Punjab
Search
सर डेयरी फार्म के लिए ट्रेनिंग कहां से लें ?
(hn)
आप डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra Jalaun, Address: Orai Road, Saat Meel, SH 21, Uttar Pradesh 285123, Phone: 094151 53240 से संपर्क कर सकते है और आगे होने वाली ट्रेनिंग का पता कर सकते है।
Maharashtra
इनदेशवर जी, किर्प्या विस्तार से बताएं की आप कौन सी सब्जी को सुखाकर उसका मंडीकरन करना चाहते है , उस हिसाब से ही आपको इस बारे में सही जानकारी दी जा सकेगी। धन्यवाद।
Hello Ravinder Sar Namskar ji Sar Desi cros cow a 1 month rhe gye daliveri Cha Sar ji os nu uder lyi ki pye jawe kina paye jawe feed khedi payi jwe the Saro da teal ja dalda ghee paye jawe kina paye jawejankari deo ji jankari deo ji tnx
(pb)
Punjab
Manjot ji tuci uss nu Vitum-h liquid 10-10ml swere sham dena suru kro ate uss nu metabolite powder rojana 1 pouch dena suru kro baki uss nu vdhia hara chara ate feed deo ate uss nu suun ton hafta pehla kanak da dalia pkka ke uss vich saro da tel 100ml miks krke, 150gm gurr paa ke khilaa skde ho .
Punjab
ok Sar very thank Ji
Punjab
Good information Sar
Haryana
भूपिंदर जी , अगर आपकी फसल हलकी पीली पड रही है तो आप NPK 19 :19 19 @10 -15 g /L पानी + 100 g boron /एकड़ के हिसाब से छिड़काव कर सकते है और अगर आप की फसल अच्छी हालत में है तो आप किसी भी दवाई का छिड़काव करने से गुरेज करे। धन्यवाद।
45s46 ?
(pb)
lali ji, sarson di 45s46 kisam da jhaad 8-10 quintal prati acre takk ho sakda hai. eh zameen di kisam ate fasal vich khuraki tattan di varton uper vi nirbhar karda hai. dhanwad.
Sir hun kanak te excel kar sakde aha. Kina ku a jhad te fark pahve gi. Gulidanda jyada a ?
(pb)
Punjab
Harmander ji, kirpa kar ke ih dasso ki tuhaadi kank kinne din di ho chukki hai, us hisaab naal hi tuhaanu is baare sahi jaankari ditti jaa sakegi . Dhanwaad .
Ram ram ji M ji 1 acer m ginger ki kheti karta hu, Adrak ki sabse achi paidawar konse kisam deti hai rog mukt or kya paidawar h acer k hisab se ?
(hn)
Haryana
Mohit ji, IISR vardha ginger ki achi kisam hai , is kisam ki ausat paidavaar 90q/acre ka hai ji . Dhnyvaad .
Haryana
Shots me ji achi konsi rhege
ਸਤਿ ਸ੍ਰੀ ਅਕਾਲ ਜੀ Kanak ਤੇ ਕਾਲੇ ਤੇਲੇ ਦਾ ਅਟੈਕ ਹੋ ਗਿਆ ਹੈ ਸਿਰਫ ਇੱਕ ਦੋ ਧਲੀਆ ਵਿੱਚ ਹੈ ਹੁਣ ਸਪਰੇਅ ਸਿਰਫ ਧਲੀਆ ⁷ਰੀਏ ਜਾ ਸਾਰੇ ਖੇਤ ਵਿਚ ਕਰੀਏ ਇਹ ਦਵਾਈ ਦੀ ਵਰਤੋਂ ਕੀਤੀ ਜਾ ਸਕਦੀ ਹੈ ਜਾ ਨਹੀਂ ਜੀ
(pb)
Punjab
ਸਨੀ ਜੀ, Thiamethoxam 30% FS ਦਵਾਈ ਦੀ ਵਰਤੋਂ 0.5 ml /L ਪਾਣੀ ਦੇ ਹਿਸਾਬ ਨਾਲ ਜਿਨ੍ਹਾਂ ਵਿਚ ਜ਼ਿਆਦਾ ਹਮਲਾ ਹੈ , ਓਸ ਜਗਾਹ ਹੀ ਛਿੜਕਾਅ ਕਰੋ , ਲੋੜ ਪੈਣ ਤੇ 7-8 ਦਿਨ ਬਾਅਦ ਇਹ ਛਿੜਕਾਅ ਦੁਬਾਰਾ ਕੀਤਾ ਜਾ ਸਕਦਾ ਹੈ ਜੀ। ਧੰਨਵਾਦ।
ਸਰੋਂ ਦੇ ਵਿੱਚ ਆ ਕੀ ਹੈ ਇਸ ਦਾ ਕੋਈ ਹੱਲ ਦੱਸੋ ਜੀ ?
(pb)
ਗੁਰਸੇਵਕ ਜੀ ਸਰੋਂ ਵਿਚ ਚਿੱਟੀ ਕੁੰਗੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਇਸਦੀ ਬਿਮਾਰੀ ਤੋ ਬਚਾਅ ਲਈ ਪਹਿਲੀ ਫ਼ਸਲ ਦੇ ਮੁੱਢਾਂ ਦਾ ਨਾਸ਼ ਕਰ ਦਿਓ। ਫ਼ਸਲ ਤੇ 250 ਗ੍ਰਾਮ ਰਿਡੋਮਿਲ ਗੋਲਡ ਨੂੰ 100-150 ਲਿਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰ ਸਕਦੇ ਹਨ। ਧੰਨਵਾਦ।
Gulli dande da kanak de jhaad te kinna ku asar hunda hai ji ?
(pb)
Punjab
Narpaal ji,is baare spasht taur te kuch vi nahi kiha jaa sakda , ih nirbhar karda hia ki gulli danda kinni ku maatra vich tuhaade khet vich hai, us hisaab naal hi isda jhaad 10-30% tak fark pai sakda hai ji . Dhanwad .
ਸਰ ਜੀ ਮੱਕੇ ਦੀ J 1006 ਦੀ ਕਿਸਮ ਬਾਰੇ ਜਾਣਕਾਰੀ ਦਿਉ ਜੀ ?
(pb)
ਗੁਰਵਿੰਦਰ ਜੀ ਹਰੇ ਚਾਰੇ ਲਈ ਮੱਕੀ J 1006 ਕਿਸਮ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ। ਇਸ ਦੇ ਲਈ 30 ਕਿਲੋ ਬੀਜ ਪ੍ਰਤੀ ਏਕੜ ਪਾਉ। ਇਸ ਦੇ ਪੌਦੇ ਉੱਚੇ, ਫੈਲਵੇਂ ਅਤੇ ਚੌੜੇ ਪੱਤਿਆਂ ਵਾਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਅਤੇ ਭੂਰੀਆਂ ਧਾਰੀਆਂ ਦਾ ਰੋਗ ਪ੍ਰਤੀ ਸਹਿਣਸ਼ੀਲ ਹੈ। ਇਸ ਦੀਆ ਛੱਲੀਆਂ ਦਰਮਿਆਨੀਆਂ ਉੱਚੀਆਂ, ਲੰਮੀਆਂ, ਅਤੇ ਦਾਣੇ ਗੋਲ, ਚਿੱਟੇ ਅਤੇ ਮੋਟੇ ਹੁੰਦੇ ਹਨ। ਇਸ ਕਿਸਮ ਦਾ ਹਰੇ ਚਾਰੇ ਦਾ ਔਸਤਨ ਝਾੜ 165 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
Punjab
ਸਰ ਜੀ ਫਰਵਰੀ ਦੇ ਪਿਛਲੇ ਪੰਦਰਵਾੜੇ ਵਿਚ ਬਿਜਾਈ ਕਰ ਸਕਦੇ ਹਾਂ
Punjab
ਗੁਰਵਿੰਦਰ ਜੀ , 20 ਫਰਵਰੀ ਤੋਂ ਬਾਅਦ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।
Sir ji kanak gobh te a koi sprey daso ta jo chaad vdea nikle ?
(pb)
Manpreet ji jdo kanak vich baliya ban jan ta tusi NPK13:0:45@1kg prati acre de hisab nal spray kar sakde han. Tusi liquid potash di spray v kar sakde han. Kanak di fasal nu baliyan bharan samay halki sinchai jrur kro. Dhanwad.
ਬੂਟਿਆਂ ਦੀ ਜੜ੍ਹਾਂ ਦੇ ਵਾਧੇ ਲਈ ਜੈਵਿਕ ਤਰੀਕਾ ਦਸਣ ਦੀ ਕਿਰਪਾਲਤਾ ਕੀਤੀ ਜਾਵੇ ਜੀ। ਧੰਨਵਾਦ ?
(pb)
Punjab
ਮਨਵੀਰ ਜੀ ਬੂਟਿਆ ਦੀ ਜੜ੍ਹਾਂ ਦੇ ਵਾਧੇ ਲਈ ਬੂਟਿਆਂ ਨੂੰ vermicompost @2-3kg ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹਨ। ਇਸ ਨਾਲ ਜ਼ਮੀਨ ਪੋਲੀ ਰਹੇਗੀ ਤੇ ਜੜਾ ਦਾ ਵਿਕਾਸ ਵੀ ਹੋਵੇਗਾ। ਬਾਕੀ ਬੂਟਿਆਂ ਦੇ ਨੀਚੇ ਗੋਡੀ ਕਰੋ ਤੇ ਦੂਜਾ ਤੁਸੀਂ ਬੂਟਿਆਂ ਦੇ ਨੀਚੇ ਪਰਾਲੀ ਨਾਲ ਢੱਕ ਵੀ ਸਕਦੇ ਹਨ ਜਿਸ ਨਾਲ ਨੀਚੇ ਨਦੀਨ ਵੀ ਨਹੀਂ ਹੋਣ ਗੇ ਤੇ ਨਮੀ ਵੀ ਬਣੀ ਰਹੇ ਗੀ। ਧੰਨਵਾਦ।
Requirement of sheep 100 kids ?
(en)
Punjab
Sajid ji if you want to buy sheep kids please contact on this no. 7597104404 with Dr P Mina ICAR-Central Sheep and Wool Research Institute thanks. They will provide all information about sheep farming.
मेरी चने की फसल में कुतरा सुंडी का हमला है। फसल नष्ट हो रही है। कृपया आप मुझे इसका उपाय बताएं ?
(en)
हरप्रीत जी आप कुतरा सुंडी की रोकथाम के लिए Profen plus (Profenofos 40% + Cypermethrin 4% EC) @250 -300 ml प्रति एकड़ के हिसाब 150 litre पानी के हिसाब से स्प्रे कर सकते है। धन्यवाद।
ਕੀ ਇਹ ਐਲੋਵੀਰਾ ਖਾਣ ਯੋਗ ਹੈ। ਕਿਰਪਾ ਕਰਕੇ ਦੱਸਿਆ ਜਾਵੇ ਜੀ। ਧੰਨਵਾਦ ?
(pb)
Punjab
ਮਨਵੀਰ ਜੀ , ਜੇ ਇਸ ਨੂੰ ਛਿੱਲਣ ਤੋਂ ਬਾਅਦ ਇਸ ਦਾ ਗੁੱਦਾ ਸਹੀ ਨਿਕਲਦਾ ਹੈ ਤਾ ਇਸ ਦੀ ਵਰਤੋਂ ਖਾਣ ਲਈ ਕੀਤੀ ਜਾਂ ਸਕਦੀ ਹੈ ਜੀ। ਧੰਨਵਾਦ।
मेरे पास वर्मीकम्पोस्ट चेला द्वारा तैयार ५०० किलो जैविक खाद है उसे कच्ची एवं सुखी पैकिंग तैयार करने एवं मार्केटिंग की जानकारी दें ?
(hn)
Punjab
उमेश जी, मार्केटिंग के लिए आप अपने क्षेत्र के किसान , बागवानी किसान या नर्सरी से सम्पर्क करे , उनकी मांग के अनुसार ही पैंकिंग का अकार रखे और फिर मंडीकरन करें। धन्यवाद।
Sat shri akal ji, Meri kanak 92 din di ho gai hai te gulli danda boht jeada hai ki hun main gulli dande di spray kar sakda ha Te kehdi spray kitti ja sakdi hai ji ?
(pb)
Punjab
Narpal ji hun ta kanak vich gulli danda v kafi vadha ho chuka hove ga te is te hun kise v nadeen nashak spray ne pura asardar nahi hona. Is lyi tusi hun nadeena vali diwayi di varto na kro. Guli danda vada hon karke diwayi di dose vadh vartni pave gi te duja high dose nal kanak di fasal nu v nuksan ho sakda hai. Dhanwad.
Sir maine kinnow ka baag lga rkha h 3 ka saal ka poda ho gya December m ab usme konsi khaade dalu ?
(hn)
Hansraj ji kinnow ke paudhe ko Urea@1kg, SSP@1300gram, MOP@700gram prati paudhe ke hisab se dali jati hai. Kinnow ko december mahine mein rudi dali jati hai. Urea ki khad ko 2 hisso mein dali jati hai. Urea ka pehla hissa sath SSP aur MOP ki puri dose ko february ke dusre hafte tak dala jata hai. Aur baki ki urea ko april-may mein dali jati hai. Ap khado ko hafte-hafte ke fasale par dal sakte hai. Dhanywad.
Haryana
Thnx sir
Haryana
Or sir amrud ka or btaoo na 1.5 saal ka poda h hisar sfedha verity h sir
Dr chahal Saab g ki asi aptifast bouls har roj lagatar majh nu de sakde g kioki asi belamyl te hor Dr to v ilaj karva Lia par oh apne aap sanni nahi Khandi
(pb)
Punjab
Raju ji tuci Aptifast bolus rojana 1-1 swere sham de skde ho ate uss nu Rumicare powder bhi khilaa skde ho eh 1 pouch rojana de skde ho.
devmedia
(en)
Maharashtra
श्रीमान जी, यह बैंगन के तना और फल शेदक का हमला है , इस की रोकथाम के लिए आप emamectin benzoate @80 g /एकड़ के हिसाब से छिड़काव करें। धन्यवाद।
Please suggest homemade mineral mixture formulation for cows. Market company made mineral mixtures are expensive for routine usage .
(en)
Punjab
You can use ready made mineral mixture powder instead of preparing it at home because preparing mineral mixture at home is not that much beneficial for animals.
ਕਿੰਨੂੰ ਦਾ ਰੋਜ਼ਨਾਮਚਾ ਕਿਤਾਬ ਦੀ PDF mil ਸਕਦੀ ਹੈ ਜੀ ?
(pb)
ਇੰਦਰਦੀਪ ਜੀ ਤੁਸੀਂ ਕਿੰਨੂ ਦਾ ਰੋਜ਼ਨਾਮਚਾ ਕਿਤਾਬ ਲੈਣ ਲਈ Gurinder Singh Abohar - 98156 18000 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
गेंदे के फूल झड़ रहे है एंव पत्तियाँ सुख रही है। कृपया सुझाव दे ?
(hn)
Punjab
शुभम जी गेंदे में gray mold बीमारी के हमले के लक्षण है। यह एक fungal बीमारी है। इसकी रोकथाम के लिए आप Mancozeb@2-3gram प्रति 1litre पानी के हिसाब से स्प्रे कर सकते है। आप ridomil gold का उपयोग भी कर सकते है। धन्यवाद।
इमली के पौधे में कब फल आता है ?
(hn)
Uttar Pradesh
सईद जी, बीज के द्वारा लगाया गया पौधा 7 -8 साल बाद फल देने लग जाता है और grafting वाला पौधा 5 -6 साल बाद फल देने लग जाता है। धन्यवाद।
Sir ਮੈਨੂੰ 4 ਸਾਲ ਹੋ ਗਏ ਹਨ ਇੱਕ ਹੀ ਜਗ੍ਹਾ sbji lgaunde ਹੁਣ ਓਸ ਜਗਾ nematode ਦੀ problem ਆਉਣ lgi ਹੁਣ sbji ਲਾਉਣ ਤੋ ਪਹਿਲਾ ਕੀ ਕੀਤਾ ਜਾਵੇ ?
(pb)
Punjab
ਨਰਿੰਦਰ ਜੀ ਸਬਜ਼ੀ ਲਾਉਣ ਤੋਂ ਪਹਿਲਾ ਤੁਸੀਂ trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਇਸ ਨੂੰ ਵਰਤੋਂ ਕਰਨ ਲਈ ਓਹਲਾ 8-10kg ਰੂੜੀ ਵਿਚ 1kg trichoderma ਨੂੰ ਚੰਗੀ ਤਰਾਂ ਮਿਲਾ ਦਿਓ ਤੇ 7-10 ਦਿਨਾਂ ਲਈ ਰੱਖ ਦਿਓ ਤੇ ਫਿਰ ਜ਼ਮੀਨ ਵਿਚ ਪਾ ਦਿਓ। ਧਿਆਨ ਰਹੇ ਕਿ ਇਸਦੀ ਵਰਤੋਂ ਤੋਂ ਹਫਤਾ ਪਹਿਲਾ ਤੇ 7-10 ਦਿਨ ਬਾਅਦ ਕਿਸੇ chemical ਦੀ ਵਰਤੋਂ ਨਾ ਕਰੋ। ਧੰਨਵਾਦ।
ਡਾਕਟਰ ਸਾਹਿਬ ਵਹਿੜ ਦੇ ਦਵਾਈ ਭਰਾਉਣ ਤੋਂ ਬਾਅਦ ਦੂਜੀ ਵਾਰ ਟੀਕਾ ਭਰਾ ਦਿੱਤਾ ਇਸ ਵਾਰ ਗੱਭਣ ਠਹਿਰਣ ਲਈ ਵਧੀਆ ਦਵਾਈ ਦੱਸੋ ਜੀ। ਉਸਨੂੰ Bovimin-gl ਦੇ ਰਿਹਾ ਇਹ ਠੀਕ ਹੈ 3 ਦਿਨਾਂ ਬਾਅਦ ਇਹ ਜਾਲੇ ਦੇ ਰਹੀ ਆ
(pb)
ਤੁਸੀ ਉਸ ਨੂੰ keeper Plus ਪਾਊਡਰ 30gm ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਬਾਕੀ ਜੇਕਰ ਮੋਟੇ ਨਾਲੇ ਕਰਦੀ ਹੈ ਫਿਰ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ
Cow HF 2year 6 month de ho gye hai .per bolde nehi hai ke kar sakde hai kush dasso ?
(en)
Jaipal ji tuci uss nu pett de kiria lai Bandykind plus bolus deo ate uss nu Agrimin powder 50gm rojana ate ovumin advance tablet rojana 1 goli deo ate 21 din tak dinde rho, jiss nal ohh sme te heat vich awegi ate tuci uss nu nawe dudh krwa skde ho.
11 days de kature aa nose bolda dud chugan tym cefpet dawayi nal thik ho jo g..
(pb)
Randhawa ji kirpa krke ehh dso uss nu katru nu purri dikkat ki aa rehi hai uss nu cold ha ate oh dudh asani nal pee reha ha ja nhi hai kirpa krke vistar nal swal pusho tan jo tuhanu sahi jankari diti ja skee.
Dogs de inbreeding nu detail ch daseyo kis riste de inbreeding nahi karoni chide..
(pb)
Prabhjot ji dogs nu jiwe kisi dog nu female dog nal millap krwaya howe fir uss female dog de bachia nu uss dog ton cross na krwao ja fir uss bachia nu apas vich cross na krwao iss vich ehh jrur dekho ki kise bhi trah de rishtedar nal millap na krwao.
Dr.sahib ji jis pashu di bachedani vich infection hove ..mastites hove osdi bachedani vich dwai bhron to Bina osnoo kis tera theek kar sakde aa ?
(pb)
Inderpal ji jyada infection lai tan dwai bhrr ke bachedani di changi safai ho skdi hai baki tuci 1kg sukke amle laa ke aao ate ohna dia gitka kdd deo ate amle da powder bnna lao fir 200gm dia 5 khuraka bnna ke rojana 1 khurak deni suru kro. baki tuci infection jldi khtm krn lai dwai bhrwao ji.
हरियाणा में तुलसी की खेती कहां की जा रही है और हरियाणा में हम इसको कहां बेच सकते है और इसको कैसे बेचा जाता है इसकी जानकारी दे ?
(hn)
Punjab
मनोज जी, तुलसी की खेती और इसके मंडीकरण के लिए आप Aushadhiya kheti vikas sansthan 6268536795 से संपर्क कर सकते हैं।धन्यवाद।
ਸ੍ਰੀ ਮਾਨ ਸਾਡੇ ਨੇੜੇ ਕਿਹੜੀ ਥਾਂ ਮਿੱਟੀ ਅਤੇ ਪਾਣੀ ਟੈਸਟ ਕੀਤਾ ਜਾਦਾ ਹੈ ?
(pb)
Punjab
ਰਣਜੀਤ ਜੀ ਤੁਸੀਂ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦੀ ਪਰਖ ਆਪਣੇ ਨਜ਼ਦੀਕੀ KVK ਤੋਂ ਕਰਵਾ ਸਕਦੇ ਹਨ। Krishi Vigyan Kendra, Address -Village- Budh Singhwala, Charik Road Moga.
(pb)
ਹਾਂਜੀ ਤੁਸੀ ਉਸ ਨੂੰ calf grower ਫੀਡ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Brotone liquid 15ml ਰੋਜਾਨਾ ਦਿਓ
Define dessert fruit
(pb)
Aman, the fruits which are used to prepare sweet meals are known are dessert fruits . Thank You .
पपीता बड़ा साइज का हो गया परंतु पीला नही हो रहा है green ही है।6 months का हो गया ?
(hn)
Maharashtra
रघु जी, पपीते का फल पेड़ पर नहीं पकता , हल्का रंग बदलने पर फल की तुड़ाई कर के फल को कागज में लपेट के 25 डिग्री तापमान पर 72 -96 घंटे तक रख के फल को पकाया जा सकता है जी। धन्यवाद।
devmedia
(en)
Punjab
Jaiparkash ji aap paudhe men bhoor lagne se pehle ise gobar ki khaad daale aur jab ise bhoor aa jaye tab aap ise sinchai dena kam kar de kyuki is se bhoor jhad jata hai.dhanywad
ਸਰ ਸਾਡੇ ਕੋਲ ਜਰਮਨ ਸ਼ੇਫੜ ਕੁੱਤਾ ਜੀ ਉਹ 3-4 ਦਿਨ ਤੋ ਕੁਝ ਖਾ ਨੀ ਰਿਹਾ ਜੀ ਸਾਰੇ ਡਾਕਟਰ ਨੂੰ ਦਿਖਾ ਲਿਆ ਸਿਰ ਟਿਕਾ ਲਗਾ ਕੇ ਮੁੜ ਜਾਂਦੇ ਆ ਸੁਸਤ ਜਾ ਹੋਇਆ ਪਿਆ ਸਰ 6 ਮਹੀਨੇ ਦਾ ਸਰ ਕੋਈ ਇਲਾਜ ਦੱਸੋ ਜੀ ਕਿਰਪਾ ਕਰਕੇ ਧੰਨਵਾਦ ?
(pb)
ਗੁਰਪ੍ਰੀਤ ਜੀ ਜੇਕਰ ਉਸ ਨੂੰ ਇੰਜੇਕਸ਼ਨ ਨਾਲ ਵੀ ਕੋਈ ਫਰਕ ਨਹੀਂ ਪੈ ਰਿਹਾ ਫਿਰ ਤੁਸੀ ਉਸ ਨੂੰ ਨਜ਼ਦੀਕੀ ਪਸ਼ੂ ਯੂਨੀਵਰਸਿਟੀ ਲੈ ਜਾਓ ਜਿੱਥੇ ਉਸਦੇ ਸਹੀ ਟੈਸਟ ਹੋ ਸਕੇ ਜਾ ਫਿਰ GADVASU ਲੁਧਿਆਣਾ ਵੀ ਲਿਆ ਸਕਦੇ ਹੋ ਕਿਉਕਿ ਸਹੀ ਟੈਸਟ ਕਰਕੇ ਬਿਮਾਰੀ ਦਾ ਪਤਾ ਲੱਗ ਸਕਦਾ ਹੈ ਅਤੇ ਉਸਦਾ ਸਹੀ ਇਲਾਜ ਹੋ ਜਾਵੇਗਾ
ਸਾਡੀ ਮੱਝ 2 ਮਹੀਨੇ ਦੀ ਸੂਈ ਹੋਈ ਹੈ ਜਿਹਦਾ ਕੱਟੜੂ ਸੂਣ ਤੋਂ ਕੁੱਝ ਦਿਨ ਬਾਅਦ ਹੀ ਮਰ ਗਿਆ ਸੀ ਹੁਣ ਮੱਝ ਦੁੱਧ ਨਹੀਂ ਉਤਾਰ ਦੀ ਤੇ ਲੱਤਾਂ ਮਾਰਦੀ ਹੈ ਇਸਦਾ ਕੋਈ ਹੱਲ ਹੈ ਤਾਂ ਦੱਸੋ ਅਸੀਂ ਦੁੱਧ ਉਤਾਰਨ ਵਾਲੇ ਟੀਕੇ ਦੀ ਵਰਤੋਂ ਦੇ ਖਿਲਾਫ ਹਾਂ ?
(pb)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ 10 10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹਨਾਂ ਦੀ ਵਰਤੋਂ ਕਰਕੇ ਦੇਖ ਸਕਦੇ ਹੋ.
7 in one deya 3 dose lageya hoyeya c bt fr v 5 month ch rateiver puppy nu parvo ho gayi... Ki kita jawe v kennel ch parvo ya distemper na howe
(pb)
Prabhjot ji jekar ohna nu injection di dose ton badd bhi bimari ho rhi ha fir tuci ohna nu ek varr GADVASU ludhiana laa jao jithe ohna de sahi test honge ate sahi ilagg ho jawega.
7 in one deya 3 dose lageya hoyeya c bt fr v 5 month ch rateiver puppy nu parvo ho gayi... Ki kita jawe v kennel ch parvo ya distemper na howe
(pb)
Prabhjot ji jekar ohna nu injection di dose ton badd bhi bimari ho rhi ha fir tuci ohna nu ek varr GADVASU ludhiana laa jao jithe ohna de sahi test honge ate sahi ilagg ho jawega.
Sir kinnu k baag me nami h ...prr futaan b aagyi kyaa paani lgaaye ya rhne de ek baar..jo khraab podhe h vo lelenge na futaan
(en)
Anand ji ap kinnow ke baad ko khad dene ke baad halki sinchai kar sakte hai. Kyu ki aage baag mein futtav v hoga aur dusra temperature bi rise hoga jis se garmi ho sakti hai. Kharab paudho ki cutting jrur kar aur cuts par bordeaux paste lga de. Baki jin paudho khad vegra dali hai aur paudho ki roots sahi hai woh futtav kar sakte hai. Dhanywad.
Punjab
Thanks gurraj sir me aapko follow krr rha hu aapki book read ki or me uske anusaar chl rha hu...ab rogar spray krr rha tha jese aapne kha tha feb me..kya uske saath micronutrient milaa de sir benifit h kya uska
devmedia
(en)
ਰਾਣਾ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ ਕਿਉਕਿ ਇਹ ਪੇਟ ਦੇ ਕੀੜਿਆਂ ਕਰਕੇ, ਮਿਨਰਲ ਦੀ ਕਮੀ ਕਰਕੇ ਵੀ ਹੋ ਜਾਂਦਾ ਹੈ ਜਿਸ ਨਾਲ ਸਰੀਰ ਦੀ ਗਰੋਥ ਨਹੀਂ ਹੁੰਦੀ ਬਾਕੀ ਉਸ ਨੂੰ Bovimin b ultra ਪਾਊਡਰ 50gm ਰੋਜਾਨਾ, Fatmax powder 100gm ਰੋਜਾਨਾ ਦਿਓ ਅਤੇ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜ਼ਰੂਰ ਦਿਓ
sir jarman shaped dog aa 6 month da 3 din to kuj kha ni raha pindo dr to davai v davai aa koi fark ni peya koi ilaz daso ?
(pb)
Tuci uss nu perinorm injection 1ml ate SC lock inj. 1ml (SC) chamdi vich lgwao ate uss nu Intacef inj. 1gm ja 562mg growth de hisab nal lgwao ate Oxy inj. 3-5ml (im) lgwao ate uss nu khan peen lai kuj na deo ate 12 ghntia badd thoda pani deo jekar ohh ultia naa kre fir thoda thoda usde khan de hisab nal khana deo ate ehh ilagg 3 din kro
Saron fullan te hai pani lga skde haan. Advanta company di hyola 405 variety hai. Kite kite saron kamjor hai ate pani mang rhi ?
(pb)
Punjab
Rashwinder ji, tuc sarson di fasal nu full pain te sinchai kar sakde ho. sinchai to 4-5 din baad wattar aun te tuc NPK 0:52:34 di 750-800 gram prati acre de hisab nal spray kar sakde ho. dhanwad.
sir ji multicut charri jawar di bijayi layi sahi temperature ?
(pb)
Punjab
Sandeep ji, multicut charri di bijayi layi 25°C - 30°C temperature sahi hunda hai. dhanwad.
ਸਰ ਜੀ ਸਤਿ ਸੀ੍ ਆਕਾਲ , ਸਰ ਮੱਝ ਹੀਟ ਨਹੀਂ ਛੱਡਦੀ। 4.5 ਦਿਨ ?
(pb)
ਸਰਵਣ ਜੀ ਇਹ ਪਸ਼ੂ ਓਵਰ ਹੀਟ ਕਰਕੇ ਲੰਬੀ ਹੀਟ ਵਿੱਚ ਰਹਿੰਦਾ ਹੈ ਇਹ ਸਰੀਰ ਵਿੱਚ ਮਿਨਰਲ, ਵਿਟਾਮਿਨ ਦੀ ਕਮੀ ਕਰਕੇ ਜਾ ਫਿਰ ਹਾਰਮੋਨਸ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਖਿਲ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ Keeper plus ਪਾਊਡਰ 30gm ਰੋਜਾਨਾ 20 ਦਿਨ ਤੱਕ ਦਿਓ.
मवेशी के बथान में छोटी मख्खी जो मवेशी के शरीर पर काट कर परेशान करती है कारण साईड में वर्मी चैंबर बना हुआ है उसके निदान का उपाय दें ताकि उससे मवेशी को बचाव किया जा सके ?
(hn)
उमेश जी आप कृप्या उसकी फोटो अपलोड करें उसके शरीर पर जख़्म भी है और वर्मी चैंबर की फोटो भी अपलोड करें ताकि उन्हें देखकर आपको सही जानकारी दी जा सके।
Sir cow reh nhi rhi dso sir ki kre jawe ?
(pb)
Punjab
Satwant ji kirpa krke ehh dso cow kini varr repat ho gyi ha ate tuci hun tak usda ki ki ilagg kr dita hai iss vare pure vistar nal dubara swal pusho ji tan jo tuhanu sahi jankari diti ja skee.
Brinjal leaves, provide solution ?
(en)
Sukhjinder, these symptoms might be due to frost , as brinjal plants cannot tolerate frost so please cover the plants during night if possible or give light irrigation , also spray mancozeb@2g/L of water to avoid fungal problems . Thank You .
Methi leaves tearing, kindly provide solution ?
(en)
Sukhjinder, kindly let us know that have you sprayed any pesticide on it in recent days, so that we can guide you accordingly .Thank you .
ਤੁਸੀ ਬਹੁਤ ਲੇਟ ਜਵਾਬ ਦਿੰਦੇ ਹੋ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ?
(pb)
Punjab
ਮਨਜਿੰਦਰ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਵਾਲ ਦੇ ਜਵਾਬ ਦੇਖ ਸਕਦੇ ਹੋ
ਗਾਂ ਨੂੰ ਲਹੂ ਮੂਤਣ babesoisis ਦੀ ਬਿਮਾਰੀ ਹੈ ਕਿਹੜੇ ਟੀਕੇ ਇਲਾਜ ਲਈ ਸਭ ਤੋਂ ਵਧੀਆ ਹਨ
(pb)
ਦੀਪ ਜੀ ਤੁਸੀ ਉਸ ਨੂੰ Intalyte 1 lt I.V ਲਗਵਾਓ ਅਤੇ ਉਸ ਵਿੱਚ injection Neoprofen 15 ml, Oxy 30 ml ਅਤੇ Mecovet xl 10 ml ਮਿਕਸ ਕਰਕੇ ਲਗਵਾਓ ਅਤੇ ਉਸ ਨੂੰ injection berenil 20 ml I.M ਲਗਵਾਓ ਬਾਕੀ ਉਸ ਨੂੰ ਬਰਸੀਨ ਦੇਣਾ ਬੰਦ ਕਰ ਦਿਓ
Punjab
dhanwad ji
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
sir angur ke per ache udpadan ke liye kya kare abhi to patjhar pe hai ?
(hn)
Uttar Pradesh
Rakesh ji kripya ap yeh btaye ki angoor ke paudhe ki kya umar hai aur paudho mein kya kya khad aur kitni matra mein dali hai ta jo apko uske hisab se sahi jankari de sake. Dhanywad.
Sir maine apni gehu ki fasal me abhi tk 2bag urea ka istemal kr chuke h plzzz aap hme btaye ki abhi mai apne fasal me kis chhiz ka istemal kr sakte h jisee fasal jyada se jyada profit ho ?
(hn)
Maharashtra
Alok ji, app apni gehu ki fasal mai achi upaj ke liye NPK 0:52:34 ki 1 kilo prati acre ke hisab se spray kar sakte hai. dhanywad.
Sir madam maine pyaj ki ropai 13febuary ko kiya hua isme kharpatwar ki roktham ke liye hme kya krna hoga ?
(hn)
Uttar Pradesh
Alok ji, pyaaj ki fasal mai kharpatwar ki roktham ke liye app Oxyfluorfen @425 ml prati acre 200 litre paani mai mila kar spray kar sakte hai. dhanywad.
Sir ਝੋਨੇ ਵਿੱਚ ਕਿਹੜੀਆਂ ਖਾਦਾ ਜ਼ਰੂਰੀ ਹਨ ਜਿਵੇਂ potash ਸਲਫਰ ਜਿੰਕ ਹੋਰ ਕਿਹੜੀਆਂ ਅਤੇ ਕਿੰਨੀ ਮਾਤਰਾ 1 ਏਕੜ ?
(pb)
Punjab
ਸਤਨਾਮ ਜੀ, ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕੀਤਾ ਜਾਵੇ। ਜੇ ਮਿੱਟੀ ਦੀ ਪਰਖ਼ ਨਹੀਂ ਕਰਵਾਈ ਤਾਂ ਝੋਨੇ ਲਈ ਦਰਮਿਆਨੀ ਉਪਜਾਊ ਜ਼ਮੀਨ ਲਈ 30 ਕਿਲੋ ਯੂਰੀਆ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ ।ਬਾਕੀ ਰਹਿੰਦੀ 60 ਕਿਲੋ ਯੂਰੀਆ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਪਨੀਰੀ ਪੁੱਟ ਕੇ ਲਾਉਣ ਤੋਂ ਤਿੰਨ ਅਤੇ ਛੇ ਹਫ਼ਤੇ ਬਾਅਦ ਛੱਟੇ ਨਾਲ ਪਾ ਦਿਓ। ਜੇਕਰ ਤੁਹਾਡੀ ਜਮੀਨ ਵਿੱਚ ਫਾਸਫ਼ੋਰਸ ਤੱਤ ਦੀ ਘਾਟ ਨਜ਼ਰ ਆਵੇ ਤਾਂ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਆਖਰੀ ਕੱਦੂ ਕਰਨ ਤੋਂ ਪਹਿਲਾਂ ਪਾ ਦਿਉ ਅਤੇ ਪੋਟਾਸ਼ ਤੱਤ ਦੀ ਘਾਟ ਵਾਲੀਆ ਜਮੀਨਾ ਵਿੱਚ 20 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ । ਜੇਕਰ ਪਿੱਛੇ ਬੀਜੀ ਕਣਕ ਨੂੰ ਫ਼ਾਸਫ਼ੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ ਤਾਂ ਝੋਨੇ ਨੂੰ ਫ਼ਾਸਫ਼ੋਰਸ ਪਾਉਣ ਦੀ ਲੋੜ ਨਹੀਂ ਪੈਂਦੀ। ਧੰਨਵਾਦ।
Ek acre pyaj lagwane ke bad kitni khad aur kya kya dalna chahie ?
(hn)
Uttar Pradesh
Sachin ji, ek acre pyaj ki fasal mai Urea@90 kg, Single Super Phosphate@125 kg per acre aur MOP@35 kg dala ja sakta hai. urea ki adhi matra bijai ke samay aur adhi matra bijai ke 4 hafte baad dali ja sakti hai. ropayi ke 15 din baad NPK 19:19:19 ko 2.5-3 gram prati litre paani mai ghol kar spray kar sakte hai. dhanywad.
Madhya Pradesh
Thanku sir G
ਕਿੰਨੂੰ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਚਾਹੀਦੀ ਹੈ ਜੀ ?
(pb)
Rajasthan
ਇੰਦਰਦੀਪ ਜੀ ਕਿੰਨੂ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ, ਜਿਵੇਂ ਕਿ ਰੇਤਲੀ-ਦੋਮਟ ਤੋਂ ਚੀਕਣੀ-ਦੋਮਟ ਜਾਂ ਗਾੜ੍ਹੀ ਚੀਕਣੀ-ਦੋਮਟ ਜਾਂ ਤੇਜ਼ਾਬੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ, ਜਿਨ੍ਹਾਂ ਦਾ ਨਿਕਾਸ ਚੰਗਾ ਹੋਵੇ। ਇਹ ਫਸਲ ਲੂਣੀ ਅਤੇ ਖਾਰੀ ਮਿੱਟੀ ਵਿੱਚ ਵਿਕਾਸ ਨਹੀਂ ਕਰਦੀ ਹੈ। ਇਹ ਪਾਣੀ ਦੀ ਖੜੋਤ ਵਾਲੀ ਮਿੱਟੀ ਨੂੰ ਵੀ ਨਹੀਂ ਸਹਾਰ ਸਕਦੀ। ਫਸਲ ਦੇ ਉਚਿੱਤ ਵਿਕਾਸ ਲਈ ਮਿੱਟੀ ਦਾ pH 5.5-7.5 ਹੋਣਾ ਚਾਹੀਦਾ ਹੈ।ਇਸ ਦੀਆ ਕਿਸਮਾਂ ਜਿਵੇ Kinnow, Local, PAU Kinnow-1, Daisy ਹਨ। ਇਸਦੀ ਬਿਜਾਈ ਜੂਨ ਦੇ ਮੱਧ(ਮਾਨਸੂਨ ਆਉਣ ਤੇ) ਤੋਂ ਸਤੰਬਰ ਦੇ ਅੰਤ ਤੱਕ ਕੀਤੀ ਜਾਂਦੀ ਹੈ।ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ। ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ। ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ।ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ।ਕਿੰਨੂ ਦੀ ਫਸਲ ਲਈ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ।ਸ਼ੁਰੂਆਤੀ ਵਿਕਾਸ ਦੇ ਸਮੇਂ ਇਸ ਫਸਲ ਨੂੰ ਬਾਰ ਬਾਰ ਪਾਣੀ ਲਾਓ। ਪੌਦਿਆਂ ਨੂੰ ਮਿੱਟੀ, ਮੌਸਮ ਅਤੇ ਵਰਖਾ ਅਨੁਸਾਰ 2-3 ਹਫਤਿਆਂ ਦੇ ਫਾਸਲੇ ਤੇ ਪਾਣੀ ਦੇ ਸਕਦੇ ਹਨ। ਇਸ ਫਸਲ ਨੂੰ ਖੁੱਲਾ ਪਾਣੀ ਨਾ ਦਿਓ, ਕਿਉਂਕਿ ਇਸ ਨਾਲ ਜੜ੍ਹ ਗਲਣ, ਤਣਾ ਗਲਣ ਆਦਿ ਬਿਮਾਰੀਆਂ ਲਗਦੀਆਂ ਹਨ। ਵਧੀਆ ਪੈਦਾਵਾਰ ਲਈ ਥੋੜੇ-ਥੋੜੇ ਸਮੇਂ ਬਾਅਦ ਹਲਕੀ ਸਿੰਚਾਈ ਕਰੋ। ਪੁੰਗਰਾਅ ਤੋਂ ਪਹਿਲਾਂ ਅਤੇ ਫਲ ਬਣਨ ਤੋਂ ਬਾਅਦ ਦਾ ਸਮਾਂ ਸਿੰਚਾਈ ਲਈ ਨਾਜ਼ੁਕ ਹੁੰਦਾ ਹੈ।ਧੰਨਵਾਦ।