All Questions

Search

All Expert Queries

Displaying 11401-11450 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
11401Manpreet SinghKhet da PH level PAU gurdaspur toh krwaya ja sakda ?TagYes---- 30/03/23 10:55 AM31/03/23 01:08 PM30/03/23 12:45 PM-
11402N.N.SinghSurajmukhi ki unnat kisme koun koun si hai ?TagYes---- 30/03/23 10:08 AM31/03/23 01:07 PM30/03/23 12:45 PM-
11403Raman cheemaSir ਮੈਂ ਇੱਕ ਏਕੜ ਪੱਠਿਆਂ ਚਾਰੇ ਲਈ ਬਾਜਰਾ ਬੀਜਣਾ ਹੈ। ਬਾਜਰੇ ਦੀ ਬੀਜਾਈ ਸਮੇਂ ਕਿੰਨੀ SSP ਖਾਦ ਪਾਉਣੀ ਜਰੂਰੀ ਹੈ ?TagYes---- 30/03/23 09:19 AM31/03/23 01:07 PM30/03/23 12:52 PM-
11404JASHANKanak ke pate ase hone ki kya vja hai ?TagYes--
3
 
 
30/03/23 08:26 AM31/03/23 01:07 PM30/03/23 12:52 PM-
11405Manpreet SinghIffco di Liquid DAP kitho milugi g ?TagYes---- 30/03/23 08:01 AM31/03/23 10:30 AM30/03/23 12:53 PM-
11406dalbir singhਸਰ ਮੇਰੇ ਕੋਲ ਮਿਕਸਡ H F ਗਾਂ ਹੈ ਉਮਰ 5ਸਾਲ ਹੈ 2ਸੂਏ ਦੇ ਚੁਕੀ ਹੈ।ਹੁਣ 7ਕਿਲੋ ਦੁਧ ਸੀ।3 ਦਿਨ ਤੋ ਗੋਹਾ ਬਹੁਤ ਸਖਤ ਬਹੁਤ ਘੱਟ ਕਰ ਰਹੀ ਹੈ। 3 ਦਿਨ ਤੋ ਨਾ ਤਾਂ ਚਾਰਾ ਹੀ ਖਾਧਾ ਨਾ ਉਗਾਲੀ ਕਰਦੀ ਹੈ।constipation ਲਏ 3×450ml Smylex 100ml Brotone day Rumi diet 40gm. day ਅਤੇ local vetnary officer ਵਲੌ 2 ਦਿਨ 4 4 ਜੋ injection ਦਿਤੇ ਉਨਾ ਦੇ ਬਾਰੇ ਮੈਂਨੂੰ ਪਤਾ ਨਹੀਂ।ਪਿਸ਼ਾਬ ਸਹੀ ਕਰਦੀ ਹੈ। ਬੁਖਾਰ ਵੀ ਨਹੀਂ ਬਹੁਤ ਸੁਸਤ ਅਤੇ ਕਮਜ਼ੋਰ ਹੋ ਗਈ। vetnary officer ਦੇ ਕਹਿਣ ਅਨੁਸਾਰ ਪੇਟ ਕੰਮ ਨ੍ਹੀ ਕਰਦਾ।ਇਲਾਜ ਦਸੋ ਜ਼ੀ।ਬਹੁਤ ਮਿਹਰਬਾਨੀ ਹੋਵੇਗੀ।ਧੰਨਵਾਦ ਸਹਿਤ । ਜਲਦੀ ਹੋ ਸਕੇ ਤਾਂ ਹੋਰ ਵੀ ਆਪ ਦੀ ਮਿਹਰਬਾਨੀ ?TagYes---- 30/03/23 07:34 AM31/03/23 10:30 AM06/04/23 01:00 PM-
11407iqbal singhਸਰ ਕਿਨੂੰ ਨੂੰ ਫ਼ਲ ਬਹੁਤ ਜ਼ਿਆਦਾ ਲਗਿਆ ਸੀ ਪਰ ਹੁਣ ਝੜਨ ਲੱਗ ਪਿਆ ਕ੍ਰਿਪਾ ਕਰਕੇ ਕੋਈ ਇਲਾਜ ਦਸੋ ?TagYes---- 30/03/23 07:20 AM31/03/23 10:29 AM30/03/23 01:30 PM-
11408ਨਾਨਕ ਸਿੰਘਇਸ ਸਮੇਂ ਪਸ਼ੂ ਦੇ ਲਈ ਕਿਹੜੇ ਹਰੇ ਚਾਰੇ ਦੀ ਬਿਜਾਈ ਕੀਤੀ ਜਾਵੇ ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਜੀ ?TagYes---- 30/03/23 07:12 AM31/03/23 10:29 AM30/03/23 01:33 PM-
11409ਨਾਨਕ ਸਿੰਘਸਰ ਜੀ ਮੇਰੀ ਮੱਝ ਨੂੰ 8 ਮਹੀਨਾ ਗੱਬਣ ਦੇ ਹੋ ਚੱਲੇ ਹਨ ਤੇ ਇਸ ਨੂੰ ਕੀ ਦਿੱਤਾ ਜਾਵੇ ਕਿ ਇਹ ਦੁੱਧ ਨੂੰ ਚੰਗੀ ਨਿੱਤਰੇ । ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ। ਤੁਹਾਡਾ ਧੰਨਵਾਦ ਜੀ ?TagYes---- 30/03/23 07:06 AM31/03/23 10:29 AM30/03/23 01:34 PM-
11410Balvir Singh MannHello sir cow beffalo nu feed churi walli paoni chahidi aa ja gollia walli pls dasso jis naal dudh b badhe and fat b jyada ave ?TagYes---- 30/03/23 06:48 AM31/03/23 10:29 AM30/03/23 01:35 PM-
11411HARINDER SINGHEh Kehri disease hai ?TagYes--
1
 
 29/03/23 09:49 PM01/08/23 12:01 PM30/03/23 10:48 AM-
11412Sukhraj ਸਿੰਘਮੈਂ pr 126 ਝੋਨਾਂ ਲੌਣਾ ਹੈ । ਮੈਨੂ ਬਜਾਈ ਦਾ ਸਹੀ ਸਮਾਂ ਅਤੇ ਯੂਰੀਆ ਜ਼ਿੰਕ ਆਦਿ ਪੌਣ ਬਾਰੇ ਦੱਸਿਆ ਜਾਵੇ ਜੀ ?TagYes---- 29/03/23 08:01 PM30/03/23 11:16 AM30/03/23 10:55 AM-
11413Sukhraj ਸਿੰਘSir ਮੈਂ ਇਸ ਵਾਰ Basmati1847 ਲੋਉਣੀ ਹੈ ਮੈਨੂ ਬੀਜ ਬੀਜਣ ਦਾ ਸਮਾਂ ਅਤੇ ਖਾਦਾਂ ਪੌਣ ਦਾ ਵੇਰਵਾ ਦਵੋ ?TagYes---- 29/03/23 07:57 PM30/03/23 11:16 AM30/03/23 11:03 AM-
11414KarishmaHello, Kya hum Sirmaur, Himachal Pradesh me Lichi, anjeer(fig), jackfruit(katahal) ke paudhe laga skte h? Or kon kon fruits laga skte hai ?TagYes---- 29/03/23 05:15 PM30/03/23 11:15 AM30/03/23 11:04 AM-
11415krishan dhaliwalSir ji aapni pehlan jhoti suee aa soon to pehla bahut bhaar penda reha drips te inj lvaee c soon to baad 4 din bilkul ni pia fer pen lagg gya fer inj lvae te sfaee kri doctor ne fer 4 5 din ni pia ajj thoda jeha fer pe gya pls koee pakka hall dasso ji bechan nu ji ni karda j pls dr chahal ji da no. send krdo ?TagYes---- 29/03/23 05:08 PM30/03/23 11:15 AM30/03/23 11:06 AM-
11416ਗੁਰਪ੍ਰੀਤ ਸਿੰਘ ਬਾਈ ਜੀ ਅੱਜਕਲ੍ਹ ਪਸ਼ੂ ਬਰਸੀਮ ਨਹੀਂ ਖਾ ਰਹੇ ਜੇ ਖਾ ਵੀ ਰਹੇ ਨੇ ਤਾਂ ਬਹੁਤ ਘੱਟ ਕੀ ਕਾਰਨ ਹੋ ਸਕਦਾ ਹੈ ?TagYes---- 29/03/23 04:43 PM30/03/23 11:15 AM30/03/23 11:07 AM-
11417Jagmohan Singhਡਾ ਸਾਹਿਬ ਜੀ ਇੱਕ ਜ਼ਰੂਰੀ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ ਅਸੀਂ ਮਲੇਸ਼ੀਅਨ ਸ੍ਹਾਲ ਦੇ ਪੌਦੇ ਲਾਉਣੇ ਹਨ ਕਿਰਪਾ ਕਰਕੇ ਕਿੱਥੋਂ ਮਿਲ਼ ਸਕਦੇ ਹਨ ਜ਼ਰੂਰ ਦੱਸਿਆ ਜਾਵੇ ਜੀ ?TagYes---- 29/03/23 04:38 PM30/03/23 11:14 AM30/03/23 11:46 AM-
11418Harpreet singhSir ਮੱਝ ਚਮੜੀ ਲਾਲ ਹੋ ਗਈ ?TagYes---- 29/03/23 04:18 PM--30/03/23 11:46 AM-
11419gurjinder singhਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕੀ ਬੀਜ ਛਿੜਕ ਕੇ ਬੀਜਿਆ ਜਾ ਸਕਦਾ ਹੈ ਅਤੇ ਕੀ ਇਸਨੂੰ ਪਾਣੀ ਵਿੱਚ ਡਬੋ ਕੇ ਬੀਜਿਆ ਜਾ ਸਕਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?TagYesAudio
1
 
 29/03/23 03:49 PM19/04/23 02:30 PM19/04/23 02:32 PM-
11420Raman cheemaSir 1 Acre chaare wala bajre di bijai lyi kinni SSP pauni chahidi hai ?TagYes---- 29/03/23 03:37 PM30/03/23 11:13 AM30/03/23 11:47 AM-
11421mahavir singhA ki ha fungs ha ja ho ?TagYes--
1
 
 29/03/23 02:54 PM26/04/23 12:42 PM30/03/23 11:53 AM-
11422Gaganinder Singh Sir ji.. Basmati 1847 1885 and 1886 varieties da seed kitho mil sakda ?TagYes---- 29/03/23 02:45 PM30/03/23 11:13 AM30/03/23 12:03 PM-
11423Jagdeep singhKhere de patte eve ho rhe ne ji ehda koyi hl dso ?TagYes--
4
 
 
29/03/23 02:40 PM30/03/23 11:13 AM30/03/23 12:03 PM-
11424Ravindra Singhमैने नींबू और आंवले की प्लांटेशन करी थी जुलाई 2022 मे, अब उन पौधो में NPK 19:19:19 डाल रहा हूं per plant में कितनी मात्रा डाल सकते है मुझे ड्रिप के माध्यम से NPK देना है, तो किस हिसाब से NPK डाल सकता हूं, कृप्या सुझाव दे ?TagYes---- 29/03/23 01:09 PM30/03/23 11:12 AM29/03/23 01:59 PM-
11425Jagdeep Sandhuਢਿਲੋਂ ਸਾਹਿਬ, ਮੇਰੇ ਕੋਲ ਬੱਕਰੀ ਦੇ 2 ਬੱਚੇ ਹਨ, 1male,1female. Male ਦਾ ਵਜ਼ਨ 20 ਕਿਲੋ Female ਦਾ ਵਜ਼ਨ 15 ਕਿਲੋ ਹੈ ਅਤੇ ਦੋਵਾਂ ਦੀ ਉਮਰ 3 ਮਹੀਨੇ 10 ਦਿਨ ਹੈ। ਇਹਨਾਂ ਨੂੰ ਕਣਕ ਦਾ ਚੋਕਰ, ਛੋਲਿਆਂ ਦਾ ਛਿਲਕਾ ਅਤੇ ਸੋਇਆਬੀਨ ਦਾ ਮਿਕਚਰ ਕਿੰਨੀ ਮਾਤਰਾ ਵਿੱਚ ਦੇ ਸਕਦੇ ਹਾ ? TagYes---- 29/03/23 01:07 PM--29/03/23 02:01 PM-
11426darshan singh sekhonਮੋਸਮ ?TagYes---- 29/03/23 12:19 PM30/03/23 11:12 AM29/03/23 02:01 PM-
11427Manpreet singh ਸਰ, ਮੈਂ ਪੋਲਟਰੀ ਫਾਰਮ ਦੀ ਟ੍ਰੇਨਿੰਗ ਲੈਣੀ ਹੈ, ਮੈਂ ਪਟਿਆਲਾ ਤੋਂ ਹਾਂ, ਮੈਂ 8 ਪਾਸ ਹਾਂ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?TagYesAudio-- 29/03/23 11:40 AM--30/03/23 12:25 PM-
11428shivshankerMakka me 19 19 19 aur kitnashak humic acid kaa use kab karna hai aur kitne din ke distance PR spray kare ?TagYes---- 29/03/23 11:40 AM30/03/23 11:12 AM29/03/23 02:01 PM-
11429Rohitash Kumarsir ji makke me kit lag rha hi ko si dva ka pryog kare ?TagYes--
1
 
 29/03/23 11:33 AM30/03/23 11:12 AM29/03/23 02:01 PM-
11430Manpreet singh Sir paultry farm di training leni hai kithon lwaa kise doctr da number deo, main patiaala ton haan 8 paas haan, jankari deo ?TagYes---- 29/03/23 11:23 AM30/03/23 11:11 AM30/03/23 12:09 PM-
11431chinuਜਰਮਨ ਸੈਫਰਡ ਡੋਗ ਕਿੱਥੋ ਮਿਲ ਸਕਦੈ ?TagYes---- 29/03/23 10:27 AM30/03/23 11:11 AM29/03/23 10:41 AM-
11432ਸਰਨ ਕਾਹਲੋਂSaro da ki price chal rehya a mandiya ch ?TagYes---- 29/03/23 10:02 AM30/03/23 11:11 AM29/03/23 10:41 AM-
11433Dharam SinghApple seating ke liye kya kren ?TagYes---- 29/03/23 09:19 AM30/03/23 11:11 AM29/03/23 10:41 AM-
11434Kavin wanderBai ji esda record dseo kive result hf bull ja hr ?TagYes--
1
 
 29/03/23 09:08 AM30/03/23 11:10 AM29/03/23 10:43 AM-
11435Satyam TiwariMere urd moong ke khet m ku6 ped aise kt rhe abhi 9 din huye buwayi krke kya keede lg rhe hain apna sujhav de dhnybaad ?TagYes--
4
 
 
29/03/23 08:05 AM30/03/23 11:17 AM29/03/23 02:03 PM-
11436ਕੁਲਦੀਪ ਸਿੰਘ ਭਿੱਖੀਵਿੰਡ 2 3 ਸਾਲ ਦੀ ਕੱਟੀ ਨੂੰ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ?TagYes---- 29/03/23 07:53 AM12/04/23 09:54 AM29/03/23 02:03 PM-
11437Gurdeep singh benipalਬ੍ਰਕਾਈਸੋਰਘੋ ਦੀ ਗੋਭ ਵਿਚ ਸੁੰਡੀ ਹੈ।ਮਰਦੀ ਨਹੀਂ ਬਹੁਤ ਜ਼ੋਰ ਲਗਾ ਲਿਆ।proclam shinwa delegate coragen ਸਭ ਵਰਤ ਕੇ ਦੇਖ ਲਈਆ ਪਰ ਕੋਈ ਫਾਇਦਾ ਨਹੀਂ।0 ਰਿਜਲਟ ਕੁਝ ਦੱਸੋ ਤਾਂ ਜੋ ਇਹ ਸੁੰਡੀ ਮਰ ਜਾਵੇ ?TagYes--
2
 
 
29/03/23 05:59 AM15/04/23 03:35 PM29/03/23 02:04 PM-
11438baljit singhਸਫੈਦੇ ਦੇ ਬੂਟੇ 1 ਏਕੜ ਵਿਚ ਕਿੰਨੇ ਲਗਾ ਸਕਦੇ ਹਾਂ ਜੇ ਕੋਈ ਫਸਲ ਨਾ ਬੀਜਣੀ ਹੋਵੇ ਤਾਂ ਅਪ੍ਰੈਲ month ਲਗਾ ਸਕਦੇ ਹਾਂ ?TagYes---- 28/03/23 09:51 PM29/03/23 10:10 AM29/03/23 02:06 PM-
11439ਜਗਜੀਤ ਸਿੰਘਸਤਿ ਸ੍ਰੀ ਆਕਾਲ ਜੀ ਮੇਰੇ ਕੋਲ ਇੱਕ ਗਾਂ ਹੈ ਉਸਨੂੰ ਛੇਵਾਂ ਮਹੀਨਾ ਲੱਗ ਗਿਆ ਹੈ ਉਸਨੂੰ dry ਕਿਵੇਂ ਕਰਨਾ ਹੈ ਤੇ ਅੱਗੇ ਚੰਗੇ ਬੱਚੇ ਤੇ ਦੁੱਧ ਲਈ ਕੀ ਕੀ ਖੁਰਾਕ ਤੇ ਦਵਾਈ ਕਿਵੇਂ ਦੇ ਸਕਦੇ ਹਾਂ। ਉਸਨੇ ਦੂਜੇ ਸੂਏ ਸੂਣਾ ਹੈ ਪਹਿਲਾ ਦੁੱਧ 10 ਲੀਟਰ ਸੀ ?TagYes---- 28/03/23 09:03 PM29/03/23 10:10 AM29/03/23 02:07 PM-
11440Ramandip SinghEs da result kis tra daso heet ch ave g cow es nal ?TagYes--
1
 
 28/03/23 07:24 PM29/03/23 10:09 AM29/03/23 02:12 PM-
11441omprkash. meenaपपीते की खेती के बारे में जानकारी दें ?TagYesAudio-- 28/03/23 07:01 PM29/03/23 10:16 AM29/03/23 02:20 PM-
11442harpreet singhPlease rply me ?TagYes--
1
 
 28/03/23 06:36 PM29/03/23 10:17 AM29/03/23 02:07 PM-
11443Rinku Puniaਗਾਜਰ ਦੇ ਬੀਜ ਚ ਹਰੀ ਸੂੰਡੀ ਦਾ ਹਮਲਾ ਰੋਕਣ ਲਈ chlorantraniliprole 18.5 sc ਦਾ ਸਪਰੇਅ ਕਰਨ ਲੱਗੇ ਹਾਂ ਏਕੜ ਦੀ ਡੋਜ ਦੱਸੀਓ ਅਤੇ Chipko ਪੰਪ ਮੇ ਕਿਤਨੀ ਪਾਉਣੀਚਾਹਿਦੀ ਹੈ ਦੱਸਿਓ ਜੀ ?TagYes--
1
 
 28/03/23 06:02 PM29/03/23 10:09 AM29/03/23 02:08 PM-
11444ਜਸਕਰਨ ਸਿੰਘਹਰੀ ਖਾਦ ਲਈ ਮੂੰਗੀ ਸਹੀ ਰਹੂ ਜਾ ਟਿਜਣ ?TagYes---- 28/03/23 05:20 PM29/03/23 10:09 AM29/03/23 02:09 PM-
11445Baljinder jit Singh ਸਰ ਜੀ ਮੱਕੀ ਵਿਚ ਡੀਲਾ ਮੋਥਾ ਬਹੁਤ ਉਗਿਆ ਜੀ ਮੱਕੀ 40 ਦਿਨ ਦੀ ਹੋਈ ?TagYes---- 28/03/23 05:19 PM29/03/23 09:45 AM29/03/23 02:09 PM-
11446RS SOLANKISir namaste Rajasthan me goat farming ki training Kahan se le ji loan suvidha ke bare me bhi sir jankari Dena ji Nabard ki Yojana bhi batane ki kirpalata kare thanks ?TagYes---- 28/03/23 04:55 PM29/03/23 09:44 AM29/03/23 02:09 PM-
11447JohnI have 20 quintl mustard govt mandi not provided rate as per MSP plz suggest where i can sell it ?TagYes---- 28/03/23 04:39 PM29/03/23 09:45 AM29/03/23 02:10 PM-
11448ਮੇਜਰ ਸਿੰਘਸਰ ਜੀ ਗਿੰਨੀ ਘਾਹ ਦਾ ਕਿੰਨਾਂ ਬੀਜ ਪੈਦੇ ਕਨਾਲ ਦਾ ਤੇ ਕੀ ਤਰ ਵਤਰ ਚ ਬੀਜ ਸਕਦੇ ਅੈ ਜਾਂ ਪਾਣੀ ਲਾਕੇ ਹੀ ਬੀਜਣੈ ?TagYes---- 28/03/23 04:22 PM29/03/23 09:46 AM29/03/23 02:10 PM-
11449jitendra Kumarसर मैं सोनभद्र से हूं और लीची का पौधा कब और कैसे लगाएं और कहां उपलब्ध मिलेगाTagYes---- 28/03/23 03:59 PM29/03/23 09:46 AM29/03/23 02:11 PM-
11450MUKESH Sir Mera poultry farm hai 5 month se kr raha hu or 5 month m 212 birds mar gaye pl help har din 2 y5 mar rahe haun ?TagYes---- 28/03/23 03:48 PM29/03/23 09:47 AM29/03/23 02:12 PM-