Rajasthan
Search
saadi jhoti pehle sue hai ji , teeka la ke chone ha ji, hath ni lon dindi ki hal kariye ji ?
(en)
ਤੁਸੀ ਟੀਕਾ ਨਾ ਲਗਾਓ ਜੀ ਤੁਹਾਨੂੰ ਪਸ਼ੂ ਨੂੰ ਚੰਗੀ ਤਰਾਂ ਸਮਝਨਾ ਪਵੇਗਾ ਕੋਈ ਕਿਸ ਤਰਾਂ ਦੁੱਧ ਦਿੰਦਾ ਪਸ਼ੂ ਕੋਈ ਕਿਸ ਤਰੀਕੇ ਨਾਲ । ਤੁਸੀ ਥੜਾ ਸਮਾਂ ਕੈਲਸ਼ੀਅਮ ਦਿਓ ਪਸ਼ੂ ਨੂੰ ਜਾਂ ਫਿਰ ਮਿਲਕ ਬੂਸਟਰ ਜੈਲ ਆਉਦੀ ਹੈ ਉਹ ਦੇ ਸਕਦੇ ਹੋਂ ਬਾਕੀ ਇਹ ਆਡੀ੍ਰ ਜਰੂਰ ਸੁਣੋ।
Punjab
teeka na lgai ji please eh bohat nuksan karda. health nu
Sir ji meri majj 20 liters milk dinde ha ma ous nuo kina feed pava jo o balance chale koi weekness na hove ous da weight kam huo rahha ha
Punjab
cirgill 10000 number paa bro
Punjab
ਮੇਰੇ ਕੋਲ ਜਰਸੀ ਬੱਛੀਆ ਹਨ 2 world wide semem ਦੀਆ ਹੁਣ ਮੈ ਇਹਨਾ ਦੇ ਕਿਹੜਾ seman ਲਾਵਾ ਜੀ
ਸਰ ਜੀ 17:00:44 ਦੀ ਸਪਰੇ ਅਸ਼ੀ ਕੌਰ ਕਣਕ ਤੇ ਕਰ ਦੀ ਏ ਜਾ ਪਾਣੀ ਲਾ ਕੇ ਕਰੀ ਜਾਵੇ ਜੋ ਜਾਦੇ ਡਕਾਰ ਜ਼ਮੀਨ ਹੇ ਓਸ ਤੇ ਕੌਰ ਤੇ ਹੀ ਕਰ ਦੀ ਏ ਕਣਕ ਪੀਲੀ ਨਾ ਹੌ ਸਕੇ ਕਦੇ ਕਦੇ ਪਾਣੀ ਦੀ ਸੇਂਮ ਮਨ ਜਾਦੀ ਹੇ ਕਣਕ ਏਸ ਲਈ ਅਸ਼ੀ ਕੌਰ ਤੇ ਕਰਨ ਦੀ ਸਿਲਾ ਕਰ ਰੇਹੇ ਸੀ ਦਸੋ ਸਰ ਠੀਕ ਰਹੋ ਜਾ ਪਾਣੀ ਤੋ ਬਾਅਦ ਜੀ ?
(en)
kanak de vich aje iss di lod nahi hai. kanak de vich peelapan rokn de lyi 1 kg manganese sulphate nu 150 ltr paani de nal mila ke prati acre te spray kro.
ਰਸੋਦ ਵਾਰੇ ਵਿਸਥਾਰ ਵਿਚ ਦੱਸੋ ਜੀ ਕਿਸ ਕਮੀ ਨੂੰ ਪੂਰਾ ਕਰਦੀ ਹੈ ਤੇ ਪਸੂ ਵਿਚ ਇਹ ai ਕਰੌਣ ਤੋ ਬਾਅਦ ਹਰ ਇੱਕ ਗਾ ਅਤੇ ਮੱਝ ਨੂੰ ਦੇ ਸਕਦੇ ਹਾਂ ?
(en)
Rajasthan
ਹਾਂਜੀ ਇਹ ਮੱਝਾਂ ਅਤੇ ਗਾਵਾਂ ਦੋਨਾਂ ਨੂੰ ਦੇ ਸਕਦੇ ਹੋਂ ਜੀ ਤੇ ਇਸ ਨਾਲ ਬੱਚੇਦਾਨੀ ਦਾ ਇੰਨਫੈਕਸਨ ਵਗੈਰਾ ਵੀ ਨਹੀ ਹੁੰਦਾ ਹੈ ਤੇ ਪਸ਼ੂ ਦੇ ਸਹੀ ਠਹਿਰਣ ਦੇ 99% ਚਾਣਸ ਹੁੰਦੇ ਹਨ। ਇਹ ਕਾਲੇ ਜੇ ਰੰਗ ਦੀ ਹੁੰਦੀ ਹੈ ਇਸਨੂ ਕੁੱਟ ਕੇ ਤੁਸੀ ਆਟੇ ਨਾਲ ਜਾਂ ਫਿਰ ਪਾਣੀ ਨਾਲ ਵੀ ਪਸ਼ੂੂ ਨੂੰ ਚਾਰ ਸਕਦੇ ਹੋਂ।
dose daso
Punjab
125 gm
sir g eh dso k magneez di spray wheat te asi jdo ik war krde ha ta kuj lok kehnde ne k agar ik isdi spray kar diti jave ta har saal krni paindi a is gal vich kini ku sachai a ?
(en)
Himachal Pradesh
nhi ahiyo jhiyi kol gll nhi ha Ji , magnes de spray tusi khet de miti de janch de adhar te kro ji , jini matra de lod hove uni he vrto ji , te jdo lod hove udo he vrto ji
sir a 3086 kanak a enu beji nu 60 din ho gya na. 1 mahine di spray v ho gya a urya v 100 kg pa diti a hon as nu kuj poon di lod a k nhi ?
(en)
Himachal Pradesh
nhi ji filhal isnu kuj be paun de Lod nhi ha ji , tusi khet chh ket ate bimari to spray khet chh lashan dikhan te he krna ji
Sir leader 1kila ckini pani
(en)
Punjab
13 ਗ੍ਰਾਮ ਪ੍ਰਤੀ ਏਕੜ ਲੀਡਰ ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ,, ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
Himachal Pradesh
leader ( sulfosulphone) de spray tusi 13gram per acre de hisab NAL krna ji , 30 to 35 din de kanak te
Dr sahb ke progib de kanak te spray kar sakde ha g
(en)
nahi g iss di varto urea de nal hi kro tan jyaada better hai.
sir ji 15 January to bad khery Sabji de bajai kar sakde aa ji
(en)
Chandigarh
Karela, Shimla mirch, mirch, mooli diyaan kuch kisman jivein ki Pusa Himani beej skde hon…
Punjab
Thx mam
ਪਸ਼ੂ ਨੂੰ ਆਸ ਕਰਵਾਉਣ ਤੋਂ ਬਾਅਦ ਜੋ 5 ਮਿਟ ਵਿਚ ਰਸੌਦ ਦੇਣੀ ਹੁੰਦੀ ਆ ਉਸ ਨੂੰ ਦੇਣ ਦਾ ਤਰੀਕਾ ਦੱਸੋ ਜੀ
(en)
Rajasthan
ਇਹ ਰਸੌਦ ਤੁਸੀ ਪਸ਼ੂ ਨੂੰ ਪਾਣੀ ਜਾ ਗੁੜ ਨਾਲ ਦੇ ਸਕਦੇ ਹੋ ।
Npk 130045 da ki matlb hai
(en)
Chandigarh
13:00:45 vich 13% nitrogen te 45% potassium hunda hai joki nitrogen te potassium di kmi nu door krda hai…eh foliar spray di trah use kita janda hai jo bimaariyaan toh bchaunda hai, soka nah hon vich mdd krda hai te plant di growth nu vdhaunda hai..
sir kanak eda di , kuj poun di lod hagi. k nhi.. 2967 bij a. 67 din ho gya na ?
(en)
kanak de vich aje kuj v extra suppliment paun di lod nahi hai. iss nu 110 kg urea 3 paani tak poori krdeo.
wheat nu sulphar pauni chahidi ha ya nhi pauni chahidi ha ta prati acre dosage kini ha te kive pauni chahidi hai ?
(en)
Punjab
Shri maan ji sulphar di jayda kmi retli jameen vich hundi hai te tu c kanak de vich sulphar duje reh de naal pao tan jayda vdia hove ga te tu c vadia cmpny de sulphar di matra 3kg prti acre vrt skde ho..sulphur di kmi da tu c plant de patya ton pta lga skde ho .jdo plant de patya da rang green ton fade hon lg jave odo tu c sulphur khet vich pa skde ho nhi tan sulphur paun da koi fyada nhi hovega
3086 kanak hai 40 din di... 30 din baad pani lga ditta c 60 kilo urea pa k.. pr hun us vicho kanak de kyi boote sukk rhe hn.. peele ho k jhad to eh khtam ho rhe hn ?
(en)
Himachal Pradesh
ahh boote sukan da Karan khet chh suekhh ( thermite) ho skde ha ji , tusi suke boote de picture bhejo ji ta Jo asi cngi tra isda ilag das sakiye ji
ਕੀ ਅਸੀ ਪਰੋਗਿਬ ਦੀ ਵਰਤੋ ਪਾਣੀ ਤੋ ਬਾਅਦ ਕਰ ਸਕਦੇ ਹਾ ?
(en)
han g tuc paani ton baad urea de nal iss di varto kar skde ho.
the leaves are becoming like this on the Bengal gram ?
(en)
Himachal Pradesh
it is due to diffeciency of nutrients in field , spray 2kg 19.19.19 or 13.00.45 NPK in 200 to 250 liter water per acre ,
sir pheta vad nahi raha koi desi km daso jis nal pheta vadia ban jain.. nika nika he na foit nhi kar raha ?
(en)
iss de upper 2 kg 130045 dia 4 -4 dina xe faasle te spreha krde rho. iss di growgh ho jawegi. ja iss de upper 300ml trixontanol 0.1% di prati acre de hisaab nal spray kro.
ਸਰ ਸਾਡੇ ਬਰਸੀਨ ਦੇ ਪੱਤੇ ਪੀਲੇ ਪੈ ਗਿਆ ਕੀਤਾ ਜਾਵੇ ?
(en)
Himachal Pradesh
nutrient deficiency Karan ho rahiye hann ji , spray kro 2 kg 19.19.19 de 200 liter pani chh pake , ja fer fasal nu urea khad paoo ji
sir knak boht pilli payye rahyi ve kug area ch npk te gibrilic acid di spray kiti c par purea asar nhi kitta asi es vich magnese add kar skde han te kinna daso pyi dwai da ?
(en)
iss da peelapan rokn de lyi 1 kg maganese sulphate di spray kr deo ate chelated zinc@250gm di ik spray krdeo. kanak hari ho jawegi.
is vich 1 liter chloro di spray kro
Dr sahb kanak de growth karwan lae kehri spray keete jaway g ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
Himachal Pradesh
kanak de vdia growth lyi tusi progib de spray krr skde ho
Punjab
ਧੰਨਵਾਦ ਬਾਈ ਜੀ
Dr sahb progib ki kam kardi hai kanak te ?
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
wheat nu progibb kive pa sakde ha ?
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
ਜੋਂ ਦੀ ਚੰਗੀਆ ਕਿਸਮਾ ਵਾਰੇ ਦਸੋ ਜੋਂ ਘਟ ਸਮੇ ਵਿਚ ਜ਼ਿਆਦਾ ਝਾੜ ਹੋਵੇ 5 ਫਰਵਰੀ ਤਕ ਬੀਜ ਸਕਦੇ ਆ ਜੀ ਸਾਰੀ ਜਾਣਕਰੀ ਦੇਓ ?
(en)
Chandigarh
ਜੌਂ ਦੀ ਬਿਜਾਈ ਦਾ ਸਮਾਂ 15 ਅਕਤੂਬਰ ਤੋਂ 15 ਨਵੰਬਰ ਤਕ ਹੁੰਦਾ ਹੈ...ਇਸਨੂੰ ਦਸੰਬਰ ਤਕ ਉਗਾਇਆ ਜਾ ਸਕਦਾ ਹੈ ਪਰ ਇਸਦਾ ਝਾੜ ਘਟ ਜਾਂਦਾ ਹੈ... ਫਰਵਰੀ ਵਿਚ ਕੋਈ ਕਿਸਮ ਨਹੀਂ ਲਗਾਈ ਜਾਂਦੀ...
tazi sui cow nu kanak da dalia kinne din dena chahida hai.... ki eh dalia 1.5 month di gabban cow nu de sakde ha...?
(en)
Rajasthan
hnji tusi gaddab cow nu v dalia de sakde ho eh soon to 2 month pehla dena shuru kar sakde ho.
sir dalia garam kr k dena ya pani ch bheo k..
sir g kanak nu kinni urea pauni chahidi a te panni de naal ja panni ton baad ch urea paun vich kinne dina da farak hona chahida hai urea kinni vaar pauni chahidi hai ?
(en)
kanak de vich 110 to lai k 130 kg urea prati acre de vich pauni chaidi hai. iss nu pehla paani 25 ton 30 dina tak launa chaida hai ate 50 kg urea prati acre pauni chaidi hai. iss ton 15 dina baad paani lgaa ke fir ikk gatta mtlb 50 kg urea paa deo. urea paun da faasla lagbhag 15 dina da rakho. ihh urea paani lgaun ton baad pao tan wdia rehnda hai. ihh khur k paani de vhaa nal agge nahi jandi ..
Barseem lyi koi dwai daso sir jaldi tyar ho jave ?
(en)
iss de upper 2 kg npk 130045 nu 150 ltr paani de hisaab nal 5 dina de faasle te prati acre te spray kro. iss di growth ho jawegi.
cow di bacheydani vich infection hain 3or 4 baar dawai bharwa deti per infection nhi khatam ho rahi koi vadiya dawai daso ji ?
(en)
Rajasthan
hnji jado tusi hun teeka bharvao ta teeka bharon to 5 mint baad rasondh cow nu aate vich mila ke devo. es nal bachedaani di infection nahi hovegi.
ssa sir g.. mattar kive lage ji. 65 dina de ho gye.. 1 pani lia aaa.. flowering suru ho cuki aa. hun ki dawai kiti jave g..amistar top .. ridomill gold.. k koi hor ?
(en)
mtraa de vich amistar top de nalo ridomil gold@250 gm di prati acre de hisaab nal spray krde rho. sbjia de lyi fungus control lyi ihh sbh ton wdia dwaayi hai. flowering sme ikk paani de deo. paani lgaun ton baad hun iss de upper ikk fungus da hamla howega. uss de lyi ridomil gold di spray krdeo.
sarji me Bikaner (Rajasthan) se hu mujhe pig farm banana hai eske bare me jankari chahia ?
(en)
Chandigarh
सूअर बच्चे पैदा करने और मीट देने के लिए पाले जाते हैं...यह एक बहुत ही मुनाफे वाला व्यापार है... इस की शुरुआत आप 1 नर और 4-5 मादा सूअरों से कर सकते हो... एक स्वस्थ नर सूअर 270-360 किलो और मादा सूअर 200-320 किलो मीट देती है... सूअर पालन के लिए आप landrace, Duroc, Yorkshire, Hampshire, landrace नस्लें रख सकते हो...सूअरों को रहने का शेड हवादार, आरामदायक होना चाहिए...आमतौर पर चार तरह के शेड की जरूरत पड़ती है जैसे की ब्याने के लिए शैड, बढ़ रहे और मोटे हो रहे सुअरों के लिए शैड, मादा सुअर के लिए शैड और नर सुअर के लिए शैड ...शेड बनाने पर ज़्यादा खर्चा नहीं करना चाहिए...इसका मीट 80-120 रूपए प्रति किलो तक बिकता है....
sir ji buffalo di vdiA nasal nilli ravi jA murrah hai?
(en)
Punjab
sir buffalo di pehle no. te vadia nasal murrah hai ji.eh ik suye vich 1600 ton 1800ltr dudh dindi hai .isde dudh ch fat 7℅ hundi hai..
ki 2-3 mahine di gabb majh d deworming kr skdey an?
(en)
Rajasthan
Nahi ji
महोदयजी मैं सिरोही राजस्थान से हूँ मुझे डेयरी फार्मिंग की ट्रेनिंग कहाँ से मिलेंगी क्रप्या बतायें ?
(en)
Rajasthan
ha mil shakti h aap sirohi mai Veterinary university training and research center h aap unse baat kr contact number 8441874041 inse baat kre
Rajasthan
KVK sirohi k pass h
ਸਤਿ ਸ੍ਰੀ ਅਕਾਲ ਜੀ, ਸਰ 2976 ਕਣਕ ਵਿਚ ਇਕ ਥੈਲਾ DAP ਦੋ ਥੈਲੇ ਯੂਰੀਆ ਪੰਜ ਕਿਲੋ ਸਾਲਫਰ ਪਾ ਦਿਤਾ ਹੁਣ ਮੈ ਮੈਗਜ਼ੀਨ ਦੀ ਸਪਰੇ ਕਰਣ ਦੀ ਸੋਚਦਾ ਸੀ ਮੈਗਜ਼ੀਨ ਦਾ ਕਿਨਾ ਕੂ ਫੈਦਾ ਹੈ ਜਾ ਨਹੀ?
(en)
jdo tuc kanak nu paanj lgaa dinde ho tan uss sme iss de vich peelapan aaa janda hai. ihh peelapan manganese hi control krdi hai. iss sme 1 kg manganese sulphate nu 150 ltr paani de nal mila ke prati acre te spray kr de rho iss nal kanak de vich harapan rehnda hai.
Sir gProgibb e khera parduct hai ?
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
sir barseem nu jaldi ugaun lai kehdi spray kariye?
(en)
barseem de upper 2 kg npk 130045 nu 150 ltr paani de nal mila ke prati acre te spray kro. iss di growth ho jawegi.
mere kol 2 saal d katti he oh shrer pakho kamjor aaa usnu ki khuraak khwai jave tan jo usda shreer full jawe ?
(en)
22 mashroom ki keti lea kuj das sakde ho ?
(en)
ਖੁੰਬ ਵੀ ਹੋਰਨਾਂ ਉੱਲੀਆਂ ਦੀ ਤਰ੍ਹਾਂ ਇੱਕ ਉੱਲੀ ਹੀ ਹੈ। ਉੱਲੀਆਂ ਕਈ ਪ੍ਰਕਾਰ ਦੀਆਂ ਹੁੰਦੀਆਂ ਹਨ, ਜਿਨ੍ਹਾਂ ਵਿੱਚੋਂ ਕੁਝ ਲਾਭਦਾਇਕ ਤੇ ਕੁਝ ਹਾਨੀਕਾਰਕ ਹੁੰਦੀਆਂ ਹਨ। ਖੁੰਬ ਇੱਕ ਸਫ਼ੈਦ ਰੰਗ ਦੀ ਗੋਲ ਜਿਹੇ ਅਕਾਰ ਵਰਗੀ ਟੋਪੀ ਹੁੰਦੀ ਹੈ। ਖੁੰਬ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦੀ ਹੈ। ਭਾਂਵੇ ਕਈ ਖੱੁਲ੍ਹੀਆਂ ਪਈਆਂ ਥਾਵਾਂ ’ਤੇ ਵੀ ਖੁੰਬ ਉੱਗੀ ਹੋਈ ਵੇਖਦੇ ਹਾਂ ਜਿਵੇਂ ਰੂੜੀ, ਪਰਾਲੀ ਜਾਂ ਤੂੜੀ ਦੇ ਢੇਰ, ਖੇਤਾਂ ਵਿੱਚ ਤੂੜੀ ਦੇ ਕੁੱਪ ਵਾਲੀ ਜਗ੍ਹਾ, ਅਤੇ ਨਹਿਰਾਂ ਆਦਿ ਦੇ ਕਿਨਾਰੇ। ਅਜਿਹੀਆਂ ਥਾਵਾਂ ’ਤੇ ਪੈਦਾ ਹੋਣ ਵਾਲੀਆਂ ਖੁੰਬਾਂ ਜ਼ਹਿਰੀਲੀਆਂ ਵੀ ਹੋ ਸਕਦੀਆਂ ਹਨ ਕਿਉਂਕਿ ਖੁੰਬ ਦੀ ਪੈਦਾਵਾਰ ਵਾਲੀ ਜ਼ਮੀਨ ਹੇਠਾਂ ਕੋਈ ਵੀ ਜ਼ਹਿਰੀਲੀ ਚੀਜ਼ ਹੋ ਸਕਦੀ ਹੈ। ਇਸ ਕਰਕੇ ਫਾਰਮਾਂ ਅੰਦਰ ਪੈਦਾ ਕੀਤੀਆਂ ਖੁੰਬਾਂ ਹੀ ਖਾਣ ਯੋਗ ਮੰਨੀਆਂ ਜਾਂਦੀਆਂ ਹਨ। ਕਿਸਮਾਂ: ਪੰਜਾਬ ਅਤੇ ਹਰਿਆਣਾ ਰਾਜ ਵਿੱਚ ਤਿੰਨ ਕਿਸਮ ਦੀਆਂ ਖੁੰਬਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਪਹਿਲੀ ਬਟਨ ਖੁੰਬ, ਦੂਜੀ ਢੀਂਗਰੀ ਅਤੇ ਤੀਜੀ ਪਰਾਲੀ ਵਾਲੀ ਖੁੰਬ। ਭਾਂਵੇ ਕਿ ਮੌਸਮ ਦੇ ਹਿਸਾਬ ਨਾਲ ਠੰਢੇ ਇਲਾਕਿਆਂ ਵਿੱਚ ਸਾਰਾ ਸਾਲ ਬਟਨ ਖੁੰਬ ਦੀ ਕਾਸਤ ਕੀਤੀ ਜਾ ਸਕਦੀ ਹੈ। ਪਰ ਪੰਜਾਬ/ਹਰਿਆਣਾ ਵਿੱਚ ਸਮੇਂ ਤੇ ਮੌਸਮ ਦੇ ਹਿਸਾਬ ਨਾਲ ਤਿੰਨ ਕਿਸਮਾਂ ਹੀ ਬੀਜੀਆਂ ਜਾ ਸਕਦੀਆਂ ਹਨ। ਬਿਜਾਈ ਦਾ ਸਮਾਂ: ਭਾਂਵੇ ਕਿ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ 15 ਸਤੰਬਰ ਤਕ ਪਰਾਲੀ ਵਾਲੀ ਖੁੰਬ ਦੀ ਕਾਸਤ ਅਤੇ ਨਵੰਬਰ ਤੋਂ ਲੈ ਕੇ ਮਾਰਚ ਤਕ ਤੀਜੀ ਕਿਸਮ ਢੀਂਗਰੀ ਬੀਜੀ ਜਾ ਸਕਦੀ ਹੈ। ਬਟਨ ਖੁੰਬ ਦੀ ਪੈਦਾਵਾਰ ਲਈ 16 ਤੋਂ 25 ਡਿਗਰੀ ਤਾਪਮਾਨ ਦੀ ਜ਼ਰੂਰਤ ਪੈਂਦੀ ਹੈ ਕਿਉਂਕਿ ਉੱਲੀ ਦੇ ਵਧਣ-ਫੁੱਲਣ ਲਈ ਤਾਪਮਾਨ 25 ਡਿਗਰੀ ਅਤੇ ਖੁੰਬਾਂ ਦਾ ਵੱਧ ਝਾੜ ਲੈਣ ਲਈ 16 ਤੋਂ 18 ਡਿਗਰੀ ਤਾਪਮਾਨ ਚਾਹੀਦਾ ਹੈ। ਖੁੰਬਾਂ ਦੀ ਬੀਜਾਈ: ਬਟਨ ਖੁੰਬ ਦੀ ਬਿਜਾਈ ਕਰਨ ਲਈ ਕੰਪੋਸਟ ਦੀ ਜ਼ਰੂਰਤ ਪੈਂਦੀ ਹੈ। ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਬਿਜਾਈ ਦਾ ਸਾਮਾਨ: ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੀਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਆਕਾਰ ਦੇ ਲਿਫ਼ਾਫ਼ੇ ਮਿਲ ਜਾਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਬੀਜਣ ਦਾ ਢੰਗ: ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖ਼ਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਪਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ ਜਾਂ ਸੈਲਫਾਂ ਨੂੰ ਅਖ਼ਬਾਰਾਂ ਨਾਲ ਢਕ ਕੇ ਪਾਣੀ ਦਾ ਸਪਰੇ ਕੀਤਾ ਜਾਂਦਾ ਹੈ। ਇਸ ਨਾਲ ਸਿਰਫ਼ ਅਖ਼ਬਾਰ ਹੀ ਗਿੱਲੇ ਹੋਣ ਜੇ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ। ਕੰਪੋਸਟ ਵਿੱਚ ਉੱਲੀ ਫੈਲ ਜਾਣ ਤੋਂ ਬਾਅਦ ਕੇਸਿੰਗ ਕੀਤੀ ਜਾਂਦੀ ਹੈ। ਕੇਸਿੰਗ ਦੀ ਤਿਆਰੀ: ਕੇਸਿੰਗ ਮਿੱਟੀ ਤਿਆਰ ਕਰਨ ਲਈ ਤਿੰਨ ਹਿੱਸੇ ਦੋ ਸਾਲ ਪੁਰਾਣੀ ਰੂੜੀ ਦੀ ਖਾਦ ਅਤੇ ਇੱਕ ਹਿੱਸਾ ਮਿੱਟੀ ਰਲਾ ਕੇ ਪੰਜ ਫ਼ੀਸਦੀ ਫਾਰਮਲੀਨ ਦੇ ਘੋਲ ਨਾਲ ਸੋਧ ਕੇ ਤਿਆਰ ਕੀਤੀ ਜਾਂਦੀ ਹੈ। ਯਾਦ ਰਹੇ ਕਿ ਕੇਸਿੰਗ ਮਿੱਟੀ ਬਿਲਕੁੱਲ ਬਰੀਕ ਹੋਣ ਦੀ ਬਜਾਏ ਉਸ ਵਿੱਚ ਛੋਟੀਆਂ ਛੋਟੀਆਂ ਡਲੀਆਂ ਹੋਣੀਆਂ ਚਾਹੀਦੀਆਂ ਹਨ ਕਿਉਂਕਿ ਬਿਲਕੁੱਲ ਬਰੀਕ ਕੇਸਿੰਗ ਵਿੱਚੋ ਗੈਸਾਂ ਅੰਦਰ ਬਾਹਰ ਨਹੀਂ ਜਾ ਸਕਦੀਆਂ। ਇਸ ਨਾਲ ਖੁੰਬ ਦੀ ਫ਼ਸਲ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਕਿਸਮ ਦੀ ਖੁੰਬ ਨੂੰ ਬੀਜਣ ਲਈ ਝੋਨੇ ਦੀ ਪਰਾਲੀ ਦੀ ਜ਼ਰੂਰਤ ਪੈਂਦੀ ਹੈ। ਪਰਾਲੀ ਦੇ ਪੂਲੇ ਬੰਨ੍ਹ ਕੇ ਅੱਗੋ-ਪਿੱਛੋਂ ਬਿਲਕੁੱਲ ਬਰਾਬਰ ਹੋਣੇ ਚਾਹੀਦੇ ਹਨ। ਪ੍ਰਤੀ ਪੂਲੇ ਦਾ ਵਜ਼ਨ ਇੱਕ ਕਿੱਲੋ ਹੋਣਾ ਚਾਹੀਦਾ ਹੈ। ਇਸ ਕਿਸਮ ਦੀ ਕਾਸ਼ਤ ਅਪਰੈਲ ਤੋਂ ਸਤੰਬਰ ਤਕ ਕੀਤੀ ਜਾ ਸਕਦੀ ਹੈ। ਬੀਜਣ ਦਾ ਢੰਗ: ਜਿੰਨੀ ਖੁੰਬ ਦੀ ਬਿਜਾਈ ਕਰਨੀ ਹੋਵੇ, ਉਂਨੇ ਹੀ ਪੂਲਿਆਂ ਨੂੰ 16 ਤੋਂ 20 ਘੰਟੇ ਪਾਣੀ ਵਿੱਚ ਭਿਉਂ ਕੇ ਰੱਖੋ। ਪਾਣੀ ਸਾਫ਼ ਹੋਵੇ। ਵਾਧੂ ਪਾਣੀ ਨਿਕਲਣ ਲਈ ਪੂਲੇ ਕਿਸੇ ਉੱਚੀ ਥਾਂ ’ਤੇ ਰੱਖੋ। ਨਮੀ ਦਾ ਮਾਤਰਾ 70 ਫ਼ੀਸਦੀ ਹੋਣੀ ਚਾਹੀਦੀ ਹੈ। ਪੂਲੇ ਰੱਖਣ ਲਈ ਬਾਂਸ ਗੱਡ ਕੇ ਸੈਲਫਾਂ ਬਣਾਈਆਂ ਜਾਦੀਆਂ ਹਨ। ਸੈਲਫਾਂ ’ਤੇ ਪੰਜ ਪੂਲੇ ਰੱਖ ਕੇ ਉਨ੍ਹਾਂ ਦੇ ਦੁਆਲੇ ਬੀਜ ਪਾਇਆ ਜਾਂਦਾ ਹੈ। ਇਸ ਤਰ੍ਹਾਂ ਹੀ ਪੂਲਿਆਂ ਦੀਆਂ ਤਹਿਆਂ ਲਾ ਕੇ ਵੀਹ ਪੂਲਿਆਂ ਦਾ ਇੱਕ ਬੈੱਡ ਬਣਾਇਆ ਜਾਂਦਾ ਹੈ। ਹਰ ਇੱਕ ਤਹਿ ਤੋਂ ਬਾਅਦ ਸਪਾਨ ਪਾਇਆ ਜਾਂਦਾ ਹੈ। ਆਖ਼ਰ ਵਿੱਚ ਦੋ ਪੂਲੇ ਖੋਲ੍ਹ ਕੇ ਉੱਤੇ ਰੱਖੋ। ਯਾਦ ਰਹੇ ਕਿ ਪੂਲਿਆਂ ਦੇ ਇੱਕ ਬੈੱਡ ਵਿੱਚ ਇੱਕ ਬੋਤਲ ਬੀਜ ਦੀ ਪੈਂਦੀ ਹੈ। ਪਾਣੀ ਤੇ ਤੁੜਾਈ: ਦੋ ਦਿਨਾਂ ਤਕ ਪਾਣੀ ਦੇਣ ਦੀ ਕੋਈ ਜ਼ਰੂਰਤ ਨਹੀਂ ਪੈਂਦੀ ਇਸ ਤੋਂ ਬਾਅਦ ਸਪਰੇਅ ਪੰਪ ਨਾਲ ਦਿਨ ਵਿੱਚ ਦੋ ਤਿੰਨ ਵਾਰੀ ਪਾਣੀ ਦਿੱਤਾ ਜਾਂਦਾ ਹੈ। ਬਿਜਾਈ ਤੋਂ 15 ਕੁ ਦਿਨਾਂ ਬਾਅਦ ਖੁੰਬਾਂ ਨਿਕਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਖੁੰਬਾਂ ਨਿਕਲਣ ਤੋਂ ਪਹਿਲਾਂ ਕਮਰਾ ਬਿਲਕੁੱਲ ਬੰਦ ਹੋਣਾ ਚਾਹੀਦਾ ਹੈ। ਪੈਦਾਵਾਰ ਸ਼ੁਰੂ ਹੋਣ ਤੋਂ ਬਾਅਦ 5-6 ਘੰਟੇ ਹਵਾ ਲਵਾਉ, ਖੁੰਬਾਂ ਦੀ ਪੈਦਾਵਾਰ 15-20 ਦਿਨਾਂ ਤਕ ਚਲਦੀ ਰਹਿੰਦੀ ਹੈ। ਇੱਕ ਬੈੱਡ ਵਿੱਚੋਂ 3-4 ਕਿਲੋ ਖੁੰਬਾਂ ਨਿਕਲ ਆਉਂਦੀਆਂ ਹਨ। ਢੀਂਗਰੀ ਖੁੰਬ ਦੀ ਬਿਜਾਈ ਲਈ ਕੁਤਰੀ ਹੋਈ ਪਰਾਲੀ ਜਾਂ ਤੂੜੀ ਦੀ ਜ਼ਰੂਰਤ ਪੈਂਦੀ ਹੈ। ਇਸ ਦੀ ਬਿਜਾਈ ਨਵੰਬਰ ਤੋਂ ਮਾਰਚ ਤਕ ਕੀਤੀ ਜਾਂਦੀ ਹੈ। ਤੂੜੀ ਜਾਂ ਪਰਾਲੀ ਨੂੰ 24 ਘੰਟੇ ਲਈ ਸਾਫ਼ ਪਾਣੀ ਨਾਲ ਗਿੱਲਾ ਕਰਕੇ ਰੱਖਿਆ ਜਾਂਦਾ ਹੈ। ਬੀਜਣ ਤੋਂ ਪਹਿਲਾਂ ਪਾਣੀ ਦੀ ਮਾਤਰਾ 70 ਫ਼ੀਸਦੀ ਤਕ ਹੋਣੀ ਚਾਹੀਦੀ ਹੈ। ਢੀਂਗਰੀ ਦੀ ਬਿਜਾਈ ਲਈ ਲਿਫ਼ਾਫ਼ੇ ਵਰਤੇ ਜਾਂਦੇ ਹਨ। ਇੱਕ ਕਿਲੋ ਸੁੱਕੀ ਤੂੜੀ ਵਿੱਚ 100 ਗ੍ਰਾਮ ਬੀਜ ਪੈਂਦਾ ਹੈ। ਬੀਜਣ ਦਾ ਢੰਗ: ਪੈਦਾਵਾਰ ਦੇ ਹਿਸਾਬ ਨਾਲ ਤੂੜੀ ਵਿੱਚ ਬੀਜ ਮਿਲਾ ਕੇ ਲਿਫ਼ਾਫ਼ੇ ਤੂੜੀ ਨਾਲ ਚੰਗੀ ਤਰ੍ਹਾਂ ਭਰ ਦਿਉ ਅਤੇ ਲਿਫ਼ਾਫ਼ਿਆਂ ਦਾ ਮੂੰਹ ਬੰਨ੍ਹ ਕੇ ਹੇਠੋਂ ਖੂੰਜੇ ਕੱਟ ਦਿਉ। 15-20 ਦਿਨ ਪਾਣੀ ਦੇਣ ਦੀ ਕੋਈ ਲੋੜ ਨਹੀਂ ਪੈਂਦੀ। ਇਸ ਸਮੇਂ ਦੌਰਾਨ ਉੱਲੀ ਫੈਲਣ ਤੋਂ ਬਾਅਦ ਲਿਫ਼ਾਫ਼ੇ ਕੱਟ ਕੇ ਅਲੱਗ ਕਰ ਦਿਉ ਅਤੇ ਮੌਸਮ ਦੇ ਹਿਸਾਬ ਨਾਲ ਇੱਕ ਜਾਂ ਦੋ ਵਾਰੀ ਪਾਣੀ ਪਾਉ। ਇਹ ਫ਼ਸਲ 30-35 ਦਿਨ ਚਲਦੀ ਹੈ। ਇਸ ਦੀਆਂ ਦੋ ਕਿਸਮਾਂ ਸਫ਼ੈਦ ਢੀਂਗਰੀ ਅਤੇ ਭੂਰੀ ਬੀਜੀ ਜਾਂਦੀ ਹੈ। ਇੱਕ ਕਿਲੋ ਤੂੜੀ ਵਿੱਚੋਂ 400-500 ਗ੍ਰਾਮ ਢੀਂਗਰੀ ਨਿਕਲਦੀ ਹੈ। ਖੁੰਬਾਂ ਦੀ ਖੇਤੀ ਸ਼ੁਰੂਆਤ ਕਰਨ ਲਈ ਤੁਸੀ ਹੋਰ ਮਸ਼ਰੂਮ ਦੇ ਸਫਲ ਕਿਸਾਨਾਂ ਦਾ ਫਾਰਮ ਵਿੱਚ ਜਰੂ੍ਰ ਜਾ ਕੇ ਆਉਪ। ਤੁਸੀ ਸਾਡੇ ਰੰਧਾਵਾ ਮਸ਼ਰੂਮ ਫਾਰਮ ਜੋ ਬਟਾਲਾ ਰੋਡ ਤੇ ਹੈ ਉੱਥੇ ਫਾਰਮ ਦੇਖੋ ਹੋਰ ਵੀ ਇਸ ਕੰਮ ਦੀਆਂ ਬਰੀਕੀਆ ਦੇਖਣ ਨੂੰ ਮਿਲਣਗੀਆਂ
Himachal Pradesh
ਖੁੰਬ ਦੀ ਕਾਸ਼ਤ ਆਮ ਤੌਰ ਤੇ ਸਰਦੀਆਂ ਚ ਕੀਤੀ ਜਾਂਦੀ ਹੈ।ਇਹਦੀ ਕਾਸ਼ਤ ਲਈ ਸਾਨੂੰ ਸਾਫ-ਸੁਥਰਾ ਕਮਰਾ ਚਾਹੀਦਾ ਹੈ।ਇਹਦੀ ਖੇਤੀ ਗਲੀ ਪਚੀ ਤੂੜੀ ਖਾਦ ਤੇ ਕੀਤੀ ਜਾਂਦੀ ਹੈ। ਤੂੜੀ ਖਾਦ ਨੂੰ ਲਿਫਾਫਿਆਂ ਚ ਭਰਨ ਤੋਂ ਪਹਿਲਾਂ ਉਸ ਵਿੱਚ ਖੁੰਬ ਦਾ ਬੀਜ (ਜਿਸਨੂੰ ਸਪਾਨ ਕਿਹਾ ਜਾਂਦਾ ਹੈ) ਮਿਲਾਇਆ ਜਾਂਦਾ ਹੈ।ਫਿਰ ਇੰਨ੍ਹਾ ਲਿਫਾਫਿਆਂ ਨੂੰ ਬੰਦ ਕਰਕੇ(ਥੋੜ੍ਹਾ ਢਿੱਲਾ)ਕਮਰੇ ਵਿੱਚ ਰੱਖ ਦਿੱਤਾ ਜਾਂਦਾ ਹੈ। ਕਮਰੇ ਵਿੱਚ ਨਮੀ ਰੱਖਣ ਦੇ ਲਈ ਮੌਸਮ ਦੇ ਅਨੁਸਾਰ ਕਮਰੇ ਨੂੰ ਗਿੱਲਾ ਕੀਤਾ ਜਾਵੇ ਤਾਂ ਕਿ ਕਮਰੇ ਦਾ ਤਾਪਮਾਨ 20-21* ਰਹੇ। 13-15 ਦਿਨਾਂ ਤੱਕ ਲਗਾਤਾਰ ਕਮਰੇ ਨੂੰ ਗਿੱਲਾ ਕਰਨਾ ਹੈ ਹੋ ਸਕੇ ਤਾਂ ਖੱਦਰ ਦੇ ਥੈਲਿਆਂ ਦੀ ਵਰਤੋ ਵੀ ਕਰ ਸਕਦੇ ਹਾਂ। ਫਿਰ ਜਦੋਂ ਖੁੰਬ ਦੇ ਲਿਫਾਫੇ ਚੰਗੀ ਤਰਾਂ ਚਿੱਟੇ ਹੋ ਜਾਣ ਤਾਂ ਆਪਾਂ ਉਨ੍ਹਾ ਚ ਕੇਸਿੰਗ(ਖੋਪੇ ਦਾ ਬੁਰਾਦਾ,ਮਿੱਟੀ,ਰਾਖ ਦਾ ਮਿਸਰਣ) ਪਾਈ ਜਾਂਦੀ ਹੈ ਅਤੇ ਲਿਫਾਫਿਆਂ ਨੂੰ ਕੱਟ ਦਿੱਤਾ ਜਾਂਦਾ ਹੈ। ਫਿਰ ਉਸ ਨੂੰ ਪਾਣੀ ਦਿੱਤਾ ਜਾਂਦਾ ਹੈ ਧਿਆਨ ਰਹੇ ਵੀ ਪਾਣੀ ਸਪਰੇ ਪੰਪ ਨਾਲ ਦੇਣਾ ਚਾਹੀਦਾ ਹੈ। 13-15 ਦਿਨ ਤੱਕ ਲਗਾਤਾਰ ਪਾਣੀ ਦੇਣ ਤੋਂ ਬਾਅਦ ਖੁੰਬ ਦੇ ਲਿਫਾਫੇ ਚਿੱਟੇ ਹੋ ਜਾਂਦੇ ਹਨ ਉੱਪਰੋਂ ਪਿੰਨਹੈੱਡ ਨਿੱਕਲ ਆਉਂਦੇ ਹਨ ਫਿਰ ਖੁੰਬ ਚੰਗੀ ਤਰ੍ਹਾ ਮਾਰਕਿਟ ਸਾਇਜ ਚ ਉੱਗ ਜਾਂਦੀ ਹੈ।ਉਸਨੂੰ ਘੁਮਾਕੇ ਤੋੜਣਾ ਹੁੰਦਾ ਹੈ। ਫਿਰ ਕੇਸਿੰਗ ਕਰ ਦਿੱਤੀ ਜਾਂਦੀ ਹੈ। ਏਸੇ ਤਰ੍ਹਾਂ ਖੁੰਬ ਦੀ ਤੁੜਾਈ ਤਿੰਨ ਸਿਫਟਾਂ ਚ ਹੁੰਦੀ ਹੈ। ਬਾਅਦ ਵਿੱਚ ਆਪਾਂ ਖਾਦ ਦੇ ਲਿਫਾਫਿਆਂ ਨੂੰ ਖੇਤ ਵਿੱਚ ਸੁੱਟ ਸਕਦੇ ਹਾਂ।
bahut vadia Salah ditti ji
Himachal Pradesh
dhanwad ji
Himachal Pradesh
isda spawn tusi PAU to le skde ho ji ,utho thoinu vakh vakh kimsa diya khumba da spawn mil jayuga ji , baki JE koi Farmer thoide ilake chh commercial mushroom cultivation krda ha ta tusi usto spawn le skde ho ji
Sir G 3086 kanak the beej 33 kg pr acre paya g kanak di phot ghat a g koi ilaz daso g ?
(en)
kanak di fot vdhaun de lyi uss de vich urea de nal 5 gm progibb prati acre pao.
Sir, kanak de wich total urea kini pauni chahide hai aate kini time vich sari urea paa deni chahidi hai ?
(en)
Punjab
kanak vich urea di total dose 110kg /acre hai . is vich 55 kg /acre bijai sme payea janda hai ate baki da 55 kg pehle pani naal payea janda hai.. jekr jameen halki hove tan jo pehle pani naal 55kg urea pauna hai us nu 2 war vich pa skde ho.. pehla pehle pani naal 28kg /acre ate fr baki da duje pani naal 28kg urea pa skde ho ji
sat shri akal g sir apne kol ik cow aa pehli war suna ohne 9 mhina LGA hoyea ohnu ..pathe v thik khndi aa pani v pendi aa but oda bukhar 102 to nhi tutda cow kmjor aa seht nhi ban di ?
(en)
Punjab
hnji jekar cow nu bukhar 102 hai ta eh normal hai gabron wali gall nahi. cows vich normal bhukar 102 hi hunda hai. baki jekar sehat di gall hai ta tusi Metablight de liguad pouch daily 50 gram pashu nu daane vich rla ke khavonde raho. es nal sehat thik hojegi
Punjab
thnku sir koi injection di lod ta nhi ...
ਸਰ ਜੀ ਮੁਹਰਾ ਜਾ ਨਿਲੀ ਰਾਵੀ ਨਸਲ ਦੀ ਕੱਟੀ ਕਿਥੋ ਮਿਲੁ ਤੇ ਕਿਨੇ ਰੁ ਦੀ ੳੁਮਰ 1 .2 ਸਾਲ ?
(en)
Punjab
ਮੁਹਰਾਂ ਨਸਲ ਦੀ ਕੱਟੀ ਆਮ ਤੌ੍ਰ ਤੇ 10000 ਤੋਂ 12000 ਤੱਕ ਮਿਲ ਸਕਦੀ ਹੈ ਤੇ ਨੀਲੀ ਰਾਵੀ 15000 ਤੋਂ ਉੱਪਰ ਮਿਲੇਗੀ ਜੀ । ਇਸ ਨੂੰ ਖਰੀਦਣ ਲਈ ਤੁਸੀ 9416703366 ਤੇ ਕਾਲ ਕਰ ਸਕਦੇ ਹੋਂ ਜਾਂ ਫਿਰ ਆਪਣੀ ਨੇੜਲੀ ਪਸ਼ੂ ਮੰਡੀ ਤੋਂ ਖਰੀਦ ਸਕਦੇ ਹੋਂ।
Cow te pair te zakham c doctor ton injection lavaya c .. Zakham thik ho gia pr cow dudh ghat gai hai.. Hun dudh vadhon lai ki dita jave plz dasso ?
(en)
Punjab
ਤੁਸੀ ਗਾਂ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।ਇਸ ਨਾਲ ਦੁੱਧ ਵਧੇਗਾ
Rajasthan
hnji dud vdon lai kae tarah diya gel oondiya hai tus oh varat sakde ho jive calcium zel v milk booster hai.
thanks ji
Sir ੲਿਹ ਕੱਟੀ ਕੁੱਝ ਨੀ ਖਾਦੀ ਸੁਸਤ ਰਿਹੰਦੀ ੲੇ ਭੁ੍ੱਖ ਦੀ ਤੇ ਹਾਜਮੇ ਦੀ ਦਵਾੲੀ ਦੱਸੋ 1month to upr a eh Nd dasso kine %nili ravi hai ji ?
(en)
ਸਰ ਮੈ ਸੂਰ ਪਾਲਣ ਦਾ ਕੰਮ ਕਰਨਾ ਚਾਹੁੰਦਾ ਉਸਦੇ ਵਾਸਤੇ ਮੈਨੂ ਜਾਣਕਾਰੀ ਮਿਲ ਸਕਦੀ ?
(en)
ਸੂਰ ਪਾਲਣ ਨੂੰ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। । ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ।
kanak pili hoyi jande aa is da ki karn hai is vich ki payiya ?
(en)
pehle paani baad jdo kanak peeli paini shuru ho jawe odo uss upper 1 kg manganese sulphate nu 150 ltr paani de nal mila ke prati acre te spray kro.
ਸਰ ਜੀ ਰੇਤਲੇ ਬਾਹਣ ਚ ਮਟਰ ਬੀਜੇ ਨੇ ਇਕ ਵਾਰੀ ਗੂਡਾਈ ਕਰਤੀ ਤੇ ਐਮ45 ਦੀ ਸਪਰੇ ਕਰਤੀ ਮਟਰ ਚੰਗੀ ਤਰਾ ਚੱਲ ਨੀ ਰਹੇ ਜੀ ਤੇ ਮਟਰਾ ਕੱਖ ਤਾਹਨੀ ਜੀ ਦੁਬਾਰਾ ਗੂਡਾਈ ਕਰੀਏ ਜਾ ਕੋਈ ਸਪਰੇ ਜੀ?
(en)
iss de vich jekar kakh nahi hnn tan uss de upper growth de lyi 2 kg 130045 nu 150 ltr paani de nal mila ke prati acre te spray kro. ihh spray 4 dina de faasle te repeat kr deo. iss ton ilaava 250ml gibberellic acid di prati acre de hisaab nal spray kr skde ho.
hnji kinnow de baag vich trichodarma rudi di khad vich mila ke pa sakde ha ji ?
(en)
Rajasthan
ਹਾਂਜੀ ਤੁਸੀ ਟਰਾਈਕੋਡਰਮਾ ਪਾ ਸਕਦੇ ਹੋਂ ਰੂੜੀ ਦੀ ਖਾਦ ਵਿੱਚ ਮਿਲਾ ਕੇ ਕੁੱਖ ਦਿਨ ਛਾਵੇ ਰੱਖਣਾ ਪੈਂਦਾ ਹੈ ਜੇਕਰ ਸਿੱਧਾ ਹੀ ਪਾ ਟਰਾਈਕੋਡਰਮਾ ਪਾ ਦਿੱਤਾ ਤਾ ਇਹ ਕੰਮ ਨਹੀ ਕਰਦਾ।
sir apna 10 year old kinnou ha ta as nu sulfer and super and zink kine ta kado pa de
kor kanak te spray de te pani lagi kanak te spray karan te dona vicho gulli dande di sahi rokthaam kis tarike naal hundi hai?
(en)
Chandigarh
kor kanak te gulli dande di spray krke 3 din baad paani laa deo...
basmati wale khet vich kanak biji nu 30 din hogye ne mitti vich nami haigi hai ki kanak nu pani lagayai a ja na lagayai a ik hor gall kanak nu pani 40 din ton pehla ja late laguan naal koi fayda hai ?
(en)
Punjab
kanak nu hmesha odo pani lgao jdo khet vich dekh k lg reha hove k kanak nu pani di jrurat hai ..te pau wlo kanak nu pehla pani lgon da sma 4 hfte dsya gya hai ji ..pr hun meeh chuka hai tu c khet nu pani khet di gill ate kanak di mang anusar lgao..
Paani den to kinne din bad saprey kar sakde aa?
(en)
Punjab
paani den ton baad khet vich odo spray kro jdo khet vich halki gill ate pair rakhn yog hove...
guli dinde de kehri saprey kariye ?
(en)
Himachal Pradesh
guli dande de rokhtam lyi tusi topic leader , point ,Atlantis , arelon Ade spray cho koi be vrt skde ho
hnji kanak de vich jodhar di proublam aa rahi hai is di koe dwayi dasi jave?
(en)
uss de upper 250gm 2 ,4 D sodium sal ja ester nu 150 ltr paani de nal mila ke prati acre te spray kro.
sir kanak 50 days ki hai guli dandaa dian 6,7 patee nikle han kis de sprey kariye. miti bhi ab jaida gile nahi hai ratle khet hai ?
(en)
iss ke upper 13 gm leader ja topik@160gm ja 2 ,4 D @250 gm ko 150 ltr paani ke saath mila ke prati acre pe spray kr skte ho.
sir mai apne khet vich sfelde laye ne 13 feet de fansle te ithe haldi di kheti kar sakda te es di puri jankari deyo jhar te mandikaran bare v daso ji ?
(en)
Chandigarh
Hnji tusi haldi di kheti kr skde hon… pr haldi di bijaai april de akhiri hfte vich kiti jaandi hai… tusi Punjab Haldi 1 jis da jhaad 108qtl/acre te Punjab Haldi 2 jis da jhaad 122qtl/acre hunda hai kisman laa skde hon…
Punjab
assi bij v diti g
sir waste decompose wali dvai kitho milugi. thanks ?
(en)
Punjab
tu c ehna no. te contact kr skde ho ji
sahiwal vashi hai 18 mahine di us di vadia growth lai ki karna chaida hai?
(en)
Rajasthan
ਹਨਜੀ ਪਹਿਲੇ 3 ਮਹੀਨਿਆਂ ਤੱਕ ਤਾਂ ਕਾਫ ਸਟਾਟਰ ਦੇ ਸਕਦੇ ਹੋ। ਹੌਲੀ ਹੌਲੀ ਵੱਛੀ ਦਾ ਪੇਟ ਖੁਰਾਕ ਨੂੰ ਪਚਾਉਣ ਲੱਗ ਜਾਂਦੀ ਹੈ ਫਿਰ ਉਸ ਨੂੰ ਸੰਤੁਲਿਤ ਖੁਰਾਕ ਦੇ ਸਕਦੇ ਹੋਂ 100 ਕਿਲੋ ਸੰਤੁਲਿਤ ਖੁਰਾਕ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ।
paji ki asi wadeveayan da oil pa sakde han,, j pa sakde tan kinna pauna
sat shri akal paji apna no send kreo ji ?
(en)
Punjab
hnji tusi kis da number lai push rahe ho ji
sat sei akal ji pehla pani laun to vad meeh pai giya jis karkr kanak pili pey gayi daso kehri sapry kiti jave ?
(en)
Maharashtra
kanak de upper 1 kg manganese sulphate nu 150 ltr paani de nal mila ke prati acre te spray kro. kanak da ihh peelpan door ho jawega.
sir duja paini la dia 60 dina de ho gye P89 ?
(en)
jdo marta de vich flowering shuru ho jawe uss sme iss nu ikk paani de deo ate fungus ton hamle de lyi 250 gm ridomil gold di spray kro.
3086 kanak nu 30 din baad pani lgaya c 4 din pehla. urea v payi c 55 kilo pr kite kite thle wale ptte peele ho rahe hun ?
(en)
Punjab
ਕਣਕ ਦੇ ਪਤੇ ਪੀਲੇ ਪੈਣ ਦੇ ਕਈ ਕਾਰਨ ਹੋ ਸਕਦੇ ਹਨ,, ਜਿਵੇਂ ਕੇ ਆਪਾ ਕਣਕ ਵਿੱਚ ਪਹਿਲਾ ਯੂਰੀਆ ਪਾਕੇ ਫਿਰ ਪਾਣੀ ਲਾਉਂਦੇ ਹਾਂ,, ਤਾਂ ਕਈ ਵਾਰ ਉਸ ਵਿਚੋਂ ਯੂਰੀਆ ਪੋਦੇ ਨੂੰ ਨਹੀਂ ਮਿਲਦਾ ਉਹ ਧਰਤੀ ਹੇਠ ਲੀਚ ਆਊਟ ਹੋ ਜਾਂਦਾ ਹੈ ਜਿਸ ਨਾਲ ਕਣਕ ਦੇ ਪੱਤੇ ਪੀਲੇ ਪੈ ਸਕਦੇ ਹਨ,, ਦੂਜਾ ਕਣਕ ਵਿੱਚ ਮੈਗਨੀਸ ਦੀ ਘਾਟ ਕਾਰਨ ਵੀ ਪਤੇ ਪੀਲੇ ਪੈ ਸਕਦੇ ਹਨ ,, ਤੀਜਾ ਕਣਕ ਵਿੱਚ ਕਾਫੀ ਦੇਰ ਤਕ ਪਾਣੀ ਖੜਨ ਨਾਲ ਕਣਕ ਦਬ ਜਾਂਦੀ ਹੈ ਜਿਸ ਕਾਰਨ ਪਤੇ ਪੀਲੇ ਪੈ ਸਕਦੇ ਹਨ।।
sir me sirohi rajasthan se hu muje dairy farming ki traning or sarkari sahayta kaha se milengi bataye ?
(en)
Rajasthan
Rajasthan University of Veterinary and Animal Sciences , agra road jaipur (Rajasthan) Phone 0141 2682355 Mob. 7219900248 Dairy farming ki traning ke lia aap jaha pe sampark kar sakte hai. us se pehle aap apne najdik hi Pindwarha , Srohi me Thanaram Dhanchi (Mob no. 9694100218) ka dairy farm bhi dekh sakte hai.