Search
All Expert Queries
Displaying 234051-234100 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 234051 | raghuvir | dehi se uriya kaise bnate hai aur nrme me kaise use kr skte hai ? | Tag | -- | -- | 14/07/18 02:53 PM | -- | -- | - | |
| 234052 | AMAN MOUDGILL | sir g ਗੰਡੋਏ ਵੱਟ vch bhut aa bar bar nichli zameen vch pani tut janda hai plz koi hall dso sir g ena da ? | Tag | -- | -- | 14/07/18 02:53 PM | -- | -- | - | |
| 234053 | Gurpreet singh | ssa ji ki jhone di fasal nu saro di khal(mustard cake) pa sakde ha ji ? | Tag | -- | -- | 14/07/18 02:52 PM | -- | -- | - | |
| 234054 | ????? ???? ???? | ਮੀਹ ਦਾ ਪਾਣੀ ਖੜ ਗਿਆ ਸੀ ਕੱਦੂ ਦੀ ਵਲ ਚ ਹੁਣ ਇਝ ਹੋ ਰਹੀ ਆ ਕੱਦੂ ਵੀ ਲੱਗਣੋ ਹਟ ਗਏ ? | Tag | -- | 14/07/18 02:44 PM | -- | -- | - | ||
| 234055 | arun kumar | ਕੀ ਕੋਰਾਜਿਨ ਜਾ ਫਟੇਰਾ ਦਾ ਕਮਾਦ ਵਿਚ ਇਕੋ ਜਿਹਾ ਬਰਾਬਰ ਅਸਰ ਹੁਦਾ ਹੈ? ? | Tag | -- | -- | 14/07/18 02:27 PM | -- | -- | - | |
| 234056 | gurmeet singh | dr sabb ji ki ashi ajj de time narme nu pani la sakde ha ,atte urea kini matra vich pai jave ? | Tag | -- | 14/07/18 02:25 PM | -- | -- | - | ||
| 234057 | Gagandeep mann | sir ji jhona da bujha ave Ho rhe aa ? | Tag | -- | 14/07/18 02:23 PM | -- | -- | - | ||
| 234058 | sukhjeet singh | Dr sukhdeep singh hundal g tuc ne menu das dita c k a baramasa nimbu lag reha hai. kirpa kar k menu dasso a kagzi nimbu hai ? | Tag | -- | 14/07/18 02:16 PM | -- | -- | - | ||
| 234059 | Manpreet Sekhon | ਸਰ ਜੀ ਦੂਜੇ ਸੂੲੇ ਝੋਟੀ ਦੇ ਸੂਣ ਵਿੱਚ 10 ਦਿਨ ਬਾਕੀ ਅਾ ,ੳੁਸ ਦੀ ਖੁਰਾਕ ਵਿੱਚ ਕੀ ਕੁਝ ਹੋਣਾ ਚਾਹੀਦਾ ,ਟੋਟਲ ਅੈੱਚ ਦਸ ਅੈਮ ਅੈਲ ਰੋਜ ਦੇ ਰਹੇ ਅਾ ? | Tag | -- | -- | 14/07/18 02:16 PM | -- | -- | - | |
| 234060 | sidhu | ਇਸ ਦੀ ਸਪਰੇਅ ਕਰਨੀ ਪੈਂਦੀ ਏ ਕਿ ਮਿੱਟੀ ਚ ਰਲਕੇ ਪਾ ਸਕਦੇ ਹਾਂ ਕਿੰਨੀ ਮਾਤਰਾ ਪਾਈ ਜਾਂਦੀ ਹੈ ? | Tag | -- | 14/07/18 02:06 PM | -- | -- | - | ||
| 234061 | Vinod Ramnarayan Pal | sir mujhe dairy farming shuru karni hai konsi nasl achi rahegi ? | Tag | -- | -- | 14/07/18 01:57 PM | -- | -- | - | |
| 234062 | ????? ???? | 1121 layi nu 25 din ho ge han ji is vich regent pa sakde ha eh leaf folder stem borar te kam kardi ha ke nhi ji regent growth vi kraundi hai ke nhi ji is bare jankari deo ji ? | Tag | -- | -- | 14/07/18 01:54 PM | -- | -- | - | |
| 234063 | ??????? ???? | ਸਰ ਖੁੰਬਾਂ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿਉ ਜੀ ਧੰਨਵਾਦ ? | Tag | -- | -- | 14/07/18 01:35 PM | -- | -- | - | |
| 234064 | ??????? ???? | dr.ਸਾਬ ਮੇਰੀ ਮੱਝ ਨੂੰ ਸੂਏ 14 ਮਹੀਨੇ ਹੋ ਗਏ ਹਨ ਪਰ ਦੁੱਧ 6 ਕਿਲੋਗ੍ਰਾਮ ਦੇ ਰਹੀ ਹੈ ਪਰ ਅਜੇ ਤੱਕ ਹੀਟ ਵਿੱਚ ਨਹੀਂ ਆਈ dr.ਦੇ ਕਹਿਣ ਤੇ ਉਸਨੂੰ winmin bolus and chelated samridhi powder ਦੇ ਦਿੱਤਾ ਹੈ 1ਮਹੀਨਾ ਹੋ ਗਿਆ ਹੈ ਪਰ ਫਿਰ ਵੀ ਮੱਝ ਹੀਟ ਵਿੱਚ ਨਹੀਂ ਆਈ ਕਿਰਪਾ ਕਰਕੇ ਕੋਈ ਜਾਣਕਾਰੀ ਦਿਉ ਧੰਨਵਾਦ ? | Tag | -- | -- | 14/07/18 01:27 PM | -- | -- | - | |
| 234065 | ਗਗਨਦੀਪ ਸਿੰਘ | ਸਰ ਆ ਜਿੰਕ ਬਾਰੇ ਦੱਸੋ ਕੀ ਇਸ ਦਾ ਰਿਜਲਟ ਵਧੀਆ ਹੈ ਜਾ ਨਹੀ ? | Tag | -- | 14/07/18 01:27 PM | -- | -- | - | ||
| 234066 | gurjant dhaliwal | hallo sir hun ase kedi sabji beej sakde ha ? | Tag | -- | -- | 14/07/18 01:26 PM | -- | -- | - | |
| 234067 | Sukhpreet Singh | ਸਰ ਝੋਟੀ ਤਿੰਨ ਸਾਲ ਦੀ ਹੈ ਦੋ ਵਾਰ ਬਣਨ ਦੇ ਬਾਵਜੂਦ ਖਾਲੀ ਨਿਕਲੀ ਏ ਇੱਕ ਮਹੀਨਾ ਹੋ ਗਿਆ ਵੈਟਾਮਿਨ H 10 mL ਦੇ ਤਿੰਨ ਟੀਕੇ ਵੀ ਲਗਾਏ ਸੀ ਪਰ ਅਜੇ ਤੱਕ ਬੋਲੀ ਨਹੀ ਗਾਵਾਂ ਤੇ ਮੱਝਾਂ ਲਈ ਨਾ ਰਹਿਣ ਦੀ ਸਮੱਸਿਆ ਦਾ ਸਾਰਥਕ ਹੱਲ ਦੱਸੋ ਜੀ ? | Tag | -- | -- | 14/07/18 01:23 PM | -- | -- | - | |
| 234068 | Gurmeet Singh | ਇਹ 12 ਦਿਨਾਂ ਦਾ ਝੋਨਾ ਹੈ ਇਸ ਵਿੱਚ ਕੀ ਘਾਟ ਹੈ ਪੱਤੇ ਪੀਲੇ ਪੈ ਰਹੇ ਹਨ ? | Tag | -- | 14/07/18 01:22 PM | -- | -- | - | ||
| 234069 | Paramveer singh | jhone ch sulpher panna chyada ha ja ferrous sulphate ? | Tag | -- | -- | 14/07/18 01:05 PM | -- | -- | - | |
| 234070 | Gurvinder singh | ਝੋਨੇ ਵਿੱਚ ਪੱਤਾ ਲਪੇਟ ਹੈ। ਇਸਦਾ ਝਾੜ ਤੇ ਕਿਨਾਂ ਕ ਅਸਰ ਹੁੰਦਾ ਹੈ ਇਸਦੀ ਰੋਕਥਾਮ ਲਈ ਸਪਰੇਅ ਕਦੋਂ ਕਰਨੀ ਚਾਹੀਦੀ ਹੈ ਜੇ ਕੋਈ ਕੁਦਰਤੀ ਉਪਚਾਰ ਹੈ ਤਾਂ ੳੁਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ ? | Tag | -- | -- | 14/07/18 01:00 PM | -- | -- | - | |
| 234071 | kulvir singh | ਗਾਂ ਦਾ ਇਕ ਮਹੀਨਾ ਰਹਿ ਗਿਆ ਸੂਣ ਦਾ, ਥਣ ਅਤੇ ਲੇਵਾ ਵਧੀਆ ਬਣਾਉਣ ਲਈ ਕੀ ਦੇਈ ਏ ਦੱਸਿਉ ਪਲੀਜ ? | Tag | -- | -- | 14/07/18 12:57 PM | -- | -- | - | |
| 234072 | LOVE PREET SINGH | ਬਾਈ ਝੋਨੇ ਵਿੱਚ ਸਰੌਂ ਦੀ ਖਲ ਵਰਤਨ ਦਾ ਕੀ ਫਾਇਦਾ ਹੈ ਇਹ ਕਦੋਂ ਤੇ ਕਿੰਨੀ ਮਾਤਰਾ ਵਿਚ ਵਰਤੀ ਜਾਵੇ ? | Tag | -- | -- | 14/07/18 12:55 PM | -- | -- | - | |
| 234073 | Paramveer singh | sarso di khaal de tha te sarso da tele pa sakde ha jhone vich ? | Tag | -- | -- | 14/07/18 12:53 PM | -- | -- | - | |
| 234074 | Paramveer singh | chealted zinc 500 gm urea de nal pa sakde ha pura kaam kare ga ? | Tag | -- | -- | 14/07/18 12:51 PM | -- | -- | - | |
| 234075 | palwinder singh | sir jhona vich 70 kilo urea 50 kilo super Benfil Ruozt 12%zinc loha sara kuj pa dita jhona haja v foot nhi kr reha aa 25 din hoga jhona laga nu cloro v pai aa ? | Tag | -- | -- | 14/07/18 12:44 PM | -- | -- | - | |
| 234076 | Malwinder singh | is da ki hl aa ? | Tag | -- | 14/07/18 12:43 PM | -- | -- | - | ||
| 234077 | gurwinder singh | enn dona ikhte paa sak de aa jiri wich ? | Tag | -- | 14/07/18 12:42 PM | -- | -- | - | ||
| 234078 | Gurmeet Singh | ਇਹ ਕੀ ਬਿਮਾਰੀ ਹੈ ਝੋਨਾ 12 ਦਿਨਾਂ ਦਾ ਹੈ ? | Tag | -- | 14/07/18 12:35 PM | -- | -- | - | ||
| 234079 | Gurdhyan Singh | sir ji jhone ch d P pauna chahidi hai Ke nahi and isde ki Fayida ne please btao ? | Tag | -- | -- | 14/07/18 12:29 PM | -- | -- | - | |
| 234080 | Gurdhyan Singh | sir ji 1st urea naal ki gerna and 2nd urea naal ki gerna te 3rd urea naal ki gerna please bto main kheti 1st time karya ho ? | Tag | -- | -- | 14/07/18 12:15 PM | -- | -- | - | |
| 234081 | Sukhmander Sra | Bai sadi cow Hune Sui aw te ohne jer ni sitti te Hun ki krea ? | Tag | -- | -- | 14/07/18 12:15 PM | -- | -- | - | |
| 234082 | BS gill | makki da Achar paun lai niche pakka tah chal jau itta di farsh lagi aa oss uppar pa daiee ? | Tag | -- | -- | 14/07/18 12:08 PM | -- | -- | - | |
| 234083 | ???? ???? | Sir iss vich kon se salt ne or kis lae varto kiti jandi hai iss de ? | Tag | -- | 14/07/18 12:04 PM | -- | -- | - | ||
| 234084 | Gurpreet Singh | ਸਰ ਇਹ ਅੰਬ ਦੇ ਬੂਟੇ ਨੂੰ ਡੇਢ ਮਹੀਨਾ ਹੋਗਿਆ ਲਗਾਏ ਨੂੰ ਪਰ ਇਹ growth ਨਹੀ ਕਰ ਰਿਹਾ ਜੀ ਪਰ ਸਾਇਡਾਂ ਤੋਂ ਪੱਤੇ ਕੱਢ ਰਿਹਾ ਸਰ ਇਹ ਉਪਰੋਂ growth ਕਿਵੇਂ ਕਰੇਗਾ। ? | Tag | -- | 14/07/18 12:00 PM | -- | -- | - | ||
| 234085 | Ravi kumar | how to control milli bug ? | Tag | -- | -- | 14/07/18 11:57 AM | -- | -- | - | |
| 234086 | jaspreet singh | jhone vich ki payea jave jo ik ta bimari na pave neche te fot v chngi kare jhone vich pani ght khad da ? | Tag | -- | -- | 14/07/18 11:51 AM | -- | -- | - | |
| 234087 | dhot | sir majj de sun vich 20 din rehnde ne deworming lyi goli de skde ha ? | Tag | -- | -- | 14/07/18 11:49 AM | -- | -- | - | |
| 234088 | manveer Singh Maan | is ware daso ? | Tag | -- | 14/07/18 11:45 AM | -- | -- | - | ||
| 234089 | Boota Singh Bhullar | ਧਤੂਰਾ ਅਤੇ ਕਰੰਜ ਦਾ ਪੋਦਾ ਕਿਹੋ ਜਿਹਾ ਹੂਦਾ ਹੈ ਅਤੇ ਕਨੇਰ ? | Tag | -- | -- | 14/07/18 11:42 AM | -- | -- | - | |
| 234090 | ??? ???? | ਮੱਕੀ ਬੀਜੀ ਆ ਜੀ ਮਸੀਨ ਨਾਲ ਪਰਸੋ ਹੱਥਾ ਨਾਲ ਕੱਲ ਬੀਜੀ ਆ ਕਿੰਨੇ ਦਿਨਾ ਚ ਬਾਹਰ ਆ ਜਾਉ ਮਸੀਨ ਵਾਲੀ ਚ ਯੂਰੀਆ ਤੇ ਡਾਇਆ ਪਾਇਆ ਹੱਥਾ ਵਾਲੀ ਚ ਕੇਵਲ ਮੱਕੀ ਹੀ ? | Tag | -- | 14/07/18 11:30 AM | -- | -- | - | ||
| 234091 | Kulwant | ਗਾਵਾਂ ਲਈ ਸਭ ਤੋ ਵਧਿਆ ਫੀਡ ਕਿਹੜੀ ਕੰਪਨੀ ਦਾ ? | Tag | -- | -- | 14/07/18 11:19 AM | -- | -- | - | |
| 234092 | jagjeet singh | ਸਰ ਮੇਰੇ ਕੋਲ 2 ਮਹੀਨੇ ਪੁਰਾਣੀ ਲਸੀ ਪੈਪਸੀ ਵਾਲੀ ਬੋਤਲ ਵਿਚ ਰਖੀ ਹੋੲੀ ਅਾ ਹੁਣ ਬੋਤਲ ਵਿਚੋ ਪਾਣੀ ਜੋ ਲਸੀ ਦੇ ੳੁਪਰ ਅਾ ਗਿਅਾ ੳੁਹ ੳੁਤਾਰ ਕੇ ਸਪਰੇ ਕਰਨੀ ਹੈ ਜਾ ਲਸੀ ਵਾਲਾ ਪਾਣੀ ਵਿਚ ਹੀ ਮਿਕਸ ਕਰਕੇ ਸਪਰੇ ਕਰਨੀ ਹੈ ੲਿਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੳੁ ? | Tag | -- | -- | 14/07/18 11:19 AM | -- | -- | - | |
| 234093 | Kuwant singh bhokhra | sir meri cow 3, 4 dina to khans ke nak rahi resha sut din did hai ki karn hai srirk pakh to theek hai ? | Tag | -- | -- | 14/07/18 11:16 AM | -- | -- | - | |
| 234094 | harjinder | sir 28 din ho gye jhone nu iss nu patta lapet paa gyi hai , isda koi ilag dso ? | Tag | -- | 14/07/18 11:14 AM | -- | -- | - | ||
| 234095 | pargat | pr 202 dhan di lvayi da time dso ? | Tag | -- | -- | 14/07/18 11:12 AM | -- | -- | - | |
| 234096 | pargat | 202 jiri da time lvayi ? | Tag | -- | -- | 14/07/18 11:11 AM | -- | -- | - | |
| 234097 | jagjeet singh | ਸਰ ਝੋਨੇ ਵਿਚ ਸਰੋ ਦੀ ਖਲ ਪਾੳੁਣ ਤੋ ਬਾਅਦ ਅਗਲੇ ਦਿਨ ਯੂਰੀਅਾ ਅਤੇ ਕਲੋਰੋ ਪਾ ਸਕਦੇ ਅਾ ? | Tag | -- | -- | 14/07/18 11:10 AM | -- | -- | - | |
| 234098 | harjinder | ? | Tag | -- | 14/07/18 11:09 AM | -- | -- | - | ||
| 234099 | chamkaur singh | nasa bare jankari deo g ? | Tag | -- | 14/07/18 11:08 AM | -- | -- | - | ||
| 234100 | Narinder Singh | ਸਰ ਜੀ ਝੋਨਾ ਫਟਾਰਾ ਨਹੀ ਕਰ ਰਹਾ ਇਸ ਵਿੱਚ ਕੀ ਪਾਵਾ ? | Tag | -- | -- | 14/07/18 11:06 AM | -- | -- | - |