All Questions

Search

All Expert Queries

Displaying 234451-234500 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
234451raghuvirज्वार मे कीडा लग गया है जैविक उपाय बताये ?Tag---- 11/07/18 09:22 PM-----
234452Gulab Chandra Vermaसर, धान की रोपाई के बाद खरपतवार उग आये हे इस की नियंत्रण के लिए क्या करे किस दवा उपयोग करे ?Tag---- 11/07/18 09:08 PM-----
234453Avtar singhਚੀਕੂ ਦੇ ਬੂਟੇ ਨੂੰ ਫਲ ਨਹੀਂ ਲਗਦਾ ਕੋਈ ਹੱਲ ਦੱਸਿਆ ਜਾਵੇ ਜੀ ਬੂਟਾ 4 ਸਾਲ ਦਾ ਹੈ ?Tag---- 11/07/18 09:06 PM-----
234454karan batthਵੀਰ ਜੀ 2_2॰5 ਮਹੀਨੇ ਦੇ ਚੂਚੇ ਹਨ ਉਹਨਾ ਦੀਆ ਲੱਤਾ ਖਲੋ ਗਈਆ ਹਨ ਕੋਈ ਇਲਾਜ ਦੱਸੋ ਕਿਹੜੀ ਦਵਾਈ ਦਿੱਤੀ ਜਾਵੇ ?Tag---- 11/07/18 09:02 PM-----
234455Gurmeet singhਸਰ 1121 ਬਾਸਮਤੀ ਕਿਸਮ ਦੀ ਪਨੀਰੀ ਖੇਤ ਵਿਚ ਕਿੰਨੀ ਤਰੀਕ ਤੋ ਕਿੰਨੀ ਤੱਕ ਲਾ ਸਕਦੇ ਹਾ ?Tag---- 11/07/18 09:01 PM-----
234456Jatinder Singh Fish farming di training kado te kithe mil sakdi hai Please let me know ?Tag---- 11/07/18 08:49 PM-----
234457varinder dhillonsir , Tricontonol jhone vich paun nal jhone nu ki benefits milda hai te tricontonol ch kehre kehre khuraki tatt han ?Tag---- 11/07/18 08:45 PM-----
234458daljeet singhsir es jhone de boote da hal doso g ?Tag--
1
 
 11/07/18 08:43 PM-----
234459PARAMVIRferterra da kinne din asr rehnda ?Tag---- 11/07/18 08:43 PM-----
234460Gursewak turkakoi answer nhi ayea, please rply kro ?Tag--
1
 
 11/07/18 08:39 PM-----
234461kulvir singhਗਾ 5ਮਹੀਨੇ ਦੀ ਗੱਭਣ ਹੈ ਉਸ ਨੂੰ agrimin forte ਪਾਉਡਰ ਚਾਰਦੀਏ ?Tag---- 11/07/18 08:31 PM-----
234462ਗੁਰਜੀਤ ਘੂਮਾਣਸਰ ਜੀ ਰੇਤਲੇ ਬਾਹਣ ਚ ਮੂਲੀ ਲਗਾ ਸਕਦੇ ਆ ?Tag---- 11/07/18 08:31 PM-----
234463kashmir singhkvk mitti di checking di fees kini aa ?Tag---- 11/07/18 08:26 PM-----
234464parmjot singh20/6/18 ਨੂੰ ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਗਾਈ ਸੀ ਪਾਣੀ ਖੜਾ ਵਿਚ ਕੀ ਕਰੀਏ ?Tag---- 11/07/18 08:19 PM-----
234465Satish charhਡਾਕਟਰ ਸਾਹਿਬ ਸਤਿ ਸ੍ਰੀ ਆਕਾਲ,ਸਰ ਮੈਂ ਇੱਕ ਅਵਾਰਾ ਗਾਂ ਫੜੀ ਹੈ ਉਸ ਨੂੰ ਕੲੀ ਵਾਰੀ ਕੁੱਤਿਆਂ ਨੇ ਵੀ ਖਾਦਾ ਹੈ। ਹੁਣ ਇਹ ਗਾਂ 6 ਮਹੀਨੇ ਦੀ ਗੱਭਣ ਹੈ। ਇਸ ਦੇ ਕੱਨ ਤੇ ਇੱਕ ਜ਼ਖ਼ਮ ਹੈ। ਕੱਲ੍ਹ ਮੈਂ ਇਸ ਦੇ ਜ਼ਖ਼ਮ ਦਾ ਇਲਾਜ ਕਰ ਰਿਹਾ ਸੀ। ਗਾਂ ਦੇ ਜਿਹੜਾ ਟੀਕਾ ਮੈਂ ਲਾਇਆ ਉਹ ਸੂਈ ਮਾੜੀ ਜਿਹੀ ਮੇਰੇ ਹੱਥ ਨੂੰ ਲੱਗ ਗਈ,ਕਿਆ ਮੈਨੂੰ ਹੁਣ ਅਪਣਾ ਕੋਈ ਟਰੇਟਮੈਨਟ ਕਰਵਾਉਣਾ ਚਾਹੀਦਾ ਹੈ ਤੇ ਗਾਂ ਦਾ ਵੀ ਹਲ੍ਹਕਾ ਤੋਂ ਕੋਈ ਇਲਾਜ ਕਰਵਾਉਣਾ ਚਾਹੀਦਾ ਹੈ। ਕਿ੍ਪਾ ਕਰਕੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ?Tag---- 11/07/18 08:13 PM-----
234466jagjeet singhਸਰ ਜੋ 12-63 ਅਾੳੁਦੀ ਹੈ ਝੋਨੇ ਤੇ ਕੀ ਕੰਮ ਕਰਦੀ ਹੈ ਅਤੇ ਕਦੋ ਪਾੳੁਣੀ ਚਾਹੀਦੀ ਅਾ ?Tag---- 11/07/18 08:07 PM-----
234467kulvir singhਬਾਸਪਤੀ 1728 ਦੀ ਖੁਰਾਕ ਬਾਰੇ ਦੱਸੋ ?Tag---- 11/07/18 08:04 PM-----
234468Manpreet SinghHF cow of 1st calving pergnent 4 month pls tell me feed management ?Tag---- 11/07/18 07:53 PM-----
234469yadwinder singhbethacko Pye ja na ?Tag---- 11/07/18 07:47 PM-----
234470LAKHWINDER SINGHssa ji sir ?Tag--
1
 
 11/07/18 07:40 PM-----
234471ਅਮਨ ਝੱਜSir jhone ch. pehle urea ch zinc pai c 16 din ho ge lage nu te kite kite buja kat ban reha ki pama ode ch ?Tag---- 11/07/18 07:38 PM-----
234472LAKHWINDER SINGHsir eh growth kraundi hai jhone nu ja biovita paya jawe ?Tag--
1
 
 11/07/18 07:37 PM-----
234473yadwinder singhjhona 432 bich jink kehda paiye ?Tag---- 11/07/18 07:29 PM-----
234474ਗਗਨ ਬਰਾੜਝੋਨੇ ਦੀ ਗ੍ਰੌਥ ਲਈ ਅਤੇ ਜੜ ਤੇ ਗੋਭ ਵਾਲੀ ਸੁੰਡੀ ਲਈ .. ਇੰਨਾ 3 ਲਈ ਕਿਹੜੀ ਇੱਕ ਦਵਾਈ ਵਰਤ ਸਕਦੇ ਹਾ ਜੋ 3 ਲਈ ਅਸਰਦਾਰ ਹੋਵੇ biovita, fertera, railly gold , rutoz ਜਾ ਕੋਈ ਹੋਰ ਇੰਨਾ ਦਾ ਕਿੰਨਾ ਟਾਇਮ ਅਸਰ ਰਹਿੰਦਾ ਏ ਤੇ ਿੲਹ ਕਿਨੇ ਦਿਨਾ ਦੇ ਝੋਨੇ ਉਪਰ ਵਰਤ ਸਕਦੇ ਆ ਸਾਰੀ ਜਾਣਕਾਰੀ ਵਿਸਥਾਰ ਸਾਹਿਤ ਦਿੱਤੀ ਜਾਵੇ ਜੀ ?Tag---- 11/07/18 07:18 PM-----
234475jasveer singhSir regent 0.3% and 0.6% vich ki frk hai and ehna de kini varto krni hai ?Tag---- 11/07/18 06:46 PM-----
234476ਕਰਮਜੀਤ ਸਿੰਘਝੋਨਾ 121 ਦੇ ਲਾਉਣ ਤੋਂ ਬਾਅਦ ਫੋਰਟ ਲਈ ਦਵਾਈ ?Tag---- 11/07/18 06:38 PM-----
234477Jasveer singhes tran ho rhi aa ji jad ?Tag--
3
 
 
11/07/18 06:34 PM-----
234478Gursewak turkasir g, watta te sarnali ( dhub) bahut jyada , esda koi pkka elaj daso ?Tag---- 11/07/18 06:29 PM-----
234479ਕਰਮਜੀਤ ਸਿੰਘ ਝੋਨਾ ਪੀ ਆਰ 121 ਦੀ ਖ਼ੁਰਾਕ ਬਾਰੇ ਦੱਸੋ ?Tag---- 11/07/18 06:14 PM-----
234480gurjant singhhlo mere 1509 jhone di naali vich bahut sondi hai jis naal jhone di naali suk rhi hai ki kita jaave ki es vich dupont fertera pa sakde ha ?Tag---- 11/07/18 06:01 PM-----
234481Lakhvir SinghSir/madam pls daso ji is de roktham kive hove ge ?Tag--
2
 
 
11/07/18 06:01 PM-----
234482bageecha singh.TagAudio-- 11/07/18 05:58 PM-----
234483palwinder singhRutoz coromandel de ke km krdi aa ji ta kina tym es da jmeen vich aser rhenda ta pauni kiva aa kina din vich km krna shuru krdi aa ?Tag---- 11/07/18 05:55 PM-----
234484palwinder singhaa ki km krdi aa ji ?Tag--
1
 
 11/07/18 05:53 PM-----
234485varinder dhillonjhone vich salphur kadon payiye ?Tag---- 11/07/18 05:27 PM-----
234486Javed akhtarmittali Sharna ji g9 kele ki height 5 meter meri samajh se pare h theek se check kar k batao ?Tag---- 11/07/18 05:25 PM-----
234487hardeep singhpunjab vich bakri palan and soor palan te kinni subsidy hai te hor ki scheme ne ?Tag---- 11/07/18 05:21 PM-----
234488Kanwaljit singh Bhansir g jhone wich saro di khall kina dina tak pa sakde a te isda koi nuksan tan nhi te kini matra pai jave urea nal mila k ja bina urea ton ?Tag---- 11/07/18 05:21 PM-----
234489Jasveer singhy ji aa ki chkr aa ehe patte suk keu rhe ne je ehe seunk aa tan aj 1.5 liter kaloro pyi aa es nal ehe thik ho jau hor tan ni badh di je koi hor bimari aa tan elaj daso sr jldi plz ?Tag--
1
 
 11/07/18 05:20 PM-----
234490sona singhsir ji dairy farm tyar krn vaste loan kitho milda aw g isda ki hisab kitab aw ?Tag---- 11/07/18 05:10 PM-----
234491virpal singhshiva gold, jhona ch pa sakda ?Tag---- 11/07/18 05:04 PM-----
234492ZuhairIam going to start a buffalo farm in kerala give me some advice ?Tag---- 11/07/18 05:02 PM-----
234493sumeet chahaleh nrme nu kis tat di ghat aw g dseo nrme de patte peele ho rahe han ?Tag--
3
 
 
11/07/18 05:01 PM-----
234494Nirvail singhsir majj sunn vich 2 mahine rehnde hai , usde thann 50% chlda hai , isda koi vdia ilaag dso ? TagAudio-- 11/07/18 05:01 PM-----
234495ਗਗਨਦੀਪ ਸਿੰਘਸਰ ਰਿਪੋਟ ਦੀ ਫੋਟੋ ਦੇਖੋ ਤੇ ਦੱਸੋ ਕੀ ਜਮੀਨ ਵਿੱਚ ਕਿਹੜੇ ਤੱਤ ਦੀ ਘਾਟ ਆ ਝੋਨੇ ਵਿੱਚ ਕਿਹੜੀ ਖਾਦ ਪਾਈਏ ?Tag--
1
 
 11/07/18 05:01 PM-----
234496kulvir singhਝੋਨੇ ਵਿਚ ਝੰਡੇ ਰੋਗ ਦਾ ਕੋਈ ਹੱਲ ਦੱਸੋ ?Tag---- 11/07/18 04:59 PM-----
234497lakhvir singhਸਰਜੀ ਕੱਲ ਰਾਤ ਸੂਰੀ ਨੇ ਬੱਚੇ ਦਿੱਤੇ ਨੇ ਸੂਰੀ ਦੇ ਕਿਹੜੇ ਕਿਹੜੇ ਇੰਂਜੈਕਸ਼ਨ ਲਗਾਈਏ ਅਤੇ ਬੱਚੇਆਂ ਨੂੰ ਬੁਖਾਰ ਤੇ ਡਾਇਰੀਆ ਵਰਗੀਆਂ ਬਿਮਾਰੀਆਂ ਤੋਂ ਕਿਵੇਂ ਬਚਾਈਏ ਕਿਰਪਾ ਕਰਕੇ ਡਿਟੇਲ ਚ ਦੱਸੇਓ ?Tag---- 11/07/18 04:57 PM-----
234498Narinder chahalsir jhone di vdia growth lyi aha product sahi rhu ya koi hor ?Tag--
1
 
 11/07/18 04:49 PM-----
234499guriqbal brarveer ji jhone nu rejent de ki fayde han pauna chahida ja nhi ?Tag---- 11/07/18 04:46 PM-----
234500Narinder chahalsir mjja de chichda bahut ne spray kr dine aa utr jandia ne te 2,4 din bad dwara lgg jandia ne koi pkka ilaj dsso jis nal chichdia mar jan ?Tag---- 11/07/18 04:43 PM-----