Search
All Expert Queries
Displaying 239851-239900 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 239851 | Didar Singh Kamboj | what is cost of maize in Bihar and in Punjab ? | Tag | -- | -- | 21/05/18 09:14 PM | -- | -- | - | |
| 239852 | ??????? ???? | sir 666 ਝੋਨੇ ਦੀ ਬਜਾਈ ਕਦੋ ਹੈ ਅਤੇ ਇਹ ਕਿਨੇ ਸਮੇ ਵਿੱਚ ਪੱਕ ਜਾਦਾ ਹੈ ਅਤੇ ਇਸ ਦਾ ਝਾੜ ਕਿਨਾ ਹੋ ? | Tag | -- | -- | 21/05/18 09:07 PM | -- | -- | - | |
| 239853 | ??????? ???? | ਸਰ 2 ਮਹੀਨੇ ਦੀ ਵੱਛੀ ਹੈ ਉਸ ਦੇ ਪਸ਼ਾਬ ਨਾਲ ਲਹੂ ਆ ਰਿਹਾ ਇਲਾਜ ਦੱਸੋ ? | Tag | -- | -- | 21/05/18 08:57 PM | -- | -- | - | |
| 239854 | Hardeep singh | ਸਰ ਜੀ ਸ਼ਿਮਲਾ ਮਿਰਚ ਦੀ ਪਨੀਰੀ ਕਿਸ ਮਹੀਨੇ ਵਿਚ ਲੱਗਦੀ ਹੈ ? | Tag | -- | -- | 21/05/18 08:52 PM | -- | -- | - | |
| 239855 | AMANDEEP | apni team sare hi members nu SATSHRIAKAL sir asi 212 jhone di paneri pehali war lagai hai plz es di sambh sambhal lai kuj triks diyo kehadi spray aur khaad bre kini aur kdo poni aa ? | Tag | -- | -- | 21/05/18 08:47 PM | -- | -- | - | |
| 239856 | karan | Assi 2 kille jagah te poplar d kheti krna chande h...eni jagah che kinne ped lag skde hai ta haryana che ki rate te vik jande hai ? | Tag | -- | -- | 21/05/18 08:43 PM | -- | -- | - | |
| 239857 | jagga | Sir 1. ਘੱਟ ਤੋਂ ਘੱਟ ( ਪਾਣੀ ਅਤੇ ਸਮੇ ) ਵਿਚ ਕਿਹੜਾ ਝੋਨਾ ਲਗਾਉਣਾ ਚਾਹੀਦਾ ਹੈ ? 2. ਮੁਰਗੀਆ ਦੀ ਰੇਹ ( ਖਾਦ ) ਇਕ ਏਕੜ ਵਿਚ ਕਿੰਨੀ ਪਾਉਣੀ ਚਾਹੀਦੀ ਹੈ ? | Tag | -- | -- | 21/05/18 08:40 PM | -- | -- | - | |
| 239858 | karan | Sirji 20 kile jagah vaaste kera tractor sahi rhega jinde vich mechanical attachemnts v lag sakan ? | Tag | -- | -- | 21/05/18 08:38 PM | -- | -- | - | |
| 239859 | jashan | Sir kture vad di bahut aa os nu hlkaa da teka v lvaya fr v bahut vad di aa ? | Tag | -- | 21/05/18 08:27 PM | -- | -- | - | ||
| 239860 | bhajandeep | padan jiri vich syuk lai sahi rahagi ? | Tag | -- | -- | 21/05/18 07:51 PM | -- | -- | - | |
| 239861 | Manpreet Singh | ਵੀਰ ਜੀ ਮੱਝ ਸੂਈ ਨੂੰ 20 ਦਿਨ ਹੋ ਗਏ ਮੱਝ ਦੀ ਦੁੱਧ ਦੇਣ ਦੀ ਸਮਰੱਥਾ 16ਕੁ ਲੀਟਰ ਹੈ ਪਰ ਮੱਝ 9ਕਿੱਲੋ ਦੁੱਧ ਤੋਂ ਵਧ ਨਹੀਂ ਰਹੀ ਕੋਈ ਦੇਸੀ ਫਾਰਮੂਲਾ ਅਤੇ ਸਪਲੀਮੈਂਟ ਦੱਸੋ ਜਿਸ ਨਾਲ ਮੱਝ ਆਪਣੇ ਪੀਕ ਤੱਕ ਪਹੁੰਚ ਜਾਵੇ ਧੰਨਵਾਦ ? | Tag | -- | -- | 21/05/18 07:46 PM | -- | -- | - | |
| 239862 | bhajandeep | 666 ratli mitti vich kamyab ha ? | Tag | -- | -- | 21/05/18 07:44 PM | -- | -- | - | |
| 239863 | ??????? ???? | ਸਰ 121 ਦੀ ਪਨੀਰੀ ਪੀਲੀ ਹੋ ਗਈ ਉਸ ਦਾ ਹੱਲ ਦੱਸੋ ? | Tag | -- | -- | 21/05/18 07:39 PM | -- | -- | - | |
| 239864 | navjot | majj de muhh te akha vicho pani aunda isda kaarn te ilaj dso ? | Tag | -- | -- | 21/05/18 07:16 PM | -- | -- | - | |
| 239865 | manpreet kahlon | sir g eh powder ik cow nu kina dena hai ? | Tag | -- | 21/05/18 07:15 PM | -- | -- | - | ||
| 239866 | ਅਮਰਬੀਰ ਸਿੰਘ | 2.5ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ ਲੋਹਾ ਮਗਨੀਸੀਅਮ ਦੀ ਝੋਨੇ ਉਤੇ ਸਪਰੇਅ ਕਰ ਸਕਦੇ ਹਾ ਕਿੰਨੀ ਮਿਕਦਾਰ ਪਾਉਣੀ ਚਾਹੀਦੀ ਹੈ ? | Tag | -- | -- | 21/05/18 07:12 PM | -- | -- | - | |
| 239867 | ਅਮਰਬੀਰ ਸਿੰਘ | 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ।ਇਸ ਘੋਲ ਵਾਸਤੇ ਅਸੀ D A P ਦੀ ਜ਼ਗਾ N P k ਵਰਤ ਸਕਦੇ ਹਾ ਕਿ ਨਹੀ ਜਾਣਕਾਰੀ ਦਿਉ ? | Tag | -- | -- | 21/05/18 07:07 PM | -- | -- | - | |
| 239868 | Harjinder Singh | sir Makk ch mothre lai koi hall dasoo ? | Tag | -- | -- | 21/05/18 06:37 PM | -- | -- | - | |
| 239869 | gurbhinder singh | 432 ja 212 vicho vdia kism kehdi ha ? | Tag | -- | -- | 21/05/18 06:37 PM | -- | -- | - | |
| 239870 | Pardeep Singh | Makki di jaldi growth lyi ki paya jawe ? | Tag | -- | -- | 21/05/18 06:33 PM | -- | -- | - | |
| 239871 | jaspreet singh | ਖਰਬੂਜਾ ਇਸ ਤਰਾ ਹੋ ਰਿਹਾ ਕੋਈ ਹਲ ਦਸੋ ? | Tag | -- | 21/05/18 05:54 PM | -- | -- | - | ||
| 239872 | Mangat Ram | ਮੈਂ ਬੱਕਰੀ ਪਾਲਣ ਦਾ ਧੰਦਾ ਸ਼ੁਰੂ ਕਰਨਾ ਚਾਹੀਦਾ ਹਾਂ ਮੈਂ ਟਰੇਨਿੰਗ ਕਿਥੋਂ ਪ੍ਰਪਤ ਕਰ ਸਕਦਾ ਹਾਂ ਅਤੇ ਕੋਈ ਆਰਥਿਕ ਸਹਾਇਤਾ ਮਿਲ ਸਕਦੀ ਹੈ ਕਿਰਪਾ ਕਰਕੇ ਜਾਣਕਾਰੀ ਦਿਓ ਧੰਨਵਾਦ ? | Tag | -- | -- | 21/05/18 05:44 PM | -- | -- | - | |
| 239873 | Sitaram jat | sikar district ke leya gouat (bakra) ki konsi nasal aachi rehagi ? | Tag | -- | -- | 21/05/18 05:37 PM | -- | -- | - | |
| 239874 | kulwinder Singh | ਪੀਲੇ ਪੱਤੇ ਆਉਂਦੇ ਹਨ ਸਰ ਜੀ ਕੀ ਕਰਨਾਂ ਚਾਹੀਦਾ ਹੈ ? | Tag | -- | 21/05/18 05:14 PM | -- | -- | - | ||
| 239875 | avtar Singh | 114 ਝੋਨੇ ਦਾ ਕਿੰਨਾ ਝਾੜ ਹੈ ਅਤੇ ਕਿੰਨੇ ਦਿਨਾ ਵਿਚ ਪੱਕਦਾ ਹੈ ? | Tag | -- | -- | 21/05/18 05:11 PM | -- | -- | - | |
| 239876 | jashan | ਸਰ ਚਿਟੇ ਚੂਹੇ ਬਾਰੇ ਦਸੋ ? | Tag | -- | -- | 21/05/18 04:59 PM | -- | -- | - | |
| 239877 | jashan | ਵੀਰ ਜੀ ਜੇਕਰ ਕਿਸੇ ਕੋਲ ਕੋਈ ਕਤੂਰਾ ਹੈ ਤਾ ਜਰੂਰ ਦਾਸਯੋ ਜੀ ਨਸਲ ਕੋਈ ਵੀ ਹੋਏ ਜਵਾਬ ਵਿਚ ਨੰਬਰ ਲਿਖ ਦੀਓ ? | Tag | -- | -- | 21/05/18 04:58 PM | -- | -- | - | |
| 239878 | jasvir Ghuman | paddy 105 vare Jaankari dsso ? | Tag | -- | -- | 21/05/18 04:55 PM | -- | -- | - | |
| 239879 | Mahendra yadav | नमस्कार र्मैं अबोहर पंजाब से हु में अंजीर और अनार का बाग लगाना चाहता हू क्या हो सकता है मेरे यहाँ अंजीर और अनार।मेरे यहाँ गर्मी में तापमान 45 से ऊपर हो जाता ह और सर्दी में 0 तक अनार फट जाता है यहां क्या करूँ कृपया मदद कीजिए? | Tag | -- | -- | 21/05/18 04:52 PM | -- | -- | - | |
| 239880 | gurpreet | is dwai nu spray to bina kive paa sakde ha ? | Tag | -- | 21/05/18 04:43 PM | -- | -- | - | ||
| 239881 | Lakhvir Singh | Mungi nu hun pani de lood ha ja nahi ? | Tag | -- | 21/05/18 04:41 PM | -- | -- | - | ||
| 239882 | rajesh kumar patel | मेने करेले की खेती की है जो की 60 दिनों की हो चुकी है,उसमे रोग लग गया है पत्तियां पिली पड गयी है मेने एक वीडियो भी भेजी है कृपिया इसका उपचार बताये ? | Tag | -- | 21/05/18 04:35 PM | -- | -- | - | ||
| 239883 | gurpreet | sir mai kini vaar puch chukya is dwai di matra dasso koi reply ni aunda ? | Tag | -- | 21/05/18 04:33 PM | -- | -- | - | ||
| 239884 | harjit khosa | ਸਰ ਜੋ ਖਰਾਬ ਪਾਣੀ ਨਹਿਰਾ ਵਿੱਚ ਆ ਰਿਹਾ ਹੈ ਉਸ ਨੂੰ ਕਿਨੂੰ ਦੇ ਬਾਗ ਨੂੰ ਲਾਉਣ ਦਾ ਕੋਈ ਨੁਕਸਾਨ ਹੈ ? | Tag | -- | -- | 21/05/18 04:32 PM | -- | -- | - | |
| 239885 | Halinder Singh | ਜੰਤਰ ਦੀ ਸੁੰਡੀ ਦੀ ਸਪਰੇਹ ਦੱਸੋ ਜੀ ਜੰਤਰ ਬੀਜੇ ਨੂੰ ਦਸ ਦਿਨ ਹੋ ਗੲੇ ਜੀ ? | Tag | -- | -- | 21/05/18 04:28 PM | -- | -- | - | |
| 239886 | Sun it singh | sir g ehnu dona vicho kisda jhadd jyada wa ? | Tag | -- | 21/05/18 04:28 PM | -- | -- | - | ||
| 239887 | Sun it singh | sir eh kahre kahre dangra nu paa sakde wa dojj kine ? | Tag | -- | 21/05/18 04:21 PM | -- | -- | - | ||
| 239888 | Sun it singh | sir g ehnu dona vicho kisda jahr jada wa eh original ja duplicate ne ? | Tag | -- | 21/05/18 04:17 PM | -- | -- | - | ||
| 239889 | Yadwinder Sivia | 1718 1121 basmati kive a ? | Tag | -- | -- | 21/05/18 04:12 PM | -- | -- | - | |
| 239890 | raj kumar nain | bakria di mignia de Rudi hai os nu bahan vich pa k bhindi bhej diye Koi nuksan ta nahi hai ? | Tag | -- | -- | 21/05/18 04:05 PM | -- | -- | - | |
| 239891 | pinder sharma | veer g cow nu 2 month ho gye tikka bhrwayee nu gaban aaa ke nahi dsoo plzzz ? | Tag | -- | 21/05/18 04:00 PM | -- | -- | - | ||
| 239892 | gurpreet | sir jhone di paneri biji nu 4 din ho gye nadina di roktham lai eh dwai kive ha kini matra ch pauni hai Paniri nu suke khet vich beej ke pani laya c ? | Tag | -- | 21/05/18 03:52 PM | -- | -- | - | ||
| 239893 | ??? ???? | mungi 668 one month di ho gye hun fal apne app lagi ja koi spray karni pau pehla este koi vi camical spray nahi kiti only 4kg uria paia kal ik vigga zameen aa eh pehla este sab jabik spray hi kitiyan ne ? | Tag | -- | 21/05/18 03:51 PM | -- | -- | - | ||
| 239894 | ਮਨਜੋਤ ਸਿੰਘ | ਸਤਿ ਸ੍ਰੀ ਅਕਾਲ ਜੀ 30 ਕਿਲੋ ਬੀਜ PR-121 (ਝੋਨੇ ਦੀ ਪਨੀਰੀ ਲਈ) ਕਿੰਨੀ ਜਗ੍ਹਾ ਚਾਹਿਦੀ ਹੈ ਵਰਗ ਮੀਟਰ ਜਾ ਵਰਗ ਫੁੱਟ ਵਿੱਚ ਦੱਸਣਾ ਜੀ ? | Tag | -- | -- | 21/05/18 03:16 PM | -- | -- | - | |
| 239895 | Sukhchain Singh | ਸਰ ਜੀ ਝੋਨੇ ਦਾ ਹਾਈਬਰੈਡ ਬੀਜ 9090 ਕਿਸ ਤਰਾ ਦਾ ਹੈ ? | Tag | -- | -- | 21/05/18 03:13 PM | -- | -- | - | |
| 239896 | sukhjinder | ਮੱਕ ਤੇ ਸਪਰੇਅ ਕਰਨੀ ਆ ਜੀ 19-19-19 ਜਾਂ ਆ ਫੋਟੋ ਵਾਲੀ ਦਵਾਈ ਇਸਦੀ ਥਾਂ ਕੰਮ ਕਰਦੂ ? | Tag | -- | 21/05/18 02:55 PM | -- | -- | - | ||
| 239897 | ਗਗਨਦੀਪ ਸਿੰਘ | ਸਰ ਜਮੀਨ ਦੀ ਮਿੱਟੀ ਟੈਸਟ ਕਰਵਾਈ ਸੀ ਰਿਪੋਟ ਦੀ ਫੋਟੋ ਦੇਖੋ ਤੇ ਸਰ ਦੱਸੋ ਕੀ ਝੋਨੇ ਅਤੇ ਕਣਕ ਵਿੱਚ ਕਿਹੜੀ ਖਾਦ ਪਾਈ ਜਾਵੇ ਕੀ ਝਾੜ ਵਧੀਆ ਮਿਲੇ ? | Tag | -- | 21/05/18 02:41 PM | -- | -- | - | ||
| 239898 | Jaswant.sohi | ਅੰਬੀ ਜਦੋ ਵੱਡੀ ਹੋ ਜਾਦੀ ਫਿਰ ਸੁਕ ਜਾਦੀ ਹੈ ਇਸ ਦੇ ਬਾਰੇ ਦਵਾਈ ਦੱਸੋ ? | Tag | -- | -- | 21/05/18 02:34 PM | -- | -- | - | |
| 239899 | ਹਰਜਿੰਦਰ ਸਿੰਘ (HS ਬਰਾੜ ਪਿਗਰੀ ਫਾਰਮ ਸੁਖਨਾ ਅਬਲੂ) | ਸੂਰ ਪਾਲਣ ਦੀ ਟਰੇਨਿੰਗ ਕਦੋ ਲੱਗਣੀ ਹੈ ਜੀ ? | Tag | -- | -- | 21/05/18 01:59 PM | -- | -- | - | |
| 239900 | baljit dhillon | veer ji maki di Faisal di Bohai kiiti si do vari sapry vi kiti hai par thoda jeha Pani Da soka lag Gaya Hun Pani vi deta hai maki Hari te ho gayi hai par buta wad nahi reha koi gal daso ji? | Tag | -- | -- | 21/05/18 01:47 PM | -- | -- | - |