Manage Expert Answers

Search

Total Count :- 258604

macs purple flame seedless beauty seedless grapes ke writy Apne Punjab mea Kise farmer Na lga rakhi h too plz farmer ka contact number chyea plz help us ?

(en)
Posted by
Kapil Aggarwal (9803328486)
Kapil Aggarwal
Rajasthan
Hanumangarh
Write Answer
Posted Date (26 Feb 2018 09:45 AM) Assigned Date (-)
Answered Date (01 Mar 2018 06:12 AM) Translated Date (10 Jun 2021 08:37 AM)

Jekar tusi seedless Grapes plant lgona chode ho ta tusi Real Green Landscape (88007 70676) to is de plant khreed sakde ho ik plant di kimat Rs10 hovegi ate tusi ik ekar vich 8000 to 8100 plant lga sakde ho.

ਡੇਅਰੀ ਫਾਰਮ ਲਈ ਕਰਜਾ ਮਿਲਦਾ ਹੈ ਜਾ ਨਹੀ ?

(en)
Posted by
jagmandeep singh (9464092484)
jagmandeep singh
Punjab
Muktsar
Write Answer
Posted Date (26 Feb 2018 08:59 AM) Assigned Date (-)
Answered Date (26 Feb 2018 01:45 PM) Translated Date (10 Jun 2021 08:37 AM)

ਡੇਅਰੀ ਫਾਰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਡੇਅਰੀ ਦੇ ਕਿਤੇ ਦੀ ਟ੍ਰੇਨਿੰਗ ਲਵੋ । ਟ੍ਰੇਨਿੰਗ ਸਰਟੀਫਿਕੇਟ ਤੇ ਹੀ ਲੋਂਨ ਤੇ ਸਬਸਿਡੀ ਮਿਲੇਗੀ । ਅਗਲੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 23-4-2018 ਤੋਂ ਸ਼ੁਰੂ ਹੋ ਰਹੀ ਹੈ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਬਾਕੀ ਟ੍ਰੇਨਿੰਗ ਦੌਰਾਨ ਅਗਲੀ ਕਾਰਵਾਈ ਬਾਰੇ ਤੁਹਾਨੂੰ ਲੋਨ ਤੇ ਸਬਸਿਡੀ ਬਾਰੇ ਵੀ ਦੱਸ ਦਿੱਤਾ ਜਾਂਦਾ ਹੈ ।

26 Feb 2018

ਸਾਰਾ ਕੁਝ ਤਿਆਰ ਹੈ ਪਰ ਕਰਜਾ ਦੇਣ ਨੂੰ ਬੈਂਕ ਤਿਆਰ ਨਹੀ

ਸਰ ਪਹਿਲੇ ਸੂਏ ਝੋਟੀ ਜੀ ਉਸਦੀ ਧਾਰ ਵਾਲੀ ਬਰੀਕ ਤੇ ਚੋਣ ਚ ਵੀ ਬਹੁਤ ਸਖਤ ਜੀ ਕੋਈ ਦਵਾਈ ਦਸੋ ਜੀ ਤੇ ਕਿੰਨੀ ਦੇਣੀ ਚਾਹੀਦੀ ਹੈ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (26 Feb 2018 08:14 AM) Assigned Date (-)
Answered Date (26 Feb 2018 12:59 PM) Translated Date (10 Jun 2021 08:37 AM)

ਇਸ ਨੂੰ ਤੁਸੀ 5 ਨਿਬੂ ਅੱਧਾ ਕਿਲੋ ਰਾਬ ਖੰਡ ਵਿਚ ਨਿਚੋੜ ਕੇ ਹਰ ਰੋਜ ਦਿਓ ਇਸ ਨੂੰ 6 ਦਿਨ ਲਗਾਤਾਰ ਦਿਓ.

Kinnow baag nu teela chepa Bhut pyi janda kehdi sprey krye gg nikka nikka futara aa hje ?

(en)
Posted by
Jagjeet Singh (9779530114)
Jagjeet Singh
Punjab
Fazilka
Write Answer
Posted Date (26 Feb 2018 08:08 AM) Assigned Date (-)
Answered Date (26 Feb 2018 08:13 AM) Translated Date (-)

ਤੁਸੀ ਤੇਲੇ ਦੀ ਰੋਕਥਾਮ ਲਈ 160 ਗ੍ਰਾਮ ਐਕਟਾਰਾ/ਦੋਤਾਰਾ 25ਡਬਲਯੂ ਜੀ ਨੂੰ 500 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਛਿੜਕਾ ਕਰੋ ।

nili ravi majh kine tak mil jandi a. 2 suaa , te dudh kina k hunda, garmi thand tu kina k bacha rakhna penda. ja doje paso wargi hundi aa area moga ?

(en)
Posted by
harppret (9814635081)
harppret
Punjab
Moga
Write Answer
Posted Date (26 Feb 2018 07:50 AM) Assigned Date (-)
Answered Date (26 Feb 2018 01:44 PM) Translated Date (25 Jan 2022 12:01 PM)

lakh ton utte utte mil jandi a 18 20 litre dudh

ਵੀਰ ਜੀ ਜੇ ਕਣਕ ਤੋਂ ਬਾਅਦ ਪੇਠਾ ਲੱਗਾ ਦਿੱਤਾ ਜਾਵੇ ਤੇ ਫੇਰ ਉਥੇ ਬੰਦ ਗੋਭੀ ਲਾਅ ਦੀਏ ਕੀ ਜੀਰੀ ਨਾਲੋਂ ਜ਼ਿਆਦਾ ਆਮਦਨ ਹੋਵੇਗੀ ਕਿਰਪਾ ਕਰਕੇ ਜਰੂਰ ਦੱਸੋ ਤੇ ਸਮਾਂ ਵੀ ਦੱਸੋ ਕੀ ਹੈ ਏਹ ਸਬਜੀਆਂ ਦਾ ਜਰੂਰ ਦੱਸੋ ਮਿਹਰਬਾਨੀ ਹੋਵੇਗੀ ?

(en)
Posted by
Kanwaljit singh Bhan (9464911076)
Kanwaljit singh Bhan
Punjab
Rupnagar
Write Answer
Posted Date (26 Feb 2018 07:03 AM) Assigned Date (-)
Answered Date (26 Feb 2018 05:50 AM) Translated Date (10 Jun 2021 08:37 AM)

ਹਾਂ ਜੀ ਤੁਸੀ ਪੇਠੇ ਦੀ ਬਿਜਾਈ ਕਰ ਸਕਦੇ ਹੋ ਇਸ ਦੀ ਬਿਜਾਈ ਜੂਨ ਜੁਲਾਈ ਮਹੀਨੇ ਦੇ ਵਿਚ ਕੀਤੀ ਜਾਵੇਗੀ ਤੁਸੀ ਉਸ ਸਮੇ ਬੰਦ ਗੋਭੀ ਦੀ ਬਿਜਾਈ ਨਹੀਂ ਕਰ ਸਕਦੇ ਕਿਉਕਿ ਇਸ ਦੀ ਬਿਜਾਈ ਸਿਤੰਬਰ ਅਕਤੂਬਰ ਮਹੀਨੇ ਦੇ ਵਿਚ ਕੀਤੀ ਜਾਂਦੀ ਹੈ ਜੂਨ ਜੁਲਾਈ ਮਹੀਨੇ ਦੇ ਵਿਚ ਤੁਸੀ ਫੁਲ ਗੋਭੀ ਦੀ ਬਿਜਾਈ ਕਰ ਸਕਦੇ ਹੋ Iਜੀਰੀ ਦੇ ਨਾਲੋਂ ਇਹਨਾਂ ਦਾ ਮੁਨਾਫ਼ਾ ਜ਼ਿਆਦੇ ਹੁੰਦਾ ਹੈ ਜੇਕਰ ਤੁਸੀ ਇੱਹ ਕਿਸੇ ਕੰਪਨੀ ਦੇ ਨਾਲ ਰਲ ਕੇ ਲਗਾਉਂਦੇ ਹੋ ਅਤੇ ਓਹਨਾ ਨੂੰ ਬੀਜ ਤਿਆਰ ਕਰ ਕੇ ਦਿੰਦੇ ਹੋ I

Bai g feed nu garm karke pauna chahida ja thanda ?

(en)
Posted by
Gurtek singh (9784683712)
Gurtek singh
Rajasthan
Sri Ganganagar
Write Answer
Posted Date (26 Feb 2018 06:48 AM) Assigned Date (-)
Answered Date (26 Feb 2018 06:50 AM) Translated Date (10 Jun 2021 08:37 AM)

hnji veer feed nu dhanda hi khavona chahida hai.

ਗਾ ਗਬਣ ਹੈ ਜੀ ?

(en)
  • 1
Posted by
ਕੁਲਵਿੰਦਰ ਸਿੰਘ (8528517317)
ਕੁਲਵਿੰਦਰ ਸਿੰਘ
Punjab
Faridkot
Write Answer
Posted Date (26 Feb 2018 06:38 AM) Assigned Date (-)
Answered Date (26 Feb 2018 01:43 PM) Translated Date (10 Jun 2021 08:37 AM)

ਇਸ ਤਰਾਂ ਫੋਟੋ ਨੂੰ ਦੇਖ ਕੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿਉਕਿ ਇਸ ਦੀਆਂ ਹੋਰ ਵੀ ਕਈ ਨਿਸ਼ਾਨੀਆਂ ਹੁੰਦੀਆ ਹਨ । ਦੂਜਾ 21 ਦਿਨਾਂ ਬਾਅਦ ਜੇਕਰ ਦੁਬਾਰਾ ਹੇਹੇ ਵਿੱਚ ਆ ਗਈ ਤਾਂ ਨਹੀ ਰਹੀ ਹੋਵੇਗੀ । ਬਾਕੀ ਜੇਕਰ ਇਸਦੀ ਇਹ ਤਾਰ ਨੀਚੇ ਡਿੱਗ ਜਾਂਦੀ ਹੈ ਤਾਂ ਇਹ ਗਾਂ ਗੱਭਣ ਨਹੀਂ ਰਹੀ ਜੇਕਰ ਇਹ ਤਾਰ ਨੀਚੇ ਨਹੀਂ ਡਿਗਦੀ ਅਤੇ ਉਪਰ ਰਹਿ ਜਾਂਦੀ ਹੈ ਤਾਂ ਇਹ ਗਬਣ ਰਹਿ ਸਕਦੀ ਹੈ ਬਾਕੀ ਇਸਦਾ ਪਤਾ ਹੁਣ 2-3 ਮਹੀਨਿਆਂ ਤੋਂ ਬਾਅਦ ਗਰਭ ਟੈਸਟ ਕਰਵਾ ਕੇ ਲੱਗ ਸਕਦਾ ਹੈ।

ਗੰਨੇ ਦਾ ਵੱਧ ਝਾੜ ਲੈਣ ਲਈ ਬੀਜ ਕਿੰਨੀ ਦੂਰੀ ਤੇ ਬੀਜਿਆ ਜਾਵੇ ਅਤੇ ਲਾਈਨ ਤੋ ਲਾਈਨ ਦਾ ਕਿੰਨਾ ਫਾਸਲਾ ਹੋਵੇ ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (26 Feb 2018 06:36 AM) Assigned Date (-)
Answered Date (26 Feb 2018 04:16 AM) Translated Date (10 Jun 2021 08:37 AM)

ਬੀਜ ਦੀ ਡੂੰਘਾਈ ਗੰਨੇ ਨੂੰ 3-4 ਸੈ.ਮੀ. ਦੀ ਡੂੰਘਾਈ ਤੇ ਬੀਜੋ ਅਤੇ ਇਸ ਨੂੰ ਮਿੱਟੀ ਨਾਲ ਢੱਕ ਦਿਓ। ਬਿਜਾਈ ਦਾ ਤਰੀਕਾ A) ਬਿਜਾਈ ਲਈ ਉਚਿੱਤ ਢੰਗ ਜਿਵੇਂ ਕਿ ਡੂੰਘੀਆਂ ਖਾਲੀਆਂ, ਵੱਟਾਂ ਬਣਾ ਕੇ, ਕਤਾਰਾਂ ਦੇ ਜੋੜੇ ਬਣਾ ਕੇ ਅਤੇ ਟੋਆ ਪੁੱਟ ਕੇ ਬਿਜਾਈ ਕਰੋ। 1) ਖਾਲੀਆਂ ਅਤੇ ਵੱਟਾਂ ਬਣਾ ਕੇ ਸੁੱਕੀ ਬਿਜਾਈ: ਟਰੈਕਟਰ ਵਾਲੀ ਵੱਟਾਂ ਪਾਉਣ ਵਾਲੀ ਮਸ਼ੀਨ ਦੀ ਮਦਦ ਨਾਲ ਵੱਟਾਂ ਅਤੇ ਖਾਲੀਆਂ ਬਣਾਓ ਅਤੇ ਇਨ੍ਹਾਂ ਵੱਟਾਂ ਅਤੇ ਖਾਲੀਆਂ ਵਿੱਚ ਬਿਜਾਈ ਕਰੋ। ਵੱਟਾਂ ਵਿੱਚ 90 ਸੈਂਟੀਮੀਟਰ ਦਾ ਫਾਸਲਾ ਹੋਣਾ ਚਾਹੀਦਾ ਹੈ। ਗੰਨੇ ਦੀਆਂ ਗੁੱਲੀਆਂ ਨੂੰ ਮਿੱਟੀ ਵਿੱਚ ਦੱਬੋ ਅਤੇ ਹਲਕੀ ਸਿੰਚਾਈ ਕਰੋ। 2) ਕਤਾਰਾਂ ਦੇ ਜੋੜੇ ਬਣਾ ਕੇ ਬਿਜਾਈ: ਖੇਤ ਵਿੱਚ 150 ਸੈ.ਮੀ. ਦੇ ਫਾਸਲੇ ਤੇ ਖਾਲੀਆਂ ਬਣਾਓ ਅਤੇ ਉਨ੍ਹਾਂ ਵਿੱਚ 30-60-90 ਸੈ.ਮੀ. ਦੇ ਫਾਸਲੇ ਤੇ ਬਿਜਾਈ ਕਰੋ। ਇਸ ਤਰੀਕੇ ਨਾਲ ਵੱਟਾਂ ਵਾਲੀ ਬਿਜਾਈ ਤੋਂ ਵੱਧ ਝਾੜ ਮਿਲਦਾ ਹੈ।

Sir pehlan washi a gabban 7 mahine di soon wali odha lewa vdaun layo ke khwayiye aje ohne kujj khaas layea v nahi ?

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (26 Feb 2018 06:32 AM) Assigned Date (-)
Answered Date (26 Feb 2018 06:48 AM) Translated Date (-)

ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਵੱਛੀ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਜਾਂ ਫਿਰ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋਂ। ਬਾਕੀ ਪਸ਼ੂ ਬੈਲੇਸ ਡਾਈਟ ਦਿਓ ਤੇ ਕੈਲਸ਼ੀਅਮ ਤੇ ਮਿਰਲ ਮਿਕਸ਼ਰ ਜਿਅਦਾ ਨਾ ਦਿਓ । ਖੁਰਾਕ ਦੇ ਨਾਲ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ।

sir apniya cows de nak vicho jukham ਨਲੀ aundi rehndi va desi ilag dso koi ?

(en)
Posted by
Deep gill (9501910058)
Deep gill
Punjab
Moga
Write Answer
Posted Date (26 Feb 2018 06:13 AM) Assigned Date (-)
Answered Date (26 Feb 2018 12:22 PM) Translated Date (10 Jun 2021 08:37 AM)

jekar cow nu sirf sardi lagi hai ta tusi Homoeopathic Medicine Broncho-Vet deo jekar cow nu nal bukhar vi hai ta tusi nal Febro- vet vi deo, doha dvaiah 1 ghante de fark nal deo. es nu den di vidhi es de box te likhi hundi hai.

ਸਰ ਮਝ ਦਾ ਲੇਵਾ ਵਧਾਉਣ ਲਈ ਵਾਈਟਮ ਐਚ ਦੇ ਸਕਦੇ ਜੀ ਤੇ ਕਿੰਨਾ ਦਿੱਤਾ ਜਾਵੇ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (26 Feb 2018 06:13 AM) Assigned Date (-)
Answered Date (26 Feb 2018 12:53 PM) Translated Date (10 Jun 2021 08:38 AM)

ਤੁਸੀ ਮਝ ਦਾ ਲੇਵਾ ਵਧਾਉਣ ਲਈ ਵਾਈਟਮ ਐਚ ਦੇ ਸਕਦੇ ਹੋ ਇਸ ਨੂੰ ਤੁਸੀ ਦਿਨ ਵਿਚ 10ml ਦੇ ਸਕਦੇ ਹੋ .

jwab ni milya ji hje mainu ?

(en)
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (25 Feb 2018 11:03 PM) Assigned Date (-)
Answered Date (01 Mar 2018 12:58 PM) Translated Date (10 Jun 2021 08:38 AM)

hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.

sir g cow ki bachdi he 9 months di.maa mar gyi thi 10 din ki umr me .ab growth bhi thik thak he bs polithin , paper kapda koi bhi dekhte hi kha jati he koi ilaj btaye plzzz ?

(en)
  • 1
Posted by
Rahul Vaishnav (9844735911)
Rahul Vaishnav
Rajasthan
Jalore
Write Answer
Posted Date (25 Feb 2018 11:02 PM) Assigned Date (-)
Answered Date (26 Feb 2018 01:07 PM) Translated Date (10 Jun 2021 08:38 AM)

ehh iron di kami krke hunda hai iss nu tuci magnisume sulfate deyo yaa tuci sharkoflor name de dwai deyo, ehh germination di kami de karan hunda hai jiss vich pashu pathe shadd k politin, paper ja hor cheeja khann lgg jandi hai ....

sir 2.5 d katti aa o kal d ring rahia usde AI krwadaiya and kdo krwaiye ?

(en)
Posted by
jashan (9876457015)
jashan
Punjab
Sangrur
Write Answer
Posted Date (25 Feb 2018 10:57 PM) Assigned Date (-)
Answered Date (26 Feb 2018 11:03 AM) Translated Date (10 Jun 2021 08:38 AM)

hnji bhaji pehla weight check karo . weight 3quantal hona jaruri hai . jekar weight 3 quantal hai ta fir tara check karo jekar tara saaf kar rahi hai ta ai karvado. kyuki ring ta hor karna karke v ho sakdi hai.

ਸਰਜੀ ਕਾਲੀ ਜੀਰੀ ਪਟਿਆਲੇ ਚ ਹੋ ਸਕਦੀ ਏ ਤੇ ਇਸ ਦਾ ਬੀਜ ਕਿਥੇ ਮਿਲੂ ਤੇ ਕਿਹੜੇ ਬਾਹਣ ਚ ਜਿਆਦਾ ਵਧੀਆ ਹੋਉ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (25 Feb 2018 10:51 PM) Assigned Date (-)
Answered Date (26 Feb 2018 04:12 AM) Translated Date (-)

kale jhone de beej lain ate saari jankari de lyi tuc iss no. te contact kr skde ho....9991320236 puneet thind

sandalwood black soil me ho jaye hai ya nahin ?

(en)
Posted by
ashok tiwari (6260053739)
ashok tiwari
Madhya Pradesh
--
Write Answer
Posted Date (25 Feb 2018 09:39 PM) Assigned Date (-)
Answered Date (26 Feb 2018 04:47 AM) Translated Date (10 Jun 2021 08:38 AM)

hnji aap sandalwood ki kheti black soil mein kr skte ho...

Bai ji saddi majj 2 k mahinne mildi do time fer ik time ho jandi edda koi solution ?

(en)
Posted by
Manna kamboh (9814212410)
Manna kamboh
Punjab
Fazilka
Write Answer
Posted Date (25 Feb 2018 09:18 PM) Assigned Date (-)
Answered Date (26 Feb 2018 01:17 PM) Translated Date (10 Jun 2021 08:38 AM)

tuci iss de khurak puri kro ,ehh ghatt khurak de nal v ho janda hai iss de proper dewroming hr 3 mahine badd krwao atte iss nu milkout powder deyo ya koi mineral mixture jive agrimin kisi vdya company da 50 gram rojj deyo, iss nu koi v milk booster deo , iss nal thekk ho javega...

100 dina di kanak ( 3086) ho gyi aa hun pehala tilt di spray kiti jave ya N P k di ?

(en)
Posted by
manjit singh (9914022923)
manjit singh
Punjab
Shahid Bhagat Singh Nagar
Write Answer
Posted Date (25 Feb 2018 08:58 PM) Assigned Date (-)
Answered Date (25 Feb 2018 09:33 PM) Translated Date (-)

ਕਣਕ ਤੇ ਟਿਲਟ ਦੀ ਸਪਰੇ ਓਦੋਂ ਕਰਨੀ ਚਾਹੀਦੀ ਹੈ ਜਦੋ ਕਣਕ ਤੇ ਕਰਨਾਲ ਬੰਟ, ਪੀਲੀ ਕੁੰਗੀ,ਭੂਰੀ ਕੁੰਗੀ ਆਦਿ ਦਾ ਹਮਲਾ ਹੋਵੇ। ਬਿਮਾਰੀ ਅਉਣ ਤੇ 200ml ਟਿਲਟ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਹੁਣ ਤਸੀ ਕਣਕ ਤੋਂ ਵਦੀਆ ਝਾੜ ਲੈਣ ਲਈ ਤੁਸੀ 00:52:34 ਦੀ ਸਪਰੇ ਕਰ ਸਕਦੇ ਹੋ। ਇਸਦੀ ਡੋਜ 500gm ਪ੍ਰਤੀ ਏਕੜ ਹੈ।

25 Feb 2018

j hun NPK ch tilt mix krke kr dai ta koia nuksaan ta ne ??

ਸਰ ਜੀ ਕਣਕ ਨਿਸਰਨ ਤੋ ਬਾਅਦ ਕਿਹੜੀ ਸਪਰੇ ਕੀਤੀ ਜਾਵੇ ਤਾ ਜੋ ਝਾੜ ਵਧੀਆ ਲਿਆ ਜਾਵੇ ਜੀ ?

(en)
Posted by
gurwinder singh (7973460317)
gurwinder singh
Punjab
Sangrur
Write Answer
Posted Date (25 Feb 2018 08:42 PM) Assigned Date (-)
Answered Date (25 Feb 2018 09:33 PM) Translated Date (10 Jun 2021 08:40 AM)

ਕਣਕ ਤੋਂ ਵਦੀਆ ਝਾੜ ਲੈਣ ਲਈ ਤੁਸੀ 00:52:34 ਦੀ ਸਪਰੇ ਕਰ ਸਕਦੇ ਹੋ। ਇਸਦੀ ਡੋਜ 500gm ਪ੍ਰਤੀ ਏਕੜ ਹੈ।

25 Feb 2018

vir ji nativo di saprre karo

ਟੀਅੈਮਬੀ 37 ਮੂੰਗੀ ਦਾ ਝਾੜ ਕਿੰਨਾ ਹੈ ਜੀ ਕਿੰਨੇ ਦਿਨ ਵਿੱਚ ਪੱਕ ਜਾਦੀ ਹੈ ?

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (25 Feb 2018 08:16 PM) Assigned Date (-)
Answered Date (26 Feb 2018 04:32 AM) Translated Date (10 Jun 2021 08:48 AM)

ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 4.5-5 ਕੁਇੰਟਲ ਪ੍ਰਤੀ ਏਕੜ ਹੈ ।

ਸਰ ਗਲੋਅ ਖੇਤੀ ਬਾਰੇ ਦੱਸੋ ਕਿਸ ਸਮੇ ਹੁੰਦੀ ਹੈ ?

(en)
Posted by
sukhwinder singh (9478503303)
sukhwinder singh
Punjab
Fazilka
Write Answer
Posted Date (25 Feb 2018 08:07 PM) Assigned Date (-)
Answered Date (26 Feb 2018 05:08 AM) Translated Date (10 Jun 2021 08:40 AM)

ਗਲੋਅ ਦੀ ਖੇਤੀ ਅਪ੍ਰੈਲ-ਮਈ ਮਹੀਨੇ ਵਿਚ ਕੀਤੀ ਜਾਂਦੀ ਹੈ...

ਇਸਦਾ ਇਲਾਜ ਦੱਸੋ।

(en)
  • 1
Posted by
Gurwinder Samra (7888854377)
Gurwinder Samra
Punjab
Ludhiana
Write Answer
Posted Date (25 Feb 2018 07:50 PM) Assigned Date (-)
Answered Date (26 Feb 2018 04:39 AM) Translated Date (-)

kirpa kr k photo dubara upload kro. tuhade dwaara bheji gyi photo network de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhaada swaal post ho gya hai ate app de upper jaldi nazar awega.

hnji sir, makki beeji c, usde beeja nu kaa (crow) bhut jdda kad re ne dasso ji ki hal kra me ko chaaptti b pa skde a khet ch ?

(en)
Posted by
Harman Turka (7307777729)
Harman Turka
Punjab
S.A.S. Nagar
Write Answer
Posted Date (25 Feb 2018 07:41 PM) Assigned Date (-)
Answered Date (26 Feb 2018 05:01 AM) Translated Date (10 Jun 2021 08:40 AM)

iss de upper 1.5ltr neem oil di spray krdeo iss nal makki de daane thode thode kaude ho jande hnn jis nal kaa ate hor keede makode iss de upper hamla nahi krnge. Iss da ihh desi ilaaj hai ate naale makki hor keede makodya ton bach jawegi.

26 Feb 2018

sir tuc das ta diyea par process nhi dasiyea b kida karni a 1;5 ltr?

Sir pls tell me, there is any variety of BLACK BASMATI recommended from assam university and the above variety can grown in punjab or not mainly in sangrur district, if it is present how much its yield can get from one acre ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (25 Feb 2018 07:39 PM) Assigned Date (-)
Answered Date (26 Feb 2018 05:04 AM) Translated Date (10 Jun 2021 08:40 AM)

For the information regarding black basmati variety you can contact to puneet thind 9991320236...

shimla mirch futwara nahi pai rahi 20 din dee ho ge ?

(en)
Posted by
hardeep (9041482891)
hardeep
Punjab
Patiala
Write Answer
Posted Date (25 Feb 2018 07:35 PM) Assigned Date (-)
Answered Date (25 Feb 2018 09:39 PM) Translated Date (10 Jun 2021 08:41 AM)

shimla mirch de vich 110 kg urea nu 3 hissya de vich vand ke pao. iss nal nitrogen di kami v poori ho jawegi ate growth v poori ho jawegi. iss ton ilaava jekar tuc foliar spray krna chaunde ho tan tuc 2 kg npk 130045 nu 150 ltr paani de nal mila ke prati acre te spray kr skde ho. ih growth da kam kregi.

J koi kisaan herbal farming kar reha ya karna chaunda ya osde mandikarn bare soch reha ta plz sade nal contact kre , 8591041748 iqbal Singh?

(en)
Posted by
Iqbal singh (9988398155)
Iqbal singh
Punjab
Bathinda
Write Answer
Posted Date (25 Feb 2018 07:30 PM) Assigned Date (-)
Answered Date (03 Apr 2018 08:20 AM) Translated Date (25 Jan 2022 12:01 PM)

kisana nal jankari share krn de lyi tuhaada bhut bhut dhanwad g. isse trah hi kisana de nal jankari share krde rho g.

Answered Date (25 Feb 2018 08:18 PM) Translated Date (25 Jan 2022 12:01 PM)

Alovera de kheti v contract karde aa g

Answered Date (25 Feb 2018 08:34 PM) Translated Date (25 Jan 2022 12:01 PM)

Tuhanu das vegange call kr lena

ਕਿਰਮਾਂ ਵਾਲ਼ੀਆਂ ਗੋਲ਼ੀਆਂ ਦੱਸੋ ਜੀ ਪਸੂ ਲਈ ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (25 Feb 2018 07:18 PM) Assigned Date (-)
Answered Date (26 Feb 2018 07:04 AM) Translated Date (10 Jun 2021 08:41 AM)

ਹਾਜੀ ਜੇਕਰ ਪਸ਼ੂ ਗੱਬਣ ਹੋਵੇ ਤਾਂ flubendazole ਨਾਮ ਦੀਆਂ ਗੋਲੀਆਂ ਦੇ ਸਕਦੇ ਹੋਂ । ਜੇਕਰ ਗੱਬਣ ਨਹੀ ਤਾਂ Albendazole ਨਾਮ ਦੀਆ ਗੋਲੀਆ ਦਿੳ। ਬਾਕੀ ਹੋਰ ਵੀ ਕਈ ਦਵਾਈਆ ਬਜ਼ਾਰ ਵਿੱਚ ਮਿਲ ਜਾਂਦੀਆ ਹਨ ।

namas kar ji, majj nu kharsh (khurak) jiyada hai ji, and break makhi vi wad rhi h skin te ?

(en)
  • 1
Posted by
Harpreet kamboj (9872523200)
Harpreet kamboj
Punjab
Fazilka
Write Answer
Posted Date (25 Feb 2018 06:59 PM) Assigned Date (-)
Answered Date (26 Feb 2018 01:25 PM) Translated Date (10 Jun 2021 08:41 AM)

iss nu tuci dalda ghee di malish kro , iss nu Hiteck bouls deyo yaa fir ivermectin injection 1ml /33 kilogram bharr de hisab nal lagda hai.

ਬਾਈ ਜੀ ਮੱਝ ਸੂਈ ਨੂ 4 ਦਿਨ ਹੋਗੇ ਦੁਧ ਬਹੁਤ ਘੱਟ ਆ 2 ਕਿਲੋ ਹੀ ਦੇ ਰਹੀ ਏ ਪਿਛਲੇ ਸੂਏ 12 ਕਿਲੋ ਸੀ ਕਿਹੜੀ ਖੁਰਾਕ ਦਿੱਤੀ ਜਾਵੇ ਬੁਖਾਰ ਹੋ ਗਿਆ ਸੀ ਸੂਣ ਤੋਂ ਬਾਅਦ ?

(en)
Posted by
harbhajan singh (9592333270)
harbhajan singh
Punjab
Patiala
Write Answer
Posted Date (25 Feb 2018 06:35 PM) Assigned Date (-)
Answered Date (26 Feb 2018 02:14 PM) Translated Date (10 Jun 2021 08:41 AM)

ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ। ਦਲੀਆਂ ਵੀ ਦੇ ਸਕਦੇ ਹੋਂੰ। ਤੁਸੀ ਝੋਟੀ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।

Matter da ajj da rate mandi samana ?

(en)
Posted by
sandeep (9779926900)
sandeep
Punjab
Sangrur
Write Answer
Posted Date (25 Feb 2018 06:35 PM) Assigned Date (-)
Answered Date (26 Feb 2018 05:27 AM) Translated Date (10 Jun 2021 08:41 AM)

iss de rate di jankari tuc apni khet app de vicho hi dekh skde ho .

ਪਹਿਲਣ ਝੋਟੀ ਦਾ ਲੇਵਾ ਵਧਾਉਣ ਲਈ ਕੋਈ ਦਵਾਈ ਦੱਸੋ ਤੇ ਖਵਾਉਣ ਦਾ ਟਾਈਮ (plz) ?

(en)
Posted by
avijot (7347265007)
avijot
Punjab
Sangrur
Write Answer
Posted Date (25 Feb 2018 06:13 PM) Assigned Date (-)
Answered Date (26 Feb 2018 07:09 AM) Translated Date (10 Jun 2021 08:41 AM)

ਹਵਾਨੇ ਨੂੰ ਚੰਗਾ ਬਣਾਉਣ ਲਈ ਤੁਸੀ ਉਸ ਨੂੰ udder tone ਨਾ ਦੀ ਦਵਾਈ ਦਵੋ। udder tone ਦਵਾਈ ਦੀਆ 20-20 ਬੂੰਦਾਂ ਰੋਟੀ ਦੇ 1/4 ਟੁਕੜੇ ਤੇ ਰੱਖ ਕੇ ਦਿਨ ਵਿਚ 3 ਬਾਰ ਝੋਟੀ ਨੂੰ ਦਵੋ। 3 ਦਿਨ ਬਾਅਦ ਦਵਾਈ ਦਿਨ ਵਿਚ 2 ਬਾਰ ਦੇਣੀ ਸ਼ੁਰੂ ਕਰ ਦਵੋ। ਦਵਾਈ ਚਾਰੇ ਤੋਂ 1 ਘੰਟੇ ਪਹਿਲਾ ਜਾ ਚਾਰੇ ਤੋਂ 2 ਘੰਟੇ ਬਾਅਦ ਦਵੋ। ਜਾਂ ਫਿਰ ਤੁਸੀ anablight 50 gram ਹਰ ਰੋਜ ਦਿਓ। ਇਹ ਲਿਕਵਡ ਰੂਪ ਵਿੱਚ ਹੁੰਦਾ ਹੈ ਜਾਂ ਫਿਰ megablight ਦੇ ਸਕਦੇ ਹੋਂ। ਬਾਕੀ ਪਸ਼ੂ ਬੈਲੇਸ ਡਾਈਟ ਦਿਓ ਤੇ ਕੈਲਸ਼ੀਅਮ ਤੇ ਮਿਰਲ ਮਿਕਸ਼ਰ ਜਿਅਦਾ ਨਾ ਦਿਓ । ਖੁਰਾਕ ਦੇ ਨਾਲ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ।ਗਰਭ ਦੇ ਆਖਰੀ ਮਹੀਨੇ ਵਿੱਚ ਪਸ਼ੂ ਦੇ ਹਵਾਨੇ ਨੂੰ ਹਰ ਰੋਜ਼ ਕੁਝ ਮਿੰਟਾਂ ਲਈ ਆਪਣੇ ਹੱਥ ਨਾਲ ਪਲੋਸੋ ਤਾਂ ਇਹ ਹੱਥ ਲਗਾਉਣਾ ਗਿੱਝ ਜਾਣ।

Answered Date (26 Feb 2018 03:30 PM) Translated Date (10 Jun 2021 08:41 AM)

ਸੁਣ ਤੋ ਕਿੰਨਾ ਟਾਈਮ ਪਹਿਲਾਂ ਦੇਣੀ ਸਟਾਰਟ ਕਰੀਏ ਤੇ ਕਾਰਗਿਲ ਦੀ ਟਰਾਜੈਕਸਨ ਫੀਡ ਵੀ ਦੇ ਸਕਦੇ ਹਾਂ ਝੋਟੀ ਨੂੰ .

26 Feb 2018

eh v thik hai ji te soon to 2 month pehla shuru kar sakde ho.

Y alluan di tran matar (peas) store kitte ja skde ne ?

(en)
Posted by
Sapinderjit Singh (7009645957)
Sapinderjit Singh
Punjab
Sangrur
Write Answer
Posted Date (25 Feb 2018 06:10 PM) Assigned Date (-)
Answered Date (02 Apr 2018 12:32 PM) Translated Date (-)

ihna de daane kadh ke ihna di proper packing kr ke ihna nu store kita ja skda hai.

Answered Date (25 Feb 2018 06:30 PM) Translated Date (-)

hnji store kite jaa sakde ne...tuc matar de dane kad ke os nu Changi Tra Dho Lao. Fer Ikk Bartan Vich Pani Bharo Te pani Jdo Ubaln (Boil ) Hon Lgg Jave Ode vich 2 Chamch { Spoons } sugar pao.fer Es Pani Vich Matar Pao..Dyan Rahe matar sirf 2 min Lai hi Pani Vich Rakho Fer Gas Band Kr Dyo Ate Matar Pani To Alag Krke Fer Ena Nu Thande Vich Rakho 3-4 Mint Lai jdo Tak Eh Thande Na ho jan.Fer matar nu pani to alag krke ikk plastic di thali vich band kr dyo.eh plastic bag vich hwa nai jani chidi. .ena nu friz vich rakh dyo...jehda packet ikk bar khol lya os nu pore nu bnuna pwega..es lai packaging chote chote bags ch kro...dhnvad.

Answered Date (25 Feb 2018 06:35 PM) Translated Date (-)

Sir jekar kaffi matra(quantity)de vich krne hon ta alluan vala cold store use kr skde haan long time lai

milk wale pashu lai ghar de feed tyar karan lyi ki ki paea jave vadia milk te sehat lai ?

(en)
Posted by
HarmanPreet Singh (9915455987)
HarmanPreet Singh
Punjab
Moga
Write Answer
Posted Date (25 Feb 2018 06:08 PM) Assigned Date (-)
Answered Date (25 Feb 2018 09:45 PM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

Answered Date (26 Feb 2018 06:59 AM) Translated Date (-)

tnx g

Answered Date (26 Feb 2018 07:00 AM) Translated Date (-)

is to bina kuj hor paon di lod ta ne vadida milk denge eh feed pa ke

Answered Date (26 Feb 2018 08:07 AM) Translated Date (-)

ਬਹੁਤ ਵਧੀਆ ਰੈ ਦਿੱਤੀ ਵੀਰ

26 Feb 2018

vabia.var.g

Answered Date (26 Feb 2018 12:53 PM) Translated Date (-)

ਇਸਨੂੰ ਚੱਕੀ ਵਿੱਚ ਪੀਸਿਆ ਜਾਵੇ?

ਸਾਡੀ ਗਾ ਨੂੰ ਦੋ ਸਾਲ ਸੂਈ ਨੂੰ ਹੋ ਗਏ ਪਰ ਬਾਅਦ ਵਿੱਚ ਠਹਿਰੀ ਨਹੀਂ ਡਾਂ ਕਹਿੰਦਾ ਬੱਚੇਦਾਨੀ ਸੁੱਕ ਗਈ ਹੱਲ ਦੱਸੋ ਜੀ ?

(en)
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (25 Feb 2018 06:02 PM) Assigned Date (-)
Answered Date (26 Feb 2018 03:58 PM) Translated Date (10 Jun 2021 08:41 AM)

Haji

Sir pls tell. Me a main difference between the meiosis and mitosis ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (25 Feb 2018 05:47 PM) Assigned Date (-)
Answered Date (25 Feb 2018 12:32 PM) Translated Date (-)

Meiosis : Meiosis is a specialized type of cell division that reduces the chromosome number by half, creating four haploid cells, each genetically distinct from the parent cell that gave rise to them. Mitosis: Mitosis is a part of the cell cycle when replicated chromosomes are separated into two new nuclei.

sir majj 2war 3/3month baad pendi ah Ki Dena chida Es nu?

(en)
Posted by
Amarjit singh (9914844128)
Amarjit singh
Punjab
Jalandhar
Write Answer
Posted Date (25 Feb 2018 05:41 PM) Assigned Date (-)
Answered Date (26 Feb 2018 02:17 PM) Translated Date (10 Jun 2021 08:41 AM)

kirpa krke tuci apna swal puuri detail vich pusho taan jo tuahnu iss varr purri jankari diti jaa sake...

प्याज की पत्ति‍या ऊपर से नीचे तक सूख रहे हैं ?

(en)
Posted by
Manak Dhakad (9826974075)
Manak Dhakad
Madhya Pradesh
--
Write Answer
Posted Date (25 Feb 2018 05:39 PM) Assigned Date (-)
Answered Date (26 Feb 2018 04:40 AM) Translated Date (10 Jun 2021 08:41 AM)

इसके ऊपर 400 ग्राम carbendazim या M-45 को 150 लीटर पानी में मिलाकर प्रति एकड़ पर स्प्रे करें। इसकी नोके सूखने से रूक जायेंगी।

sat sri akal ik jaruri jankari chaidea aa tomato vich pruning lae 2.4d istmal kiti c, hun fruit gol ne ban reha fal binga tada ho reha aa koi solution daso ?

(en)
Posted by
hardeep (9041482891)
hardeep
Punjab
Patiala
Write Answer
Posted Date (25 Feb 2018 05:27 PM) Assigned Date (-)
Answered Date (26 Feb 2018 10:52 PM) Translated Date (-)

2, 4 -D da bootya upper spray krn nal ihh fruits nu affect krdi hai. iss trah ki kanak de vich v iss da mada asar rehnda hai. Fruits nu normal krn de lyi proper koi v spray nahi aundi hai.

Answered Date (26 Feb 2018 10:58 PM) Translated Date (-)

hardeep singh g iss fruit de vich kirpa kr k ander keeda jrur check kryeo kyi vaar iss de kaarn v fruit da akar teda meda ho janda hai.

Answered Date (26 Feb 2018 10:22 AM) Translated Date (-)

daso

Answered Date (27 Feb 2018 07:53 AM) Translated Date (-)

okk

Answered Date (27 Feb 2018 07:53 AM) Translated Date (-)

thanku

pulsar fungiside da kanak ta kive da result ha ?

(en)
Posted by
gurbhinder singh (9501802199)
gurbhinder singh
Punjab
Sangrur
Write Answer
Posted Date (25 Feb 2018 05:19 PM) Assigned Date (-)
Answered Date (25 Feb 2018 12:36 PM) Translated Date (10 Jun 2021 08:41 AM)

Ihh spray jhone de lyi sifarish kiti jandi hai. iss di tuc kanak de upper spray nahi kr skde.

sir Dairy farm per subsidy hai ta dso ?

(en)
Posted by
Harpreet sidhu (9996883601)
Harpreet sidhu
Haryana
--
Write Answer
Posted Date (25 Feb 2018 04:51 PM) Assigned Date (-)
Answered Date (25 Feb 2018 11:35 AM) Translated Date (10 Jun 2021 08:42 AM)

Same Same te PDDB valo dairy training diti jandi hai tusi vi dairy training le ke apnia gavaa ja majh nal dairy farm shuru kar sakde es training de vihav te tuhanu loan v dva dita jave ga. te tuhanu 25 to 35 % tak subsidy mil jandi hai.

kanak nu store kr ke bad vich vechna lahevand hai ja ni je hai ta kive store kr sakde ha ?

(en)
Posted by
manpreet singh (9780047505)
manpreet singh
Punjab
Moga
Write Answer
Posted Date (25 Feb 2018 04:46 PM) Assigned Date (-)
Answered Date (26 Feb 2018 05:26 AM) Translated Date (10 Jun 2021 08:42 AM)

han g tuc iss nu store kr ke baad de vich v vech skde ho. par iss da rate next year vadhn de chance hunde hnn. iss nu store krde sme iss de vich neem de patte, kanak walia golia kapde vich bann ke ate machis dia dabbia nu kanak de vich jrur dabbo. iss nal kanak nu khapra ate sussri nahi paindi hai. iss ton ilaava kanak nu changi trah dhup lgaa ke store kro nahi tan kanak de vich khapra bn janda hai jis nal kanak lambe sme tak store nahi reh paundi.

Sir, i am studying in B. Sc agriculture, This topic is present in our syllabus And we have no book, I need this topic for making assignments And also prepare for final exams ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (25 Feb 2018 04:44 PM) Assigned Date (-)
Answered Date (26 Feb 2018 05:00 AM) Translated Date (-)

Here are given some links which might help you to provide necessary information regarding the topic..http://www.thehindu.com/news/national/Pests-destroying-almost-one-fourth-of-crops/article14497608.ece https://core.ac.uk/download/pdf/12106973.pdf https://www.researchgate.net/publication/282390119_Crop_Losses_due_to_insect_pests_Global_and_Indian_Scenario http://international-pest-control.com/perspectives-on-crop-protection-in-india/ if you need any information regarding diseases and pests on plant and its effect on plants you can get information by visiting http://www.apnikheti.com/ website...

Answered Date (25 Feb 2018 06:33 PM) Translated Date (-)

veerpal kaur biba ji topic kehda eh tan dso..

Answered Date (25 Feb 2018 06:53 PM) Translated Date (-)

Topic is crops loses due to the insect pest in recent years in India

Answered Date (25 Feb 2018 07:38 PM) Translated Date (-)

i have a pdf file on this topic

ਸ੍ਰੀਮਾਨ ਜੀ ਮੈਂ ਕਣਕ ਕਟਾਈ ਤੋਂ ਬਾਅਦ ਮੱਕੀ ਤੇ ਝੋਨਾ ਫ਼ਸਲ ਲੈਣਾ ਚਾਉਂਦਾ ਹੈ , ਕਿਰਪਾ ਕਰਕੇ ਮੈਂ ਦੱਸੋ ਕਿ ਕਿਹੜਾ ਬੀਜ ਢੁਕਵਾਂ ਰਹੇਗਾ ਤੇ ਕੀ ਮੱਕੀ ਜਿਆਦਾ ਟਾਈਮ ਤਾਂ nai ਲੈਂਦੀ ਜੇ ਜਿਆਦਾ ਟਾਈਮ ਲਵੇਗੀ ਤਾਂ ਮੈਂ ਦੋ ਫ਼ਸਲਾਂ ਲਈ ਕਿਹੜਾ ਫ਼ਸਲ ਚੱਕਰ ਅਪਨਾਵਾਂ ਮੱਕੀ ਮਈ ਸ਼ੁਰੂਆਤ ਚ ਬੀਜਣੀ ਹੈ ਤੇ ਅਗਸਤ ਸ਼ੁਰੂਆਤ ਵਿਚ ਝੋਨਾ ਲੱਗ ਸਕਦਾ ਕੋਈ ਜਾ ਨਾ ?

(en)
Posted by
ਸਰਬਜੀਤ ਸਿੰਘ (7889329773)
ਸਰਬਜੀਤ ਸਿੰਘ
Punjab
Barnala
Write Answer
Posted Date (25 Feb 2018 04:38 PM) Assigned Date (-)
Answered Date (02 Apr 2018 12:43 PM) Translated Date (10 Jun 2021 08:42 AM)

makki di koi v kisam lgaunde ho tan ohh pakkan de lyi ghat ton ghat 80 din da sma laindi hai .. iss di ਤੁਸੀ j 1006 ਅਤੇ African tall ਮੱਕੀ ਲਗਾ ਸਕਦੇ ਓ । ਇਹ ਕਿਸਮਾਂ 80-90 ਦਿਨ ਵਿਚ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 165-170 ਕੂਇੰਟਲ ਹੁੰਦਾ ਹੈ । ਇਸ ਤੋਂ ਇਲਾਵਾ ਰਾਸ਼ੀ ਦੀ 3591 ਜਾ 4558 ਮੱਕੀ ਵੀ ਲਗਾ ਸਕਦੇ ਹੋ ਇੱਹ ਕਿਸਮ 70 ਦਿਨਾਂ ਦੇ ਵਿਚ ਪੱਕ ਜਾਂਦੀ hai.. PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn. cr 212 ja pusa 44 ja 777 kisma da jhaad bhut wdia hai..

sir mere cow soe nu 14-15din hoe a 7 ko din bad bukhar ho gya c bukhar hon to bad oh milk bhut ghat ge koi ilaz daso ke fer to milk jyada den lag jave kurak v pure dae dea ghar de feed paouna plz koi ilaz daseo tnx ?

(en)
Posted by
HarmanPreet Singh (9915455987)
HarmanPreet Singh
Punjab
Moga
Write Answer
Posted Date (25 Feb 2018 04:31 PM) Assigned Date (-)
Answered Date (25 Feb 2018 05:24 PM) Translated Date (-)

enerboost powder do

Answered Date (25 Feb 2018 06:03 PM) Translated Date (-)

kive dena g

Answered Date (25 Feb 2018 07:46 PM) Translated Date (-)

100 gm din me ek baar 20 din tak do

Answered Date (25 Feb 2018 07:49 PM) Translated Date (-)

price ki a g

Answered Date (25 Feb 2018 07:49 PM) Translated Date (-)

dudh vadh jao

Answered Date (26 Feb 2018 10:36 AM) Translated Date (-)

yes

Mam toori ko lagane huye 14 din ho gaya hai Abhi 2 Patti hi hai ?

(en)
Posted by
ashok tiwari (6260053739)
ashok tiwari
Madhya Pradesh
--
Write Answer
Posted Date (25 Feb 2018 04:16 PM) Assigned Date (-)
Answered Date (25 Feb 2018 11:02 AM) Translated Date (-)

खेत की तैयारी के समय नाइट्रोजन यूरिया 90 किलो, एस एस पी 125 किलोऔर म्यूरेट ऑफ पोटाश 35 किलो को शुरूआती खुराक के तौर पर डालें। बिजाई के समय नाइट्रोजन के 1/3 हिस्से के साथ फासफोरस और पोटाश डालें। बेलों के शुरूआती विकास के समय या बिजाई के 1 महीने बाद बाकी की मात्रा डालें। इन खादों की मात्रा पूरी करो इनसे ग्रोथ हो जाएगी

shimla mirch uper copper oxycloride de sapry kar da koi side effect ta ne ?

(en)
Posted by
hardeep (9041482891)
hardeep
Punjab
Patiala
Write Answer
Posted Date (25 Feb 2018 04:13 PM) Assigned Date (-)
Answered Date (25 Feb 2018 10:53 AM) Translated Date (10 Jun 2021 08:42 AM)

han g tuc iss di spray kr skde ho. iss da koi nuksaan nahi hai. ihh ik fungicide hi hai. Ridomil gold jo ki syngenta di aundi hai ohh v bhut wdia fungicide hai sbjia de lyi. tuc iss di v varto kr skde ho.

Sir plz provide me a huge material on the topic Crops loses due to insect pest in recent years in India, There is no any good material present on google ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (25 Feb 2018 04:00 PM) Assigned Date (-)
Answered Date (26 Feb 2018 04:42 AM) Translated Date (-)

Here are given some links which might help you to provide necessary information regarding the topic..http://www.thehindu.com/news/national/Pests-destroying-almost-one-fourth-of-crops/article14497608.ece https://core.ac.uk/download/pdf/12106973.pdf https://www.researchgate.net/publication/282390119_Crop_Losses_due_to_insect_pests_Global_and_Indian_Scenario http://international-pest-control.com/perspectives-on-crop-protection-in-india/ if you need any information regarding diseases and pests on plant and its effect on plants you can get information by visiting http://www.apnikheti.com/ website...

Answered Date (25 Feb 2018 04:24 PM) Translated Date (25 Jan 2022 12:01 PM)

veerpal pls share your educational qualifications and the purpose for which you require the details on above topic . it will help us provide you the relevant data. You can also call us @ 9779977641

ਫੂਲਗੋਬੀ ਦਾ ਬੀਜ ਕਿਵੈ ਤਿਆਰ ਕੀਤਾ ਜਾਦਾਹੈ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (25 Feb 2018 03:53 PM) Assigned Date (-)
Answered Date (25 Feb 2018 11:16 AM) Translated Date (10 Jun 2021 08:42 AM)

ਇਸਦਾ ਬੀਜ ਤਿਆਰ ਕਰਨ ਲਈ ਇਸ ਦੇ ਫੁੱਲਾਂ ਨੂੰ ਤੋੜਿਆ ਨਹੀਂ ਜਾਂਦਾ ਹੈ। ਜਦੋਂ ਫੁੱਲ ਬਣ ਜਾਂਦੇ ਹਨ ਤਾਂ ਇਨ੍ਹਾਂ ਨੂੰ ਪੱਕਣ ਲਈ ਛੱਡ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਉਨ੍ਹਾਂ ਫੁੱਲਾਂ ਦੇ ਵਿੱਚ ਬੀਜ ਲਈ ਉੱਪਰ ਨੂੰ ਫੁੱਲ ਨਿਕਲਦੇ ਹਨ ਅਤੇ ਇਨ੍ਹਾਂ ਨੂੰ ਕਟਾਈ ਕਰਕੇ ਉਸ ਦੇ ਵਿੱਚੋਂ ਬੀਜ ਲਿਆ ਜਾਂਦਾ ਹੈ।

sir a 2967 kanak a kito kito kharb jehi ho gya a kuj kuj jagha eda ho gya na ?

(en)
  • 3
Posted by
Laljeet brar (7009220796)
Laljeet brar
Punjab
Ferozpur
Write Answer
Posted Date (25 Feb 2018 03:33 PM) Assigned Date (-)
Answered Date (25 Feb 2018 10:27 AM) Translated Date (10 Jun 2021 08:42 AM)

iss de upper npk 005234@500gm ate boron@200gm nu 150 ltr pani de nal mila ke prati acre te spray kro. iss kanak de patte khul jange ate kanak di growth v ho jawegi.

Sir mujhe dbw 173 ka Seed chaiye aur isko garmi me Bo sakte h ya Ni aur yeh 1 acre me kitna niklega m.p. me ?

(en)
Posted by
AYUSh Yadav (9399181241)
AYUSh Yadav
Madhya Pradesh
--
Write Answer
Posted Date (25 Feb 2018 09:43 AM) Assigned Date (-)
Answered Date (25 Feb 2018 11:12 AM) Translated Date (10 Jun 2021 08:42 AM)

nahi g app iski garmi mein bijaayi nahi kr skte. DBW 173 wheat variety ka jhaad 28 quintal par acre hai. yeh pakkne ke liye 140-150 djn leti hai. iss ki bijaayi november last tak kr skte ho. DBW 173 wheat variety Indian institute ofwheat barley research karnal dwaara tyaar ki gyi hai.

माहिर जी कनक में 00 17 44 और DAP दोनो की एक साथ सपरे कर सकते है 17 44 का रिजलट बेहतरीन नहीं है ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (25 Feb 2018 03:13 PM) Assigned Date (-)
Answered Date (25 Feb 2018 11:39 AM) Translated Date (25 Jan 2022 12:01 PM)

इसकी जगह आप 005234@500 ग्राम की प्रति एकड़ और इसके साथ 200 ग्राम बोरोन मिक्स करके प्रति एकड़ पर स्प्रे करें। इसका परिणाम अच्छा है। DAP की स्प्रे करने से परहेज करें। निसारे के लिए 005234 की स्प्रे बहुत फायदेमंद रहती है और निसारा बढ़िया होता है और दानों में चमक बनी रहती है।

ਸਰ ਪੰਜ ਮਹੀਨੇ ਦੀ ਵੱਛੀ ਆ ਉਸ ਨੂੰ ਕਿਹੜੀ ਖੁਰਾਕ ਤੇ ਦਿਨ ਵਿਚ ਕਿੰਨੀ ਪਾਈ ਏ ਤਾਂ ਜੋ ਜਲਦੀ ਵੱਧ ਸਕੇ ?

(en)
Posted by
Daman deep Singh (9988509898)
Daman deep Singh
Punjab
Ludhiana
Write Answer
Posted Date (25 Feb 2018 03:12 PM) Assigned Date (-)
Answered Date (25 Feb 2018 03:54 PM) Translated Date (25 Jan 2022 12:01 PM)

ਵੱਛੀ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) =  02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛੀ ਨੂ ਖਿਲਾ ਸਕਦੇ ਹੋ I ਵੱਛੀ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛੀ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ.

tusi koi answers nahi diya ?

(en)
Posted by
goyal Journalist (6280247009)
goyal Journalist
Punjab
Tarn Taran
Write Answer
Posted Date (25 Feb 2018 03:09 PM) Assigned Date (-)
Answered Date (25 Feb 2018 10:05 AM) Translated Date (-)

hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.

कनक की हर कयारी में बीच बीच में पीलापन है और अब बलियाँ निकाल रही है इस समय कोई हल हो सकता है कृपया बताओ ?

(en)
  • 2
Posted by
sandeep sharma (9464666960)
sandeep sharma
Punjab
Fazilka
Write Answer
Posted Date (25 Feb 2018 03:07 PM) Assigned Date (-)
Answered Date (25 Feb 2018 10:43 AM) Translated Date (25 Jan 2022 12:01 PM)

जो गेहूं सिरो से पीली हो रही हैं और सूख रही हैं उसमें मैगनीज की कमी आ रही हैं इसकी रोकथाम के लिए 1 किलोग्राम मैगनीज सल्फेट को 150 लीटर पानी के साथ मिलाकर प्रति एकड पर स्प्रे करे।

ਅਸੀ 2.5 ਬਿਘੇ ਕੱਦੂ ਦੀ ਕਾਸਤ ਕੀਤੀ ਏ ਉਸ ਦੀ ਸਾਭ ਸੰਭਾਲ ਦੀ ਤਕਨੀਕ ਦਸੋ ਜੀ ?

(en)
Posted by
ਗੁਰਦੀਪ ਸਿੰਘ (7508680116)
ਗੁਰਦੀਪ ਸਿੰਘ
Punjab
Patiala
Write Answer
Posted Date (25 Feb 2018 02:58 PM) Assigned Date (-)
Answered Date (25 Feb 2018 11:40 AM) Translated Date (-)

iss de vich 30 kg urea pehle paani nal deo ate duji vaar urea 30 kg pehli tudaayi de sme pao. jekar koi bimaari ja keede makode da hamla hunda hai tan uss de lyi uss bimaari nu ate keede de hisaab nal spray krni pwegi. iss sambandhi jankari lain de lyi tuc apni kheti te swaal paunde rho.

Answered Date (27 Feb 2018 09:21 AM) Translated Date (-)

ok dear Sir thanks

kis karan hua ye ?

(en)
  • 1
Posted by
ajay tyagi (8430834499)
ajay tyagi
Haryana
Gurgaon
Write Answer
Posted Date (25 Feb 2018 02:44 PM) Assigned Date (-)
Answered Date (25 Feb 2018 10:51 AM) Translated Date (25 Jan 2022 12:02 PM)

Ajay g app kis cheez ke baare mein jankari lena chahte ho. please apna swaal vistaar se puche tan jo apko iss ki poori jankari di ja ske.

Sir after B. Sc agriculture, I want to do M. Sc agriculture in soil science, is it good or not. Sir plz tell me its scope only in punjab, and also give ur suggestions also ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (25 Feb 2018 02:34 PM) Assigned Date (-)
Answered Date (25 Feb 2018 09:15 AM) Translated Date (25 Jan 2022 12:04 PM)

In punjab horticulture , plant pathology, and agronomy has more scope as compared to the other trades. In Horticulture trade you have more options of job.

why seed rate of early cauliflower is more than tge late varieties ?

(en)
Posted by
Ishani Roy (8159991169)
Ishani Roy
West Bengal
--
Write Answer
Posted Date (25 Feb 2018 02:10 PM) Assigned Date (-)
Answered Date (26 Feb 2018 06:27 AM) Translated Date (-)

The main concept in this is about climate. because the danger of less seed germination is more in early varieties. that"s why the seed rate is taken more so that proper amount of seeds will germinate and it will not affect the crop yield.

कनक करारी में बीच बीच में इस तरह पीलापन है और अब बालियां भी निकल रही है अब कोई हल हो सकता है कृपया बताऐ ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (25 Feb 2018 02:04 PM) Assigned Date (-)
Answered Date (02 Apr 2018 12:47 PM) Translated Date (25 Jan 2022 12:04 PM)

कृप्या गेहूं की फोटो भेजे ताकि आपको इस समस्या का इलाज बताया जा सके।

Answered Date (25 Feb 2018 02:29 PM) Translated Date (25 Jan 2022 12:05 PM)

संदीप जी आप अपने सवाल के साथ फोटो भी डाले . जिससे के माहिर बीमारी को अछि तरह पहचान सके और सही उपाय बताये.