Punjab
Search
ki tusi menu mkhan grass bare ds sakde o ?
(en)
Han g tuc makhan graas lgaa skde ho. ihh bhut wdia graas hunda hai. amm chaare dia fsla de mukaable iss nu beej skde ho. iss dia 3 ktaayia lai skde ho.
Punjab
kdo hundi aw isdi bijayi
ਸਰ ਜੀ ਕਣਕ ਦਾ ਫੂਟਾਰ ਤੇ ਕਦ ਘੱਟ ਆ ਹੁਣ ਕਿਹੜੀ ਸਪਰੇਅ ਕਰੀਏ ਜਰੂਰ ਦੱਸੋ ਜੀ ਧੰਨਵਾਦ ਸਰ ਜੀ ਪੰਜਾਬੀ ਭਾਸ਼ਾ ਚੋਂ ਦੱਸੋ ?
(en)
Punjab
ਇਸਦੇ ਉਪਰ 250ml ਗਿਬਰੇਲਿਕ ਐਸਿਡ ਜਾਂ 400ml hoshi ਨੂੰ 150 ਲਿਟਰ ਪਾਣੀ ਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ।
Sir ji kanak te manganese+zinc ch npk 19:19:19 Mila k kr skde aa growth v ni kr rhi te pili g v ho rhi a ?
(en)
Tuc kanak de upper managnese ate zinc nu mix kr k spray kr deo. kanak de vich 1 kg manganese sulphate ate 200gm chelated zinc nu mjx kr k spray kro. iss de nal 191919 mix na kro. 3 dina baad 2 kg 130045 ja 1 kg 191919 nu 150 ltr paani de nal mila ke prati acre te spray kro.kanak di growth ho jawegi.
Punjab
phla tuc manganese di spry kr dvo ji . fer ik week bad 19:19:19 di spry kr dvo ji . zinc di spry tuc dhup nikle ty kro ji fir e zyda asr kre gi .
Punjab
Thnx veer ji
65 Dina Di hf vachi hai usde gode nu soj Aa hai kirpa kar ke ilaj deso ji ?
(en)
Haryana
uske ander aap prednisolon + dcr injction bhar do needle nal
Punjab
es nu poli mitti vich baneya jave je tuci pake farsh ute bnde o ta us jgha gadehe rakho
je mai pigg rkhna chunda hann manu es bare poori jaankaari chidi aa pigg da price ki aa pigg di diet ki aa, kehri nasal shi aaa te kittho mildi aa ?
(en)
Punjab
ਸੂਰ ਪਾਲਣ ਨੂੰ ਅਸੀਂ 2 ਤਰੀਕਿਆਂ ਨਾਲ ਸ਼ੁਰੂ ਕਰ ਸਕਦੇ ਹਾਂ ਜਾਂ ਤਾਂ 5 ਫੀਮੇਲ ਅਤੇ 1 ਮੇਲ ਸੂਰ ਨਾਲ ਸ਼ੁਰੂ ਕਰ ਸਕਦੇ ਹੋਂ। ਇਸ ਤੋਂ ਆਮਦਨ ਲੱਗਭੱਗ 1 ਸਾਲ ਤੱਕ ਮਿਲਣੀ ਸ਼ੁਰੂ ਹੁੰਦੀ ਹੈ। ਇਸ ਤੇ ਔਸਤਨ 1 ਲੱਖ ਤੱਕ ਦਾ ਖਰਚਾ ਆ ਜਾਂਦਾ ਹੈ ਜਾਂ ਫਿਰ ਤੁਸੀਂ ਸੂਰ ਦੇ 20 ਛੋਟੇ ਬੱਚਿਆਂ ਨਾਲ ਕੰਮ ਸ਼ੁਰੂ ਕਰ ਸਕਦੇਂ ਹੋ। ਇਸ ਨਾਲ ਤੁਹਾਨੂੰ ਸਵਾ ਦੋ ਸਾਲ ਤੱਕ ਆਮਦਨ ਆਉਣੀ ਸ਼ੁਰੂ ਹੋ ਜਾਂਦੀ ਹੈ। ਇਸ ਤੇ ਔਸਤਨ 50-60 ਹਜ਼ਾਰ ਤੱਕ ਦਾ ਖਰਚਾ ਆਉਦਾ ਹੈ। ਪੰਜਾਬ ਵਿੱਚ ਇਸ ਦੀ ਵਾਈਟ ਯਾਰਕਸ਼ਾਇਰ ਨਸਲ ਰੱਖ ਸਕਦੇ ਹੋਂ। ਜਿਸ ਨੂੰ ਤੁਸੀ ਸਰਕਾਰੀ ਅਦਾਰੇ ਤੋਂ ਲੈ ਸਕਦੇ ਹੋ ਜੋ ਸੂਰ ਘੱਟ ਖੁਰਾਕ ਖਾ ਕੇ ਘੱਟ ਸਮੇਂ ਵਿਚ ਜ਼ਿਆਦਾ ਭਾਰ ਵਧਾਵੇ, ਉਹੀ ਲਾਹੇਵੰਦ ਸਿੱਧ ਹੁੰਦਾ ਹੈ। ਦੇਸੀ ਸੂਰ ਖੁਰਾਕ ਜ਼ਿਆਦਾ ਖਾਂਦੇ ਹਨ ਤੇ ਭਾਰ ਘੱਟ ਵਧਾਉਂਦੇ ਹਨ। ਵੱਡੇ ਕੱਦ ਦਾ ਚਿੱਟਾ ਯਾਰਕਸ਼ਾਇਰ ਸੂਰ ਅਕਾਰ ਵਿਚ ਵੱਡੇ ਹੁੰਦੇ ਹਨ ਤੇ ਕੰਨ ਖੜ੍ਹੇ ਹੁੰਦੇ ਹਨ। ਸੂਰ ਦੇ ਦੋ ਮਹੀਨੇ ਦੇ ਬੱਚੇ ਪੰਜਾਬ ਸਰਕਾਰ ਦੇ ਸਰਕਾਰੀ ਸੂਰ ਫਾਰਮਾਂ ਜੋ ਜਲੰਧਰ, ਨਾਭਾ, ਮੱਲਵਾਲ (ਫਿਰੋਜ਼ਪੁਰ), ਖਰੜ, ਮੱਤੇਵਾੜਾ ਅਤੇ ਗੁਰਦਾਸਪੁਰ ਵਿਚ ਹਨ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਬਹੁਤ ਸਾਰੇ ਅਗਾਂਹਵਧੂ ਕਿਸਾਨ ਵੀ ਇਨ੍ਹਾਂ ਨਸਲਾਂ ਦੇ ਬੱਚੇ ਵੇਚਦੇ ਹਨ।। 3 ਹਫ਼ਤੇ ਦੇ ਬੱਚੇ ਨੂੰ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੀ ਖੁਰਾਕ ਜਿਸ ਨੂੰ ਕਰੀਪ ਫੀਡ ਆਖਦੇ ਹਨ, ਪਾਉਣੀ ਚਾਹੀਦੀ ਹੈ। ਜਦੋਂ ਸੂਰ ਦਾ ਭਾਰ 45-50 ਕਿਲੋ ਹੋ ਜਾਵੇ ਤਾਂ ਖੁਰਾਕ ਵਿਚ ਹਰਾ-ਚਾਰਾ, ਸਬਜ਼ੀ, ਮੰਡੀ ਦੀ ਰਹਿੰਦ-ਖੂੰਹਦ, ਰਸੋਈ ਤੇ ਹੋਟਲਾਂ ਦੀ ਰਹਿੰਦ-ਖੂੰਹਦ ਦੀ ਵਰਤੋਂ ਜ਼ਿਆਦਾ ਕੀਤੀ ਜਾ ਸਕਦੀ ਹੈ। ਸੂਰਾਂ ਦੀ ਖੁਰਾਕ ਸੰਤੁਲਤ ਸਵਾਦਲੀ ਤੇ ਕਬਜ਼ ਨਾ ਕਰਨ ਵਾਲੀ ਤੇ ਸਸਤੀ ਹੋਣੀ ਚਾਹੀਦੀ ਹੈ। ਸੂਰਾਂ ਦੀ ਖੁਰਾਕ ਦੀ ਬਣਤਰ ਖੁਰਾਕੀ ਤੱਤਾਂ ਦੀ ਉਪਲਬੱਧਤਾ ਅਤੇ ਕੀਮਤ ਮੁਤਾਬਿਕ ਬਦਲੀ ਜਾ ਸਕਦੀ ਹੈ। ਸੂਰਾਂ ਲਈ ਸ਼ੈੱਡ ਹਵਾਦਾਰ, ਅਰਾਮਦਾਇਕ ਹੋਣੇ ਚਾਹੀਦੇ ਹਨ। ਸ਼ੈੱਡ ਦਾ ਲੰਬਾ ਰੁੱਖ ਪੂਰਬ ਤੋਂ ਪੱਛਮ ਵੱਲ ਹੋਣਾ ਚਾਹੀਦਾ ਹੈ। ਸ਼ੈੱਡ ਉੱਚੀ ਜਗ੍ਹਾ ਤੇ ਵਸੋਂ ਢਾਣੀ ਤੋਂ ਦੂਰ ਹੋਣੇ ਚਾਹੀਦੇ ਹਨ।ਇੱਟ-ਬਾਲੇ ਦੀ ਛੱਤ ਠੰਢੀ ਤੇ ਆਰਾਮਦਾਇਕ ਰਹਿੰਦੀ ਹੈ। ਆਮ ਤੌਰ ‘ਤੇ ਚਾਰ ਕਿਸਮ ਦੇ ਸ਼ੈੱਡ ਚਾਹੀਦੇ ਹਨ ਜਿਵੇਂ ਕਿ ਸੂਣ ਲਈ ਸ਼ੈੱਡ, ਵੱਧ ਰਹੇ ਤੇ ਮੋਟੇ ਹੋ ਰਹੇ ਸੂਰਾਂ ਲਈ ਸ਼ੈੱਡ, ਦੁੱਧ ਹਟੀ ਸੂਰੀ ਲਈ ਸ਼ੈੱਡ ਅਤੇ ਸਾਨ੍ਹ ਸੂਰ ਲਈ ਸ਼ੈੱਡ। ਜਦੋਂ ਸੂਰ ਦਾ ਭਾਰ 70-75 ਕਿਲੋਗ੍ਰਾਮ ਹੋ ਜਾਵੇ ਤਾਂ ਵੇਚ ਦੇਵੋ। ਯਾਦ ਰੱਖੋ, ਇਸ ਧੰਦੇ ਦਾ ਮੁਨਾਫ਼ਾ ਚੰਗੀ ਮਾਰਕੀਟ ਉਪਰ ਬਹੁਤ ਨਿਰਭਰ ਕਰਦਾ ਹੈ। ਚੰਗੀ ਮਾਰਕੀਟ ਪੈਦਾ ਕਰੋ ਤਾਂ ਤਲਾਸ਼ ਕਰੋ ਤਾਂ ਕਿ ਸੂਰ ਸਮੇਂ ਸਿਰ ਠੀਕ ਭਾਅ ‘ਤੇ ਵਿਕ ਸਕਣ। ਇਸ ਲਈ ਇਹ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਸੂਰਾਂ ਦੀ ਮਾਰਕੀਟ ਦਾ ਪੱਕਾ ਪਤਾ ਕਰ ਲਓ ।ਨਸਲਕਸ਼ੀ ਵਾਸਤੇ ਸਾਨ੍ਹ ਸੂਰ ਨੂੰ 8 ਮਹੀਨੇ ਦੀ ਉਮਰ ਤੋਂ ਪਹਿਲਾਂ ਨਾ ਵਰਤੋ, 10-15 ਸੂਰੀਆਂ ਲਈ ਇਕ ਸਾਨ੍ਹ ਰੱਖਣਾ ਚਾਹੀਦਾ ਹੈ। ਹੋਰ ਜ਼ਿਆਦਾ ਜਾਣਕਾਰੀ ਲਈ ਗੁਰੂ ਅੰਗਦ ਦੇਵ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕਰੋ ।ਫੋਨ 0161 255 3394।
sir meri buffalo nu 16,17,18 Jan nu ai krai c or 6 Feb nu us ne is tra da Ditta a g DSO ke a eha ?
(en)
Punjab
tuci buffalo nu proper mineral mixture paoo. atee ajj iss n u 5ml recepton da injection lgwao atte 10 trikk nu fir recepton da injection lgwao , 17 trikk nu vetmade injection lgwa atte fir 19 trikk nu recepton da injection lgewao ..iss to badd heat ch aa jayegi ..
ਸਰ ਮੈਂ ਬੱਕਰੀ ਪਾਲਨ ਦੀ ਟਰੇਨਿੰਗ ਲਈ ਆ ਮੈਨੂੰ ਇਸ ਫਾਰਮ ਤੇ ਲੋਨ ਮਿਲ ਜੋ ਤੇ ਕਿੰਨਾ ਮਿਲ ਸਕਦਾ ?
(en)
Punjab
es utee 25,0000 tak da loan mil sakda 33% subsidy te
Punjab
jass brar veer apna numbr daseo
kanak da jhad vadaun lyi kis chej di spry karya jis nal jhad vad nikla 27.10.17 di kanak baji c hun shita ta aa gya a kanak ?
(en)
Punjab
tu c npk 19:19:19 di spray kr skde ho ..isdi dose 1kg prti acre hai ji..ja fr tuc 250ml gibberellic acid nu 150 ltr pani de naal mila k prti acre spray kr skde ho.
Punjab
kanak da sahi jhad kain layi saare nutrients beejan ton 45-50 dina vich apply kar dene chahide han. hun tan kanak di shitta kaddan di stage hai bass lod anusar paani lagao te bimari te keede da lagatar survey karde raho.
ਸਰ ਮਿਰਚ ਲਾਉਣੀ ਹੈ ਵੱਟਾ ਦੇ ਉਪਰ ਜਿਸ ਜਗਾ ਤੇ ਮਿਰਚ ਉਸੇ ਜਗ੍ਹਾ ਤੇ ਖਾਦ ਪਾ ਦੇਈਏ ਡੀ ਏ ਪੀ ਸੁਪਰ ਪੋਟਾਸ ਕਿੰਨੀ ਪਵਾ ?9815397813
(en)
Punjab
Ihh urea tuc vatta de nal nal v paa skde ho ate iss nu khet tyaar krde sme v paa skde ho..28 kg urea, 75 kg SSP, 20 KG potash prati acre de hisaab nal paa skde ho.
Punjab
urea@50kg/acre dap@25kg/acre and potash@20kg/ acre..transplant to pehla apply half dose urea and full dose dap and potash..bachi hoyi urea 25 -50 dina de vich apply karo
sir g haldi da bejjj ki rate ha te kheri khadde varty jaya te es de kheti krann wala kissan da phone number dso ?
(en)
Punjab
Agar aap Haldi ka seed le na chahte hai to je aap ko Rs 30/kg ke hisab se mil jae ga. is ke lia aap http://www.greengoldspices.apnikheti.co.in pe se samparak kar sakte hai.
ਸਰ ਜੀ ,ਗਾਵਾਂ ਦਾ ਸੈੱਡ ਬਣਾਉਣ ਦਾ ਢੁੱਕਵਾਂ ਸਮਾਂ ਕਿਹੜਾ ਹੈ ਕਿੰਨੀਆਂ ਗਾਵਾਂ ਰੱਖੀਆਂ ਜਾਣ ?
(en)
Rajasthan
ਇਸ ਲਈ਼ ਫਰਵਰੀ ਤੋਂ ਮਾਰਚ ਤੱਕ ਸਹੀ ਸਮਾਂ ਹੈ । ਸੈੱਡ ਹਮੇਸ਼ਾ ਪੂਰਬ-ਪੱਛਮ ਵੱਲ ਹੋਣਾ ਚਾਹੀਦਾ ਹੈ। ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ । ਤੁਸੀ ਇਹ ਸ਼ੈੱਡ 70x26 ਦਾ ਬਣਾ ਲਓ ਸ਼ੈਡ ਦੇ ਦੋਨਾ ਸਾਈਡ ਤੇ 10-10 ਪਸ਼ੂ ਬੰਨ ਸਕਦੇ ਹੋਂ । ਸ਼ੈਡ ਦੋਨਾ ਖੁਰਲੀਆਂ ਤੋਂ ਅੱਧਾ ਫੁੱਟ ਨੀਵਾ ਹੋਣਾ ਚਾਹੀਦਾ ਹੈ ਅਤੇ ਵਿਚਕਾਰ ਵਿੱਚ ਇੱਕ ਨਾਲੀ ਹੋਣੀ ਚਾਹੀਦੀ ਹੈ ਜਿਸ ਨਾਲ ਮਲਮੂਤਰ ਦਾ ਨਿਕਾਸ ਵਧੀਆ ਹੋਵੇ ।ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ।ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ। ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ। ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ। ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ
mustard de futaare lai kehdi spray di lod hai ji thanks ?
(en)
iss de upper 2 kg 130045 nu 150 ltr paani de nal mix kr k prati acre te spray kr skde ho .
ਡਾਕਟਰ ਸਾਹਿਬ ਜੀ ਸਾਡੀ ਕੱਟੀ ਨੂੰ ਗੱਬਣ ਹੋਈ ਨੂੰ 9ਵਾ ਮਹੀਨਾ ਚੱਲ ਰਿਹਾ ਹੈ । ਜਿਹੜੀ ਕੇ ਪਹਿਲੇ ਸੂਏ ਹੈ ਉਸ ਦੀ ਚੰਗੀ ਸਿਹਤ ਲਈ ਹੁਣ ਉਸ ਨੂੰ ਇਸ ਵਕਤ ਕੀ ਫੀਡ ਦੇ ਸਕਦੇ ਹਾਂ ?
(en)
Rajasthan
ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ
sir Pakistani bully kuta a 45 day da usdia aage walia latta wingia rakhda ke oh thek ho skda hai ?
(en)
ਹਾਂਜੀ ਤੁਸੀ ਪਹਿਲਾ ਤਾਂ ਗੱਤੇ ਦੀ ਸਪੋਟ ਬਣਾ ਕੇ ਲੱਤ ਨਾਲ ਬੰਂਨ ਦਿਓ ਤੇ ਉਸ ਦੇ ਨਾਲ Ostopet calsiuam ਲਿਆ ਕੇ 3ml ਸਵੇਰੇ ਤੇ 3ml ਸ਼ਾਮ ਨੂੰ ਦਿਓ । ਇਸ ਦੇ ਨਾਲ ਨਾਲ vimeral vitamins ਦੀਆਂ 2 ਬੂੰਦਾਂ ਸਵੇਰੇ ਤੇ 2 ਬੂੰਦਾਂ ਸ਼ਾਮ ਨੂੰ ਪਿਆਉਦੇ ਰਹੋ । ਇਸ ਨਾਲ ਠੀਕ ਹੋ ਜਾਵੇਗਾ।
Punjab
9855519115 ta msg kr ver whatsap ta ho jan ge thk sada kol v ha pak bully dog
Punjab
vitamen d3 da 1 ਪਾਉਚ ਪਾਉ ਦੂਜੇ ਦਿਨ ਠੀਕ ਹੋਜੂ
what kind of soil and rain required to grow lemon ?
(en)
Lemons can be grown in all types of soils. Light soils having good drainage are suitable for its cultivation. PH range of soil should be 5.5-7.5. They can also grow in slightly alkaline and acidic soils. Light loam well drained soils are best for lemon cultivation.
uttrakhand de district udham singh nagar vich dairy farm te AI di training kitho mil skdi hai ?
(en)
Punjab
Uttrakhand me agar aap AI ki training lena chahate hai to aap Kay 4 Solution Dehradun se 8630217484 sampark kar sakte hai, Agar to aap 1 person hi Traning lena chahte hai to aap ko dehradun me hi jana hoga or agar aap 4 se 5 person traning lena chahte hai to aap ko apke najdiki area me bhi is ki traning mil sakti hai.
apni cow ajj morning heat ch ayi aa Mai tikaa kado lawawa kall morning ja evening taraa sisee vargia saaf ne pls jaldi daso ?
(en)
Punjab
hnji tusi cow nu kal nu morning to baad means 24- 36 ganteya de vich teeka bharva sakde ho.
Punjab
24 ghante bd tikka Lgwana jada thik rehe ga
ਜੌਂ ਦਿਆ ਉਪਰਲੀਆ ਪੱਤੀਆ ਪੀਲੀਆ ਹੋ ਕੇ ਜੌਂ ਬਿਲਕੁਲ ਸੁੱਕ ਜਾਂਦੇ ਹਨ ਇਸ ਦਾ ਕੀ ਕਾਰਨ ਹੈ ਅਤੇ ਇਸ ਲਈ ਕਿਸ ਦਵਾਈ ਦੀ ਵਰਤੋ ਕਰਨੀ ਚਹਿਦੀ ਹੈ ?
(en)
iss de vich kyi vaar manganese di hi ghaat aa jandi hai. iss de upper 1 kg manganese sulphate nu 150 ltr paani de nal mila ke prati acre te spray kro. ihh peelapan ate noka sukknia band ho jangia.
Thanks sir ji
ਸ੍ਰੀ ਮਾਨ ਜੀ ਮੇਰੀ ਸਾਰੀ ਕਣਕ ਨਿਸਰ ਆਈ ਹੈ ਕੀ ਕਣਕ ਤੇ ਹੁਣ 13.00.45 ਦਾ ਸਪਰੇਅ ਕਰ ਸਕਦੇ ਹਾਂ
Apni kheti app walyio meri my question option open nhi hundi kyi din ho gye ehnu thik kro ji, jehre question mai puch da ode answers nhi milde fir mainu ?
(en)
Punjab
hnji aman ji apni kheti nal judan lai tohada bohat dhanwad. tohanu jo v app vich problem aa rahi hai os di sadi team valo tohanu call karke problem da hal kita javega te ya tusi sade helpline no. 9779977641 te v call karke v sanu das sakde ho ji . dhanwad.
सर गाय के बच्चा देने के कितने दिन बाद डीवारमिग कराना चाहिए और बच्चे की कितने दिन करनी चाहिए ?
(en)
Punjab
गाय के ब्याने के बाद 1.5 महीने के बाद डीवार्मिग करनी चाहियें और बच्चे की डीवार्मिग जन्म के 7 दिन बाद करनी चाहियें .
ਸਰ ਜੀ ਬਰਸੀਨ ਵਧ ਨਹੀ ਰਿਹਾ ਕੋਈ ਉਪਾਅ ?
(en)
Punjab
ਬਰਸੀਮ ਦੀ ਗਰੋਥ ਲੁਈ ਤੁਸੀ 2kg npk 130045 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ
ਸ੍ਰੀ ਮਾਨ ਜੀ ਖੀਰੇ ਨੂੰ ਪਾਣੀ ਲਾਇਆ ਸੀ ਕਿਤੇ ਕਿਤੇ ਵੱਲਾ ਮੁਰਝਾ ਗਈਆ ਹਨ ਕੀ ਕਾਰਨ ਹੈ ਕੀ ਕੀਤਾ ਜਾਵੇ ਜੀ ਕੋਈ ਹੱਲ ਦੱਸੋ ਜੀ ?
(en)
iss de upper 400gm saaf ja oswal di combo 75@400gm ja headline@250gm ja ridomil gold@200gm nu 150 ltr paani de nal mix kr k prati acre te spray kro.
ਸਰ ਮੇਰੀ ਮਝ ਦੇ ਧਣ ਤੇ ਜਖਮ ਨੀ ਹਟਦੇ ?
(en)
Punjab
ਮੱਝ ਨੂੰ ਕਾਪਰ ਦੀ ਘਾਟ ਹੋਵੇਗੀ ਜੀ ਉਸ ਲਈ ਤੁਸੀ mintablates ਗੋਲੀਆਂ ਲਿਆ ਕੇ ਦਿਓ । ਇਹ ਇੱਕ ਦਿਨ ਵਿੱਚ 4 ਗੋਲੀਆਂ ਦੇਣੀਆਂ ਹੁੰਦੀਆ ਹਨ ਤੇ 40 ਗੋਲੀਆਂ ਦੀ ਪੈਕਿੰਗ ਹੁੰਦੀ ਹੈ।
Sar g Haldee da bejja ki ratt meldaa he te es de poidar da bazar rattt thok ke hode he ?
(en)
Punjab
Je tusi Haldi da beej lena chohde ho ta eh tuhanu Rs 30/kg ke hisab se mil jae ga te es de Powder da whole sale rate 200/kg mil janda hai.
ਸਰ ਜੀ ਕਣਕ ਨੇ ਫੂਟਾਰ ਤੇ ਕਦ ਘੱਟ ਕੀਤਾ ਕੇੜੀ ਸਪਰੇਅ ਕਰੀਏ ਜਰੂਰ ਦੱਸੋ ਜੀ ਧੰਨਵਾਦ ?
(en)
Punjab
iss de upper 250 ml gibberellic acid ja 400ml hoshi nu 150 ltr paani de nal mila ke prari acre te spray kro
ਫਲਾਂ ਵਾਲੇ ਦੇਸੀ ਬੂਟੇ ਕਿਥੋਂ ਮਿਲ ਸਕਦੇ ਹਨ ?
(en)
Flaa de desi boote tuc apne nede di nursery ton lai skde ho. ohna kol variety de hisaab nal har trah de boote mil jande hnn...koshish kro ki flaa de grafted kite boote hi lgao.
sir dairy farm di training laini hai dist patiala vich kado hai ji ?
(en)
Punjab
ਪਟਿਆਲੇ ਜਿਲ੍ਹੇ ਨਾਲ ਸਬੰਧਿਤ ਕਿਸਾਨ ਡੇਅਰੀ ਦੀ ਟ੍ਰੇਨਿੰਗ ਸੰਗਰੂਰ ਤੋਂ ਲੈ ਸਕਦੇ ਹਨ । ਸੰਗਰੂਰ ਵਿਖੇ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡਿਪਟੀ ਡਾਇਰੈਕਟਰ ਡੇਅਰੀ ਟ੍ਰੇਨਿੰਗ ਸੈਂਟਰ, ਰਣਵੀਰ ਕਾਲਜ ਰੋਡ , ਪਟਿਆਲਾ ਗੇਟ , ਸੰਗਰੂਰ ਵਿਖੇ ਹੋ ਰਹੀ ਹੈ । ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ । ਤੁਸੀ ਅਪ੍ਰੈਲ ਦੇ ਪਹਿਲੇ ਹਫਤੇ 01672-230925 ਜਾਂ ਫਿਰ ਅਸ਼ੋਕ ਕੁਮਾਰ ਜੀ 98722-93013 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।
kinnow da fal apne aap paude ton gir janda hai September- October vich. paude di age about 11 saal hai ?
(en)
Punjab
ਇਸਦੀ ਰੋਕਥਾਮ ਦੇ ਲਈ 4ml ਪਲੈਨੋਫਿਕਸ ਪ੍ਰਤੀ 15 ਲਿਟਰ ਪਾਣੀ ਦੇ ਹਿਸਾਬ ਨਾਲ ਮਿਲਾ ਕੇ ਪੌਦਿਆਂ ਤੇ ਸਪਰੇ ਕਰੋ। ਇਹ ਸਪਰੇ 6-7 ਦਿਨਾਂ ਦੇ ਫਾਸਲੇ ਤੇ ਦੁਬਾਰਾ ਕਰੋ। ਇਸ ਨਾਲ ਫਲਾ ਦਾ ਝੜਨਾ ਰੁਕ ਜਾਵੇਗਾ।
Punjab
canker di problem ho sakdi te check kreo usnu drought ta ni lgda time to time pani lao
sir mane meri buffalo ki 16 jan or 17,18 ko ai krai aaj 22 din ho gye ha phle 20 days me heat me aa jty thi ab nhi aye receptal b lagaya thaa phle Rhe nhi rhy the kya change ho sakte ha rhy Gye ja nhi salah dyo sir muje ja kse pta Chl Sakta ha ab ?
(en)
Punjab
hanji sawer time thoda ja urine la lo buffalo da kise cup vich te us vich ik do drop sro de thel pao ..usnu 5_10 min rakho je us upar tikki type jmm je ta mtlab bufaalo ha..
veer 22 din Ch b pta lgh ju is da ja nhi
Pottasium requirement of kinnow ?
(en)
please elaborate your question what you want to know..
जमा कतई चरचरा सोडियम युक्त पानी है जी कोई अच्छी फसल बताए ?
(en)
सर, आप क्या पूछना चाहते हैं अपना सवाल विस्तार से पूछें ताकि आपको पूरी जानकारी दी जा सके। जो आप ने फोटो भेजी है वो दोबारा भेजें हमारे पास फोटो नहीं पहुंची
karachi piaaz di paneeri lagai c but Hun tak piaaj nahi baneya bus jarh ee Hun ki kra plz daso veer ji ?
(en)
iss de vich godi kr k mitti narm kro iss nal iss di gandi moti honi shuru kr dewegi.
sir nili ravi da 19,20 litter milk de mother record vale bull da siman kitho miluga g daso plz ?
(en)
Punjab
ਹਾਜੀ ਇਹ ਨਾਭੇ ਤੋਂ ਮਿਲ ਸਕਦਾ ਹੈ । ਇਸ ਸੀਮਨ ਨੂੰ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋਂ ।01765- 263167
piaaj di kheti nu kini vaar pani launa chahida hai te khad bgera kini ki pani chahidi hai plz tell me in detail ?
(en)
Chandigarh
ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ। ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।
Punjab
ਪਿਆਜ ਦੀ ਖੇਤੀ ਨੂੰ ਪਹਿਲਾ ਪਾਣੀ ਤੁਸੀ ਪਿਆਜ ਲਾਉਣ ਤੋਂ ਤੁਰੰਤ ਬਾਦ ਲਾ ਦਿਓ ਤਾਂ ਜੋ ਪਿਆਜ ਦੀ ਜੜਾਂ ਫੜ ਸਕਣ ,, ਫੇਰ 7-10 ਵਕਫੇ ਤੇ ਪਾਣੀ ਲਾਉਂਦੇ ਰਹੋ ਇਸਨੂੰ ਕੁਲ 10-12 ਸਿੰਚਾਈਆਂ ਹੁੰਦੀਆਂ ਹਨ।। ਪਟਾਈ ਤੋਂ ਘਟੋ ਘਟ 15 ਦਿਨ ਪਹਿਲਾਂ ਪਾਣੀ ਲਾਉਣਾ ਬੰਦ ਕਰਦੋ।। ਘਰ ਦੀ ਸਰੋਂ ਦੀ ਖਲ ਕੁੱਟ ਕੇ ਪਾਓ ਇਸ ਨਾਲ ਫਸਲ ਨਰੋਈ ਤੇ ਸੇਹਤਮੰਦ ਰਹਿੰਦੀ ਹੈ ਤੇ ਜੜਾਂ ਵਿੱਚ ਲਗਣ ਵਾਲਿਆਂ ਕੀੜਿਆਂ ਤੋਂ ਵੀ ਬਚਾ ਰਹਿੰਦਾ ਹੈ।। ਇਕ ਬਿਗਹੇ ਲਈ ਤੁਸੀ 30-35 ਕਿਲੋ ਖਾਦ ਵਰਤ ਸਕਦੇ ਹੋ।।
Punjab
dhanvaad veer
repeater animal ka sabse badhiya treatment kya kare ?
(en)
Punjab
repeated animal ka ilagg lyi tuci repeatovet name de homeopathic dwai nu roti de 1/4 hisse te rakh ke din vich 3 varr deyo , atte 3 din de badd isnu din vich 2 varr deyo . ehh tuci chara paun to 1 ghnta pehla jaa charra paunn to 2 ghnte badd deyo ...
ਸਰ ਬਰਸੀਮ ਦੀਆ ਜੜਾਂ ਗਲ ਰਹੀਆਂ ਕੋਈ ਇਲਾਜ ?
(en)
iss de upper saaf@400gm ja oswal di combo 75@400gm nu 150 ltr paani de nal mila ke prati acre te spray kro.
Punjab
ਇਸਦੇ ਉਪਰ ਤੁਸੀ saaf@400gm ਜਾਂ m45@400gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।
sir kanola saro nu eh rog laga kedi davai paie ?
(en)
Haryana
iss mein fungus ki problem aa rhi hai iss ki roktham ke liye 400gm M-45 ja carbendazim@400gm ko 150 ltr paani mein daal kar prati acre pe spray krein.
unisem ka seed hai mam F 1 hai please info lagwA de ki nahin ?
(en)
Chandigarh
hnji aap F1 ke seed lga skte ho... ropaai ke 50-60 dino ke baad fsl tudaai ke liye taiyaar ho jaati hai... fal ka austn bhaar 80-90gm hota hai...
Madhya Pradesh
genhu laga hua torai ko ki growth par effect ya koi nuksan to nahin hoga
ਸਰ ਜੀ ਗਾਂ ਤਿਂਨ ਮਹੀਨੇ ਦੀ ਗਁਭਣ ਹੈ ਮੋਕ ਬਹੁਤ ਲਁਗਦੀ ਹੈ ਜਦੋ ਦਵਾਈ ਦੇ ਦਿਂਨੇ ਆ ਫੇਰ ਸਁਤ ਅਁਠ ਦਿਨਾ ਬਾਅਦ ਫੇਰ ਲਁਗ ਜਾਦੀ ਆ ?
(en)
Punjab
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
Punjab
ਇਸਨੂੰ ਇਕ ਬੁੱਕ ਸਫੈਦੇ ਦੇ ਪੱਤਿਆਂ ਦੀ ਲੈਕੇ ਪਾਣੀ ਵਿੱਚ ਉਬਾਲ ਲਉ ,, ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਤੁਸੀ ਆਪਣੀ ਗਾਂ ਨੂੰ ਪਿਲਾ ਦਿਓ।
Haryana
uske liye desi jandi ke chhilke pis kar 100 gm subah sham de do
mam me abhi gehu ke khet me gilki (torai) ki bijai kar Raha hu 45 jiski Umar hai please Salah de ho jayegi ki nahin 4*12 ki distance par bijai kar Raha hu aap thi Salah de to me usi tarah se lagwa sakun ?
(en)
Chandigarh
दो बीजों को प्रति क्यारी में बोया जाता है जो कि 3 मीटर चौड़ी होती है और बीजों में 75-90 सैं.मी. के फासले का प्रयोग करें। पौधों की रोपाई कतारों और पौधों में 2.5 x 1.2 मीटर के फासले पर की जाती है।
Madhya Pradesh
mam abhi genhu laga hua hai khet me Jo 1 mahine me complete ho Jayega me usi genhu me torai laga Raha hu to lagwa du ho jayegi
Madhya Pradesh
abhi genhu me lagana se Sahi samay par Fasal aajayegi
15/20 litter milk vali kehri cow rakhi jave and kine rate tak mil jaugi ?
(en)
Rajasthan
tusi hf ya jersy nal desi mix lavo ji vadiya rahegi.
barseen gali janda thale to koi hall dso ?
(en)
Punjab
iss de upper saaf@400gm ja oswal di combo 75@400gm ja M-45@400gm nu 150 ltr paani de nal mila ke prati acre te spray kro.
PR 126 ਦਾ ਬੀਜ ਪਨੀਰੀ ਲਈ ਏਕੜ ਦਾ ਮੁਤਾਬਕ ਕਿੰਨਾ ਚਾਹੀਦਾ ਅਤੇ ਇਸਦਾ ਬੀਜ ਸੋਧਣ ਲਈ ਕਿਹੜਾ ਤਰੀਕਾ ਸਫਲ ਰਹੂ ?
(en)
Punjab
ਇਸਦੀ ਬਿਜਾਈ ਲਈ 8 ਕਿਲੋ ਬੀਜ ਪ੍ਰਤੀ ਏਕੜ ਵਰਤਿਆ ਜਾਂਦਾ ਹੈ। ਅਤੇ ਫਿਰ 20 ਗ੍ਰਾਮ ਬਾਵਿਸਟਨ ਅਤੇ ਇਕ ਗ੍ਰਾਮ ਸਟਰੈਪਟੋਸਾਈਕਲੀਨ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਅਤੇ ਫਿਰ ਉਸ ਵਿਚ ਬੀਜ ਨੂੰ 8-10 ਘੰਟਿਆ ਲਈ ਡਬੋ ਕੇ ਰੱਖਣ ਤੋਂ ਬਾਅਦ ਬਿਜਾਈ ਕਰੋ।
kanak ch magzine and salfas di spray da ki faida aa ?
(en)
Punjab
kanak de vich jo noka sukk jandia hnn ate peelpan aa janda hai ohh manganese di ghaat de kaarn aunda hai . iss ghaat nu poora krn de lyi 1 kg manganese sulphate nu 150 ltr paani de nal mila ke prati acre te spray kro.jo sulphur di spray kri jandi hai ohh fungicide de vjo kiti jandi hai . jo v fungus de kaarn daag bnde hnn ja sulphur di kami dikhdi hai uss de lyi sulphur di spray kri jandi hai. jo sulphur da shitta ditta janda hai ohh 3 kg prati acre de vich ditta janda hai. iss nal jyaada khda paani neeche chla janda hai.
Punjab
thnx veer
kanak thalle to patte Peele keo ho rahe ne g opro patte vat v kha rahe ne g kank nu kihre 2 Tatta d lor hundi hai g ?
(en)
Haryana
iss de upper fungicide di spray kro. tuc saaf@400gm ja combo 75@400gm ja thiophanate methyl@300gm nu 150 ltr paani de nal mila ke prati acre te spray kr skde ho. kanak nu manganese ate zinc di ghaat aundi hai. ihh tuc 1 kg manganese sulphate ate 200gm chelated zinc di spray kr k poori kar skde ho.
10% kanak nissar aayi ji koi spray karn de jroort hai ja nhi jey nhi ta kado kiti jave wadia nissare lyi ?
(en)
Haryana
aje iss de upper koi spray krn di lod nhi hai. jdo iss de upper peeli kungi da hamla hoyea ja daanya de vich kaalkh bnni shuru ho gyi uss sme iss de upper tilt@200ml ja gillette@200ml nu 150 ltr paani de nal mila ke prati acre te spray kro.
ਬਰਸੀਮ ਵਿਚ ਗਾਲਾ ਪੈ ਗਿਆ ਹੈ ਕੋਈ ਆਰਗੈਨਿਕ ਟੋਨਿਕ ਦੱਸੋ ?
(en)
Punjab
Fasla de vich jad galan bhut jyaada aunda hai. jdaa de vich fungus bnn de kaarn jdaa galnia shuru ho jandia hnn..iss di roktham de lyi 1kg fatkari nu khet nu paani lgaunde sme malmal de kapde vich bann k khaal de vich rakho. Iss nal jad galan nu control kita ja skda hai. FATKARI nu kapde vich bann ke rakhna jruri hunda hai. kyuki ihh direct paani de vich rakhn nal jaldi khur jandi hai.
मैने डेयरी की ट्रेनिंग लेनी हैं मेरा जिला श्रीगंगानगर हैं पूरी जानकारी दे कि ट्रेनिग सेंटर कहा है औऱ ट्रेनिंग कब दी जाती हैं ?
(en)
Punjab
आप राजस्थान में डेयरी फार्मिग के लिए 9660669992 इस नंबर पर डॉ अनिल से संपर्क करें।
sir kanak vich kala tela pe raha he es de roktham lai ke kita jave ?
(en)
Punjab
tele di roktham lyi tu c 150ml rogor 30EC nu 100 ltr pani vich ghol k prti acre spray kr skde ho .
मुझे poultry farmखोलना हैं तो उसके लिए कितना खर्च आता हे लांबी रुंदी 300/30 कृप्या बतायें ?
(en)
Punjab
पौल्ट्री फार्म के लिए यह जानना जरूरी हैं कि जो आपने उनके रहने के लिए शैड बनानी हैं उसका मुंह पश्चिम की तरफ होना चाहियें और पूर्व की तरफ पीठ होनी चाहियें क्योकि इससे धूप सीधी अंदर नहीं आती और मुर्गीयो का तेल धूप से बचा होता हैं और यदि इनकेे खर्चा की बात करे तो एक बोयालर ढेड़ किलो फीड खाता हैं और अच्छी फीड हो तो मुर्गी का बच्चा 23-24 दिन में बेचने के योग्य हो जाता हैं।
ਸਰ ਮੋਗਾ ਜਿਲ੍ਹੇ ਵਿੱਚ ਡੇਅਰੀ ਫਾਰਮਿੰਗ ਦੀ 15 ਦਿਨਾਂ ਟਰੇਨਿੰਗ ਕਦੋਂ ਸ਼ੁਰੂ ਹੋਵੇਗੀ ਅਤੇ ਇਸ ਬਾਰੇ ਜਾਣਕਾਰੀ ਕਿੱਥੋਂ ਮਿਲੇਗੀ ?
(en)
Punjab
ਹਾਂਜੀ ਮੋਗਾ ਵਿਖੇ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਤੇ ਟ੍ਰੇਨਿੰਗ ਸੈਂਟਰ ਪਿੰਡ ਗਿੱਲ ਮੋਗਾ - ਕੋਟਕਪੂਰਾ ਰੋਡ ਵਿਖੇ ਹੋ ਰਹੀ ਹੈ । ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ । ਤੁਸੀ ਅਪ੍ਰੈਲ ਦੇ ਪਹਿਲੇ ਹਫਤੇ 01636-242480 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।
sir kanak kai jagha te pili pai rahi hai koi ilaj dasso g ?
(en)
iss de upper 1 kg manganese sulphate nh 150 ltr paani de nal mila ke prati acre te spray kro.
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
muje cow palan karana hain kon si prajati sabase Jyada dudh deti hain ?
(en)
Punjab
cow palan k liye app Sahiwal or Hf prajati rakh skte ho. enki doodh ki paidawar bahut achi hai..
sir mai poultry di training leni a bathinde kito milegi ?
(en)
Punjab
ਪੋਲਟਰੀ ਫਾਰਮ ਦੀ ਟਰੇਨਿੰਗ ਤੁਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ (garvasu) ਵਿਖੇ ਅਤੇ ਸ਼ਹਿਰ ਵਿੱਚ ਸਥਿਤ KVK ਸੈਂਟਰ ਤੋ ਇਸ ਦੀ ਟ੍ਰੇਨਿੰਗ ਲੈ ਸਕਦੇ ਹੋਂ।
sir sadi majj nu ban pea nu 10 din ho g dr ne ilg keta a bottle 4- 4 later 3din lia a nal takakt de tek pa ke lia majj par tek nea hoe par majj Di kedisan thek aa par phethe ne kha rehe ?
(en)
Punjab
cal kro 9855619292
Haryana
pipal ke chhilke ka ras nikal kar pilao usko
ਨਿੰਬੂ ਤੇ ਕਿੰਨੂ ਨੂੰ ਹੁਣ ਲਗਾਈਆ ਜਾ ਸਕਦਾ ਏ ਤੇ ਕਿਹੜੀ ਕਿਸਮ ਵਧੀਆ ਹੈ ?
(en)
Punjab
ਹਾਂ ਜੀ ਤੁਸੀ ਕਿੰਨੂ ਅਤੇ ਨਿਬੂ ਦੇ ਬੁੱਟੇ ਲਗਾ ਸਕਦੇ ਹੋ। ਇਹਨਾਂ ਦੇ ਲਗਾਉਣ ਦਾ ਸਮਾਂ ਫਰਵਰੀ-ਮਾਰਚ ਅਤੇ ਅਗਸਤ -ਸਤਬਰ ਹੁੰਦਾ ਹੈ।ਕਿਨੂੰ ਦੀਆਂ ਵਦੀਆਂ ਕਿਸਮਾਂ ਜਿਵੇ ਪੀ ਏ ਯੂ ਕਿਨੂੰ-1,ਕਿਨੂੰ,ਡੇਜ਼ੀ ਲਗਾ ਸਕਦੇ ਹੋ। ਅਤੇ ਨਿਬੂ ਦੀਆਂ ਵਦੀਆਂ ਕਿਸਮਾਂ ਜਿਵੇ ਪੰਜਾਬ ਬਰਾਮਾਸੀ ਨਿਬੂ,ਪੀ ਏ ਯੂ ਬਰਾਮਾਸੀ ਨਿੰਬੂ-1,ਪੰਜਾਬ ਗਲਗਲ ਅਤੇ ਕਾਗਜ਼ੀ ਨਿੰਬੂ ਲਗਾ ਸਕਦੇ ਹੋ।
namas kar ji-- bathhu, jangli palak, gajar booti, and gulli dande waste kanak wheet vich kon c Nadeen nashak sapry kar sakde h ji. poori detail vich dasiya jave ta ke asi auan wali fasal year 2019 wheat nu Nadeen a to bcha sakye thanks ?
(en)
Punjab
bathhu, jangli palak, gajar booti ihna nadeena de lyi tuc algrip@10gm affinity@20gm 2,4-D@250gm ja total@16gm nu 150 ltr paani de nal mila ke prati acre te spray kr skde ho. iss ton ilaava gulli dande di roktham de lyi tuc axial@400ml ja puma power@400ml ja leader@13 gm ja shagun 21-11@200gm ja topik@160gm nu 150 ltr paani de nal mila ke spray kr skde ho.
Ganay di Kheri kism vadia gur da v jharr vadia howe ?
(en)
Maharashtra
ganne da gur bnaun de lyi co 238, co 118, coj 85, coj 84, coj 64, coj 89 vargia kisma wdia hnn..
Himachal Pradesh
ganey ( sugarcane ) de vdia kisam COJ 84 ate COJ 64 ha Ji jisda ki vdia gur thiyar hunda ha ate isda 100 liter juice to 25 to 28 kg gur nikal ainda ha Ji
mera dist mansa hai ji ma dairy bare poori jankari lainy h eh kdo te kitho millo gi ?
(en)
Punjab
ਮਾਨਸਾ ਜਿਲ੍ਹੇ ਵਿੱਚ ਪੰਜਾਬ ਡੇਅਰੀ ਫਾਰਮਿੰਗ ਦੀ ਅਗਲੀ 2 ਹਫਤਿਆਂ ਦੀ ਟ੍ਰੇਨਿੰਗ ਡੇਅਰੀ ਆਫਿਸਰ ਟ੍ਰੇਨਿੰਗ ਤੇ ਮਿਲਕ ਚਿਲਿਗ ਸੈਂਟਰ , ਸਰਦੂਲਗੜ ਵਿਖੇ ਹੋ ਰਹੀ ਹੈ । ਇਹ ਟ੍ਰੇਨਿੰਗ 23-4-2018 ਤੋਂ ਸ਼ੁਰੂ ਹੋ ਕੇ 4-5-2018 ਤੱਕ ਹੋਵੇਗੀ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਇਸ ਦੀ ਇਟਰਵਿਓ ਦੀ ਮਿਤੀ ਅਪ੍ਰੈਲ ਦੇ ਪਹਿਲੇ ਹਫਤੇ ਤੈਅ ਹੋਵੇਗੀ । ਤੁਸੀ ਅਪ੍ਰੈਲ ਦੇ ਪਹਿਲੇ ਹਫਤੇ 01659- 251911 ਨੰਬਰ ਤੇ ਕਾਲ ਕਰਕੇ ਇਟਰਵਿਊ ਦੀ ਮਿਤੀ ਪੁੱਛ ਸਕਦੇ ਹੋਂ।
keshar ke been kaha milega in Hindi answer ?
(en)
Punjab
Agar aap kesar ki kheti karna karna chahte hai to aap august and September me is ka seed lekar laga sakte hai kioke je sardi ritu ki fasal hai, is ke seeds ke lia aap Mr. Shakeel Ahmad: +91-9811488221 se sampark kar sakte hai.