All Questions

Search

All Expert Queries

Displaying 222151-222200 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
222151????? ????potash +tilt+thaimethoxam di spray kr skde aa ji daso plz ?Tag---- 11/09/18 11:09 AM-----
222152Harpreet singhਮੇਰੇ ਕੋਲ 3ਮਹੀਨੇ ਦਾ ਕੱਟਾ ਹੈ, ਕੀੜੇਆ ਦੀ ਦਵਾੲੀ ਵੀ ਦੇ ਦਿੱਤੀ ।ਹੈ ਤੇ ਗੋਹਾ ਵੀ ਠੀਕ ਕਰਦਾ ਹੈ, ਪਰ ਉਹ ਵੱਧ ਫੁਲ ਦਾ ਨੀ ਹੈ, ਖੱਲ ਵੀ ਪਾੲੀ ਦੀ ਹੈ, ਉਠਣ ਲੱਗੇ ਪਿਛੇ ਵਾਲੀਆ ਲੱਤਾ ਤੇ ਜੋਰਨੀ ਲਾਉਦਾ, ਮੁਸਕਿਲ ਨਾਲਉਠਦਾ ਹੈ, ਕੋੲੀ ੲਿਲਾਜ ਦੱਸੋ ?Tag---- 11/09/18 11:02 AM-----
222153arshdeep sharmaਸਰ ਜੀ ਸਾਡੀ ਝੋਟੀ ਰਹਿੰਦੀ ਨਹੀ ਸਾਡੇ ਤਿੰਨ ਸਾਲਾ ਦੀ ਹੈ ੲਿਸ ਦਾ ੲਿਲਾਜ ਦਸੋ ?Tag---- 11/09/18 10:59 AM-----
222154Harryਵੀਰ ਜੀ ਫੜਕੜੀ ਦਾ ਜੀਰੀ ਵਿੱਚ ਕੀ ਅਸਰ ਹੁੰਦਾ ਹੈ ਇਹ ਕਿੰਨੀ ਮਾਤਰਾ ਵਿਚ ਪੈਂਦੀ ਹੈ ਇਸ ਦਾ ਝੋਨੇ ਜਾ ਜ਼ਮੀਨ ਤੇ ਕੋਈ ਮਾੜਾ ਪ੍ਰਭਾਵ ਤਾ ਨਹੀਂ ਪੈਂਦਾ?? ਇਸ ਬਾਰੇ ਜਾਣਕਾਰੀ ਦਿਉ ਜੀ ?Tag---- 11/09/18 10:53 AM-----
222155mandeep singhsir jo dwaiya photo ch ne eh saria payia ptta lapet fer ni mri, hl dsso ?TagAudio
1
 
 11/09/18 10:51 AM-----
222156Gurpreet Singh Sandhuਸਰ npk 13 0 45 ਦੀ ਸਪਰੇ ਮੁਝਰਾ ਿਵੱਚ ਜਦੋਂ ਦੋਂਦਾ ਪੈ ਜਾਵੇ ਤਾਂ ਉਦੋਂ ਕਰੀਏ ਤਾਂ ਕੋਈ ਫ਼ਾਇਦਾ ਹੋਵੇਗਾ ਸਰ ?Tag---- 11/09/18 10:50 AM-----
222157Rajwinder Dhaliwalਡਾਕਟਰ ਸਾਬ੍ਹ ਮੱਝ ਨੂੰ ਕਾਹੜਾ ਦਿੰਦੇ ਸਮੇਂ ਉਹ ਡਿੱਗ ਪਈ ਤੇ ਹੁਣ ਤੁਰਣ ਸਮੇਂ ਥੋੜਾ ਥੋੜਾ ਲੰਗ ਮਾਰਦੀ ਆ ਕੋਈ ਇਲਾਜ ਦੱਸੋ ਜੀ ?Tag---- 11/09/18 10:45 AM-----
222158parminderpusa 44 jhona nissar reha hai kuch sitte kaale rang de nikl rhe ne kuch sukke ne khaali ki keeta jaave koi spray dsso jhone di growth v ruk gyi c ulli rog krke 5 din pehla v spray keeti hai coromandel di corostodia di hun ki keeta jaave ?Tag---- 11/09/18 10:33 AM-----
222159ਗਗਨਦੀਪ ਸਿੰਘਸਰ ਆ ਦਵਾਈ ਕੀਤੀ 6 ਦਿਨ ਪਹਿਲਾ ਪੱਤਾ ਲਪੇਟ ਮਰੀ ਨਹੀ ਸੂੰਡੀ ਅੱਧੀ ਪੀਲੀ ਹੋ ਗਈ ਹੈ ਸਰ ਪੱਤਾ ਲਪੇਟ ਮਰ ਜਾਵੇਗੀ ਜਾ ਸਪਰੇ ਦੁਆਰਾ ਕਰਨੀ ਪਾਉ ?Tag--
1
 
 11/09/18 10:31 AM-----
222160ਗੁਰਪਿਆਰ ਸਿੰਘ1121 ਦੇ ਕੰਡੀ ਰੋਗ ਲਈ ਇਹ ਦਵਾਈ ਠੀਕ ਹੈ ਜਾ ਕੋਈ ਹੋਰ ਕਰੀਏ ?Tag--
2
 
 
11/09/18 10:31 AM-----
222161Dr.Nareshfame or coragan ka result kitne time ka h or dono ki dose kya h per acre ?Tag---- 11/09/18 10:29 AM-----
222162Harwinder SinghKapas vich es di rokhtham lyi ki krie ?Tag--
2
 
 
11/09/18 10:26 AM-----
222163yadvinder singhsir tele lyi vadia dwai daso ?Tag---- 11/09/18 10:25 AM-----
222164sukhwinder singhpusa 44 Ta 31 treek Nu spray Kari c Hun 26treek Nu Karni a kidi spray payia Hun daso g ?Tag---- 11/09/18 10:24 AM-----
222165Jaspreet brarki iss rutt vich mattaran de butte laga sakde ha ja nahi ?Tag---- 11/09/18 10:24 AM-----
222166yadvinder singhsir imidacloprid 17.8 da price kina ku hunda te kine matra padi ha te navan nisare jhone te kiti ja sakdi ha te kine matra ?Tag---- 11/09/18 10:21 AM-----
222167yadvinder singhsir imidacloprid 70 kale tele lyi jhone lyi kive ha ?Tag---- 11/09/18 10:18 AM-----
222168????? ???? ??????ਸਰ ਪਿਆਜ ਦੀ ਬਿਜਾਈ ਕੀਤੀ ਇਕ ਹਫਤਾ ਹੋ ਗਿਆ ਹੈ ਪਰ ਉਸ ਵਿੱਚ ਮੋਥੇ ਦੀ ਸਮੱਸਿਆ ਬਹੁਤ ਹੈ ?Tag---- 11/09/18 10:08 AM-----
222169Tehal Singhcotton leaf colour in picture tell spray ?Tag--
1
 
 11/09/18 09:55 AM-----
222170harpeetchess wala salt hor kheri co. da aunda ?Tag---- 11/09/18 09:55 AM-----
222171Naveenयेगजा जोन दवाई क्या काम करती है ?Tag---- 11/09/18 09:48 AM-----
222172jaspalbalance sheet of profit and lose ?Tag---- 11/09/18 09:47 AM-----
222173Abhisheksenji hybrid, alfalfa ka beej Saharanpur (Uttar Pradesh) me kha se milega or in beejo Ko Barseem ke saath september ke last week me bijai kar sakte hai kya? Tag---- 11/09/18 09:47 AM-----
222174Lakhwinder Sidhusir g eh ki bimari a patte suk rahe ne uppero.ik var es upper hexaconazol nd zenb 68% di sprey kri aa ?Tag--
1
 
 11/09/18 09:34 AM-----
222175Major Singhsir eh dwayi kehre rog di roktham krdi a or es da asr kinna time rehnda hain ?Tag--
1
 
 11/09/18 09:33 AM-----
222176???? ??????amb de patte sukde ne koi diwai duso jis naal buta vadiya te nawe patte kaad sake ?Tag--
1
 
 11/09/18 09:30 AM-----
222177Kuldeep Singhਸਾਡੀ ਮੱਝ ਦਾ ਥਣ ਖੜ ਗਿਆ ਸੁਣ ਤੋ ਬਾਅਦ ਹੁਣ ਕਿਵੇਂ ਚਲੇਗਾ ,ਕਹਿੜੀ ਦਵਾਈ ਦੇਈਏ ?Tag---- 11/09/18 09:26 AM-----
222178Dr.Nareshkya hm fame ya coragan k sath 18:18:18 or nutriment or boron mila kr spray kr skte h kya ?Tag---- 11/09/18 09:24 AM-----
222179Amandeep singheh ki km krugi ?Tag--
1
 
 11/09/18 09:18 AM-----
222180Lakhwinder Sidhusir jhone nu eh ki bimari hai es de patte uppero suk rahe ne te 1 vari eh fungiside di spprey kiti a ?Tag--
1
 
 11/09/18 09:10 AM-----
222181Major SinghSir main 126 jhona laya a os de vich vich kuj jhad nisran lag paye hn or nisar k sukn v lagg paye hn aje jhone laye nu 50 din hoye hn Sir eh kehri bimari hovegi te is di rokthaam lyi kehri dwayi payi a?Tag---- 11/09/18 09:01 AM-----
222182Dr.Naresh1121 dhan me bali nikl rhi h khi khi ptta lpet suru ho gyi konsi dvai daale ?Tag---- 11/09/18 08:54 AM-----
222183ਨਵਤੇਜ ਸਿੰਘਡਾ ਸਾਿਹਬ ਜਮੀਨ ਵਿੱਚ ਪਾਿੲਪ ਲਾਿੲਨ ਬਾਰੇ ਜਾਣਕਾਰੀ ਚਾਹੀਦੀ ਅਤੇ ਵਹਿ ਦੀ ਮੋਟਰ ਪਾਣੀ ਚਾਰ ਇੰਚੀ ਹੈ ਡਾ ਜੇਕਰ ਕੋਈ ਨਕਸਾ ਹੋਵੇ ਭੇਜ ਦੇਣਾ ਜੀ ਪਲਾਿਸਟਕ ਜਾ ਪੱਥਰ ਪਾਿੲਪ ਬਾਰੇ ਅਤੇ ਸਰਕਾਰ ਦੀ ਸਬਸੀਡੀ ਬਾਰੇ ਦੱਸੋ ਜੀ ਆਪ ਦਾ ਧੰਨਵਾਦੀ ?Tag---- 11/09/18 08:47 AM-----
222184wazidpurਸਰ ਜੀ ਝੋਨੇ ਨੂੰ ਉਲੀ ਰੋਗ ਤੇ ਤੇਲਾ ਪੈ ਗਿਆ ਹੈ ਝੋਨਾ ਨਿਸਾਰੇ ਤੇ ਹੈ ਕਿਹੜੀ ਦਵਾਈ ਦਾ ਇਸਤੇਮਾਲ ਕੀਤਾ ਜਾਵੇ ਜੀ ?Tag---- 11/09/18 08:45 AM-----
222185gurveerਪਪੀਤੇ ਦੇ ਪਤੇ ਿੲਸ ਤਰਾ ਹੋ ਗਏ ਹਨ ।ਇਸ ਦਾ ਕੀ ਕਾਰਨ ਹੈ ?Tag--
2
 
 
11/09/18 08:36 AM-----
222186Aniket Raghuwanshiसर 2 माह की कटडी है कारगील का काफ स्टाटर नही मिला तो उसकी अच्छी सेहत के लिए आहार बताय और वह मिट्टी खाती है उपाये बताये ?Tag---- 11/09/18 08:32 AM-----
222187Buttar gurlalhlo sir murka bhut hundi zameen cho kihri sprai kiti jave ?Tag---- 11/09/18 08:27 AM-----
222188Tarachandye dwai dhan me kya kam karti h or kitni doze h teeno ko mila kar kar sakte h kya ?Tag--
4
 
 
11/09/18 08:27 AM-----
222189Bhai Ramधान pb1 में सिट्टे का ऊपरी हिस्सा सफेद हो गया ह ।उसमे दाने नही है। 80 दिन का हो गया है। nativo +tryckylajol+ektara डाल दी है अब क्या करे। प्लीज बताएं ?Tag---- 11/09/18 08:26 AM-----
222190Aniket Raghuwanshiसर मध्य प्रदेश में आजोला कन्हा से मिलेगा कोई पता बताये ?Tag---- 11/09/18 08:26 AM-----
222191ranjit kumarSir kinnow de buteya vich white bug h kehdi spray paiye te kis time ?Tag---- 11/09/18 08:24 AM-----
222192Tarachand1509 dhan ke dane khali or kale pad rahe h kya es dwai se thik ho jayege ?Tag--
4
 
 
11/09/18 08:23 AM-----
222193Sunil Kaushalsir ji, 22 jhona laya 2 july nu vdia nisar ni reha eda utto lgda thoda thoda sukda hunda isnu ki paiye ta jo chheti nisre te jehda suk reha utto utto ohda ilaj dsso ?TagAudio-- 11/09/18 08:05 AM-----
222194Jaspal singhkaddu ni hunde is te ?TagAudio
1
 
 11/09/18 07:59 AM-----
222195lakhvir singhcow de lai feed tyr krni a sir so ki kuj pa k feed tyr kriye doodh nu wdawe and din ch kinni deni hou feed ?Tag---- 11/09/18 07:54 AM-----
222196lakhvir singhsir ਗਾ nu soon ch 1 month rehhh gya a ohde na bhar penda a. asi sprey v kr rhe jdo bhar penda a nal koi medicine dsoo ta jo sohenn de tym koi problm na howe ?Tag---- 11/09/18 07:52 AM-----
222197pankajसर कोकोपीट में टमाटर के पौधे लगाए हैं तीसरी पत्ती निकलना शुरू हो गयी है अब उनको क्या रोज न्यूट्रिशन देना है और कोनसा देना है कृपया बताएं ?Tag---- 11/09/18 07:42 AM-----
222198SURINDER SINGHsir roundup aa mere kol 41prsent isnu kive istemal kariye ?Tag---- 11/09/18 07:40 AM-----
222199ਅਮ੍ਰਿਤਪਾਲ ਸਿੰਘਸ਼੍ਰੀ ਮਾਨ ਜੀ , 1121 ਦੇ ਪੱਤਿਆਂ ਉੱਤੇ ਛੋਟੇ-ਛੋਟੇ ਤੱਬੇ ਪੈ ਗਏ ਹਨ ਅਤੇ ਨਾਲ ਮੁਢਾਂ ਕੋਲ ਸ਼ੀਥ ਬਲਾਿੲਟ ਪੈ ਰਹੀ ਹੈ , ਉਸ ਉਪਰ ਕਹਿੜੀ ਦਵਾਈ ਦਾ ਇਸਤਮਾਲ ਕੀਤਾ ਜਾਵੇ ?Tag---- 11/09/18 07:32 AM-----
222200Harpreet singhਜੀਰੀ ਤੇ ਉਲੀ ਤੇ ਤੇਲੇ ਦੀ ਸਪਰੇ ਕਰੀ ਸੀ ਨਾਲ ਉਹ ਡਰਾਈਵ ਪਾੲੀ ਜੋ ਮੀਹ ਦਾ ਅਸਰ ਨਾ ਹੋਵੇ , ਸੁਪਰੇ ਕਰੀ ਨੂੰ 8ਘੱਟੇ ਲੱਘ ਗਿਆ ਸੀ, ਮੈਨੂੰ ਦੱਸੋ ਕੀ ਦੁਆਰਾ ਕਰਨੀ ਪਈ ਗੀ ?Tag---- 11/09/18 07:27 AM-----