All Questions

Search

All Expert Queries

Displaying 10751-10800 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
10751Karanveer singh ਇਸ ਅਨਾਰ ਦੇ ਪੋਦੇ ਦਾ ਫਲ ਆਉਣ ਤੇ ਦਾਗੀ ਅਤੇ ਛੋਟਾ ਰਹਿ ਜਾਦਾ ਹੈ।ਕੋਈ ਇਲਾਜ ਦੱਸਿਆ ਜਾਵੇ ਜੀ ?TagYesVideo-- 15/04/23 07:27 AM17/04/23 10:22 AM17/04/23 03:25 PM-
10752ਮਨਿੰਦਰਜੀਤ ਸਿੰਘMra svalbeh hai ji k anar da mudd suk rea hai te fal v bhut ghat lgea hai 2 years ton . Pehla eh boota jma sik gya c isda koi hull dsea jave ji . Thanks Fungs vaste v koi spray dsi jve ji plz ?TagYes--
2
 
 
15/04/23 07:01 AM17/04/23 10:23 AM17/04/23 03:24 PM-
10753baljit singhਕਲੋਰੋ ਸਪਰੇ ਬਰਸੀਨ ਤੇ ਜਾਵਰ ਦੇ ਕਿਹੜੇ ਕੀਟ ਮਾਰ ਸਕਦੀ ਹੈ ਉਸ ਦੀ ਮਾਤਰਾ ਵੀ ਦੱਸੋ ?TagYes---- 15/04/23 06:58 AM17/04/23 10:23 AM17/04/23 03:23 PM-
10754baljit singhਬਰਸੀਨ ਨੂੰ ਸੁੰਡੀ ਤੋਂ ਕਿਹੜੀ ਸਪਰੇ ਕਰੀਏ ਜਾਵਾਰ 20 ਦਿਨ ਦੀ ਬੀਜੀ ਹੈ ਜਾਵਾਰ ਨੂੰ ਸੁੰਡੀ ਤੇਲੇ ਤੇ ਕੀੜੀ ਲਈ ਕਿਹੜੀ ਤੇ ਕਿੰਨੀ ਸਪਰੇ ਕਰੀਏ ?TagYes---- 15/04/23 06:10 AM17/04/23 10:23 AM17/04/23 03:22 PM-
10755baljit singhDeligate ਸਪਰੇ ਦਾ ਲਾਭ ਦਸੋ ਇਹ ਕਿਸ ਕਿਸ ਸਬਜੀ ਜਾ ਫ਼ਸਲ ਨੂੰ ਕਰ ਸਕਦੇ ਹੈ ਜਾਵਾਰ ਨੂੰ ਕਰ ਸਕਦੇ ਹੈ ?TagYes---- 15/04/23 06:08 AM17/04/23 10:24 AM17/04/23 03:21 PM-
10756baljit singhਘਰ ਵਿਚ ਸਬਜ਼ੀ ਲਗਾਈ ਹੈ ਹੁਣ ਤਕ ਸਬ growth ਵੀ ਠੀਕ ਹੈ ਬਾਕੀ ਦੇਸੀ organic ਸਪ੍ਰੇ ਦਸੋ ਪਾਥੀ ਦਾ ਘੋਲ 20 ਦਿਨ ਪੁਰਾਣਾ ਹੈ ਉਸ ਦੀ ਵਰਤੋਂ 2 ਲਿਟਰ ਪਾਣੀ ਵਿਚ ਕਿੰਨੀ ਕੁ ਕਰ ਸਕਦੇ ਹਾਂ ਖੱਟੀ ਲੱਸੀ ਦੀ ਵਰਤੋਂ ਕਿਵੇਂ ਤੇ ਕਿੰਨੀ ਮਾਤਰਾ ਵਿਚ ਕਰ ਸਕਦੇ ਹਾਂ ਲੱਸੀ ਕਿੰਨੇ ਦਿਨ ਦੀ ਪੁਰਾਣੀ ਹੋਵੇ ਇਸ ਦਾ ਲਾਭ ਵੀ ਦੱਸੋ ? ਪਥੀ ਦੇ ਘੋਲ ਤੇ ਲੱਸੀ ਨੂੰ ਮਿਕਸ ਕਰ ਕੇ ਕਰ ਸਕਦੇ ਹਾਂ ਹੋਰ ਵੀ ਜੇਕਰ ਕੋਈ ਬਾਜ਼ਾਰ ਵਾਲੀ ਸਪਰੇ ਵੀ ਕਰਨੀ ਪਵੇ ਤੇ ਕਿਹੜੀ ਕਰ ਸਕਦੇ ਹਾਂ ਤਾਂ ਸੁੰਡੀ ਤੇਲਾ ਕੀੜੀ ਨਾ ਪਵੇTagYes--
4
 
 
15/04/23 06:06 AM17/04/23 10:24 AM17/04/23 03:21 PM-
10757Gurpreet sidhuਵੇਰਕਾ ਮਿਲਕ ਪਲਾਂਟ ਅਮ੍ਰਿਤਸਰ ਦਾ ਨਵਾਂ ਫੈਟ ਰੇਟ ਕੀ ਏ ਸਰ ?TagYes---- 15/04/23 06:01 AM--17/04/23 03:18 PM-
10758lovelysir fullan di contact farming kari hai kive kriye koi compamy dso g ?TagYes---- 15/04/23 05:55 AM26/04/23 11:31 AM17/04/23 03:18 PM-
10759ਹਰਭਜਨ ਸਿੰਘ ਵੀਰ ਜੀ ਕੀ ਪੁਰਾਣੀ ਸਰੋਂ ਦਾ ਜ਼ਿਆਦਾ ਤੇਲ ਨਿਕਲਦਾ ਹੈ ਜਾਂ ਐਵੇਂ ਹੀ ਕਿਸੇ ਨੇ ਗੱਲ ਬਣਾਈ ਹੈ ?TagYes---- 14/04/23 11:44 PM15/04/23 03:33 PM19/04/23 02:42 PM-
10760Akash Sharma पायनियर 18 99 मक्का लाल पड़ रही है 17 दिन की हो चुकी है इसमें कौन सा रोग लगा है बढ़वार के लिए कौन सी दवा लगानी चाहिए ?TagYes--
1
 
 14/04/23 11:15 PM15/04/23 03:33 PM19/04/23 02:42 PM-
10761ਨਵਪ੍ਰੀਤਬਰਕਾਈਸਾਰਗੋ ਜਵਾਰ ਦੀ ਬਿਜਾਈ ਜੀਰੋ ਡਰੀਲ ਨਾਲ ਕਰ ਸਕਦੇ ਆ ਜੀ ?TagYes---- 14/04/23 10:28 PM15/04/23 03:32 PM19/04/23 02:43 PM-
10762Madhusudhan SharmaWhat is the solution for this tomato disease ?TagYes--
1
 
 14/04/23 10:14 PM15/04/23 03:32 PM19/04/23 03:02 PM-
10763Avtar singh ਸਰ ਹਰੇ ਚਾਰੇ ਦੇ ਲਈ makki ਦੀ ਬਿਜਾਈ ਕਰਨੀ ਹੈ ਕਿਹੜਾ ਬੀਜ ਸਹੀ ਹੈ ਤੇ ਜਲਦੀ ਤਿਆਰ ਹੋ ਸਕੇ ?TagYes---- 14/04/23 09:03 PM--19/04/23 03:02 PM-
10764balwinder sidhuਮੂੰਗੀ ਬੀਜਣ ਤੋ ਬਾਅਦ ਪਹਿਲਾ ਪਾਣੀ ਕਦੋ ਲਾਉਣਾ ਚਾਹੀਦਾ ਏ ?TagYes---- 14/04/23 07:37 PM15/04/23 03:32 PM19/04/23 03:03 PM-
10765Harpreet Singh GrewalSat Shri Akal G Eh Eda kyu ho rahi ki karan ho skda ?TagYes--
2
 
 
14/04/23 05:47 PM15/04/23 03:31 PM19/04/23 03:03 PM-
10766Sukhchain singhSir pehlan jhoti aa 3 mahine rehnde a soon ch je vitamin h hune Shuru krdiye koi chakkar ta ni ?TagYes---- 14/04/23 05:46 PM15/04/23 03:31 PM19/04/23 03:04 PM-
10767gurjinder singhਸਰ ਜੀ ਸ਼ੀਰਾ ਬੀਜ ਦੇ ਉਤਪਾਦ ਜਲੰਧਰ ਵਿੱਚ ਮਿਲ ਸਕਦੇ ਹਨ, ਇੱਕ ਕਨਾਲ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ, ਕਿੰਨੀ ਕਟਾਈ ਕੀਤੀ ਜਾ ਸਕਦੀ ਹੈ, ਇਸ ਬਾਰੇ ਜਾਣਕਾਰੀ ਦਿੱਤੀ ਜਾਵੇ ?TagYesAudio
1
 
 14/04/23 05:45 PM17/04/23 09:48 AM19/04/23 03:52 PM-
10768Nirmalमेरी जमीन पानी नहीं सोखती जमीन का वाटर लीवर 4 से 5 फुट तक पानी खड़ा रहता इसका उपाय बताएं ?TagYesVideo-- 14/04/23 03:56 PM17/04/23 09:49 AM19/04/23 03:53 PM-
10769ਮਨਿੰਦਰਜੀਤ ਸਿੰਘAnar da boota jma suk gya g . Hje 20 din hi hoe ne lgae nu sirf desi khad pai c 1 kg laggbhag. Isda koi hull dsea jave g . Dhanvaad ?TagYes--
1
 
 14/04/23 03:52 PM15/04/23 03:31 PM19/04/23 03:05 PM-
10770jaggi kharoudਬਰਸੀਨ ਨੂੰ ਸੁੰਡੀ ਖਾ ਰਹੀ ਹੈ ਕੋਈ ਹੱਲ ਦੱਸੋ ਜੀ ?TagYes---- 14/04/23 03:35 PM15/04/23 03:30 PM19/04/23 03:05 PM-
10771Kulwant Singhਸਰ ਜੀ ਚਾਰ ਪਾਥੀਆਂ ਦਾ ਪਾਣੀ ਚਾਰ ਲਿਟਰ ਹੈ ਕਰਨ ਲਈ ਇੱਕ ਪੰਪ ਵਿਚ ਕਿੰਨਾ ਪਾ ਸਕਦੇ ਹੋ ?TagYes---- 14/04/23 02:02 PM26/04/23 11:33 AM19/04/23 03:07 PM-
10772Sehajpal singhਸਤਿ ਸ਼੍ਰੀ ਅਕਾਲ ਜੀ ਮੇਰਾ ਸਵਾਲ ਹੈਕਿ ਜੋ ਸਰੋ ਅਤੇ ਰਾਏ ਦੀ ਤੂੜੀ ਹੁੰਦੀ ਹੈ ਉਹ ਪਸ਼ੂਆ ਨੂੰ ਖਵਾ ਸਕਦੇ ਹਨ ਜਾ ਨਹੀ ?TagYes---- 14/04/23 02:00 PM17/04/23 09:47 AM19/04/23 03:07 PM-
10773Sandeep Sharma Please confirm Water requirement of Guava Tree, pomegranate tree in Jharkhand West Bengal Area ?TagYes---- 14/04/23 12:38 PM15/04/23 03:30 PM19/04/23 03:48 PM-
10774Vicky sidhuChaar Vali maki ch krhi khaad kini k payo kanak vale khet vich krhi maki di krhi variety best hay ?TagYes---- 14/04/23 11:59 AM15/04/23 03:29 PM19/04/23 03:12 PM-
10775Vicky sidhuMaki di krhi variety chaar vaste vadia hay ?TagYes---- 14/04/23 11:56 AM17/04/23 09:47 AM19/04/23 03:13 PM-
10776sukhmander singh Sir ji kanak de vadh vich achar wali makki de bezai ly kedy varity bez sak de aa 25April Tak thanks g ?TagYes---- 14/04/23 11:48 AM17/04/23 09:47 AM19/04/23 03:13 PM-
10777Satnam singhbhindi bheji nu 60days ho gye ne te phull niklne start hoge ne eh dso k Pani kdo dita jawe wadea jhaar lain lyi ?TagYes---- 14/04/23 11:44 AM17/04/23 09:46 AM19/04/23 03:45 PM-
10778Khushi brarSir g saade kol 1st lactation sahiwal cow hai g Jdo pehla bache te doodh utaardi hainta than bhut tight hunde hun gg par jdo asi dudh kadn lgg jande ha ta bhut jaldi dudh khtm ho janda hai Jad oss nu sui nu 8-10 din hoe si ta din da 14-15 killo dudh si par hun ta saare din ta 7-8 killo dudh dindi hai g Dudh kdn to thode sme baad than wich taarah pai rakhdi hai g ?TagYes---- 14/04/23 11:18 AM17/04/23 09:46 AM19/04/23 03:41 PM-
10779ਹਰਮੀਤ ਸਿੰਘSir kanak te total saprey kiti c hun othe advanta di jawaar brachy sogho bij sakde aa ja nahi ?TagYes---- 14/04/23 11:04 AM17/04/23 09:46 AM19/04/23 03:15 PM-
10780Balvir Singh Mann10000 feed da ki mtlb ?TagYes---- 14/04/23 10:24 AM19/04/23 11:26 AM19/04/23 03:15 PM-
10781gurjinder singhਆਪਣੀ ਖੇਤੀ ਅਤੇ ਡਾਕਟਰ ਸਾਹਿਬਾਨ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈਆਂ ?TagYesAudio-- 14/04/23 08:42 AM17/04/23 09:49 AM19/04/23 03:55 PM-
10782gurjinder singhइस प्रोडक्ट के बारे में जानकारी दें एक कनाल में कितना बीज डाला जाए कितनी कटाई ले सकते हैं, मैं किसी कंपनी को प्रमोट नहीं कर रहा किसी किसान की सहायता हो जाए इसलिए बीजों की जानकारी लेता हूँ ?TagYesAudio
2
 
 
14/04/23 08:41 AM17/04/23 09:49 AM19/04/23 03:57 PM-
10783gurjinder singhਇਸ ਉਤਪਾਦ ਬਾਰੇ ਜਾਣਕਾਰੀ ਦਿਓ ਝਾੜ ਕੀ ਹੈ ਇੱਕ ਏਕੜ ਵਿੱਚ ਕਿੰਨਾ ਬੀਜ ਬੀਜਣਾ ਚਾਹੀਦਾ ਹੈ ?TagYesAudio
2
 
 
14/04/23 08:34 AM17/04/23 09:50 AM19/04/23 03:58 PM-
10784gurjinder singhਇਹ ਸਰ ਸ਼੍ਰੀਰਾਮ ਦਾ ਉਤਪਾਦ ਹੈ, ਇਸ ਬਾਰੇ ਜਾਣਕਾਰੀ ਦਿਓ, ਇਹ ਕਿਸ ਤਰ੍ਹਾਂ ਦਾ ਉਤਪਾਦ ਹੈ ?TagYesAudio
3
 
 
14/04/23 08:31 AM17/04/23 09:50 AM19/04/23 03:59 PM-
10785gurjinder singhਸਰ ਸ਼੍ਰੀਰਾਮ ਦੀ ਕਣਕ ਦੀ ਕਿਸਮ ਹੈ, ਇਸ ਦੇ ਝਾੜ ਬਾਰੇ ਜਾਣਕਾਰੀ ਦਿਓ ?TagYesAudio
2
 
 
14/04/23 08:30 AM17/04/23 09:50 AM19/04/23 04:00 PM-
10786ks bhullarਸਰ ਹਿਸਾਰ ਸਫ਼ੈਦਾ ਅਮਰੂਦ ਦੇ ਪੱਤੇ ਪੀਲੇ ਰੰਗ ਦੇ ਹੋਣ ਮਗਰੋਂ ਹੋਲੀ ਹੋਲੀ ਟਾਇਮ ਪੈ ਕੇ ਸੁਕ ਰਹੇ ਹਨ ?TagYes--
4
 
 
14/04/23 07:30 AM15/04/23 03:29 PM19/04/23 03:35 PM-
10787Bhola singhSir ji joti gaban ni ho rahi koi vadia davi dasho ?TagYes---- 14/04/23 06:00 AM15/04/23 03:29 PM19/04/23 03:35 PM-
10788AmitKrele mai ye problam aa rahi haa ?TagYesAudio
2
 
 
14/04/23 03:15 AM15/04/23 03:28 PM19/04/23 03:16 PM-
10789Ansari umari May dairy farmer hu or may one month ki dairy training lena chahta hu please training centre ka contact number provide kare ?TagYes---- 14/04/23 12:05 AM--19/04/23 03:16 PM-
10790ਗੁਰਭੇਜ ਸਿੰਘSir meri pelhan soon wali cow boot bimar hai aus nu 8 va mahina lgga hai ji pelha bukhar ni c tutt da bukhar tutt gya hun te pr kha nhi ryi kujj v ?TagYes--
3
 
 
13/04/23 10:33 PM15/04/23 03:28 PM20/04/23 12:47 PM-
10791Harmeet singhJ1007 ਮੱਕੀ ਦਾ ਬੀਜ ਕਿਥੋਂ ਲੈ ਸਕਦੇ ਆ ?TagYes---- 13/04/23 09:54 PM15/04/23 03:28 PM20/04/23 12:48 PM-
10792Bhagwant singhਸਤਿ ਸ੍ਰੀ ਆਕਾਲ ਜੀ ਸੁੰਢ ਪੁੱਟ ਲਈ ਹੈ ਹੁਣ ਇਸ ਨੂੰ ਕੁੱਟਣ ਤੋਂ ਪਹਿਲਾਂ ਹੋਰ ਕੀ ਕੁਝ ਕਰਨਾ ਪਵੇਗਾ ਤਾਂ ਕਿ ਇਹ ਵਰਤਣ ਯੋਗ ਹੋਵੇ ਕੀ ਇਸ ਨੂੰ ਉਬਾਲਣਾ ਪਵੇਗਾ ਤੇ ਕਿਵੇਂ ਤਿਆਰ ਕਰਨੀ ਪਵੇਗੀ। ਜ਼ਰੂਰ ਇਸ ਦੀ ਜਾਣਕਾਰੀ ਦੇਣੀ।TagYes---- 13/04/23 09:11 PM26/04/23 11:32 AM20/04/23 03:29 PM-
10793deepak kumarsir meri ek cow hai jo apna dudh khud pi jati hai koi upay bataye please ?TagYes---- 13/04/23 08:51 PM15/04/23 03:28 PM20/04/23 12:55 PM-
10794diltajLasun puttan pishio ghrelu bagichi vich ki lagaya ja sakda hai ?TagYes---- 13/04/23 07:01 PM15/04/23 03:27 PM20/04/23 12:57 PM-
10795Gurpreet Singh Heifers nu heat vich leon liye khre medicine dyea ?TagYes---- 13/04/23 06:50 PM15/04/23 03:38 PM20/04/23 12:57 PM-
10796kamal nainSir ji narma bijai ke sath 25 kg dap ki bijai kar sakte h kya ?TagYes---- 13/04/23 06:29 PM15/04/23 03:38 PM20/04/23 12:58 PM-
10797SukhGana me Jhona da ndeen lai Matri use kr skde sir ?TagYes--
1
 
 13/04/23 06:16 PM15/04/23 03:38 PM20/04/23 01:14 PM-
10798Kadar khanਕਣਕ ਤੋਂ ਬਾਅਦ ਕੇਹੜੀ ਕੇਹੜੀ ਫਸਲ ਲਗਾ ਸਕਦੇ ਹਾਂ ਜੋ ਝੋਨਾ ਬੀਜਣ ਤੋਂ ਪਹਿਲਾਂ ਲਈ ਜਾਵੇ ?TagYes---- 13/04/23 05:51 PM15/04/23 03:38 PM20/04/23 01:12 PM-
10799Harsaran Singhਸ੍ਰ ਜੀ ਸ਼ਿਮਲਾ ਮਿਰਚਾਂ ਬਾਰੇ ਵੀਡੀਓ ਭੇਜੀ ਆ ਕਿਰਪਾ ਕਰਕੇ ਕੋਈ ਹੱਲ ਦੱਸਣਾ ?TagYesVideo-- 13/04/23 05:43 PM15/04/23 03:37 PM20/04/23 01:12 PM-
10800Dhanveer singh BenipalPetha khrab ho reha koi solution dso iss da ?TagYes--
1
 
 13/04/23 05:10 PM19/04/23 11:26 AM20/04/23 01:11 PM-