All Questions

Search

All Expert Queries

Displaying 257201-257250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
257201ਗੁਰਭੀਮ ਸਿੰਘme mungi di kethi bare jankari leena chona please menu koi vadiya ja mungi da seed bare jannkari devvo ?Tag---- 15/04/17 01:47 PM-----
257202hardeep singhjhona 666 kisam bare daso ji kina nikalda hai ?Tag---- 15/04/17 12:45 PM-----
257203chamkaur singhnarme di bijayee kdo tk kr laini chahidi a ?Tag---- 15/04/17 12:11 PM-----
257204Gurpreet singhਸਰ ਜੀ N P K ਫਲਾਂ ਦੇ ਬੂਟਿਆਂ ਦੀਆਂ ਜੜ੍ਹਾਂ ਵਿੱਚ ਪਾ ਸਕਦੇ ਹਾਂ ਜੇਕਰ ਪਾ ਸਕਦੇ ਹਾਂ ਤਾਂ ਕਿੰਨੀ ਮਾਤਰਾ ਪ੍ਰਤੀ ਬੂਟਾਂTag---- 15/04/17 11:02 AM-----
257205surjeet singhਸਰ ਪਸੂਆਂ ਤੇ ਮੱਖੀ ਅਤੇ ਮੱਛਰ ਬਹੁਤ ਆਉਦਾ ਕੀ ਕੀਤਾ ਜਾਵੇ ।।Tag---- 15/04/17 10:42 AM-----
257206Deep gill.TAREWALA Moga 3 ਕਨਾਲਾ ਵਿਚ ਮਸ਼ੀਨ ਨਾਲ ਕਿੰਨਾ ਬੀਜ ਪਵੇ ਗਾ ਇਹ ਮੱਕੀ ਦਾ ਬੀਜ Fodder maize j-1006 ਕਿਨੇ ਸਮੇ ਵਿਚ ਚਾਰੇ ਲਈ ਤਿਆਰ ਹੋ ਜਾਵੇਗਾ ?Tag--
1
 
 15/04/17 10:24 AM-----
257207?????????फसलो मै नाईट्रोजन की पूर्ती के लीए दही का प्रयोग कितना व किस प्रकार से कीया जाता हेTag---- 15/04/17 09:36 AM-----
257208jagsirpr 124 ਦਾ ਝਾੜ ਕਿਨਾ ਹੈ ?Tag---- 15/04/17 09:34 AM-----
257209karanveer singhਸਿਮਲਾ ਮਿਰਚ ਬਾਰੇ ਜਾਣਕਾਰੀTag---- 15/04/17 08:17 AM-----
257210pushpinder singhmere sval da javab dita jave,5 din pehla ve mai saval likh ke bhejea se pa tuhade javab nahi deta gea meri kanak da jhar har sal ghatda ja reha hai,ess sal 47 mann per ekar reha hai jad ke ess sall sade pind vich amm jhar 60 to 65 mann per ekar reha hai,last year meri kanak da jhar 45 mann ekar se,mere nal de khet vich 65 mann ekar da jhar reha hai,2967 de kisam beji se,jameen darmiani hai,pani ekk number hai,har beej badal ke ve vekh lea,par ihi hal hai ?Tag---- 15/04/17 05:56 AM-----
257211Manjinder singhਸਰ ਸਾਡੀ ਗਾ ਪਹਿਲੇ ਸੂੲੇ ਸੂੲੀ ਅਾ , ੬ ਤੋ ੭ ਘੰਟੇ ਹੋ ਗੲੇ ਸੂੲੀ ਨੂੰ ਪਰ ਜੇਰ ਨਹੀ ਪਾੲੀ..Tag---- 15/04/17 12:04 AM-----
257212karamjit singhਘੀਆ ਦੇ ਪਤੇ ਵਿਚ ਜੂ ਹੇ ਕੋਈ ਦਵਾਈ ਦਸੋ ?Tag--
1
 
 14/04/17 11:00 PM-----
257213sumit2 acre vicho coj 85 ganna bona chaunda han. khaad kehdi te kinni pau ganne vicho ?Tag---- 14/04/17 10:22 PM-----
257214bittuਮਿਰਚ ਲੱਗੀ ਨੂੰ 30 ਦਿਨ ਹੋ ਗਏ ਨੇ ਹੁਣ ਕਿਹੜੀ ਸਪਰੇਅ ਕਾਰੀਏ ਜਾ ਰੇਹ ਲਾੲੀਏ ਤਾ ਕੀ ਮਿਰਚ ਚੱਲ ਪਵੇ ਵਧੀਅਾ ਜਵਾਬ ਚਾਹੀਏ ?Tag---- 14/04/17 09:11 PM-----
257215bittuਮੱਕੀ ਦੀ ਸਭ ਤੋ ਵਧੀਅਾ ਕਿਸਮ ਕਿਹੜੀ ਹੈ ਜਿਲ਼ਾ ਬਰਨਾਲ਼ਾ ?Tag---- 14/04/17 09:03 PM-----
257216Deep gill.TAREWALA Moga ਇਹ ਮੱਕੀ ਚਾਰੇ ਲਈ ਵਧੀਆ ਹੈ 3 ਕਨਾਲਾ ਵਿਚ ਮਸ਼ੀਨ ਨਾਲ ਕਿਨਾ ਬੀਜ ਪੇਨਦਾ ਹੈ ਕਿਨੇ ਸਮੇ ਵਿਚ ਚਾਰੇ ਲਈ ਤਿਆਰ ਹੋ ਜਾਦੀ ਹੈ ?Tag--
1
 
 14/04/17 08:36 PM-----
257217yogesh Kumar sharmaMe ik sahi Val gay kharidna cahta hnu mughe batao konse mele ya karnal se mileage gay nahi to gay ka female bachcha Mel Jay me aligarh utter perdesh ka rah ne Vala hnu l. .Tag---- 14/04/17 08:09 PM-----
257218karamtej singhਵੱਛੀ ਦੀ ਨਸਲ ਦੱਸੇ ਜੀ ?Tag--
1
 
 14/04/17 07:55 PM-----
257219Dhalwinder Sidhuchole de pate pele ho rahe @ groth nahi kar riheTag---- 14/04/17 03:11 PM-----
257220??????? ???ਜਵਾਰ ਤੇ ਗੋਬ ਦੀ ਸੂਡੀ ਬਹੁਤ ਹੈ ਕੋਈ ਦਵਾਈ ਦਸੋTag---- 14/04/17 02:35 PM-----
257221jasvir mannਅਰਹਰ ਦੇ ਰੇਟ ਬਾਰੇ ਜਾਣਕਾਰੀ ਦਿਉ ਜੀTag--
1
 
 14/04/17 02:33 PM-----
257222Gurjant Singhsir menu e ni pta ve sadi majj kihdi nasal de awTag---- 14/04/17 02:32 PM-----
257223kuldeepkheera ta tindo ajj ton 8 din baad la skdan? 1121 loni a baad ch os killa ch ?Tag---- 14/04/17 02:26 PM-----
257224karamtej singhਮੱਕੀ ਦੀ ਵਧੀਆ ਕਿਸਮ ਦਸੋ ਚਾਰੇ ਵਾਸਤੇ ਜੀ ?Tag---- 14/04/17 02:07 PM-----
257225ਗੁਰਤੇਜ ਸਿੰਘ ਖਾਲਸਾਪਛੂਆ ਤੇ ਮੱਖੀ ਬਹੁਤ ਆਉਂਦੀ ਹੈ ਜੀ ਕੀ ਇਲਾਜ ਕਰੀਏ ?Tag---- 14/04/17 01:49 PM-----
257226Jagpreet Singhmakki di 60 din wali barrety kitho milu ji mera dist.sirsa haryana hai.Tag---- 14/04/17 01:37 PM-----
257227Dhalwinder Sidhudear Sir chole pele ho rahe te sudi hai groth nahi kar riheTag--
2
 
 
14/04/17 12:25 PM-----
257228kuljinder singhjekar allu contract kar k laone hon ta ode li sanu kis kol jana pau ja kise company da contact number hove ?Tag---- 14/04/17 12:08 PM-----
257229kulwant singhਤਿੰਨ ਮਹਿਨੇ ਪਹਿਲਾਂ ਲਾਏ ਫਲ਼ਾ ਦੇ ਬੂਟਿਆਂ ਵਿੱਚ NPK 19.19.19 ਪਾ ਸਕਦੇ ਹਾਂ ?Tag---- 14/04/17 12:00 PM-----
257230????? ???? ????ਝੋਨੇ ਦੀ ਟੀ ਆਰ 81 ਕਿਸਮ ਵਾਰੇ ਦੱਸੋ ਜੀ ।ਪਨੀਰੀ ਲੋਣ ਦਾ ਸਹੀ ਸਮਾ ਦਸੋ ।ਅਤੇ ਸੁਰੂ ਤੋ ਅੰਤ ਤੱਕ ਖਾਦ ਦੀ ਜਾਣਕਾਰੀ ਦੇਵੋ ਜੀ ਕੀ ਇਸ ਕਿਸਮ ਨੂੰ ਆਮ ਮੰਡੀ ਵਿਚ ਵੇਚ ਸਕਦੇ ਹਾ। ?Tag---- 14/04/17 11:06 AM-----
257231Deep gill.TAREWALA Mogamai murgiyan da bache vaste khuda bnaiya 11 feet lamba ta 11 feet chora os vich 35 bache thek rehan ga ja jyada v Aa sakda va bache?Tag---- 14/04/17 09:31 AM-----
257232Hardeep Dhaliwalਕਣਕ ਦੀ ਵਾਢੀ ਤੋ ਬਾਅਦ ਮੱਕੀ ਦਾ ਕਿਹੜਾ ਬੀਜ ਬੀਜਦੇ ਕਿੰਨੇ ਟਾਈਮ ਵਿੱਚ ਪਕ ਜਾਊ ਬਾਅਦ ਵਿਚ 1121 ਲੱਗ ਜਾਏ ?Tag---- 14/04/17 08:01 AM-----
257233Gurmeet Singhmango de tree da half fall jhar janda hai ji. ki karna chaida hai ji.Tag---- 13/04/17 10:44 PM-----
257234pardeep kumarmere pas 100 kvintal lehsun hai nya.kya kru beach du ya roke rakhu.Tag---- 13/04/17 10:19 PM-----
257235ਰਾਵਿੰਦਰ ਸਿੰਘਨਰਮ ਜਮੀਨ ਆ ਬੋਰ ਦਾ ਪਾਣੀ 2 ਨੰਬਰ ਆ ਨਹਿਰੀ ਪਾਣੀ ਲਗਦਾ ਹੈ ਕੋਈ ਨਰਮੇ ਦੀ ਵਧੀਆ ਕਿਸਮ ਦੱਸੋ ਜੀ ?Tag---- 13/04/17 08:55 PM-----
257236jagdeep singhtindo Di fasal kado bijni a time dso ?Tag---- 13/04/17 07:13 PM-----
257237rakeshmaki di 60 day variety daso Jo jhar jeada Hove ?Tag---- 13/04/17 05:52 PM-----
257238kuljinder singhmain allu di kheti karni hai es li hun mainu kehda jhona lona chaida hai jis naal meri allu di fasl time naal lg jave and mainu kehda allu bijna chaida hai ?Tag---- 13/04/17 04:34 PM-----
257239Gursewak singh sidhuਮੱਕੀ ਦੀ ਵਧੀਆ ਕਿਸਮ ਕਿਹੜੀ ਹੈਐTag---- 13/04/17 04:05 PM-----
257240kulwinder singhਅਸੀ ਨਰਮੇ ਦੇ ਬੀਜ ਬਾਰੇ ਪੁੱਛਣਾ ਚਾਹੁੰਦੇ ਹਾਂ ਕਿ ਕਿਹੜਾ ਬੀਜ ਬੀਜਿਆਂ ਜਾਵੇ ?TagAudio-- 13/04/17 02:39 PM-----
257241sudhirjhona laun toh 2 din baad 25kg DAP, 15kg potash , 15kg urea pa dayiye taan thik rahu ?Tag---- 13/04/17 01:01 PM-----
257242Avtar SinghI want to do avocado farming.. Can i do this in Punjab (mohali). Please let me know the whole process.. Thanks, Avtar DeoganTag--
1
 
 13/04/17 01:00 PM-----
257243Amritpal singhsadi aa majh nhi reh rahi har var month to bol pandi aa ne koi hal daso g ?Tag---- 13/04/17 11:22 AM-----
257244Randeep SinghMashroom di kheti krna chunda ha...is bare puri jankari kihto milegi...te starting level te kini investment krni hove gi. botton Mashroom di kheti krni hai distt. sri muktsar sahib city malout ?Tag---- 13/04/17 10:08 AM-----
257245??????? ???ਨੀਬੂ ਜਾਤੀ ਦੇ ਬੂਟਿਆ ਨੂੰ ਲਾਉਣ ਦਾ ਸਮਾ ਦਸੋ ਤੇ ਚਗੀਆਂ ਕਿਸਮਾਂ ਬਾਰੇ ਦਸੋTag---- 13/04/17 09:34 AM-----
257246Nasib singhसटिडे की वेल को कया रोग है कौन सी सपरे करेंTag--
1
 
 13/04/17 07:31 AM-----
257247hardev singh peddy di tr 81 vraity bare daso k eh punjab ch mandiea ch esdi sale hou ?Tag---- 12/04/17 10:02 PM-----
257248kala singhਪਹਿਲੀ ਵਾਰੀ ਮੱਕੀ ਤੇ ਕਿਹਡੀ ਦਵਾਈ ਕਰੀ ਐTag---- 12/04/17 09:24 PM-----
257249Sukhwindersoyabeen di kheti april ch ho sakdi hai??Tag---- 12/04/17 08:59 PM-----
257250Balkaran singhਕਿੰਨੂ ਦਾ ਫਲਂ ਪਿਲਾ ਹੋ ਕੇ ਡਿਗ ਰਿਹਾ ਹੈ ੲਿਲਾਜ ਦਸੋ ?Tag---- 12/04/17 05:31 PM-----