All Questions

Search

All Expert Queries

Displaying 236401-236450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
236401Gurinder Singh Rai23 june nu paneeri beeji c 1121 di rain hon nal paani vch dubi hoyi hai hje 2 ja 3 din hor rain honi hai ess nal paneeri te koi farak ta nahi paway ga jayda rain hon karke ?Tag---- 28/06/18 04:16 PM-----
236402gurpreet singh121ਝੋਨੇ ਵਿੱਚ ਫਗਸ ਰੋਗ ਲਗਦਾ ਹੈ ਇਸ ਦੀ ਰੋਕ ਥਾਮ ਲਈ ਕਿਹੜੀ ਦੁਆਈ ਠੀਕ ਰਹੇਗੀ ਤੇ ਕਿਵੇ ਵਰਤੀਏ , ਛਿੜਕਾ ਕਰਕੇ ਜਾ ਰੇਤ ਵਿਂਚ ਰੁਲਾਕੇ ?Tag---- 28/06/18 04:13 PM-----
236403varinder dhillonsir , jhone ch jink da chitta vadh benefits denda ya fr chelated di sparay vadh kamyab rahu ?Tag---- 28/06/18 04:05 PM-----
236404Harpreet singhਜੀਰੀ ਵਿਚ ਪਹਿਲੇ ਯੂਰੀਆ ਨਾਲ ਕੀ ਕੀ ਪਾੲੀਆ ਜੀ, ਥੋੜ੍ਹੀ ਕਲਰ ਦੀ ਜਮੀਨ ਹੈ, ਕੀ ਕੀ ਪਾੲੀਆ ਜੀ, ?Tag---- 28/06/18 04:01 PM-----
236405msgillveer ji asi potash jhoona lagan to badh 2 ja 3 khad vich paa skde hai ja nhi te microgym paun da koi fyda hunda ja nhi te feterra te biovita nu ikathe paa skde ja nahi feterra nu kine din de vch vch pauna jruri hai ?Tag---- 28/06/18 03:48 PM-----
236406ਹਰਨੇਕ ਸਿੰਘDr dalal ghol ki hai g ki eh organic hai ?Tag---- 28/06/18 03:47 PM-----
236407Chetan Sainidr sahab american cow hai 3 month phle byayyi thi. thoda gaas khati h or dudh bhi 1/2 litr hi rh gya. koi ilaj bto. bahut kamjori bhi aa gyi ? Tag--
1
 
 28/06/18 03:43 PM-----
236408Lovedeep Singh Khehraਯੂਰੀਆ ਜਿੰਕ 18 ਵੇ ਦਿਨ ਪਾ ਦੇਣੀ ਹੈ ਪਰ ਜਿਹੜੀ DAP ਅਤੇ ਪਟਾਸ਼ ਹੈ ਉਹ ਕਿੰਨੇ ਦਿਨ ਜਾ ਫਾਸਲੇ ਤੇ ਪਾਉਣੀ ਹੈ ? Tag---- 28/06/18 03:29 PM-----
236409Arandeep singhਅ‌‌ਸੀ ਆਪਣੀ ਬੱਕਰੀ ਇੱਜੜ ਵਿੱਚ ਛੱਡੀ ਸੀ, ਉੱਥੇ ਜਿਆਦਾ ਬੌਲਦੀ ਰਹੀ।ਜਿਸ ਕਾਰਨ ਉਸਦਾ ਗਲਾ ਬੈਠ ਗਿਆ ਅਤੇ ਬੋਲ ਨਹੀ ਹੁੰਦਾ ਸੀ ਤਕਰੀਬਨ ਇੱਕ ਮਹੀਨਾ ਹੋ ਗਿਆ ਹੈ, ਅਜੇ ਤੱਕ ਵੀ ਉਸਦੀ ਆਵਾਜ਼ ਸਹੀ ਨਹੀ ਨਿਕਲ ਰਹੀ ,ਕੋਈ ਇਲਾਜ ਦੱਸੋ ?Tag---- 28/06/18 03:28 PM-----
236410Lovedeep Singh Khehraਜੈ ਗਾਏ ਕੌਣ ਸੀ ਨਸਲ ਕਿ ਹੈ ਜੀ ?Tag--
1
 
 28/06/18 03:25 PM-----
236411DEVENDER KUMARसर मैंने लौकी की वेल लगा रखी है लेकिन उसके फल लगते ही खराब हो रहे हैं। उस पर कोन सी दवा छिड़काव करें ? Tag--
1
 
 28/06/18 03:20 PM-----
236412karanmai apne kheto k kinaaro (side) main kon kon sa fruit tree lga skta hu ?Tag---- 28/06/18 03:11 PM-----
236413Dimple kumarsir ji jhone ch sulphur pa skde aa te eda ki faida a ? Tag---- 28/06/18 03:03 PM-----
236414Gurdeep singhRabi crops type ? Tag---- 28/06/18 03:03 PM-----
236415Avtar singhsir Maj 5-6 ਦਿਨਾਂ ਸੂਣ ਵਾਲੀ ਹੈ ਉਸ ਨੂੰ ਕੀ ਦੇਈਏ ਕਿ ਉਹ ਵਧੀਆ ਦੁੱਧ ਦੇਵੇ ਤੇ ਖੁਰਾਕ ਕੀ ਦੇਈਏ ?Tag---- 28/06/18 02:51 PM-----
236416kulwinder singhfarmtrac 60 supermaxx laye kene ft rotavetar chahida hai ? Tag---- 28/06/18 02:28 PM-----
236417karanSir ji mere kol 20 Mahine di choti hai 5 var karos karvali te rhndi ni koi hal daso hun dawi rhkvi aa mai jhoti de ?Tag--
1
 
 28/06/18 02:24 PM-----
236418????? ????chaleted zinc 12% urea naal pa skde ha ? Tag---- 28/06/18 02:16 PM-----
236419Avtar sandhuਬਾਸਮਤੀ ਲਾਉਣ ਤੋ ਬਾਅਦ biovita ਕਦੋ ਪਾਉਣੀ ਚਾਹੀਦਾ ਹੈ ?Tag---- 28/06/18 02:15 PM-----
236420Avtar sandhu1121 ਬਾਸਮਤੀ ਲਾਉਣ ਤੋ ਬਾਅਦ ਯੂਰੀਆ ਖਾਦ ਕਦੋ ਤੇ ਕਿੰਨੀ ਪਾਉਣੀ ਚਾਹੀਦੀ ਹੈ ? Tag---- 28/06/18 02:12 PM-----
236421gurbhej singhI have a female calf it is 4 years old and it has no growth so tell me what I should do ? Tag---- 28/06/18 02:12 PM-----
236422karanmeri gaay ki bachhi bol nhi rhi hai ek baar boli thi fr injection lgaa k bhi ni tiki ?Tag---- 28/06/18 02:08 PM-----
236423RajKinu k bag main podo k futtare main pilapn aa rha hai aidwai btao g ?Tag---- 28/06/18 02:03 PM-----
236424?????? ????sir 1121 de pannere dae vich foot rot bahut nikal rahi a phala bavistan da chaata kita fir bavistan de sprae keete a sir hun khat ch kehara salt vartia jis naal khate ch footrot na nikklae ? Tag---- 28/06/18 01:57 PM-----
236425karanmere tamatr ki fasal k sbhi nichle patte Peele pd gye hain ?Tag---- 28/06/18 01:55 PM-----
236426Ramandeep Singhਝੌਨਾ ਲੱਗੇ ਨੂੰ 10 k ਦਿਨ ਹੋ ਗਏ ਜੀ ਰੁਕ ਕਿ ਜੇ ਚੱਲਦਾ ਝੋਨਾ ਕਿ ਚੀਜ ਪਾਈਏ ਜੀ ਵਾਹਣ ਵੀ ਗੁੱਡ ਆ ਸਾਡਾ ਤਾਂ ਜੀ ਪਹਿਲਾ 90-95 ਮਣ ਦੀ ਔਸਤ ਦਿਂਦਾ ਜੀ ਇਸ ਵਾਰ ਇ ਿੲਹ ਚਾਂਸ ਹੋਇਆ ਜੀ । ਇਸ ਦਾ ਇਲਾਜ ਕੀ ਕਰੀਏ ਜੀ ਹੁਣ ?Tag---- 28/06/18 01:36 PM-----
236427MANJINDER singhsir jhone vich khadd pauni hai , jhone nu 10-12 din ho gye hai , assi jink v pauni hai , uss vich 33% wali ate 21% wali kini paa skde hai , iss vare dso ? TagAudio-- 28/06/18 01:28 PM-----
236428Amrit Aulakhzinc nu pehle rey naal paa skde aa k dooje rey naal ?Tag---- 28/06/18 01:28 PM-----
236429MANJINDER singhvideo dekho g ? TagVideo-- 28/06/18 01:27 PM-----
236430virpal singhhybrid 27p31 ja sava 127 ch kehdi best ha ?Tag---- 28/06/18 12:53 PM-----
236431Avdesh ChauhanHarvinder Sran sir dhanuka ki dhanzyme gold liquid Mai bhi apart lai liye aati hai kya ?Tag---- 28/06/18 12:44 PM-----
236432yadvinder singhsir 27p31 paddy 23 june nu lai c kida care kariye full details ?Tag---- 28/06/18 12:28 PM-----
236433Yadwinder Siviamungi deyan faleyan bneyan hoyea ne otho baresh ho rahe a mungi nu rakheye ja vah deye ?4Tag---- 28/06/18 12:09 PM-----
236434Vickysir is August ch kinnow da bag lagauna h us to pehla khet di tyari kis tarh karni h?Tag---- 28/06/18 11:49 AM-----
236435Amandeep Sidhu Sir pr 14 dhan ha 23 din ka es me es dono se kya dalie ?Tag--
2
 
 
28/06/18 11:43 AM-----
236436ਗੁਰਪ੍ਰੀਤ ਬਰਾੜਕਿਨੂੰ ਦੇ ਪੱਤੇ ਸੰਤਰੀ ਰੰਗ ਦੇ ਹੋ ਰਹੇ ਨੇ। ਨਾਲ ਇਸਦੀ ਗ੍ਰੋਥ ਵੀ ਬਹੁਤ ਘੱਟ ਹੈ ਕੋਈ ਹੱਲ ਦੱਸੋ ?Tag--
1
 
 28/06/18 11:17 AM-----
236437Davinder lahoriasir deworming ki hondi hai ?Tag---- 28/06/18 11:11 AM-----
236438sona singhsir ji jhona vich jinc and sulphre dova iktha pa skda aw koi nuksan te nhi hunda ?Tag---- 28/06/18 11:10 AM-----
236439ਗੁਰਪ੍ਰੀਤ ਬਰਾੜਕਿੰਨੂੰ ਦੇ ਪੱਤੇ ਸੰਤਰੀ ਰੰਗ ਦੇ ਹੋ ਰਹੇ ਹਨ ਅਤੇ ਬੂਟੇ ਦੀ ਗ੍ਰੋਥ ਚ ਵੀ ਕਮੀ ਹੈ ਕੋਈ ਹੱਲ ਦੱਸਿਆ ਜਾਵੇ ?Tag--
1
 
 28/06/18 11:10 AM-----
236440Keval Singhਝੋਨੇ ਚ ਪੋਟਾਸ਼ ਜੁਰੀਆਂ ਪੌਣ ਤੋ ਪਹਿਲਾ ਪੌਣੀ ਹੈ ਜਾ ਫਿਰ ਪਹਿਲੀ ਜੁਰੀਆ ਨਾਲ ਮਿਕਸ ਕਰ ਕੇ ਪੌਣੀ ਹੈ ?Tag---- 28/06/18 11:07 AM-----
236441SunidhiiSabarmati and jamuna are two new varieties of?Tag--
1
 
 28/06/18 11:04 AM-----
236442sandeep Gargsir ji meri pas 1 gay hai jiska 5 bar AI karva chuka hu ji rahti nhi hai , iska koi ilaj bataye ?Tag---- 28/06/18 10:51 AM-----
236443Dhillonsir, iss kinnow de butte nu ki bimari hai G ?Tag--
1
 
 28/06/18 10:45 AM-----
236444Keval Singhਮੇਰਾ ਝੋਨਾ ਲੱਗੇ ਨੂੰ ਅੱਜ ਦੱਸ ਦਿਨ ਹੋ ਗਏ ਅਸੀ ਹੁਣ ਝੋਨੇ ਵਿੱਚ ਪੋਟਾਸ਼ ਪਾ ਸਕਦੇ ਹਾਂ ਇਸ ਦਾ ਝੋਨੇ ਨੂੰ ਕੀ ਫਾਇਦਾ ਹੈ ?Tag---- 28/06/18 10:38 AM-----
236445parminder singhਸ਼ਿਰੀ ਮਾਨ ਜੀ ਮੈਨੂੰ ਗਾਂਵਾ ਅਤੇ ਮੱਝਾ ਵਾਸਤੇ ਵਧੀਆ ਫੀਡ ਫਾਰਮੂਲਾ ਚਾਹੀਦਾ ਹੈ ਜੀ ?Tag---- 28/06/18 10:37 AM-----
236446Gagancrop rotation helps to?Tag---- 28/06/18 10:22 AM-----
236447Keval Singhਸਰ ਅਸੀਂ ਯੂਰੀਆ ਨਾਲ ਮਿਕਸ ਕਰ ਕੇ ਜ਼ਿੰਕ ਦਾ ਛਿੱਟਾ ਦੇਣਾ ਹੈ ਤੇ ਨਾਲ ਹੀ ਅਸੀਂ ਸਿੰਗਲ ਸੁਪਰ ਪਾਂ ਸਕਦੇ ਹਾਂ ਇਸ ਸਿੰਗਲ ਸੁਪਰ ਨੂੰ ਜ਼ਿੰਕ ਪੌਣ ਤੋ ਕਿਨੇ ਦਿਨਾਂ ਬਾਅਦ ਚ ਪੌਣਾ ਹੈ ਇਸ ਸਿੰਗਲ ਸੁਪਰ ਨੂੰ ਸੁਪਰ ਮੁਸ਼ਲ ਚ ਵੀ ਪਾਂ ਸਕਦੇ ਹਾਂ ?Tag---- 28/06/18 10:01 AM-----
236448Avdesh Chauhanसर जी धानुका की dhanzyme गोल्ड liquid मैं spary के लिए भी आती है ?Tag---- 28/06/18 09:51 AM-----
236449ਦਲਵਿੰਦਰ ਸਿੰਘਸਤਿ ਸ੍ਰੀ ਅਕਾਲ ਸਰ ਇਹ ਵੱਛੀ 7 ਮਹੀਨੇ ਦੀ ਹੈ ਇਸ ਦੇ ਮੂੰਹ ਤੇ ਇਹ ਗੰਢ ਬਣ ਗਈ ਹੈ ਇਸਦਾ ਇਲਾਜ ਦੱਸੋ ?Tag--
1
 
 28/06/18 09:48 AM-----
236450karanmango tree k maximum fal jhad jaate hain season me ?Tag---- 28/06/18 09:48 AM-----