All Questions

Search

All Expert Queries

Displaying 231851-231900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
231851Pardeep Singheh 201 jhone vich chiti jehi toti eh sare khet vich kite kite hai isda koi nuksan tan nhi padan 1-2 din ch pani e ji ?Tag--
4
 
 
28/07/18 07:07 PM-----
231852Satnam randhawahlo g 121 jhone nu one month ho gya lgge nu kee asi es nu eh paa skde ea ureea naal aur one acear Ch kini paa skde ea aur kee benefits milda es da ?Tag--
1
 
 28/07/18 07:02 PM-----
231853Aman Dhillon Doda1401 jhona ji kall padaan pai aa pic vich dekho ke karan aa aa leafs tey dhabbe ban rahe ney ke eh padaan nal thik ho jaan gey ?Tag--
2
 
 
28/07/18 06:58 PM-----
231854Ranjit singhjhona thora ja khatta hai ki paiye ?Tag---- 28/07/18 06:52 PM-----
231855sukhman sekhonsir adama de regent payi c osa na gobh di sundi ne mari ke karn ho sakda ?Tag---- 28/07/18 06:45 PM-----
231856Lovedeep Singh KhehraSir ਪਦਾਨ ਕਿੰਨੇ ਦਿਨਾ ਦੇ ਝੋਨੇ ਨੂੰ ਪਾਈ ਜਾਵੇ ਖਾਦ ਦੇ ਤੀਸਰੇ ਛੱਟੇ ਨਾਲ ਪਾਈ ਜਾਵੇ ?Tag---- 28/07/18 06:43 PM-----
231857sheldeep sekhonnarme de pattya de niche juu jei hae g brikk brikk osde lyi kehdi spry vart skde a ? Tag---- 28/07/18 06:42 PM-----
231858rasveer singhsir zinc 33% carat di jhone upar spray kr skde aa ptte peelay pey rhe ne ?Tag--
1
 
 28/07/18 06:40 PM-----
231859Harmesh Singhsir g pusa -44 jhone dea noka utto suk rhia ne koe hal dsso ? Tag--
4
 
 
28/07/18 06:39 PM-----
231860????? ????ਵੀਰ ਜੀ 2 ਸਾਲ ਦੀ ਝੋਟੀ ਦੀ ਅॅਖ िਵਚੋ ਪਾਣੀ ਬਹੁਤ ਵॅਗਦਾ ਹੈ ਅॅਖ ਤੇ ਕੁॅਜ ਵॅਜ ਗੀਅਾ ਹੈ ਕੋਈ ਇਲਾਜ ਦॅਸੋ ਜੀ ?Tag--
1
 
 28/07/18 06:36 PM-----
231861Baljeet Singhਵੀਰ ਜੀ ਮੇਰੇ ਕੋਲ ਦੋ ਕਟੀਆਂ ਹਨ ਇਕ ਸਾਲ ਦੀਆਂ। ਮੈ ਇਹਨਾਂ ਦੀ ਵਧੀਆ ਪਰਵਰਿਸ਼ ਕਰਨੀ ਏ। ਪਠੇ ,ਹਰਾ ਚਾਰਾ ਤੁੜੀ ਪਾ ਰਿਹਾਂ , ਫੀਡ ਵਗੈਰਾ ਬਾਰੇ ਜਾਣਕਾਰੀ ਦਿਓ ਕਦੋ, ਕਿਵੇਂ, ਕਿਨੀਂ, ਕਿਹੜੀ ਪਾੲਈ ਜਾਵੇ। ਵਿਸਥਾਰ ਨਾਲ ਦਸੋ ਜੀ ?Tag---- 28/07/18 06:34 PM-----
231862Bhupinder jodhwalsir machhiwara area wich cheeku lagg sakda ?Tag---- 28/07/18 06:24 PM-----
231863Dimple kumarsir ji eh ki problem a jhone ch ? Tag--
3
 
 
28/07/18 06:22 PM-----
231864avtar Singh114 ਝੋਨਾ 22 ਦਿਨਾ ਦਾ ਹੈ , ਰੀਜਿੰਟ ਕਿੰਨੇ ਦਿਨਾ ਵਿੱਚ ਪਾ ਸਕਦੇ ਹਾਂ।ਯੂਰੀਆ ਜਿੰਕ, ਬਾਇਉਵਿਟਾ ਪਾ ਦਿੱਤਾ ਹੈ ?Tag---- 28/07/18 05:58 PM-----
231865Preet BraRtata takumi di dose kini paiye ji paddy pr118 vich ?Tag---- 28/07/18 05:54 PM-----
231866tikka singhਝੋਨੇ ਨੂੰ ਫਟਾਰ ਕਰਾਉਣ ਲਈ ਕਿਹੜੀ ਸਪਰੇਅ ਕਰੀਏ ਜੀ ਇੱਕ ਵਾਰ ਜਿੰਕ ਯੂਰੀਆ ਪਾਈ ਆ ?Tag---- 28/07/18 05:48 PM-----
231867ਅਮਰਬੀਰ ਸਿੰਘਸਰ ਜਿੰਕ 33% ਦੀ ਸਪਰੇਅ ਕਰ ਸਕਦੇ ਹਾ ਕਿ ਨਹੀ ?Tag---- 28/07/18 05:47 PM-----
231868yadwinder gurayapr 126 nu lage 45 din ho gya hun pur futara nahi hoya futare lai hun ki pya jave daso sir please vadia growth ta buhut ho gye hai ? Tag---- 28/07/18 05:47 PM-----
231869Sukhjiwan Singhਝੋਨਾ ਅੜਿਆ ਖੜਾ ਲਵਾ ਨਹੀ ਹੋ ਰਿਹਾ 90kg ਯੂਰੀਆ ਪਾ ਦਿੱਤਾ ਇੱਕ ਪੱਤਾ ਪੀਲਾ ਵੀ ਹੈ 30 din ho ge lage nu ? Tag---- 28/07/18 05:42 PM-----
231870Malkeet Singhveer g photo upload Ni ho Rahi black show hundi 2-3 vaar kiti par nahi hoyi ?Tag--
3
 
 
28/07/18 05:33 PM-----
231871sakshi shuklawheet ki katai kitne dino me ki jati hai ? Tag---- 28/07/18 05:29 PM-----
231872ਗਗਨ ਬਰਾੜdist. Bathinda vich dairy farming di traning kitho mil sakdi hai kine time di hundi a te esdi kini fee hundi ha te traning kdo ditti jandi a ?Tag---- 28/07/18 05:29 PM-----
231873jaskarandeep singhsir ਝੋਨੇ ਵਿੱਚ, ਡਿਲਾ ਬਹੁਤ ਹੋ ਗਿਆ ਹੈ ਇਸਦੇ ਲਈ ਕਿਹੜੀ ਦਵਾਈ ਦਾ ਛਿੜਕਾਅ ਕਰ ਸਕਦੇ ਹਾਂ ?Tag---- 28/07/18 05:27 PM-----
231874Satnam randhawahlo g 121 jhone nu one month ho gya wa lgge nu kya asi es cheez nu Hun paa skde ea ureea naal aur one acear Ch kini paa skde ea ?Tag--
1
 
 28/07/18 05:15 PM-----
231875parampal singhਸਰ ਜੀ ਝੋਨੇ ਤੇ ਬੋਰਨ ਤੇ 19.19.19.ਦੀ ੲਿਕਠੇ ਮਿਲਾ ਕੇ ਸਪਰੇ ਕਰ ਸਕਦੇ ਹਾਂ ?Tag---- 28/07/18 05:10 PM-----
231876Mani WarringJhone nu lgaun To phla ki Zinc te dap ikathi rala ke pa skde c ?Tag---- 28/07/18 05:05 PM-----
231877??????? ????RESPECTED SIR MAESTISIS DA KI ILAAJ HAI G MILK VICHO THODIA THODIA CHIDDIA AUNDIA HAI IS NU KIV CONTROL KITA JA SKDA HAI ?Tag---- 28/07/18 05:02 PM-----
231878Nirmal Singhਝੋਨੇ ਵਿਚ ਝੰਡਾ ਰੋਗ ਸੁਰੂ ਹੋ ਗਿਆ ਹੋਵੇ, ਤਾਂ ਕਿਹੜੀ ਦਵਾਈ ਚੰਗਾ ਰਿਜਲਟ ਦੇਵੇਗੀ ਸਰ ਜੀ ਜਰੂਰ ਦੱਸੋ ?Tag---- 28/07/18 04:33 PM-----
231879Mandeep dhillonsir sadi gaa nu infection hai bhuut ilagg krwia , koi desi ilagg dso ? TagAudio-- 28/07/18 04:29 PM-----
231880Amansir g ehdwai chitta te hara tela control krugi ? Tag--
1
 
 28/07/18 04:27 PM-----
231881sulhvirਝੋਨੇ ਨੂੰ ਕਿਹੜੀ ਦਵਾੲੀ ਪਾੲੀ ਜਾਵੇ ਜਿਸ ਨਾਲ ਬੁੱਜਾ ਵਧੀਅਾ ਕਰ ਜੇ ?Tag---- 28/07/18 04:10 PM-----
231882Ankush Parmarmujhe dairy farm ke liye training kha see milege or eh kitne month ki hogi or iske liye mujhe kya Karna padega ? Tag---- 28/07/18 04:04 PM-----
231883jaswinder singhpig farm ਪਾਉਣ ਤੋ ਪਹਿਲਾ ਲੁਧਿਆਣੇ ਯੂਨੀਵਰਸਿਟੀ ਚ ਇਕ ਕੋਰਸ ਕਰਨਾ ਪੈਦਾ ਇਹ ਕੋਰਸ ਕਿਥੇ ਹੁੰਦਾ ਕੋਈ ਸੰਪਰਕ ਨੰਬਰ ਦਿਉ ਜੀ ?Tag---- 28/07/18 03:53 PM-----
231884Sunny Jassiveer allua to baad kanak lyi kehda beej sahi rhu ? Tag---- 28/07/18 03:43 PM-----
231885jaskarnsir ਤੁਸੀਂ ਸਾਰੇ ਸਵਾਲਾਂ ਦਾ ਜਵਾਵ ਕਿੳਂਂ ਨਹੀਂ ਦਿੰਦੇ ?Tag---- 28/07/18 03:34 PM-----
231886Jaskaran Singhਸਤਿ ਸ਼੍ਰੀ ਅਕਾਲ ਸਰ ਜੀ, ਸਰ ਮੈ ਤੁਹਾਡੇ ਤੋ ਜਾਣਕਾਰੀ ਲੈਣਾ ਚਾਹੁੰਦਾ ਹਾਂ ਜੀ ਕਿ ਪਿਛਲੇ ਥੋੜ੍ਹੇ ਹੀ ਦਿਨਾ ਵਿੱਚ ਮੈਂ 3 ਕੇਸ ਦੇਖ ਚੁੱਕਾ ਹਾ ਜੀ,ਇੱਕ ਗਾਂ ਸੀ ਉਸਦੇ ਗੋਹੇ ਵਾਲੀ ਜਗ੍ਹਾ (rectum)ਵਿੱਚੋ ਇੱਕਦਮ ਕਾਫੀ ਜਿਆਦਾ blood ਆਇਆ ਤੇ ਉਸਦੀ 2 ਘੰਟੇ ਬਾਅਦ death ਹੋ ਗਈ ਇਸੇ ਤਰ੍ਹਾ ਸਰ ਇੱਕ ਮੱਝ ਸੀ ਉਹ ਅਚਾਨਕ ਡਿੱਗ ਗਈ ਅਤੇ ਉਸਦੇ ਮੂੰਹ ਵਿੱਚੋ ਖੂਨ ਆ ਗਿਆ ਅਤੇ ਕੁਝ ਹੀ ਮਿੰਟਾਂ ਵਿੱਚ ਉਸਦੀ ਵੀ ਮੌਤ ਹੋ ਗਈ ਸਰ ਇਹ ਕੀ ਬੀਮਾਰੀ ਹੁੰਦੀ ਹੈ ਅਤੇ ਕੀ ਇਹ ਕੁਝ ਖਾਣ ਨਾਲ ਹੁੰਦੀ ਹੈ ਅਤੇ ਕੀ ਇਸਦਾ ਕੋਈ ਇਲਾਜ ਸੰਭਵ ਨਹੀ ਹੈ ਕਿਰਪਾ ਕਰਕੇ detail ਵਿੱਚ ਜਾਣਕਾਰੀ ਦਿਉ ਜੀ ?Tag---- 28/07/18 03:34 PM-----
231887manjinder chhinastevia di kheti baare full imformation deyo k eh kithe ho skdi aa beejn da time ki aa ehde ch koi benifit hega ja nhi ehdi markting kithe hundi a ehde te koi subsity v mildi ik acre te kinna khrcha aunda hai ?Tag---- 28/07/18 03:17 PM-----
231888anshul gargsir mai bee keeping farming di training Lena chauhna Haan ,tusi das sakde ho ke kitho le sakda haan ?Tag---- 28/07/18 03:12 PM-----
231889Rajveer Singhsir fartera dwai kiss chej to hai .eh 1121 vich paa sakde aa te kehde same pauni aa ?Tag---- 28/07/18 03:05 PM-----
231890inderpalsir is tablet baare dasna ji ?Tag--
1
 
 28/07/18 02:52 PM-----
231891jobanjhone di care ?Tag---- 28/07/18 02:50 PM-----
231892Gurvail SinghSir jhone nu potass kine din Baad paouni chahida aa ?Tag---- 28/07/18 02:45 PM-----
231893M. S Romanaਹੈਲੋ ਜੀ ਨਰਮੇ ਤੇ upl ਦਾ ਸਫੀਲੇਜਰ ਫੰਗੀਸਾਇਡ ਦੀ ਸਪਰੇਅ ਕਰ ਸਕਦੇ ਹਾਂ ਤਾ ਸਾਨੂੰ ਇਸਦਾ ਕੀ ਫਾਇਦਾ ਹੋਵੇਗਾ ਕਿਰਪਾ ਕਰਕੇ ਦੱਸੋ ਜੀ ?Tag--
1
 
 28/07/18 02:41 PM-----
231894Buta singhSir ji navroop singh da no. deyo ji ?Tag---- 28/07/18 02:39 PM-----
231895kashmir singhHar roj moringa de patte kini matra vich khane chaheede hann My Age18Tag---- 28/07/18 02:29 PM-----
231896Rajwinder Singhਝੋਨੇ ਦੀ ਗਰੋਥ ਵਾਸਤੇ ਕਿ ਕੀਤਾ ਜਾਵੇ ਤੇ ਝੋਨੇ ਦੇ ਪੱਤੇ ਜੰਗਾਲੇ ਹੋਏ ਨੇ ਕਿਹੜੀ ਦਵਾਈ ਕੰਮ ਕਰੂ ?Tag---- 28/07/18 02:25 PM-----
231897jitenderR/Sir kapas me fal ( flower ) aa rhe h lekin Kuch time bad fal sukh Kar girgata h koi dawa btaye ?TagAudio-- 28/07/18 02:19 PM-----
231898?????? ????sir 1509 kinae dinna ch pakk jandi a ?Tag---- 28/07/18 02:07 PM-----
231899harpreetਜਮੀਨ ਦੀ ਰਜਿਸਟਰੀ ਵਿਚ ਗਲਤ ਨਾਮ ਕਿਵੈ ਠੀਕ ਕਰਵਾ ਸਕਦੇ ਹਾ ?Tag---- 28/07/18 02:03 PM-----
231900Jagdeep Brarveer sadi jhoti soon wali aa 1 month rehnda ..pehln aaa. ajj thora lagda jiwe peath vich dard hunda howe .pichli war v ik de ehda c but ohdo ohus de din pore c te doctor ne ohde injection la te c te ohda bacha ohde ander hi mar giya c .hun daso g k injection nal koi khatre wali gal te ni sahi sahi ans deo k kehri medicine deti jawe jis nal maa te bache Dona nu koi problem na howe ?Tag---- 28/07/18 01:40 PM-----