Search
All Expert Queries
Displaying 236551-236600 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 236551 | kuldeep chohan | ess dawai nu kadhu, Bindi, toory te krr skde haa ki fieda hai ass da ? | Tag | -- | 27/06/18 12:56 PM | -- | -- | - | ||
| 236552 | ਗੁਰਕੀਰਤ ਸਿੰਘ | sir j majj soon wali ha ik hafta baki aa dudh bhut ghat lahya ki kriye koi medicine dso ? | Tag | -- | -- | 27/06/18 12:55 PM | -- | -- | - | |
| 236553 | Dhillon | sir iss kinno de butte nu ki bimari hai G ? | Tag | -- | 27/06/18 12:36 PM | -- | -- | - | ||
| 236554 | varinder dhillon | sir , pesticides lyi pioneer company vadia rahu ya upl ? | Tag | -- | -- | 27/06/18 12:25 PM | -- | -- | - | |
| 236555 | vikas patidar | ye bachi kis nasal ki he ji or ye heet me nahi aa rhi hai grelu upay bataye jiss se jaldi heet me aa jaye ? | Tag | -- | 27/06/18 12:24 PM | -- | -- | - | ||
| 236556 | Jai Singh | sir g narma da koi koi buta es trah hoya ki problem eh n ki hal esda ? | Tag | -- | 27/06/18 12:22 PM | -- | -- | - | ||
| 236557 | jaskarn | lambda cyhalothrin 5ec ਦਾ ਝੋਨੇ ਵਿੱਚ ਕਿਸ ਬਿਮਾਰੀ ਲਈ ਹੈ ਅਤੇ ਇਸ ਨੂੰ ਸਿੳਂਕ ਲਈ ਝੋਣਾ ਲਾੳਣ ਤੋਂ ਕਿਨੇ ਦਿਨ ਬਾਅਦ ਵਿੱਚ ਪਾਇਏ ? | Tag | -- | -- | 27/06/18 12:21 PM | -- | -- | - | |
| 236558 | vikas patidar | ye bhes ki bachi heet me nahi as rahi he ese heet me lane ke liye garelu upay batay ? | Tag | -- | 27/06/18 12:21 PM | -- | -- | - | ||
| 236559 | Lovedeep Singh Khehra | Sir g ਜਿੰਕ ਕਿਹੜੀ ਕੰਪਨੀ ਦੀ ਪਾਈਏ ਅਤੇ ਪੋਟਾਸ਼ ਝੋਨਾ ਲੱਗਣ ਤੋ ਕਿੰਨੇ ਦਿਨ ਬਾਦ ਪਾਈਏ ਕੇ ਨਾ ਪਾਈਏ ? | Tag | -- | 27/06/18 11:58 AM | -- | -- | - | ||
| 236560 | Sahdev Rana | is bar PR114 or 1121 ka kya rate rahe ga please tell me sir ? | Tag | -- | -- | 27/06/18 11:49 AM | -- | -- | - | |
| 236561 | Avtar singh | sir biovita kitho mildi ha te kine rupes di ਪੈਂਦੀ ਹੈ ਇਸ ਦਾ ਕੋਈ ਹੋਰ ਨਾ ਤਾਂ ਨਹੀਂ ਹੈ ? | Tag | -- | -- | 27/06/18 11:39 AM | -- | -- | - | |
| 236562 | Akashdeep | Mosambi de patte peele pai v jhad rhe aw te navi growth nhi ho rhi. Isda koi hall dsso ? | Tag | -- | 27/06/18 11:37 AM | -- | -- | - | ||
| 236563 | Keval Singh | ਸਰ ਸਿੰਗਲ ਸੁਪਰ ਫਸਫੇਟ ਨੂੰ ਪਹਿਲੀ ਵਾਰ ਵਾਲੀ ਜੁਰੀਆ ਨਾਲ ਮਿਲਾ ਕੇ ਇਕ ਦਿਨ ਹੀ ਝੋਨੇ ਵਿੱਚ ਪਾ ਸਕਦੇ ਹਾਂ ਇਸ ਸਿੰਗਲ ਸੁਪਰ ਫਸਫੇਟ ਦਾ ਝੋਨੇ ਨੂੰ ਕੀ ਫਾਇਦਾ ਹੈ ਇਹ ਝੋਨੇ ਦੀ ਕੀ ਕਾਟ ਪੂਰੀ ਕਰਦੀ ਹੈ ਅਤੇ ਜ਼ਿੰਕ ਵੀ ਨਾਲ ਮਿਕਸ ਕਰ ਕੇ ਪਾ ਸਕਦੇ ਹਾਂ ਇਹਨਾਂ ਦੋਵੇਂ ਚੀਜ਼ਾ ਨਾਲ ਇੱਕ ਦਿਨ ਵਿੱਚ ਹੀ ਇਹਨਾਂ ਇਕੱਠੀ ਚੀਜ਼ਾ ਪੋਣ ਨਾਲ ਝੋਨੇ ਨੂੰ ਕੋਈ ਨੁਕਸਾਨ ਤਾ ਨੀ ਹੁੰਦਾ ? | Tag | -- | -- | 27/06/18 11:33 AM | -- | -- | - | |
| 236564 | harvinder singh | sr g 8 month di katti a oh ajj 9 ku vje mooh vicho jhagg suti jandi a te eyes nu soj a thodi jihi te nal jukam hunda ome shikdi he ? | Tag | -- | -- | 27/06/18 11:32 AM | -- | -- | - | |
| 236565 | ਅਮਨ ਝੱਜ | Aa zinc vadia bai g daso jaldi ? | Tag | -- | 27/06/18 11:30 AM | -- | -- | - | ||
| 236566 | rajwinder singh | sir jhoti hai , 8 mahine di gaban hai , usda lewa bnaun waste ki dita jawe ? | Tag | -- | 27/06/18 11:23 AM | -- | -- | - | ||
| 236567 | rajwinder singh | koi hal ji ? | Tag | -- | 27/06/18 11:21 AM | -- | -- | - | ||
| 236568 | ????? | ਝੋਨੇ ਵਿਚ ਜਿੰਕ ਲਈ ਆਡੀਓ ਵਾਰੇ ਦਸੋ ? | Tag | -- | 27/06/18 11:10 AM | -- | -- | - | ||
| 236569 | Malwinder singh | jiri lgayi hai , jhnda rog waste kehri dwai payia jisda result vdia howe ? | Tag | -- | 27/06/18 10:56 AM | -- | -- | - | ||
| 236570 | amanjot singh | veero mere kol ik aseel murga hai oh fight ni kr reha te oh darda bohat te usdi supplement dseyo ? | Tag | -- | -- | 27/06/18 10:53 AM | -- | -- | - | |
| 236571 | Amanpreet Singh Dhindsa | sir makki biji c vdia nhi nikli , uss nu kedda lgg gya atte pani di ghatt hai , hun koi fasal dso , jo kanak to pehla biji jaa ske ? | Tag | -- | 27/06/18 10:10 AM | -- | -- | - | ||
| 236572 | Manpreet Singh Johal | ਗਾਂ ਨੂੰ ਨੌਵਾਂ ਮਹੀਨਾ ਸ਼ੁਰੂ ਹੋ ਗਿਆ ਹੈ, ਵਧੀਆ ਲੇਵੇ ਤੇ ਦੁੱਧ ਵਾਸਤੇ ਕੀ ਦਿੱਤਾ ਜਾਵੇ. ਗਾਂ ਦੀ ਨਸਲ H.F ਹੈ ਅਤੇ ਪਿਛਲੇ ਸੂਏ ਦੁੱਧ 24-25 ਲੀਟਰ ਸੀ. ਧੰਨਵਾਦ ? | Tag | -- | -- | 27/06/18 10:09 AM | -- | -- | - | |
| 236573 | lucky | majj rehndi ni ji 4 5 varii khali nikl gi 4 5 var tika parva ta ji koi solution ? | Tag | -- | 27/06/18 09:58 AM | -- | -- | - | ||
| 236574 | asad khan | makka ki Patti jal rahi hai aur aane wala naya patta sikud raha hai upay batayen makka ki buwai ka samay 10-12 din ho chuka hai ? | Tag | -- | -- | 27/06/18 09:46 AM | -- | -- | - | |
| 236575 | Amandeep singh | sir 122 johna kdo la skde aa kina jahd aa is kism da aur kina sma lenda hai pakan nu kini urea ate hor ki pa skde aaa ? | Tag | -- | -- | 27/06/18 09:29 AM | -- | -- | - | |
| 236576 | Keval Singh | ਸਰ ਜੀ ਮੇਰੇ ਝੋਨਾ ਲੱਗੇ ਨੂੰ ਅੱਜ 7 ਦਿਨ ਹੋ ਗਏ ਇਸ ਵਿੱਚ ਜੁਰੀਆ ਕਿੰਨੇ ਦਿਨਾਂ ਤੱਕ ਪੌਣੀ ਹੈ ਅਤੇ ਇੱਕ ਕਿਲੇ ਵਿੱਚ ਕਿੰਨੀ ਜੁਰਿਆ ਪਾਉਣੀ ਹੈ ਅਤੇ ਜੂਰੀਆ ਵਿੱਚ ਹੋਰ ਕੀ ਕੀ ਮਿਲਾ ਕੇ ਪਾਉਣਾ ਹੈ ਅਤੇ ਕਿੰਨਾ ਕਿੰਨਾ ਪੌਣਾ ਹੈ ਇਕ ਕਿਲੇ ਵਿੱਚ plz dso ਮੇਰੇ ਝੋਨੇ ਦੀਆਂ 2 ਕਿਸਮਾਂ ਨੇ ਇਕ ਸੁਪਰ ਮੁੱਛਲ ਅਤੇ ਇਕ ਊਸ਼ਾ 44 ਇਹਨਾਂ ਦੋਵਾਂ ਵਿਚ ਪਹਿਲੀ ਵਾਰ ਜੂਰਿਆ ਨਾਲ ਇੱਕ ਕਿਸਮ ਦੀ ਖਾਦ ਤੇ ਦਵਾਈ ਪਾਓ ਜਾ ਫਿਰ ਅਲਗ ਅੱਲਗ ਕਿਸਮਾਂ ਦੀਆਂ ? | Tag | -- | -- | 27/06/18 09:19 AM | -- | -- | - | |
| 236577 | Mandeep dhillon | sir jhone vich carbodizem 50% ya upl vich ki farak hai , enna vicho ki paa skde hai ? | Tag | -- | 27/06/18 09:15 AM | -- | -- | - | ||
| 236578 | Satinder Singh Goray | ਸਰ ਸਾਡੀ rottweiler female dog ਨੂ ਖਾਰਸ਼ ਬਹੁਤ ਹੂੰਦੀ ਹੇ। ਉਹ ਦੰਦਾ ਨਾਲ ਤੇ ਪੈਰਾਂ ਨਾਲ ਖਾਰਸ਼ ਆਪਣੀ ਚਮੜੀ ਨੂੰ ਰਗੜਦੀ ਰਹਿੰਦੀ ਹੈ। ਸਰ ਉਸ ਦੇ ਮੂੰਹ ਹੇਠ infection ਹੌਈ ਹੈ ਵਾਲ ਝੜੇ ਤੇ ਜਖਮ ਵੀ ਹੌਇਆ ਹੈ। ਸਰ ਇਸ ਦਾ ਕੋਈ ਇਲਾਜ ਦੱਸੌ ? | Tag | -- | -- | 27/06/18 08:58 AM | -- | -- | - | |
| 236579 | dhot | sava 200 ate sava 134 bare jankari deo ? | Tag | -- | -- | 27/06/18 08:57 AM | -- | -- | - | |
| 236580 | Satinder Singh Goray | Sir ਸਾਡੀ rottweiler female dog ਨੂ ਅਸੀ ਕਲ ਰੌਟੀ ਪਾਈ ਉਸ ਨੇ ਰੌਟੀ ਉਲਟੀ ਰਾਹੀਂ ਬਾਹਰ ਕੱਢ ਦੀਤੀ। ਤੇ ਅੱਜ ਸਵੇਰੇ ਉਸ ਨੂੰ ਲੱਸੀ ਪਾਈ ਉਹ ਵੀ ਉਸ ਨੇ ਬਾਹਰ ਕੱਢ ਦਿੱਤੀ ਸਰ ਇਸ ਦਾ ਕੋਈ ਇਲਾਜ ਦੱਸੌ ? | Tag | -- | -- | 27/06/18 08:47 AM | -- | -- | - | |
| 236581 | dhot | sava 127 bare daso ji ? | Tag | -- | -- | 27/06/18 08:13 AM | -- | -- | - | |
| 236582 | Pushpendra | गाजर कब उगते है ? | Tag | -- | -- | 27/06/18 07:49 AM | -- | -- | - | |
| 236583 | ??? ???? | Plz Jaldi Dassio ? | Tag | 27/06/18 07:40 AM | -- | -- | - | |||
| 236584 | jagmeet singh | sir ji ਅਮਰੂਦ ਦਾ ਫਲ ਡਿੱਗ ਰਿਹਾ ਹੈ। ਛੋਟੇ ਛੋਟੇ ਅਮਰੂਦ ਪੱਕ ਕੇ ਡਿੱਗ ਰਿਹਾ ਹੈ ਕਿਰਪਾ ਕਰਕੇ ਕੋਈ ਹੱਲ ਦੱਸੋ ? | Tag | -- | 27/06/18 07:39 AM | -- | -- | - | ||
| 236585 | deep sandhu | sir 1509 di paniri hai , ehh pili pili ho rehi hai , iss vich ki paa skde hai ? | Tag | 27/06/18 07:35 AM | -- | -- | - | |||
| 236586 | tinku | sir ji ਮਂਕੀ ਦਾ ਮਾਰਕਿਟ ਰੇਟ ਕੀ ਆ ਜੀ ਮੈਂ 50 ਕੁਇਂਟਲ ਲੈਣੀ ਆ ਜੀ ਕਿਥੋਂ ਲਵਾ near sangrur ? | Tag | -- | -- | 27/06/18 07:21 AM | -- | -- | - | |
| 236587 | bicky sidhu | iss de patte peele ho rahe ne iss da koi ilaj daso ? | Tag | -- | 27/06/18 07:00 AM | -- | -- | - | ||
| 236588 | asad khan | atrazine dawai to bijai ke baad dana ugne se pehle dali jati hai makka ugne ke baad spray karne se makka ko nuksan to nahin hoga ? | Tag | -- | -- | 27/06/18 06:59 AM | -- | -- | - | |
| 236589 | jagjeet singh | ਸਰ ੲਿਸ ਦਵਾੲੀ ਬਾਰੇ ਜਾਣਕਾਰੀ ਦਿੳ ? | Tag | -- | 27/06/18 06:44 AM | -- | -- | - | ||
| 236590 | Avtar Singh | ਸਰ ਜਮੀਨ ਭਾਰੀ ਹੈ ਸਲਫਰ ਪਾਉਣਾ ਹੈ 1,2,3 ਯੂਰੀਆ ਦੀ ਿਕਹੜੀ ਿਕਸਤ ਿਵਚ ਪਾਇਆ ਜਾਵੇ ਿਕੰਨਾ ਪਾਇਆ ਜਾਵੇ 80% ਜਾ 90% ਿਕਹੜਾ ਿਵਧੀਆ ਹੈ ਜੀ ? | Tag | -- | -- | 27/06/18 06:43 AM | -- | -- | - | |
| 236591 | harpreet | jhone vich kuyui toh bacha lai ki paaya jaawe ? | Tag | -- | -- | 27/06/18 06:43 AM | -- | -- | - | |
| 236592 | jagjeet singh | ਸਰ 33%ਜਿਕ ਅਤੇ 12% ਵਾਲੀ ਜਿਕ ਵਿਚ ਕੀ ਫਰਕ ਹੈ ਦੋਨਾ ਵਿਚੋ ਵਧੀਅਾ ਕਿਹੜੀ ਅਾ .ੲਿਸ ਦੀ ਵਰਤੋ ਕਦੋ ਕਰੀੲੇ ਝੋਨੇ ੳੁਪਰ ਅਤੇ ਕਿਨੀ ਮਾਤਰਾ ਪੳੂ ੲਿਕ ੲੇਕੜ ਵਿਚ ਅਤੇ ਵਰਤਣ ਦਾ ਢੰਗ ਵੀ ਦਸੋ ? | Tag | -- | -- | 27/06/18 06:42 AM | -- | -- | - | |
| 236593 | Manpreet Singh | ਵੀਰ ਜੀ ਮਿਨਰਲ ਮਿਕਸਰ ਕਿਹੜਾ ਸਬ ਤੋਂ ਵਧੀਆ ਪਸ਼ੂਆਂ ਲਈ ਅਸੀ ਬਹੁਤ ਸਾਰੇ ਵਰਤ ਕੇ ਵੇਖੇ ਨੇ ਪਰ Result ਨਹੀਂ ਚੰਗਾ ਮਿਲਦਾ ਪਸੂ ਹੀਟ ਵਿਚ ਆਉਣ ਦੌਰਾਨ ਡਿਸਚਾਰਜ ਤੱਕ ਨਹੀਂ ਸੁੱਟਦੇ ਕਿਹੜਾ ਮਿਨਰਲ ਮਿਕਸਰ ਦੲੀੲੇ ਪਸ਼ੂਆਂ ਨੂੰ ਜਿਸ ਨਾਲ ਪਸ਼ੂ ਟਾਇਮ ਨਾਲ ਗੱਬਣ ਵੀ ਹੋ ਜਾਣ ਅਤੇ ਦੁੱਧ ਉਤਪਾਦਨ ਵੀ ਚੰਗਾ ਕਰਨ ਅਤੇ ਜਿਸ ਨਾਲ ਪਸੂ ਨੂੰ ਕੋਈ ਹੋਰ ਕੈਲਸ਼ੀਅਮ ਦੇਣ ਦੀ ਵੀ ਜ਼ਰੂਰਤ ਨਾ ਪਵੇ ਮਿਨਰਲ ਮਿਕਸਰ ਨਾਲ ਹੀ ਸਾਰੇ ਤੱਤ ਪੂਰੇ ਹੁੰਦੇ ਰਹਿਣ ਅਤੇ ਛੋਟੇ ਬੱਚਿਆਂ ਲਈ ਵੀ ਕੋਈ Best result ਵਾਲਾ ਦੱਸੋ ਜਿਸ ਨਾਲ ਬੱਚਿਆਂ ਦੀ growth ਵੀ ਪੂਰੀ ਹੋ ਜਾਵੇ ਅਤੇ ਬੱਚੇਦਾਨੀ ਦਾ ਵਿਕਾਸ ਵੀ ਉਮਰ ਦੇ ਹਿਸਾਬ ਨਾਲ ਪੂਰਾ ਹੋਵੇ। ਧੰਨਵਾਦ ? | Tag | -- | -- | 27/06/18 06:30 AM | -- | -- | - | |
| 236594 | Hardeep singh | Sir khire te white fly da ki hal kareye te leafs da color yellow ho reha h ? | Tag | -- | -- | 27/06/18 05:52 AM | -- | -- | - | |
| 236595 | sheldeep sekhon | 20 din hoge ji pathiya da paani pye nu narme uppr spry kr skde a ehdi kpi side efect ta ni? | Tag | -- | -- | 27/06/18 05:06 AM | -- | -- | - | |
| 236596 | Hasandeep singh Brar | jhone vich pehle urea nal zinc , salfar, te super doje urea nal potash pa sakde aa ji ? | Tag | -- | -- | 27/06/18 02:40 AM | -- | -- | - | |
| 236597 | Rajnish Godara | seed rate of basmati rice ? | Tag | -- | -- | 27/06/18 02:07 AM | -- | -- | - | |
| 236598 | Rajnish Godara | 1tonn=907 kg it is correct no ? | Tag | -- | -- | 27/06/18 02:05 AM | -- | -- | - | |
| 236599 | Rajnish Godara | seed rate of Bajra for nursery seed rate of sorghum ? | Tag | -- | -- | 27/06/18 02:03 AM | -- | -- | - | |
| 236600 | Rajnish Godara | best oilseed crop of india ? | Tag | -- | -- | 27/06/18 01:42 AM | -- | -- | - |