All Questions

Search

All Expert Queries

Displaying 257151-257200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
257151Maninder sranhath nal toye putt k ganne di bjai bare detail dseyoTag---- 17/04/17 06:30 PM-----
257152????? ????ਨਰਮਾ ਬੀਜਣ ਤੋ ਪਹਿਲਾ ਪ੍ਰਤੀ ਏਕੜ ਕਿੰਨੀ ਪੋਟਾਸ਼ ਪਾਈ ਜਾਵੇ ?Tag---- 17/04/17 02:37 PM-----
257153Gurpreet singhਸਰ ਜੀ ਨਿੰਬੂ ਦਾ ਬੂਟਾਂ ਗਰੋਥ ਨਹੀਂ ਕਰ ਰਿਹਾ ਅਤੇ ਪੱਤੇ ਵੀ ਪੀਲੇ ਹਨ ਕੋਈ ਦਵਾਈ ਦੱਸੋ ਜੀTag--
2
 
 
17/04/17 02:10 PM-----
257154ਕਮਲਦੀਪ ਸਿੰਘਮੈਂ ਆਪਣੇ ਘਰ ਵਿੱਚ ਫਲਾਦਾਰ ਪੌਦੇ ਲਾਉਣੇ ਆ ਜੀ| ਪੌਦੇ ਛਾਂਦਾਰ ਵੀ ਹੋਣ ਕਿਹੜੇ ਪੌਦੇ ਲਾ ਸਕਦਾ ਹਾਂ ਜੀ ਮੈਂ?ਕਿਰਪਾ ਕਰਕੇ ਦੱਸੋ ਜੀ ਏ ਦੱਸੋ ਕਿ ਓ ਪੌਦੇ ਲਾਉਣੇ ਕਦੋਂ ਤੇ ਕਿਵੇਂ ਆ ?Tag---- 17/04/17 01:31 PM-----
257155kuljinder singhallu de connect li kise company wale da num hai kise kol ?Tag---- 17/04/17 12:40 PM-----
257156kinnu de kuj patte peele hun kis cheej di ghaat hai ...Tag---- 17/04/17 11:40 AM-----
257157Gurmeet singhਸਾਹੀਵਾਲ ਗਾਂ ਦੁੱਧ ਬਹੁਤ ਘੱਟ ਦੇ ਰਹੀ ਹੈ ਹੱਲ ਦੱਸੋ ?TagAudio-- 17/04/17 11:05 AM-----
257158hardeep singhਝੋਨਾ 666 ਬਾਰੇ ਦੱਸੋ ਕਿੰਨਾ ਨਿੱਕਲਦਾ ਹੈ ?TagAudio-- 17/04/17 10:30 AM-----
257159????? ????ਸਾਡੀ ਮੱਝ ਟਾਈਮ ਸਿਰ ਨੀ ਦੁਧ ਦਿਦੀ ਕੀ ਹੱਲ ਹੈ ਟਾਈਮ ਤੋ ਦੋ ਘੰਟੇ ਲੇਟ ਮਿਲਦੀਹੈ ?Tag---- 17/04/17 10:06 AM-----
257160????? ????TagAudio-- 17/04/17 09:42 AM-----
257161????? ????ਮੈਂ ਫਿਰੋਜ਼ਪੁਰ ਤੋਂ ਹਾਂ ਅਤੇ 6 ਮਹੀਨੇ ਪਹਿਲਾਂ ਛੋਟੀ ਇਲਾਚੀ ਦਾ ਬੂਟਾ ਲਾਇਆ ਸੀ ਜੋ ਸਹੀ ਸਲਾਮਤ ਹੈ । ਵੱਧ ਰਿਹਾ ਪਰ ਹੌਲੀTag---- 17/04/17 09:29 AM-----
257162????? ????ਅਮਰੂਦ, ਨਿੰਬੂ , ਔਲੇ ਦੇ ਬੂਟਿਆਂ ਦਾ ਵਾਧਾ ਸਹੀ ਨਹੀਂ ਹੋ ਰਿਹਾ। ਕੀ ਕੀਤਾ ਜਾਵੇ ?Tag---- 17/04/17 09:27 AM-----
257163karamtej singh ਜਵਾਰ ਦਾ ਵਧੀਆ ਬੀਜ ਕਿਹੜਾ ਹੈ ਜੀ ਚਾਰੇ ਵਾਸਤੇ ਕਨਾਲ ਦਾ ਕਿੰਨਾ ਪਾਈਏ ?Tag---- 17/04/17 09:17 AM-----
257164kulwinder singjTagAudio
1
 
 17/04/17 08:13 AM-----
257165jaspal singh kalermai haldi bare information laini c kdo bijai hundi and beej kehra vdia te kitho milda ?Tag---- 17/04/17 06:22 AM-----
257166Mandeep singhmah pig farming da km kita a mere ik pig d laat te sat lgi a meh pata a us lyi mehnu ki injection laauna chahida a ja koi tablet ja marhm pls dsna jroor ?Tag---- 16/04/17 09:10 PM-----
257167jagroop singhsir manu TR81 rice beez bare jankari chahe de aa aa plz daso kida da a beezTag---- 16/04/17 08:58 PM-----
257168jaswant singhਨਰਮੇ ਨਵੇ ਬੀਜ ਬਾਰੇ ਜਾਣਕਾਰੀ ਦਿਓ ਹਲਕੀ ਜਮੀਨ ਲਈ ?Tag---- 16/04/17 08:55 PM-----
257169gurpreet singhik kille which saro kini padi A ?Tag---- 16/04/17 08:39 PM-----
257170karamtej singhnarma lon to pehla kehdi khedi khad paeye thale ?Tag---- 16/04/17 06:00 PM-----
257171sukhvir singhjhona di koi new kisam ?Tag---- 16/04/17 05:32 PM-----
257172gurmeet singhwhat's solution this problem capsicum fruit and leaf droppingTag--
4
 
 
16/04/17 04:35 PM-----
257173Jagsir singhnrme di bjaand to pehla kinni dap pauni chahidi hai per acreTag---- 16/04/17 04:26 PM-----
257174Kuwait singhes cow de bread daso gTag--
1
 
 16/04/17 03:53 PM-----
257175jagroop singhsir TR81 rice seed bare jankri deo and kitho mill sakdaTag---- 16/04/17 03:10 PM-----
257176ਗੁਰਤੇਜ ਸਿੰਘ ਖਾਲਸਾਕਣਕ ਨੂੰ ਸੁਸਰੀ ਤੋਂ ਕਿਵੇਂ ਬਚਾਈਏ ਸਟੋਰ ਕਰਨੀ ਹੈ ਖਾਣ ਦੇ ਵਾਸਤੇ ?Tag---- 16/04/17 01:37 PM-----
257177M@nPreet $ingh Brarਮੈ 4 ਕਿੱਲੇ ਮੂੰਗੀ ਬੀਜੀ ਏ ਸ਼ੱਠੀ ਜੀ ਅੱਜ ਪੂਰੇ 25 ਕੁ ਦਿਨ ਹੋਗੇ ਪਾਣੀ ਲਾ ਦੇਈਏ ਕ ਨਹੀ ਜੀ ਇਸ਼ ਵਾਰ ਜਿਆਦਾ ਲੋ ਵਗਣ ਕਾਰਣ ਮੂੰਗੀ ਦੀ ਪਹਿਲਾ ਵਾਲੀ ਡੁੱਸ਼ ਨੀ ਪਿਛਲੇ ਸ਼ਾਲ ਤਾਂ ਏਹੀ ਬੀਜ ਸ਼ੀ ਸ਼ੱਠੀ ਇੱਕ ਪਾਣੀ ਹੀ ਲਾਇਆ ਸ਼ੀ ਉਹ ਵੀ ਕੋਹਰ ਦੇ ਟਾਇਮ ਮੂੰਗੀ ਹੈ ਆਲੂ ਵਾਲੇ ਵਾਹਨ ਚੁTag---- 16/04/17 12:46 PM-----
257178shamy brar.Majja gaava te aun valiyan makhiyan maran di koi dwayi dasso ji ?TagAudio-- 16/04/17 11:45 AM-----
257179Hardeep singhpr 126 Jona lga skde Haan Pani 500 fut wala hai te es jhone da ki jhad hai ?Tag---- 16/04/17 09:50 AM-----
257180Lovepreet ChahalIs waar mansa punjab area wich cotton te rice di kehdi variety lgai jawe...Tag---- 16/04/17 09:15 AM-----
257181Gurmeet Singhmoongi de patte mach rahe aa how to control it ......Tag--
2
 
 
16/04/17 08:36 AM-----
257182Kulbit singh sandhuAchar Banane Wale kaun si kisam Lagaya 60 ya 70 de wale ?Tag---- 16/04/17 08:33 AM-----
257183rakeshpettha da fal suk reha hai ?Tag---- 16/04/17 08:32 AM-----
257184Gurpreet singhਮਿਰਚਾਂ ਤੇ ਗਰੋਥ ਵਾਸਤੇ ਕੋਈ ਦਵਾਈ ਦੱਸੋ ਜੀTag---- 16/04/17 07:08 AM-----
257185Gurpreet singhਸਰ ਜੀ ਅੰਬਾ ਦੇ ਬੂਟਿਆਂ ਤੇ ਜਾਲੇ ਲੱਗੇ ਹੋਏ ਹਨ ਇਹਨਾਂ ਵਾਸਤੇ ਕੋਈ ਦਵਾਈ ਦੱਸੋ ਜੀTag---- 16/04/17 07:05 AM-----
257186Balraj Singh Dhillonhello bhaji.mungi de Bej nu rhizobium da injection da ki benefits ne. mungi Root vich rhizobium phelan hi hunda hai.ki jarroori hai eh?Tag---- 15/04/17 11:25 PM-----
257187Davinder Singhpeeli poosa ware jankari dao.... ik isnu last te ja k jhulas rog jya pai jnda uskrke kafi nuksan ho jnda otherwise jhone di sb to best variety aa eh min 38q per acre ho jnda jhaad bemaari lgn de bawjud vTag---- 15/04/17 11:16 PM-----
257188Balraj Singh Dhillonhello bhaji.mein sathi(60) mungi kis date tak Bej sakda hain. please dasna. ?Tag---- 15/04/17 11:10 PM-----
257189Raman akali2 number pani te laun wali chone diya kisma daso ....Tag---- 15/04/17 10:30 PM-----
257190jagdeep dhaliwaly j hon sabji wala patha beejye ta bad ch rice da kehda beej lgo ga......666 da time reh ju ja 1121 lgo...dsyo plzTag---- 15/04/17 10:01 PM-----
257191Gurdas SinghKank pakki ni sundi pai gyi aq bhut jadaTag---- 15/04/17 08:51 PM-----
257192chamkaur singhmakki chare vaste kehda beej hai ta jo jhone to pehla kat sakie ?Tag---- 15/04/17 08:34 PM-----
257193pushpinder singhਪਿਛਲੇ ਸਾਲਾਂ ਤੋਂ ਸਾਡੀ ਕਣਕ ਦਾ ਝਾੜ ਬਹੁਤ ਘੱਟ ਰਿਹਾ ਹੈ ਕੋਈ ਹੱਲ ਦੱਸੋ ?TagAudio-- 15/04/17 08:23 PM-----
257194Harvinder Singhਗੰਨੇ ਦੀ ਗੋਭ ਸੁਕਦੀ ਏ ਕੀ ਕੀਤਾ ਜਾਵੇTag---- 15/04/17 06:16 PM-----
257195baljeetsinghyour WhatsApp number send me pleaseTag---- 15/04/17 05:28 PM-----
257196Harwinder singhਇਹ ਬੂਟਾ ਸੁਕਨ ਲਗਾ ਹੈ ਕੋਈ ਹੱਲ ਦੱਸਿਆ ਜਾਵੇTag--
1
 
 15/04/17 04:09 PM-----
257197Gurpreet singhਸਰ ਜੀ ਐਨ ਪੀ ਕੇ ਨੂੰ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾ ਸਕਦੇ ਹਾਂ ਜੇਕਰ ਪਾ ਸਕਦੇ ਹਾਂ ਤਾਂ ਕਿੰਨੀ ਮਾਤਰਾ ਪ੍ਰਤੀ ਬੂਟਾਂ ਦੱਸੋ ਜੀTag---- 15/04/17 04:02 PM-----
257198maanmoong di fasal kanaak toh baad kive kaariye. kyunki mai pehli vaar eh kaam karaan laaga.jameen vaahauni tai moong beejni kive es baare knowledge diyoo start to end procedure daso ?Tag---- 15/04/17 02:54 PM-----
257199Pavitar Dhillonਸਤਿ ਸ੍ਰੀ ਅਕਾਲ ਮੱਕੀ ਉਪਰ 13:00:45 ਅਤੇ ਯੂਰੀਆ ਦੀ ਸਪਰੇਏ ਕਰ ਸਕਦੇ ਆ ਯੂਰੀਆ ਕਿਨਾ ਪਾਉਣਾ ਚਾਹੀਦਾ ਹੈ ?Tag---- 15/04/17 02:52 PM-----
257200maanafter harvesting wheat how to sow moong in 3 acres of land.is it ok to sow till April 25 as land is not vacant yet.please guide me about how to till land and what fertilisers to use before sowing as I am a first timer. Regards ?Tag---- 15/04/17 02:40 PM-----