All Questions

Search

All Expert Queries

Displaying 4301-4350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
4301gurpreetਸਰ ਝੋਨਾ ਗੋਭ ਚ ਹੈ ਸੀਥ ਬਲਾਈਟ ਤੇ BLB ਵਾਸਤੇ ਕੋਈ ਵਧੀਆ ਦਵਾਈ ਦੱਸੋ ਜੀ TagNo---- 31/08/23 07:01 AM31/08/23 12:50 PM---
4302gurpreetਸਰ ਝੋਨਾ ਗੋਭ ਚ ਹੈ ਸੀਥ ਬਲਾਈਟ ਤੇ BLB ਵਾਸਤੇ ਕੋਈ ਵਧੀਆ ਦਵਾਈ ਦੱਸੋ ਜੀ TagNo---- 31/08/23 07:01 AM31/08/23 12:50 PM---
4303Sandeep SinghSir gobi ch es sundi nu khatm karn lyi koi insecticide daso g TagNo--
1
 
 31/08/23 06:49 AM31/08/23 01:07 PM---
4304Bhupinder kaur What s the problem to this papaya tree Which disease is there TagNoVideo
2
 
 
31/08/23 06:42 AM31/08/23 01:06 PM---
4305SUKHWINDER SINGH110 ਝੋਨੇ ਵਿੱਚ ਹਰਾ ਤੇ ਲਾਲ ਟਿੱਡਾ ਹੈ ਕਿ ਇਸ ਦਾ ਕੋਈ ਨੁਕਸਾਨ ਹੈ 7 ਦਿਨ ਪਹਿਲਾਂ bifenthrin 10 ec custodia ਦੀ ਸਪਰੇਅ ਕੀਤੀ ਸੀ TagNo---- 31/08/23 06:36 AM31/08/23 12:49 PM---
4306ਗੁਰਲਾਲ ਸਿੰਘ ਛੋਲਿਆਂ ਦੀ ਬਿਜਾਈ ਦਾ ਢੁਕਵਾਂ ਸਮਾਂ ਕਿਹੜਾ ਹੈ ਆਪਣੇ ਕਿ ਘਰ ਵਾਸਤੇ 2ਵਿਸਵੇ ਛੋਲਿਆਂ ਦੀ ਬਿਜਾਈ ਕਰਨੀ ਹੈ। ਹਰੇ ਛੋਲੇ ਸਬਜ਼ੀ ਵਾਸਤੇ ਬੀਜਣੇ ਹਨ ਵਧੀਆ ਕਿਸਮ‌ਅਤੇ ਬੀਜ ਦੀ ਮਾਤਰਾ ਦੱਸੋ ਜੀ ਧੰਨਵਾਦ TagNo---- 31/08/23 06:35 AM31/08/23 12:49 PM---
4307Gagandeep mannSir ji fluxapyroxad 62.5 and Epoxiconazole 62.5 fungicides ਪਰਮਲ jhone te thik rhu ji te kine din te karna ji ki hor fungicides nalo ki is fungicides da ਰਿਜਾਰਟ jada au jiTagNo--
2
 
 
31/08/23 06:27 AM31/08/23 01:05 PM---
4308Karan Sandhuਸਰ ਸੋਲਰ ਸਿਸਟਮ ਲਈ‌ ਕੋਈ ਸਕੀਮ ਆਈ ਹੈ 5 ਪਾਵਰ ਦੀ ਮੋਟਰ ਤੇ ਸੋਲਰ ਲਗਵਾਉਣਾ ਹੈ ਜੀTagNo---- 31/08/23 05:35 AM31/08/23 12:47 PM---
4309Punit kamal Singh jeji1847 basmati layi nisara ton pehla kehra insecticide spray karie gob sundi layi? Sundi hegi haiTagNo---- 30/08/23 11:08 PM31/08/23 12:44 PM---
4310varinder singhSir ji mai pehli varr mai bejni aa esda beej kina pve ga te uppar spray hove gi ja na ess vare jankari leni aaTagNo---- 30/08/23 10:02 PM31/08/23 12:43 PM---
4311Sarbpreet ਹੁਣ ਅਸੀ ਕਿਹੜੀ ਕਿਹੜੀ ਸਬਜੀ ਬੀਜ ਸਕਦੇ ਹਾਂTagNo---- 30/08/23 09:37 PM31/08/23 01:05 PM---
4312Mohit LatherWhich place grow mulethi plant in haryana TagNo---- 30/08/23 09:33 PM31/08/23 01:05 PM---
4313Satnam110TagNo---- 30/08/23 09:11 PM31/08/23 01:03 PM---
4314sukhiSir ji 19 19 19 nal jhona kad karega jiTagNo---- 30/08/23 09:10 PM31/08/23 01:02 PM---
4315sukhdeep BalSir jhona 80 nisser gya par titali bahut jyada ho gyi hai is Da koi hal Dasso ji TagNo---- 30/08/23 09:07 PM31/08/23 01:02 PM---
4316manjot grewalSir goat farm lai loan kis tra laina hai ki es lyi goat de beema jaroori hai and bathinda vich kithe hou te kehdi company beema kregi es vare details nl dso g ki prosis hai g TagNo---- 30/08/23 08:52 PM31/08/23 01:01 PM---
4317dadhiya.ksayapKerala kit roktham ksa kra TagNo---- 30/08/23 08:44 PM31/08/23 01:01 PM---
4318inderjitAs nl sundi vlai ja tabuconazole mix kr skde aaTagNo--
1
 
 30/08/23 08:37 PM31/08/23 01:26 PM---
4319GurjeetHlo sir aa tika asli ja nakli aa dhud rekod aaTagNo--
1
 
 30/08/23 08:33 PM31/08/23 01:25 PM---
4320Sandeep SinghSir full gobi di fasal layi koi best insecticide daso g TagNo---- 30/08/23 08:31 PM31/08/23 01:25 PM---
4321SATINDER SINGHPoultry farm ta koi subsidy mildi ha aur kitho mildi haTagNo---- 30/08/23 08:28 PM31/08/23 01:24 PM---
4322ਬਲਜੀਤ ਸਿੰਘ ਗਰੇਵਾਲਸਰ ਦੇਸੀ ਗਾਜਰ ਪੰਜਾਬ ਕਰੈਟ ਦਾ ਬੀਜ ਕਿਥੋਂ ਮਿਲੇਗਾ TagNo---- 30/08/23 07:57 PM31/08/23 01:24 PM---
4323ਗੁਰਮੁੱਖ ਸਿੰਘ ਗਿੱਲ ਕਣਕ ਦੇ ਦਾਣੇ ਦੀ ਇਹ diagram ਦੀ ਪੰਜਾਬੀ ਵਿਚ ਜਾਣਕਾਰੀ ਦਿੱਤੀ ਜਾਵੇ ਜੀ TagNo--
1
 
 30/08/23 07:56 PM31/08/23 01:22 PM---
4324Mandeep Singh ਸ੍ਰ ਜੀ ਮੇਰੀ ਮੱਝ ਨੂੰ ਸੂਏ ਹੋਏ, 8 ਦਿਨ ਹੋ ਗਏ ਹਨ, ਪਰ ਉਹ ਦੁੱਧ ਨਹੀਂ ਵੱਧ ਰਹੀ, ਹੱਲ ਦੱਸੋ ਜੀ TagNo---- 30/08/23 07:22 PM31/08/23 01:17 PM---
4325ਗੁਰਮੁੱਖ ਸਿੰਘ ਗਿੱਲ Millets ਦਾ ਆਟਾ ਬਨਾਉਣ ਤੋ ਪਹਿਲਾ ਉਹਨਾਂ 5 6 ਘੰਟੇ ਪਾਣੀ ਵਿਚ ਰੱਖਣ ਅਤੇ ਫਿਰ ਧੁੱਪ ਵਿਚ ਸੁਕਾ ਕੇ ਆਟਾ ਪੀਸਣ ਨੂੰ ਕਿਉ ਕਿਹਾ ਜਾਂਦਾ ਹੈ TagNo---- 30/08/23 07:22 PM31/08/23 01:17 PM---
4326ਗੁਰਮੁੱਖ ਸਿੰਘ ਗਿੱਲ ਕਣਕ ਦਾ ਦਲੀਆ ਬਨਾਉਣ ਲਈ ਕਣਕ ਨੂੰ 5 6 ਘੰਟੇ ਪਾਣੀ ਵਿਚ ਰੱਖਣ ਲਈ ਕਿਉ ਕਿਹਾ ਜਾਂਦਾ ਹੈ TagNo---- 30/08/23 07:17 PM31/08/23 01:17 PM---
4327Manjit SinghSir a ki problem ha TagNo--
2
 
 
30/08/23 06:53 PM31/08/23 01:16 PM---
4328prahlad singhSir g mene 28 08 ko npk 52 34 and IFFCO yujo or boron ka spray Kiya tha sath me to kahi kahi par patto ese dikh rahe he iska or kya prabhav ho sakta baliya bhi nikal Rahi he UntagNo--
4
 
 
30/08/23 06:27 PM-----
4329Chandu raghav Sir yah dhan 35 days ka hu gaya h koth sukh rha h kya LGA ya Jay es mUntagNo--
1
 
 30/08/23 05:56 PM-----
4330Chandu raghav Sir yah dhan 35 days ka hu gaya h koth sukh rha h kya LGA ya Jay es mUntagNo--
1
 
 30/08/23 05:55 PM-----
4331ਪਰਮਵੀਰ ਸਿੰਘ ਸਿੱਧੂਪਹਿਲੀ ਵਾਰ ਖੇਤੀ ਕਰਨ ਲੱਗਾ ਹਾਂ ਜੀ ਮਦਦ ਕਰਿਓ ਸਬਜ਼ੀ ਬਿਜਣ ਦਾ ਇਰਾਦਾ ਪੱਕਾ ਕੀਤਾ ਹੈ ਜੀ 2 ਏਕੜ ਵਾਹਣ ਹੈ ਪਰ ਪਤਾ ਨਹੀਂ ਲੱਗ ਪਾ ਰਿਹਾ ਕੀ ਕਿਹੜੀ ਸਬਜੀ ਲਗਾਵਾਂ ਜਿਸ ਦਾ ਲਾਭ ਵੀ ਮਿਲ਼ ਸਕੇ ਤੇ ਕਣਕ ਦੀ ਬਿਜਾਈ ਵੀ ਲੇਟ ਨਾ ਹੋਵੇ ਮੂਲ਼ੀਆਂ ਤਾਂ ਲਗਾ ਸਕਦਾਂ ਪਰ ਇਹਦੇ ਨਾਲ ਹੋਰ ਕੀ ਬੀਜਣਾ ਸਹੀ ਰਹੇਗਾ ਜੀ UntagNo---- 30/08/23 05:19 PM-----
4332दशरथ सिंहसर मिर्च की खेती के विषय में सम्पूर्ण जानकारी प्रदान करने की कृपा करें UntagNo---- 30/08/23 05:13 PM-----
4333Jashanpreet SinghdevmediaUntagNoVideo-- 30/08/23 05:11 PM-----
4334palwinder Singh ਸਰ ਜੀ ਇਹ 1509 ਲਾਲਾ ਕਿਉਂ ਹੋ ਰਹੀ ਹੈ UntagNo--
1
 
 30/08/23 05:05 PM-----
4335Jai shankarपश्चिमी राजस्थान में खेती के बारे में सुझाव दे पाएगी आप TagNo---- 30/08/23 04:44 PM-----
4336Gurbhej singhSir copper nu npk nl mix karke sapry kar sakdy va UntagNo---- 30/08/23 04:20 PM-----
4337Jajbeer singh devmediaUntagNoAudio-- 30/08/23 03:58 PM-----
4338Harmail singhhow many prices of rottweilers UntagNo---- 30/08/23 03:42 PM-----
4339Kavin wanderBai ji cow soon ch 45 din baki a cow kmjor a turn ch v aukhi hundi a koi takat Wale injection dseo ik than ch dhud v ght c plz dseo khede injection la skda main UntagNo---- 30/08/23 03:40 PM-----
4340Bittu Rehal PR 126 ਤੇ ਪੋਟਾਸ਼ ਦੀ ਸਪਰੇਅ ਕਰਨੀ ਹੈ ਜੀ । ਪੋਟਾਸ਼ Liquid ਮਿਲ ਜਾਂਦੀ ਹੈ ਜਾਂ ਨਹੀਂ। ਅਤੇ ਕਿਹੜੀ ਦਵਾਈ ਵਿੱਚ ਪੋਟਾਸ਼ ਜ਼ਿਆਦਾ ਹੈ। 13 0 45 0 0 50 19 19 19 ਇਹਨਾਂ ਵਿਚੋਂ ਕਿਹੜੀ ਨਾਲ add ਕਰ ਸਕਦੇ ਹਾUntagNo---- 30/08/23 03:23 PM-----
4341SatnamdevmediaUntagNoAudio-- 30/08/23 03:01 PM-----
4342Rajesh Sangwan मेरी गाय के दुध में खून आता है घरेलू उपाय बताए UntagNo---- 30/08/23 02:37 PM-----
4343ks bhullarSir ਹਿਸਾਰ ਸਫ਼ੈਦਾ ਅਮਰੂਦ ਦੇ ਬਾਗ਼ ਵਿੱਚ ਮੁਰਕ ਬਹੁਤ ਜ਼ਿਆਦਾ ਹੈ ਕਿ ਅਸੀਂ ਉਸ ਉਪਰ UPl ਦੀ Saathi ਸਪਰੇ ਕਰ ਸਕਦੇ ਹਾਂ ਜਾਂ ਨਹੀਂ TagNo--
1
 
 30/08/23 02:34 PM-----
4344Rajesh Sangwan गाय का दुध लाल रंग का आता धरेलू उपाय बताए UntagNo---- 30/08/23 02:33 PM-----
4345ਜਗਜੀਤ ਸਿੰਘਮੂਲੀ ਚ ਗਧੇਵੇਲ ਬਹੁਤ ਹੋ ਗਈ ਕੋਈ ਹੱਲUntagNo--
1
 
 30/08/23 02:17 PM-----
4346Mandeep Singh Sir ji meri bafello ko 8 din huye hai, beyai ko vo doodh nai badd Rahi hai kya kre UntagNo---- 30/08/23 02:16 PM-----
4347Jagseer SinghSir kinnow da size barik aa thoda koi reh jo size mota kre UntagNo---- 30/08/23 01:49 PM-----
4348ks bhullarSir ਹਿਸਾਰ ਸਫ਼ੈਦਾ ਅਮਰੂਦ ਦੇ ਬਾਗ਼ ਵਿੱਚ ਮੁਰਕ ਬਹੁਤ ਜ਼ਿਆਦਾ ਹੈ ਕਿ ਅਸੀਂ ਉਸ ਉਪਰ UPL ਦੀ Saathi ਸਪਰੇ ਕਰ ਸਕਦੇ ਹਾਂ ਜਾਂ ਨਹੀਂ UntagNo--
1
 
 30/08/23 01:48 PM-----
4349Jagdeep singh50 din jhona ho gya ji pr 126 aa koyi jga te eve hi 5 5 boote suk rhe ne jitho tak asi ਦੇਖਿਆ pdhya eh stem root LG rhi aa ehda ki ilaaz aa ji proper dsyo UntagNo--
4
 
 
30/08/23 01:44 PM-----
4350ਰਵਿੰਦਰ ਸਿੰਘਬਾਸਮਤੀ 1718 ਵਰਾਇਟੀ 16 ਜੁਲਾਈ ਨੂੰ ਲਾਈ ਸੀ 45 ਦਿਨ ਦੀ ਹੋਗੀ। ਹੁਣ ਉਸ ਵਿਚ ਸਲਫਰ ਪਾ ਸਕਦੇ ਆ ਕਿ ਨਹੀ ਜੀ।UntagNo---- 30/08/23 01:35 PM-----