All Questions

Search

All Expert Queries

Displaying 234351-234400 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
234351Shaminder Singh30ਦਿਨ ਦੇ ਝੋਨੇ ਵਿੱਚ ਹੁਣ ਤੱਕ ਰੀਜੈਟ ਜਾ ਪਦਾਨ ਨਹੀਂ ਪਾਈ ।ਇਕ ਵਾਰ ਪੱਤਾਲਪੇਟ ਆਈ ਪਰ ਮੀਂਹ ਪੈਣ ਨਾਲ ਖਤਮ ਹੋ ਗਈ । ਫਸਲ ਬਿਲਕੁਲ ਨਿਰੋਗ ਹੈ। ਅਸੀਂ ਇਸ ਵਾਰ ਇਸ ਦੀ ਥਾਂ ਫੇਮ,ਕੋਰਾਜਿਨ ਦੀ ਸਪਰੇਅ ਕਰਨਾ ਚਾਹੁੰਦੇ ਹਾਂ ਤਾਂ ਕਿ ਮਿੱਤਰ ਕੀੜਿਆਂ ਦਾ ਨੁਕਸਾਨ ਨਾ ਹੋਵੇ ।ਕਿਰਪਾ ਕਰਕੇ ਦੱਸੋ ਕਿ ਇਹ ਸਪਰੇਅ ਸੁੰਡੀ ਆਉਣ ਸਮੇਂ ਕੀਤੀ ਜਾਵੇ ਜਾ ਪਹਿਲਾਂ। ਨਾਲ ਹੀ ਝੋਨੇ ਵਿੱਚ ਫੰਗੀਸਾਇਡ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ 212ਝੋਨੇ ਵਿੱਚ ਕਦੋਂ ਅਤੇ ਕਿਹੜੇ ਕਿਹੜੇ ਵਰਤਣੇ ਚਾਹੀਦੇ ਹਨ ?Tag---- 12/07/18 04:33 PM-----
234352Balreetinder SinghRir kukad nasal de bache kitho milde hun muktsar area ch koi dss sakda ?Tag---- 12/07/18 04:31 PM-----
234353baljinder singhਝੋਨੇ ਵਿੱਚ ਫੰਗੀਸਾਇਡ ਪਾਉਣਾ ਚਾਹੀਦਾ ਹੈ ?Tag---- 12/07/18 04:25 PM-----
234354amrinder dhillonsir jhona de patte pille kyu Pai gye 75 kg. urea pa Diya es vich ?Tag--
2
 
 
12/07/18 04:25 PM-----
234355jaswinder singhehde bare jankari deo g. jiri ch pani jyada khda reha. ਧੱਬੇ ਪੈ ਗਏ ਨੇ eh jyada result deo ja chelated zinc + farrrous sulphate ?Tag--
1
 
 12/07/18 04:19 PM-----
234356Sukhpreet Singh Sir ganne nu aah bimari hai koi hal dso ?Tag--
1
 
 12/07/18 04:17 PM-----
234357????? ????sir best feed for cow ?Tag---- 12/07/18 04:14 PM-----
234358Amansir aam ki kalam kis trah ki jati ha ? Tag---- 12/07/18 03:58 PM-----
234359sarbansir ajj sadi majh suii aa usnu ki dita jave v usdi safai changi hove te dud v vad jave ?Tag---- 12/07/18 03:52 PM-----
234360Gurwinder baryarsir jhoone te kine % wala sulphar pya jave khedi compnay Tata ja coromandal kehdi best raho ?Tag---- 12/07/18 03:47 PM-----
234361?????? ????sir ਮੱਕੀ ਕੱਦ ਨਹੀਂ ਕਰ ਰਹੀ ਵਿੱਚ ਵਿੱਚ ਠੀਕ ਆ ਪਰ ਵਿੱਚ ਤਾਂ ਬਹੁਤ ਛੋਟੀ ਆ ਜਿਵੇਂ 15 ਦਿਨ ਦੀ ਹੋਵੇ ਇਕ ਮਹੀਨਾ ਪੰਦਰਾਂ ਦਿਨ ਹੋਗੇ ਬੀਜੀ ਨੂੰ (ਕਿਸਮ p.m.h 1 ) sir koi ਸਪਰੇ ਦੱਸੋ ਜਾਂ ਕੋਈ ਹੋਰ ਹੱਲ ?Tag---- 12/07/18 03:35 PM-----
234362jaswinder singhchelated zinc de nal loha di kmi lyi kis di spray kr skde aa ਫੈਰਸ ਸਲਫੇਟ di spray kiti ja skdi aa g es zinc nal ? Tag--
1
 
 12/07/18 03:26 PM-----
234363jaspreet singhsir g ASi Apne johne vich is zinc di varto Kar sakde ha isda results kida he g isdi 1 acre vich kini varto Kar sakde ha g ?Tag--
1
 
 12/07/18 03:12 PM-----
234364?????? ????ਅਾਪਣੇ ਘਰ ਕੋੲੀ ੨ ਫਲਦਾਰ ਬੂਟੇ ਲਗਾਵਾਂ ਕਿਹੜੇ, ਅਤੇ ਕਿੱਥੋਂ ਲਵਾਂ ?Tag---- 12/07/18 03:12 PM-----
234365kawaljeet singhsir ji net house vich dhaniya di growth layi ki kar sakde haan koi spray dsdo ?Tag---- 12/07/18 03:10 PM-----
234366jaspreet singhsir g a Vashi kehdi nasal di he g ?Tag--
1
 
 12/07/18 03:03 PM-----
234367Gurmeet maanਝੋਨੇ ਨੂੰ ਤਾਪਮਾਨ ਕਿੰਨਾ ਚਾਹੀਦਾ ਇਕ ਜੂਟਿਬ ਤੇ ਵੀਡੀਓ ਆਈ ਹੈ ਵੀ ਝੋਨੇ ਵਿਚ ਸਰੋਂ ਦੀ ਖਲ ਪਾਉਣ ਨਾਲ ਉਸ ਦਾ ਝਾੜ ਵੱਧ ਜਾਦਾ ਇਹ ਗੱਲ ਸਹੀ ਆ ?Tag---- 12/07/18 03:00 PM-----
234368????? ????ਵੀਰ ਜੀ ਤਾਰਾ ਮੀਰਾ ਦਾ ਤੇਲ ਪਸ਼ੂ ਨੂੰ ਖਵਾੳੁਣ ਦਾ ਕੀ ਫਾਈਦਾ ਹੈ ਤੇ ਇਕ ਪਸ਼ੂ ਨੂੰ िਕੰਨਾ ਤੇਲ ਪਾ ਸਕਦੇ ਹਾ ਤੇ ਸਰਦੀਅਾ ਜਾ ਗਰਮੀਅਾ िਵॅਚ ਪਾ ਸਕਦੇ ਹਾ ?Tag---- 12/07/18 02:44 PM-----
234369Rajveer Singhsir mane 1121 baspati lai hai mane fast time jhona laia es bare jankari deo es vich kehdi khad kdo and kehdi saprey kdo karni hai ?Tag---- 12/07/18 02:35 PM-----
234370inderpalsir aa hf saan kine persant pure aa dasna please ?Tag--
1
 
 12/07/18 02:22 PM-----
234371yadvinder singhregent te feterra vich ki fark hai te kam ? Tag---- 12/07/18 01:56 PM-----
234372??? ????ਕੀ ਸਰੋ ਦੀ ਖਲ ਦੀ ਵਰਤੋ ਗੰਨੇ ਦਾ ਫਟਾਰੇ ਲਈ ਕਰ ਸਕਦੇ ਹਾ? ਜੇ ਹਾ ਤਾ ਤਰੀਕਾ ਵੀ ਦੱਸਿੳੋ ਜੀ ? Tag---- 12/07/18 01:54 PM-----
234373ਗਗਨਦੀਪ ਸਿੰਘਸਰ ਮੈਗਨੀਜ ਸਲਫੈਟ ਦੀ ਸਪਰੇ ਦਾ ਝੋਨੇ ਵਿਚ ਫਾਇਦਾ ਹੈ ਕਿ ਨਹੀ ਸਰ ਜਮੀਨ ਵਿੱਚ ਮੈਗਨੀਜ ਦੀ ਘਾਟ ਆ ਜਾ ਫਿਰ ਇਹ ਸਪਰੇ ਕਣਕ ਤੇ ਕਰੀਏ ? Tag---- 12/07/18 01:53 PM-----
234374????? ???? Mankuਇਹ ਦਵਾਈ ਝੋਨੇ ਵਿਚ ਕਿਹੜੇ ਕੰਮ ਕਰਦੀ ਕੀ ਇਹ ਬੂਜਾ ਬਨਾਉਦੀ ਹੈ ?Tag--
1
 
 12/07/18 01:52 PM-----
234375????? ???? Mankuਇਹ ਦਵਾਈ ਝੋਨੇ ਵਿਚ ਕਿਹੜੇ ਕੰਮ ਕਰਦੀ ਕੀ ਇਹ ਬੂਜਾ ਬਨਾਉਦੀ ਹੈ ? Tag--
1
 
 12/07/18 01:50 PM-----
234376jassasir ਅਮਰੂਦ ਦਾ ਫਲ ਪੱਕ ਨਹੀ ਰਿਹਾ ਕੋਈ ਹੱਲ ਦਸੋ ?Tag--
1
 
 12/07/18 01:49 PM-----
234377????? ???? Mankuਇਹ ਕੀ ਕੰਮ ਕਰਦੀ ਏ ਕੀ ਇਹ ਬੂਜਾ ਬਨਾਉਦੀ ਹੈ ?Tag---- 12/07/18 01:42 PM-----
234378yadvinder singhsir regent vs fetera kehri best rehegi ?Tag---- 12/07/18 01:40 PM-----
234379yadvinder singhsir jhone nu choa bhat kharb kar reha ha koi hal daso ?Tag---- 12/07/18 01:37 PM-----
234380Narinder kumarmustard cake da ki benifit hunda paddy vich ?Tag---- 12/07/18 01:27 PM-----
234381virendra singh rawatक्या मैं अपने उत्तराखंड के पहाड़ी क्षेत्र ग्राम पंचायत मंजेड़ा उत्तराखण्ड ब्लाक नैनीडांडा में बकरी पालन कर सकता हूं। यदि हां तो किस प्रजाति की बकरीयों का पालन हो सकता है। और इस पर कितना खर्च आता है ?Tag---- 12/07/18 12:48 PM-----
234382Balwinder SinghWhat is necessary for dairy farming ?Tag---- 12/07/18 12:47 PM-----
234383chetantemperature control in Dragon Fruit in Summertime ?Tag---- 12/07/18 12:36 PM-----
234384sumantसर गुलदाउदी के पौधे कौन से महीने में लगते हैं और कहां से मिलते हैं इसका मूल्य क्या होता है ?TagAudio-- 12/07/18 12:18 PM-----
234385pinder sharmaਸਰ ਜੀ ਝੋਨੇ ਦੇ ਵਿਚ ਪੱਤਾ ਲਪੇਟ ਪਏ ਗਈ ਆ।ਕਿਹੜੀ ਸਪਰੇ ਕੀਤੀ ਜਾਵੇ । sygenta di alika ਤੇ ਜਾ propline ?Tag---- 12/07/18 12:08 PM-----
234386Gagandeep mannsir ji aa Indo mychoriza jhone ki km karda ta kine din to pauna aa ji urea nal mix kar k pa sakde aa ji ?Tag--
1
 
 12/07/18 11:59 AM-----
234387palwinder singhsir a ke km krdi aa ?Tag--
1
 
 12/07/18 11:54 AM-----
234388virendra singh rawatक्या हमारे ब्लाक नैनीडांडा क्षेत्र के पहाड़ी भाग ग्राम पंचायत मंजेड़ा उत्तराखण्ड में मधुमक्खी पालन हो सकता है। यदि हां तो कैसे, और मुझे क्या करना पड़ेगा?Tag---- 12/07/18 11:47 AM-----
234389Tejinder Singhsir a zinc ki kam kardi johne Ch a vadia hai ja na ?Tag--
1
 
 12/07/18 11:41 AM-----
234390raghuvirnrme me thrips ka upay btaye ?Tag---- 12/07/18 11:41 AM-----
234391Amrik singhਹਰੇ ਤੇਲੇ ਦੀ ਅਤੇ ਇਸ ਦੀ ਲਪੇਟ ਵਿੱਚ ਆਈ ਫਸਲ ਦੀ ਫੋਟੋ send ਕਰੋ ਜੀ ?Tag---- 12/07/18 11:36 AM-----
234392Amrik singhਨਰਮੇ ਜਾਂ ਝੋਨੇਂ ਤੇ ਚੇਪਾ ਨਾਂ ਦੀ ਬਿਮਾਰੀ ਦੀ ਫੋਟੋ send ਕਰੋ ਜੀ ?Tag---- 12/07/18 11:35 AM-----
234393virendra singh rawatड्रेगन फ्रुट्स की पौध कहां से खरीदा जाता है। और हमारे पहाड़ी क्षेत्र ब्लाक नैनीडांडा मंजेडा ग्राम पंचायत में इसकी फसल हो सकती है ?Tag---- 12/07/18 11:33 AM-----
234394Kulwantਆਪਣੀਆ ਗਾਵਾਂ ਦੁੱਧ ਬੱਹੁਤ ਜਿਆਦਾ ਘੱਟ ਗਿਆ ਦੁੱਧ ਪੂਰਾ ਕਰਨ ਦਾ ਕੋਈ ਤਰੀਕਾ ਦੱਸੋ ?Tag---- 12/07/18 11:20 AM-----
234395inderpalsir aa jhera hf nassal da saan aa kine persent pure aa ?Tag--
2
 
 
12/07/18 11:11 AM-----
234396Prashant Choudharymere gaane me isi month ye rog kafi maatra me fel raha hai mene isme coragen ka sprey bhi kiya tha iske bawjud bhi ye rog aa gya kripya karke iski roktham ke liye apne sujaav de plz...Tag--
1
 
 12/07/18 11:10 AM-----
234397varinder dhillonsir , mycoraja te tricontanol doha vicho kehra fassal lyi jyada effective aa ?Tag---- 12/07/18 11:03 AM-----
234398Lovedeep Singh KhehraSir ਇਸ ਨਾਲ ਝੋਨੇ ਨੇ ਫੁਟਾਰਾ ਥੋੜਾ ਕੀਤਾ ਹੈ ਹੁਣ ਮੈ ਅਗਲੀ ਯੂਰੀਆ ਨਾਲ ਕਿ ਪਾਵਾ ?Tag--
1
 
 12/07/18 10:49 AM-----
234399Davinder lahoriaਪੌਦਿਆ ਲਈ ਦੇਸੀ ਖਾਦ ਘਰੇ ਕਿਵੇ ਤਿਆਰ ਕਰ ਸਕਦੇ ਹਾ ਸਰ ਇਸ ਬਾਰੇ ਜਾਣਕਾਰੀ ਦਿੳ ?Tag---- 12/07/18 10:49 AM-----
234400Lovedeep Singh KhehraSir ਦੂਸਰੀ ਖਾਦ ਯੂਰੀਆ ਨਾਲ ਜਿੰਕ 21% ਜਾ 33% ਨਾਲ ਹੋਰ ਵੀ ਕੋਈ ਵਧੀਆ product ਰਲਾ ਕੇ ਪਾ ਸਕਦੇ ਹਾ ਦੱਸੋ ਜੀ ਕੋਈ product ?Tag---- 12/07/18 10:42 AM-----