All Questions

Search

All Expert Queries

Displaying 231601-231650 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
231601Davinder singhਸਰ ਸਾਡੇ ਅਮਰੂਦ ਦੇ ਬੂਟੇ ਦੇ ਫਲ ਕਾਲੇ ਹੋ ਕੇ ਝੜ ਜਾਂਦੇ ਹਨ ਕੋਈ ਹੱਲ ਦੱਸੋ ?Tag---- 30/07/18 08:42 AM-----
231602Sarbjit singhik kile ch 2.4D kine poune chahe de aa Sirf dele vaste ?Tag---- 30/07/18 08:37 AM-----
231603iqbal gillsir koi cow gabn na rukdi hove koi injections di kit v hundi jo tym wale os bare poori jankari deo g cow 20 din baad taaran kr aundi ?Tag---- 30/07/18 08:37 AM-----
231604Parwinder singhSir saade ekk bufello garm makki da acchar poon krke tym ton pehlan ee 7ve month ch katru sut datta. Te hun milk nhii de rhii. Koi dwayii jis naal o milk den lag jawe. Oh half k litre milk dindi aw ?Tag---- 30/07/18 08:36 AM-----
231605Lovepreet singhsir jhone di growth lai mono spray kar sakde aa ?Tag---- 30/07/18 08:36 AM-----
231606????? ????sir ਮੇਰੇ ਕੋਲ ਜਰਸੀ ਗਾਂ ਹੈ ,4 ਮਹੀਨਿਆ ਦੀ ਗੱਬਣ ਹੈ ,ਦੇ ਪਿਛਲੇ ਥਣ ਚੋ ਰੇਸ਼ਾ ਆ ਰਿਹਾ ਹੈ ,ਰਾਤ ਅਤੇ ਹੁਣ ਆਇਆ ਹੈ ,ਹੱਲ ਦੱਸੋ ਜੀ ?Tag--
1
 
 30/07/18 08:30 AM-----
231607Jai Singhnarme te tele ali spray kiti c 20 ghnte baad mihh pa gya asar hoju k dwara krni pau g ?Tag---- 30/07/18 08:29 AM-----
231608Lovepreet Singhਕੀ ਹਰੇਵਾਹੀ ਚੰਗੇ ਪਾਣੀ ਤੇ ਆਉਦੀ ਹੈ ਕਿ ਮਾੜੇ ਪਾਣੀ ਤੇ ?Tag---- 30/07/18 08:29 AM-----
231609Gursewak singhsir mere kol hf mix cow aa o sahi 23 24 dina to boldi aa par rendi Ni ki Kara ajj teji vaar boli aa ?Tag---- 30/07/18 08:16 AM-----
231610pardeep kumarडॉक्टर sukhwender सिंह जी (vet)आपने जो mintab की गोलियाँ बताई वो हमारे यहाँ नहीं मिलती उसकी जगह mintos की गोलियाँ मिलती है।आप कोई और गोली का नाम बतायें Plz सर जी ?Tag---- 30/07/18 08:13 AM-----
231611Gurjitpr 126 jeeri me khad ki matra kitni dalegi urea ki sir ji ?Tag---- 30/07/18 08:09 AM-----
231612seeratSorry harvindar sir ki apda contact number mil sakda hai g ?Tag---- 30/07/18 07:53 AM-----
231613Anterpreet Singhਸੱਤ ਸ਼੍ਰੀ ਅਕਾਲ ਜੀ। ਮੇਰੇ ਕੋਲ HF ਨਸਲ ਦੀ ਗਾਂ ਹੈ ਅਤੇ ਦੂਜੇ ਸੁਏ ਸੁਈ ਆ ਪਹਿਲੇ ਸੁਏ ਦੁਧ 20,22Lt ਸੀ ਤੇ ਹੁਣ ਵੀ 15,16lt ਕਰਦੀ ਸੀ ਸੁਈ ਨੂੰ 5 ਮਹੀਨੇ ਹੋ ਗਏ ਹਨ ਤੇ ਹੁਣ ਦੁਧ ਵੀ ਅੱਧਾ ਹੀ ਰਹਿ ਗਿਆ ਹੈ ਤੇ ਗਾ ਵੀ ਸੁਕ ਗਈ ਹੱਡ ਨਿਕਲ ਗਏ ਹਨ।ਸੇਹਤ ਲਈ ਕੁਝ ਦੱਸੋ Note: AI ਕਰਵਾਈ ਨੂੰ ਅੱਜ 20 ਦਿਨ ਹੋਏ ਹਨ ?Tag---- 30/07/18 07:44 AM-----
231614rajpinder singhcow ka Milk vadan lyi dso g ?Tag---- 30/07/18 07:43 AM-----
231615ਬਲਰਾਜ ਿਸੰਘSir ji jhona 1 killa 6 knal thaa aa t usnu hun tak 5 boria uria pai gyi aa kini matra chidi aa 121 lgai aa ?Tag---- 30/07/18 07:37 AM-----
231616inderpalsir jehdi appa jhone nu kaldren payyi di aa. o kheri company di best aa. te isda jhone nu assar kine din rehnda aa. te kine dina de jhone nu paa daiye ?Tag---- 30/07/18 07:18 AM-----
231617Manjinder Singhsir narme nu milibugg bimari pai rahi a kehdi sapreh krie g ?Tag---- 30/07/18 07:00 AM-----
231618KaranWhich potash is good for paddy red or white ?Tag---- 30/07/18 06:58 AM-----
231619Baljeet Singheh svaal da jvaab kdo dita dso Harvinder Sran g ?Tag--
1
 
 30/07/18 06:53 AM-----
231620Manjinder Singhsat shri akal ji sir narme nu milibug bimari pai rahi a kehdi sprey krie g ?Tag---- 30/07/18 06:50 AM-----
231621Mohitsir mai question pushia c usda answer nhi miliya ? TagAudio-- 30/07/18 06:49 AM-----
231622Harpreet singhਚਿੱਟੇ ਤੇ ਕਾਲੇ ਦੀ ਕਾਰਗਰ ਦਵਾੲੀ ਦੱਸੋ ,, ੲਿਹ ਸਵਾਲ ਮੈ ਤਾ ਪੁਛਿਆ ਹੈ, ਕਿਉਂਕਿ ਦਾਵੲੀਆ ਲੈ ਦੁਕਾਨ ਵਾਲੇ ਜਾਦੇ ਹਾ, ਜੋ ਪਹਿਲੀ ਵਾਰ ਦੁਕਾਨਦਾਰ ਦਵਾੲੀ ਦੇਦਾ ਹੈ ਉਸ ਦਾ ਅਸਰ ਹੀ ਨੀ , ਦੋਸਾਲਾ ਤੋ ੲਿਸ ਤਰਾ ਹੀ ਹੋ ਰਿਹਾ ਉਸ ਤੋ ਬਾਅਦ ਵਿਚ ਦਵਾਈ ਬਦਲ ਕੇ ਦੇਦਾ ਹੈ , ਤਾ ਜਰੁਰ ਅਸਰ ਕਰਦੀ ਹੈ, ਉਸ ਕਰਕੇ ਹਰ ਵਾਰ ਤਿਨ ਸਪਰੇ ਕਰਨੀਆਂ ਪੈਦੀਆ ਹਨ, ਕਿਉਂਕਿ ਦਾਵੲੀਆ ਮੈਗੀ ਹੋਣ ਕਰਕੇ ਬਹੁਤ ਭਾਰ ਪੈਦਾ ਹੈ, ਪਿਸਲੀ ਵਾਰ ਨਿਸਾਰੇ ਪਹਿਲਾਂ ਹੀ ਗੋਰ ਨਾਲ ਦੇਖਣ ਤੇ , ਕਿਤੇ ਕਿਤੇ ਬੂਟੇ ਆ ਤੇ ਤੇਲਾ ਸੀ, ਪਰ ਮਾੜੀ ਦਵਾਈਆਂ ਕਾਰਨ ਉਸ ਦੀ ਰੋਕਥਾਮ ਨੀ ਹੋ ਪਾਈ, ਧਨਵਾਦ ?Tag---- 30/07/18 06:37 AM-----
231623Gagandeep Singhy g aa dekho Narme de pate upper nu mud rahe hai Ki karn aa ?Tag--
1
 
 30/07/18 05:56 AM-----
231624Harpreet kambojgood moring, apni kheti staff nu ?Tag---- 30/07/18 05:33 AM-----
231625ਅਮਨ ਝੱਜSir aa ki ho reha jhone nu. Pussa 44 ?Tag--
1
 
 30/07/18 05:16 AM-----
231626akshaysir dragon fruit ka paudha kaha se milega or kitne ka milega ?Tag---- 30/07/18 12:28 AM-----
231627DharmenderSir anar ka ped ekdum se shuk gya ..ek do stems green hai pani jyada diya gya jaise ki cloth washing ka koi solution bataye ?Tag--
2
 
 
30/07/18 12:11 AM-----
231628Balveer singhrefrence code ka kya matlab h kitne logo ko jodna h ?Tag---- 29/07/18 11:18 PM-----
231629ਸੁਖਚੈਨ िਸੰਘਮॅਛਰਾ ਤੇ िਕਰਲੀ ਨੂੰ ਮਾਰਨ ਵਾਸਤੇ ਦਵਾਈ ਦਸੋ ਸਰ ?Tag---- 29/07/18 11:08 PM-----
231630akshaysir mujhe dragon fruit ki kheti karni hai is ka totel kharch kitna aata hai or rajasthan me ho sakti hai kya or kitne time me fal lag jata gai kirpya jankari de sir ?Tag---- 29/07/18 10:53 PM-----
231631GURLEENPREET SINGHsir ji saadi buffalo nu mok lagi hoi a koi desi nuksha dso ?Tag---- 29/07/18 10:35 PM-----
231632Surinder Atwalਪੀਲਾ ਪੱਤਾ ਅਤੇ ਹਰੇ ਤੇਲੇ ਦੀ ਦਵਾਈ ਦਸੋ ਅਤੇ ਗੋਬ ਵਿੱਚ ਸੂੰਡੀ ਪੈਦੀ ਹੈ ਅਤੇ ਜਿਹੜੀ ਭਿੰਡੀ ਵਿੱਚ ਸੂੰਡੀ ਪੈਂਦੀ ਉਹਦੀ ਵੀ ਦਵਾਈ ਦੱਸੋ ਜੀ ?Tag---- 29/07/18 10:29 PM-----
231633Inderdeep Singhsir jhone vich Dupont fertra payi nu 7 din ho Gaye os upper chilated zinc and hara kasses di sprey kr skde Han Ja nhi ?Tag---- 29/07/18 10:29 PM-----
231634Gurpreet Singh Sandhuਸਰ ਜੀ ਇਹ ਬੂਟੇ ਫੂਟਾਰਾ ਨਹੀਂ ਕਰ ਰਹੇ ਕੀ ਕੀਤਾ ਜਾਵੇ ?Tag--
2
 
 
29/07/18 10:23 PM-----
231635bawasir asi pigs suriya lenya kitho lye g ?Tag---- 29/07/18 10:16 PM-----
231636gurmeetSir ,meri jhona di fasal pani naal puri kharab ho gi! ki is lai menu koi muabza mil sakda Sarkar valo Ki karna pau ?Tag---- 29/07/18 10:12 PM-----
231637mandeep singhmain khet cho miti chuki c hun jhona laiea pr 47, 3 war khad pa dite par rang ni change ho reha fika jeha rang aa ?Tag---- 29/07/18 10:11 PM-----
231638rajesh ? TagAudio-- 29/07/18 10:09 PM-----
231639amandeep singh2,4d nu rete ch Rala ke Mar sakde ha Mirch booti te pan pata ha 35 din da jhona e, jhone nu farak ta ni painda ?Tag---- 29/07/18 10:04 PM-----
231640Amrit Sandhuਨਰਮੇ ਦੀ ਫਸਲ ਵਿੱਚ ਨਦੀਨਾ (ਘਾਹ,ਵੱਲਾ ਆਦਿ) ਦੀ ਰੋਕਥਾਮ ਲਈ ਕਿਹੜੀ ਸਪਰੇਅ ਦੀ ਵਰਤੋ ਸਹੀ ਰਹੂ ਕਿ photo ਵਾਲੀ ਦਵਾਈ ਦੀ ਵਰਤੋ ਸਹੀ ਰਹੂ ?Tag--
1
 
 29/07/18 09:39 PM-----
231641ਰਸ਼ਪਿੰਦਰ ਭੁੱਲਰsir ਪਸ਼ੂ ਨੂੰ ਅਲਸੀ ਦਾ ਤੇਲ ਦੇਣਾ ਕਿੰਨਾ ਕੁ ਫਾਇਦੇਮੰਦ ਹੈ? ਇਹ ਸੂਣ ਵਾਲੇ ਪਸ਼ੂ ਨੂੰ ਕਿੰਨਾ ਸਮਾਂ ਪਹਿਲਾਂ ਤੇ ਕਿੰਨੀ ਮਾਤਰਾ ਵਿਚ ਦੇ ਸਕਦੇ ਹਾਂ?Tag---- 29/07/18 09:38 PM-----
231642Rakesh kumarcows nu sahi naal den de tarike barre dasso g ?Tag---- 29/07/18 09:31 PM-----
231643Gurwinder singhsir mura nasal di majh a jis nu sui nu 7 month ho gye ne par aje tak nave dudh nhi hoyi teh na e boli a koi dawai daso jis nal majh nave dudh ho jave ?Tag---- 29/07/18 09:16 PM-----
231644ਕੁਲਦੀਪ ਸਿੱਘ ਜੱਸੜmai adha ekar ch 1509 pniri lgaiii. jo k 28 dinaa ch nisarn lgg pyi te mai ohnu waah k 1121 lgaa ditti 5 din hoge oh b nhi chll rhi. 1509 ch mai kai dwaiyan da sidkaaa kita prr nhi chlli 1121 ch hle tkk koi sidkaa nhii kitaa ki karn ho akda hai koi hall haiii. zmeen purrii dakar haii pehla oss ch makkii c zmeen da kadduu rotawater nal kita hai. dubara b rotawater hi feryaa hlka zehaa plzz koi halll dsooo 1121 nu chlaun lyi ?Tag---- 29/07/18 09:15 PM-----
231645Jagjeet SinghSir How to control Foot rot in 1509?Tag---- 29/07/18 09:10 PM-----
231646gurpreet singh chahaਸਰ ਅਸੀ ਹੁਣ ਇਸੇ ਹਫਤੇ ਕਿਹੜੀ ਸਬਜੀ ਲਗਾ ਸਕਦੇ ਆ.ਗਾਜਰ ਮੂਲ਼ੀ ਸਲਗਮ ਧਨੀਆ ਮੇਥੇ ਗੋਭੀ ਪਾਲਕ ਤੇ ਬੰਦ ਗੋਭੀ ਭਿੰਡੀ ਸਾਗ ਤੇ ਤਿਲ ਵਿੱਚੋ ਕਿਹੜੀ ਕਿਸਮ ਕਿਹੜੇ ਸਮੇ ਲਾ ਸਕਦੇ ਆ ਤੇ ਕਿਸ ਕੰਪਨੀ ਦੇ ਬੀਜ ਵਧੀਆ ਹੁੰਦੇ ਆ ?Tag---- 29/07/18 09:06 PM-----
231647amandeep singhsir ma nomini gold di saprey Kiti si gha maran to baad fir punger pea ki hal e ?Tag---- 29/07/18 09:05 PM-----
231648Amanspray pump battery wala kehdi company da wdia hunda hai g ?Tag---- 29/07/18 09:03 PM-----
231649gurpreet singh chahaਸਰ ਚਾਰੇ ਦੇ ਲਈ ਮੱਕੀ ਦੀ ਕਿਹੜੀ ਕਿਸਮ ਬੀਜ ਸਕਦੇ ਆ ਜੋ ਆਉਣ ਵਾਲੇ ਮੋਸਮ ਦੇ ਲਈ ਠੀਕ ਹੋਵੇ ਤੇ ਜੋ ਕਿੜੇ ਰੋਗ ਦੀ ਸਹਿਣ ਸੀਲ ਹੋਵੇ ਟੰਪਰੇਚਰ ਦੇ ਅਨਕੂਲ ਵਰਾਇਟੀ ?Tag---- 29/07/18 08:58 PM-----
231650???? ????ਝੋਨੇ ਚ ਭੁਮੱਕੜ ਦਾ ਕੀ ਨੁਕਸਾਨ ਹੈ ਜੀ ਕੀ ਮੋਨੋ ਦਵਾੲੀ ੲਿਸ ਨੂੰ ਮਾਰ ਦੇਵੇਗੀ ?Tag---- 29/07/18 08:54 PM-----