All Questions

Search

All Expert Queries

Displaying 257301-257350 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
257301jaggiਸਾਡੀ ਵੱਛੀ ਨੂੰ 25/3/2017 ਪੰਜ ਵਾ ਮਹਿਨਾ ਲੱਗਿਅ ਹੈ ੳੁਹ ਚਿੱਟੇ ਰੰਗ ਦੇ ਜੇਲੇ ਦਿੰਦੀਅI ?Tag---- 09/04/17 04:43 PM-----
257302Rajpal singh grewalmoongi di growth ni sahi ho rahi.16 march di beeji hoyi a.germination v ghat a.beejan time university to teeka milda ohvi laya te seed treatment v kita ?Tag--
3
 
 
09/04/17 04:33 PM-----
257303Satnam Singhsadi jmeen darker a ssi kehri variety use kreie paddyTag---- 09/04/17 04:29 PM-----
257304naresh kumarKeser ke bulb kahan milenge ?Tag---- 09/04/17 03:59 PM-----
257305harjeet singh901 ਝੋਨੇ ਦੀ ਕਿਸਮ ਬਾਰੇ ਜਾਣਕਾਰੀ ਦਿੳ ?Tag---- 09/04/17 02:34 PM-----
257306harjeet singhਮੈਂ ਮਾਲੇਰਕੋਟਲਾ ਤੋੰ ਹਾ ਅਸੀਂ ਝੋਨੇ ਦੀ ਕਿਹੜੀ ਕਿਸਮ ਲਗਾਈਏ ਜਿਸਦਾ ਝਾੜ ਵੀ ਵਧ ਹੋਵੇ ?Tag---- 09/04/17 12:16 PM-----
257307harpreetMirch te spray coragen 1 acre the kitne m atrA pai a and koi growth lai spray daso ?Tag--
1
 
 09/04/17 10:07 AM-----
257308ਜਸਵਿੰਦਰ ਸਿੰਘmosam bare jankari deo ji ?Tag---- 09/04/17 10:05 AM-----
257309HARPREET SINGHਅੱਜ ਮਿਤੀ08/04/2017 ਨੂੰ ਅਸੀਂ ਮੂੰਗੀ ਦੀ ਬਿਜਾਈ ਕੀਤੀ ਹੈ ।ਇਸ ਵਿੱਚ ਹੋਣ ਵਾਲੇ ਨਦੀਨਾ ਦੀ ਰੋਕਥਾਮ ਲਈ ਢੁਕਵੀਂ ਸਪਰੇਅ ਕਿਹੜੀ ਅਤੇ ਕਦੋਂ ਕੀਤੀ ਜਾਣੀ ਜਰੂਰੀ ਹੈ ।Tag---- 09/04/17 09:40 AM-----
257310ਅੰਗਰੇਜ ਸਿੱਧੂਟਿੰਡਿਆ ਦੇ ਫੁੱਲ ਸੁੱਕ ਰਹੇ ਨੇ ਜੀ ਇਸਦਾ ਕੋਈ ਉਪਾਅ ਦੱਸੋ ?Tag---- 09/04/17 08:39 AM-----
257311amanjot singhmungi di kehdi kisam bijiye ?Tag---- 09/04/17 08:39 AM-----
257312dilip ekkawater soluble fertilizer 20:20:20 , 13:0:45 , 0:52:34 ,12:61:0 ka use kis stage me karna chahiye sahi jankari den.Tag---- 09/04/17 08:33 AM-----
257313Gurmeet Singhlawn de vch gha(grass) lgaya c chal ni riha kedi reh payi jave ate ik mai chote krele beeje c oh germinate ni hoye ki reason aaTag---- 08/04/17 09:56 PM-----
257314Gurmeet Singhmoongi te sundi hai g bareek g rogor spray ho sakdi aa es te ?Tag---- 08/04/17 09:47 PM-----
257315hardeep singhਪੰਜਾਬ ਮਹਿਕ ਨੰਬਰ 1ਦਾ ਮਾਰਕੀਟ ਰੇਟ ਕੀ ਹੁੰਦਾ ਜੀTag---- 08/04/17 09:07 PM-----
257316????? ????ਅਸੀ ਪੈਲੀ ਕਰਾਹੀ ਸੀ ਇੱਕ ਸਾਲ ਪਹਿਲਾਂ ਜਿਸ ਵਿੱਚ ਕੁਝ ਜਗਾਂ ਤੇ ਮੈਂ ਸਬਜੀ ਲਾਈ ਜੋ ਪੂਰੀ ਉੱਗ ਨਹੀਂ ਰਹੀ । ਦੋ ਤਿੰਨ ਵਾਰ ਲਾ ਚੁੱਕਾ । ਰੂੜੀ ਵੀ ਬਹੁਤ ਪਾਈ। ਕੋਈ ਹੱਲ ਦੱਸੋ ਜੀ ?Tag---- 08/04/17 06:08 PM-----
257317Babbi Brarਸਰ ਅਸੀ ਮੱਛੀ ਪਾਲਣਾ ਚਾਹੁਣਾ ਅਾ ਸਲਾਹ ਦਿੳੁ ਮੈ ਜਿਲਾ ਬਠਿੰਡਾ ਦੇ ਪਿੰਡਾ ਦਾ ਵਸਨੀਕ ਅਾTag---- 08/04/17 05:08 PM-----
257318resham singhsafede nu mota karan da hal daso ji ?Tag---- 08/04/17 05:01 PM-----
257319deep gillਜੀ ਚਰੀ ਦਾ ਬੀਜ ਕਿਹੜਾ ਵਧੀਆ ਹੈ ਜਾ ਮੱਕੀ ਦਾ ?Tag---- 08/04/17 04:39 PM-----
257320??????? ???ਡੋਗਰ ਪੂਸ਼ੇ ਦੀ ਪਨੀਰੀ ਕਦੋ ਬੀਜੀਏ ਤੇ ਮਰਲੇ ਦੇ ਬੀਜ ਦੀ ਮਾਤਰਾ ਦਸੋTag---- 08/04/17 04:26 PM-----
257321Amandeep singh kambojਮਿਰਚਾਂ ਨੂੰ ਸੂੰਡੀ ਹੋ ਗਈ ਆ ਜੀ ਤੇ ਫਲ ਝੜਦਾ ਹੈ ਕੋਈ ਹੱਲ ਦਸੋ?Tag--
3
 
 
08/04/17 03:32 PM-----
257322arshTagAudio-- 08/04/17 02:47 PM-----
257323kulwinder singjkherean dian vela te eh dhbe bn rhe ne and kera lgna v ruk gea hTag--
1
 
 08/04/17 02:27 PM-----
257324harpreet singhਟਮਾਟਰ ਦੇ ਪੱਤੇ ਗੋਲ ਹੋ ਰਹੇ ਹਨ ਕਾਰਨ ਤੇ ਇਲਾਜ ਦੱਸੇ ?Tag--
2
 
 
08/04/17 01:21 PM-----
257325purushottam singhaniaपॉलीहाउस में शिमला मिर्च की खेती कैसे करेTag---- 08/04/17 11:55 AM-----
257326HARPREET SINGHਮੂੰਗੀ ਦੇ ਬੀਜ ਨੂੰ ਰਾਈਜੋਬੀਅਮ ਦੇ ਟੀਕੇ ਦੀ ਕਿੰਨੀ ਮਾਤਰਾ ਲਗਦੀ ਹੈ।Tag---- 08/04/17 10:14 AM-----
257327Aman Neyolkinu me dropping hai ?Tag---- 08/04/17 08:59 AM-----
257328jyotiki asin hun haldi laga sakde aaTag---- 08/04/17 08:21 AM-----
257329charnjeet singh dhillonTagAudio-- 07/04/17 07:23 PM-----
257330karamjit singhbottleguard de patte de ander jo hai koi dawai dasso jad patta cut ke ke dekhde ha ta pele rangg di jo hai ?Tag---- 07/04/17 06:30 PM-----
257331amanjot singhhanji hun kiss sabzi da time a bijan da ?Tag---- 07/04/17 05:50 PM-----
257332Harmanਮਿਰਚਾ ਦੀ ਗੋਡੀ ਕਰਨ ਤੋ ਬਾਅਦ ਕੀ ਪਾਉਣਾ ਚਾਹੀਦਾ?Tag---- 07/04/17 10:50 AM-----
257333Vishavjeet Singhwhich mustard variety is better?Tag---- 07/04/17 03:52 PM-----
257334ਜਸਵਿੰਦਰ ਸਿੰਘਪੀਲੀ ਪੂਸਾ ਦੀ ਪਨੀਰੀ ਕਦੋਂ ਲਗੂ ?Tag---- 07/04/17 09:53 AM-----
257335charnjeet singh dhillonTagAudio-- 07/04/17 01:49 PM-----
257336Sharanjeet singhmakki di Growth lai kehdi spray chahidai aaTag---- 07/04/17 11:22 AM-----
257337Harmeet Singhmere kol garlic hai, bina re sapre ton teyar kiti hoi. plz ik tan mainu usde rakh rkhav bare daso, dusra main kithe usdi sale kra tan k mainu changi amdan ho sake. apni kheti de buy and sell upar koi response nhi milda dusra mainu marygold genda nu vechan vich v kafi mushkil aa rhi hai, j tusi sanu phula se roj de rates v provide krdo tan usnal v sanu kafi help milugi. main strawberry bare puchhna chahuna vadia fal main kive ley sakda strawberry da size nahi vadh reha.thanks krna chahuna tuhada Jo eh app shuru kita, isnal mere jahe nave kisana nu kafi help mildi hai. ?Tag--
2
 
 
07/04/17 09:06 AM-----
257338varindersir main abohar to ha ik saal kinnu da pad zyada kinnu dinda te dusre saal ghat har saal kinnu de upaj iksar kivi layi ja sakdi haiTag---- 07/04/17 08:55 AM-----
257339kulwant singhਫ਼ਲਾ ਦੇ ਬੂਟਿਆਂ ਨੂੰ ਮੱਕੜੀ ਦਾ ਜਾਲਾ ਕਿਵੇਂ ਰੋਕ ਸਕਦੇ ਹਾਂ ?Tag---- 07/04/17 07:47 AM-----
257340jaggiਪੂਸ ਲੲੀ ਹਰੇ ਚਾਰੇ ਲੲੀ ਕਿਹੜੀ ਵਾਢਾ ਵਾਲੲੀ ਚੀਰੀ ਦੇ ਬੀਜ ਦੱਸੋ?Tag---- 06/04/17 09:53 PM-----
257341ranjit singhji sade murgea nu har vaar cocci ho jandi jadki koi sed gila nahi hunda kirpa karke es da jawab deo ki is da ki karan ha ta jo asi apne murgea(polutry farm) nu is disease to vach saki aTag---- 06/04/17 09:33 PM-----
257342????? ????ਘੋੜੀ ਕਿੰਨੇ ਸਮੇਂ ਬਾਅਦ ਸੂਦੀ ਹੈ? Tag---- 06/04/17 09:18 PM-----
257343pppp127 ।ਝੋਨੇ ਦਾ ਝਾੜ ਕੀਨ ਅੈ ਏਕੜਦਾ ਦੱਸੋ ਜੀTag---- 06/04/17 08:56 PM-----
257344Happy singhFrom,Happy singh,asi kotkapura wikhe strawberry lani hai ji please jankari deo ji ?Tag---- 06/04/17 07:55 PM-----
257345ਗੁਰਤੇਜ ਸਿੰਘਸੈਮਪਰਾ ਦਵਾਈ ਦਾ ਮੱਕੀ ਨੂੰ ਕੋਈ ਨੁਕਸਾਨ ਤਾਂ ਨਹੀTag---- 06/04/17 07:51 PM-----
257346ppppਰੇਤਲੀ ਜਮੀਨ ਵਿਚ ਕੇੜਾ ਨਰਮਾ ਬਿਜੀਏ ਜੀTag---- 06/04/17 07:50 PM-----
257347malvinder singh sidhuਅਚਾਰ ਲਈ ਮੱਕੀ ਦਾ ਕਿਹੜਾ ਬੀਜ ਸਹੀ ਹੈ ਜੀ ਜਿਸ ਵਿੱਚ ਬਾਅਦ ਵਿੱਚ ਝੋਨਾ ਲਾਇਆ ਜਾ ਸਕੇTag---- 06/04/17 07:22 PM-----
257348Pavitar Dhillonਮੱਕੀ ਪੀ ਐਮ ਐਚ 1 ਜੀ ਇਸ ਮੱਕੀ ਦੇ ਗੋਭਾਂ ਸੋਕ ਗਈਆਂ ਅਤੇ ਬੂਟੇ ਝੁਰਡ ਮੁਰਡ ਹੋ ਰਹੇ ਹਨ ਇਸ ਤੇ ਕਿਹੜੀ ਸਪਰੇਏ ਕਰੀਏ ਜੀTag---- 06/04/17 05:51 PM-----
257349khilara jattਦੇਸੀ ਮੁਰਗੀ ਰੱਖਣ ਦਾ ਸਹੀ ਸਮਾ ਦੱਸੋ ?Tag---- 06/04/17 05:48 PM-----
257350balkar boparaiasi organic spray tyar karni hai brseem di sunddi lai answer daso ?Tag---- 06/04/17 02:13 PM-----