All Questions

Search

All Expert Queries

Displaying 222851-222900 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
222851gurpreet singhehde bare daso ji ki cheej aa bache de te is da ki ilaj aa ?TagAudio
4
 
 
08/09/18 08:25 AM-----
222852Pindersir menu eh dsO K saade maj soon vich ek maheena pya hai te milk vadOn vaaste ki cheej paayea jis naal naal milk vad ske ?Tag---- 08/09/18 08:25 AM-----
222853ਗੁਰਜੀਤ ਸਿੰਘaa ki Karna aa ji Narme te sudi ta hai ni g ?Tag--
2
 
 
08/09/18 08:05 AM-----
222854palwinder singhsir ji allo de growth ta moto krn li kheri sprya kiti java ta kina kina da fark ta kiti java dassyo ji ?Tag---- 08/09/18 07:51 AM-----
222855Dalvir singhsir 121 jhona kite kite hje koi koi chitta kadya esne hun ghob di sundi wali spray kr skde aa hun ja nhi nd koi koi ਧੱਗੀ (ਦੈੜੀ) ਕਮਜ਼ੋਰ ਬਹੁਤ ਆ । ਸਪਰੇਅ ਵੀ ਦੱਸਿਆ ਕਿ ਕੇਹੜੀ ਕਰੀਏ ?Tag--
4
 
 
08/09/18 07:51 AM-----
222856Satinder Singh Gorayਵੀਰ ਜੀ ਜੋ ਫੇਮ ਦਵਾਈ ਹੈ ਜਾ टाटा ਟਕੂਮੀ ਏਸ ਦੇ ਵਿਚ ਕੋਈ ਹੋਰ ਦਵਾਈ ਮਿਲਾ ਕੇ ਪਾ ਸੱਕਦੇ ਹਾਂ ਕੀ ਨ੍ਹੀ ਤੇ ਏਸ ਦਾ ਅਸਰ ਕਿਨੇ ਦਿਨ ਹੁੰਦਾ ਹੈ ?Tag---- 08/09/18 07:49 AM-----
222857yadvinder singhsir jis dwai di photo kali ha ki vart sakde ha result ha is company da ?Tag---- 08/09/18 07:36 AM-----
222858yadvinder singhsir check this company orginal or not ?Tag--
4
 
 
08/09/18 07:35 AM-----
222859yadvinder singhsir check this orginal or not ?Tag--
1
 
 08/09/18 07:30 AM-----
222860Amrik singhbasmati 1121 da rate kinA chal rha g jaldi daso ?Tag---- 08/09/18 07:30 AM-----
222861pargat singhਅਕਤੂਬਰ ਮਹੀਨੇ ਵਿੱਚ ਕਿਸ ਦੀ ਖੇਤੀ ਕਰੀਏ ਜਿਸ ਦਾ ਅੱਗੋਂ ਰੇਟ ਵੀ ਵਧੀਆ ਮਿਲੇ ?Tag---- 08/09/18 07:23 AM-----
222862vickyसर मेरे सवाल का जवाब दो ?Tag---- 08/09/18 07:19 AM-----
222863hardeep singhਸਰ ਸਾਡੀ ਗੋਭੀ ਨੂੰ 5 ਦਿਨ ਹੋ ਗਿਆ ਨੇ ਪਰ ਉਹ ਚੰਗੀ ਤਰਾਂ ਚੱਲ ਨਹੀਂ ਰਹੀ ਕੀ ਕਾਰਨ ਹੋ ਸਕਦਾ ਉਸ ਉਪਰ ਉੱਲੀ ਜਹੀ ਹੋ ਗਈ ਹੈ m 45 ਦੀ ਸ੍ਰਪਰ ਕੀਤੀ ਸੀ ਪਰ ਕੋਈ ਫਰਕ ਨਹੀ ਪਿਆ ?Tag---- 08/09/18 07:18 AM-----
222864Jagtar singhsir pesticide di spray krn to dusre din 005234 & boron di spray kr skde aa ?Tag---- 08/09/18 06:54 AM-----
222865Damandocter sahib eh dawayia kis kis bimari lyi ne te asi ehna nu ikathe 121 jhone te kr sakde a ?Tag--
1
 
 08/09/18 06:53 AM-----
222866Jagseer sidhuਇੱਕ ਕੱਟਾ ਜੀ 8 ਦਿਨਾਂ ਦਾ, ਉਸਨੂੰ ਪਹਿਲੀ ਵਾਰ ਜੂਨਾਂ ਵਾਲੀ ਦਵਾਈ ਕਦੋਂ ਦੇਣੀ ਆ ਜੀ ਤੇ ਓਸਤੋ ਬਾਅਦ ਕਦੋਂ ਜੇ ਕੋਈ ਹੋਰ ਦਵਾਈ ਵਗੈਰਾ ਵੀ ਦੇਣੀ ਹੁੰਦੀ ਆ ਕਟਰੂ ਨੂੰ ਓ ਵੀ ਦੱਸ ਦਿਓ ਜੀ ?Tag---- 08/09/18 06:42 AM-----
222867davinder pal singhactara de sapray nal mitar keeda marde a ?Tag---- 08/09/18 06:04 AM-----
222868harppretbAi ah ki hoeya majj di poosh nu. as da hal ki a ?Tag--
3
 
 
08/09/18 05:47 AM-----
222869Manpreet singhਸਰ ਝੋਨੇ ਤੇ ਪੰਜ ਤਰੀਕ ਨੂੰ ਸੀਥ ਬਲਾਸਟ ਤੇ ਤੇਲੇ ਵਾਲੀ ਸਪਰੇਅ ਕੀਤੀ ਸੀ ਪਰ 7ਤਰੀਕ ਰਾਤ 8 ਵੱਜੇ ਮੀਹ ਪੈ ਗਿਆ ਸਪਰੇਅ ਅਸਰ ਕਰੇਗੀ ਜਾ ਫਿਰ ਦੁਆਰਾ ਕਰਨੀ ਪਵੇਗੀ । ਮੀਹ ਬਹੁਤ ਤੇਜ ਸੀ ?Tag---- 08/09/18 05:29 AM-----
222870lovepreet singhsir piglets de first dworming kdo karni chiyde a te kis dwai naal te doz kine dene hai g plz sir jaldi reply ?Tag---- 08/09/18 04:45 AM-----
222871Santosh SinghSir me Jaunpur se hu. muje koi government beej bhandaar kaha hai uska address de ?Tag---- 08/09/18 02:37 AM-----
222872????? ?????कारगिल फीड को खीलाने का सही तरीका क्या है ?Tag---- 07/09/18 11:22 PM-----
222873????? ?????थेलोरियोसिस बीमारी क्या है ?Tag---- 07/09/18 11:10 PM-----
222874Ranjit singh Virksir ji pr 114 jhona Sara nisar geya ha...Hun kedi sprey krni chyi di 2 ji.first sprey 23/7/18 nu kriye c velda,lambda,te White tele di. hun kedi sprey kriye ohnu sep end vch cut ho jho sprey me 12 sep to bad karwni ha.daso kedi medicine use kriye hun jhona sahi rhey te jhulas rog v na paye pakn time green rhey ke pake ?Tag---- 07/09/18 10:15 PM-----
222875RATANसर जी नमस्कार ,सर नरमे मै ब्लाइट की समस्या हो रही है अभी सुरुवात हो रही हैं ?Tag---- 07/09/18 10:12 PM-----
222876jagvinder singhveer ji spreh kitti amistar te chess di 6 ghntya baad meeh pai gya km kro k nhi ?Tag---- 07/09/18 10:08 PM-----
222877????? ????sir fame ਦੀ ਕਿਨੀ ਮਾਤਰਾ ਕਿਲੇ ਵਿਚ ਪਾ ਸਕਦੇ ਹਾਂ ?Tag---- 07/09/18 10:07 PM-----
222878Harmanjeet singhਵੀਰ ਜੀ ਸਾਡਾ ਕੁੱਝ ਖੇਤ ਘੱਗਰ ਨਦੀ ਦੇ ਕੰਢੇ ਤੇ ਹੈ । ਅਤੇ ਜਦੋਂ ਪਾਣੀ ਆਉਂਦਾ ਹੈ । ਖੇਤ ਡਿੱਗਣ ਦਾ ਡਰ ਰਹਿੰਦਾ ਹੈ । ਅਤੇ ਤੁਸੀਂ ਜੀ ਕੋਈ ਅਜਿਹਾ ਪੌਦਾ ਦੱਸੋ ਦੋ ਮਿੱਟੀ ਨੂੰ ਚੰਗੀ ਤਰ੍ਹਾਂ ਪਕੜ ਸਕੇ । ਧੰਨਵਾਦ ਜੀ ?Tag---- 07/09/18 10:07 PM-----
222879JashanSir majh doke ta kardi he par taran nhi de rhi doke karn to bad ki process hunda ?Tag---- 07/09/18 10:02 PM-----
222880inderpaldr.sahib ji meri hf cow ik hafte tak soon wali aa.osdi garmiyan vich banon wali sab to best feed da formula dsyo jis nall osda vadiya doodh vade. ?Tag---- 07/09/18 09:58 PM-----
222881satbir singhsir Apna ik nimbu daa buta aa g 4 sal daa Naa taa o vad daa vaa Naa o fal dinda aa koi ilaaj dasso g ?Tag---- 07/09/18 09:44 PM-----
222882davinder pal singhsir actara de supray nal mitar kida v marda a ?Tag---- 07/09/18 09:26 PM-----
222883Mahabir Sandhusar saddi kutti soon vali nai Hundi daso keo ?Tag---- 07/09/18 09:08 PM-----
222884Harjobandeep SinghPr121 jhone eda ho gya koi nuksan te Nhi johna Nisar v gya hai 10present ?Tag--
2
 
 
07/09/18 09:06 PM-----
222885davinder singhਜੀਰੀ ਤੇ ਤੇਲੇ ਤੋ ਅਪਲੌਡ ਦਵਾਈ ਦਾ ਸਪਰੇ ਕਰ ਸਕਦੇ ਆ ਜੀ ?Tag---- 07/09/18 09:04 PM-----
222886bikramਜਰਮਨ ਸੈਪਰਡ ਤੇ ਚਿਚੜ ਤੇ ਪਿਸੁ ਦੀ ਰੋਕਥਾਮ ਬਾਰੇ ਦੱਸਿਆ ਜਾਵੇ ?Tag---- 07/09/18 08:55 PM-----
222887harwinder singhਸਰ ਸਾਡੇ ਕੋਲ ਬੂਰੀ ਝੋਟੀ ਜੋ ਨੀਲੀ ਰਾਵੀ ਦੀ ਏ ਉਹ ਪਹਿਲਾਂ ਸੂਆ ਸੂਣੀ ਏ 1 ਮਹੀਨਾ ਰਹਿ ਗਿਆ ਹੈ ਉਸ ਨੂੰ ਕਿਹੜੀ ਖੁਰਾਕ ਦੇਈਏ ਜੋ ਕਿ ਵਧੀਆ ਲੇਵਾ ਅਤੇ ਵਧੀਆ ਦੁੱਧ ਦੇ ਸਕੇ ?Tag---- 07/09/18 08:53 PM-----
222888ਗੁਰਪਿਆਰ ਸਿੰਘਮੱਝਾ ਦੇ ਚਿੱਚੜੀਆ ਲੱਗ ਰਹੀਆਂ ਨੇ ਕੋਈ ਓਪਾਅ ਦੱਸੋ ?Tag---- 07/09/18 08:46 PM-----
222889Rakesh kumarcow nu liveyeast den nal ki fyda howega te den da trika dasso g ?Tag---- 07/09/18 08:42 PM-----
222890kulwinder singhully rog ta tele li spray vdiaa a kini matra ch poni a ?Tag--
1
 
 07/09/18 08:41 PM-----
222891Ravinder Singhਕਿੰਨੂ ਦਾ ਫਲ ਡਿੱਗਣ ਤੋ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?Tag---- 07/09/18 08:35 PM-----
222892yadvinder singhavansis crop science company insecticide te fungicide lyi ha k nai ma is company di dwai la adi ha ki ahh bakar hai ja nai interent te koi jankari nai ha company da na tak ?Tag---- 07/09/18 08:27 PM-----
222893Rubanpreet sidhuBai aapa jawar beji a 2 kanala te os nu teeja Pani laa Dita par jawar peeli jehi Hoi jandi a te fot nhi lai rahi. es ch 2 gate urea vii paa diti .3 traliya roodi Di reh vii pai c . te keede to saprey vi kiti a ?Tag---- 07/09/18 08:23 PM-----
222894bikramਅਮੱਰੁਦ ਦੀ ਉਪਰਲੀ ਤਹਿ ਤਾਂ ਸਾਫ ਹੈ ਪਰ ਅੰਦਰ ਛੋਟੀਆਂ ਸਫੇਦ ਸੁੰਡੀਆਂ ਹਨ ਉਪਚਾਰ ਲਈ ਸਹੀ ਜਾਣਕਾਰੀ ਦਿੱਤੀ ਜਾਵੇ ?Tag---- 07/09/18 08:22 PM-----
222895Mandeep dhillonsir, basmati te kehdi sprey ban hai detail ch dsso ?TagAudio-- 07/09/18 08:06 PM-----
222896Dilpreet singhਝੋਨੇ ਤੇ monocil ਤੇ adexer ਦੀ spray ਕੀਤੀ ਆ 4 ਘੰਟੇ ਹੋ ਗਏ ਨੇ ਹੁਣ ਬਹੁਤ ਬਾਰਿਸ਼ ਹੋ ਰਹੀ ਆ spray ਅਪਣਾ ਕੰਮ ਕਰੂਗੀ ਯਾ ਨਹੀਂ ?Tag---- 07/09/18 08:05 PM-----
222897vickysir mere swal ka jawab de ?Tag---- 07/09/18 08:02 PM-----
222898kulwinder singhboron ghar tyar kr skde a ?Tag---- 07/09/18 08:01 PM-----
222899kulwinder singho oo 50 gare v tyar kr skde a ?Tag---- 07/09/18 08:00 PM-----
222900balwinder singhਸਰ ਜੀ 3 ਸਾਲਾਂ ਦੀ ਚੋਟੀ ਹੈ ਵਧਣ ਫੁੱਲਣ ਲਈ ਕੁਝ ਦਵਾਈ ਦੱਸੋਂ ?Tag---- 07/09/18 07:52 PM-----