All Questions

Search

All Expert Queries

Displaying 216901-216950 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
216901Gurdeep Singhਪੀਣ ਵਾਲਾ ਪਾਣੀ ਸ਼ੁੱਧ ਕਰਨ ਵਾਲੀ ਦਵਾਈ ਹੁਣ ਯੂਨੀਵਰਸਿਟੀ ਵਿੱਚੋਂ ਮਿਲ ਸਕਦੀ ਆ ਕਿਰਪਾ ਕਰਕੇ ਪਤਾ ਕਰਕੇ ਦਸੋ ਮੇਲੇ ਵੇਲੇ ਮਿਲੀ ਨਹੀਂ ਕਹਿੰਦੇ ਖਤਮ ਆ ?Tag---- 05/10/18 07:42 PM-----
216902Gurii sidhusir sade kol afsr choti (ਝੋਟੀ) aw phlan ohde soon ch 1 month reh gya prr osda leva ja nii bn reha ?Tag---- 05/10/18 07:41 PM-----
216903Manjeet SinghSir Kya aloo ko retali jameen me paani ke sath DAP fertilizer ka ghola banaker dip se lagyi jaa sakti hai uski matra kitni honi chahiye ?Tag---- 05/10/18 07:40 PM-----
216904Lovepreet Sandhuਸਰ ਜੀ ਮੇਰੇ ਕੌਲ 9 ਮੁਰਗੀਆ ਨੇ ਤੇ ਮੁਰਗੇ िਕੰਨੇ ਚਾਹੀਦੇ ਆ ?Tag---- 05/10/18 07:37 PM-----
216905Manohar Bajiyamurrah bull 147010 hisar bovine ka result kesa h ji ?Tag---- 05/10/18 07:36 PM-----
216906ਰਸ਼ਵਿਦਰ ਸਿੰਘy dud wali maj di feed kis tara bnae a ki ki paea te kini matna ch pauna dseo g ?Tag---- 05/10/18 07:34 PM-----
216907manpreet kahlonsadi cow soun ch 1 mnth reh gya . phla odi dhar bhut sakat c . hun ki dita jwe jisde nal dhar poli ho jwe . plz sugest me ?Tag---- 05/10/18 07:29 PM-----
216908ਸੁਖਮੰਦਰ ਸਿੰਘਸਰ ਬਾਸਮਤੀ ਝੋਨੇ ਵਿੱਚ ਗਰਦਨ ਮਰੋੜ ਵਾਸਤੇ ਸਪੇਸ਼ਲ ਕੇਹੜੀ ਦਵਾਈ ਹੈ ਪਲੀਜ ਦੱਸੋ ?Tag---- 05/10/18 07:28 PM-----
216909kulvir cheemaਸਰ ਕੀ ਫਟਕੜੀ ਦੀ ਵਰਤੋਂ ਵੀ ਝੋਨੇ ਵਿਚ ਉੱਲੀ ਦੀ ਰੋਕਥਾਮ ਲਈ ਕੀਤੀ ਜਾਦੀ ਹੈ,ਜੇ ਕੀਤੀ ਜਾਦੀ ਹੈ ਤਾ ਇਸ ਦੀ ਕਿੰਨੀ ਮਾਤਰਾ ਪੈਦੀ ਹੈ ? Tag---- 05/10/18 06:58 PM-----
216910Rakesh What is mean about RLF rs. 2500 ?Tag---- 05/10/18 06:54 PM-----
216911Gurmeet Singhਸਰ ਜੀ ਝੋਨੇ ਤੇ ਹਲਦੀ ਰੰਗ ਡੋਡੀ ਬਣਦੀ ਹੈ ਇਸ ਦੀ ਰੋਕਥਾਮ ਲਈ ਕਿਹੜੀ ਸਪਰੇਅ ਕਿਰਿਆ ਇਸ ਦੀ ਜਾਣਕਾਰੀ ਦਿਉ ?Tag---- 05/10/18 06:54 PM-----
216912kawaljeet singhhow to grow ਸਰੋ ? Tag---- 05/10/18 06:32 PM-----
216913Harvinder singhਸਰ ਜੀ ਕੀ ਇਸ ਦੇ ਨਾਲ buprofizin ਦੀ ਸਪਰੇਅ ਕੀਤੀ ਜਾ ਸਕਦੀ ਹੈ ਮਿਕਸ ਕਰਕੇ ?Tag--
1
 
 05/10/18 06:30 PM-----
216914vinod kumarsir ji super 1401 dhaan vich podhe suk rhe hun ? Tag--
1
 
 05/10/18 06:26 PM-----
216915nehalਦਵਾਈਆਂ ਵੇਚਣ ਵਾਲੇ ਕਹਿੰਦੇ ਨੇ ਵੀ chess ਤੇਲਾ ਪਏ ਤੋਂ ਕੰਮ ਨੀ ਕਰਦੀ ਕੀ ਇਹ ਸੱਚ ਹੈ ਕਿਰਪਾ ਕਰਕੇ ਦੱਸੋ plz ?Tag---- 05/10/18 06:24 PM-----
216916jagmeetਬਾਸਮਤੀ ਕਾਲੇ ਤੇਲੇ ਲਈ ?Tag---- 05/10/18 06:14 PM-----
216917jagmeetਕਾਲੇ ਤੇਲੇ ਵਾਸਤੇ ?Tag---- 05/10/18 06:13 PM-----
216918Chetan Kumarसर लो काट के फल के बारे में बताएं कौन सी उन्नत प्रजाति है क्या देखभाल चाहिए ?Tag---- 05/10/18 06:09 PM-----
216919Jagjit HundalGlamore 1121 ਵਿੱਚ ਤੇਲੇ ਦੇ ਸੁਰੂ ਹੋਣ ਸਮੇਂ ਕਰ ਸਕਦੇ ਹਾਂ। ਤੇ ਇਸ ਦੀ ਕਿੰਨੀ ਮਾਤਰਾ ਪਾਈ ਜਾਂਦੀ ਹੈ ?Tag---- 05/10/18 06:00 PM-----
216920Hardial Singhjhone nu pani katn to kinne din phela band krna chahida ?Tag---- 05/10/18 05:53 PM-----
216921Gundeep Singhsir Dso kehri Sprey kriye ?Tag--
2
 
 
05/10/18 05:52 PM-----
216922Hardial SinghBarseen di bajhi da sahi time dso ?Tag---- 05/10/18 05:52 PM-----
216923Gundeep Singhsir copper oxcychloride vich zink salfet mix kr sakde nale es da benefit Dso doze kini paa sakde dso Kinnu da Baag Ae os upper krni ?Tag---- 05/10/18 05:51 PM-----
216924Halinder Singhਕੱਟੇ ਦੇ ਖੁਰਕ ਤੇ ਫਿਨਸੀਆ ਚਿੱਟੇ ਮੂੰਹ ਵਾਲੀਆਂ ਹੋਈਆਂ ਨੇ ਧੌਣ ਤੇ ,ਖੁਰਕ ਵੀ ਕਰਦਾ ਏ, ਇਲਾਜ ਦੱਸੋ ਜੀ ?Tag--
4
 
 
05/10/18 05:48 PM-----
216925Sukhਮੱਖਣ ਘਾਹ ਬਾਰੇ ਦੱਸੋ ਜੀ ?Tag---- 05/10/18 05:38 PM-----
216926jagtar dhanethaveer g cow HF dudh nahi ral rahi ik saal ho geya dwai v bhra k dekhli pic walia dwaian theek han Ede lai ? Tag--
1
 
 05/10/18 05:30 PM-----
216927Gopal chechiभैंस के थन में सोजिश है क्या करें ?Tag---- 05/10/18 05:25 PM-----
216928????? ????ਵੀਰ ਜੀ ਇਸ ਚਾਰੇ ਬਾਰੇ ਜਾਣਕਾਰੀ ਦਵੋ ਜੀ ਤੇ ਟਰੇਅਾ िਕਸ ਜਗਾ ਤੋ िਮਲ ਸਕਦੀਅਾ ਹਨ ?Tag--
1
 
 05/10/18 05:18 PM-----
216929Dhanveer singh Benipalsir aa soil de wich gandgndole bhut ne ena da koi lasan ja palak nu nuksan ta nhi je hega ta ki kra ena da ? Tag--
1
 
 05/10/18 05:14 PM-----
216930Rajesh Bishnoiबासमती धान काटने से कितने दिन पहले पानी बंद करना चाहिए ?Tag---- 05/10/18 05:13 PM-----
216931????? ????ਸਰ ਇੰਡੋਫਿਲ ਦੀ ਟੋਕਨ ਤੇਲੇ ਤੋ ਕਿੰਨੀ ਮਾਤਰਾ ਪਊਗੀ ਦੱਸਿਓ ਜੀ ਧੰਨਵਾਦੀ ਹੋਵੇਗਾ ?Tag---- 05/10/18 05:12 PM-----
216932Rajender Kumartehsil Hisar is not available ?Tag---- 05/10/18 04:39 PM-----
216933Dalvir singhਇਹ ਕਿਹੜੀ ਨਸਲ ਦੀ ਗਾਂ ਜੀ ਢਾਈ ਤਿੰਨ ਮਹੀਨਿਆਂ ਦੀ ਗੱਬਣ ਹੈ ਇਸਦੀ ਹੁਣ ਵਧਿਆ ਸਾਭ ਸੰਭਾਲ ਲਈ ਕੀ ਕੀ ਗੱਲਾਂ ਜਰੂਰੀ ਹਨ ਪਹਿਲੀ ਵਾਰੀ ਸੁਣਾ ਇਸਨੇ ਇਸਤੋਂ ਵਦੀਆ ਦੁੱਧ ਲੈਣ ਲਈ ਇਸਦੀ ਖੁਰਾਕ ਤੇ ਦੇਖਭਾਲ ਬਾਰੇ ਜਾਣਕਾਰੀ ਦਿਓ ?Tag--
1
 
 05/10/18 04:35 PM-----
216934Malkeet Singhਵੀਰ ਜੀ ਕੀ ਕਣਕ ਦੀ 2967 ਕਿਸਮ ਬੀਜਣ ਲਈ ਵਧੀਆ ਰਹੇਗੀ ?Tag---- 05/10/18 04:31 PM-----
216935ਬਿਕਰਮਜੀਤ ਸਿੰਘਵੀਰ ਜੀ ਫਰੈਂਚ ਬੀਨ ਦੀ ਫਲਈਆ ਦੀ ਬਜਾਈ ਦੀ last date ਕਿੰਨੀ ਹੈ ?Tag---- 05/10/18 04:29 PM-----
216936jigar vaghasiyaगुरप्रीत सिंह फूल वाले का नंबर चाहिए ?Tag---- 05/10/18 04:19 PM-----
216937pradeepjankari pradan kare ?Tag--
1
 
 05/10/18 04:17 PM-----
216938Gurpreet singhsir m45 basmati te Kar sakde aa tilt vich paa ke ehh kee kam karde aa ? Tag---- 05/10/18 04:13 PM-----
216939????? ????ਡਾਕਟਰ ਸਾਹਿਬ ਮੱਝ ਦੇ ਦੁੱਧ ਵਿੱਚ ਮਾਮੂਲੀ ਜਿਹਾ ਖੂਨ ਆ ਰਿਹਾ ਹੈ।ਝੱਗ ਤੇ ਲਾਲੀ ਹੁੰਦੀ ਆ ਕਿਰਪਾ ਕਰਕੇ ਇਸ ਦਾ ਇਲਾਜ ਦੱਸੋ ਜੀ ?Tag---- 05/10/18 04:02 PM-----
216940harmansir surr de chote bache kitho kine de Mil sakde hai dso g ?Tag---- 05/10/18 03:59 PM-----
216941jaspreet singhmajj purri trah hhet vich nhi aundi hai jddo pta lggiya tan doctor bolda isda time nikal gya hai , isda ki ilagg kita jawe ? TagAudio-- 05/10/18 03:56 PM-----
216942ਇਕਬਾਲ ਸਿੰਘਨਿੰਬੂ ਦੇ ਫਲ ਬਹੁਤ ਲਗਦਾ ਹੈ ਪਰ ਝੜ ਜਾਦਾ ਹੈ ਦੱਸੋ ਜੀ ਕੋਈ ਹੱਲ ?Tag---- 05/10/18 03:53 PM-----
216943Amarjit singhsir 3086 da changa jhaad lenn lyi kini tareek nu bijaayi kriye jhona vdd lya hai ? Tag---- 05/10/18 03:51 PM-----
216944???? ???पीली सरसो की कौन सी किस्म सबसे ज्यादा अच्छी है इसक बीज कहां मिल सकता है सहारनपुर उत्तप्रदेश के जलवायु के अनुसार बताएं ?Tag---- 05/10/18 03:45 PM-----
216945Mandeep dhillonsir tele wali ate fungicide spray ton badd pani lgana chahida hai iss varre dso ? TagAudio-- 05/10/18 03:25 PM-----
216946harwinder Singhਬਲੈਕ ਗੋਲਡ ਤੇ ਟੈਲਟ ਦੋਨੋ ਇਕੱਠੇ ਸਪਰੇ ਕਰ ਸਕਦੇ ਹਾਂ ?Tag---- 05/10/18 03:21 PM-----
216947Gurpreet singhSir ji basmati de dane hole te foke ho rhe ne patal ban rhi aa pehla glelio dupoint di Kari c 10din ho ge hun ho karn di lod ha ke nee dane Hole hon to kehdi dva kar sakde aa ?Tag---- 05/10/18 03:12 PM-----
216948vinod kumarsir ji barseen da gharu beej kera vadhiya hai ji ?Tag---- 05/10/18 03:09 PM-----
216949mewa singh1509 ਜੀਰੀ ਦਾ ਰੇਟ ਕੀ ਜੀ ਕਿਰਪਾ ਕਰਕੇ ਦੱਸ ਦਿਓ ?Tag---- 05/10/18 02:56 PM-----
216950ਸਰਬਜੀਤ ਸਿੰਘboron or npk 00.00.50 mix krni hundi he ja fir alag alag ?Tag---- 05/10/18 02:36 PM-----