All Questions

Search

All Expert Queries

Displaying 220751-220800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
220751guggu singhਇਹ ਦਵਾਈ ਕਿਸ ਦਾ ਕੰਮ ਕਰਦੀ ਹੈ ਤੇ ਕਿੰਨੇ ਚਿਰ ਅਸਰ ਰੱਖੇ ਗਾ ?Tag--
1
 
 16/09/18 09:11 PM-----
220752???????? ???ਵਾਈ ਜੀਰੀ ਨੂ ਲੜੀ ਕੱਟ ਸੂ ਡੀ ਦੀ ਰੋਕ ਥਾਮ ਲਈ ਕੇਹੜੀ ਸਪ੍ਰੇ ਸਹੀ ਆ ?Tag---- 16/09/18 09:10 PM-----
220753BaljitJhone nu gobh sundi te patta sundi kehre davai shi rhu ?Tag---- 16/09/18 09:05 PM-----
220754Ajay Chopralemon grass farming Punjab ?Tag---- 16/09/18 09:02 PM-----
220755beyant singhSir mere kol hf cow sui h 15 din ho gye, app hi sue pai si but jer kadwani payi hun dwai v bhra ti, par hle v oh kafi kamjor h, sehat banon lyi ki deiye ?Tag---- 16/09/18 08:59 PM-----
220756gurbhinder singhadama de custodio vich kahda salt ha g ?Tag---- 16/09/18 08:55 PM-----
220757Kuldeep sidhuches de dose kini a g ?TagAudio-- 16/09/18 08:52 PM-----
220758Manpreet Singhsir g jhone te 13/0/45 di sprey kr skde aaa g te tele wali nd sundi wali dawai de naal mix kr skde aaa g koi chakr tan ni g ?Tag---- 16/09/18 08:51 PM-----
220759??????? singhਬ੍ਲੈਕ ਹੋਪਪਰ ਲਈ ਕਿਹੜੀ ਸਪਰੇ ਠੀਕ ਆ ਝੋਨਾ ਲਈ ?Tag---- 16/09/18 08:49 PM-----
220760ਮਨਪਰੀਤ ਸਿੰਘਸਰ ਵੱਛੀ ਹੈ ਡੇਢ ਸਾਲ ਦੀ ੳੁਹ ਕੱਦ ਨਹੀ ਕਰ ਰਹੀ ?Tag---- 16/09/18 08:48 PM-----
220761?????ਸਰ ਜੀ ਮੱਝ ਨਵੇ ਦੁਧ ਨੀ ਹੋ ਰਹੀ ?Tag---- 16/09/18 08:45 PM-----
220762Gurpartap dhillonsir 5234 nd born di spry to bad tilt di spry karni chahi di hai?Tag---- 16/09/18 08:44 PM-----
220763??????? ????ਮੱਝ ਹਰ ਮਹੀਨੇ ਤਾਰਾਂ ਦਿੰਦੀ ਆ ਪਰ ਬੋਲਦੀ ਨਹੀਂ ਕਈ ਵਾਰ ਟੀਕਾ ਭਰਾਇਆ ਪਰ ਰਹੀ ਨਹੀਂ ਅੱਜ ਵੀ ਤਾਰਾਂ ਦੇ ਰਹੀ ਆ ?Tag---- 16/09/18 08:39 PM-----
220764sewak singhਸਰ ਜੀ ਕਿ ਚੂਨੇ ਦਾ ਪਾਣੀ ਪਸੂਆ ਵਿਚ ਕਲੈਸੀਅਮ ਦੀ ਕਮੀ ਨੂੰ ਪੁਰਾ ਕਰਦਾ ਹੈ ਜੇ ਹਾ ਤਾ ਕਿਰਪਾ ਕਰਕੇ ਪੂਰੀ ਵਿਧੀ ਦਸੋ ਜੀ ?Tag---- 16/09/18 08:37 PM-----
220765Happy Singhਮੱਝ ਦੁੱਧ ਨੀ ਵਧ ਰਹੀ ?Tag---- 16/09/18 08:31 PM-----
220766AmanpreetFor Veterinary advise ਗਾਂ ਨੂੰ ਥੈਲੇਰੀਆ ਹੋ ਗਯਾ ਹੈ ਉਸਦਾ ਉਪਚਾਰ ਦਸਿਆ ਜਾਵੇ ?Tag---- 16/09/18 08:30 PM-----
220767kulwinder Singh Bhathalsir plz mere baqi swal de bhe jawab de do te es da bhe plz. sir tilt te byre di derosil cho kehdi best aa ?Tag---- 16/09/18 08:29 PM-----
220768Vedvias Sharmaਸਰ ਪਹਿਲੇ ਸੂਏ ਝੋਟੀ ਆ ਜੀ ,ਸੱਤ ਦਿਨ ਹੋਗੇ ਸੂਈ ਨੂੰ ਜੀ ,ਉਹਦੇ ਥਣ ਬਹੁਤ ਸਖਤ ਨੇ ਜੀ ਅਤੇ ਧਾਰ ਬਹੁਤ ਬਰੀਕ ਆ ਜੀ , ਤੁਸੀਂ ਕੋਈ ਦੇਸੀ ਤਰੀਕਾ ਜਾ ਦਵਾਈ ਦੱਸੋ ਜਿਸ ਨਾਲ ਥਣ ਪੋਲੇ ਤੇ ਧਾਰ ਮੋਟੀ ਹੋਵੇ ਜੀ। ਬਹੁਤ ਜੋਰ ਨਾਲ ਧਾਰ ਕੱਢਣੀ ਪੈਂਦੀ ਆ ਜੀ ?Tag---- 16/09/18 08:28 PM-----
220769Jagjit Hundal1121ਵਿਚ ਪੱਤਾ ਲਪੇਟ ਗੋਬ ਦੀ ਸੁੰਡੀ ਤੇ ਫੰਗੀਸਾਈਡ ਲਈ ਕਿਹੜੀ ਦਵਾਈ ਪਾਈ ਜਾ ਸਕਦੀ ?Tag---- 16/09/18 08:27 PM-----
220770Gurvinder SinghSir potato bone se phele kon se zime dale ?Tag---- 16/09/18 08:27 PM-----
220771Manjinder Singh ਸਰ ਗਾ ਗੱਬ ਚੈੱਕ ਕਰਨ ਦਾ ਕੋਈ ਦੇਸੀ ਤਰੀਕਾ ਦੱਸੋ ਤੇ ਇਸ ਨਾਲ ਕਿੰਨੇ ਦਿਨਾ ਬਾਦ ਪਤਾ ਲਗ ਜਾਦਾ ਹੈ ?Tag---- 16/09/18 08:18 PM-----
220772ਭੁਪਿੰਦਰ ਸਿੰਘਕਿਰਪਾ ਕਰਕੇ ਮਟਰ ਦੀ ਬਜਾਈ ਲਈ ਸਮਾ ਅਤੇ ਵਧੀਆ ਕਿਸਮ ਬਾਰੇ ਜਾਣਕਾਰੀ ਦਿਉ ?Tag---- 16/09/18 08:15 PM-----
220773ramandeep Singhਸਰ ਜੀ 2ਸਾਲ ਦੀ ਕਟੀ ਦੇ ਫੁੱਲਵੈਰੀ ਹੋ ਗਈ ਹੈ ਕੋਈ ਇਲਾਜ ਦਸੋ ਜੀ ?Tag---- 16/09/18 08:14 PM-----
220774palwinder singhdhaniya kdo lgda hai ?TagAudio-- 16/09/18 08:12 PM-----
220775harjinder singhਸਰ ਅਮਿ੍ਤਸਰ ੲੇਰੀਅਾ ਦੇਸੀ ਚੂਜੇ ਕਿਥੋਂ ਮਿਲਣਗੇ ਦੱਸਣਾ ਜੀ ਜਰੂਰ ?Tag---- 16/09/18 08:12 PM-----
220776kulwinder singhsir ik phlan jhonti hai sui nu 9 din ho gye patthe nhi kha rhi ilaj dsso ?TagAudio-- 16/09/18 08:11 PM-----
220777ਹਰਵਿੰਦਰ ਸਿੰਘਮੈ 2 ਵਿੱਗੇ ਮਟਰ ਲਗੋਣੇ ਹਨ ਵੀਜ ਕਿਹੜਾ ਵਧੀਅਾ ਹੈ ਜੀ ?Tag---- 16/09/18 08:11 PM-----
220778kuldeep singhਜੀਰੀ ਤੇ ਤੇਲਾਂ ਬਹੁਤ ਹੈ ?Tag---- 16/09/18 08:07 PM-----
220779palwinder singhchiku nu fal kdo paina hai ?TagAudio-- 16/09/18 08:06 PM-----
220780gk126 ਝੋਨਾ 10 ਕੁ ਦਿਨ ਵਿੱਚ ਵੱਡਣ ਵਾਲਾ ਹੈ ਪਰ ਕਾਲਾ ਤੇਲਾ ਝੋਨੇ ਤੇ ਹੈ ਕੀ ਹੁਣ ਕੋਈ ਸਪਰੇਅ ਹੋ ਸਕਦੀ ਹੈ ਜੇ ਹਾਂ ਤਾ ਕਿਹੜੀ ਕਿਹੜੀ ਹੋ ਸਕਦੀ ਹੈ ਜੋ ਝੋਨੇ ਨੂੰ ਹੁਣ ਨੁਕਸਾਨ ਨਾ ਕਰੇ ?Tag---- 16/09/18 08:06 PM-----
220781palwinder singhjhona kdo pkna ?TagAudio-- 16/09/18 08:06 PM-----
220782ramangava rhndia nhi ji ki karia ?Tag---- 16/09/18 08:01 PM-----
220783Jagjit Hundal1121 ਨੂੰ ਪੱਤਾ ਲਪੇਟ ਆ ਹਾਲੇ ਮੁਜਰਾ ਨਈ ਨਕਲੀਆਂ ਕਿਹੜੀ ਦਵਾਈ ਪਾਈ ਜਾਵੇ ?Tag---- 16/09/18 08:00 PM-----
220784dapinder singh brarsir bhure rang de tele ton kehri spray karie ji ?Tag---- 16/09/18 07:57 PM-----
220785Rajinder singhsir from where I can get papayas plant and for how much ?Tag---- 16/09/18 07:56 PM-----
220786???????? ???? ????ਸਰ ਬੀਅਰ ਜਾਂ ਸ਼ਰਾਬ factories ਵਿੱਚੋ ਜਿਹੜੀ wastage ਬਚਦੀ ਹੈ ਉਸ ਨੂੰ ਪਸ਼ੂਆ ਨੂੰ ਫੀਡ ਵਜੋ ਵਰਤਿਆ ਜਾ ਸਕਦਾ।ਇਸਦਾ ਕੋਈ ਨੁਕਸਾਨ ਤਾ ਨਹੀ।ਪਿੰਡਾਂ ਵਿੱਚ ਗੱਡੀਆਂ ਆਹ ਸੀਰਾ ਲਾਹੁਣ ਆਉਦੀਆ ਹਨ।ਇਹ ਪਾਉਣ ਨਾਲ ਪਸ਼ੂ ਦੁੱਧ ਵਧ ਜਾਦਾਂ ਹੈ ?Tag---- 16/09/18 07:50 PM-----
220787Mandeep singh nikkuKi asi hun gaajra beej sakde ha ?Tag---- 16/09/18 07:50 PM-----
220788Rakesh Nainमुच्छल 1401 में पौधे सूख रहे हैं ?Tag---- 16/09/18 07:45 PM-----
220789ANWAR MOHAMMEDSir menu Agri Clinic te Agribusiness bare jankari chahidi ha ki Chandigarh koi isde lai training center hega a?Tag---- 16/09/18 07:39 PM-----
220790Bhinda sandhuNarma Fruit nai chak reha Ke use keta jave ?Tag---- 16/09/18 07:35 PM-----
220791dapinder singh brardr sahib cow de ik than vichon dudh ghat a reha hai koi elaaz daso ji te dudh v ghat dindi a ?Tag---- 16/09/18 07:29 PM-----
220792????? ???? ??????ਸਰ ਝੋਨੇ ਤੇ ਬੋਰਨ ਦੀ ਸਪਰੇ ਕਰਨੀ ਹੈ ਇਸ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿਉ ?Tag---- 16/09/18 07:27 PM-----
220793gurleenchiku nu kdo fal painda aa punjabi ch likh ke bhejo ?TagAudio-- 16/09/18 07:27 PM-----
220794jagsir singhਸਰ ਝੋਨੇ ਤੇ ਇਸਦਾ ਰਿਜਲਟ ਕਿਵੇ ਰਹੇਗਾ ਜੀ ਅਤੇ ਪ੍ਤੀ ਏਕੜ ਮਾਤਰਾ ਕਿਨੀ ਹੈ ?Tag--
3
 
 
16/09/18 07:21 PM-----
220795yadvinder singhsir nivan nisare jhone te kar sakde ha te kine matra ?Tag---- 16/09/18 07:19 PM-----
220796yadvinder singhsir nivan gobh di sundi marjadi ha ke nai ?Tag---- 16/09/18 07:18 PM-----
220797yadvinder singhsir chess nal nivan kar sakde ha ?Tag---- 16/09/18 07:17 PM-----
220798jaimal singhSir sadi bhains da bukhar nahi uthar raha te oh khal v nahi kha rahi ?Tag---- 16/09/18 07:13 PM-----
220799harpreetਝੋਨੇ ਉਪਰ ਤੇਲੇ ਦੀ ਕਿਹੜੀ ਦਵਾਈ ਸਪਰੇਅ ਕੀਤੀ ਜਾਵੇ ?Tag---- 16/09/18 07:13 PM-----
220800gurmukh singhbephrojin 25% te thaimextrim 25% mix krke kr sakde ha te ehna da kam ki kardia hai ?Tag---- 16/09/18 06:59 PM-----