All Questions

Search

All Expert Queries

Displaying 217701-217750 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
217701balwinder sidhuਕਣਕ ਕਿਹੜੀ ਕਿਸਮ ਦੀ ਬੀਜਣੀ ਚਾਹੀਦੀ ਆ ਜਿਸ ਤੇ ਲਾਗਤ ਘਟ ਤੇ ਝਾੜ ਚੰਗਾ ਦੇਵੇ ?Tag---- 01/10/18 01:26 PM-----
217702Baljinder singhbai ji PR 14 Jhone da sarkari rate kina hai ? Tag---- 01/10/18 01:20 PM-----
217703Gopi Sarpanchcorazon te Fame Cho jadda best kehdi ha gobh di sundi laye ?Tag---- 01/10/18 01:17 PM-----
217704kulwinder singhਜੀ ਮੇਰਾ ਝੋਨਾ 122 ਆ 12 ਤਾਰੀਕ ਤੱਕ ਵੱਡਿਆ ਜਾਣਾ ਉਸ ਵਿੱਚ ਕਿਤੇ ਕਿਤੇ ਕਾਲੇ ਤੇਲੇ ਦਾ ਅਟੈਕ ਨਜ਼ਰ ਆਉਂਦਾ ਕਿਤੋ ਕਿਤੋ ਜੋਲਸਿਆ ਜਾ ਨਜ਼ਰ ਆਉਂਦਾ ਕੋਈ ਸਪਰੇਹ ਲੋਡ ਪਾਓ ਕੇ ਨਹੀ ਪੈਂਦੀ ਤੇ tilat ਦਵਾਈ ਦਾ ਕੋਈ ਹੁਣ ਫਾਈਦਾ ਹੈ please answer ?Tag---- 01/10/18 01:14 PM-----
217705Amansir nativo te Osheen spray jhone te mila ke ekathiya kar sakde aa te ehna da result kive aa ?Tag---- 01/10/18 01:12 PM-----
217706???????? ????ਭਾਜੀ ਕਿਸੇ ਤੇਲੇ ਵਾਲੀ ਸੁੰਡੀ ਵਾਲੀ ਜਾ ਫਿਰ ਉਲੀ ਵਾਲੀ ਸਪਰੇ ਦੀ ਜਰੂਰਤ ਹੈ ?Tag--
1
 
 01/10/18 01:09 PM-----
217707Gurpartap dhillonsir Tilt de nal Strepocyclin mix karke spray kar skde ha ? Tag---- 01/10/18 01:02 PM-----
217708hardeep singhma new fish farm and pig farm start Krna hai esde training kitho kra and isda kina ko benefit ha ? Tag---- 01/10/18 01:01 PM-----
217709Gurjit singhbai nva farmtrac 60 t20 kine futt da rotavator chala skda bss dhaka ja na hove tractor nal aram nal ?Tag---- 01/10/18 12:43 PM-----
217710Gurpreet Singh Sandhuਸਰ ਜੀ ਕੱਟਾ ਹੈ 2 ਮਹੀਨੇ ਦਾ ਉਸਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਮਤਲਬ ਕੀ ਨਾਂ ਉਸਤੋ ਬੈਠਕੇ ਖੜਾ ਹੋਿੲਆ ਜਾਂਦਾ ਚੁੱਕਕੇ ਖੜਾ ਕਰਨਾ ਪੈਦਾ ਹੈ ਅਤੇ ਜਦੋਂ ਚੁੱਕਕੇ ਖੜਾ ਕਰ ਦਈਦਾ ਿਫਰ ਖੜ ਜਾਂਦਾ ਤੇ ਇਕੱਲੇ ਪੱਿਠਆ ਦੇ ਪੱਤੇ ਹੀ ਖਾਦਾ ਹੈ ਕਮਜੋਰ ਹੈ । ਫ਼ੀਡ ਰੱਖੀ ਦੀ ਆ ਪਰ ਖਾਦਾ ਨਹੀਂ ।ਕੀ ਕੀਤਾ ਜਾਵੇ ਸਰ ?Tag---- 01/10/18 12:32 PM-----
217711Sukhpal SinghDr. Sahib barish da Pani kharan nal ulli dubara Suru ho gayi h ki Karie ?Tag---- 01/10/18 12:23 PM-----
217712Shubham Pandithlo sir , ਸਰ ਅਸੀਂ ਸੂਰਾਂ ਦਾfarm ਖੋਲ੍ਹਣਾ ਹੈ। ਸਾਨੂੰ ਦੱਸੋ ਕਿ ਇਹ ਕਿਥੋਂ ਮਿਲਣ ਗੇ?Tag---- 01/10/18 12:20 PM-----
217713sonuhaldi rog di dvai dso te nale kale tele di te haldi rog di dvai dono rla k kr skde ha ?Tag---- 01/10/18 12:11 PM-----
217714swarajchess kari nu 3 din hoge but hopper maria nahi plz tell me kado maru ?Tag---- 01/10/18 12:07 PM-----
217715Pargat singhsw26 syngenta wheat seeds price ?Tag---- 01/10/18 11:59 AM-----
217716Avtar Singhਗਾਜਰ ਪਾਲਕ ਮੇਥੀ ਿੲਹਨਾ ਦੀ ਬੀਜਾਈ ਸਮੇ ਸਟੋਪ ਦੀ ਸਪਰੇ ਕਰ ਸਕਦੇ ਹਾਂ ਨਦੀਨਾ ਤੋ ?Tag---- 01/10/18 11:45 AM-----
217717??? ????ਡਾਕਟਰ ਸਾਹਿਬ ਜੀ ਮੱਝ ਦੇ ਬੋਲਣ ਜਾ ਤਾਰਾ ਦੇਣ ਦੇ ਕਿੰਨੇ ਸਮੇਂ ਬਾਅਦ AI ਕਰਵਾਉਣਾ ਚਾਹੀਦਾ ਹੈ। ਤਾਂ ਜੋ ਉਹ ਗੱਬਣ ਰਹਿ ਜਾਵੇ ?Tag---- 01/10/18 11:43 AM-----
217718kulwindersir asi dhaniya layeya two bari huda ni dasio g problem jamen cho ni niklda ?Tag---- 01/10/18 11:39 AM-----
217719madanसर भैंस के ब्याने के तुरंत बाद खाने में क्या देना चाहिए ताकि दुध अच्छा दे ?Tag---- 01/10/18 11:33 AM-----
217720asmaanਝੋਨਾ 18 ਤੇਲੇ ਵਾਸਤੇ ਕਿਹੜੀ ਦਵਾਈ ਬੈਸਟ ਰਹੂ 100% ਨਿਸਰਿਅਾ ਹੈ ਜੀ ?Tag---- 01/10/18 11:20 AM-----
217721sukhbeer sidhuapni cow sui nu 5 din ho gy a g par 2 din ho gy tempreture low ho Gia a 100 a reha a check kita a koi elag daso g jaldi ?Tag---- 01/10/18 11:16 AM-----
217722hardeep singhsir ma fish farm and pig farm de training krne choyda ha ketha kr skda ha esda koe benefit ha?Tag---- 01/10/18 11:09 AM-----
217723Chetan Kumarसर मैं पपीता नींबू और केले की खेती करना चाहता हूं कौन सी उन्नत किस्में हैं कब लगाई जाती हैं पेड़ कहां से मिलेंगे कितना खर्च आएगा पूरा ब्यौरा देने की कृपा करें चेतन सिंह सहारनपुर उत्तर प्रदेश ?Tag---- 01/10/18 10:46 AM-----
217724sonusir 30 35% kala tela hai koi vadia dvai daso ?Tag---- 01/10/18 10:21 AM-----
217725pankajsar अगर mini ट्रेक्टर ले लूं 28 hp का तो 6 एकड़ की खेती हो जाएगी क्या ?Tag---- 01/10/18 10:19 AM-----
217726nirbhai singhਸਰ ਜੀ ਮੈ ਆਲੂ ਲਾਉਣੇ ਆ।ਐਲ ਆਰ ਕਿਸਮ ਹੈ ਜੀ। 5 ਤਾਰੀਕ ਤੱਕ ਲਾਉਣੇ ਐ।ਹੁਣ ਲਾ ਸਕਦੇ ਹਾਂ।ਲਾਉਣ ਸਮੇ ਕੀ ਕੀ ਖੁਰਾਕ ਪਾਉਣੀ ਹੈ ਜੀ।ਸਰ ਜੀ ਵਿਸਥਾਰ ਨਾਲ ਜਾਣਕਾਰੀ ਦੱਸੋ ?Tag---- 01/10/18 10:12 AM-----
217727sonukale tele da koi ilaaz dso ?Tag---- 01/10/18 10:08 AM-----
217728Dilpreet singhmere 121 jhone vich eh shikayat aa rahi aa haje 20 din le ju wadan lai upar ton pate peele pe rahe han ki karan hai esda solution ki hai ?Tag--
4
 
 
01/10/18 10:00 AM-----
217729Jagtar singhpili pusha ch sare patte uper to sukk rhe ne sade khet kol khet a ehna da kie spary kr chuke ne but koi hul ni hoya pehli spray nativo+ fame+ befrozin kiti c os to char din baad meeh pai giya kie din meeh to baad patte sukn lag ge fer v kie spray kiti but koi furk ni baad ch tilt ekli kiti fer block gold kiti a tusi duso koi hul eh kio suk rhe ne ?Tag--
1
 
 01/10/18 09:58 AM-----
217730jagsir singhkirpa krke meri fasal nu lggi bimari dsso ji ?Tag--
3
 
 
01/10/18 09:56 AM-----
217731jaspreet singh1121 vich sheath blight di roktham lyi only amistar top di spray karn nal result vadia hovega . k kujh hor v add karie ?Tag---- 01/10/18 09:54 AM-----
217732Hardial Singh1121 nu eh ki problem aa ?Tag--
2
 
 
01/10/18 09:49 AM-----
217733Dalvir singhesda ki result hai elante name photo vich dekho ji ?Tag--
1
 
 01/10/18 09:46 AM-----
217734Dalvir singhehna da result nd kis lyi vrti jandi hai ninja nd vaccin ?Tag--
1
 
 01/10/18 09:43 AM-----
217735Ranjeet Badesha Sir eh kehdi nasal h te kine parsent pure aa ?Tag--
3
 
 
01/10/18 09:41 AM-----
217736Jagtar singhsir sade khet kol kise greeb kisan a os ne jhone te round up krti koi hul duso g bachare nu kihdi spray kre ?Tag---- 01/10/18 09:38 AM-----
217737ranjodh singh121ਝੋਨੇ ਦੇ ਪੱਤੇ ਬਹੁਤ ਜਿਆਦਾ ਖੱਟੇ ਹੋ ਗਏ ਕੋਈ ਹੱਲ ਦੱਸੋ ?Tag---- 01/10/18 09:35 AM-----
217738????? ????ਸੀ੍ਮਾਨ ਜੀ .ਬਰਸੀਮ ਤੇ ਜਵੀ ਦੀ ਬਿਜਾਈ ਹੁਣ ਹੋ ਸਕਦੀ ਅਾ ਜੀ ?Tag---- 01/10/18 09:35 AM-----
217739chamkaur singhehna bare jankari deo g kehdi kehdi mila k kr skde ha ?Tag--
4
 
 
01/10/18 09:35 AM-----
217740Gurbir singhਬਰਸੀਮ ਬੀਜਣ ਲਈ DAPਦੀ ਕਿਨੀ ਵਰਤੋ ਕਰਨੀ ਚਾਹਿਦੀ 1ਏਕੜ ਦੀ ਹੋਰ ਕੀ ਪਾਉਣਾ ਚਾਹੀਦਾ ਅਤੇ ਗਾਲੇ ਰੋਕਣ ਵਾਸਤੇ ਦੱਸੋ ਜੀ ?Tag---- 01/10/18 09:35 AM-----
217741Ranjit sandhuGood morning g sir 121 de patte pele ho ge ne ke keta jave kuj daso please ?Tag--
1
 
 01/10/18 09:32 AM-----
217742sumitसर गाय देखने से क्या लगता है हीट में है या नहीं ?Tag--
1
 
 01/10/18 09:30 AM-----
217743sumitसर गाय देखने से क्या लगता है हीट में है या नहीं ?Tag--
2
 
 
01/10/18 09:22 AM-----
217744Ashok singhkpah te narme nu sprey kehdi kriye ?TagAudio-- 01/10/18 09:22 AM-----
217745Manpreet singhਸਰ ਇਹ ਦਵਾਈ ਕਿਨੇ ਦਿਨਾਂ ਬਾਅਦ ਤੇਲਾ ਮਾਰਦੀ ਹੈ। 30 ਸਤੰਬਰ ਨੂੰ ਛਿੜਕੀ ਸੀ ਹਲੇ ਜਿਉਦਾ ਫਿਰਦਾ ?Tag--
1
 
 01/10/18 09:19 AM-----
217746Amandeep Singh Batthmajh de thn vicho chhiddi aundi hai dudh da rng lal hai.. te duja ek sing de vich pada pai reha ohda ki hal hai ?TagAudio
2
 
 
01/10/18 09:18 AM-----
217747Ranjeet singhsir ਮੱਝ ਇਕ ਮਹੀਨੇ ਦੀ ਗੱਬਣ ਤੋ ਲੈਕੇ 10ਮਹੀਨੇ ਦੀ ਗੱਬਣ ਹੋਣ ਤੱਕ ਸਰੋਂ ਦਾ ਤੇਲ ਕੀਵੇ ਤੇ ਕਿੰਨਾ ਦੇਣਾ ਚਾਹੀਦਾ ਹੈ । ਪੂਰੀ Detail ਵਿਚ ਜਾਣਕਾਰੀ ਦਿਉ ਜੀ । ਮੱਝ ਦੇ ਸੱਜਰ ਸੂਣ ਤੋ ਲੈਕੇ ਗੱਬਣ ਹੋਣ ਤੱਕ ਸਰੋਂ ਦਾ ਤੇਲ ਕਿੰਨਾ ਤੇ ਕੀਵੇ ਦੇਣਾ ਚਾਹੀਦਾ ਹੈ । ਮੱਝ ਨੂੰ ਇਕ ਮਹੀਨ ਸਰੋਂ ਦਾ ਤੇਲ ਤੇ ਇਕ ਮਹੀਨ ਡਾਲਡਾ ਘਿਉ ਦੇ ਸਕਦੇ ਹਾਂ ਜਦੋ ਮੱਝ 10ਮਹੀਨੇ ਵਿਚ ਹੁੰਦੀ ਹੈ । ਉਸ ਨੂੰ ਡਾਲਡਾ ਘਿਉ ਦੇ ਸਕਦੇ ਹਾਂ । ਮਝ ਨੂੰ ਸਰੋਂ ਦਾ ਤੇਲ ਤੇ ਡਾਲਡਾ ਘਿਉ ਦਿੰਦੇ ਹਾਂ ਤਾਂ ਉਸ ਨੂੰ ਕਿਹੜੇ ਮਹੀਨੇ ਸੈਡ ਥਲੇ ਤੇ ਕਿਹੜੇ ਮਹੀਨੇ ਬਾਹਰ ਬੰਨ ਸਕਦੇ ਹਾਂ sir ਪੂਰੀ ਜਾਣਕਾਰੀ ਦਿਉ ਜੀ । ਧੰਨਵਾਦ ਜੀ ?Tag---- 01/10/18 09:13 AM-----
217748pankajसर जैसे ही बछड़े का जन्म होता है तो सबसे पहले उसको उसकी माँ से चटवाए या पहले उसको साफ कर फिर चटवाए?Tag---- 01/10/18 09:12 AM-----
217749gurpreet singhddvp da Chitta diye mitti ch rla ktele vaste ehda asar kine dina tak rehda ?Tag---- 01/10/18 09:05 AM-----
217750chamkaur singhhn jhone ch sundi wali spray krn da fyda hai ja nhi ji. jhona 12-15 din tk katya javega asi aj hopper wali spry krni a g ?Tag---- 01/10/18 09:03 AM-----