Search
All Expert Queries
Displaying 217001-217050 of 257834 results.
| S.no | Name | Question Title | Assign Type | Translate | Audio/Video | Image | Received Date | Assigned Date | Translated Date | Action |
|---|---|---|---|---|---|---|---|---|---|---|
| 217001 | Gurpreet Singh Sandhu | ਸਰ ਕੀ ਜਵੀ ਅਸੀਂ ਹੁਣ ਬੀਜ ਸਕਦੇ ਹਾਂ ਅਤੇ ਿਕਹੜੀ ਵਰਾਇਟੀ ਦਾ ਪੱਠਾ ਅਤੇ ਬੀਜ ਮੋਟਾ ਹੋਵੇ ਅਤੇ ਬੀਜਣ ਦੀ ਵਿਧੀ ਦੱਸੋ ਜੀ ? | Tag | -- | -- | 05/10/18 09:18 AM | -- | -- | - | |
| 217002 | jagpal singh | sarso di kihri kism bejaia ? | Tag | -- | -- | 05/10/18 09:11 AM | -- | -- | - | |
| 217003 | GURWINDER SINGH | ਸਰ ਜੀ ਨਮਸਤੈ ਸਰ ਜੀ ਮੱਝ ਸੂਈ ਨੂੰ 5 - 6 ਦਿਨ ਹੋ ਗਏ ਤੀਜਾ ਸੂਅਾ ਹੈ ਦੁੱਧ ਵਧਾਉਣ ਲਈ ਕੋਈ ਫਾਰਮੁੱਲਾ ਦੱਸੋ ਜੀ ? ਧੰਨਵਾਦ ਜੀ.. | Tag | -- | -- | 05/10/18 09:10 AM | -- | -- | - | |
| 217004 | Tarjinder singh | majh sui nu hfta ho gya ohnu leti dinde aa dudh ni vdh reha ohda ohnu ki khurak diti jawe jis nal dudh vdh jawe ? | Tag | -- | 05/10/18 09:06 AM | -- | -- | - | ||
| 217005 | Tarjinder singh | gobh de sundi layi koi saste dwa da name daso ? | Tag | -- | -- | 05/10/18 09:05 AM | -- | -- | - | |
| 217006 | satnam singh | is da ki ilaj ha ? | Tag | -- | 05/10/18 09:01 AM | -- | -- | - | ||
| 217007 | Dalvir singh | ਜਵਾਰ ਤੇ ਮੱਕੀ ਦੀ ਬਿਲਕੁਲ ਗ੍ਰੋਥ ਨੀ ਹੋਯੀ ਜੀ ਕੋਈ ਹੱਲ ਦਸਓ ? | Tag | -- | 05/10/18 08:51 AM | -- | -- | - | ||
| 217008 | gurinder | 1121 nu akhri sprey krni hai te photoa dekh ke dss do kehdi sprey krni ? | Tag | 05/10/18 08:46 AM | -- | -- | - | |||
| 217009 | jassy mansahia | ਸਰ ਮੱਝ ਦੇ ਕੱਲ ਟੀਕਾ ਭਰਾਇਆ ਸੀ ਅੱਜ ਇਸ ਤਰ੍ਹਾਂ ਦਾ ਜਾਲਾ ਦੇ ਰਹੀਂ ਹੈ ਦੱਸੋ ਕਿ ਕਾਰਨ ਹੈ ? | Tag | -- | 05/10/18 08:32 AM | -- | -- | - | ||
| 217010 | Ravinder singh | murga turda ni sahi trh lngh je marke turda hai usda ilaj dsso ? | Tag | -- | 05/10/18 08:31 AM | -- | -- | - | ||
| 217011 | yadvinder singh | sir pioneer 45p46 kine time te kine pani laindi hai in detail ? | Tag | -- | -- | 05/10/18 08:14 AM | -- | -- | - | |
| 217012 | yadvinder singh | sir dbw 173 wheat variety hybrid ha ja ni ? | Tag | -- | -- | 05/10/18 08:14 AM | -- | -- | - | |
| 217013 | Taranjeet Singh | Anjeer de leaves ch ah ki problem hai ? | Tag | -- | 05/10/18 08:13 AM | -- | -- | - | ||
| 217014 | Amandeep Singh | ਇਹ ਵੱਛੀ 3 ਮਹੀਨੇ ਦੀ ਗੱਬਣ ਕਲ ਡਾਕਟਰ ਕੋਲੋਂ ਚੱਕ ਕਰਾਈ ਇਹ ਵੱਛੀ ਦੀ ਸਿਹਤ ਨਹੀਂ ਬਣ ਰਹ ਦੇਖਣ ਨੂੰ ਕਮਜੋਰ ਲੱਗਦੀ ਇਸ ਨੂੰ ਕਿ ਖੁਰਾਕ ਦਿੱਤੀ ਜਾਵੇ ਤਾਂ ਕਿ ਵੱਛੀ ਸਿਹਤਮੰਦ ਹੋ ਜਾਵੇ ? | Tag | -- | 05/10/18 08:10 AM | -- | -- | - | ||
| 217015 | ਰਸ਼ਵਿਦਰ ਸਿੰਘ | sir mere kol 120 kleler murgian 6 month di ho giaa hle tak egg ni aeaa k vich murge v chahi de aa feed main pc35% suru kr diti | Tag | -- | -- | 05/10/18 08:09 AM | -- | -- | - | |
| 217016 | ਸਰਬਜੀਤ ਸਿੰਘ | 1121 basmati 25% dana chamakdaar or heavy bnon li ki kita jave ? | Tag | -- | -- | 05/10/18 08:06 AM | -- | -- | - | |
| 217017 | ਸਰਬਜੀਤ ਸਿੰਘ | eh dono mix krke spray kr skde aa ? | Tag | -- | 05/10/18 08:04 AM | -- | -- | - | ||
| 217018 | Jashandeep Singh | pusa 44 nu last pani kdo lyi eh 20 k din tak ktn wali hoju ji ? | Tag | -- | -- | 05/10/18 08:00 AM | -- | -- | - | |
| 217019 | Harry | ਵੀਰ ਜੀ ਇਸ ਦਵਾਈ ਦਾ ਝੋਨੇ ਤੇ ਕੀ ਅਸਰ ਹੁੰਦਾ ਹੈ ਕੀ ਇਹ ਦਵਾਈ ਦਾਨਿਆਂ ਉਪਰ ਕੋਈ ਮਾੜਾ ਪ੍ਰਭਾਵ ਵੀ ਪਾਉਂਦੀ ਹੈ ਦੁਕਾਨਦਾਰ ਇਸ ਦਵਾਈ ਨੂੰ ਪੱਕੇ ਝੌਨੇ ਉਪਰ ਕਰਨ ਜਦੋਂ ਝੋਨਾ ਵੱਢਣ ਝ ਸਿਰਫ਼ 10-12 ਦਿਨ ਲਵੇ ਉਸ ਸਮੇਂ ਤੇ ਦਵਾਈ ਕਰਨ ਲਈ ਕਹਿੰਦੇ ਹਨ। ਕੀ ਇਹ ਦਵਾਈ ਝੋਨੇ ਤੇ ਪਹਿਲਾਂ ਨਹੀਂ ਹੋ ਸਕਦੀ ਇਹ ਦਵਾਈ ਝੋਨੇ ਉਪਰ ਕਰਨ ਤੋਂ ਬਾਅਦ ਕਿੰਨਾ ਚਿਰ ਅਸਰ ਰੱਖਦੀ ਹੈ ? | Tag | -- | 05/10/18 07:50 AM | -- | -- | - | ||
| 217020 | Hardeep Singh | 1401 mushal te garden marod ton kehdi spre Karni pau ? | Tag | -- | -- | 05/10/18 07:50 AM | -- | -- | - | |
| 217021 | sukhchain singh | peli pussa te spry krni ha ji.hun sundi te fungs ly pna jruri ha ya nhi ? | Tag | -- | -- | 05/10/18 07:44 AM | -- | -- | - | |
| 217022 | Harbir singh | cow da leva brabar ni hai. brabar krn lyi ki ki dena chahida 15 din soon vich rhnde aa ? | Tag | -- | -- | 05/10/18 07:31 AM | -- | -- | - | |
| 217023 | Bikramjit Singh | 1509 da rate amritsar mandi ? | Tag | -- | -- | 05/10/18 07:27 AM | -- | -- | - | |
| 217024 | ??????? ???? | aalu di fasal lgaon sme kehde khad and kini matra di lod ha ? | Tag | -- | -- | 05/10/18 07:26 AM | -- | -- | - | |
| 217025 | Bikramjit Singh | 1121 da rate ? | Tag | -- | 05/10/18 07:25 AM | -- | -- | - | ||
| 217026 | Jagjit Hundal | 1121 ਵਿੱਚ ਤੇਲੇ ਤੇ ਟਿੱਡ ਲਈ ਕਿਹੜੀ ਦਵਾਈ ਪਾਈ ਜਾਵੇ ਜੋ ਜਿਆਦਾ ਸਮਾਂ ਅਸਰ ਰੱਖੇ ? | Tag | -- | -- | 05/10/18 06:33 AM | -- | -- | - | |
| 217027 | Lakha gill | ਬਾਈ ਡੇਢ ਸਾਲ ਦੀ ਕੱਟੀ ਨੂੰ ਮੋਕ ਬਹੁਤ ਲੱਗੀ ਆ ਕੋਈ ਇਲਾਜ ਦੱਸੋ ? | Tag | -- | -- | 05/10/18 06:18 AM | -- | -- | - | |
| 217028 | Vijay Thakur | Sir, Waste decomposer da use kadon kar sakde bejai ton pehlan k baad wich Pls tell me in detail ? | Tag | -- | -- | 05/10/18 06:15 AM | -- | -- | - | |
| 217029 | satnam singh | sir mater te gajer nu kina pani laiy te kado ? | Tag | -- | -- | 05/10/18 06:12 AM | -- | -- | - | |
| 217030 | Jagtar singh | sir jdo jhona pakk jada a os time hi tele da attack huda a ki karn aa pehla jhona thik huda a spray v pura km krdi aa fer pakke jhone te spray v koi km ni krdi tele te why ? | Tag | -- | -- | 05/10/18 06:12 AM | -- | -- | - | |
| 217031 | mandeep singh | 121 jhona 15 dina nu pakda hai Tela pai gya spray karn di loar hai ya nahi virle virle 5 to7 daane hai ? | Tag | -- | -- | 05/10/18 06:07 AM | -- | -- | - | |
| 217032 | shergill | Sir ki hun barseen beej skde aa ageta tan nahi ? | Tag | -- | -- | 05/10/18 03:21 AM | -- | -- | - | |
| 217033 | Amarjit Singh | dear sir/madam from where I brought citronella plant thanks ? | Tag | -- | -- | 05/10/18 01:47 AM | -- | -- | - | |
| 217034 | Dalvir singh | sir ਮੈਂ ਪੁੱਛਣਾ ਚਾਹੁੰਦਾ ਸੀ ਕਿ ਪਸ਼ੂਆਂ ਨੂੰ ਇਕ ਦਿਨ ਵਿੱਚ ਆਪਾਂ ਸਾਰੇ ਜਿਵੇਂ ਕਿ ਚਾਰਾ ਫੀਡ ਦਾਣਾ ਖ਼ਲ ਕਿੰਨੀ ਵਾਰ ਤੇ ਕਿਸ ਕਿਸ ਟਾਈਮ ਤੇ ਕੇਹੜੀ ਚੀਜ਼ ਨੂੰ ਕਿਸ ਨਾਲ ਦੇ ਸਕਦੇ ਹਾਂ ਤੇ ਕਿੰਨੀ ਮਾਤਰਾ ਵਿੱਚ ਤੂੜੀ ਵਿਚ ਮਿਲਾ ਕੇ ਕਦੋਂ ਦੇਣਾ ਹੈ ਤੇ ਕਲਾ ਚਾਰਾ ਕੇਹੜੇ ਟਾਈਮ ਕਿਵੇਂ ਦੇਣਾ ਹੈ ਜੀ plz ਮੈਨੂੰ ਇਹ ਸਭ ਕੁੱਝ ਸਮੇਂ ਸਿਰ ਕਿਵੇਂ ਦੇਣਾ ਹੈ ਮਨੁ ਪਤਾ ਨਹੀਂ ਤਾਂ ਤੁਸੀਂ ਇਸਨੂੰ ਸਾਰਾ ਟਾਈਮ ਟੇਬਲ ਚ ਸਮਝਾ ਸਕਦੇ ਹੋ plz ਦਸਇਓ ਜਰੂਰ ਜੀ ਮੇਰੇ ਕੋਲ 2ਮੱਝਾਂ 2 ਗਾਵਾਂ ਤੇ 2 ਕੱਟੀਆਂ ਨੇ ਜੀ ਮਝਾਂ ਤਾਜ਼ੀਆਂ ਸੂਈਆਂ ਨੇ ਮਹੀਨੇ ਤੋਂ ਵੱਧ ਸਮਾਂ ਬੀਤ ਗਿਆ ਉਹਨਾਂ ਨੂੰ ਸਹੀ ਖੁਰਾਕ ਸਮੇਂ ਸਿਰ ਮਿਲਣੀ ਚਾਹੀਦੀ ਹੈ ਜੋ ਮਨੁ ਨਹੀਂ ਪਤਾ ? | Tag | -- | -- | 04/10/18 11:04 PM | -- | -- | - | |
| 217035 | ????? ???? | ਸਰ ਜੀ ਕਣਕ ਦੀ ਬਿਜਾਈ ਟਾਇਮ DAPਦੀ ਜਗਾ ਸੁਪਰ ਪਾ ਸਕਦੇ ਹਾਂ, ਕਿੰਨਾ ਪੋਣਾ ਹੈ। ਇਸ ਨਾਲ ਯੁਰੀਆ ਵੀ ਪੋਣਾ ਹੈ। ਜੇ ਪੋਣਾ ਹੈ ਤਾਂ ਕਿੰਨਾ ਯੁਰੀਆ ਪਾ ਸਕਦੇ ਹਾਂ ? | Tag | -- | -- | 04/10/18 10:53 PM | -- | -- | - | |
| 217036 | Nirmaljeet singh | ਸਰ ਕੱਟਾ ਪਾਲਣਾ ਸੀ ਤੇ ਉਸ ਵਿਚ ਕੀ ਕੀ ਦੇਖ ਕੇ ਰੱਖਾਂ ਉਸਨੂੰ। ਕੋਈ ਨਿਸ਼ਾਨੀਆਂ ਵੱਧੀਆ ਸਾਨ੍ਹ ਬਣਨ ਲਈ ? | Tag | -- | -- | 04/10/18 10:13 PM | -- | -- | - | |
| 217037 | harpreet singh | Sir oil lyi sab to vdia sro da khre beej hai ? | Tag | -- | -- | 04/10/18 10:11 PM | -- | -- | - | |
| 217038 | sidhu | jhona pusa te 22-20 dina takk pakk javega kehde spry krni chahi di a dso tela vich haiga ni par pehla hi kehde spray kriye ? | Tag | -- | -- | 04/10/18 10:10 PM | -- | -- | - | |
| 217039 | Pavittar | ਸਰ ਜੀ ਮੇਰੀ ਿੲਕ ਗਾਂ ਦੇ4 ਥਣਾ ਦੀ ਧਾਰ ਬਹੁਤ ਸਖਤ ਹੈ. ਕੋਈ ਿੲਲਾਜ ਦੱਸੋ ਿਜਸ ਨਾਲ ਮੇਰੀ ਗਾ ਦੀ ਧਾਰ ਪੋਲੀ ਹੋ ਸਕੇ ? | Tag | -- | -- | 04/10/18 09:58 PM | -- | -- | - | |
| 217040 | Nishan singh | sir Galileo di spray nal gulemor or npk 13 00 45 di sapray kar sakde ha.or npk 13 00 45 ki result hai ? | Tag | -- | -- | 04/10/18 09:58 PM | -- | -- | - | |
| 217041 | Ravinder Kumar | ਚਾਰੇ ਵਾਲੀ ਮॅਕੀ J 1006 ਦਾ ਇਕ ਏਕੜ िਵਚ िਕਨਾ ਬੀਜ ਪਾਇਆ ਜਾਵੇ ਅਤੇ ਚੰਗਾ ਕॅਦ ਵਧਾੳੁਣ ਲਈ ਬੀਜਣ ਤੋ ਪिਹਲਾ ਜਮੀਨ िਤਆਰ ਕਰਨ ਲਈ ਜਮੀਨ िਵਚ िਕਹੜੀਆ ਖਾਦਾ ਜਾ ਰਸਾਇਣਕ ਤॅਤ िਕਨੀ ਮਾਤਰਾ िਵਚ ਪਾਏ ਜਾਣ ? | Tag | -- | -- | 04/10/18 09:57 PM | -- | -- | - | |
| 217042 | ਗੁਰਤੇਜ ਸਿੰਘ | ਆਲੂ ਦੀ ਬਿਜਾਈ ਦਾ ਸਹੀ ਸਮਾਂ ਕੀ ਆ, ਬੀਜ ਦੀ ਸੋਧ ਕਿਸ ਤਰਾਂ ਕੀਤੀ ਜਾਵੇ ? | Tag | -- | -- | 04/10/18 09:50 PM | -- | -- | - | |
| 217043 | Amrit Aulakh | 1112 ਕਣਕ ਡਾਕਰ ਵਾਹਨ ਵਿੱਚ ਵਧੀਆ ਹੋ ਜਾਂਦੀ ਹੈ ? | Tag | -- | -- | 04/10/18 09:27 PM | -- | -- | - | |
| 217044 | ??? ???? | ਨਿੰਬੁ ਦੇ ਪੱਤੇ ਤੇ ਪੀਲੇ ਨਿਸਾਨ ਪੈ ਰਹੇ ਹਨ ? | Tag | -- | 04/10/18 09:08 PM | -- | -- | - | ||
| 217045 | mukhpal sidhu | sir kank da vad chaad de waleya kisma kehdiya han halki jameen lyi ? | Tag | -- | -- | 04/10/18 09:07 PM | -- | -- | - | |
| 217046 | Bhupinder Singh | Ki asi pigs nu makki da achar pa sakde aw makki de achar ch kehde kehde tat kini matra ch hunde han daso ji ? | Tag | -- | -- | 04/10/18 09:06 PM | -- | -- | - | |
| 217047 | Pinder | hello ji ssa ji 122 jiri laea ji par halde rog a ki kita jave te jar tu foos ban rea ji ki kita jave ji prale ji ban raea ji ? | Tag | -- | -- | 04/10/18 09:00 PM | -- | -- | - | |
| 217048 | winder singh | sir es powder da ke reult aa ta a kina da sakda hm bacha ta wada pusho nu ? | Tag | -- | 04/10/18 08:58 PM | -- | -- | - | ||
| 217049 | ??? ???? | ਅਮਰੂਦ ਦੇ ਫਲ ਇਸ ਤਰਾ ਹੋ ਰਹੇ ਹਨ ? | Tag | -- | 04/10/18 08:57 PM | -- | -- | - | ||
| 217050 | MANJEET SINGH | Navroop Singh Ji meri bhains lagatar kamjor ho rahi hai koi solution batao sir ? | Tag | -- | -- | 04/10/18 08:49 PM | -- | -- | - |