All Questions

Search

All Expert Queries

Displaying 47251-47300 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
47251jassiKya dhan me carbondizm +mechozeb ki spary kr sakte hai or dhan me kya benefit hai ?TagYes---- 17/08/21 09:13 PM18/08/21 10:22 AM18/08/21 01:31 PM-
47252kuldeep singhਇੱਕ ਹਫ਼ਤੇ ਦੀ ਕੱਟੀ ਆ ਜੀ, ਥੋੜੇ ਸਮੇਂ ਬਾਅਦ ਜੋਰ ਜਾ ਲਾ ਕੇ ਥੋੜੀ ਜਿਹੀ ਲੈਟਰੀਨ ਕਰਦੀ ਆ ਪਤਲੀ ਜੀ, ਕੀ ਕਾਰਣ ਆ ਜੀ ਅਤੇ ਕੋਈ ਸੀਸੀ ਬਗੈਰਾ ਦੱਸ ਦਿਓ ਵੀ ਕਿਹੜੀ ਸ਼ੁਰੂ ਕਰੀਏ ?TagYes---- 17/08/21 09:10 PM18/08/21 10:22 AM18/08/21 01:16 PM-
47253Dhanveer singh Benipalsir fertisule Tablets di ki kmm hunda ji te ehe imbalance harmons nu thik krdiaa ne ja nhi te ena da result kiwe aa ?TagYes---- 17/08/21 08:56 PM18/08/21 10:22 AM18/08/21 01:30 PM-
47254harrysir, jersey cow sui nu 4 months ho gye te jado baith ke uthdi hai tan thoda milk nikleya hunda jamen te, ehda ki karn hai, agr eh problem hai tn treatment ki kr skde haan ?TagYes---- 17/08/21 08:51 PM18/08/21 08:48 AM18/08/21 01:35 PM-
47255AMITOJPAL SINGHsir tomato te butternut squash la sakde aa hun ?TagYes---- 17/08/21 08:46 PM18/08/21 08:49 AM18/08/21 01:37 PM-
47256ਕਰਮਜੀਤ ਸਿੰਘ ਧਾਲੀਵਾਲਡਾਕਟਰ ਸਾਹਿਬ ਸਾਡੀ ਮੱਝ 8 ਮਹਿਨੇ ਦੀ ਗੱਬਣ ਹੈ, ਉਸ ਨੂੰ ਕਿਹੜੀ ਖੁਰਾਕ ਦਿੱਤੀ ਜਾਵੇ ?TagYes---- 17/08/21 08:08 PM18/08/21 08:49 AM18/08/21 01:38 PM-
47257PawarGanney ki leafes pey safed sey lambey aur chotey chikTey sey hai aur kuch pattey piley hai, plz upay bataye ?TagYes--
1
 
 17/08/21 08:07 PM18/08/21 08:49 AM18/08/21 01:38 PM-
47258Vivek Singhनमस्कार, मैं अयोध्या उत्तर प्रदेश जिले का किसान हूँ, मैं मशरूम की खेती करना चाहता हूँ, कृपया उससे संबंधित ट्रेनिंग और अनुमानित लागत के बारे में बताएं, और मशरूम की फसल मैं कहाँ पर बेच सकता हूँ ?TagYes---- 17/08/21 08:00 PM18/08/21 09:38 AM18/08/21 01:40 PM-
47259balwinder sidhuਜੇਕਰ ਖੇਤ \'ਚ ਤਰੇੜਾਂ ਪੈ ਜਾਣ ਪਰ ਫਿਰ ਰੋਜ਼ਾਨਾ ਪਾਣੀ ਲੱਗ ਜਾਵੇ ਤਾਂ ਝੋਨੇ ਦੇ ਝਾੜ ਉੱਤੇ ਕੋਈ ਅਸਰ ਤਾਂ ਨਹੀਂ ਪੈਂਦਾ ?TagYes---- 17/08/21 07:58 PM18/08/21 09:38 AM18/08/21 01:45 PM-
47260balwinder sidhuਕਿਹੜੀ ਸਪਰੇਅ ਕੀਤੀ ਜਾਵੇ ?TagYes--
2
 
 
17/08/21 07:57 PM18/08/21 09:39 AM18/08/21 01:46 PM-
47261परशरामकुशवाहाइस गिरी की दवाई क्या है बैगन में ?TagYes--
1
 
 17/08/21 07:30 PM18/08/21 09:39 AM18/08/21 01:46 PM-
47262परशरामकुशवाहाबैंगन की पौध में सफेद मच्छर लग रहा है इसकी दवाई क्या है ?TagYes---- 17/08/21 07:27 PM18/08/21 09:39 AM18/08/21 01:25 PM-
47263Laddi sidhuVetmate or Receptal ?TagYes---- 17/08/21 07:22 PM18/08/21 09:40 AM18/08/21 01:49 PM-
47264NIKHIL BISHNOIPapita ke ped ke patte sookh rahe hain, kya kare ?TagYes--
2
 
 
17/08/21 07:08 PM18/08/21 09:40 AM18/08/21 01:55 PM-
47265Manojvariegated thai pink amrud ke bare me btaye, kya ye variety kamyab hai haryana me, or is variety ke plant haryana fatehabad ke aaspaas kha milenge, is variety ke bare me muje puri jankari chaiye ?TagYes---- 17/08/21 06:51 PM18/08/21 09:41 AM18/08/21 01:56 PM-
47266Varinder SinghBhuri chitii makhi aa jiri ch, 60 din di pr114 aa, oh ki nuksan krdi aa dso te isda hal v dso jii vistar nal ?TagYes---- 17/08/21 06:42 PM18/08/21 09:41 AM18/08/21 01:58 PM-
47267Gurdit sidhuਸਰ ਟਾਹਲੀ ਨੂੰ ਕਿਸ ਚੀਜ਼ ਦੀ ਘਾਟ ਹੈ ਦੱਸੇਉ ?TagYes--
1
 
 17/08/21 06:40 PM18/08/21 09:43 AM18/08/21 01:23 PM-
47268bhagਸਰ ਝੋਨੇ ਦੀਆਂ ਕੁੰਬਲਾਂ ਉੱਪਰ ਤੋਂ ਸੰਗਤਰੀ ਹੋ ਕੇ ਸੁੱਕ ਰਹੀਆਂ ਹਨ, ਇਸਦਾ ਕੀ ਕਾਰਣ ਹੋ ਸਕਦਾ ਹੈ ਅਤੇ ਇਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ ?TagYesVideo-- 17/08/21 06:31 PM18/08/21 11:53 AM18/08/21 03:41 PM-
47269satvirPaddy 3590 patte pile pai rahe a g upro, eh kedi bimari de lacchan ho sakde ne te esde lai ki kar sakde a roktham lai ?TagYes--
1
 
 17/08/21 06:26 PM18/08/21 09:43 AM18/08/21 02:06 PM-
47270arpitplant is dropping leaves ?TagYes--
4
 
 
17/08/21 06:24 PM18/08/21 09:44 AM18/08/21 04:48 PM-
47271TaranPR113,U.P. transplantation date 7June 21 , is it any disease or any other reason , pic attached TagNo--
1
 
 17/08/21 06:14 PM18/08/21 09:44 AM---
47272jasandeep singhsir heifer aw 5 month di pregnant aw osde nakhoon fatn lggg gye g ki disease te treatment dso gTagNo---- 17/08/21 06:08 PM18/08/21 09:45 AM---
47273ਸ੍ .ਗੁਰਪੀ੍ਤ ਚਹਿਲਸਰ ਘਰ ਵਿੱਚ ਕੀੜਿਆਂ ਦਾ ਕੀ ਕੀਤਾ ਜਾਵੇ, ਜਗ੍ਹਾ-ਜਗ੍ਹਾ ਨਿਕਲ ਰਹੇ ਹਨ, ਚਾਕ ਲਗਾ-ਲਗਾ ਕੇ ਅੱਕ ਚੁੱਕੇ ਹਾਂ, ਕੋਈ ਪੱਕੀ ਰੋਕਥਾਮ ਦੱਸੋ ਤਾਂ ਕਿ ਵਾਰ-ਵਾਰ ਨਾ ਨਿਕਲਣ ਜਾਂ ਕੋਈ ਚੀਜ਼ ਦੱਬੀ ਜਾਵੇ ਜਮੀਨ ਵਿੱਚ ਤਾਂ ਕਿ ਉਸ ਵਿੱਚ ਵੜ ਜਾਣ ਬਾਅਦ ਵਿੱਚ ਉਸਨੂੰ ਕੱਢ ਕੇ ਹੋਰ ਜਗ੍ਹਾ ਦੱਬ ਦਿੱਤਾ ਜਾਵੇ ?TagYes---- 17/08/21 06:00 PM04/12/21 11:00 AM18/08/21 02:13 PM-
47274ਕਮਲsir boron da ki price a te kina pauna 1 acre vich jhone nuTagNo---- 17/08/21 05:50 PM18/08/21 09:45 AM---
47275ਸਤਿਗੁਰ ਸਿੰਘਸਰ ਪੀਲੀ ਪੂਸਾ ਝੋਨੇ \'ਚ fungicide ਅਤੇ pesticide ਕਿੰਨੇ ਦਿਨਾਂ ਉੱਤੇ ਕਰਨੀ ਚਾਹੀਦੀ ਤੇ ਇਹ ਇਕੱਠੀਆਂ ਕਰ ਸਕਦੇ ਹਾਂ, ਕਿਹੜੀ ਕਰੀਏ ਜਿਸ ਦਾ ਰਿਜਲਟ ਵਧੀਆ ਹੋਵੇ, 13.0.45 ਵੀ ਨਾਲ ਹੀ ਕਰ ਸਕਦਾ ਹਾਂ ?TagYes---- 17/08/21 05:47 PM18/08/21 09:45 AM18/08/21 02:17 PM-
47276ਗੁਰਪ੍ਰੀਤ ਸਿੰਘSar asi maki di bijayi kiti c bajayi nu 17-18 din ho gye, asi DAP khad ni payi c, oh growth nhi kar rhi, ruk je gyi a, J-1006 beej a g, hun kehdi spray kriye, pani v aje laya nhi ?TagYes---- 17/08/21 05:32 PM18/08/21 09:46 AM18/08/21 02:21 PM-
47277GagandeepNarma awe hon lg jnda, ke kita jwe, nle g tusi dubra koi v swal pusde a os e swal de thle tusi chk nhi krde, ohnda reply nhi krde hor v swal pusna hunda, please oh swal v dubra chk kryea kro ?TagYes---- 17/08/21 05:12 PM18/08/21 09:46 AM18/08/21 02:24 PM-
47278Harpreet Singh gillਸਰ ਕੀ ਅੰਮ੍ਰਿਤਸਰ ਦੇ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਮਿਲਦੀ ਹੈ ?TagYesAudio-- 17/08/21 05:11 PM18/08/21 11:54 AM18/08/21 04:00 PM-
47279Gurjinder singhਸਰ ਅਸੀਂ 4-5 ਕਨਾਲ ਵਿੱਚ ਪਸ਼ੂਆਂ ਦੇ ਲਈ ਹਾਰਾ ਚਾਰਾ ਲਗਾਇਆ ਹੈ, ਪਸ਼ੂਆਂ ਲਈ ਲੋੜੀਂਦੇ ਤੱਤ ਜਿਵੇ ਕੈਲਸ਼ੀਅਮ, ਲੋਹਾ, ਆਦਿ ਇਸ ਚਾਰੇ ਨੂੰ ਜਮੀਨ ਤੋਂ ਮਿਲ ਜਾਣਗੇ ਜਾਂ ਫਿਰ ਇਸਦੇ ਲਈ ਕੋਈ ਸਪਰੇਅ ਵਗੈਰਾ ਕਰਨ ਦੀ ਲੋੜ ਹੁੰਦੀ ਹੈ, ਕਿਉਂਕਿ ਸਾਡੀ ਜਮੀਨ ਵਿੱਚੋ ਹੁਣ urea, ਡਾਇਆ ਵਰਗੇ ਤੱਤ ਘੱਟ ਗਏ ਹਨ ਅਤੇ ਪਸ਼ੂਆਂ ਨੂੰ ਗੱਬਣ ਹੋਣ ਦੇ ਵਿੱਚ ਕਾਫੀ ਸਮੱਸਿਆ ਆ ਰਹੀ ਹੈ, ਕਿਰਪਾ ਕਰਕੇ ਇਸਦੇ ਲਈ ਕੋਈ ਸਪਰੇਅ ਦੱਸੀ ਜਾਵੇ ਜਿਸ ਨਾਲ ਚਾਰੇ ਦੀ ਵਧੀਆ ਗਰੋਥ ਹੋਵੇ ਅਤੇ ਜੋ ਤੱਤ ਪਸ਼ੂਆਂ ਨੂੰ ਚਾਹੀਦੇ ਹਨ ਉਹ ਵੀ ਚਾਰੇ ਵਿੱਚ ਆ ਜਾਣ ?TagYesAudio-- 17/08/21 04:53 PM18/08/21 12:19 PM18/08/21 04:10 PM-
47280kuljeetਸਰ ਝੋਨੇ ਨੂੰ Padan ਪਾਈ ਨੂੰ 15 ਤੋਂ 20 ਦਿਨ ਹੋ ਗਏ ਹਨ, ਇਸ ਵਿੱਚ ਕਿ ਹੁਣ ਕਿਸੇ ਸਪਰੇਅ ਦੀ ਜ਼ਰੂਰਤ ਹੈ ਜਾਂ ਨਹੀਂ, ਜੇਕਰ ਹੈ ਤਾਂ ਕਿਸ ਚੀਜ਼ ਦੀ ਸਪਰੇਅ ਕੀਤੀ ਜਾਵੇ ?TagYesAudio-- 17/08/21 04:52 PM18/08/21 12:18 PM18/08/21 04:14 PM-
47281vinodkumarganne ke sath lagi ki baad karna chahata hun tarika +kism batai seed dril mashin nahin hai kya Es misrita fasal sena ganne ki upaikai per (killo) ki sankhya kam ho jati hai ganne ki buvai tanch bidhi sena ki jati hai bijai ka sahi samay bhi bataon. Thank you ?TagYes---- 17/08/21 04:44 PM18/08/21 09:46 AM18/08/21 01:38 PM-
47282RahulMere kol Gadvasu Da Mineral Mixture hai type 2(20%calcium hai uss vich) Bakreya nu kinna dena chahida hai, te mere kol calcide Powder vi hai Ohh Kinaa pauna hai, Taaki Bakre Growth krnn, dooja Swaal ehh hai ki Bakreya nu Silage Paa skde haann Tey, 58 kg bakre di Dry Matter kini bandi Hai dso ji ?TagYes---- 17/08/21 04:42 PM18/08/21 09:47 AM18/08/21 02:26 PM-
47283Gurjinder singhਸਰ ਮੇਰੇ ਕੋਲ ਇੱਕ 7 ਮਹੀਨੇ ਦਾ ਕੱਟਾ ਹੈ, ਕੀ ਉਸਨੂੰ ਹੁਣ ਅਸੀਂ ਮੂੰਹ-ਖੁੱਰ ਅਤੇ ਗਲ਼ਘੋਟੂ ਦੇ ਟੀਕੇ ਲਗਵਾ ਸਕਦੇ ਹਾਂ ਜਾਂ ਨਹੀਂ, ਸਰ ਅਸੀਂ ਇਸ ਕੱਟੇ ਦੀ ਅਜਿਹੀ ਨਸਲ ਤਿਆਰ ਕਰਨਾ ਚਾਹੁੰਦੇ ਹਾਂ ਜਿਸ ਨੂੰ ਕੀ ਕੋਈ ਵੀ ਬਿਮਾਰੀ ਨਾ ਹੋਵੇ ਅਤੇ ਆਉਣ ਵਾਲੇ 5 ਤੋਂ 6 ਸਾਲਾਂ ਦੇ ਵਿੱਚ ਅਸੀਂ ਇਸ ਕੱਟੇ ਨੂੰ ਬਰੀਡਿੰਗ ਦੇ ਲਈ ਤਿਆਰ ਕਰ ਦੇਵਾਂਗੇ, ਤਾਂ ਸਰ ਕਿਹੜੀ ਕਿਹੜੀ vaccination ਹੋਣੀ ਹੈ ਇਸਦੇ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਜੀ ?TagYesAudio-- 17/08/21 04:27 PM18/08/21 12:18 PM18/08/21 04:22 PM-
47284Gopal Sukhwalसर जी मूंग मे कोनसी दवा छिडकाव करना है ?TagYes--
1
 
 17/08/21 04:26 PM18/08/21 09:47 AM18/08/21 01:37 PM-
47285ਸਤਿਗੁਰ ਸਿੰਘਸਰ ਪੀਲੀ ਪੂਸਾ ਝੋਨਾ ਕਿੰਨੇ ਦਿਨਾਂ ਦਾ ਗੋਭ \'ਚ ਆ ਜਾਂਦਾ ਤੇ 13.0.45 ਕਦੋਂ ਕਰਨੀ ਚਾਹੀਦੀ ਆ, ਕਿੰਨੀ ਮਾਤਰਾ ਵਿੱਚ ਕਰਨੀ ਆ, fungicide ਤੇ pesticide to ਪਹਿਲਾਂ ਜਾਂ ਬਾਅਦ ਕਰਨੀ ਆ ?TagYes---- 17/08/21 04:26 PM18/08/21 09:47 AM18/08/21 02:29 PM-
47286Raj singh1522 ਫੁੱਲਗੋਭੀ ਕਿਹੜੇ ਮਹੀਨੇ ਲਗਾਈ ਜਾਂਦੀ ਹੈ, ਇਸਦਾ ਝਾੜ ਕਿੰਨਾ ਹੁੰਦਾ ਹੈ, ਇਸਦੇ ਫੁੱਲ ਦਾ ਭਾਰ ਕਿੰਨਾ ਹੁੰਦਾ ਹੈ ? TagYes---- 17/08/21 04:18 PM18/08/21 09:47 AM18/08/21 02:30 PM-
47287Jashan AulakhSir mein 126 jhona laya, shuru ch 100 kg super, 20 kg potash (per acre) te jhona lage nu 23 din hogge g, 2.5 gatte urea (per acre) paa chukke haan. jhona pakya pya, ehnu kacha kive krya javve ?TagYes---- 17/08/21 04:14 PM18/08/21 09:48 AM18/08/21 02:34 PM-
47288AmreshSar mere tamatar mein gal Rog lag Rahi hai, iska kya krna hai, upaye btayein ?TagYes---- 17/08/21 04:08 PM18/08/21 09:48 AM18/08/21 02:35 PM-
47289Gurjeet SinghSir mujh nu heat ch liaun da treeka dso, desi te angreji ?TagYes---- 17/08/21 03:51 PM18/08/21 09:48 AM18/08/21 02:36 PM-
47290RahulSatshriAkal Mahira nu ? Sir merrkol 500kg di Cow hai Jisdi Milk Capacity 25 liter hai . mai Usnu gadvasu Wala MINERAL mixture paa reha 200gm jisde vich 20% Calcium hai . tey Mai Pdfa Toh Calcite powder vi khridya hai. Tey menu Ehh Dso Hun pashu nu Kina calcium Powder pauna Chahida hai tey usdi body tey Doodh lai ?. kini required hai . tey per liter doodh produce krn lai Kini Calcium Di Requirement hoondi hai ? TagNo---- 17/08/21 03:45 PM18/08/21 11:06 AM---
47291inderjitSir narme te 0 52 34 te born de sprye kr skde aaTagNo---- 17/08/21 03:37 PM18/08/21 09:49 AM---
47292UMATIYA SAMIRसर जी ये सीमन असली है और इसका रिकॉर्ड क्या है ?TagYes--
1
 
 17/08/21 03:34 PM18/08/21 09:49 AM18/08/21 04:48 PM-
47293yadwinder singhWorld Wide ਦਾ ਜੀਰਸ ਦਾ ਸੀਮਨ ਕਿਹੜਾ ਸਭ ਤੋਂ ਵਧੀਆ ਹੈ ?TagYes---- 17/08/21 03:28 PM18/08/21 09:49 AM18/08/21 02:38 PM-
47294Raj singh1 ਬਿੱਘਾ ਨਿੰਬੂਆਂ ਦੀ ਕਿੰਨੀ ਆਮਦਨ ਹੋ ਸਕਦੀ ਹੈ ?TagYes---- 17/08/21 03:26 PM18/08/21 10:21 AM18/08/21 02:43 PM-
47295Raj singhDesi kaddu bijai beej ton beej di doori kinni honi chahidi hai?TagYes---- 17/08/21 03:23 PM18/08/21 11:06 AM18/08/21 02:44 PM-
47296satvirSir paddy pr 121 jhona 60 din da ho gia ha g .ik kile vich half jhona vadda ha ate half jhona chota reh gia ha g .ki es te urae de spray kar sakde ha isda koi nuksan ta nahi hove ga . Ate ura kina pauna ha g ik kile ch jis tara 5 tanky lagdia ne khet dia te ik tanky vich kina pava gay g .and sir ik gal jrur dasio fungicide dia 2 tara dia spray ne ik srf fungicide nam ha 2ja systamatic fungicide ena vich ki fark ha g. And sir ki fungicide de spray de nal dhide ja hor pesticides ve control hunde han jado jhona gob vich hove fungicide de spray kiria de hamle to vachaundi ha ja fr osde lai pesticides de alag to spray karni hundi ha plz thora vistar nal dasio g . thank youTagNo---- 17/08/21 03:07 PM18/08/21 11:06 AM---
47297arpitwhy this plant is dropping leaves ?TagYes--
4
 
 
17/08/21 02:59 PM18/08/21 10:28 AM18/08/21 02:44 PM-
47298Raj singhਇੱਕ ਬਿੱਘਾ ਵਿੱਚ ਗਾਜਰ ਦਾ ਕਿੰਨਾ ਉਤਪਾਦਨ ਹੋ ਸਕਦਾ ਹੈ ?TagYes---- 17/08/21 02:31 PM18/08/21 09:51 AM18/08/21 02:46 PM-
47299Raj singhਅਸੀਂ 5 ਵਿੱਸਵੇ ਗਾਜਰ ਦੀ ਖੇਤੀ ਕਰਨੀ ਹੈ, ਵਧੀਆ ਉਤਪਾਦਨ ਦੇ ਲਈ ਕਿਸ ਤਰੀਕੇ ਨਾਲ ਬਿਜਾਈ ਕੀਤੀ ਜਾਵੇ ?TagYes---- 17/08/21 02:29 PM18/08/21 09:51 AM18/08/21 02:48 PM-
47300Priyanshu Bhartiye gai 7 month ki pregnant hai, kitna dudh degi ye ?TagYes--
4
 
 
17/08/21 02:28 PM18/08/21 09:51 AM18/08/21 02:49 PM-