Search
All Expert Queries
Displaying 254301-254350 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 254301 | Avtar singh | ਕੀ ਅਸੀ ਇਸ ਹਫਤੇ ਬਰਸੀਮ ਦੀ ਬਿਜਾਈ ਕਰ ਸਕਦੇ ਹਾ ਤੇ ਕਿਹੜੀ ਕਿਸਮ ਬੀਜੀ ਜਾਵੇ ? | Tag | -- | -- | 07/09/17 09:51 PM | -- | -- | - | |
| 254302 | Baljinder singh | ਗੰਨੇ ਵਿੱਚ ਹੁਣ ਕੀ ਪਾਇਆ ਜਾਵੇ ਜੋ ਵੱਧ ਤੋਂ ਵੱਧ ਵਜਨ ਦੇਵੇ ? | Tag | -- | -- | 07/09/17 08:51 PM | -- | -- | - | |
| 254303 | davinder Singh | asi 38 kmaad di bnnai karva ti hai hun es nu kehdri kad pai jave te kinne kg de hissab nal pai jave please daseo ? | Tag | -- | -- | 07/09/17 08:15 PM | -- | -- | - | |
| 254304 | Grewal | ਸੱਜਰ ਮੱਝ ਨੂੰ ਪੇਟ ਦੇ ਹਰ ਪ੍ਰਕਾਰ ਦੇ ਕੀੜੇ ਮਰਨ ਲਈ ਕੌਣ ਸੀ ਕੰਪਨੀ ਦੀ ਗੋਲੀ ਦਿਤੀ ਜਾਬੇ ? | Tag | -- | -- | 07/09/17 07:50 PM | -- | -- | - | |
| 254305 | sukhjinder singh | ਪੱਠਿਆਂ ਚ ਮੁਰਕ ਬੁਹਤ ਹੋ ਗਈ ਕੋਈ ਹੱਲ ਦੱਸੋ ਤਾ ਜੋ ਦੁਬਾਰਾ ਨਾ ਹੋ ਸਕੇ ਬੀਜ ਹੀ ਗਲ ਜੇ ਇਸ ਦਾ ? | Tag | -- | -- | 07/09/17 06:35 PM | -- | -- | - | |
| 254306 | jagjeet brar | ਝੋਨੇਉਤੇ 13:00: 45 ਜਾ19 :19ਦਾ ਛਿੜਾਕਾ ਦਾ ਫਾਇਦਾ ਹੈ ਜਾ ਨਹੀ ? | Tag | -- | 07/09/17 06:25 PM | -- | -- | - | ||
| 254307 | Amritpal singh | ਝੋਨੇ ਦੇ ਤੇਲੇ ਲੲੀ ਮੁੰਜਰ ਚ ਫੌਕ ਤੋ ਬਚਨ ਲੲੀ ਕੇੜੀ ਦਵਾੲੀ ਕਰੀੲੇ ? | Tag | -- | -- | 07/09/17 03:54 PM | -- | -- | - | |
| 254308 | Rupinderjit singh | ਗਾਂ ਜਾ ਮੱਝ ਜਲਦੀ ਕਿਤੇ ਹੀਟ ਤੇ ਨਹੀਂ ਆਉਂਦੀਆ ਜਾ ਅਧੂਰੀ ਹੀਟ ਹੋਣ ਕਰਕੇ ਗਰਭ ਨਹੀਂ ਠਹਿਰਦਾ।ਡਾਕਟਰ ਵੀਰਜ ਦਾ ਟੀਕਾ ਲਗਾ ਕੇ ਹਰ ਵਧੀਆ ਹੀਟ ਹੋਣ ਦਾ ਭਰੋਸਾ ਦੇ ਕੇ ਲੰਘਦੇ ਬਣਦੇ ਹਨ। ਪਰ ਪਰਨਾਲਾ ਉਥੇ ਦਾ ਉਥੇ। ਜਿਆਦਾਤਰ ਪਸ਼ੂਆ ਦੀ ਇਹੀ ਸਮੱਸਿਆ ਹੈ। ਇਲਾਜ ਦੱਸੋ ? | Tag | -- | -- | 07/09/17 03:43 PM | -- | -- | - | |
| 254309 | Amritpal Singh | Jiri nu uli rog bohat pai reha ki kariye ? | Tag | -- | 07/09/17 03:35 PM | -- | -- | - | ||
| 254310 | nirbhai singh | kl asin es ute coper kiti hai ki eh effective hou ja nahi te hun tele ate tidde di spray kr skde han ji ? | Tag | -- | 07/09/17 03:28 PM | -- | -- | - | ||
| 254311 | Pirthipal Singh | ਮੈਂ ਆਪਣੇ ਘਰ ਅੰਬ ਦਾ ਬੂਟਾ ਲਾਇਆ ਹੈ ਉਸਦੀ ਉਮਰ 2 ਸਾਲ ਹੈ ਪਰ ਉਹ ਨਾ ਤਾਂ ਵਧ ਫੁੱਲ ਰਿਹਾ ਹੈ ਅਤੇ ਜਦੋਂ ਫੁਟਾਰਾ ਪੈੰਦਾ ਹੈ ਤਾਂ ਪੱਤੇ ਨਿਕਲਦੇ ਸਾਰ ਹੀ ਮੱਚ ਜਾਂਦੇ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ ? | Tag | -- | -- | 07/09/17 03:10 PM | -- | -- | - | |
| 254312 | sumit | feb me ganna buaai krna chahta hu toh dhaan ki kataai ke bad kya fasal le skta hu is time me jameen Dakar h chikni mitti wali ? | Tag | -- | -- | 07/09/17 02:20 PM | -- | -- | - | |
| 254313 | surjeet singh | Bayer de glemer johne te kam kardi ha te acre vich kini pandi ha is da asar kine din da ha te is price kina hai ? | Tag | -- | -- | 07/09/17 01:44 PM | -- | -- | - | |
| 254314 | gurpreet singh chaha | 1121 ਤੇ ਕੀ ਕੰਮ ਕਰੇਗਾ ਤੇ ਕਿੰਨੀ ਡੋਜ ਪਵੇਗੀ ? | Tag | -- | 07/09/17 01:03 PM | -- | -- | - | ||
| 254315 | Happy | jhona pusha 44 aa g .nisher rehaa aa kehri spray krariye g ? | Tag | -- | -- | 07/09/17 01:00 PM | -- | -- | - | |
| 254316 | gurpreet singh chaha | 1121 ਝੋਨੇ ਤੇ ਪੀਲੇ ਧੱਬੇ ਹੋ ਗਏ ਹਨ ਤੇ ਨੀਚੇ ਤੋ ਉਪਰ ਤੱਕ ਪਤੀਆ ਕਾਫੀ ਲਾਲ ਜਿਹੀਆ ਹੋ ਰਹਿਆ ਹਨ ਤੇ ਡੀਲਰ ਨੇ ਸਾਨੂੰ indo swiss ਦਾ WEAPON contact fungicide. captan 70% + hexaconazole 5% wp ਦਿਤਾ ਆ ਇਹ ਕੰਮ ਕਰੇਗਾ ? | Tag | -- | -- | 07/09/17 12:56 PM | -- | -- | - | |
| 254317 | Balkar singh | ਕਰਨਾਲ ਐਗਰੀਕਲਚਰ ਮੇਲਾ ਕਦੋਂ ਆ ਕਿਰਪਾ ਕਰਕੇ ਦਸੋ ? | Tag | -- | -- | 07/09/17 12:43 PM | -- | -- | - | |
| 254318 | CHAINA SEKHON | Folicur ਦਵਾਈ ਬਾਸਮਤੀ ਤੇ ਨਿਸਾਰੇ ਤੋਂ ਕਿੰਨੇ ਦਿਨ ਪਹਿਲੇ ਕਰ ਸਕਦੇ ਹਾਂ ? | Tag | -- | -- | 07/09/17 12:34 PM | -- | -- | - | |
| 254319 | Avtar singh | ਇਸ ਮੋਸਮ ਵਿਚ ਪਸ਼ੂਆ ਦੇ ਚਾਰੇ ਲਈ ਮੱਕੀ ਤੋ ਬਿਨਾਂ ਅਸੀ ਕਿਸ ਚਾਰੇ ਦੀ ਬਿਜਾਈ ਸਭਾ ਹੈ ? | Tag | -- | -- | 07/09/17 11:22 AM | -- | -- | - | |
| 254320 | Amritpal singh | ਇਵੇ ਮੁੰਜਰਾ ਕਟੀਅਾ ਨੇ ਕੀ ਹੋੲਿਅਾ ਜਾ ਜਾਨਵਾਰ ਦਾ ਕੰਮ ਅਾ ਹਲ ਦਸੋ ? | Tag | -- | 07/09/17 11:12 AM | -- | -- | - | ||
| 254321 | sukhjinder | ਅਾ ਦਵਾੲੀ ਝੋਨੇ ਦੇ ਨਿਸਰਨ ਤੋਂ ਬਾਅਦ ਚ ਪਾੲਿਏ ਜਾਂ ਜਦੋ ਗਮੋਲੇ ਚ ਹੋਵੇ ੳੁਦੋ ਪਾਈਏ ? | Tag | -- | 07/09/17 11:00 AM | -- | -- | - | ||
| 254322 | nirbhai singh | eh pic dekh k daso ki ho skda hai? | Tag | -- | 07/09/17 10:14 AM | -- | -- | - | ||
| 254323 | sukhjinder | ਅਾ ਦਵਾੲੀ ਝੋਨਾ ਨਿਸਰਨ ਤੋਂ ਪਹਿਲਾ ਕਰਨ ਚ ਫਾੲਿਦਾ ਜਾ ਮਗਰੋ? | Tag | -- | -- | 07/09/17 10:05 AM | -- | -- | - | |
| 254324 | Gurmeet Singh | Best fungicide for leaf blast, neck blast, sheath blight and discolouration ? | Tag | -- | -- | 07/09/17 09:53 AM | -- | -- | - | |
| 254325 | jagdev singh | U P L ਦੀ ਲਾਸਰ ਗੋਲਡ ਦਵਾੲੀ ਕਾਲਾ ਤੇਲਾ ਮਾਰਦੀ ਹੈ ਕਿਨੇ ਦਿਨ ਅਸਰ ਰਹਿੰਦਾ ਹੈ ? | Tag | -- | -- | 07/09/17 09:26 AM | -- | -- | - | |
| 254326 | sukhjinder singh | ਆ ਵੱਲੀ ਚ ਚਿੱਟਾ ਕਿਉ ਤੇ ਕੀ ਕਾਰਨ ਹੁੰਦਾ ਹੈ? ਇਲਾਜ ਕੀ ਹੈ ਫੋਟੋ ਦੇਖੋ ? | Tag | -- | 07/09/17 08:24 AM | -- | -- | - | ||
| 254327 | parmjit singh | ਇਹ ਫੋਟੋ ਮੁਰਕ ਹੈ ਤੁਸੀ ਇਹਨੂ ਕੀ ਕਿਹੰਦੇ ਹੋ ਤੇ ਇਸਨੂ ਖਤਮ ਿਕਸ ਦਵਾਈ ਨਾਲ ਕੀਤਾ ਜਾਵੇ ? | Tag | -- | 07/09/17 08:11 AM | -- | -- | - | ||
| 254328 | AMANDEEP | jehadi spray jhone nu karde ha ohna spray de product name change hon and salt same hove ki o same kam karngia ya compny da fark penda hai ... Ex. jis ki befrathin 10 % safex di . aur begrathin 10 % adama di . salt same hon aur companies da fark hoe . aur jhone te kariye asar vch v fark pnda plz details vch daso ? | Tag | -- | -- | 07/09/17 06:09 AM | -- | -- | - | |
| 254329 | Gurpreet singh | sab to wadiya mineral mixture kehda hai ji ? | Tag | -- | -- | 06/09/17 10:27 PM | -- | -- | - | |
| 254330 | gurwinder singh | kala tela di dawai ch acefete milaka kar sakda hai ja nahi es bara daso ji ? | Tag | -- | -- | 06/09/17 09:45 PM | -- | -- | - | |
| 254331 | Sandeep Singh | White macher Kya Kya upchar h Kotton me ? | Tag | -- | -- | 06/09/17 09:23 PM | -- | -- | - | |
| 254332 | nirbhai singh | daso eh kiven thik hou te ki bimari e126 te pls jldi reply krna ? | Tag | -- | 06/09/17 09:03 PM | -- | -- | - | ||
| 254333 | Balraj Singh Dhillon | from where can I get WH 711 variety of wheat ? | Tag | -- | -- | 06/09/17 08:53 PM | -- | -- | - | |
| 254334 | ??????? ???? | ਗਲੇਡੀਓਲਸ ਦਾ ਬੀਜ਼ ਕਿਥੋਂ ਅਤੇ ਕੀ ਰੇਟ ਮਿਲ ਸਕਦਾ ਹੈ? | Tag | -- | -- | 06/09/17 08:47 PM | -- | -- | - | |
| 254335 | Harjobandeep Singh | D B W 173 wheat d navi kisam ayi hai Mein ek picture upload kti a os vich puri detail dti a Es Kanak di . Tusi es Kanak de bare daso Es da seed kitho milo Te puri Sahi jankari davo ? | Tag | -- | 06/09/17 08:43 PM | -- | -- | - | ||
| 254336 | ਸਿਮਰਜੀਤ ਸਿਂਘ | ਫੇਮ ਦੀ ਪ੍ਰਤੀ ੲੇਕੜ ਕੀ ਡੋਜ ਅਾ ? | Tag | -- | -- | 06/09/17 08:28 PM | -- | -- | - | |
| 254337 | Grewal | ਸੱਜਰ ਮੱਝ ਦੀ ਫੈਟ 8:5 ਕਰਨੀ ਆ ਜੀ ਕੀ ਦਿਤਾ ਜਾਵੇ ? | Tag | -- | -- | 06/09/17 07:49 PM | -- | -- | - | |
| 254338 | satinderjit singh | ਪੀ ਅਾਰ 126 ਬੀਜ ੲਿਸ ਤਰਾਂ ਕਿੳੁ ਹੋ ਰਿਹਾ, ੲਿਹ ਕੀ ਬੀਮਾਰੀ ਹੈ ? | Tag | -- | 06/09/17 06:13 PM | -- | -- | - | ||
| 254339 | Balraj Singh Dhillon | which variety of maize should be sown for animal fodder after Paddy. ? | Tag | -- | -- | 06/09/17 06:06 PM | -- | -- | - | |
| 254340 | ???? | मछली के बीज यानी ज़ीरा साइज़ मछली का वज़न 1 kg कितने दींन मैं हो जाता है और अगर फिंगर साइज़ मछली डाली जाए तो वो कितने दिन मैं 1 kg की हो जाती है और 1 एकड़ में कितने ज़ीरा ओर कितने फिंगर का पालन कर सकते है ओर सबसे ज्यादा जल्दी कोनसी मछली बढ़ती है ? | Tag | -- | -- | 06/09/17 05:19 PM | -- | -- | - | |
| 254341 | gurjant singh | ਝੋਨੇ ਨੂੰ ਤੇਲਾ ਤੇ ਉਲੀਰੋਗ ਬਹੁਤ ਹੈ ਸਭ ਤੋ ਵਧੀਆ ਇਲਾਜ ਦਸੋ ? | Tag | -- | 06/09/17 04:55 PM | -- | -- | - | ||
| 254342 | mandeep sidhu | can I mix and spray Bayer Nativo and Syngenta Polo together? | Tag | -- | -- | 06/09/17 04:40 PM | -- | -- | - | |
| 254343 | sukhjinder | ਅਜ 24 ਝੋਨਾ 70-80% ਨਿਸਰ ਚੁਕਾ ਹੇ ਮੀਂਹ ਤੋ ਬਾਅਦ ਕਿਤੇ ਕਿਤੇ ਝੋਨੇ ਦੇ ਦਾਣੇ ਦਾਗੀ ਜੇ ਹੋ ਰਹੇ ਨੇ ਅਤੇ ਜੜਾ ਵਿਚ ਕਾਲੇ ਤੇਲੇ ਦੀ ਸਿਕਾੲਿਤ ਲਗਦੀ ਅਾ ਥੌੜੀ ਬਹੁਤ,ਕੀ ਅਾ ਦੋਨੋ ਮਿਲਾ ਕੇ ਕਰ ਸਕਦੇ ਅਾ ਜੀ? | Tag | -- | -- | 06/09/17 04:12 PM | -- | -- | - | |
| 254344 | sukhjinder | ਅਾ ਦੋਨੋ ਕੀ ਕੰਮ ਕਰਦੇ ਨੇ,ਕਿੰਨੀ-ਕਿੰਨੀ ਪੈਂਦੀ ਅਾ ਕਿੱਲੇ ਦੀ ਅਤੇ ਕੀ ਦੋਨੋਂ ਮਿਲਾ ਕੇ ਕਰ ਸਕਦੇ ਅਾ? | Tag | -- | 06/09/17 04:09 PM | -- | -- | - | ||
| 254345 | sukhjinder | ਬਰਸੀਨ ਦੀਆ ਕਿਸਮਾਂ ਕਈ ਨੇ ਪਰ ਵਧੀਆ ਕਿਹੜੀ ਆ ਜੋ ਅਪਰੈਲ ਮਈ ਤੱਕ ਹਰੀ ਰਹੇ ਕਿਰਪਾ ਕਰਕੇ ਦਸੋ ? | Tag | -- | -- | 06/09/17 02:53 PM | -- | -- | - | |
| 254346 | Gurpreet Singh | Push 44 Ta spray niasarh Ta pehla krni chindi a Ja niasarh toa baad ate kehdi spray jyda vdhia hai ? | Tag | -- | -- | 06/09/17 02:48 PM | -- | -- | - | |
| 254347 | karan | Nishra Jhone ch sundii a sakidi a i, isda nokshan hunda a Nishra Jhone ch? | Tag | -- | -- | 06/09/17 02:09 PM | -- | -- | - | |
| 254348 | Balraj Singh Dhillon | which is the high yielding variety of wheat for Punjab recommend Ed by PAU and HAU ? | Tag | -- | -- | 06/09/17 01:45 PM | -- | -- | - | |
| 254349 | Amritpal singh | ਝੋਨੇ ਦੀਅਾ ਸਾਰੀਅਾ ਮੁੰਜਰਾ ਕਂਂਟੀਅਾ ਪਾੲੀਅਾ ਨੇ ੲੇ ਕਿਸੇ ਸੁੰਡੀ ਦਾ ਕੰਮ ਜਾ ਕੁਝ ਹੋਰ ਅਾ ਸਾਰਾ ਹੀ ਬੂਟੇ ਨਾਸਟ ਕੀਤੇ ਪਾੲੇ ਨੇ Plz ਕੋੲੀ ਹਲ ਦਸੋ ? | Tag | -- | -- | 06/09/17 01:09 PM | -- | -- | - | |
| 254350 | Amritpal singh | 12 .00 .63 ਝੌਨੇ ਦੇ ਝੁਲਸ ਰੋਗ ਤੇ ਕੰਮ ਕਰੂਗੀ ਤੇ ਅਸਰ ਕਿੰਨੇ ਦਿਨਾ ਦਾ ਹੋਵੇਗਾ ? | Tag | -- | -- | 06/09/17 12:57 PM | -- | -- | - |