All Questions

Search

All Expert Queries

Displaying 254101-254150 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
254101Nirbho singh bhullarwhat is problem in maize please tell me about this ?Tag--
2
 
 
15/09/17 06:00 PM-----
254102surender chahardhaan main spre karte time pani hona jaroori hai ya nahi?Tag---- 15/09/17 05:59 PM-----
254103Gurpreet singhveerji tela kine parkaar da hunda hai te kehra kehra hunda a ..chitte te kaale da te pta baki das do tusi ?Tag---- 15/09/17 05:54 PM-----
254104jagseer singhਊਸ਼ਾ 44 ਹੈ ਝੋਨਾ ਉਸ ਤੇ ਪਾਣੀ ਸੁਕਾ ਕੇ ਲਾਈਏ ਜਾਂ ਲਾ ਕੇ ਰੱਖੀਏ , ਦੁੱਧੇ ਤੇ ਆ ਰਿਹਾ ?TagAudio-- 15/09/17 04:43 PM-----
254105ਰਾਜਨਬੀਰ ਸਿਂਘ121 jhonna is nu pani layon di jaroorat hai gi ja nhi?Tag--
1
 
 15/09/17 04:23 PM-----
254106Harvinder Singhਇਸ ਬਿਮਾਰੀ ਦਾ ਕੋਈ ਇਲਾਜ ਦਸੋ ਜੀ ?Tag--
2
 
 
15/09/17 04:17 PM-----
254107???????? ????ਬਠਿੰਡੇ ਖੁੰਬ ਦੀ ਖੇਤੀ ਬਾਰੇ ਜਾਣਕਾਰੀ ਕਿਥੋ ਮਿਲੂ ਕੋੲੀ ਟ੍ਰੇਨਿੰਗ ਦੀ ਤਰੀਕ ਹੈ ?Tag---- 15/09/17 04:04 PM-----
254108lali BachhalChare Wali Makki de growth nahi ho rhi ki paya jawe Makki vich tan joh growth Changi tarah ho ske ?Tag---- 15/09/17 02:25 PM-----
254109Gurpreet singhBuprofezin kis lai warti jandi hai ?Tag---- 15/09/17 12:23 PM-----
254110gurpreet666 jhone da kina jhaad hai ?Tag---- 15/09/17 12:05 PM-----
254111gurpreetorange de bute nu fal chad janda hai jyada khate hunde han is vich kehri dvai paye ta jo changi paidavar ho ske ?Tag---- 15/09/17 12:00 PM-----
254112joginder Singhਮੈ ਅੱਧਾ ਕਿੱਲਾ ਨਿੰਬੂ ਦਾ ਬਾਗ ਲਾੳੁਣਾ ਹੈ ੲਿਸ ਬਾਰੇ ਮੈਨੂੰ ਜਾਣਕਾਰੀ ਦਿੳੁ ਜੀ ਕਿ ਕਿਹੜੀ ਨਰਸਰੀ ਤੋ ਪੌਦੇ ਮਿਲਣਗੇ ਕਿਹੜੀ ਵਰਾਇਟੀ ਤੇਕੀ ਰੇਟ ਮਿਲਣਗੇ ਤੇਨਾਲੇ ਹੁਣ ਲਾ ਸਕਦੇ ਹਾ ਤੇਕਿੰਨੇ ਪੌਦੇ ਲੱਗਣਗੇ ਮੇਰਾ ਨੰ9855164858 ਹੈ ਕਿਰਪਾ ਕਰਕੇ ਜਰੂਰ ਦੱਸਣਾ ?Tag---- 15/09/17 11:06 AM-----
254113????? ????ਆਲੂ ਦੇ ਬੀਜ ਨੂੰ ਮੌਨਸਰਨ ਬੈਅਰ ਜਾ ਕਾਰਬਨ ਡਾਈਜਿਮ ਲਾਈਏ ਕੋਈ ਕਹਿੰਦਾ ਹੈ ਦਵਾਈ ਪਹਿਲਾਂ ਲੌਣ ਦਾ ਕੋਈ ਲਾਭ ਨਹੀਂ ਉਤੇ ਸਪਰੇਅ ਫੰਗੀਸੈਡ ਕਰਨ ਦਾ ਹੀ ਫਾਇਦਾ ਹੈ ਡਾਕਟਰ ਸਾਹਿਬ ਕਿਰਪਾ ਕਰਕੇ ਦਸੋ ਧੰਨਵਾਦੀ ਹੋਵੇਗਾ ?Tag---- 15/09/17 10:40 AM-----
254114ਮੇਰੇ ਫਾਰਮ ਤੇ ਅੰਬ ਦੇ ਬੂਟਿਆ ਦੇ ਪੱਤੇ ਸਿਰੇ ਤੋ ਸੁਕ ਰਹੇ ਨੇ, ਕੋਈ-੨ ਟਾਹਣੀ ਵੀ ਸੁਕ ਰਹੀ ਏ., ਕੁਝ ਿਦਨਾ ਤੋ ਇਹ ਕਾਫੀ ਵਧਗੇ ਸੁਕਣੇ, ਬਾਹਰ ਵਾਲੇ ਪੱਤੇ ਤਾ ਿਬਲਕੁਲ 40-60% ਸੁਕੇ ਿਦਖ ਰਹੇ ਨੇ., ਹੁਣ ਕੀ ਉਪਾਅ ਕੀਤਾ ਜਾਵੇ ਜੀ?Tag---- 15/09/17 09:27 AM-----
254115Avtar singh1121 ਜਿਹੜੀ ਮੁੰਜਰ ਕੱਢਦੀ ਆਆ ਉਸ ਵਿੱਚ ਫੋਕ ਹੁਦੀ ਆ ਅਤੇ ਉਪਰ ਤੋ ਸੁੱਕੀ ਵੀ ਹੁਦੀ ਆ ਕੀ ਕਾਰਨ ਹੈ ਅਤੇ ਇਲਾਜ ਦਸੋ ?Tag---- 15/09/17 08:10 AM-----
254116Harjobandeep SinghPr121 nu 2 din Pehla200g tilt + 1 kg npk 13:00:45 + 200gpatta labt sundi d spray kti c Es De patte upper toh eda de ho rehe Hun Ki problm hovgi ,Sare khet vich Nhi bimari line vich a menu lgda Kithe spray wala ne dwai de upper dwai wala pump dobara Lata os jagah te j ,j es da koi nuksan a Te Hal daso nal pic v send kar rha aa pr 113 nu v spray kti c Eko din he o theek aTag--
4
 
 
15/09/17 08:10 AM-----
254117chamkaur singhnarme te hun mono di spray kar skde ha k nhi ? jekar skde ha ta kini dose hai ?Tag---- 15/09/17 08:06 AM-----
254118Amrinder Singhਜੀ ਘਰ ਦੋ ਸੰਤਰਿਆਂ ਦੇ ਬੂਟੇ ਲਾਏ ਹੋਏ ਨੇ ਉਹਨਾਂ ਬੂਟਿਆਂ ਤੋਂ ਸੰਤਰੇ ਥੋੜੇ ਪੀਲੇ ਹੋ ਕੇ ਆਪਣੇ ਆਪ ਝੜੀ ਜਾਦੇ ਨੇ ਇਸਦਾ ਕੀ ਕਾਰਨ ਹੈ ਨਾਲੇ ਦੱਸੋ ਕੀ ਕਰੀਏ ਜਿਹੜੇ ਇਹ ਨਾ ਝੜਨ ?Tag--
1
 
 15/09/17 06:53 AM-----
254119harpal singh waraichkala tela vaaste sabb to vadiya insecticide kehra hai ?Tag---- 15/09/17 06:43 AM-----
254120JASPAL SINGH1121 ਬਾਸਮਤੀ ਵਿਚ ਫੁਟ ਰੂਟ ਦੇ ਸਮਸਿਆ ਕਾਫੀ ਆ ਗਯੀ ਹੈ , ਤੇ ਨਾਲ ਹੀ neck blast ਵੀ ਆ ਗਯਾ ਹੈ , ਝੋਨਾ 70 ਦਿਨ ਦਾ ਹੋ ਗਯਾ , ਮੈ ਕਲ ਇੰਡੋਫਿਲ ਦਾ ਸਪ੍ਰਿੰਟ carbendaizam 25 + monozeb 50% , 1 ਕਿਲੋ 3 ਕਿਲੇ ਵਿਚ dupont corazen 150 ml ਦੇ ਨਾਲ ਮਿਲਾ ਕੇ ਸਪਰੇ ਕਰ ਦਿਤੀ , ਕਿ ਇਹ fungicide footroot ਤੇ neck blast , leaf blast nu ਕੰਟਰੋਲ ਕਰੇਗਾ ?? ਹੁਣ ਹੋਰ ਮੈ ਕਿਹੜਾ ਸਪਰੇ ਕਰਾਂ, ਜੋ ਸਸਤੇ ਤੇ result ਵਧਿਆ ਹੋਵੇ , ਘਰ ਮੇਰੇ ਕੋਲ hexaconazol 5%sc ਪਿਆ ਹੈ ਜੀ ?Tag---- 14/09/17 11:56 PM-----
254121JASPAL SINGHਇਹ 1121 ਝੋਨੇ ਦਾ ਬੂਟਾ ਹੈ ਇਸ ਤੇ ਕਿਸ ਰੋਗ ਦੇ ਲੱਛਣ ਦਿਖਾਈ ਦੇ ਰਹੇ ਹੈਂ ???Tag--
2
 
 
14/09/17 11:14 PM-----
254122Arsh Sekhonjhona 124 20 ku dina tak aa jau hun kheri spray kreye k jhona dige na pehla apploud kiti c hun kheri kreye k ik spray nal kam chal jae? Tag---- 14/09/17 09:36 PM-----
254123karamjit singhAksar keha janda ki fungicide aur insecticde alag alag kro.par es naal kharcha spray karan da bahut vad janda eh kiyo keha janda ?Tag---- 14/09/17 08:50 PM-----
254124pargat singhਰੋਟਾਵੇਟਰ ਕਿਹੜਾ ਵਧੀਆ ਹੈ 50 hp ਟਰੈਕਟਰ ਲਈ ਲੰਬਾਈ , ਬਲੇਡ single or multi speed ? brand?Tag---- 14/09/17 08:32 PM-----
254125karanChess and DDvp di spray Kis trah Kam kardi hai Jhone ch tele de lyi ? Systemic or contact ?Tag---- 14/09/17 08:05 PM-----
254126surender chahardekhiye kya bimari hai ?Tag--
2
 
 
14/09/17 08:03 PM-----
254127sukhjinder13:00:45 ਦੀ ਥਾਂ ਦੁਕਾਨਦਾਰ ਨੇ ਅਾ 19:19:19 ਦੇ ਦਿਤੀ ਜੀ ੳੁਹੀ ਕੰਮ ਕਰੂ ਜਾਂ ਨਹੀ?Tag--
1
 
 14/09/17 07:48 PM-----
254128Beant singhਮੱਝ ਸੂਈ ਨੂੰ ਦੋ ਦਿਨ ਹੋਏ ਨੇ ਦੁੱਧ ਵਧਾਉਣ ਲਈ ਉਸ ਨੂੰ ਕੀ ਦਿੱਤਾ ਜਾਵੇ ?Tag---- 14/09/17 07:41 PM-----
254129jasveerAsi hun pashua lyi hara chara bijna ki beejiae barseem ja makki je barseeM ta koi vdia seed dso barseeM da jo jyada der chle ?Tag---- 14/09/17 07:04 PM-----
254130parpinder singhAsi 121 jhona laya hoya...saara jhona nissar gya hai..hun oh jhulas rog karan suk reha hai...te jhone dian jdan vich chitte jehe rang dAa machar hai ?Tag---- 14/09/17 06:40 PM-----
254131gurwinder singhਭੂਰਾ ਜਾ ਕਾਲਾ ਤੇਲਾ ਬਹੁਤ ਜਿਆਦਾ ਪੇ ਗਿਆ ਹੈ ਜੀ ਕਿਰਪਾ ਕਰਕੇ ਇਸ ਦੀ ਦਵਾਈ ਦੱਸੋ ਝੋਨਾ ਦਸ ਵੀਹ ਪਰਸੈਟ ਪੱਕ ਰਿਹਾ ਹੈ ?Tag---- 14/09/17 04:55 PM-----
254132sukhjinder singhਜੀ ਮੈ ਸੂਰ ਪਾਲਣ ਵਾਸਤੇ ਜਾਣਕਾਰੀ ਲੈਣਾ ਚਾਹੁੰਦਾ ਹਾਂ।ਤੇ ਇਸ ਵਿੱਚ ਕਿੰਨੇ %ਸਫਲ ਹੋ ਸਕਦਾ ਹਾਂ ਤੇ ਇਸ ਦਾ ਮਾਰਕਿਟਇੰਗ ਕਿਸ ਤਰ੍ਹਾ ਹੁੰਦਾ ਹੈ ਕਿ ਲਾਭ ਹੁੰਦਾ ਤੇ ਕਿ ਸਰਕਾਰ ਲਾਭ ਦਿੰਦੀ ਹੈ ।ਪੂਰੀ ਜਾਣਕਾਰੀ ਦਿਉ ?Tag---- 14/09/17 03:54 PM-----
254133ਰਾਜਨਬੀਰ ਸਿਂਘpatta lapet soondi pai gyi hai 1121 nu. pioneer di spray good rahe gai k nahi ?Tag---- 14/09/17 03:24 PM-----
254134gurpreetmai pehla eh dvai payi c tusi hun dbare nativo ja folicur paun nu keha c iss to elava tilt pa sakde aa k ahi dvai best hai ?Tag--
2
 
 
14/09/17 02:37 PM-----
254135yadwinderਝੋਨੇ ਤੇ ਫੰਗਸ ਅਤੇ ਕੀਟਨਾਸ਼ਕ ਦੀ ਕਿਹੜੀ ਸਪ੍ਰੇਹ ਕਰੀਏ ?Tag---- 14/09/17 02:26 PM-----
254136Nirbho singh bhullarpatta lapet sundi bhot a spray v kari c emamectin benzoate 5%sg di hafta pehla per sundi hale v vich hai?Tag---- 14/09/17 01:26 PM-----
254137ਰਾਜਨਬੀਰ ਸਿਂਘpatte uppro brown ho rahe hnn pani di lod hun hai k nai hai ja band kita jave pani hun ??Tag--
1
 
 14/09/17 11:41 AM-----
254138karanBifenthrin 10%ec Kish tra Kam kardi a contact or systemic?Tag---- 14/09/17 11:34 AM-----
254139Balraj Singh Dhillonwhen will sale of pr126 start ?Tag---- 14/09/17 10:41 AM-----
254140gurwinder singhਕਾਲੇ ਤੇਲੇ ਤੇ ਤਿਤਲੀ ਲਈ ਕੋਈ ਦਵਾਈ ਦੱਸੀ ਜਾਵੇ ਜੀ ਕਾਲੇ ਤੇਲੇ ਤੇ ਤਿਤਲੀ ਜੋ ਕਿ ਸੁਣਨ ਵਿੱਚ ਆਇਆ ਹੈ ਕਿ ਕਾਲੇ ਤੇਲੇ ਦੀ ਮਾਂ ਹੈ ਸਾਨੂੰ ਅਲੱਗ ਅਲੱਗ ਸਪਰੇ ਕਰਨ ਲਈ ਕਿਹਾ ਜਾਂਦਾ ਹੈ ਜੋ ਕਿ ਕਿਸਾਨ ਵੀਰਾ ਨੂੰ ਬਹੁਤ ਔਖਾ ਹੈ ਕੋਈ ਇਕ ਦਵਾਈ ਦੱਸੀ ਜਾਵੇ ਜੇ ਨਹੀ ਹੈ ਤਾਂ ਬਣਾਉਣ ਲਈ ਸਿਫਾਰਸ਼ ਕੀਤੀ ਜਾਵੇ ਤਾ ਜੋ ਕੁਝ ਕਿਸਾਨਾਂ ਦਾ ਖਰਚਾ ਘਟੇ ਇਸ ਵਾਰੇ ਦੱਸਿਆ ਜਾਵੇ ਜੀ ਕਿਹੜੀ ਸਪਰੇ ਕੀਤੀ ਜਾਵੇ ?Tag---- 14/09/17 10:41 AM-----
254141Ram Prakash Mundelसंतुलित पशु आहार बनाने के लिए कोई रासायनिक अभिक्रिया बताएँ जिससे कि वह अच्छा परिणाम हो ?Tag---- 14/09/17 10:00 AM-----
254142?????ਸਾਡੇ ਅਮਰੂਦ ਨੂੰ ਕੀੜਾ ਪਿਆ ਹੋਇਆ ਹੈ ਹੱਲ ਦੱਸੋ ?TagAudio-- 14/09/17 06:34 AM-----
254143jasmail Singhmurk nu maran Vali koi herbicide dasso ?Tag---- 14/09/17 01:28 AM-----
254144Phinder SidhuEs (Urea Derivative) bare detail ch dso g ? Pehlan b swaal kita c. Tusi keha c b Polo te urea da koi connection nhi hai ?Tag--
1
 
 13/09/17 11:28 PM-----
254145maninderਮੈ 1 ਕਿਲੇ ਵਿਚ ਖੀਰੇ ਦੀ ਖੇਤੀ ਕਰਨੀ ਹੈ ਨੈਟ ਹਾਊਸ ਲਗਾ ਕੇ ਖਰਚ ਤੇ ਆਮਦਨ ਦਸੋ ?Tag---- 13/09/17 11:22 PM-----
254146Harjobandeep SinghTilt Te npk 13:00:45 ja npk 00:00:50 johne Te ek spray bahut a ja 2 karni chahidya ne je 2 karniya chahidiya ne Te kine din de fark Te karni chahidia ?Tag---- 13/09/17 08:28 PM-----
254147sumitMicronutrient(magnesium, Sulphur ,ferrous sulphate, Boron) kya in sbhi ko Urea ke sath mila ke kisi bhi crop me ek sath dal sakte hai ?Tag---- 13/09/17 07:56 PM-----
254148gurbeer1121 ਨੂੰ ਪੱਤਾ ਲਪੇਟ ਵਾਸਤੇ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?Tag---- 13/09/17 07:53 PM-----
254149simran matharooMaj gaa bandi nai ki payiye experts please tell me ?Tag---- 13/09/17 07:19 PM-----
254150Nirbho singh bhullarcotton vich chita mashar bhot hai pehla polo kari c koi vidia insecticide dso ?Tag---- 13/09/17 07:08 PM-----