Rajasthan
Search
navroop singh ji da contact no ki hei ?
(en)
9649038200 navroop singh ji
ਪੂਸਾ 44 ਵਿੱਚ ਪੀਲੀਅਾ ਡੋਡੀਅਾਂ ਬਹੁਤ ਨੇ ਜੀ ਕਿਹੜੀ ਦਵਾੲੀ ਕਰੀੲੇ ਤਾਂ ਕਿ ਕੁਅਾਲਿਟੀ ਵਧੀਅਾ ਬਣ ਜਾਵੇ ?
(en)
Punjab
pusa 44 jhone te piliya dodiya(haldi rog)de lyi tilt@ 200 ml ja kocide @ 500 gram parti acre te spray kro. enna nu 150-200 litre pani vich mila ke parti acre te spray kar sakde ho.
ਅਾਪਾਂ ਨੇ ਕੋਪਰ ਕਰਵਾਈ ਅਾ ਜੀ... ਵੈਸੇ ਹੁਣ ਮੌਸਮ ਬਦਲ ਗਿਅਾ...ਘਬਰਾੳੁਣ ਦੀ ਕੋਈ ਲੋੜ ਨੀ..ਜੇ ਵੱਧਦੀ ਲੱਗੀ ਤਾਂ ਕਰਵਾ ਦਿਓ...ਪਰ ਕਰਨੀ ਇਕੱਲੀ ਅਾ ਜੀ
ਜਵੀ ਦੀ ਬਿਜਾੲੀੋ ਦਾ ਸਮਾ ?
(en)
Punjab
ਜਵੀ: ਇਸ ਦੀਆਂ ਉਨਤ ਕਿਸਮਾਂ- ੳ ਐਲ 11, ੳ ਐਲ 10, ੳ ਐਲ 9 ਤੇ ਕੈਂਟ ਹਨ। ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 25 ਕਿਲੋ ਬੀਜ ਕੇਰੇ ਜਾਂ ਪੋਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫ਼ਾਸਲਾ ਰੱਖ ਕੇ ਬੀਜੋ। ਇੱਕ ਏਕੜ ਲਈ 33 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫ਼ਾਸਫੇਟ ਬੀਜਣ ਸਮੇਂ ਅਤੇ 33 ਕਿਲੋ ਯੂਰੀਆ ਬਿਜਾਈ ਤੋਂ 30-40 ਦਿਨਾਂ ਬਾਅਦ ਪਾਓ ਗੋਭ ਵਿੱਚ ਸਿੱਟਾ ਬਣਨ ਤੋਂ ਦੁਧੀਆ ਦਾਣਿਆਂ ਦੀ ਹਾਲਤ ਵਿੱਚ ਫ਼ਸਲ ਨੂੰ ਚਾਰੇ ਲਈ ਕੱਟ ਲੈਣਾ ਚਾਹੀਦਾ ਹੈ। ਇਸ ਵਿੱਚ ਪ੍ਰੋਟੀਨ 9.5 ਅਤੇ ਪਚਣਸ਼ੀਲ ਤੱਤ 64.0 ਫ਼ੀਸਦੀ ਹੁੰਦੇ ਹਨ।
Iss di Bijaayi october de month de vich kr skde ho..iss di bijaayi iss mahine vich krn da shi sma hai.
ਪੂਸਾ 44 ਵਿੱਚ ਪੀਲੀਅਾ ਡੋਡੀਅਾਂ ਬਹੁਤ ਨੇ ਜੀ ਕਿਹੜੀ ਦਵਾੲੀ ਕਰੀੲੇ ਤਾਂ ਕਿ ਕੁਅਾਲਿਟੀ ਵਧੀਅਾ ਬਣ ਜਾਵੇ ?
(en)
Haryana
Pusa 44 jhone te piliya dodiya(haldi rog)de lyi tilt@ 200 ml ja kocide @ 500 gram parti acre te spray kro. enna nu 150-200 litre pani vich mila ke parti acre te spray kar sakde ho.
ਝੋਨੇ ਵਿੱਚੋਂ ਪਾਣੀ ਕਿੰਨੇ ਦਿਨ ਪਹਿਲਾ ਬੰਦ ਕਰਨਾ ਚਾਹੀਦਾ ਹੈ ਜੀ ?
(en)
Punjab
eh thade tr depend krda e takriban lok 15 to 20 din phla ik pani lga dende ne kyu ki fr use gill de vich kanak di bizai vdya ho jndi haii...dubara to khet rouni nahi krna penda
Jhone de vich 8-10 din pehla paani bilkul band krdeo..15 dina de vich ikk paani de deo..ihh paani lod de anusaar ate mitti de hisaab nal deo..jekar jyaada cheekni mitti hai tan uss de lyi 15 din pehla paani band kro.
Punjab
15 ਦਿਨ ਪਹਿਲਾ
Sir biovita spray lyi theek a ja npk 13:00:45 jada theek a please dsna nal picture v upload kti shop wale ne aa biovita Dane vadia ban lyi dti hai vekh k dsna theek a ja npk 13:00:45 theek a johna 30/40 percent nisr gya hai diva ch kehri theek hai ?
(en)
Maharashtra
je jhona 30-40 percent nisar gya hai ta tusi NPK 13:00:45 di spray kar sakde ho.esde nal dane saaf aate changi quality de hon ge.esdi dose 1 kg parti acre hai.esnu 100 litre pani vich ghol ke spray kar sakde ho.
Maharashtra
je jhona 30-40 percent nisar gya hai ta tusi NPK 13:00:45 di spray kar sakde ho.esde nal dane saaf aate changi quality de hon ge.esdi dose 1 kg parti acre hai.esnu 100 litre pani vich ghol ke spray kar sakde ho.
ਇਹ ਕੀ ਬਿਮਾਰੀ ਏ 1121ਨੁ ਇਸ ਦਾ ਇਲਾਜ ਦਸੋ ਜੀ ?
(en)
Punjab
ਸ਼ਿਥ ਬਲਾਈਟ ਰੋਗ ( ਤਣੇ ਦੁਆਲੇ ਪੱਤੇ ਗਲਣ ਦਾ ਰੋਗ ) ਸਭ ਤੋਂ ਉੱਪਰਲੇ ਪੱਤੇ ਦੀ ਸ਼ੀਥ (ਪੱਤੇ ਦਾ ਉਹ ਹਿੱਸਾ ਜੋ ਤਣੇ ਨਾਲ ਲਿਪਟਿਆ ਹੁੰਦਾ ਹੈ) ਦੇ ਗਲਣ ਕਰਕੇ ਜ਼ਾਹਿਰ ਹੁੰਦਾ ਹੈ। ਇਸ ਦੇ ਅਸਰ ਨਾਲ ਪੱਤਿਆਂ ਦੀ ਸ਼ੀਥ ਤੇ ਲੰਬੇ ਤੋਂ ਬੇਤਰਤੀਬੇ ਸਲੇਟੀ-ਭੂਰੇ ਤੋਂ ਹਲਕੇ ਚਟਾਖ ਪੈ ਜਾਂਦੇ ਹਨ। ਇਹ ਇਕ ਤਰਾਂ ਦਾ ਉੱਲੀ ਰੋਗ ਹੈ ।ਰੋਕਥਾਮ ਲਈ ਜਾਂ ਟੈਬੁਕੋਨਜੋਲ (ਫੋਲੀਕਰ) 200 ਮਿਲੀ ਜਾਂ 80 -100 ਗਰਾਮ ਟੈਬੁਕੋਨਜੋਲ ((ਫੋਲੀਕਰ)+ਟ੍ਰਾਈਫਲੌਕਸੀਸਟਰੋਬੀਨ (ਨਤੀਵੋ) ਜਾਂ 200 ਗ੍ਰਾਮ ਐਪ੍ਰ੍ਡਿਆਓਨ+ ਕਰਬੈਂਡਜਿਮ (ਕੁਇੰਟਲ) ਜਾਂ ਪ੍ਰੌਪਿਨੇਬ 70 ਡਬਲਯੁਪਿ (ਏਂਟਰਾਕੋਲ) ਜਾਂ 300 ਗ੍ਰਾਮ ਮੈਂਕੋਜ਼ੇਬ + ਕਰਬੈਂਡਾਜਿਮ (ਸਿਕਸਰ) ਜਾਂ 400 ਮਿਲੀ ਲਸ਼ਚਰ / 200Ltr ਪਾਣੀ/ਏਕੜ ਛਿੜਕੋ ਜਾਂ ਟਿਲਟ 25 ਈ ਸੀ (ਪ੍ਰੋਪਿਕੋਨਾਜ਼ੋਲ) 200 ਮਿ.ਲੀ ਜਾਂ 200ml ਪੈਨਸਿਕਯੂਰੌਨ (ਮੋਨਸਰਨ) ਜਾਂ 120ml ਨੁਸਟਰ ਜਾਂ 600ml ਵੇਲੀਡਾਮਾਈਸਿਨ (ਸ਼ੀਥਮਾਰ/ਰਾਈਜ਼ੋਸਿਨ 3L)/200ਲੀਟਰ ਪਾਣੀ ਪ੍ਰਤੀ ਏਕਡ਼ ਛਿੜਕੋ,15ਦਿਨ ਬਾਦ ਦੁਬਾਰਾ ਛਿੜਕੋ।
iss de vich blight aaa gya hai iss di roktham de jhone de upper Amistar top@200ml ja nativo@80gm ja pulsor@200ml nu 150 ltr paani de nal mila ke prati acre te spray kro.
sarso de bejai lai kee teek time ha kon se kisam de vartu sahi raha gi ?
(en)
Punjab
Toriyee di kisam... TL 17 (2011) isda jhadd 5.2 qtl.per acre hai rayeaa isdi kisam PBR 157(2014) PBR 91 (1994) ehna da jhad 8.5 ate 8.1 hai...gobhi saron GSC 7(2014 ) isda jhadd 8.9 qtl pr acre hai..ehnaa di bijai takriban tuc 10 October to shuru kr skde ho...te isda takriban 1.5 kiloo beez per acre lgda hai.
Sarso ki bijaayi ke liye september ke last week se lekar october mo th tak kr skte ho.
ਇਸ ਜੀਰੀ ਨੂੰ ਕਿੰਨੇ ਦਿਨ ਲੱਗਣਗੇ ਵੱਢਣ ਤੇ ?
(en)
Haryana
tuhad valo peji gyi photo clear nhi hai.je jhone dudhe(jhone de dane bharna) te hai ta jhona octobet end tak pak jave ga.
basmati 1121 nu kandi rog a kehdi spray karye
fjugi one tata di
122 ਝੋਨਾ ਪ੍ਰਤੀ ਏਕੜ ਕਿੰਨਾ ਝਾੜ ਆ?
(en)
Punjab
PR 122: ਇਹ 147 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ I ਇਸ ਦੀ ਔਸਤਨ ਪੈਦਾਵਾਰ 31.5 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ I
ਸਰ ਅਸੀ ਸਾਹੀਵਾਲ ਨਸਲ ਦੀ ਗਾ ਲੈਣੀ ਹੈ ।ਕਿਥੋ ਲਈਏ ਅਤੇ ਇਸ ਦੀ ਕੀ ਪਛਾਣ ਹੈ ?
(en)
Rajasthan
ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਅਤੇ ਸਾਹੀਵਾਲ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ । ਇਹ ਗਹਿਰੇ ਭੂਰੇ ਰੰਗ ਦੀ ਹੁੰਦੀ ਹੈ।ਸਾਹੀਵਾਲ ਗਾਂ ਖਰੀਦਣ ਲਈ 9649038200 ਤੇ ਸੰਪਰਕ ਕਰੋ ਜੀ।
ਸਰ ਅਸੀ ਸਾਹੀਵਾਲ ਨਸਲ ਦੀ ਗਾ ਲੈਣੀ ਹੈ ।ਕਿਥੋ ਲਈਏ ਅਤੇ ਇਸ ਦੀ ਕੀ ਪਛਾਣ ਹੈ
(en)
Rajasthan
ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਅਤੇ ਸਾਹੀਵਾਲ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ । ਇਹ ਗਹਿਰੇ ਭੂਰੇ ਰੰਗ ਦੀ ਹੁੰਦੀ ਹੈ।ਸਾਹੀਵਾਲ ਗਾਂ ਖਰੀਦਣ ਲਈ 9649038200 ਤੇ ਸੰਪਰਕ ਕਰੋ ਜੀ।
ਲੇਵਾ ਵਧਾਉਣ ਲਈ ਦਲੀਆ, ਡਾਲਡਾ ਘਿਓ ਤੇ ਗੁੜ ਉਬਾਲਕੇ ਪਾਉਣਾ ਹੈ ਜਾ ਨਹੀ ?
(en)
Maharashtra
hnji eh ubaal ke hi pona chahida hai ji
I want to do Shatavar Farming in Haryana, From where I can get training for Medical Farming in North India or Provide me the Mobile number of any person who is already doing Shatavar Farming if Possible. Regards Mahipal Kundu 9999887383 thisismahip@gmail.com
(en)
Haryana
Hello mr. Mahipal Kundu you can contact Mahender singh, a farmer from UP who is growing shatavar.. number 9897904467 and Wasif Malik 9548535104
mazz sui nu 25 din hoge.milk 19 litr hega par. fat ght aaundi aa ji fat zyada karn layi kuz daso ?
(en)
Punjab
ਤੁਸੀ ਮੱਝ ਨੂੰ Celcerea Phas 30 ਨਾਮ ਦੀ ਹੋਮੀਓਪੈਥਿਕ ਮੈਡੀਸਨ ਪਸ਼ੂ ਨੂੰ ਦਿਓ। ਇਸ ਦਵਾਈ ਦੀਆਂ 10-10 ਬੂੰਦਾ ਦਿਨ ਵਿੱਚ ਤਿੰਨ ਵਾਰੀ ਪਸ਼ੂ ਨੂੰ ਦਿਓ। ਇਸਨੂੰ ਤੁਸੀ ਫੀਡ ਵਿੱਚ ਮਿਕਸ ਕਰਕੇ ਨਹੀ ਖਵਾਓਣਾ। ਇਸ ਨਾਲ ਫੈਟ ਵੱਧ ਜਾਵੇਗੀ। ਵੜੇਵੇ ਪਾਉਣ ਨਾਲ ਫੈਟ ਵਧੇਗੀ ਪਰ ਤੁਸੀ ਰੋਜਾਨਾ 250 ਗ੍ਰਾਮ ਤੋਂ ਵੱਧ ਨਾ ਪਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਵਧੀਆ ਹੈ
ਮੁਰਗੇ ਦੀ ਕਿਹੜੀ ਨਾਸਲ ਚੰਗੀ ਹੈ ?
(en)
Haryana
ਮੁਰਗੀ ਪਾਲਣ ਨੂੰ ਅਸੀ 2 ਕੰਮਾਂ ਲਈ ਸ਼ੁਰੂ ਕਰ ਸਕਦੇ ਹਾਂ , ਅੰਡਿਆਂ ਲਈ ਜਾਂ ਫਿਰ ਮੀਟ ਲਈ ਰੱਖ ਸਕਦੇ ਹਾਂ । ਜੇਕਰ ਮੀਟ ਲਈ ਰੱਖਣਾ ਚਾਹੁੰਦੇ ਹੋ ਤਾਂ ਤੁਸੀ CORNISH ROCK , NEW HAMPSHIRE, PLYMOUTH ROCK , PUNJAB WHITE BATTER , IBL-80 , BASRA ਨਸਲਾਂ ਰੱਖ ਸਕਦੇ ਹੋਂ। ਅੰਡਿਆਂ ਲਈ RHODE ISLAND RED (R.I.R) ਤੇ SATLUJ ਨਸਲ ਰੱਖ ਸਕਦੇ ਹੋਂ । ਇਹਨਾਂ ਨਸਲਾਂ ਬਾਰੇ ਪੂਰੀ ਜਾਣਕਾਰੀ ਆਪਣੀ ਖੇਤ ਐਪ ਦੇ ਪਸ਼ੂ ਵਾਲੇ ਸ਼ੈਕਸ਼ਨ ਵਿੱਚ ਦਿੱਤੀ ਹੋਈ ਹੈ।
ਧੰਨਵਾਦ ਜੀ
ਧੰਨਵਾਦ
1121 ਜੀਰੀ ਤੇ 13045 ਦੀ ਸਪਰੇਅ ਕਰ ਸਕਦੇ ਹਾਂ ?
(en)
ਝੋਨੇ ਦੇ ਉੱਪਰ ਤੁਸੀ ਦਾਣਿਆਂ ਦੇ ਵਿਕਾਸ ਦੇ ਲਈ npk 13:00:45@2 kg ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਸਪਰੇ ਕਰ ਸਕਦੇ ਹੋ ਜੇਕਰ ਝੋਨਾ ਅਜੇ ਨਿਸਰ ਰਿਹਾ ਹੈ ਤਾਂ ਇਸ ਦਾ ਫਾਇਦਾ ਹੈ ਜੇਕਰ ਕਟਾਈ ਦੇ ਵਿਚ 5-7 ਦਿਨ ਰਹਿ ਗਏ ਹੱਨ ਤਾਂ ਇਸ ਦੀ ਸਪਰੇ ਕਰਨ ਦਾ ਫਾਇਦਾ ਨਹੀਂ ਹੈ ਕਿਉਕਿ ਦਾਣਿਆਂ ਨੇ ਜਿੰਨਾ ਵਿਕਾਸ ਕਰਨਾ ਸੀ ਉਹ ਕਰ ਲਿਆ ਹੈ Iਇਸ ਸਪਰੇ ਦਾ ਜ਼ਿਆਦਾਤਾਰ ਫਾਇਦਾ ਦਾਣੇ ਬਣਨ ਸਮੇ ਹੁੰਦਾ ਹੈI
maj da than ruk gya ha than vich galti ho gya a medicine both diti a par koi fark nhi paya phela thora thira milk aunda c par hun nhi aunda hun ke dita java ?
(en)
Rajasthan
bai ji best result hai homeopathy da ...apne nazdik sahir vicho kisay vi Homeopathy Dr . nu problem baray daso or turant ilaj karvao
mesitesine homeopathic medicine a bro oh dedo
punjab 88 mater khera month vich lagda na ?
(en)
Punjab
Adh october ton adh novmber tak la skde aw Ji
Ihh main season vich ugaun wali kisam hai iss di bijaayi da sma mid october ton lai ke mid november tak da hai.
1 ਕਿਲੋ ਬਰਸੀਨ ਦੇ ਵਿਚ ਤੋਰੀਆ, ਸਰੋ ,ਜਵੀ ਕਿੰਨੇ ਗ੍ਰਾਮ ਮਿਲਾਈ ਜਾਵੇ ਤਾਂ ਜੋ ਸਤੀ ਕਖ ਹੋ ਜਾਣ ਰਾਈ ਘਾਹ ਲੂਸਣ ਵਾਰੇ ਵੀ ਦੱਸੋ ਜੀ ਇਸ ਦੀ ਵਿਚ ਵੀ ਵਰਤੋ ਕਰ ਸਕਦੇ ਹਾਂ ਜਾਂ ਅਲੱਗ ?
(en)
Haryana
1 ਕਿਲੋ ਬਰਸੀਨ ਦੇ ਵਿਚ 100 gm ਤੋਰੀਆ 300 gm ਸਰੋ ਜਵੀ 3 kg ਜਵੀ ਮਿਲਾ ਸਕਦੇ ਹੋ .. ਪੰਜਾਬ ਵਿੱਚ ਲੂਸਣ ਦੀ ਬਿਜਾਈ ਦਾ ਉਚਿੱਤ ਸਮਾਂ ਅਕਤੂਬਰ ਮਹੀਨੇ ਦੇ ਅੱਧ ਵਿੱਚ ਹੁੰਦਾ ਹੈ। ਲੂਸਨ ਦੇ ਲਈ ਇੱਕ ਏਕੜ ਖੇਤ ਵਿੱਚ 6-8 ਕਿਲੋ ਬੀਜ ਦੀ ਵਰਤੋਂ ਕਰੋ।ਲੂਸਨ ਦੀ ਖੇਤੀ ਦੇ ਲਈ ਤੁਸੀ ਇੱਹ ਕਿਸਮਾਂ ਲਗਾ ਸਕਦੇ ਹੋ ਜਿਵੇਂ ਕਿ LL composite 5: ਇਹ ਇੱਕ ਤੇਜ਼ੀ ਨਾਲ ਉੱਗਣ ਵਾਲੀ ਲੰਬੇ ਕੱਦ ਦੀ ਸਲਾਨਾ ਕਿਸਮ ਹੈ, ਜਿਸਦੇ ਪੱਤੇ ਗੂੜੇ ਹਰੇ, ਚੌੜੇ ਅਤੇ ਫੁੱਲ ਜਾਮਨੀ ਰੰਗ ਦੇ ਹੁੰਦੇ ਹਨ। ਇਸ ਕਿਸਮ ਦੇ ਬੀਜ ਮੋਟੇ ਹੁੰਦੇ ਹਨ। ਇਹ ਪੱਤਿਆਂ ਦੇ ਧੱਬੇ ਰੋਗ ਦੀ ਰੋਧਕ ਕਿਸਮ ਹੈ। ਇਸ ਦਾ ਔਸਤਨ ਝਾੜ 280 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Sirsa 8: ਇਹ ਕਿਸਮ ਫੋਡਰ ਰਿਸਰਚ ਸਟੇਸ਼ਨ ਸਿਰਸਾ(ਹਰਿਆਣਾ) ਵਿਖੇ ਤਿਆਰ ਕੀਤੀ ਗਈ। ਇਹ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਖੇਤਰ ਵਿੱਚ ਖੇਤੀ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 140-160 ਕੁਇੰਟਲ ਪ੍ਰਤੀ ਏਕੜ ਹੈ। Lucerne No 9L: ਇਹ ਕਿਸਮ ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਦੁਆਰਾ ਤਿਆਰ ਕੀਤੀ ਗਈ ਹੈ। ਇਹ ਚਾਰੇ ਦੀ ਜਲਦੀ ਵਧਣ ਵਾਲੀ ਕਿਸਮ ਹੈ। ਇਸ ਕਿਸਮ ਤੋਂ ਇੱਕ ਵਾਰ ਬਿਜਾਈ ਤੋਂ ਬਾਅਦ 5-7 ਸਾਲ ਤੱਕ ਚਾਰਾ ਲਿਆ ਜਾ ਸਕਦਾ ਹੈ। ਇਸ ਦਾ ਔਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਪ੍ਰਤੀ ਸਾਲ ਹੈ। Chetak S 244: ਇਹ ਕਿਸਮ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਗੁਜਰਾਤ ਖੇਤਰਾਂ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 560 ਕੁਇੰਟਲ ਪ੍ਰਤੀ ਏਕੜ ਹੈ। T9: ਇਹ ਕਿਸਮ ਪੂਰੇ ਦੇਸ਼ ਵਿੱਚ ਖੇਤੀ ਕਰਨ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 320-360 ਕੁਇੰਟਲ ਪ੍ਰਤੀ ਏਕੜ ਹੈ। Rambler: ਇਹ ਕਿਸਮ ਪਹਾੜੀ ਇਲਾਕਿਆਂ ਵਿੱਚ ਉਗਾਉਣ ਲਈ ਅਨੁਕੂਲ ਹੈ। ਇਸਦਾ ਔਸਤਨ ਝਾੜ 240-360 ਕੁਇੰਟਲ ਪ੍ਰਤੀ ਏਕੜ ਪ੍ਰਤੀ ਸਾਲ ਹੁੰਦਾ ਹੈ। LL Composite 3: ਇਸ ਕਿਸਮ ਦੀ ਪੂਰੇ ਦੇਸ਼ ਵਿੱਚ ਖੇਤੀ ਕੀਤੀ ਜਾ ਸਕਦੀ ਹੈ। ਇਹ ਪੱਤਿਆਂ 'ਤੇ ਧੱਬਾ ਰੋਗ ਅਤੇ ਤਣਾ ਟੁੱਟਣ ਦੀ ਰੋਧਕ ਕਿਸਮ ਹੈ। ਇਸ ਕਿਸਮ ਦਾ ਔਸਤਨ ਝਾੜ 156 ਕੁਇੰਟਲ ਪ੍ਰਤੀ ਏਕੜ ਹੈ।
ਆਲੂ ਬੀਜ਼ਣ ਵੇਲੇ ਮੁਰਗੀ ਦੀ ਰੇਹ ਪਾਉਣੇ ਆ ਜੀ ਜੋ ਕੀ ਬਹੁਤ ਵਧੀਆ ਕੰਮ ਕਰਦਾ ਫ਼ਸਲ ਨੂਁ ਤੇ ਕੋਈ ਏਸ ਤਰਾ ਦੀ ਖਾਦ ਵੀ ਹੇ ਜੋ ਮੁਰਗੀ ਦੀ ਰੇਹ ਦੀ ਤਰਾ ਫੁੱਲ ਕੰਮ ਕਰੇ ਦੱਸੋ ਜੀ ਜੋ ਲੇਬੇਰ ਦੀ ਬੱਚਤ ਹੋ ਸਕੇ ?
(en)
Haryana
tusi aalu di bijae vele murgiya di khad ti elava rudi di khad ja vermi-compost di vero vi kar sakde ho.ehe khada miti ate fasal dova de lyi changiya hundiya ne.aate fasal da jhad vi changa milda hai.
ਭੂਰੇ ਟਿੱਡੇ ਅਤੇ ਤੇਲਾ ਆਉਣ ਤੋਂ ਰੋਕਣ ਲਈ ਕਿਹੜੀ ਸਪਰੇਅ ਕਰਈਏ ਬਾਸਮਤੀ ਤੇ ?
(en)
Punjab
Tidya di roktham lyi tu c ehna di spray kr skde ho 40 ਮਿ.ਲਿ. ਕੌਨਫੀਡੋਰ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ)/ਜਾਂ 800 ਮਿ.ਲਿ. ਏਕਾਲਕਸ/ ਕੁਇਨਗਾਰਡ/ ਕੁਇਨਲਮਾਸ 25 ਈ ਸੀ (ਕੁਇਨਲਫਾਸ) ਜਾਂ ਇਕ ਲਿਟਰ ਕੋਰੋਬਾਨ/ ਡਰਸਬਾਨ 20 ਈ. ਸੀ. (ਕਲੋਰਪਾਈਰੀਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ Te tele di roktham lyi tuc ehna di spray kr skde ho chess@120gm ja glamore@50gm ja dentop@35gm nu 150 ltr paani de nal mila k prati acre te spray kr skde ho
Maharashtra
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਇਸ ਤੋਂ ਇਲਾਵਾ ਝੋਨੇ ਦੇ ਵਿਚ ਟਿੱਡਿਆਂ ਦੀ ਰੋਕਥਾਮ ਦੇ ਲਈ ਤੁਸੀ 800 ਮਿ.ਲਿ. ਏਕਾਲਕਸ ਜਾ ਇਮਿਡਾਕਲੋਪਰਿਡ@60ਮਿ.ਲਿ. ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋI
ਜਮੀ ਦੀ ਬੀਜਾਈ ਕਦੋ ਕਰ ਸਕਦੇ ਹਾ ਤੇ ਕਿੰਨਾ ਬੀਜ ਕਨਾਲ ਦਾ ਪਾ ਦਾਈਦਾ ਛਿੱਟਾ ਦੇਈਏ ਜਾਂ ਮਸ਼ੀਨ ਨਾਲ ਬਿਜਾਈ ਕਰੀਏ ਜੀ DAP ਪਾਈਏ ਕੇ ਨਾਂ ਜੀ ?
(en)
Punjab
ਜਵੀ: ਇਸ ਦੀਆਂ ਉਨਤ ਕਿਸਮਾਂ- ੳ ਐਲ 11, ੳ ਐਲ 10, ੳ ਐਲ 9 ਤੇ ਕੈਂਟ ਹਨ। ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਮਹੀਨੇ ਦੇ ਅਖੀਰ ਤੱਕ ਕੀਤੀ ਜਾ ਸਕਦੀ ਹੈ। ਇੱਕ ਏਕੜ ਲਈ 25 ਕਿਲੋ ਬੀਜ ( 1ਕਨਾਲ ਲਈ3.125 ਕਿਲੋ) ਕੇਰੇ ਜਾਂ ਪੋਰੇ ਨਾਲ ਸਿਆੜਾਂ ਵਿੱਚ 30 ਸੈਂਟੀਮੀਟਰ ਫ਼ਾਸਲਾ ਰੱਖ ਕੇ ਬੀਜੋ। ਇੱਕ ਏਕੜ ਲਈ 33 ਕਿਲੋ ਯੂਰੀਆ ਅਤੇ 50 ਕਿਲੋ ਸਿੰਗਲ ਸੁਪਰਫ਼ਾਸਫੇਟ ਬੀਜਣ ਸਮੇਂ ਅਤੇ 33 ਕਿਲੋ ਯੂਰੀਆ ਬਿਜਾਈ ਤੋਂ 30-40 ਦਿਨਾਂ ਬਾਅਦ ਪਾਓ ਗੋਭ ਵਿੱਚ ਸਿੱਟਾ ਬਣਨ ਤੋਂ ਦੁਧੀਆ ਦਾਣਿਆਂ ਦੀ ਹਾਲਤ ਵਿੱਚ ਫ਼ਸਲ ਨੂੰ ਚਾਰੇ ਲਈ ਕੱਟ ਲੈਣਾ ਚਾਹੀਦਾ ਹੈ। ਇਸ ਵਿੱਚ ਪ੍ਰੋਟੀਨ 9.5 ਅਤੇ ਪਚਣਸ਼ੀਲ ਤੱਤ 64.0 ਫ਼ੀਸਦੀ ਹੁੰਦੇ ਹਨ।
Haryana
ਇਸ ਦੀ ਬਿਜਾਈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਬਿਜਾਈ ਲਈ ਉਚਿੱਤ ਮੰਨਿਆ ਜਾਂਦਾ ਹੈ। ਜਵੀ ਦੀ ਬਿਜਾਈ ਲਈ 25 ਕਿਲੋ ਬੀਜ ਪ੍ਰਤੀ ਏਕੜ ਲਈ ਵਰਤੋਂ। ਇੱਹ ਜਵੀ ਦੀਆਂ ਕਿਸਮਾਂ ਹੱਨ Weston-11: ਇਹ ਕਿਸਮ 1978 ਵਿੱਚ ਪੰਜਾਬ ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਕੱਦ 150 ਸੈ.ਮੀ. ਹੁੰਦਾ ਹੈ। ਇਸਦੇ ਦਾਣੇ ਲੰਬੇ ਅਤੇ ਸੁਨਹਿਰੀ ਰੰਗ ਦੇ ਵਰਗੇ ਹੁੰਦੇ ਹਨ। Kent: ਇਹ ਭਾਰਤ ਦੇ ਸਾਰੇ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਪੌਦੇ ਦਾ ਔਸਤਨ ਕੱਦ 75-80 ਸੈ.ਮੀ. ਹੁੰਦਾ ਹੈ। ਇਹ ਕਿਸਮ ਕੁੰਗੀ, ਭੁਰੜ ਅਤੇ ਝੁਲਸ ਰੋਗ ਦੀ ਰੋਧਕ ਹੈ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 210 ਕੁਇੰਟਲ ਪ੍ਰਤੀ ਏਕੜ ਹੈ। OL-10: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੀ ਚਾਰੇ ਵਜੋਂ ਔਸਤਨ ਪੈਦਾਵਾਰ 270 ਕੁਇੰਟਲ ਪ੍ਰਤੀ ਏਕੜ ਹੈ। OL-9: ਇਹ ਪੰਜਾਬ ਦੇ ਸਾਰੇ ਸੇਂਜੂ ਇਲਾਕਿਆਂ ਵਿੱਚ ਉਗਾਉਣਯੋਗ ਕਿਸਮ ਹੈ। ਇਸਦੇ ਬੀਜ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦੇ ਦਾਣਿਆਂ ਦਾ ਔਸਤਨ ਝਾੜ 7 ਕੁਇੰਟਲ ਅਤੇ ਚਾਰੇ ਵਜੋਂ ਔਸਤਨ ਪੈਦਾਵਾਰ 230 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਦਾ ਢੰਗ ਇਸਦੀ ਬਿਜਾਈ ਜ਼ੀਰੋ ਟਿੱਲਰ ਮਸ਼ੀਨ ਜਾਂ ਬਿਜਾਈ ਵਾਲੀ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ।
ਝੋਨੇ ਵਿਚ ਕਾਲੇ ਤੇਲੇ ਦੀ ਰੋਕਥਾਮ ਲਈ ਕਿਸ ਦਵਾਈ ਦਾ ਪ੍ਰੋਯੋਗ ਕਰਿਏ ਫਸਲ 12-14 ਦਿਨਾ ਚ ਕੱਟਨ ਵਾਲੀ ਐ।
(en)
Haryana
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
sabji vich Et Sit bhut a koi hall daso doctor ji ?
(en)
Ittsitt ik iho ja nadeen hai jiss da koi v pakka ilaaj nai hai. jekar ihh khulli jgah te hai jithe koi fasal nai lgaayi hai tan tuc uss de upper roundup ja gromoxone di varto kr skde ho par ihhna dwaayia di mukh fasal te spray krn ton parhej kro kyuki ihh mukh fasal nu nuksaan phunchaundia hnn.
ਮੇਰੇ 1121 ਝੋਨੇ ਵਿਚ ਹੋਪਰ ਆ ਗਈ ਹੈ ਜੀ 6 ਦਿਨ ਹੋ ਗਏ bufrofezin 25% sc 400ml per acer ਅਤੇ fujione 400 ml per acer ਦੇ ਨਾਲ plantamycin (streptomycin sulphate & tetracycline hydtochloride ) 50 gm per acer ਸਪਰੇ ਕੀਤੀ ਸੀ .70% ਹੋਪਰ ਮਰ ਗਈ ,ਹੁਣ ਮੈਂ ਕੱਲ ddvp ਅਤੇ iktara ਤੇ tilt ਅਤੇ tryclazole 75% ਦੀ ਸਪਰੇ ਕਰਵਾ ਰਿਹਾ ਮੈਂ ਚਾਰੇ ਸਪਰੇ ਮਿਲਾ ਕੇ ਕਰ ਸਕਦਾ ਹਾਂ. ਮੈ ਚਾਰੇ ਸਪਰੇ ਇੱਕੋ ਸਮੇ ਕਰ ਸਕਦਾ ਹੈ ਝੋਨਾ 90% ਨਿਸਰ ਗਿਆ ਹੈ ਜ਼ੀ ? ਪਹਿਲਾਂ ਸਪਰੇ ਕੀਤੀ ਨੂੰ 6 ਦਿਨ ਹੋਏ ਨੇ , ਯਾ ਮੈ ਰੁਕ ਕੇ ਸਪਰੇ ਕਰਾ ਜੀ mob 90416-98416 ?
(en)
Haryana
jekar jhone de vich kala tela 70% mar gya hai tan hun1 ltr ddvp nu 12 kg sukki ret de nal mila ke prati acre de vich shitta de deo..iss nal kala tela control ho jawega..iss di foliar spray krn di jgah iss da khet de vich mitti ja sukki ret nal mila ke shita de deo...hun mehangi spray krn di lod nai hai kyuki tela jyaada nai hai ate ihh spray iss nu control kr lwegi..pehla kitia hoyia spreha ton 8-9 dina de faasle te spray krdeo.. ddvp tuhanu 8-10 dina da result de dewegi ate odo tak jhona kattayi de nede ho jawega.
Lambda 4.9 nal. fujione or buprofizn use ho sakda ?
(en)
Punjab
Iss sme lambda di varto krn di lod nai hai. Fujione te buprofezin da alag alag ghol tyar kr k tuc iss nu baad de vich drum de vich mix kr k spray kr skde ho..
matra di kheti bare daso ji kehra seed changa rahuga te kive karea detail daso ji ?
(en)
Punjab
ਮਟਰ ਅਗੇਤਾ 7: ਇਸ ਦੇ ਬੂਟੇ ਛੇਤੀ ਵੱਧਣ ਵਾਲੇ ਹੁੰਦੇ ਹਨ। ਹਰ ਬੂਟੇ ’ਤੇ 15-18 ਭਰਵੀਆਂ ਫਲੀਆਂ ਲੱਗਦੀਆਂ ਤੇ ਹਰ ਫਲੀ ਵਿੱਚ 7-9 ਦਾਣੇ ਹੁੰਦੇ ਹਨ।ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 32 ਕੁਇੰਟਲ ਪ੍ਰਤੀ ਏਕੜ ਹੈ। ਪੀ-3 (ਮਟਰ): ਇਹ ਅਗੇਤੀ ਕਿਸਮ ਹੈ ਅਤੇ ਇਸ ਦੇ ਬੂਟੇ ਮਧਰੇ ਹੁੰਦੇ ਹਨ । ਫਲੀਆਂ ਦੀ ਲੰਬਾਈ ਦਰਮਿਆਨੀ (8.85 ਸੈਂਟੀਮੀਟਰ) ਅਤੇ ਸਿਰੇ ਤੋ ਮੁੜੀਆਂ ਹੁੰਦੀਆਂ ਹਨ। ਇਹ ਕਿਸਮ 65-70 ਦਿਨਾਂ ਵਿੱਚ ਪਹਿਲੀ ਤੁੜਾਈ ਵਾਸਤੇ ਤਿਆਰ ਹੋ ਜਾਂਦੀ ਹੈ, ਜੇਕਰ ਇਸ ਨੂੰ ਅਕਤੂਬਰ ਦੇ ਦੂਜੇ ਹਫਤੇ ਬੀਜਿਆ ਜਾਵੇ। ਇਸ ਕਿਸਮ ਦੀਆਂ ਹਰੀਆਂ ਫਲੀਆਂ ਦਾ ਝਾੜ 31.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਪੰਜਾਬ 89: ਇਸਦੇ ਬੂਟੇ ਦਰਮਿਆਨੇ ਲੰਮੇ, ਨਰੋਏ ਅਤੇ ਸਿੱਧੇ ਹੁੰਦੇ ਹਨ। ਇਸ ਵਿੱਚ ਜ਼ਿਆਦਾ (28-30) ਫ਼ਲੀਆਂ ਲੱਗਦੀਆਂ ਹਨ। ਇਹ ਕਿਸਮ 60 ਕੁਇੰਟਲ (ਹਰੀਆਂ ਫ਼ਲੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ। ਸਤੰਬਰ ਦੇ ਮਹੀਨੇ ਵਿੱਚ ਬੀਜੀ ਫ਼ਸਲ ਨੂੰ ਉਖੇੜਾ ਰੋਗ ਬਹੁਤ ਲੱਗਦਾ ਹੈ। ਇਸ ਲਈ ਮੈਦਾਨੀ ਇਲਾਕਿਆਂ ਵਿੱਚ ਬਿਜਾਈ ਕਰਨ ਲਈ ਸਭ ਤੋਂ ਉਤਮ ਸਮਾਂ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਅੱਧ ਨਵੰਬਰ ਤੱਕ ਹੈ। ਮਸ਼ੀਨੀ ਬਿਜਾਈ ਲਈ ਅਗੇਤੀਆਂ ਕਿਸਮਾਂ ਦਾ 45 ਕਿਲੋ ਅਤੇ ਮੁੱਖ ਸਮੇਂ ਦੀਆਂ ਕਿਸਮਾਂ ਦਾ 30 ਕਿਲੋ ਬੀਜ ਪ੍ਰਤੀ ਏਕੜ ਲੱਗਦਾ ਹੈ। ਹੱਥਾਂ ਨਾਲ ਬਿਜਾਈ ਕਰਨ ’ਤੇ ਬੀਜ ਦੀ ਮਾਤਰਾ ਘੱਟ ਲਗਦੀ ਹੈ। ਅਗੇਤੀਆਂ ਕਿਸਮਾਂ ਲਈ ਫ਼ਾਸਲਾ 3075 ਸੈਂਟੀਮੀਟਰ ਤੇ ਮੁੱਖ ਮੌਸਮ ਦੀਆਂ ਕਿਸਮਾਂ ਲਈ 3010 ਸੈਂਟੀਮੀਟਰ ਰੱਖਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਮਟਰਾਂ ਦੀ ਬਿਜਾਈ ਸਮੇਂ ਠੀਕ ਵੱਤਰ ਹੋਵੇ। ਮਟਰਾਂ ਦੀ ਬਿਜਾਈ ਖਾਦ ਡਰਿਲ ਨਾਲ ਵੱਟਾਂ ’ਤੇ ਵੀ ਕੀਤੀ ਜਾ ਸਕਦੀ ਹੈ। ਇਸ ਲਈ ਵੱਟਾਂ 60 ਸੈਂਟੀਮੀਟਰ ਚੌੜੀਆਂ ਰੱਖੋ ਅਤੇ ਹਰ ਵੱਟ ਉਤੇ 25 ਸੈਂਟੀਮੀਟਰ ਦੂਰੀ ਦੀਆਂ ਦੋ ਕਤਾਰਾਂ ਵਿੱਚ ਬਿਜਾਈ ਕਰੋ। ਇਸ ਡਰਿੱਲ ਨਾਲ ਇੱਕ ਘੰਟੇ ਵਿੱਚ ਇੱਕ ਏਕੜ ਦੀ ਬਿਜਾਈ ਕੀਤੀ ਜਾ ਸਕਦੀ ਹੈ। ਖਾਦਾਂ: ਮਟਰ ਵਾਸਤੇ ਏਕੜ ਪਿਛੇ 8 ਟਨ ਗੋਹੇ ਦੀ ਰੂੜੀ , 20 ਕਿਲੋ ਨਾਈਟ੍ਰੋਜਨ (45 ਕਿਲੋ ਯੂਰੀਆ) ਅਤੇ 25 ਕਿਲੋ ਫਾਸਫੋਰਸ (155 ਕਿਲੋ ਸੁਪਰਫਾਸਫੇਟ) ਬਿਜਾਈ ਤੋਂ ਪਹਿਲਾਂ ਖੇਤ ਵਿੱਚ ਪਾਓ। ਇਹ ਸਾਰੀਆਂ ਖਾਦਾਂ ਬਿਜਾਈ ਤੋਂ ਪਹਿਲਾਂ ਪਾਉਣੀਆਂ ਚਾਹੀਦੀਆਂ ਹਨ। ਮਟਰਾਂ ਵਿੱਚ ਨਦੀਨਾਂ ਦੀ ਰੋਕਥਾਮ ਲਈ ਸਟੌਂਪ 30 ਤਾਕਤ (ਪੈਂਡੀਮੈਥਾਲਿਨ) ਇੱਕ ਲਿਟਰ ਜਾਂ ਐਫ਼ਾਲੋਨ 50 ਤਾਕਤ (ਲੀਨੂਰੋਨ) 500 ਗ੍ਰਾਮ ਪ੍ਰਤੀ ਏਕੜ, ਨਦੀਨ ਉਗਣ ਤੋਂ ਪਹਿਲਾਂ ਬਿਜਾਈ ਤੋਂ ਦੋ ਦਿਨਾਂ ਦੇ ਵਿੱਚ ਵਰਤੋ । ਨਦੀਨ ਨਾਸ਼ਕ ਨੂੰ 150 ਤੋਂ 200 ਲਿਟਰ ਪਾਣੀ ਵਿੱਚ ਘੋਲ ਲਵੋ ਅਤੇ ਖੇਤ ਵਿੱਚ ਇੱਕਸਾਰ ਛਿੜਕਾਅ ਕਰੋ। ਕੀੜੇ: ਥਰਿੱਪ (ਜੂੰ) ਕੀੜਾ ਰਸ ਚੂਸ ਕੇ ਫ਼ਸਲ ਦਾ ਬਹੁਤ ਨੁਕਸਾਨ ਕਰਦਾ ਹੈ। ਹਮਲਾ ਹੋਣ ਦੀ ਸੂਰਤ ਵਿੱਚ 400 ਮਿਲੀਲਿਟਰ ਰੋਗਰ 30 ਈਸੀ (ਡਾਈਮੈਥੋਏਟ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ। ਲੋੜ ਪੈਣ ’ਤੇ ਇਕ ਛਿੜਕਾਅ 15 ਦਿਨਾਂ ਪਿੱਛੋਂ ਹੋਰ ਕਰੋ।ਮਟਰਾਂ ਦੇ ਸੁਰੰਗੀ ਕੀੜੇ ਦੀਆਂ ਸੁੰਡੀਆਂ ਪੱਤਿਆਂ ਵਿੱਚ ਸੁਰੰਗਾਂ ਬਣਾ ਲੈਂਦੀਆਂ ਅਤੇ ਪੱਤੇ ਨੂੰ ਅੰਦਰੋਂ ਖਾਂਦੀਆਂ ਹਨ। ਦਸੰਬਰ ਤੋਂ ਮਾਰਚ ਦੌਰਾਨ ਇਹ ਬਹੁਤ ਨੁਕਸਾਨ ਕਰਦੇ ਹਨ। ਚੇਪਾ ਵੀ ਰਸ ਚੂਸਦਾ ਹੈ ਇਨ੍ਹਾਂ ਦੀ ਰੋਕਥਾਮ ਲਈ ਵੀ ਉਹੀ ਵਿਧੀ ਅਪਣਾਉ ਜੋ ਥਰਿੱਪ ਦੀ ਰੋਕਥਾਮ ਵਾਸਤੇ ਦੱਸੀ ਗਈ ਹੈ। ਕਈ ਵਾਰ ਅਗੇਤੀ ਬੀਜੀ ਫਸਲ ’ਤੇ ਤਣੇ ਦੀ ਮੱਖੀ ਦਾ ਹਮਲਾ ਹੋ ਜਾਂਦਾ ਹੈ ਜ ਇਸ ਦੇ ਬਚਾਅ ਲਈ ਬਿਜਾਈ ਸਮੇ ਸਿਆੜਾਂ ਵਿਚ 3 ਕਿਲੋ ਥਿਮਟ 10 ਜੀ ਜਾਂ 10 ਕਿਲੋ ਫੂਰਾਡਾਨ 3 ਜੀ ਦਾਣੇਦਾਰ ਦਵਾਈ ਪ੍ਰਤੀ ਏਕੜ ਦੇ ਹਿਸਾਬ ਨਾਲ ਪਾੳ।
ਮਟਰ ਦੀਆ ਇੱਹ ਕਿਸਮਾਂ ਹੱਨ ਜਿਵੇਂ ਕਿ : PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Matar Ageta 6: ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Field Pea 48 : ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਹ 135 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ। ਹੋਰ ਰਾਜਾਂ ਦੀਆਂ ਕਿਸਮਾਂ ਅਗੇਤੀ ਰੁੱਤ ਦੀਆ ਕਿਸਮਾਂ Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ। Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ। Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ। Alaska: Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pant Matar Hissar Harit ਮੱਧ ਰੁੱਤ ਦੀਆ ਕਿਸਮਾਂ Bonneville: ਇਹ ਅਮਰੀਕਾ ਦੀ ਕਿਸਮ ਹੈ ਜਿਸ ਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ। Lincon: ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ। Jawahar Matar 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ। Jawahar Matar 2 Pant Uphar : ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ। Ooty 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ। Jawahar Pea 83 :ਇਸ ਕਿਸਮ ਦੀਆਂ ਫਲੀਆਂ ਦਾ ਝਾੜ 48-52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Jawahar Peas 15: ਇਸ ਕਿਸਮ ਦੀਆਂ ਫਲੀਆਂ ਦਾ ਝਾੜ 52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
ਸਰ ਅਸੀ ਸਾਹੀਵਾਲ ਨਸਲ ਦੀ ਗਾ ਲੈਣੀ ਹੈ ।ਕਿਥੋ ਲਈਏ ਅਤੇ ਇਸ ਦੀ ਕੀ ਪਛਾਣ ਹੈ ?
(en)
Rajasthan
ਸਾਹੀਵਾਲ ਨਸਲ ਦੇ ਧੋਣ ਦੇ ਥੱਲੇ ਹੰਪ ਹੁੰਦਾ ਹੈ ਅਤੇ ਸਾਹੀਵਾਲ ਗਾਵਾਂ ਦਾ ਪਿੱਛਾ ਗੋਲਾਈ ਵਿੱਚ ਹੁੰਦਾ ਹੈ । ਇਹ ਗਹਿਰੇ ਭੂਰੇ ਰੰਗ ਦੀ ਹੁੰਦੀ ਹੈ।ਸਾਹੀਵਾਲ ਗਾਂ ਖਰੀਦਣ ਲਈ 9649038200 ਤੇ ਸੰਪਰਕ ਕਰੋ ਜੀ।
Punjab
contact 09649038200
ਸਾਡੀ ਗਾ ਸੂਈ ਹੈ।ਦੁੱਧ ਵਧਾਉਣ ਦਾ ਤਰੀਕਾ ਦੱਸੋ ਜੀ
(en)
Punjab
isde lai tuc cow di khurak sahi rakho ate feed de nal gurh di peyosi deoo....agrimin mineral mixture v nal payoo te ik muthi tara miraa v chataya jave.....daliya bna k usde vch gudh pa k te bdeve dlaa k ditaa javeee
ਕਾਲੇ ਤੇਲੇ ਪੈ ਗਿਆ ਹੈ ਇਲਾਜ ਦੱਸੋ
(en)
Punjab
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
menu aap download kite 15 day ho gae 3 4 var swal type kita kade v ans ni mlea ?
(en)
Punjab
apna swalll dsoo g ki haii thanu jwabb nal di nall dita javega
Punjab
tuc ethe jwab de vch v apna swal pa skde ho
Haryana
Hardeep G 22 & 24 tareek nu tuhade puche Gaye sawal da jawab 24 Ghante Andar de dita Gaya si. kirpan karke app de menu vich MERE SAWAL section vich jaake check karo ..ya phir tusi sawal jawab section de Sajje pasee sawal pucho de naal search button Te click karke aapna sawal search karke usda jawab Labh sakde ho
sir me distt barnala tu ha meri begni di paniri 1 week di ho gai es nu me kad launi saru kara ta jo agati saru ho je ?
(en)
Punjab
eh amm toar te ik mhine vch puri traa tyarr ho jandi hai tuc isnu tkriban ik 3_4 haftea tak main field de vich transplant krva skde ho...bt korhe to bcha k rkhna jruri haii
ਬਿਜਾਈ ਦਾ ਸਮਾਂ ਪਹਿਲੀ ਫਸਲ ਲਈ ਅਕਤੂਬਰ ਵਿੱਚ ਪਨੀਰੀ ਬੀਜੋ ਤਾਂ ਜੋ ਨਵੰਬਰ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ। ਦੂਜੀ ਫਸਲ ਲਈ ਨਵੰਬਰ ਵਿੱਚ ਪਨੀਰੀ ਬੀਜੋ ਤਾਂ ਜੋ ਫਰਵਰੀ ਦੇ ਪਹਿਲੇ ਪੰਦਰਵਾੜੇ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ। ਤੀਜੀ ਫਸਲ ਲਈ ਫਰਵਰੀ-ਮਾਰਚ ਵਿੱਚ ਪਨੀਰੀ ਬੀਜੋ ਤਾਂ ਜੋ ਅਪ੍ਰੈਲ ਦੇ ਅਖੀਰ ਤੋਂ ਪਹਿਲਾਂ ਹੀ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ। ਚੌਥੀ ਫਸਲ ਲਈ ਜੁਲਾਈ ਵਿੱਚ ਪਨੀਰੀ ਬੀਜੋ ਤਾਂ ਜੋ ਅਗਸਤ ਤੱਕ ਪਨੀਰੀ ਖੇਤ ਵਿੱਚ ਲਗਾਉਣ ਲਈ ਤਿਆਰ ਹੋ ਜਾਵੇ।
Maj Sui nu 10 din hogey na par oh Dudh bHut ghat dindi a kirpa KARKA SUJa deo ?
(en)
--
pheli galll tusiii check kroo jer shii peh giii .. dusii galll H gurd 100 ml per day ... or call me 9466893693
Rajasthan
tusio diet da sahi dheyan rakho ji te feed vich 1 pesi gur di te 250 gram saro da oil miz karke rozana dinde raho. baki moringa tree de patte 250 gram daily khavonde raho milk vad javega.
नमस्कार जी मुझे सिलहरी की फसल के बारे में विस्तार से जानकारी दें ?
(en)
Punjab
punjab celery 1 : यह पंजाब खेतीबाड़ी यूनिवर्सिटी के द्वारा तैयार की गयी पहली किस्म है| इसके बीज भूरे रंग के होते है| फूलों वाली किस्म पनीरी लगाने से 140-150 दिनों बाद तैयार हो जाती है| इसकी औसतन पैदावार बीजों के रूप में 4.46 कुइंटल प्रति एकड़ होती है| इसमें कुल तेल की मात्रा 20.1% होती है| RRL-85-1 : यह क्षेत्रीय खोज लबोरटरी, जम्मू के द्वारा तैयार की गयी है| यह 2-3% पीला परिवर्तनशील तेल पैदा करती है| Standard bearer : यह किसम IARI, नयीं दिल्ली द्वारा तैयार की गयी है| यह सलाद के लिए प्रयोग की जाती है| Wright grove giant : यह किसम IARI, नयीं दिल्ली द्वारा तैयार की गयी है| यह सलाद के लिए प्रयोग की जाती है| Fordhook Emperor : यह देरी से पकने वाली किस्म है और इसके शुरुआत में पत्ते छोटे, सख्त और घने सफ़ेद रंग के होते है| Giant Pascal : यह सर्दियो में बढ़िया पैदा होती है| इसका कद 5-6 सै.मी. होता है| बिजाई का समयजैसे कि यह हाड़ी की फसल है, तो आधे-सितंबर से आधे-अक्टूबर तक तैयार कर देनी चाहियें| फासला पनीरी को 45x25 सै.मी. के फासलें पर लगाएं| बीज की गहराई बीज को 2-4 सै.मी. की गहराई पर बोयें| बिजाई का ढंग पनीरी बिजने से 60-70 दिनों के बाद मुख्य खेत में बीज दी जाती है| बीज बीज की मात्रा खुले परागन वाली किस्मों के लिए 400 ग्राम प्रति एकड़ में प्रयोग करें
l want to buy new tractor. please tell me which companys tractor is best in low price and easily work with happy seeder and rotaviter ?
(en)
--
thanks alot sir for your helpful and valuable advice. God bless u sir
Punjab
you should buy farmtrac55 or farmtrac 60, swaraj 855 is also a good option, new holand 3630 also gives its best on farm while using rotavator or happy seeder on contrary side john deer5310 is also a good choice......you should buy them according to best installment schemes...and always buy a tractor according to its services means whose spare parts are easily available at your local market.
Punjab
and another thing is that for using this kind of heavy machines there is a need of 55 to 60hp power tractor
Punjab
You can buy farmtrac 60 or newholland 3630 or john deere 5310, john deere 5050 , swaraj 855 etc. These tractors are good in power and good sale in future. besides this they easily pull the roatvator and also well work in straw reaper.
Punjab
swaraj 960 lai lavo veer ji
please tell me the solution of this ?
(en)
Punjab
jhone dia noka sukkn di roktham de lyi tuc tata rallis hexaconazole 75%@30gm nu 150 ltr paani de nal mila ke prati acre te spray kr skde ho.
ਜਦੋਂ ਦਾ ਅਾਪਣੀ ਖੇਤੀ ਅੈਪ ਚ ਬਦਲਾਅ ਕੀਤਾ ਮੇਰੇ ੲਿਕ ਵੀ ਸਵਾਲ ਦਾ ਜਵਾਬ ਨੀ ਅਾੲਿਅਾ ਜੀ ?????
(en)
Haryana
ਸਤਿ ਸ਼੍ਰੀ ਅਕਾਲ ਜੀ , ਤੁਹਾਡੇ ਪੁੱਛੇ ਹੋਏ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁੱਕੇ ਹਨ ਜੀ ਜੇਕਰ ਇਸ ਫਿਰ ਵੀ ਤੁਹਾਨੂੰ ਐਪ ਚਲਾਉਣ ਵਿੱਚ ਕੋਈ ਮੁਸ਼ਕਿਲ ਆ ਰਹੀ ਹੈ ਤਾਂ ਤੁਸੀ 97799-77641 ਨੰਬਰ ਤੇ ਸੰਪਰਕ ਕਰ ਸਕਦੇ ਹੋ ਜੀ । ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ।
canola oil beej kitho milega
(en)
Rajasthan
we have it..call 9649038200
jhona vasta tela bahut hai Spray daso g ?
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuci jhone de vich actara @80gm ja buprofezin@200ml nu 150 ltr paani de nal mila k prati acre te spray kr deo.
Punjab
sir ddvp di spray kar skde a
gathe se khet kasi mapeya jata hai ?
(en)
cow 6 month di gaban hai te dudh v dindi hai...us nu chelated ostovet + vimeral 100ml daily de rahe ha..ki eh theek aa k koi change kryie ?
(en)
Punjab
eh bilkul thk hai gg aje tuc isnu hi jarii rakhoo....jdo cow 9 mnth ch hou udo isnu metabolite di ik pudi ja ANABOLITE LIQUID deyoo..is nal cow di leyoti v vdh di hai.....hun bs balance diet diti jave
ga da than kharab hai ji khoon onda hai ?
(en)
Rajasthan
jekar than de vicho blood oonda hai ta matar de ddane jinni hing pashu nu 3 din charo. is to ilaava homeopathic medican Mesticine-B nu half ML day vich 3 vaar deo . es nal 2 dina vich blood oona band ho javega
sir jhone nu haldi rog g is te kehri spre karie g ?
(en)
Maharashtra
jhone de vich haldi rog di roktham de lai TILT@200ml nu 150 ltr paaani de nal mila ke prati acre te spray kro.
ਵਾਹਣ ਤਾ ਰਸੀਲਾ ਹੈ ਤੇ ਕੱਸੀ ਦਾ ਪਾਣੀ ਲੱਗਦਾ ਹੈ ਸਰੌ ਦੀ ਕਿਹੜੀ ਵਰਾਇਟੀ ਬੀਜੀਏ ?
(en)
ਤੁਸੀ ਸਰੌ ਦੀਆਂ ਇਹਨਾਂ ਵਰਾਇਟੀਆਂ ਵਿੱਚੋ ਕੋਈ ਵੀ ਲਗਾ ਲਵੋ ਜਿਵੇਂ ਕਿ Pioneer 45S42,Pioneer 45S35,Pioneer 45S46,GSL 1,PGSH51,Hyola PAC 401,GSC 6,RH 0406, RH 0749, T 59 , RH 9304, RH 9801 ਇਹ ਸਭ ਲੱਗ ਸਕਦੀਆ ਹਨ ।
yellowing leaves of lemon plant and fired of leaves give the solution of this problem ?
(en)
Punjab
this is mostly due to due to the mineral deficiency ...generally plant leaf becomes yellowish in colour.... to cure this problem add vermicompost or FYM (FARM YARD MANURE) in the root zone of plant.....OR add urea or superphosphate according to the age of plant for example:- 1-3 yr plant 240-720 gm per plant. 4-7 yr.old plant 960-1680gm per plant or superphosphate 1360- 2400 gm.per plant
Punjab
Lemons are heavy feeders and sometimes they’re just not getting enough of the good stuff. Pale leaves can indicate deficiencies in iron, zinc, nitrogen or magnesium. Test the soil in the root zone of your lemon tree, then make the necessary adjustments. Sometimes a plant spike made for citrus trees is all you need. Sometimes the nutrients are there, but unavailable due to problems with the pH. This usually will require a stronger remedy specific to the problem. To control yellowing of leaves apply zinc spray and magnesium spray.
Hi Team , I require Mustard 16/17 seeds . But unable to get from local Market . Please help me for provide the same or share nearby shop details where can i get mustard seed 16/17 no.My Location--State --HaryanaDist.--- RewariPin code--123401Ph No--+918860079821 ?
(en)
Maharashtra
we will definitely inform about this variety.
Uttar Pradesh
hi team, i want to do bamboo farming. State : UP District : hamirpur. i got seeds of bamboo. kindly suggest me about plantation.
jhona as tara ho reya ?
(en)
Punjab
Jekar aje jhone di kataayi de vich aje 15 din pye hnn tan fir tuc ikk spray folicur @200ml ja pulsor@200ml nu 150 ltr paani de nal mila k prati acre te spray kro. jekar iss di kaatayi 5-6 dina de vich kr rhe ho tan fir iss de upper koi spray na kro.
haldi rog a jhone nu ki karna chahida g ?
(en)
Punjab
ਪਹਿਲਾ ਛਿੜਕਾਅ ਕੋਸਾਈਡ 46 ਡੀ ਐਫ 500 ਗ੍ਰਾਮ 200 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਨਾ ਚਾਹੀਦਾ ਹੈ ਅਤੇ ਦੂਜਾ ਛਿੜਕਾਅ ਟਿਲਟ 25 ਈ ਸੀ 200 ਮਿਲੀਲਿਟਰ 200 ਲਿਟਰ ਪਾਣੀ ਵਿੱਚ ਘੋਲ ਕੇ 10 ਦਿਨਾਂ ਦੇ ਵਕਫ਼ੇ ’ਤੇ ਕਰਨਾ ਚਾਹੀਦਾ ਹੈ।
Maharashtra
jhone de vich haldi rog di roktham de lai TILT@200ml nu 150 ltr paaani de nal mila ke prati acre te spray karo.
1121 vch nek blast c aur tele di thdi ji shikayat c 5 din ho gae tata fujione tilt aploud di spray kiti .. hun kehadi spray karoye tele lai ddvp di spray ho sakdi hai aur result kina hai.. hopper aur neck blast aur jhone vich takat lai spray dso ?
(en)
Maharashtra
Jekar aje jhone di kataayi de vich aje 15 din pye hnn ate neck blast di bimaaari aa gyi hai tan fir tuc iss di roktham de lyi folicur @200ml ja pulsor@200ml ja nativo@80gm nu 150 ltr paani de nal mila k prati acre te spray kro. jekar tele chepa hai tan tuc iss de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo...DDVP da result wdia hai tuc iss di varto kr skde ho.
crystal di kyoto spray da ki faida hai agar jhone vch hor spray na kriye ikli ae kriye ki ki kam karrgi ?
(en)
Haryana
Kirpa kr iss dwayi da salt dso tan jo tuhaanu shi jankari ditti ja ske.
tilt dwai ch kehda salt hunda g ?
(en)
Punjab
Tilt de vich propiconzole nam da salt hunda hai. iss di dosage 200ml per acre hundi hai.
Haryana
propiconzolr
Haryana
propiconzole
sir when should be garlic sowed and at what time its get ready for harvesting. If i sow garlic wont I be able to sow wheat in proper time and if I wont be able to grow wheat after growing garlic for which crop should I go after garlic.will moong be ok after it or I should sow anything else.please suggest with full details of garlic farming too.how many days will garlic take for harvesting and does it can be sold on msp rate or how . Please guide.
(en)
At present we are not confirmed with the price of the garlic. we can provide further detail of the garlic. Seed Rate Use seed rate of 225-250 kg per acre. Time of sowing Optimum time for sowing is last week of September to first week of October. varieties of garlic are : PG 17: Plant leaves are dark green and bulbs are white and attractive with 25-30 cloves per bulb. Ready to harvest in 165-170 days. It gives average yield of 50 qtl per acre. Yamuna Safed (G-1): Bulbs are compact with silvery white appearance. Cloves are of sickle shape with 25-30 cloves per bulb. Yamuna Safed 2(G-50): Bulbs are compact with attractive white creamy flesh contain 35-40 cloves per bulb. Yamuna Safed 3 (G 282): Bulbs are creamy white and bigger in size. Number of cloves are 15-16 per bulb. Yamuna Safed 4 (G 323): Bulbs are silvery white and contain number of cloves 20-25 per bulb. Bhima Purple: Ready to harvest in 120-135 days. Bulb having attractive purple color. Gives average yield of 24-28 qtl/acre. VL Garlic 1: Bulbs are of whitish color. Ready to harvest in 180-190days. Gives average yield of 56-60 qtl/acre in hills and 36-40 qtl/acre in plains. Yamuna Safed 5: Ready to harvest in 150-160 days. Gives average yield of 68-72 qtl/acre. (e
Garlic PG17 ja PG18 kism bijai wasta kitho milu?
(en)
Ihh kisma tuc PAU ludhiana ja HAU hisar ton lai skde ho.
ਕਾਲਾ ਤੇਲਾ ਵਾਲੀ ਦਵਾਈ ਦੱਸੋ ਜੀ ਲੰਮਾ ਅਸਰ ਹੋਵੇ ਤੇਲਾ ਬਹੁਤ ਐ ?
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Haryana
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਸਾਡੀ ਮੱਝ ਸੂਈ ਨੂੰ ਦਸ ਦਿਨ ਹੋਗੇ ਸੂਨ ਟਾਈਮ ਅੱਧੀ ਜੇਰ ਖ਼ਾਗੀ ਸੀ ਤੇ 3 ਦੀਨਾ ਬਾਅਦ ਬੁਖ਼ਾਰ ਹੋ ਗਿਆ ਸੀ ਤੇ ਅੱਜ 10 ਹੋਓਗੇ ਬੁਖਾਰ ਰਹਿੰਦਾ ਤੇ ਨਾ ਕੁਜ ਖਾਂਦੀ ਹੈ ਤੇ ਬੁਖ਼ਾਰ ਵੀ ਨੀ ਉਤਰ ਦਾ ਕ੍ਰਿਪਾ ਕਰਕੇ ਹਲ ਦਸੋ ?
(en)
ਜੇਕਰ ਮੱਝ ਜੇਰ ਖਾ ਜਾਵੇ ਤਾਂ ਕੋਈ ਸਮੱਸਿਆ ਵਾਲੀ ਗੱਲ ਨਹੀ ਹੈ ਜੀ ਪਰ ਜੇਕਰ ਜੇਰ ਪੂਰੀ ਤਰਾਂ ਨਾਲ ਨਾਂ ਨਿੱਕਲੇ ਤਾਂ ਫੋਰ ਮੁਸ਼ਕਿਲ ਹੈ । ਜੇਰ ਖਾਣ ਨਾਲ ਬੁਖਾਰ ਨਹੀ ਆਇਆ ਹੋਵੇਗਾ। ਬਾਕੀ ਤੁਸੀ ਜਿੰਨੀ ਜਲਦੀ ਹੋ ਸਕੇ ਨੇੜੇ ਦੇ ਡਾਕਟਰ ਤੋਂ ਜਰੂਰ ਚੈਕ ਕਰਵਾਓ ਕਿੳਕਿ ਦੇਖ ਕੇ ਹੀ ਇਲਾਜ ਕੀਤਾ ਜਾ ਸਕਦਾ ਹੈ।
jhone te chees 7 din paela sprry keta se tala hun ve hai hun ke kariye ?
(en)
Punjab
Jekar kaale tele di aje shuruaat hai tan iss di roktham de lyi tuc chess@120gm ja glamore@50gm ja dentop@35gm nu 150 ltr paani de nal mila k prati acre te spray kr skde ho..ihna spreha di varto tela pain ton pehla kro..iss ton ilaava jekar tela jyaada fail gya hai tan uss di rokthaam de lyi 1 ltr DDVP nu 12 kg sukki ret de nal mila k khet de vich shitta de deo..iss ton bina tuc koram 300ml ja acetamiprid 20EC @60-80gm ja acephate@500gm nu 150 ltr paani de nal mila k prati acre te spray krdeo..iss ton ilaava tuc jhone de vich actara @80gm ja buprofezin@200ml nu 150 ltr paani de nal mila k prati acre te spray kr deo. jekar harra tela hai tan uss de lyi tuc solomon@120 ml prati acre de lyi spray kr skde ho...
Maharashtra
jhone de vich kaale tele di roktham de lyi OSWAL company di Black gold@300ml nu 150 ltr paani de nal mila ke prati acre te spray kro. iss ton ilaava tuc 1 ltr DDVP nu 12 kg sukki ret de nal mila ke prati acre de vich shitta de skde ho. iss nal kala tela control ho jawega.
pehla sua cow aa hf 15 din rehnde aa soon de oh milk vadd devee hun osnu ki paya javee ?
(en)
Rajasthan
tusi jo v diet de rahe os vich 1kg dalia and 1 pesi gur te 250 gram daalda geo nu mix kar ke khavode raho.
Buprofzin.nal tilt or ekalax sub milla ke ek. sath kar sakde and. kini kini doss use kare ?
(en)
Jhone de vich soondi de lyi EKALUX di dosage 800ml hai ate hopper de lyi 400ml hai. jhone de vich tele de lyi Buprofezin di dosage 200ml per acre hai ate TILT di dosage 200ml per acre hai.. tuc ihna da aag alag ghol bna k baad de vich spray kr skde ho ihna tinaa nu iko bartan de vich mix krn ton parhej kro.
--
useful information
kanak nu chhad k kehdi fasal aa jo november vich la sakde aa. income v vadia hove. like herbal plant and more. pls guide me ?
(en)
tusi kanak nu shad ke november de vich tuc sbji de vjo TURNIP JA TOMATO PEAS lgaa skde ho.