Search
All Expert Queries
Displaying 4351-4400 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 4351 | ਧਰਮ ਦਾਸ | ਸਾਸਰੀਕਾਲ ਡਾਕਟਰ ਸਾਹਿਬ ਜੀ। ਮੈ ਫੂਡ ਪ੍ਰੋਸੈਸਿੰਗ ਵਿਧੀ ਅਤੇ ਮਾਰਕਟਿੰਗ ਜਾਣਕਾਰੀ ਦਾ ਚਾਹਵਾਨ ਹਾਂ। ਮੈ ਖੇਤੀ ਕਰਦਾ ਹਾਂ। | Untag | No | -- | -- | 30/08/23 01:24 PM | -- | -- | - |
| 4352 | ਅਰਵਿੰਦਰ ਸਿੰਘ | Dragon fruit ਦੀ ਖੇਤੀ ਸ਼ੁਰੂ ਕਰਨ ਲਈ ਜਾਣਕਾਰੀ ਦਿਓ ਜੀ | Untag | No | -- | -- | 30/08/23 12:31 PM | -- | -- | - |
| 4353 | jagseer singh | ਮਾੜੇ. pani karke jhone diya tip burn hoo giya Us nu theak kive kitaa jave | Untag | No | -- | -- | 30/08/23 11:28 AM | -- | -- | - |
| 4354 | Balvir dhillon | Sir meri mazz sui nu 6 din ho ge par 1than wicho dudh bhaut ghat a riha he te than da pasma vi ghat hhunda a koe ilaj ha ta dasea jawe | Untag | No | -- | -- | 30/08/23 11:15 AM | -- | -- | - |
| 4355 | Bobby Brar | devmedia | Tag | No | -- | 30/08/23 11:03 AM | -- | -- | - | |
| 4356 | Cheema | sir jhone Vich coragen fungiside de naal npk 13045 di spray kr skde aa | Untag | No | -- | -- | 30/08/23 10:53 AM | -- | -- | - |
| 4357 | Sachin | सबसे ज्यादा दूध देने वाली देसी गाय कौनसी हे | Untag | No | -- | -- | 30/08/23 10:04 AM | -- | -- | - |
| 4358 | shubh karman | ਪਹਿਲੇ ਸੂਏ ਝੋਟੀ ਇੱਕ ਮਹੀਨਾ ਰਹਿ ਗਿਆ ਸੂਣ ਚ ਪਰ ਕੋਈ ਖਾਸ ਚੱਡਾ ਤੇ ਦੁੱਧ ਨਹੀਂ ਬਣਾ ਰਹੀ 55 ਦਿਨ ਤੋਂ vitamin H ਦੇ ਰਹੇ ਆ ਹਰਾ ਚਾਰਾ ਵੀ ਆ । ਮੌਸਮ ਦੇ ਹਿਸਾਬ ਨਾਲ ਦੇਖਭਾਲ ਵੀ ਕਰ ਰਹੇ ਆ । ਕੋਈ ਹੱਲ ਦੱਸੋ | Untag | No | -- | -- | 30/08/23 09:18 AM | -- | -- | - |
| 4359 | inderjit | Sir ਤੇਲੇ ਅਤੇ ਹਰੇ ਭਮਕੜ ਲਈ ਕਿਹੜੀ ਸਾਲਟ ਵਰਤ ਸਕਦੇ ਹਾ 4 5 ਸਾਲਟ ਤੇ ਡੋਜ ਵੀ ਦੱਸੋ ਤੇ ਕਿਹੜੀ ਸਾਲਟ ਕਿਨੇ ਦਿਨ ਅਸਰ ਰਖ ਦ ਹੈ ਪਿਛਲੇ ਸਾਲ ਵਾਲੀ ਦਵਾਈ ਵਰਤ ਸਕਦੇ ਅ chees pai hai os te date 5 7 23 likhya hai ki o vrt skde aa | Untag | No | -- | -- | 30/08/23 08:41 AM | -- | -- | - |
| 4360 | kuldeep singh | Sr ji e spray bare dasho ji ki e haldi dodi nu rokegi | Untag | No | -- | 30/08/23 08:16 AM | -- | -- | - | |
| 4361 | chhotu godara | श्री मान जी नमस्कार 13 00 45 boron zinc magnisium sulphate को मिलाकर नरमा में स्प्रे कर सकते हैं क्या। कृपया उचित सुझाव दें। धन्यवाद् | Untag | No | -- | -- | 30/08/23 08:04 AM | -- | -- | - |
| 4362 | Roshan Singh | ਇਹ ਕਿਹੜਾ ਕੀੜਾ ਹੈ ਕੀ ਇਸ ਦਾ ਝੋਨੇ ਨੂੰ ਨੁਕਸਾਨ ਹੈ | Untag | No | -- | 30/08/23 08:01 AM | -- | -- | - | |
| 4363 | Satnam | devmedia | Untag | No | -- | 30/08/23 07:56 AM | -- | -- | - | |
| 4364 | Kaml Jeet | ਵੀਰ ਜੀ ਸਤਿ ਸ਼੍ਰੀ ਅਕਾਲ।ਹੜ ਆਉਣ ਕਰਕੇ ਝੋਨੇ ਦੀ ਸਾਰੀ ਫਸਲ ਖਰਾਬ ਹੋ ਗਈ ਹੈ।ਆਲੂਆ ਤੋਂ ਬਗੈਰ ਕੋਈ ਹੋਰ ਫਸਲਾਂ ਦੀ ਜਾਣਕਾਰੀ ਦਿੱਤੀ ਜਾਵੇ।ਕਿਉਂਕਿ ਆਲੂਆ ਦਾ ਬੀਜ ਬਹੁਤ ਮਹਿੰਗਾ ਮਿਲੂ ਗਾ। ਹੋਰ ਫਸਲ ਦੱਸੋ ਜਿਸ ਤੋਂ ਬਾਅਦ ਕਣਕ ਦੀ ਬਿਜਾਈ ਕੀਤੀ ਜਾ ਸਕੇ।ਘਟ ਤੋਂ ਘਟ 10 15 ਦਿਨ ਅਜੇ ਵੀ ਫਸਲ ਨਹੀਂ ਬੀਜ ਸਕਦੇ ਕਿਉਂਕਿ ਖੇਤ ਵਿੱਚ ਪਾਣੀ ਖੜ੍ਹਾ ਹੈ।ਆਪਣਾ ਇਲਾਕਾ ਫਾਜਿਲਕਾ ਸਰਹੱਦੀ ਹੈ। | Tag | No | -- | -- | 30/08/23 07:50 AM | -- | -- | - |
| 4365 | gurmanjot singh | sir 60 nisare jhonne te spray da koi nuksan ho skda ya nai dsyo j ho skda ta ki nuksan hou spray kiti jerhi oh sundi tela fungicide stryptocycline kiti aa g | Untag | No | -- | -- | 30/08/23 07:35 AM | -- | -- | - |
| 4366 | om kumar | Ki agarwood de poude punjab vich lagae ja sakde hun je han ta puri jankari ate contact number deo ji | Untag | No | -- | -- | 30/08/23 07:31 AM | -- | -- | - |
| 4367 | Mehta | Sirji bhes ki ankho me kichad aa rha h. Mene usko albendazole dawai bhi rakhi h. Ilaj bataye | Untag | No | -- | -- | 30/08/23 07:30 AM | -- | -- | - |
| 4368 | ਸ਼ਗਨਦੀਪ ਸਿੰਘ | ਹਲਦੀ ਕਮਜੋਰ ਹੈ ਤਾਕਤ ਦੇਣ ਲਈ ਯੂਰੀਆ ਯ ਕੋਈ ਹੋਰ ਦਵਾਈ ਦਸੋ ਜੀ | Untag | No | -- | 30/08/23 06:56 AM | -- | -- | - | |
| 4369 | Harmander Singh Brar | Sar jhone te 0050. Di spry kryea ja. 052 34 di kryea. Kehdi vahdia ji jyada | Untag | No | -- | -- | 30/08/23 06:46 AM | -- | -- | - |
| 4370 | Eram Khan | Mulberry farming | Untag | No | -- | -- | 29/08/23 11:40 PM | -- | -- | - |
| 4371 | Aspreet ਸਿੰਘ | Sir ji 5 ਸਤੰਬਰ ਤੱਕ ਕਿਹੜਾ ਹਰਾ ਚਾਰਾ ਬੀਜ ਸਕਦੇ ਹਾਂ ਜੋ ਗਰੋਥ ਵੀ ਵੱਧ ਕਰੇ ਤੇ ਡਿੱਗੇ ਵੀ ਨਾ... ਇੱਕ ਕਨਾਲ ਵਿੱਚ ਕਿੰਨਾ ਬੀਜ ਪਾਇਆ ਜਾਵੇ | Untag | No | -- | -- | 29/08/23 10:39 PM | -- | -- | - |
| 4372 | Bittu Rehal | PR 126 50 ਦਿਨਾਂ ਦੀ ਹੋ ਗਈ ਹੈ ਤੇ ਨਿਸਰੇ ਵਾਲੀ ਪੋਜੀਸ਼ਨ ਵਿਚ ਹੈ ਜੀ ਤਾਕਤ ਲਈ ਪੋਟਾਸ਼ ਦੇ ਨਾਲ ਹੋਰ ਕਿਹੜੀ ਦਵਾਈ ਦੀ ਸਪਰੇਅ ਕਰ ਸਕਦੇ ਹਾ ਫੱਗਈਸ ਅਤੇ ਤੇਲੇ ਤੋਂ Chess ਵਿੱਚ ਪਾ ਸਕਦੇ ਹਾ ਜੀ ਸਪਰੇਅ ਨਿਸਰੇ ਤੋਂ ਬਾਅਦ ਜਾਂ ਪਹਿਲਾਂ ਕਰਨੀ ਚਾਹੀਦੀ ਹੈ | Untag | No | -- | -- | 29/08/23 10:02 PM | -- | -- | - |
| 4373 | ਰਣਧੀਰ ਸਿੰਘ | ਸ੍ਰੀ ਮਾਨ ਜੀ ਝੋਨੇ ਨੂੰ ਕੋਰਾਜਨ ਅਤੇ ਸ੍ਰੀਰਾਮ ਦੀ ਫੰਗੀਸਾਈਡ ਦਵਾਈ ਦੀ ਸਪਰੇਅ ਸ਼ਾਮ ਨੂੰ 6ਵਜੇ ਕੀਤੀ ਸੀ ਅਤੇ ਰਾਤ 12ਵਜੇ ਬਾਰਸ਼ ਹੋ ਗਈ ਕਿ ਹੁਣ ਸਪਰੇਅ ਦੁਬਾਰਾ ਕਰਨ ਦੀ ਲੋੜ ਹੈ ਜਾਂ ਨਹੀਂ | Untag | No | -- | -- | 29/08/23 09:36 PM | -- | -- | - |
| 4374 | Balvir dhillon | devmedia | Untag | No | -- | 29/08/23 09:31 PM | -- | -- | - | |
| 4375 | ਮੇਜਰ ਸਿੰਘ | ਤਾਜੇ ਸੂੲੇ ਪਸ਼ੂ ਨੂੰ ਬੋਹਲੀ ਵਾਲਾ ਦੁਧ ਪਿਲਾ ਸਕਦੇ ਅੈ ਖਰਾਬ ਤਾ ਨਹੀ ਕਰਦਾ | Untag | No | -- | -- | 29/08/23 09:19 PM | -- | -- | - |
| 4376 | TIRATH VIRK | devmedia | Untag | No | 29/08/23 09:10 PM | -- | -- | - | ||
| 4377 | ਨਵਾਬ ਅਲੀ | ਗੱਬਣ ਗਾਂ ਜੀ ਅੱਠਵਾਂ ਮਹੀਨਾਂ ਸ਼ੁਰੂ ਹੋਣ ਵਾਲਾ 1 9 23 ਤੋਂ ਜੀਆ ਵਾਲ਼ੀ ਗੋਲੀ ਦੇ ਸਕਦੇ ਆ ਜੀ | Untag | No | -- | -- | 29/08/23 08:56 PM | -- | -- | - |
| 4378 | Harish | Preg D kit ludhiana mei kahan se milegi urine test for Praganency | Untag | No | -- | -- | 29/08/23 08:52 PM | -- | -- | - |
| 4379 | ਸਰਬਜੋਤ ਸਿੰਘ ਚੀਮਾਂ | Sir pr 126 jhona 40 45 din da vich vich peela jeha pe reha growth v ruk gyi aa 3 bag urea paya c zink33 7kg payi aa. Makki wala khet c . Kuj boote put k dekhe c ta roots jangaali jhi aa koi ilaaz dso | Untag | No | -- | 29/08/23 08:43 PM | -- | -- | - | |
| 4380 | VIRDAVINDER SINGH | ਸ੍ਰੀ ਮਾਨ ਜੀ ਘਰ ਇੱਕ ਅਲੀਸ਼ੇਸ਼ਨ ਕੁੱਤੀ ਰੱਖੀ ਹੈ। ਹਰ ਵਕਤ ਕੁਝ ਨਾ ਕੁਝ ਖਾਣ ਲਈ ਲੱਭਦੀ ਰਹਿੰਦੀ ਤੇ ਖਾਂਦੀ ਰਹਿੰਦੀ ਹੈ। ਪਰ ਮੋਟੀ ਨਹੀਂ ਹੋ ਰਹੀ। ਨਾ ਹੀ ਹੀਟ ਵਿੱਚ ਆ ਰਹੀ ਹੈ। ਉਮਰ ਲਗਭਗ 2 ਸਾਲ ਦੀ ਹੈ। ਉਸਨੂੰ 2 ਵਾਰ nutric ਗੋਲੀਆਂ ਦੀਆਂ 2 ਸ਼ੀਸ਼ੀਆਂ ਵੀ ਦੇ ਚੁੱਕਾ ਹਾਂ ਜੀ। ਕਿਰਪਾ ਕਰਕੇ ਕੋਈ ਇਲਾਜ ਦੱਸੋ। | Untag | No | -- | -- | 29/08/23 08:38 PM | -- | -- | - |
| 4381 | Harjinder singh | 3ਮਹੀਨੇ ਦਾ ਕੁੱਤਾ ਗੋਹਾ ਵਗੈਰਾ ਖਾਂਦਾ ਹੈ ਜੀ ਕੋਈ ਦਵਾਈ ਦੱਸੋ | Tag | No | -- | -- | 29/08/23 08:21 PM | -- | -- | - |
| 4382 | VIRDAVINDER SINGH | ਸ੍ਰੀਮਾਨ ਜੀ ਪਸ਼ੂਆਂ ਲਈ ਅਚਾਰ ਬਣਾਉਣ ਦਾ ਸਹੀ ਤਰੀਕਾ ਕੀ ਹੈ ਕੀ ਅਸੀਂ ਜੇਕਰ ਹਰਾ ਚਾਰਾ ਬਿਲਕੁਲ ਬੰਦ ਕਰਕੇ ਇੱਕਲਾ ਅਚਾਰ ਹੀ ਪਸ਼ੂਆਂ ਨੂੰ ਪਾਈਏ ਤਾਂ ਉਹਨਾਂ ਦੀ ਸਿਹਤ ਉੱਪਰ ਕੋਈ ਮਾੜਾ ਅਸਰ ਪੈਂਦਾ ਹੈ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਜੀ। | Untag | No | -- | -- | 29/08/23 08:20 PM | -- | -- | - |
| 4383 | Mehta | Sir gyabhin bhes ko konsa mineral mixture de accha wala. | Untag | No | -- | -- | 29/08/23 08:18 PM | -- | -- | - |
| 4384 | harmandeep | Nomenegold Kitna din ma kam krti hai spry to bad pani kdo Lana | Untag | No | -- | -- | 29/08/23 08:17 PM | -- | -- | - |
| 4385 | Mohan singh | ਸਰ ਮਝ ਨੂੰ ਗਬਣ ਹੋਈ ਨੂੰ ਸਾਢੇ ਤਿੰਨ ਮਹੀਨੇ ਹੋ ਗਏ ਹਨ ਪਰ ਉਹ ਦੁੱਧ ਬਹੁਤ ਘੱਟ ਗਿਆ ਹੈ ਇਸ ਲਈ ਕੋਈ ਹਲ ਦਸੋ ।ਉਸ ਦੀ ਖੁਰਾਕ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ | Untag | No | -- | -- | 29/08/23 08:12 PM | -- | -- | - |
| 4386 | Rohi Singh Sandhu | Ampligo ਦਵਾਈ ਦੀ ਝੋਨੇ ਦੀ ਸੂਡੀ ਲਈ ਕਿਨੀ ਮਾਤਰਾ ਪਵੇਗੀ | Untag | No | -- | -- | 29/08/23 07:50 PM | -- | -- | - |
| 4387 | manpreet Singh | ਬੀਜ 1847 july 18 di lagi ha ik spary karati ik week hoya Tata di Epic SYSTEMIC FUNGICIDE HEXACONAZOLE 75 WG Emamectin benzoate 5 sg Ha problem ha gi | Untag | No | -- | 29/08/23 07:26 PM | -- | -- | - | |
| 4388 | Davinder Singh Chahal | Which type of spray i have to do for protecting my crop. These are pumpkin. Does any body know any home made idea because I am doing agriculture in Europe. Here we can't do hard spray on vegetables. | Untag | No | -- | 29/08/23 07:04 PM | -- | -- | - | |
| 4389 | Pushpinder Singh Maan | Sir jhone vich fame di dose kini pauni hai dukandar30 Ml keh rhe aa | Untag | No | -- | -- | 29/08/23 06:56 PM | -- | -- | - |
| 4390 | Sarvesh | मेरे मरचा में गुस्सा हो ठीक नहीं हो रहा है | Untag | No | -- | 29/08/23 06:40 PM | -- | -- | - | |
| 4391 | ਸ਼ਗਨਦੀਪ ਸਿੰਘ | ਸਰ ਗੰਢਿਆਂ ਦੀ ਫੱਕ਼ ਲਾਓਣ ਚ ਦੋ ਮਹੀਨੇ ਪਏ ਨੇ ਓਸ ਤੋਂ ਪਹਲਾਂ ਮੂਲੀਆਂ ਲਗਾ ਦੀਏ | Untag | No | -- | 29/08/23 05:38 PM | -- | -- | - | |
| 4392 | ਹਰਪੀਤ ਸਿੰਘ | devmedia | Untag | No | -- | 29/08/23 05:12 PM | -- | -- | - | |
| 4393 | ਮੇਜਰ ਸਿੰਘ | ਸਰ ਜੀ 1ਮਹੀਨੇ ਦੀ ਮੱਕੀ ਚ ਡੀਲਾ ਬਹੁਤ ਅੈ ਕਿਹੜੀ ਦਵਾੲੀ ਪਾੲੀੲੇ ਜਿਸਨੂੰ ਸ਼ਾੲਿਦ ਮੋਥਾ ਕਹਿੰਦੇ ਅੈ | Untag | No | -- | -- | 29/08/23 05:08 PM | -- | -- | - |
| 4394 | jagseer singh | Jhone diya tips burn hon da ki karan aa Ki eh potash ki ghaat hai | Untag | No | -- | 29/08/23 05:06 PM | -- | -- | - | |
| 4395 | Balvir | Sir apni first timer jhoti 4 month pragnant os nu kida di feed piya ke ohda uder development v hova jhoti te faltu fat na Ave feed formula ds demo g | Tag | No | -- | -- | 29/08/23 04:54 PM | -- | -- | - |
| 4396 | Balvir | Apni first timer jhoti 4 month pragnant feed formula dso g kida di feed piya | Untag | No | -- | -- | 29/08/23 04:44 PM | -- | -- | - |
| 4397 | Jashan | Indoxacarb 14.5 sc narme te gulabi sundi lyi kar sakde aw g And jayda sakat te nhi insecticide | Untag | No | -- | -- | 29/08/23 04:42 PM | -- | -- | - |
| 4398 | Dharminder singh | Sir sidhi bijayi pusa 44 50 ton vadh nisar chuki aa. 1 2 jgah te pattea te haldi rog dikh reha. Kehdi spray kriye. Ki tele wali spray v kr skde aa | Untag | No | -- | -- | 29/08/23 04:18 PM | -- | -- | - |
| 4399 | Harsh Priy | Khumvhar | Untag | No | -- | -- | 29/08/23 03:37 PM | -- | -- | - |
| 4400 | ਮਨਦੀਪ ਸਿੰਘ | ਆਰਗੈਨਿਕ ਬੀਜ ਕਿਥੋਂ ਮਿਲ ਸਕਦਾ ਹੈ ? | Untag | Yes | -- | -- | 29/08/23 03:29 PM | -- | 29/08/23 03:58 PM | - |