All Questions

Search

All Expert Queries

Displaying 254201-254250 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
254201karanTata da zenny kina din Jhone ch tela ta assar rakhda aa ?, Jhone ch white tella aa ?Tag--
2
 
 
12/09/17 10:49 AM-----
254202karanTata da Nava product a es ch pulsor nalo wad Salt aa es da result wadiya aa fungicide ch ?Tag--
2
 
 
12/09/17 10:46 AM-----
254203Chamkour Singhਮੱਝ ਸੂਈ ਨੂੰ ਦੋ ਮਹੀਨੇ ਹੋ ਗਏ ਨੇ ਜੀ ੳੁਸ ਨੂੰ ਦੋ ਟਾਈਮ ਕਣਕ ਦੀਆ ਬਕਲੀਆ ਤੇ ਲੇਟੀ ਪਾੳੁਦੇ ਆ ਜੀ ਮੱਝ ਦੁੱਧ ਨੀ ਵੱਧ ਰਹੀ ਤੇ ਨਾ ਹੀ ਰਾਜੀ ਹੋ ਰਹੀ ਐ ਇਲਾਜ ਦੱਸੋ ?Tag---- 12/09/17 10:20 AM-----
254204Palwinder Singhਮੱਝ ਦੇ ਥਣ ਚ ਨਾੜੀ ਬਣ ਗਈ ਹੈ ਕੋਈ ਹੱਲ ਹੋਵੇ ਦੁੱਧ ਆਉਂਦਾ 100g ?Tag---- 12/09/17 09:55 AM-----
254205Balkar singhਕੀ ਇਹ ਸਾਰੀਆਂ ਦਵਾਈਆਂ ਰਲਾ ਕੇ ਫੁੱਲ ਕਮ ਕਰਨਗੀਆਂ ?Tag--
1
 
 12/09/17 09:26 AM-----
254206satjotkale tele lai glamour da result kive aa ?Tag---- 12/09/17 09:13 AM-----
254207ਰਜਿੰਦਰ ਸਿੰਘਫੇਮ ਜਾ ਕੇਰੋਜਿਨ ਨੂੰ ਟਲਿਟ ਵਿੱਚ ਮਿਲਾ ਕੇ ਝੋਨੇ ਤੇ ਸਪਰੇਅ ਕਰ ਸਕਦੇ ਆ ਜਾ ਅਲੱਗ ਅਲੱਗ ਸਰਪੇਅ ਕਰੀਏ ?Tag---- 12/09/17 07:34 AM-----
254208sumandeep singhਕਿਨੂੰ ਦਾ ਬਾਗ ਹੈ ਇਸਨੂੰ ਆ ਸੁੰਡੀ ਬਹੁਤ ਆ ਰਹੀ ਆ ਕੀ ਇਲਾਜ਼ ਕਰੀਏ ?TagVideo-- 12/09/17 07:11 AM-----
254209Praveen Singh SolankiRajasthan ke liye konse nasl ki cow palan sahi rhega jo laabhkari bhi ho ?Tag---- 11/09/17 11:57 PM-----
254210Phinder SidhuBlue copperoxcide dose on cotton and its benefits ?Tag---- 11/09/17 10:32 PM-----
254211harpreet singhਝੋਨੇ ਦੀ ਪਰਾਲੀ ਦਾ ਕੀ ਹਲ ਹੋਇਗਾ ਦੱਸੋ ਸਾੜਨ ਤੋ ਬਿਨਾਂ ?Tag---- 11/09/17 10:09 PM-----
254212????? ???? Mankuਮੱਝ 3 ਸਾਉਣ ਨੂੰ ਬੋਲੀਂ ਸੀ ਤੇ ਸ਼ਾਮ ਨੂੰ ਮਾਲੀ ਤੌ ਕਰਾਈ ਸੀ ।ਤੇ ਕੱਲ੍ਹ ਫੇਰ ਬੋਲ ਪੱਈ ਸੀ ਤੇ ਸ਼ਾਮ ਨੂੰ ਕਰਾਈ ਏ ਤੇ ਹੁਣ ਕੋਈ ਪੱਕਾ ਇਲਾਜ ਦੱਸਿਆ ਜਾਵੇ ਜੀ ?Tag---- 11/09/17 09:53 PM-----
254213Ramandeep singhbasmati utte nativo kado kariye and dose 120 gm ya 160gm sahi daso ?Tag---- 11/09/17 09:25 PM-----
254214harjeet singhਮੈਂ ਐਲੋਵੇਰਾ ਦੀ ਖੇਤੀ ਕਰਨੀ ਹੈ ਕਿਰਪਾ ਕਰਕੇ ਇਹ ਦੱਸੋ ਕਿ ਇਸ ਦੀ ਬਿਜਾਈ ਕਦੋ ਕੀਤੀ ਜਾਂਦੀ ਹੈਂ ਤੇ ਇਸਦਾ ਬੀਜ ਕਿਥੋਂ ਮਿਲਦਾ ਤੇ ਇਸ ਨੂੰ ਵੇਚਿਆ ਕਿਥੇ ਜਾ ਸਕਦਾ ਹੈ ਇਕ ਏਕੜ ਵਿਚ ਕਿੰਨੇ ਪੋਦੇ ਲਗਦੇ ਹਨ ਖੇਤ ਕਿਹੋ ਜਿਹਾ ਹੋਵੇ ?Tag---- 11/09/17 09:03 PM-----
254215gurbxpr 126 21 June da lagaya a 18 may nu paniri layi c. daso g photo vek k kado Ku wadhan wala ho jao te pani laiye ja nai. ?Tag--
3
 
 
11/09/17 06:22 PM-----
254216Karandeep Singhjhone nu ulli roog pyea va rookthaa lai ki kareya jave ?Tag--
2
 
 
11/09/17 06:07 PM-----
254217SimAr GrewalBakri paln lai j asi chote bche lye k suru kriye km fer kida rhu? Te kine tym ch oh nve dhudh ho jaan gye matlb kini age di, and ki price de mil jane aa ?Tag---- 11/09/17 05:57 PM-----
254218gurpreetpassu palan di jankari deo g ?Tag---- 11/09/17 04:13 PM-----
254219gurpreet singh chahaਅਸੀ ਰਾਸੀ ਨਰਮਾ 650 ਲਗਾਈਆ ਆ ਜੀ. ਨਰਮੇ ਨੇ ਕੱਦ ਨੀ ਕਰੀਆ ਤਕਰੀਬਨ 3 ਕੁ ਫੁੱਟ ਕੱਦ ਕੀਤਾ ਆ ਜੀ ਅਸੀ 13.0045 ਵੀ ਕਰਤੇ 3 ਸਪਰੇ ਹਫਤੇ. ਹਫਤੇ ਤੇ. 19.19 ਵੀ ਕਰਤਾ ਸੀ ਪਰ ਕੋਈ ਫਰਕ ਨੀ ਅਸੀ ਪਰੇਸਾਨ ਹੋ ਗਏ ਆ ਜੀ .ਤੇ ਨਰਮੇ ਦੇ ਪੱਤੇ ਬਿਲਕੁਲ ਕਾਲੇ ਹੋ ਕੇ ਡਿੱਗ ਰਹੇ ਆ ਅਸੀ ਐਕਟਾਰਾ. ਉਲਾਲਾ. ਟਰਾਈਜੋ. ਕਨਫੀਡੋਰ. ਕਰ ਕਰ ਕੇ ਅੱਕ ਗਏ ਆ ਜੀ ਕੋੲੀ ਫਰਕ ਨੀ ਸਗੋ ਵਧ ਹੋ ਰਹੇ ਕਾਲੇ ਅਸੀ ਸਪਰੇ ਵੀ ਕੱਲੀ ਕੱਲੀ ਕਰਦੇ ਆ. ਸਾਡਾ ਖਰਚ ਵੀ ਵਧ ਰਿਹਾ ਆ ਕਿਰਪਾ ਕਰਕੇ ਸਾਡੇ ਦੋਨੋ ਸਵਾਲ ਹੱਲ ਕਰੋ ?Tag---- 11/09/17 04:02 PM-----
254220ਮਨਪ੍ੀਤ ਸਿੰਘਜੀਰੀ ਤਕਰੀਬਨ 90% ਨਿਸਰ ਗਈ ਹੈ 15ਦਿਨ ਪਹਿਲਾ ਵੈਲਡਾ+ਲਮਡਾ ਦਾ ਸਪਰੇ ਕੀਤਾ ਸੀ ਤੇ ਹੁਣ ਦੋ ਦਿਨ ਹੋ ਗਏ ਫੋਲੀਕਿਓਰ+ਕਾਰਬੋਡਿਜਮ50% ਦਾ ਸਪਰੇ ਕੀਤਾ ਹੈ ਕੀ ਹੁਣ ਗੋਭ ਦੀ ਸੁਡੀ ਤੋ ਸਪਰੇ ਦੀ ਲੋੜ ਹੈ ਜਾ ਨਹੀ ਜੇ ਹੈ ਤਾ ਕਿਹੜੀ ਸਪਰੇ ਕੀਤੀ ਜਾਵੇ ਹਲੇ ਤੱਕ ਸਾੲਿਡ ਤੋ ਬਿਨਾ ਕਿਤੇ ਵੀ ਸਫੈਦ ਮੁਜਰ ਨਹੀ ਦਿਖ ਰਹੀ ?Tag--
1
 
 11/09/17 03:51 PM-----
254221Gurpreet singhਝੋਨੇ ਨੂੰ tilt and applaud ਦੋਵੇ ਰਲਾ ਕੇ ਸਪਰੇ ਕਰ ਸਕਦੇ ਕੇ ਨਹੀ ?Tag---- 11/09/17 02:55 PM-----
254222sukhjinder13.00.45 ਦੀ ਸਪਰੇਅ ਝੋਨੇ ਦੇ ਨਿਸਰਨ ਤੋਂ ਪਹਿਲਾ ਕਰੀਏ ਜਾ ਬਾਅਦ ਚ ?ਕਿਲੇ ਦੀ ਕਿੰਨੀ ਪਾੲਿੲੇ ?Tag---- 11/09/17 02:17 PM-----
254223sukhjinderpr 122 ਅਤੇ 124 ਝੋਨੇ ਦੇ ਝਾੜ ਅਤੇ ਪੱਕਣ ਦੇ ਸਮੇਂ ਦਾ ਫਰਕ ਦਸੋ ਜੀ?Tag---- 11/09/17 02:12 PM-----
254224????? ????ਸਾਡੀ ਮੱਝ 14 ਲੀਟਰ ਦੁੱਧ ਦਿੰਦੀ ਹੈ ਇਸ ਨੂੰ ਹਰ ਰੋਜ ਕਿੰਨੀ ਅਤੇ ਕਿਹੜੀ ਖੁਰਾਕ ਪਾਉਣੀ ਚਾਹੀਦੀ ਹੈ ਸਰ੍ਹੋਂ ਤੇ ਵੜੇਵੇ ਪਾ ਸਕਦੇ ਹਾ ?Tag---- 11/09/17 11:11 AM-----
254225manjinder singhAsi dairy farm di training laina chonde aa. sanu daso asi kihty contact kariye ?Tag---- 11/09/17 10:57 AM-----
254226????? ????ਮਧੂ ਮੱਖੀਆਂ ਪਾਲਣ ਲਈ ਸਰਕਾਰ ਤੋ ਕਿੰਨੀ ਸਹਾਇਤਾ ਮਿਲਦੀ ਹੈ ?Tag---- 11/09/17 10:54 AM-----
254227Harpinder singhkan biosys company da product aa speed kompost ah jhona de prali da hal kar sakda. j kar sakda ta use kive karna ?Tag---- 11/09/17 10:20 AM-----
254228amanjot singhmuli chundieaa nall vi lgaeya ja sakdiya ja shitta nal wadiya ?Tag---- 11/09/17 10:18 AM-----
254229SimAr GrewalMe sheep and got farming suru karna chona ji, slah devo plz, kyo k hun tak koi v shi slaah nhi mili jis nal dill nu tsali hove ?Tag---- 11/09/17 08:47 AM-----
254230Aman90 din de jhone vich hoper te kale tele da attack aa iste asi Actara, Aploud, Tilt eh 3 spray mila k ik varr kar skde aa ja Actar te Aploud dona vicho ik varte jave ?Tag---- 11/09/17 08:33 AM-----
254231ਰਜਿੰਦਰ ਸਿੰਘਮੇਰਾ ਝੋਨਾ 359 ਹੈ ਇਹ ਬਗੋਲਾ ਤੇ ਆਇਆ ਹੋਇਆ ਹੈ ਮੇ ਪਦਾਨ ਪਾਉਣੀ ਆ ।ਪਾ ਸਕਦਾ ਹਾ ਥੋੜਾ ਥੋੜਾ ਝੁਲਸ ਰੋਗ ਵੀ ਆ । ਹੁਣ ਪਦਾਨ ਨਾਲ ਕੀ ਕੀ ਬਿਮਾਰੀ ਦਾ ਹੱਲ ਹੋਵੇਗਾ ?Tag---- 11/09/17 07:30 AM-----
254232Phinder SidhuCELCRON (EXECL) di recommend dose kinni hai ?? Dealer ne 200 ml per acre keha hai. And ki Narme vich sundi nu control kregi?Tag---- 10/09/17 10:55 PM-----
254233Phinder SidhuEh Narme nu fal bahut jyada hai par tinde ghatt bna reha hai? 13:0:45 de 3 spray kr ditte han? Esde patte b eda hi rehnde hann har tym. Koi pakka elaaz dso?Tag---- 10/09/17 10:24 PM-----
254234sumitsugercane buaai ke liye poly bag nursery kese tyaar kar sakte hai ?Tag---- 10/09/17 08:18 PM-----
254235gurpreet singh chahaindo swiss company da. Weapon contact fungiside. 1121 ਤੇ ਬਲਾਸਟ ਲਈ ਲਿਆਦਾ ਆ ਜੀ 70% ਆ ਝੋਨੇ ਦਾ ਕੱਦ ਘੱਟ ਆ ਜੀ ਕਿ ਅਸੀ ਉਸ ਵਿੱਚ npk 19.19.19 ਮਿਲਾ ਕੇ ਕਰ ਸਕਦੇ ਆ ਜਾ ਫਿਰ ਯੂਰੀਆ ਦਾ ਘੋਲ ਵੀ ਕਰ ਸਕਦੇ ਆ ਜੀ ਕੱਦ ਵਾਸਤੇ. ਜੇ ਕਰ ਸਕਦੇ ਆ ਤਾ ਕਿੰਨਾ ਯੂਰੀਆ ਘੋਲ ਕੇ ਕਰ ਸਕਦੇ ਆ ?Tag---- 10/09/17 03:48 PM-----
254236Gurmeet Singhਮੱਝ ਦੂਜੇ ਸੂਏ ਹੈ ਦੁੱਧ ਅੱਠ ਕਿਲੋ ਹੀ ਦਿੰਦੀ ਹੈ ਪੱਠੇ ਵੀ ਘੱਟ ਖਾਦੀ ਹੈ ਹੱਲ ਦੱਸੋ?TagAudio-- 10/09/17 03:46 PM-----
254237Bhupinder Singh Sidhuਗੁਆਰੀ ਦੀ ਫੋਟੋ ਦੇਖ ਕੇ ਦੱਸੋ ?Tag--
2
 
 
10/09/17 02:31 PM-----
254238sukhraj singheh ke rog a side te aa koi spray dasso ?Tag--
1
 
 10/09/17 01:58 PM-----
254239ਭੁਪਿੰਦਰ ਜੀਤ ਸਿੰਘਵੀਰ ਜੀ ਮੇਰੇ ਕੱਦੂ ਸੁੱਕ ਰਹੇ ਨੇ ਕੋਈ ਹੱਲ ਦੱਸੋ ਸਬਜ਼ੀ ਦਾ ਕੰਮ ਕਰਦੇ ਆ ?Tag--
3
 
 
10/09/17 01:41 PM-----
254240Harjobandeep SinghPr113 jhone a Es d munjar eda ho rhi a Nisran toh Pehla Es Te pata lbt sundi d spray v kti c koi Hal daso ?Tag--
1
 
 10/09/17 12:24 PM-----
254241Bhupinder Singh Sidhuਵੀਰ ਗੁਆਰੀ ਦੇ ਪੱਤੇ ਪੀਲੇ ਹੋ ਰਹੇ ਹਨ ਕੀ ਕਾਰਨ ਹੈ ਫੋਟੋ ਵੇਖ ਕਿ ਦੱਸਣ ਦੀ ਕਿਰਪਾ ਕਰਨੀ ਜੀ ?Tag---- 10/09/17 12:12 PM-----
254242Sukhvir singhsir majh duje sue sui aa lissi bahut aa te dudh vi 3 3 kilo dendi aa phale sue vi ehna hi si koi hal dso ?Tag---- 10/09/17 10:42 AM-----
254243???? ????Hun jawar biji ja sakdi aa ji ja makk de koi vadea variety daso ji jo hun biji ja sake ?Tag---- 10/09/17 10:16 AM-----
254244ravi singhachhi quqlity ke jink ka naam bta dijiye ?Tag---- 10/09/17 09:58 AM-----
254245amanjot singhmulli di bijai da time kddo hai ji te kehdi writy da bijeaa te kile da ki a bij paieea ?Tag---- 10/09/17 09:02 AM-----
254246gurwinder singhਸਰ ਜੀ ਤੁਸੀ ਸਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਕਈ ਵਾਰ ਖਿਆਲ ਆਇਆ ਤੁਸੀਂ ਸੋਚਦੇ ਹੋਵਗੇ ਕਿ ਰੋਜ ਹੀ ਸਵਾਲ ਕਰਨਾ ਠੀਕ ਨਹੀ ਪਰ ਅਸੀਂ ਤੁਹਾਡੇ ਸੁਕਰ ਗਜਾਰ ਹਾ ਤੁਸੀ ਬਹੁਤ ਹੀ ਨਿਮਰਤਾ ਨਾਲ ਸਵਾਲਾਂ ਦੇ ਜਵਾਬ ਦਿਤੇ ਮੈ ਤਹਾਡਾ ਬਹੁਤ ਬਹੁਤ ਧਂਨਵਾਦੀ ਹਾ thank youTag---- 10/09/17 08:24 AM-----
254247Sukhraj Singh virkਮੁਜਰ ਕਾਲੀ ਹੋ ਰਹੀ ਆ 122 ਝੋਨਾ ਆ ?Tag--
3
 
 
10/09/17 06:24 AM-----
254248Phinder SidhuEs Rog bare detail ch dso? Es Narme te Polo te Nativo kiti aa 2 din hoge? Ki Nativo nal eh thik ho sakda hai?Tag--
3
 
 
09/09/17 09:59 PM-----
254249Phinder SidhuLiquid Actara ate powder form kis da result jyada changa hai? Ki main liquid actara 200ml per acre spray kr sakda esda koi nuksan ta nahi hai?Tag---- 09/09/17 09:56 PM-----
254250????? ????ਝੋਨੇ ਤੇ ਉਲੀਰੋਗ,ਸੁੰਡੀ ਅਤੇ ਤੇਲੇ ਲਈ ਐਸੀਫੇਟ 350ਗਰਾਮ ਤੇ ਤੇਬੂਕੋਨਾਜੋਲ250ਮਿ ਲੀ ਠੀਕ ਆ ਜੀ ?Tag---- 09/09/17 09:46 PM-----