All Questions

Search

All Expert Queries

Displaying 236151-236200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
236151AmritpalLambda (crata) urea nal mila k kar shita da sakda ha jhona vich ?Tag---- 30/06/18 08:31 PM-----
236152SaifmohammedHello everyone meri sweetcorn 40 din ki ho chuki hai, lekin growth hi slow hai. abhi tak sirf 2.5 se 3 feet tak hi lambi huwi hai. aur centre me pest bhi ho chuke hain plz suggestions do ?Tag--
2
 
 
30/06/18 08:25 PM-----
236153pardeep raokya yeh grav ki buvai ka samay ankul hai ?Tag---- 30/06/18 08:23 PM-----
236154palwinder singhsir jhona laga nu 8 din hoga super pa deya k nhi haja ? Tag---- 30/06/18 08:22 PM-----
236155ramandeep singhिੲॅਕ ਏਕੜ ਜੀਰੀ िਵॅਚ िਕੰਨਾ ਯੂਰੀਅਾ ਪਾਓੁਣਾ ਚਾਹੀਦਾ ਹੈ. िਕ ਜੀਰੀ िਵॅਚ ਗਰੋਥ ਲੲੀ ਅਲॅਗ-2 िਕਸਮ ਦੀਅਾ ਦਵਾੲੀਅਾ ਦਾ ਖਰਚਾ ਕਰਨਾ ਸਹੀ ਹੈ ? Tag---- 30/06/18 08:13 PM-----
236156varinder dhillonsir , ess bar center govt paddy da kinna price increase karugi ? Tag---- 30/06/18 07:56 PM-----
236157Mandeep dhillonsir iss dwai di kille vich kini dose hai ? TagAudio
1
 
 30/06/18 07:52 PM-----
236158manjit singhesde vare dsia g ki result aa ?Tag--
4
 
 
30/06/18 07:27 PM-----
236159parpinder singhsir jhnoe vich lohe te jink di ekathia spray krni hai , khet retla hai , issdi kini matra paa skde hai ek ekad vich ate kine percent wali vartt skde han ? TagAudio-- 30/06/18 07:22 PM-----
236160Preetnarme da ki rate aa Hun ji ? Tag---- 30/06/18 07:21 PM-----
236161amrt cow bdd tu bdd kine din uppr de kai skde a soon dai tai kdo k doctor nu check krva. skde a sade cow de 9 month 14 din ho gye a hnn aje suii ni na koi aukhi hundi a baki dudh v laa rakhe a sara pude v tod rakhe a dso. v soon dai vdd tu vdd kine k din uprr de lai skde a g ?Tag---- 30/06/18 07:13 PM-----
236162sukh kanghlo sir mere kol dessi bache aa murge murgiyan 4 k month de oh mari jande ohna di chunj sujj jandi daane jehe nikalde te keyi apna gal pota jeha bahr kadd de te maar jande mere kol 30 chuche c te 23 reh gye ki kra main ? Tag---- 30/06/18 07:11 PM-----
236163Keval Singhsir desi murga murgia lai feed hondi ha os feed ch ki ki chej pendi hai ? Tag---- 30/06/18 07:03 PM-----
236164manjinder singhsir jhone vich siyunn di samsiya lyi , cloro pauni hai ya pretaclo , enna dona nu ekathia pa skde hai yaa alag alag pauni payu ? TagAudio-- 30/06/18 06:44 PM-----
236165Preeturea di pheli kist jhona lgan to kinne dina pauni chahidi he g te kini matra pauni he ?Tag---- 30/06/18 06:44 PM-----
236166arसर गाय को जनने मे 8 दिन बचे उसका अडर /काचा (udder) काफी छोटा है जबकी वो तीसरी बार जनने वाली है उसको metabolite ki 1-1 पैकेट पिछले 20 दिनो से दिये है और वाईमराल भी 10ml पर डे दे रहै है साथ ही तेल भी ?Tag--
1
 
 30/06/18 06:23 PM-----
236167Dhanveer singh Benipalsir aa bela sukk rahiaa ne ki kra ?Tag--
1
 
 30/06/18 06:17 PM-----
236168Pardeep Singh 1509 da shi sma kdo aa ate is di paneeri nu kinne din taak khet wich lga sakde aa ?Tag---- 30/06/18 06:06 PM-----
236169Shaminder Singhਸਿਲਪਾ ਜੀ ਇਹ ਫੋਟੋ ਹੈ ਸਾਈਰਾਮ ਰੀਜੈਟ ਦੀ ?Tag--
2
 
 
30/06/18 06:06 PM-----
236170Shaminder Singhਸਿਲਪਾ ਜੀ ਇਹ ਫੋਟੋ ਹੈ ਸਾਈਰਾਮ ਰੀਜੈਟ ਦੀ ? Tag--
2
 
 
30/06/18 06:05 PM-----
236171Shaminder Singhਸਰ ਰੀਜੈਟ ਵਾਲਾ ਫਾਰਮੂਲਾ ਇਕ ਸਾਈਰਾਮ ਦੀ ਕੰਪਨੀ ਵੱਲੋਂ ਮਿਲਦਾ ਹੈ ਜੋ ਬਾਇਰ ਨਾਲੋ ਘੱਟ ਰੇਟ ਦਾ ਹੈ। ਕੀ ਇਸ ਕੰਪਨੀ ਦੇ ਪ੍ਰੋਡੈਕਟ ਦਾ ਰਿਜ਼ਲਟ ਵਧੀਆ ਹੈ ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ? Tag---- 30/06/18 05:13 PM-----
236172Gulab Is NPK necessary for paddy crops ? Tag---- 30/06/18 05:08 PM-----
236173ਸੁਖਵਿੰਦਰ ਸਿੰਘਸਰ ਜੀ ਮੈ pussa 44 ਕਿਸਮ ਲਗਾਈ ਹੈ ਜਿਸਦੀ ਪਨੀਰੀ ਬਰੀਕ ਸੀ ਇਸ ਨੂੰ ਲਾਏ 5 ਤੋਂ 7 ਦਿਨ ਹੋ ਗਏ ਹਨ ਜਲਦੀ ਚਲਾਉਣ ਵਾਸਤੇ ਅਤੇ ਬੂਟਾ ਬਣਾਉਣ ਲਈ ਕੀ ਪਾਇਆ ਜਾਵੇ ? Tag---- 30/06/18 04:52 PM-----
236174Boota Singh Bhullar1509 ਨੂ ਝੰਡਾ ਰੋਗ ਆਉਦਾ ਹੈ ਜੇ ਆਉਦਾ ਹੈ ਤਾ ਕਿਹੜੀਆ ਸਪਰੇ ਕੀਤੀ ਜਾਵੇ ਅਤੇ ਕਦੋਂ ਜਾ ਕੋਈ ਹੋਰ ਬੀਮਾਰੀਆਂ ਆਉ ਦੀ ਹੈ ? Tag---- 30/06/18 04:50 PM-----
236175pushpinder singhsir super and potash mix krke jhone wich pa skde ha ? Tag---- 30/06/18 04:47 PM-----
236176Vickydrip system di jankari kitho milegi ? Tag---- 30/06/18 04:42 PM-----
236177Gurpreet Singhਸਰ ਝੋਨਾ ਲਗਾਉਣ ਤੋਂ ਕਿੰਨੇ ਦਿਨਾ ਤੱਕ ਯੂਰੀਆ,ਡੀ.ਏ.ਪੀ.,ਜਿੰਕ,ਪਦਾਨ ਆਦਿ ਖਾਦਾਂ ਕਿੰਨੀ ਕਿੰਨੀ ਮਾਤਰਾ ਵਿੱਚ ਪਾਉਣੀਆ ਚਾਹੀਦੀਆ ? Tag---- 30/06/18 04:21 PM-----
236178???? ???ਸਰ ਮੇਰੀ ਮਝ ਨੂੰ ਸੂਈ ਨੂੰ ਅੱਜ 5 ਦਿਨ ਹੋ ਗਏ ਹਨ ਤੇ ਉਹ ਸੂਣ ਵਾਲੇ ਦਿਨ ਠੀਕ ਠਾਕ ਸੂ ਪੲਈ ਸੀ ਤੇ ਜੇਰ ਪੈਣ ਸਮੇਂ ਸਾਰਾ ਪਿਛਾ ਬਾਹਰ ਮਾਰਿਆ ਤੇ ਉਸ ਦਿਨ ਲੋਕਲ ਡਾਕਟਰ ਨੂੰ ਦਿਖਾਇਆ ਤੇ ਜੇਰ ਤੋੜ ਤੋੜ ਕੇ ਕਡੀਂ ਤੇ ਪਿਛਾ ਅੰਦਰ ਕੀਤਾ ਦਵਾਈ ਕਰਨ ਤੋਂ ਪਿਛੇ ਵਾਲੀ ਸਮਸਿਆ ਤਾਂ ਠੀਕ ਹੋ ਗਈ ਲੇਕਿਨ ਮਝ ਹੁਣ ਦੁਧ ਬਿਲਕੁਲ ਨਹੀਂ ਦੇ ਰਹੀ2ਦਿਨ ਤਾਂ ਕਿਲੋ ਦੋ ਕਿਲੋ ਪਾਣੀ ਨਿਕਲਿਆ ਪਰ ਹੁਣ ਕਝ 100ਗਰਾਮ ਪਾਣੀ ਨਿਕਲਦਾ ਹੈ ਦੁਧ ਪਾੳਣ ਵਾਸਤੇ ਕੋਈ ਹਲ ਦਸਿਆ ਜਾਵੇ ? Tag---- 30/06/18 04:16 PM-----
236179Avtar singhsir khande rejent ਫੌਂਟ kawaundi ha sahi gal ha ?Tag---- 30/06/18 04:12 PM-----
236180jaskarn1728 ਬਾਰੇ ਦਸੋ ਜੀ ਸਮਾਂ ਅਤੇ ਝਾੜ ਵਾਰੇ ਦਸੋ ? Tag---- 30/06/18 04:08 PM-----
236181Thana singhSir g ਝੋਨੇ ਵਿੱਚ ਫੌਂਟ ਕਰੋਨ ਦੇ ਲਈ ਆਹੂਜਾ ਅਤੇ ਮਹਿਕੋ ਰਾਜਾ ਵਿਚੋ ਕਿਸ ਦਾ result vadia ਦੱਸੋ g ? Tag---- 30/06/18 04:02 PM-----
236182Amrit Sir g magnesium sulphate di kini matra ik acre ch pauni chahidi aa ? Tag---- 30/06/18 03:51 PM-----
236183Jai PalApp ne jo divi batae the harbomest vo hamare nehi milti hai koi hor dwai lakkar de zehar cow ko bhut jalde hota hai ? Tag---- 30/06/18 03:48 PM-----
236184Kamalpreet Singhਸਰ ਜੀ 121 pr 10ਦਿਨ ਹੋ ਗਏ ਨੇ ਖੇਤ ਿਵਚ ਲਾਈ ਨੂੰ ਪਹਿਲੀ ਖਾਦ ਨਾਲ ਕੀ ਪਾਿੲਆ ਜਾਵੇ ਅਤੇ ਹੁਣ pr 121 ਲਾ ਸਕਦੇ ਹਾਂ ? Tag---- 30/06/18 03:47 PM-----
236185jaskarnsir 1728 ਬਾਰੇ ਦਸੋ ਜੀ ਇਹ ਕਿਹੜੀ ਕਿਸਮ ਦੀ ਸੋਧ ਹੈ ? Tag---- 30/06/18 03:46 PM-----
236186Davinder lahoriasir ek chhota bakra kine mahine to bakri nal prajnan kar skda hai ? Tag---- 30/06/18 03:41 PM-----
236187Kamalpreet Singh1121 ਲਾਉਣ ਤੋ ਬਾਦ ਕੀ ਪਾਉਣਾ ਚਾਹੀਦਾ ਹੈ ?Tag---- 30/06/18 03:37 PM-----
236188Kamalpreet Singh1121 basmati nu laun ton bad ki paya jana chida hai ? Tag---- 30/06/18 03:34 PM-----
236189Boota Singh Bhullar1509ਝੋਨੇ ਵਿੱਚ ਕਿਹੜੀਆ ਸਪਰੇਆ ਕਰੀਆ ਜਾਣ 28ਤਰੀਕ ਦਾ ਲਾਈਆ ਹੈ ?Tag---- 30/06/18 03:18 PM-----
236190sanjay kumarsir miti di janch kitho krwauni payu ? TagAudio-- 30/06/18 03:04 PM-----
236191deep sandhusir pili usha jhnoe nu lgge nu 10 din ho gy hai , uss vich jink paa deyia 21% wali lyani hai , ehh ek bigge vich kini paa skde hai ? TagAudio-- 30/06/18 02:54 PM-----
236192Preetji jhone vich regent te biovita da ki kam ha g ?Tag---- 30/06/18 02:39 PM-----
236193armaan deepsir narma growth nai kr riha dap v 30 kg kille di paayi aaa ? Tag---- 30/06/18 02:38 PM-----
236194Manpreet Singhਵੀਰ ਜੀ uterogen homeopathic medicine ਆ ਜਿਹੜੀ ਇਹ ਵੀ ਪਸ਼ੂ ਦੀ ਬੱਚੇਦਾਨੀ ਦੀ ਸੋਜ਼, ਇੰਨਫੈਕਸ਼ਨ , ਪੀਕ , ਰਾਧ ਨੂੰ ਠੀਕ ਕਰਦੀ ਹੈ ਜਾ ਨਹੀ ਅਤੇ ਇਹ ਦਵਾਈ ਹੋਰ ਕਿਹੜੀ_ਕਿਹੜੀ ਸਥਿਤੀ ਵਿਚ ਦਿੱਤੀ ਜਾ ਸਕਦੀ ਹੈ। ਸਾਰੀ ਜਾਣਕਾਰੀ ਦਿਓ ਧੰਨਵਾਦ ? Tag---- 30/06/18 02:28 PM-----
236195ramandeep singhਹਰੇ ਚਾਰੇ ਨੂੰ ਯੂਰੀਏ ਦੀ ਘॅਟ ਵਰਤੋ ਕਰਕੇ ਹੋਰ िਕਸ ਤਰੀਕੇ ਨਾਲ ਜਲਦੀ िਤਅਾਰ िਕਤਾ ਜਾ ਸਕਦਾ ਹੈ ? Tag---- 30/06/18 02:07 PM-----
236196Arsh chahalsir ਪਰੂਣ ਵੱਛੀ ਕਹਿੜੀ ਹੁੰਦੀ ਹੈ ? Tag---- 30/06/18 02:03 PM-----
236197Onkar Singhsir ji ah ki ho geya cow da thana nu ? Tag--
2
 
 
30/06/18 02:00 PM-----
236198avrindersir gaa de thna te shale ha ate ohh fuut ke jakham bnn gye hai , isda koi ilagg dso ? TagAudio-- 30/06/18 01:57 PM-----
236199jagdev Gillkhet ch super paun to baad kinne din baad zinc pauni chahidi aa g ? Tag---- 30/06/18 01:57 PM-----
236200ramandeep singhਜੀਰੀ ਵਾਲੇ ਖੇਤ िਵਚੋ िਸੳੁਕ ਖਤਮ ਕਰਨ ਦਾ ਤਰੀਕਾ ਦॅਸੋ ਜੀ ? Tag---- 30/06/18 01:51 PM-----