All Questions

Search

All Expert Queries

Displaying 4151-4200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
4151ਗੁਰਮੇਲ ਸਿੰਘਡਾ ਸਾਹਿਬ ਜੀ 1401 ਮੁਛੱਲ ਝੋਨਾ ਹੈ 80 ਦਿਨਾਂ ਦਾ ਹੋ ਗਿਆ ਹੈ ਉਪਰੋਂ ਨੋਕਾ ਲਾਲ ਹੋ ਗਈਆਂ ਹਨ ਕੀ ਕਾਰਨ ਹੈ ਜੀTagNoVideo-- 03/09/23 07:31 AM04/09/23 01:11 PM---
4152Bachittar SinghSir katta bhut lissa a.hun pathe v nai kha reha..ki karan a koi dwai dsoTagNo--
1
 
 03/09/23 07:27 AM04/09/23 01:13 PM---
4153agyapal singh gillਕੁੱਤੀ ਨੂੰ ਹੀਟ ਆਉਣ ਤੋਂ ਬਾਅਦ ਕਿੰਨੇ ਦਿਨਾ ਬਾਦ ਮੀਟਿੰਗ ਕਰਵਾਨੀ ਹੁੰਦੀ ਹੈ ਜੀ TagNo---- 03/09/23 07:04 AM04/09/23 01:13 PM---
4154Bittu Rehal ਕੀ PR 126 ਤੇ ਉਲੀਨਾਸ਼ਕ ਦੀ ਸਪਰੇਅ ਕਰਨੀ ਜ਼ਰੂਰੀ ਹੋਵੇਗੀ ਜੀ ਕੀ ਗੋਭ ਸੁੰਡੀ ਦੀ ਸਪਰੇਅ ਵੀ ਜ਼ਰੂਰੀ ਹੈ ਜੀ ਝੋਨਾ ਬਿਲਕੁਲ ਸਾਫ਼ ਹੈ ਜੀ 42 ਦਿਨ ਦਾ ਹੋ ਗਿਆ ਜੀTagNo---- 03/09/23 06:40 AM04/09/23 01:13 PM---
4155Jashan1401 kine din di hon te 13045 di sapray kar sakde aw g best result lyi nd dose TagNo---- 02/09/23 10:24 PM04/09/23 01:14 PM---
4156ਸਰਬਜੋਤ ਸਿੰਘ ਚੀਮਾਂSir pehle suye gayi sui Aa g. Ajj 4 din ho gye sui nu bt os de hwane to sojish ne lath rhi hje v haigi aa thori thori koi Desi ilaaz dso TagNo---- 02/09/23 09:37 PM04/09/23 01:14 PM---
4157ਿਪਰਤਪਾਲ ਿਸੰਘਸਰ ਮੱਝ ਦੋ ਤਿੰਨ ਵਾਰ ਰੀਪੀਟ ਕਰ ਗਈ ਇੰਨਫੈਕਸਨ ਵਾਲੀ ਦਵਾਈ ਵੀ ਰਖਵਾਈ ਸੀ ਤੇ ਨਾੜ ਵਿੱਚ ਟੀਕਾ ਵੀ ਲਵਾਇਆ ਸੀ ਕੋਈ ਹੱਲ ਦੱਸੋTagNo---- 02/09/23 09:24 PM04/09/23 02:26 PM---
4158Mohit LatherWhich places of Punjab mulethi is cultivation TagNo---- 02/09/23 08:31 PM-----
4159Mohit LatherWhich places of Punjab muleti grow TagNo---- 02/09/23 08:24 PM-----
4160Harpreet Hello doctor PR 131 jhona nissar reha Ik kille cho 10 12 bootees tra munjar kadd rhe aa khaali Kaaran te hall dasso plzzTagNo--
2
 
 
02/09/23 08:20 PM04/09/23 02:27 PM---
4161SUKHDEV Singh Sir ji ਸਤਿ ਸ਼੍ਰੀ ਅਕਾਲ ਸਰ 9 ਮਹੀਨੇ ਦੀ ਕਟੀ ਆ ਉਸ ਦੀ ਖੁਰਾਕ ਦੱਸੋ ਜਿਸ ਨਾਲ ਵਧੀਆ ਗਰੋਥ ਕਰੇ ਕਟੀ ਮੁਰਾ ਨਸਲ ਦੀ ਦਾਰਾ bul ਲਕਸ਼ਮੀ ਡੇਅਰੀ ਫਾਰਮ ਦੀ ਆ TagNo---- 02/09/23 07:47 PM04/09/23 02:28 PM---
4162ਨਿਰਮਲ ਸਿੰਘ ਮਣਕੂdevmediaUntagNoAudio
2
 
 
02/09/23 06:41 PM-----
4163inderjitSir as laikde spre kr skde aaUntagNo--
1
 
 02/09/23 06:32 PM-----
4164inderjitSir 1121 te vilda pls hazgaconazole te feem kr skde aa TagNo---- 02/09/23 06:27 PM04/09/23 02:28 PM---
4165Narain brarਸਰ ਜੀ ਸਤਿ ਸ੍ਰੀ ਆਕਾਲ ਜੀ ਡਾਕਟਰ ਸਾਹਿਬ ਮੇਰੇ ਕਿਨੂੰ ਦੇ ਫਲ ਛੋਟੇ ਛੋਟੇ ਡੰਡੀ ਦੇ ਕੋਲੋਂ ਪੀਲੇ ਹੋ ਕੇ ਟੁੱਟ ਕੇ ਡਿੱਗ ਰਹੇ ਹਨ ਤੇ ਫਟ ਵੀ ਰਹੇ ਹਨ ਮੇਹਰਬਾਨੀ ਕਰਕੇ ਕੋਈ ਇਲਾਜ ਦਸੋ ਬਹੁਤ ਮੇਹਰਬਾਨੀ ਹੋਵੇਗੀ ਧਨਵਾਦ ਜੀ UntagNo--
2
 
 
02/09/23 05:52 PM-----
4166Veerpal SinghSir g 13.0.45 nal fugicide and insecticide mix kar sakde a gUntagNo---- 02/09/23 05:29 PM-----
4167Lovepreet singhsir buffalo nu 16 din hoge sui nu...dudh nhi vdh rahi nd usne ਮੈਲਾ v nhi sutya.....UntagNo---- 02/09/23 05:17 PM-----
4168satinder sidhuSir ji ਇਸ ਮਹੀਨੇ ਜਵੀ ਬੀਜ ਸਕਦੇ UntagNo---- 02/09/23 05:15 PM-----
4169LovepreetDr Saab cow nu repromin powder aour g metri davai deen dea aa daseo vadia VA aour kade vaste VA eeUntagNo---- 02/09/23 04:51 PM-----
4170Santram mauryaIs Samantha kis chij ki kheti kare UntagNo---- 02/09/23 03:52 PM-----
4171Karanjot DayalBest area of Punjab for commercial cultivation of millets UntagNo---- 02/09/23 03:05 PM-----
4172Karanjot DayalBest area of Punjab for commercial cultivation of millets UntagNo---- 02/09/23 03:04 PM-----
4173Chanpreet Singhsir plz check photo of J 1006 and provide solution UntagNo--
1
 
 02/09/23 02:56 PM-----
4174Manjit SinghSir dove mix kar k spray kar. Sak de ha UntagNo--
2
 
 
02/09/23 02:37 PM-----
4175Gurbhej singh ਸ੍ਰੀਮਾਨ ਜੀ ਪਹਿਲਣ ਵੈੜ ਦਾਂ ਦੱੁਧ ਘੱਟ ਹੈ ਤੇ ਕਰੜ ਹੈ ਇਲਾਜ ਦੱਸੋ ਜੀUntagNo---- 02/09/23 02:13 PM-----
4176ਹਰਸਿਮਰਨ ਧਾਲੀਵਾਲਪੀ ਆਰ 131 ਝੋਨਾ ਗੋਭ ਤੇ ਕੀ ਪਾਈਐ UntagNo---- 02/09/23 01:40 PM-----
4177jatt ਸਾਹੀਵਾਲ ਵੱਛੀ ਆ ਜੀ ਉਹ ਬੋਲਦੀ ਨੀ ਪਈ ਉਹਨੂੰ ਕੀ ਦੇਈਏ ਜਿਸ ਕਰਕੇ ਉਹ ਜਲਦੀ ਬੋਲ ਪਵੇ 18 ਮਹੀਨੇ ਦੀ ਆ ਜੀ ਜਰੂਰ ਦੱਸਿਉ ਜੀUntagNo---- 02/09/23 01:27 PM-----
4178ਰਮਨ ਬਰਾੜ ਸਰ ਜੀ ਪਸ਼ੂਆ ਨੂੰ ਸਾਈਲੇਜ ਪਾਉਣ ਦੇ ਫਾਇਦੇ ਤੇ ਨੁਕਸਾਨ ਬਾਰੇ ਦੱਸੋTagNo---- 02/09/23 01:25 PM-----
4179Sarwan singhਸਰ ਜੀ ਸਤਿ ਸ੍ਰੀ ਅਕਾਲ। ਸਰ ਜੀ ਮੱਝ ਦੇ ਸੂਨ ਚ 45 ਦਿਨ ਰਹਿੰਦੇ ਹਨ ਪਰ ਥਨਾ ਵਿੱਚ ਕੋਈ ਧਾਰਾ ਨਹੀਂ ਪਾਈਆਂ ਤੇ ਮੱਝ ਨੂੰ ਹੀਫਰ ਪਾ ਰਹੇ। UntagNo---- 02/09/23 01:25 PM-----
4180jassi Singhਬਰਸੀਨ ਕੇੜੀ ਤਾਰੀਖ ਨੂੰ ਬੀਜ ਸਕਦੇ ਹਾਂ UntagNo---- 02/09/23 01:19 PM-----
4181SukhSir kavash fungicide Jhona vich haldi di rokhtham krdi aw UntagNo---- 02/09/23 12:48 PM-----
4182Harjinder singh ਗਾ ਨੂੰ ਬਣ ਪੈ ਗਿਆ ਹੈ ਮੈਲਾ ਤੇ ਮਾਰ ਹੀ ਗੋਬਰ ਦੀ ਸਮਸਿਆ ਹੈ ਇਸ ਦਾ ਇਲਾਜ ਦੱਸੋ UntagNo---- 02/09/23 12:33 PM-----
4183Suraj AryaSir ji... Kinnow da 3 saal da plant hai fall ta usnu bahut lgya se par sara chadh gya.. Isdi roktham lyi ki kita jana chahida hai ate kinnow plants ki samb sambhal kive kiti jani chahidi hai.. Is bare visthar nal jaankari diti jave. UntagNo---- 02/09/23 12:30 PM-----
4184VIRDAVINDER SINGHਸ੍ਰੀ ਮਾਨ ਜੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ। ਦੁੱਧ ਲਗਭਗ 18 19 ਲਿਟਰ ਪ੍ਰਤੀ ਦਿਨ ਦੇ ਰਹੀ ਹੈ। ਲਗਾਤਾਰ ਕਮਜ਼ੋਰ ਅਤੇ ਪਤਲੀ ਹੋ ਰਹੀ ਹੈ। ਜੇਕਰ ਉਸ ਨੂੰ ਕਣਕ ਦੀ ਲੇਟੀ ਨਾਲ ਡਾਲਡਾ ਘਿਓ ਦੇਈਏ ਤਾਂ ਉਸ ਨੂੰ ਹੀਟ ਵਿੱਚ ਆਓਣ ਅਤੇ ਗੱਭਣ ਹੋਣ ਵਿੱਚ ਕੋਈ ਸਮੱਸਿਆ ਆ ਸਕਦੀ ਹੈ ਜੀ ਜਾਂ ਇਸ ਤੋਂ ਬਿਨਾਂ ਹੋਰ ਕੋਈ ਹੱਲ ਦੱਸੋ ਕਿ ਸਿਹਤ ਵੀ ਠੀਕ ਰਹੇ ਅਤੇ ਹੀਟ ਵਿੱਚ ਵੀ ਸਮੇਂ ਸਿਰ ਆ ਜਾਵੇ।UntagNo---- 02/09/23 12:12 PM-----
4185VIRDAVINDER SINGHਸ਼੍ਰੀ ਮਾਨ ਜੀ ਮੱਝ ਸੂਈ ਨੂੰ 2 ਮਹੀਨੇ ਹੋ ਗਏ ਹਨ। ਹਰ ਰੋਜ਼ ਲਗਭਗ 18 19 ਲਿਟਰ ਦੁੱਧ ਦਿੰਦੀ ਹੈ। ਲਗਾਤਾਰ ਕਮਜ਼ੋਰ ਹੋ ਰਹੀ ਹੈ। ਕੋਈ ਹੱਲ ਦੱਸੋ ਕਿ ਸਹੀ ਸਮੇਂ ਤੇ ਹੀਟ ਵਿੱਚ ਆ ਜਾਵੇ। UntagNo---- 02/09/23 11:59 AM-----
4186VIRDAVINDER SINGHਸ੍ਰੀ ਮਾਨ ਜੀ ਜੇਕਰ ਅਸੀਂ ਹਰਾ ਚਾਰਾ ਬਿਲਕੁਲ ਬੰਦ ਕਰਕੇ ਉਸ ਦੀ ਥਾਂ ਤੇ ਇਕੱਲੇ ਆਚਾਰ ਅਤੇ ਖੁਰਾਕ ਦੀ ਵਰਤੋਂ ਕਰੀਏ ਤਾਂ ਕੀ ਪਸ਼ੂਆਂ ਦੀ ਸਿਹਤ ਉੱਪਰ ਕੋਈ ਬੁਰਾ ਅਸਰ ਤਾਂ ਨਹੀਂ ਪੈਂਦਾ ਜੀ ਕਿਰਪਾ ਕਰਕੇ ਵਿਸਤਾਰ ਨਾਲ ਦੱਸੋ ਜੀ।UntagNo---- 02/09/23 11:49 AM-----
4187Jaswant singhJhona 1401 had de Pani nal duba reha 7din kud utto patte nage rehe jhona 2 mahine da isde patteya te kujh ku mitti jam gayi hai Pani di sapre nal nahi lehi koi saprey ja koi hal dasso tan jo jhone di fasal bachai javeUntagNoVideo-- 02/09/23 10:41 AM-----
4188baljit singhHighbrid ਝੋਨਾ ਹੈ ਲਗੇ ਨੂੰ 55 ਦਿਨ ਹੋ ਗਏ ਹਨ ਖਾਦ ਖੁਰਾਕ ਤਾ ਬਹੁਤ ਪਾ ਦਿੱਤੀ ਪਰ ਪਾਣੀ ਜਿਆਦਾ ਵਧੀਆ na ਹੋਣ ਕਰਕੇ hight ਬਹੁਤ ਘੱਟ ਹੈ ਕੋਈ growth wali ਵਧੀਆ ਜਿਹੀ ਸਪਰੇ ਦਸੋ ਪਕਣ ਤਕ ਦਾ ਖਾਦ ਖ਼ਰਾਕ ਦਾ ਟਾਈਮ ਟੇਬਲ ਬਣਾ ਦਿਓ ਕੋਈ ਹੋਰ ਸਪਰੇ ਵੀ ਦੱਸੋ ਜੋ ਕੇ ਪਕਣ ਤਕ ਕੰਮ ਕਰ ਸਕੇUntagNoVideo-- 02/09/23 10:31 AM-----
4189Aman singhSir g jhona pr126 gobh vich hai eh spray krn lgge han ji esda kis kis cheej di roktham lyi hai jiUntagNo---- 02/09/23 10:13 AM-----
4190baljit singhਜਮੁਣ ਦੇ ਬੂਟੇ ਨੂੰ ਸੁੰਡੀ ਪੈ ਗਈ ਹੈ ਕੁਝ ਪਤੇ ਵੀ ਖਰਾਬ ਹੋ ਗਏ ਹਨ ਕੋਈ ਹੱਲ ਦਸੋUntagNoVideo-- 02/09/23 10:02 AM-----
4191baljit singhਜਵਾਰ ਨੂੰ ਕੀੜੀ ਪਈ ਹੈ ਕੋਈ ਹੱਲ ਦੱਸੋ ਹੋਰ ਵਧੀਆ ਵਿਕਾਸ ਲਈ ਕੀ ਕੋਈ ਖਾਦ ਜਾ ਸਪਰੇ ਵੀ ਦੱਸੋ UntagNoVideo-- 02/09/23 09:55 AM-----
4192jagpal sidhu028@gmail.com ਸਰ ਕਣਕ ਦੀ ਨਵੀ ਕਿਸਮ ਕਰਨਵੈਦੇਹੀ DBW 370 ਕਿਥੋ ਮਿਲੂਗੀ।UntagNo---- 02/09/23 08:18 AM-----
4193Jasmeen kaurIs pest nu...ghr de kise nukse nal kive .. Htaya ja skda haaiiUntagNo--
1
 
 02/09/23 08:02 AM-----
4194Jasmeen kaurIs pest nu...ghr de kise nukse nal kive .. Htaya ja skda haaiiUntagNo--
1
 
 02/09/23 08:01 AM-----
4195Jasmeen kaurIs pest nu...ghr de kise nukse nal kive .. Htaya ja skda haaiiUntagNo--
1
 
 02/09/23 07:57 AM-----
4196ਨਿਰਮਲ ਸਿੰਘ ਮਣਕੂdevmediaUntagNoAudio
1
 
 02/09/23 07:44 AM-----
4197Jot BrarKinnow leaves happened like this what is the problem ?UntagNo--
1
 
 02/09/23 07:12 AM-----
4198Daljeet Singhਮੇਰੀ ਗਾਂ ਐਚ. ਐਫ ਜਰਸੀ ਕਰੋਸ ਕੱਲ੍ਹ 1 ਸਿਤੰਬਰ ਨੂੰ ਸੂਈ ਸੀ ਉਸ ਨੂੰ ਮਟੈਟਸ ਹੋ ਗਈ ਇੱਕ ਥਣ ਵਿੱਚੋਂ ਦੁੱਧ ਨਹੀ ਆ ਰਿਹਾ 2 ਜਾਂ 4 ਧਾਰਾਂ ਹੀ ਆਉਂਦੀਆਂ ਹਨ ਬਾਕੀ ਥਣਾਂ ਵਿੱਚੋਂ ਬਰਾਬਰ ਦੁੱਧ ਆ ਰਿਹਾ ਹੈ ਲੇਵਾਂ ਵੀ ਪੂਰਾ ਬਣਿਆ ਹੈ ਦੁੱਧ ਅੱਧਾ ਕੁ ਕਿਲੋ ਹੀ ਦੇ ਰਹੀ ਹੈ ਜਦਕਿ ਪਿੱਛਲੇ ਸੂਏ 20 ਲੀਟਰ ਦੁੱਧ ਦਿੰਦੀ ਰਹੀ ਹੈ ਦੁੱਧ ਵਧਾਉਣ ਲਈ ਕੋਈ ਦਵਾਈ ਦੱਸੋ UntagNo---- 02/09/23 07:00 AM-----
4199Ranjodh singhCutris plant de fruit nu eh bimari pyi a ehda ki hal keeta jawe sir UntagNo--
1
 
 02/09/23 06:55 AM-----
4200TEJPAL MEGWAL NFL DELERSHIP IFFCO DELERSHIP PROCESS UntagNo---- 02/09/23 02:24 AM-----