All Questions

Search

All Expert Queries

Displaying 5801-5850 of 257834 results.
S.noNameQuestion TitleAssign TypeTranslateAudio/VideoImageImageReceived DateAssigned DateTranslated DateAction
5801Jaswant अरण्डी के छींटे में गोभी जैसा छींटा बन रहा है इसका क्या उपचार करें और कौन सी दवाई की स्प्रे करें?TagYes---- 03/08/23 11:34 AM04/08/23 10:01 AM03/08/23 11:53 AM-
5802Jasbir Singh ਪੌਪਲਰ ਦੇ ਪੱਤੇ ਪੀਲੇ ਹੀ ਰਹਿੰਦੇ ਨੇ ਇਕ ਖੇਤ ਵਿੱਚ ਫਿਕੀ ਖੇਤ ਠੀਕ ਨੇ ਜਨਵਰੀ 23ਵਿਚ ਲਗਾਏ ਸਨ ਪੱਤੇ ਪੀਲੇ ਹੋਣ ਦਾ ਕੀ ਕਾਰਨ ਹੋ ਸਕਦਾ ਹੈ ਮੈਂ ਬੁਟਿਆਂ ਨੂੰ ਪਹਿਲਾਂ ਪੀਏਪੀ ਅਤੇ ਯੂਰੀਆ ਮਿਕਸ ਕਰ ਕੇ ਪਾਇਆ ਉਸ ਤੋਂ ਬਾਅਦ ਫੰਗੀਸਾਇਡ ਯੂ ਪੀ ਐਲ ਦਾ ਯੂਰੀਏ ਅਤੇ ਸੁਪਰ ਖਾਦ ਵਿਚ ਮਿਕਸ ਕਰ ਕੇ ਪਾਇਆ ਪਰ ਕੋਈ ਫਰਕ ਨਹੀਂ ਪੈ ਰਿਹਾ।TagYes--
1
 
 03/08/23 11:34 AM04/08/23 10:01 AM03/08/23 02:36 PM-
5803GuriFoger system?TagYes---- 03/08/23 11:26 AM05/08/23 11:40 AM03/08/23 02:33 PM-
5804GuriFoger system?TagYes---- 03/08/23 11:26 AM05/08/23 11:41 AM03/08/23 02:33 PM-
5805GuriFoger system?TagYes---- 03/08/23 11:26 AM05/08/23 11:41 AM03/08/23 02:32 PM-
5806Guljari MoondKinoow ke phodhe murjha sukh rahe h. 6 saal ke h .phal bhi laga h. Roots ki fangas ki koi dwa. Koi organic farmula h to bhi bataye?TagYes---- 03/08/23 10:32 AM03/08/23 06:32 PM03/08/23 11:27 AM-
5807SumanHumari ek gaiya jo ki pregnant hai uske uske dono pair ke guthno pe uthne baithne ki wajah se chhil gaya hai jo ab Pak gaya hai ,kya medicine use kar sakte Hain taki uska ghav jaldi sukh Jaye?TagYes---- 03/08/23 10:30 AM04/08/23 10:50 AM03/08/23 11:30 AM-
5808Bachittar SinghSir majhan nu makhi mashar bhut tang krda a koi dwai dsoo?TagYes---- 03/08/23 09:55 AM04/08/23 10:50 AM03/08/23 11:32 AM-
5809Bachittar SinghSir kamad sugarcane nu iffco sulphur powder 80% kinna pa sakde per acre..k vadh pe jawe ta koi nuksan tan nai?TagYes---- 03/08/23 09:54 AM04/08/23 10:51 AM03/08/23 11:33 AM-
5810Rajbirgodara किन्नू के पौधों में फलों को क्या दिक्कत आ रही है सुझाव दीजिए और दवाई का नाम बताए?TagYes--
2
 
 
03/08/23 09:29 AM04/08/23 10:51 AM03/08/23 11:34 AM-
5811Monu bagwan मुंगफली में दीमक हो गया भयंकर हीं?TagYes---- 03/08/23 09:24 AM04/08/23 10:52 AM03/08/23 11:34 AM-
5812Gurtejਇਸ ਮਹੀਨੇ ਮੂਲੀ ਦੀ ਕਿਹੜੀ ਕਿਸਮ ਵਧਿਆ ਰਹੂੰਗੀ ਜਿਵੇਂ Clause F1 Century 05 ਇਸ ਬਾਰੇ ਕੀ ਰਾਏ ਹੈ?TagYes---- 03/08/23 09:14 AM04/08/23 11:08 AM03/08/23 11:36 AM-
5813Rajan Plant da kuch leaf sukk rya a?TagYes--
1
 
 03/08/23 08:52 AM04/08/23 11:09 AM03/08/23 11:37 AM-
5814Hardeep SinghSir urea mil nhi reha basmati 1885 nu second kist poni aa iss tarah kr skda ja nhi ki 33percentage zinc 7.5 killo paa ke 2 dina baad nano urea naal adha kilo loha di spray kr da?TagYes---- 03/08/23 08:27 AM04/08/23 11:09 AM03/08/23 11:39 AM-
5815Kavin wanderEsda result kive a ji?TagYes--
1
 
 03/08/23 08:03 AM04/08/23 11:09 AM03/08/23 11:39 AM-
5816ਕਿਸਾਨਬੈੜੀ ਦੰਦ ਕਰੀਚਦੀ ਰਹਿੰਦੀ ਹੈ । ਕਾਰਨ ਇਲਾਜ ਤੇ ਸੁਝਾਅ ਦੱਸੋ ਜੀ । ਧੰਨਵਾਦ?TagYes---- 03/08/23 08:01 AM04/08/23 10:59 AM03/08/23 11:42 AM-
5817Laxman singhLauka ka fal nhi tik tha h Aur sab tede sab ho rha h?TagYes--
3
 
 
03/08/23 07:54 AM04/08/23 11:10 AM03/08/23 02:39 PM-
5818Sukhdeep sidhuI want to buy new tractor in punjab . Is there any Subsidy?TagYes---- 03/08/23 07:53 AM04/08/23 11:10 AM03/08/23 11:43 AM-
5819balram ThakurSare mahir doctor s nu ssaji mera swal hai ki mere kol pehln jhoti hai sun samey bhi than psma nhi ayya si aur hun bhi than psma nhi ayya thoda thoda krke dudh gardi hai kirpa ilaj daso 3din hi gye shinu dudh dendhi hai pr pura nhi aareha kirpa ilaj dso jo than psma aur dudh vdhe?TagYes---- 03/08/23 07:51 AM04/08/23 11:11 AM03/08/23 11:47 AM-
5820balram ThakurSat sri akal dr ravinder cahal ji mere kol ek pehln jhoti sui hai sir sun samey bhi thna vich psma nhi ayya si aur hun bhi than psma nhi rhi thoda thoda krke dudh tardi hai ek bari nhi pasmdi kirpa ilaj dso meharbani hovegi?TagYes---- 03/08/23 07:46 AM04/08/23 11:11 AM03/08/23 11:50 AM-
5821Narain brarਸਤਿ ਸ਼ੀ੍ ਆਕਾਲ ਜੀ ਸਰ ਜੀ ਮੇਰਾ ਮਤਲਬ ਸੀ ਕਿ ਸਬ ਕੁਝ ਕਰਨ ਦੇ ਬਾਵਜੂਦ ਪਾਉਡਰ ਅਤੇ ਕਿੜਿਆਂ ਦਿਆਂ ਗੋਲੀਆਂ ਦੇਣ ਦੇ ਬਾਵਜੂਦ ਵੀ ਡੰਗਰ ਹੀਟ ਵਿਚ ਨਾ ਆਵੇ ਤਾਂ ਕੀ ਕਰਨਾ ਚਾਹੀਦਾ ਹੈ ਧਨਵਾਦ ਜੀ ਜਵਾਬ ਦੇਣ ਦੀ ਮੇਹਰਬਾਨੀ ਹੋਵੇਗੀ?TagYes---- 03/08/23 06:31 AM04/08/23 11:11 AM03/08/23 02:32 PM-
5822pankaj Kumar bishnoiहरी मिर्च की फसल में कुछ गुंडों के पत्ते ऊपर की ओर मुड़े हुए हैं और कुछ पौधे अचानक हरे होते हुए भी धीरे-धीरे करके सूख जाते हैं। इसका समाधान किस प्रकार किया जाए?TagYes--
4
 
 
03/08/23 06:22 AM04/08/23 11:11 AM03/08/23 02:29 PM-
5823Pawar jiYeh mere ganney mey konsa rog laga hai pattey mey yeh kya hai?TagYes--
1
 
 02/08/23 10:22 PM03/08/23 11:06 AM03/08/23 01:41 PM-
5824ਰਣਜੀਤ ਸਿੰਘ ਪਹਿਲੇ ਸੂਹ ਕੱਟੀ ਆ ਜੀ 4 ਮਹੀਨੇ ਸੂਈ ਨੂੰ ਹੋਏ ਆ ਜੀ। ਅਤੇ ਫੀਡ ਪੇੜਾ ਵਗੈਰਾ ਵੀ ਚਾਹ ਕਿ ਨਹੀ ਖਾਂਦੀ ਅਤੇ ਪੱਠੇ ਵੀ ਪਹਿਲਾ ਨਾਲੋ ਅੱਧੇ ਹੀ ਖਾਂਦੀ ਹੈ। ਸਰੀਰ ਦਾ ਓਪਰੀ ਤਾਪਮਾਨ ਬਹੁਤ ਘੱਟ ਹੈ ਰਾਤ ਤੋਂ ਬਾਅਦ ਸਵੇਰੇ ਬਿਲਕੁਲ ਠੰਡਾ ਮਹਿਸੂਸ ਹੁੰਦਾ ਆ ਹੱਥ ਲਾਉਣ ਤੇ ਰਾਤ ਨੂੰ ਡੰਗਰ ਅੰਦਰ ਬੰਨਦੇ ਹਾ ਪੱਖੇ ਲੱਗੇ ਹਨ ਜੀ। ਤੇ ਟੀਕੇ ਵਗੈਰਾਂ ਡਾਕਟਰ ਆਪਣੀ ਸਮਝ ਮੁਤਾਬਕ ਲਗਾ ਕੇ ਗਏ ਪਰ ਜਿਆਦਾ ਫਰਕ ਨਹੀ ਹੈ। ਵਧੀਆ ਟ੍ਰੀਟਮੈਂਟ ਕੀ ਹੈ ਜੀ ਜਰੂਰ ਦੱਸਿਓ?TagYes---- 02/08/23 10:19 PM03/08/23 11:06 AM03/08/23 01:40 PM-
5825Subhash Moghaधान के खेत में फटकड़ी का प्रयोग करना ठीक रहेगा या नहीं?TagYesAudio-- 02/08/23 09:44 PM03/08/23 11:09 AM03/08/23 02:37 PM-
5826Rajwinder singhਕਿਸਾਨ ਮੇਲਿਆਂ ਦਾ ਸਮੇਂ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦੀ ਹੋਵਾਂਗੇ?TagYes---- 02/08/23 09:20 PM03/08/23 11:06 AM03/08/23 01:35 PM-
5827rajwinder Wadalaਬਾਈ ਜੀ, 1847 ਬਾਸਮਤੀ 35 ਦਿਨਾਂ ਦੀ ਹੋ ਗਈ ਹੈ ਪਰ ਗਰੋਥ ਨਹੀਂ ਕਰ ਰਹੀ ਕੀ ਪਾਇਆ ਜਾਵੇ ਕਿਹੜੀ ਦਵਾਈ ਪੋਣੀ ਚਾਹੀਦੀ ਹੈ ਜੀ ਇਸ ਬਾਰੇ ਆਪਣੀ ਰਾਏ ਜਰੂਰ ਦੱਸਿਆਂ ਜੀ ਧੰਨਵਾਦ?TagYes---- 02/08/23 09:07 PM03/08/23 11:05 AM03/08/23 01:35 PM-
5828paramjeet singhMaj di AI karbun to bad ki deta jave te kis din to jis nal maj gaban rah jave?TagYes---- 02/08/23 08:36 PM03/08/23 09:32 AM03/08/23 12:01 PM-
5829lokeshkumar Meenaधान में लौडिसी का प्रयोग कर सकते हैं क्या इसके बारे में जानकारी बताओ? TagYes---- 02/08/23 08:21 PM03/08/23 09:32 AM03/08/23 12:00 PM-
5830VIRDAVINDER SINGH ਸੀ੍ ਮਾਨ ਜੀ ਚਰ੍ਹੀ ਜਵਾਰ ਨੂੰ ਕੀੜਾ ਹੈ ਜੀ। ਕੀ ਐਕਟਾਰਾ ਦਵਾਈ ਅਸਰ ਕਰੇਗੀ ਜੇ ਨਹੀਂ ਤਾਂ ਕਿਹੜੀ ਦਵਾਈ ਠੀਕ ਹੈ। ਕਿਰਪਾ ਕਰਕੇ ਮਾਤਰਾ ਬਾਰੇ ਵੀ ਜਾਣਕਾਰੀ ਦਿਓ ਜੀ?TagYes---- 02/08/23 08:15 PM03/08/23 09:31 AM03/08/23 11:59 AM-
5831VIRDAVINDER SINGHਸੀ੍ ਮਾਨ ਜੀ ਕਿਰਪਾ ਕਰਕੇ ਦੱਸੋ ਜੀ ਕੀ ਮੱਝ ਦੇ ਸੂਣ ਤੋਂ ਕੁਝ ਦਿਨਾਂ ਤੱਕ ਉਸਦਾ ਪੂਰਾ ਦੁੱਧ ਨਹੀਂ ਕੱਢਣਾ ਚਾਹੀਦਾ ਅਰਥਾਤ ਥਣ ਖਾਲੀ ਨਹੀਂ ਕਰਨੇ ਚਾਹੀਦੇ ਜੇ ਹਾਂ ਤਾਂ ਕਿੰਨੇ ਦਿਨ ਤੱਕ ਨਹੀਂ ਕੱਢਣਾ ਚਾਹੀਦਾ ਅਤੇ ਕਿਉਂ ਨਹੀਂ ਕੱਢਣਾ ਚਾਹੀਦਾ?TagYes---- 02/08/23 07:57 PM03/08/23 09:31 AM03/08/23 11:58 AM-
5832ਸਿਕੰਦਰ ਸਿੰਘਸਰਸੇ ਜਾ ਡੱਬਵਾਲੀ ਮਿੱਟੀ ਪਾਣੀ ਕਿਥੇ ਟੈਸਟ ਹੁੰਦਾ ਆ contact number deo ji?TagYes---- 02/08/23 07:17 PM03/08/23 09:30 AM03/08/23 11:56 AM-
5833hardeep singhSir ਝੋਨੇ ਵਾਲੇ ਖੇਤ ਦੇ ਆਲੇ ਦੁਆਲੇ ਕਬਾੜ ਵਾਲੀ ਸਪਰੇ ਕੀਤੀ ਸੀ ਜਿਸ ਦੀ ਹਵਾ ਕੁਝ ਜੀਰੀ ਤੇ ਡਿੱਗ ਗਈ ਜਿਸ ਨਾਲ ਜੀਰੀ ਦੇ ਕੁਝ ਬੂਟੇ ਖਰਾਬ ਹੋ ਰਹੇ ਹਨ. ਕੀ ਏਹ ਅਪਣੇ ਆਪ ਠੀਕ ਹੋ ਜਾਣ ਗੇ ਜਾਂ ਫਿਰ ਕੋਈ ਸਪਰੇ ਕਰਨੀ ਪਵੇਗੀ. ਫੋਟੋ ਨਾਲ ਦਿੱਤੀਆਂ ਹਨ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ?TagYes--
4
 
 
02/08/23 07:04 PM03/08/23 09:30 AM03/08/23 11:55 AM-
5834ਹਰਵਿੰਦਰ ਸਿੰਘਸਰ 21 ਦਿਨ ਦੀ ਕੱਟੀ ਆ ਉਸ ਨੂੰ ਕਬਜੀ ਰਹਿੰਦੀ ਹੈ ਕਿਹੜੀ ਦਵਾਈ ਦੇ ਸਕਦੇ ਹਾ?TagYes---- 02/08/23 06:21 PM--02/08/23 06:23 PM-
5835Gurpreetsinghਸਰ ਜੀ ਮੱਝ ਨੇ ਅੱਠਵਾਂ ਮਹੀਨਾ ਸ਼ੁਰੂ ਹੋ ਗਿਆ ਹੈ ਅਤੇ ਥੋੜੀ ਜਿਹੀ ਕਮਜ਼ੋਰ ਲੱਗਦੀ ਹੈ ਕਿਹੜੀ ਕੰਪਨੀ ਦੀ ਫੀਡ ਪਾਈ ਜਾਵੇ ਜਾਂ ਕੋਈ ਟੌਨਿਕ ਦਿੱਤਾ ਜਾਵੇ ਜਿਸ ਨਾਲ ਪੂਰੀ ਨਰੋਈ ਬਣ ਜਾਵੇ ਆਪ ਜੀ ਦਾ ਬਹੁਤ ਧੰਨਵਾਦ ਹੋਵੇਗਾ?TagYes---- 02/08/23 05:51 PM02/08/23 06:00 PM02/08/23 06:24 PM-
5836Narain brarਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ ਸਰ ਜੀ ਫਰਜ ਕਰੋ ਕਿ ਜੇ ਕੋਈ ਮੱਝ ਪਹਿਲੀ ਅਗਸਤ ਨੂੰ ਸੂਈ ਹੋਵੇ ਤਾਂ ਉਸ ਨੂੰ ਕਿੱਨੇ ਦਿਨ ਤਕ ਹੀਟ ਵਿਚ ਆ ਜਾਣਾ ਚਾਹੀਦਾ ਹੈ ਜੇ ਉਹ ਸਹੀ ਦਿਨਾਂ ਤਕ ਹੀਟ ਵਿਚ ਨਹੀਂ ਆਂਉਦੀ ਤਾਂ ਕੀ ਕਰਨਾ ਚਾਹੀਦਾ ਹੈ ਧਨਵਾਦ ਜੀ? TagYes---- 02/08/23 05:36 PM02/08/23 06:00 PM02/08/23 06:26 PM-
5837Jaideep Kumar Best agricultural business Maharashtra?UntagYes---- 02/08/23 05:02 PM--02/08/23 05:04 PM-
5838shamsher SinghSir,khet vich Hari khad (jantar)bahi kiti see.khet vich parmal (paddy) lai hoi hai.nitrogen lai kina urea pauna chahida hai?TagYes---- 02/08/23 04:02 PM02/08/23 05:59 PM02/08/23 05:05 PM-
5839sanjay.kDono ek sath dhaan ki fasal me De sakti he?TagYes--
1
 
 02/08/23 03:45 PM02/08/23 05:59 PM02/08/23 03:52 PM-
5840Sukhwinder Singh Josanਮਿਰਚ ਨੂੰ ਭੁਰੇ ਰੰਗ ਦੀ ਤਿਤਲੀ ਬਹੁਤ ਹੈ ਕੋਈ ਹੱਲ ਦਸੋ ਜੀ?TagYes--
1
 
 02/08/23 03:25 PM02/08/23 05:59 PM02/08/23 03:54 PM-
5841Manoj kumarGoat buck purpose of cutting farming how to sell these bucks?TagYes---- 02/08/23 03:19 PM02/08/23 05:59 PM02/08/23 04:04 PM-
5842gurpal singhSericulture silk farming vare jankari deo g eh de training kitho milo or bathinda barnala eh distict vich silk farming kar sakde aa?TagYes---- 02/08/23 03:17 PM02/08/23 05:58 PM02/08/23 04:41 PM-
5843Gurjeet SinghI want biofloc training I am from faridkot?TagYes---- 02/08/23 03:03 PM02/08/23 05:58 PM02/08/23 04:42 PM-
5844Gursahab SinghNpk 130045 इसके साथ मिलाकर नरमे में सप्रे कर सकते हैं?TagYes--
1
 
 02/08/23 02:45 PM02/08/23 05:58 PM02/08/23 04:42 PM-
5845Hardeep Singh Sidhu110 ਝੋਨਾ 25 ਦਿਨਾਂ ਦਾ ਸੁੰਡੀ ਪੈ ਗਈ ਆ? TagYes--
2
 
 
02/08/23 02:32 PM02/08/23 05:58 PM02/08/23 04:43 PM-
5846ਬਲਦੇਵ ਸਿੰਘ ਨੰਬਰਦਾਰਚੌਲਿਆਂ ਦੀ ਫ਼ਸਲ ਨੂੰ ਫ਼ਲ ਨਹੀਂ ਲੱਗਦਾ ਵੇਲਾਂ ਵਧ ਬਹੁਤ ਰਹੀਆਂ। ਕੋਈ ਉਪਚਾਰ ਦੱਸੋ ਜੀ ਪਲੀਜ਼?TagYes---- 02/08/23 02:18 PM02/08/23 05:57 PM02/08/23 05:06 PM-
5847ਬਲਦੇਵ ਸਿੰਘ ਨੰਬਰਦਾਰਬੈਂਗਣ ਦੀ ਫ਼ਸਲ ਨੂੰ ਫ਼ਲ ਛੇਦਕ ਅਤੇ ਤਣਾ ਛੇਦਕ ਸੁੰਡੀ ਦੀ ਰੋਕਥਾਮ ਲਈ ਉਪਚਾਰ ਦੱਸੋ ਜੀ। ਪਲੀਜ਼? TagYes---- 02/08/23 02:15 PM02/08/23 05:57 PM02/08/23 04:44 PM-
5848Jaskaran Singh NPK 13 0 45 nu khule pani wich ghol ke spry kr skde aa ji ke isnu krn da koi hor treka v hai?TagYes---- 02/08/23 01:48 PM02/08/23 05:56 PM02/08/23 04:45 PM-
5849Dipak Kumar Verma पोल्ट्री फार्म की ट्रेनिंग कब दी जायेगी?TagYes---- 02/08/23 01:39 PM02/08/23 05:56 PM02/08/23 04:46 PM-
5850Ram Gopalभू लेख?TagYes---- 02/08/23 01:33 PM05/08/23 11:58 AM02/08/23 04:46 PM-