Punjab
Search
ਘੀਆ ਦੀ ਵੇਲਾ ਮੱਲੀ ਕਟ ਕੱਟ ਨੇ 25 ਦਿਨ ਹੋ ਗਏ ਕੈੜੀ ਸਪਰੈ ਕਰੀ ?
(en)
ਕਿਰਪਾ ਕਰ ਕੇ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਦੀ ਜਾਣਕਰੀ ਦਿੱਤੀ ਜਾ ਸਕੇ I
Punjab
ਤੁਸੀ ਇਸ ਤੇ 1 kg 19 -19-19 nkp ਨੂੰ 150 ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ।
ਸਬਜ਼ੀਆਂ ਦੀ ਵੱਧੀਆ ਗਰੋਥ ਲਈ ਅਸੀਂ ਚੀਜ ਦੀ ਵਰਤੋਂ ਕਰੀਏ ?
(en)
Punjab
ਸਬਜ਼ੀਆਂ ਦੀ ਵਦੀਆ ਗਰੋਥ ਲਈ ਤੁਸੀ ਥੱਲੇ ਲਿਖੀ ਜੈਵਿਕ ਖਾਦ ਵਰਤ ਸਕਦੇ ਹੋ। ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ। ਇਸ ਤੋਂ ਇਲਾਵਾ ਤੁਸੀ 1kg NPK 191919 ਜਾਂ gibberellic acid @300ml ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ।
Punjab
ਘੀਆ ਦੀ ਬੈਲਾ ਤੁਰੀ ਕਟ ਨੇ ਕੈੜੀ ਸਪਰੈ ਕਰੀ
Punjab
ਤੁਸੀ ਉਪਰ ਲਿਖੀ ਸਪਰੇ ਵਿਚੋਂ ਕਿਸੇ ਵੀ ਇਕ ਦੀ ਵਰਤੋਂ ਕਰ ਸਕਦੇ ਹੋ
Kya gehu ktai ke bad jotai ke sath potash zink dap dalna Thik h dhan do mahine ke bad lagna hai ?
(en)
Maharashtra
ktaayi ke baad khaali khet mein koi bhi khaad na daalein. khaad tabhi daalein jab app uss ke ander koi fasal ki bijaayi kr rhe ho.
ਵੀਰ ਜੀ ਮੇਰੀ ਗਾ ਭਾਰ ਪਾੳਦੀ 20 ਦिਨ ਸੂਣ ਵਾਲੀ ਏ ?
(en)
Punjab
ਇਸ ਨੂੰ revamack-kit ਨਾਮ ਦੀ ਦਵਾਈ ਦੇਣੀ ਸ਼ੁਰੂ ਕਰੋ ਇਸ ਵਿਚ ਗੋਲੀਆਂ ਅਤੇ ਪਾਉਚ ਹੁੰਦੇ ਹੈ ਇਸਦੀ ਰੋਜਾਨਾ 1 ਗੋਲੀ ਦਿਓ ਅਤੇ 1 ਪਾਉਚ ਨੂੰ ਸਰੋਂ ਦੇ 50 ਗ੍ਰਾਮ ਤੇਲ ਅਤੇ ਅੱਧਾ ਕਿਲੋ ਬੇਸਣ ਵਿਚ ਮਿਲਾਕੇ ਦੇਣਾ ਸ਼ੁਰੂ ਕਰੋ ਜਾਂ ਤੁਸੀ Leaptone powder ਵੀ 75 ਗ੍ਰਾਮ ਦੇ ਸਕਦੇ ਹੋ
sir apne kol jhothi aa odhe than bohat shote aa doodh kadan vich dikat bohat aundi aa ik hath naal doodh kadna panda koi haal daseo ?
(en)
Punjab
tuci jhoti nu Vitam-h penn wali dwai deni suru kro , isnu 10 ml rojana deo ya tuci Udder vet gold dwai deya goliya denia suru kro , isdi 1 goli swere ate 1 goli sham nu deo , iss dwai de tuci 2 dibba de deo , iss nal jhoti de than ate lewa vdhna lgg jayega..
Mai cotton ki Kheti chodna Cahata hu aur koi dusri fasal karna cahata hu mere pass kya vikalp hai? Tubewell ka pani thoda khara hai cotton aur wheat grow karta hu abhi but want to leave cotton.
(en)
iss ki jgah app kam paani wali fasle lgaa skte ho jaise ki guaar, arhar, rajmah, maah jaisi faslein. inn faslon ko paani bhi kam chaiyie hpta hai aur yeh faslein kam laagat mein tyar ho jaati hai.
sir sura de km.suru krn lai main tyr ho reha pr manu ik.gal bhrosa deo v manu ina cho kine time bad income hon lago gi . kyu k main ik middel family ton han t ic lai main ght piase la skda ha. dso manu kine sur t suriea ton km suru kara. and sell krn buy krn ch problem? kine khrcha ao ght ton ght .
(en)
koe dara wali gan nahi ji baki tusi ik saade farm te aa sakde ho . sanu mil ke te farm dekh ke tohanu hor v jankari milegai. 99156 32577 eh number te menu contect kar sakde ho.
sir is maaj nu infection wa or saaf tara wa
(en)
Rajasthan
tohanu kive pata ke infection hai ya tusi treatment kita ? thoda detail vich daso ji
ਵੀਰ ਜੀ ਮੇਰੀ hf ਵੱਛੀ ਮਾੜੀ ਐ ਇਕ ਵਾਰ ਖੂੰਜਾਤੀ ਡਾਕਟਰ ਨੇ ਕਿਹਾ ਕਿ ਪਾਊਡਰ ਚਾਰੋ ਪਰ ਨਾਮ ਨਹੀ ਦਸਿਆ ਕਿਹੜਾ ਪਾਊਡਰ ਚਾਰੀਏ ?
(en)
Punjab
Hnji tusi crs da power deo ji . Ehdi dose packet te hi likhi Hundi hai ji
Rajasthan
hnji tusi 32sa name da churn deo. eh tohanu kise v medical to mil jayega ji
Punjab
ਮਲੱਪਾ ਦੀ ਗੋਲੀ ਿਦੳੁ ਨਾਲ ਮੀਨੀ ਿਮਕਚਰ ਿਦੳੁ
tusi dasya ni kanak nu ida kyo ho reha te ki hal e ?
(en)
Maharashtra
ihh kanak de vich tele de kaarn ho janda hai. jdo kanak de daane bnn rhe hunde hnn tan uss sme ballyian de vich tele da hamla hunda hai ate ihh daane khrab kr dinda hai ate daane diggg painde hnn.
bai ji , ah feed tyar karn vich kine rupes di quiantal tyar hundi a , punjab vich ?
(en)
Rajasthan
alag alag area da hissab nal hunda hai ji
subha saro da tel dinda va dane vich pake , patheya tu 1ghanta ppphela . time thaik a bai tel (oil) den da
(en)
Rajasthan
jekar pashu baneya hoheya hai ta tel den to 2-3 gante baad tak pashu nu paani nahi peen dena chahida. tel jado marzi de deo koe chakkar wali gal nahi par tel den to 3 gante baad paani piyao kyuki tel nal paani mix nahi hunda
ਸ਼ਬਜੀਆ ਅਤੇ ਜਿਨਸ਼ਾ ਦੀ ਬਰਾਇਟੀ ਬਾਰੇ ਪੁਰੀ ਜਾਣਕਾਰੀ ਲੈਣ ਲਈ ਮੋਬਾਈਲ ਉਤੇ ਕੀ ਡਾਉਨਲੋਡ ਕਰੈਏ ਅਤੇ ਕਣਕ ਤੌ ਬਾਅਦ ਕਿਹੜੀ ਸ਼ਬਜੀ ਕਾਮਜਾਬ ਹੈ ਲਊਣ ਲਈ
(en)
Punjab
ਤੁਹਾਨੂੰ ਸਾਰੀਆਂ ਸਬਜ਼ੀਆਂ ਅਤੇ ਫ਼ਸਲਾਂ ਦੀਆ ਕਿਸਮਾਂ ਦੇ ਬਾਰੇ ਆਪਣੀ ਖੇਤੀ ਐੱਪ ਦੇ ਵਿੱਚੋ ਹੀ ਜਾਣਕਾਰੀ ਮਿਲ ਜਾਵੇਗੀI ਇਸ ਦੇ ਵਿਚ ਸਾਰੀਆਂ ਕਿਸਮਾਂ ਅਤੇ ਝਾੜ ਦੀ ਜਾਣਕਾਰੀ ਦਿੱਤੀ ਗਈ ਹੈ Iਕਣਕ ਤੋਂ ਬਾਅਦ ਤੁਸੀ ਪਿਆਜ਼ ਮਿਰਚ ਬੈਂਗਣ ਲਗਾ ਸਕਦੇ ਹੋ I
sir fish farming karan te ohdi markiting Wich koi problem ta nahi ondi. assi kida marketeingg kar sakde es baare dasso.
(en)
Hnji esdi marketing vich koe problem nai ondi hi.jekar marketing vich koe problem ondi hai ta tusi mere nal 8729013311 no. Te sampark kar sakde ho.
kasani ?
(en)
kirpa apna swaal vistaar se puche tan jo apko iss ki poori jankari di ja ske.
ਕਣਕ ਸੇਮ ਮੰਨ ਗਈ ਜੀ ਕੋਈ ਇਲਾਜ ਦੱਸੋ 2 ਪਾਣੀ ਲਾਏ ਆ ਜੀ ?
(en)
Maharashtra
ਕਿਰਪਾ ਕਰ ਕੇ ਵਿਸਤਾਰ ਨਾਲ ਦਸੋ ਕਿ ਕਣਕ ਦੇ ਵਿਚ ਕਿਸ ਤਰਾਹ ਦੀ ਸਮਸਿਆ ਆ ਰਹੀ ਹੈ I
In acid soil the crop may suffer due to Toxicity?
(en)
Chandigarh
Yes, mainly it suffers from aluminium toxicity as it reduces the growth of the crop strongly...
ਸਰਜੀ ਪਹਿੱਲੇ ਸੂਏ ਝੋਟੀ ਨੂੰ ਚਾਰ ਦਿਨ ਹੋ ਗੲ ਸੂਈ ਨੂੰ ਨਾ ਕੱਟੀ ਨੂੰ ਚਗਾਊਦੀ ਹੈ ਨਾ ਥਨਾ ਨੂੰ ਹੱਥ ਲਾਊਣ ਦਿੰਦੀ ਹੈ ਸਰ ਜੀ ਕੀ ਕੀਤਾ ਜਾਵੇ ਜੀ ?
(en)
Rajasthan
hnji tusi homeopathic medican lactomood daily 1 ml sarinj nal pashu di jeeb te spray karo. eh din vich 3 time deo.
ਜੀ ਚਰੀ ਪੰਜਾਬ sudex 1da beej kitho millda hai ?
(en)
Punjab
ਪੰਜਾਬ ਸੂਡੈਕਸ ਚਰੀ 1 ਦਾ ਬੀਜ ਤੁਸੀ ਆਪਣੇ ਜਿਲ੍ਹੇ ਦੇ kvk ਜਾ pau ਨਾਲ ਸੰਪਰਕ ਕਰਕੇ ਲੈ ਸਕਦੇ ਹੋ ।
bakri soon to baad dubara nve dudh kine sme baad hundi hai ?
(en)
Punjab
bakri suun to badd 18 ton 21 dina de vich nve dhudh lyi tyar ho jandi hai ..
ਸਰ ਅਸੀ 10 ਤਰੀਕ ਨੂੰ ਝੋਟੀ ਦੇ ਵਿਟਮੈਟ ਦਾ ਟੀਕਾ ਲਾਇਆ ਸੀ ਪਰ ਉਹ ਹਾਲੇ ਤੱਕ ਹੀਟ ਚ ਨਹੀ ਆਈ ਜੀ ਹੁਣ ਕੀ ਦੇਈਏ ਜੀ ?
(en)
Punjab
ਤੁਸੀ ਝੋਟੀ ਨੂੰ ਟੀਕਾ ਲਗਵਾਉਣ ਤੋਂ 10 ਦਿਨਾਂ ਬਾਅਦ ਨੂੰ ਵਿਟਮੈਟ ਦਾ ਇਕ ਹੋਰ ਟੀਕਾ ਲਗਵਾ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ.
sir koi kirma lyi desi ilajj hai dso ?
(en)
Rajasthan
kod tume da chooran khavao ya fir hafte vich 3 day 2 kod tume khavonde raho. fir deworming di lod nahi pavegi.
bali nhi hai isiliye sendriy fertilizer nhi hai To muze batayeye mai konsa fertilizer use karu jis se kuch had tak mera khet accha rahe aur isbaar khet mai kya lagao ?
(en)
Maharashtra
kirpa yeh btaaye ki khet mein kaisi mitti hai aur khaad organic daalna chaahte ho ja fir fertilizers jaise ki urea, DAP, potash etc. tan jo apko iss ke baare mein agge jankari di ja ske.
kanak te tele wali spray daso ?
(en)
Punjab
ਕਣਕ ਦੇ ਵਿਚ ਤੇਲੇ ਦੀ ਰੋਕਥਾਮ ਲਈ 40ml ਏਮਿਡਾਕਲੋਪਰਿਡ17.8 ਐਸ ਐਲ ਜਾਂ 20gm ਥਾਇਆਮੈਥੋਕਸਮ 25 ਡਬਲਯੂ ਜੀ ਜਾਂ 12gm ਡੇਨਟਾਪ 50 ਡਬਲਯੂ ਡੀ ਜੀ ਜਾਂ 150ml ਰੋਗਰ 30 ਈ ਸੀ ਵਿਚੋਂ ਕਿਸੇ ਇਕ ਨੂੰ 80 -100 ਲਿਟਰ ਪਾਣੀ ਵਿਚ ਕੋਲ ਕ ਪ੍ਰਤੀ ਏਕੜ ਛਿੜਕਾ ਕਰ ਸਕਦੇ ਹੋ।
sir ji Kanak Sukh rhi aw koi Suja dsso ?
(en)
Haryana
kirpa kr k photo nede ton click kr ke bhejo .. photo de vich sukki hoyi kanak nahi dikhaayi de rhi. photo dubaara bhejo tan jo tuhanu iss de baare jankari ditti ja ske.
ਸਰ ਮੱਝਾਂ ਲਈ ਅਸੀਂ ਕਿਹੜੀ ਚਰੀ ਬੀਜ ਸਕਦੇ ਹਾਂ ਜਿਹੜੀ ਜਿਆਦਾ ਸਮਾਂ ਹਰੀ ਭਰੀ ਰਹੇ ?
(en)
Haryana
ਚਰੀ ਦੀਆ ਬਹੁਤ ਸਾਰੀਆਂ ਕਿਸਮਾਂ ਜੋ ਕਿ PAU ਤੋਂ ਸਿਫਾਰਿਸ਼ ਹਨ ਜਿਵੇਂ ਕਿ SL99 , PUNJAB SUDAX . ਇਸ ਤੋਂ ਇਲਾਵਾ ਹੋਰ ਕਯੀ ਕਿਸਮਾਂ ਹਨ ਜਿਵੇਂ ਕਿ ਪ੍ਰਾਇਵੇਟ ਕਿਸਮਾਂ ਹਨ ਜਿਵੇਂ ਕਿ ADVANTA Di JUMBO , sugargrage , ਇਸ ਤੋਂ ਇਲਾਵਾ ਤੁਸੀਂ Macho ਦੀਆ ਹਾਈਬ੍ਰਿਡ ਕਿਸਮਾਂ ਵੀ ਲਗਾ ਸਕਦੇ ਹੋI
Punjab
ਤੁਸੀ ਚਰੀ ਦੀਆ ਐਸ ਐਲ -44 ਜਿਸ ਦਾ ਔਸਤਨ ਚਾੜ 240 ਕੂਇੰਟਲ , ਪੰਜਾਬ sudex ਚਰੀ -4 ਜਿਸ ਦਾ ਔਸਤਨ ਚਾੜ 450 ਕੂਇੰਟਲ ਅਤੇ ਪੰਜਾਬ sudex -1 ਜਿਸ ਦਾ ਔਸਤਨ ਚਾੜ 483 ਕੂਇੰਟਲ ਹੁੰਦਾ ਹੈ ,ਬੀਜ ਸਕਦੇ ਹੋ । ਇਹ ਸਵਾਦ ਵਿਚ ਮੀਠੀ ਹੁੰਦੀ ਹੈ ਅਤੇ ਇਸ ਦੇ ਪੱਤੇ ਚੋੜੇ ਆਕਾਰ ਦੇ ਹੁੰਦੇ ਹਨ। ਇਹ ਸੋਕਾ ਵੀ ਖੱਟ ਮਨਦੀ ਹੈ । ਬਿਜਾਈ ਦਾ ਸਮਾਂ ਮਦ ਅਪ੍ਰੈਲ ਤੋਂ ਮਈ ਤਕ ਹੁੰਦਾ ਹੈ।
ਸਰ ਕਣਕ ਦਾ ਸਿੱਟਾ ਏਦਾ ਹੋ ਕੇ ਸੱਕ ਰਿਹਾ ?
(en)
Punjab
ਇਸਦੀ ਰੋਕਥਾਮ ਲਈ ਟਿਲਟ/ਫੋਲੀਕਰ 200ml ਪ੍ਰਤੀ ਏਕੜ ਦੇ ਹਿਸਾਬ ਨਾਲ 200 ਲਿਟਰ ਪਾਣੀ ਵਿਚ ਘੋਲ ਕ ਸਪਰੇ ਕਰੋ।
Where can I buy good Hf cows in Orissa How much cost for one ?
(en)
Punjab
Regular HF cows can be bought at the price between 40000-50000. To buy one you must consult with a local dairy or the nearest cattle market (pashu mandi). You can share the specific location with us so we can try to find the closest market for you. You can also post your requirement ad on our Apni Kheti Buy & Sell app for your requirement . https://play.google.com/store/apps/details?id=com.cogneesol.apnikheti.apnikhetiapp&hl=en
sir ji gaa di mok nhi hat rahi ?
(en)
Punjab
kis tarah di mok hai means khoon v onda hai ya normal hai. thoda detail vich daso te feed ki dinde ho oh v daso ?
Punjab
patla goha a reha toodi sabat a rahi a feed apni tyaar karke paunde a
sir doger push vare dso ?
(en)
Punjab
ihh PAU walon sifarish kisam nahi hai. iss di jgah tuc ihh walia kisma lgaa skde ho jiwe ki PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, HKR 47 ihh kisma lgaa skde ho.. iss ton ilaava made paani de lyi tuc 2 lakh 12 ja 27p31, 25p35, 27p63 wargia kisma v lgaa skde ho. ihh retle vahn de vich kaamjab hnn.
Punjab
kirpa kr k photo/video dubara upload kro. tuhade dwaara bheji gyi photo network problem de kaarn upload nahi hoyi hai. jdo tuc apna swaal post krde ho tan swaal post hon ton baad upper ihh likhya auna jruri hunda hai ki tuhaada swaal post ho gya hai ate app de upper jaldi nazar awega.
ਹੈਲੋ ਸਰ ਮਝ ਸੂਈ ਨੂੰ 3 ਮਹੀਨੇ ਹੋ ਗਏ ਪਰ ਹਜੇ ਬਣੀ ਨਹੀ ਤਾ ਕੀ ਕੀਤਾ ਜਾਏ ?
(en)
Rajasthan
ਤੁਸੀ 1kg Repromin(Kemin) ਪਾਊਡਰ ਦੇ ਨਾਲ Hivit\'s Repeater kit (Homeopathy) ਲਗਾਤਾਰ ਦਿਉ। ਜਦੋਂ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਕਰੋਸ ਕਰਵਾਓ ਇਸ ਤਰ੍ਹਾਂ ਪਸ਼ੂ ਦੇ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।
sir maaj nu mineral mixture dena chahida aa or calcium ?
(en)
Punjab
jekar calcium di ghat hove ta calcium dena chahida hai par normally tusi vadiya company da mineral mixture de sakdeho 50 gram daily. mineral mixture vich sare minerals hunde hun .
sir ji band gobi nu bhabu kutta pa gye kihrdi hai spray ki kiti jive ?
(en)
iss de upper coragen@60ml ja fame@20ml ja tata tukumi@100gm ja emamectin benzoate@90gm nu 150 ltr pani de nal mila ke prati acre te spray kro.
सर यह गैहू की कौनसी किस्म है बताना ?
(en)
Punjab
यह गेहूं की प्राइवेट कंपनी की किस्म है यह 1112 सुपर गोल्ड या श्रीराम की किस्में हो सकती हैं ऐसे इनका अंदाजा नहीं लगाया जा सकता
Super gold 1112
bai as kank da ki jhad a , te as da lan kina k hunda , as da dana barik hunda ja mota
Dekhn ch hee balli lambi aa bai jhad same hee aa dujia kanka jinna
Dekhn ch hee balli lambi aa bai jhad same hee aa dujia kanka jinna
Dekhn ch hee balli lambi aa bai jhad same hee aa dujia kanka jinna
Dekhn ch hee balli lambi aa bai jhad same hee aa dujia kanka jinna
Madhya Pradesh
सुपर गोल्ड
sir mere kol pehlan choti 4 months di gaban ho gyi hai ma usnu ki ki desi feeds te nale medicine dewa jis nal pashu da udder v vadia bane te dud v vdh ( ma usnu sro da oil ja koi hor oil, khal dana vitum h ja hor ki ki diet deva time period de hisab nal dasso sir thnx) ?
(en)
Punjab
tuici jhoti nu blance diet deo, jhoti nu sarso da oil sunn to 1 mahina pehla deni suru kr deo , isnu din vich 100 gram dena hai isto jyada na deo , iss to ilawa tuci vitam h nu v 1 mahina pehla dena suru kro deo isnu tuci 10 ml tak deo, baki usdi khurak da puura dyan rakho kyuki sahi khurak milln nal he dhudh vch vdaha hunda hai ..
sir poultry me 1 din k chickes se lekar layers tak dene wali medicine k bare me btao as liver tonics, cold ,week layers, loos weight , calcium and all-rounders daily medicine totally suggest me please in hindi or Punjabi ?
(en)
ਸਰ ਜੀ ਇਸ ਬਾਰੇ ਜਾਣਕਾਰੀ ਦੱਸੋ ਜੀ ?
(en)
ihh ikk fungicide hai jis di varto fasla de vich blight ja dhabba rog pajn te kiti jandi hai.
iss di maatra 400gm prati acre hundi hai.
मकका बिजाई कनक कटाई के बाद पशुचारा खेत तैयारी व खाद की मात्रा बताए ?
(en)
मक्की में 130 से 150 किलो युरिया प्रति एकड़ के हिसाब से डाली जाती है। इसे आप 3 हिस्सों में बांट कर प्रयोग कर सकते हैं। इसमें बिजाई के समय 50 किलो डी ए पी या 150 किलो एस एस पी को प्रति एकड़ के हिसाब से ज़मीन में बिजाई कर सकते हैं। मक्की के बीज की मात्रा 7 किलो प्रति एकड़ रखनी है
madhumakhi
(en)
jehri tuci photo pai hai ehh badda momi keera hai , ehh makki de jo v rehnd khund , jo v kurra hunda hai uthe ehh paada hunda ha , ehh uthe apne annde de dinda hai , ehh uss sme hamla krda jddo makki kamjor ho jndi hai , isdi roktham lyi jo v box vich gandgi hai uss nu saff kro, buttom board ch jo v kachra ha uss nu saff kro , uss nu dhupp lgwao, atte jo v box vich makhi hai unna nu tight kiita jave pura fir he isdi roktham kiti ja sakdi hai ..
sir kanak to badd atte jhone to pehla vich kehri fasal lgga sakde hai , basmati jhona lgana hai assi ?
(en)
Punjab
ਕਣਕ ਦੀ ਕਟਾਈ ਤੋਂ ਬਾਅਦ ਅਤੇ ਝੋਨੇ ਖਾਸ ਕਰਕੇ ਬਾਸਮਤੀ ਦੀ ਲਵਾਈ ਤੋਂ ਪਹਿਲਾਂ ਗਰਮੀ ਰੁੱਤ ਦੀ ਮੂੰਗੀ ਦੀ ਕਾਸ਼ਤ ਕਰਕੇ ਵਧੇਰੇ ਆਮਦਨ ਲੈ ਸਕਦੇ ਹਨ ਅਤੇ ਜ਼ਮੀਨ ਦੀ ਸਿਹਤ ਵੀ ਸੁਧਾਰੀ ਜਾ ਸਕਦੀ ਹੈ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਖੇਤ ਨੂੰ ਵਾਹੁਣ ਤੋਂ ਬਗੈਰ ਮੂੰਗੀ ਦੀ ਕਾਸ਼ਤ ਜ਼ੀਰੋ ਟਿਲ ਡਰਿਲ ਨਾਲ ਕੀਤੀ ਜਾ ਸਕਦੀ ਹੈ । ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਜੇਕਰ ਕਣਕ ਦੀ ਕਟਾਈ ਕੰਬਾਇਨ ਨਾਲ ਕੀਤੀ ਹੋਵੇ ਤਾਂ ਮੂੰਗੀ ਦੀ ਕਾਸ਼ਤ ਹੈਪੀ ਸੀਡਰ ਨਾਲ ਵੀ ਕੀਤੀ ਜਾ ਸਕਦੀ ਹੈ।
ਸਰ ਜੀ ਗਰਮੀ ਮੋਸਮ ਚਾ ਅਮਰੁਦ ਦਾ ਫਲ ਬਹੁਤ ਕਿਰ ਜਾਦਾ ਨਾਲੇ ਅਮਰੁਦ ਛੋਟੇ ਹੁਦੇ ਨੇ ਜੀ ਕਿਰਪਾ ਕੋਈ ਹੰਲ ਦੰਸੋ
Punjab
Sir reh(urea) kina pana chaida ehde ch 1 kille ch
Punjab
ਬਿਜਾਈ ਸਮੇ 11 ਕਿਲੋ ਯੂਰੀਆ ਅਤੇ 35 ਕਿਲੋ ਡਾਇਆ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਬਿਨਾ ਖਾਦ ਤੋਂ ਕਰ ਸਕਦੇ ਹੋ
Punjab
Thnkw sir
Punjab
Sir reh(urea) kina pana chaida ehde ch 1 kille ch
Punjab
Sir reh(urea) kina pana chaida ehde ch 1 kille ch
Sir mere kol hf cow a 2je sue soi hai 6 din ho gye usde thn bhut chote a dood bhut okha niklda te piche wala ik thn bhut chota ik ungli te guthe nall niklda dood koi ilaz dso ?
(en)
Punjab
tuci gaa de thana te saro de oil nal malish krke rojana thodi derr thana nu niche khicho , isde nal tuci vitam-h penn wali dwai deo , iss dwai nu tuci 10 ml rojana deo , iss nal farak paa javega...
ਸਰ ਅਸੀ ਇਹ ਪੁੱਛਣਾ ਚਾਹੁੰਦੇ ਹਾ ਕਿ ਕਿਸ ਚੀਜ ਚ ਜਿਆਦਾ ਆਮਦਨ ਹੋਵੇਗੀ ਗਾਵਾ ਪਾਲਣ ਬਕਰੀ ਪਾਲਣ ਜਾ ਸੂਰ ਰਖਣ ਚ ਜੀ ?
(en)
Punjab
ਹਾਜੀ ਇਹ ਅਲੱਗ ਅਲੱਗ ਕਿਤਿਆ ਦੇ ਅਲੱਗ ਅਲੱਗ ਹੀ ਫਾਇਦੇ ਤੇ ਖਰਚੇ ਹਨ । ਬੱਕਰੀ ਪਾਲਣ ਲਈ ਜਗਾਂ ਵੀ ਘੱਟ ਚਾਹੀਦੀ ਹੈ ਤੇ ਖਰਚਾ ਵੀ ਘੱਟ ਚਾਹੀਦਾ ਹੈ । ਪਰ ਸੂਰ ਪਾਲਣ ਤੇ ਡੇਅਰੀ ਵਿੱਚ ਮਿਹਨਤ ਜਿਆਦਾ ਹੈ । ਤੁਸੀ ਸੂਰ ਪਾਲਣ ਦਾ ਕਿੱਤਾ ਸ਼ੁਰੂ ਕਰ ਸਕਦੇ ਹੋਂ ਇਸ ਦੇ ਲਈ ਤੁਸੀ ਸੁਖਵਿੰਦਰ ਸਿੰਘ ਕੋਟਲੀ ਜੀ ਦੇ ਫਾਰਮ ਤੇ ਜਾ ਕੇ ਦੇਖੋ ਉਹ ਸੂਰ ਦੇ ਮੀਟ ਦੀ ਪੈਕਿੰਗ ਕਰਕੇ ਵੀ ਵੇਚਦੇ ਹਨ ਤੇ ਸੂਰ ਵੀ ਵੇਚਦੇ ਹਨ । ਬਾਕੀ ਮਾਰਕੀਟਿੰਗ ਦੀ ਕੋਈ ਮੁਸ਼ਕਿਲ ਨਹੀ । ਦਿੱਲੀ ਤੇ ਅਸਾਮ ਸਾਈਡ ਸੂਰਾਂ ਦੇ ਮੀਟ ਦੀ ਬਹੁਤ ਮੰਗ ਹੈ। ਬੱਕਰੀ ਪਾਲਣ ਵਿੱਚ ਤੁਹਾਨੂੰ ਮੀਟ ਦੀ ਮਾਰਕੀਟ ਲਈ ਥੋੜੀ ਮਿਹਨਤ ਜਿਆਦਾ ਹੈ। ਤੁਸੀ ਇੱਕ ਵਾਰ ਇਹ ਤਿੰਨਾ ਕਿੱਤਿਆ ਦੇ ਸਫਲ ਫਾਰਮਰਾ ਕੋਲ ਜਰੂਰ ਜਾ ਕੇ ਆੳੇ। ਇਸ ਤੋਂ ਬਾਅਦ ਆਪਣੇ ਬਜ਼ਟ ਤੇ ਟਾਈਮ ਦੇ ਹਿਸਾਬ ਨਾਲ ਕੰਮ ਨੂੰ ਚੁਣੋ । ਤੁਹਾਡੇ ਦੁਅਰਾ ਕੰਮ ਚੁਣਨ ਤੋਂ ਬਾਅਦ ਉਸ ਨੂੰ ਸ਼ੁਰੂ ਕਰਨ ਤੇ ਮਾਰਕੀਟਿੰਗ ਵਿੱਚ ਜਿੱਥੇ ਕੋਈ ਮੁਸ਼ਕਿਲ ਆਵੇਗੀ ਤਾਂ ਸਾਡੀ ਟੀਮ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ । ਕੰਮ ਸਾਰੇ ਹੀ ਸਫਲ ਕੀਤੇ ਜਾ ਸਕਦੇ ਹਨ ਕਿੳਕੀ ਸਾਰੇ ਕੰਮਾ ਦੇ ਸਫਲ ਕਿਸਾਨ ਆਪਣੀੌ ਖੇਤੀ ਨਾਲ ਜੁੜੇ ਹਨ ਉਹ ਵੀ ਪੂਰੀ ਮਦਦ ਕਰਨਗੇ ਤੁਹਾਡੀ ।
ਭਾਜੀ ਮਾੜੂ ਦੇ ਬੀ ਬੀਜ ਸਕਦੇ ਆ ਦੁਬਾਰਾ ਮਾਰਚ ਮਹੀਨੇ ਵਿੱਚ ਅਤੇ ਚੱਪਣ ਕੱਦੂ ਦੇ ਵੀ ਬੀਜ ਸਕਦੇ ਆ ?
(en)
Maharashtra
tuc ihh walia sbjia lgaa skde ho..chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), baingan di paneeri (feb.-march) wich tyaar kiti jaandi hai, mirch di paneeri (feb.-march) wich khet wich lgai jaandi hai, , bhindi (feb.-march),
sat shri Akal ji apni cow nu 20 days ho gye suyii nu hf va oo dudh 7 ja 6 kilo hi dindi va asii knak di letiii bna kk liyandi hai kirpa krke dso ji os nu kina time letti pyi jave te, kahra vich ki cheja pa ka bnaii jave te kini matra vich pani paiya jave te gur jo dudh vadh jave kirpa krke sarii ਵਿਧੀ dasii jave app ji da bhut bhut dhanwad hove ga ji ?
(en)
Rajasthan
ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ। ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ । ਤੁਸੀ ਜੋ ਰੈਗੂਲਰ ਫੀਡ ਦਿੰਨੇ ਹੋ ਉਹ ਦਿਓ। ਦਲੀਆਂ ਵੀ ਦੇ ਸਕਦੇ ਹੋਂੰ। ਤੁਸੀ ਗਾਂ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।
sir kll da question kita hje tkk koi reply ni ayea ?
(en)
Punjab
hnji sat sri akal ji . tohade walo kal di date vich koe question nahi pusheya geya . tusi aaj hi question pusheya c te os da jawab v dita ja chukeya hai ji. jekar tohanu app vich jwab dekhan vich koe proublam aa rahi hai ta tusi sade helpline no. 97799-77641 te call kar sakde ho.
3086 kanak de shitte bhuut jyada khali a. ki karan ho sakda shittan de vich daane bhuutt ghat hai ki upchar kriye eda ?
(en)
Maharashtra
iss de vich soondi ja tela check kro. iss ton ilaava iss sme iss de vich hor kise cheez da hamla nahi ho skda. jekar tela hai tan actara@80gm ja imidiacloprid@60ml nu 150 ltr pani de nal mila ke prati acre te spray kro. jekar kanak de vich soondi hai tan us de upper quinalphos@800ml nu 150 ltr pani de nal mila ke prati acre te spray kro.
सर क्या ईट का तालाब बना कर मछली पाल सकते है ?
(en)
हांजी आप ईट का तालाब बना कर भी मछली पाल सकते है लेकिन अगर तालाब कच्चा हो और उसमे मिटटी हो तो मछली ज्यादा विकास करती है
Jharkhand
thanks
Excel Crop Care ?
(en)
Haryana
iss ko 1 kg ko 10 kg gobar ke sath mix kr k aur 250gm gur ka paani upper mix kr k 8-10 ghante ke liye mix kr ke rakh do aur baad mein iss ko khet mein daal do. iss se khet ki fertility badh jaati hai.
Deworking da ki matlb hunda pasua layi ?
(en)
Punjab
deworming da matlab pashua nu keedeya wali dwai de ke mlap rehat karna . pashu jado chara vgera khande hun ta ohna de andar mitti vgera chali jandi hai jis lai har 3 month baad pashuaa nu keediya wali dwai de ke deworming karni pendi hai.
Excel Company ki Tricho-hr ya Sudocel shimla mirch me ukheda rog ke liye kiya ja sakta hai ?
(en)
Punjab
kirpa iss ki photo bheje tan jo apko iss ke baare mein jakari di ja ske.
2 acre shimla mirch hai hun mithi launi hai kheri kheri khad nutrients pa ka mithi laya pls jaldi daso ?
(en)
Punjab
shimla mirch de vich urea 110 kg prati acre de hisaab nal paayi jandi hai. iss nu 3 hissya de vich vand ke paa skde ho.
ਜਨਾਬ ਇਹ nimbu ਜਾਤੀ ਦਾ ਬੂਟਾ ਹੈ ਇਸ ਦੇ ਫੁੱਲਾਂ ਦਾ ਰੰਗ ਗੁਲਾਬੀ ਹੈ ਇਹ ਕਾਹਦਾ ਬੂਟਾ ਹੈ ?
(en)
Punjab
ਇਸ ਦੇ ਬੂਟੇ ਦੀ ਇਸ ਤ੍ਰਾਹ ਫੁੱਲਾਂ ਤੋਂ ਪਹਿਚਾਣ ਨਹੀਂ ਕੀਤੀ ਜਾ ਸਕਦੀ ਹੈI
ਮੇਰੇ ਕੋਲ ਗਾਂ ਹੈ ਜਿਸ ਨੂੰ ਛੇਵਾਂ ਲੱਗਿਆ ਹੋਇਆ ਹੈ ਜਦੋ ਗਾਂ ਖੜੀ ਹੋਣ ਲਗਦੀ ਹੈ ਤਾਂ ੳੁਸ ਦੀਆਂ ਪੀਛਲੀਆਂ ਲੱਤਾਂ ਕੰਬ ਦੀਆਂ ਇਸ ਦਾ ਕੋਈ ਹੱਲ ਦੱਸੋ ?
(en)
Rajasthan
ਹਾਜੀ ਇਹ ਕਮਜ਼ੋਰੀ ਕਰਕੇ ਹੈ। ਇਸ ਨੂੰ ਫੀਡ ਸਹੀ ਨਹੀ ਮਿਲ ਰਹੀ । ਕੈਲਸ਼ੀਅਮ ਦਿਓ ਵਧੀਆ ਕੰਪਨੀ ਦਾ ਤੇ ਵਧੀਆ ਕੰਪਨੀ ਦਾ ਮਿਨਰਲ ਮਿਕਸਰ ਮਿਕਸਰ 50 gram ਰੋਜ਼ਾਨਾ ਦਿਓ। ਮੋਰਿੰਗਾ ਦੇ 250 gram ਪੱਤੇ ਖਵਾਓ ਹਰ ਰੋਜ਼। ਇਸ ਨਾਲ ਫਰਕ ਪੈ ਜਾਵੇਗਾ ।
sir गाय खल या फीड नही खा रही हैं सिर्फ हरा चारा या गेंहू का दलिया ही खाती हैं वो भी कम ही दूध भी कम दे रही हैं 5महीने हो गये हैं ब्याई को 3महीनें की गाभिन हैं कोई हल बताये ?
(en)
Punjab
अगर आपकी गाय फीड नहीं खा रही तो इसके कई कारण हो सकते हैं गाय की फीड को बदल कर देखें और कोशिश करें कि घर की तैयार फीड ही दें अगर फिर भी गाय फीड नहीं खा रही तो आपने जिससे गाय ली उनसे एक बार संपर्क करें और पूछे कि वो फीड में पहले क्या देते थे यदि आप कुछ देना चाहते हैं तो आप Heapa ways दवाई का प्रयोग कर सकते हैं यह एक लीवर टोनिक हैं इसकी आधा लीटर की पैकिंग होती हैं आप रोजाना 100 मिली दें सकते हैं और साथ Rumentas दवाई की 2 गोलियो को रोजाना दें और लगातार 5 दिन तक देते रहे।
क्या डोज ?
(en)
इस की मात्रा 400gram प्रति एकड़ है यह PI कंपनी का प्रोडक्ट है I
sir g kanak de beej de sme subsidy de farm bhare c pr aje tak kisse de v subsidy nhi ayi koi chance hai subsidy de ?
(en)
Punjab
Iss sambandhi jankari lain de lyi tuc apne nede de KVK de vich ja ke khetibaadi de officers nal milo. othe tuhanu iss di saari jankari mil jawegi.
शिमला मिर्च मे उखेडा रोग लग रहा है कौन सी दवा करू ?
(en)
Maharashtra
उखेड़ा रोग की रोकथाम के लिए M-45@400GM या SAAF@400GM या OSWAL की COMBO 75@400GM को 150 लीटर पानी में मिलाकर प्रति एकड़ पर स्प्रे करें।
Veer pr 127 jhona kina dina ch pak janda ta isdi pneri kado laga deiya ?
(en)
jhone di ihh kisam 137 dina de vich pakk jandi hai ate iss da jhaad 30 qtl prati acre hai. iss di paneeri 15 may ton lgao ate 25 dina baad iss di paneeri nu mukh khet de vich lgaa skde ho.
sir kank te telle vali sapre nal tillt di jga ah spre karni va, ki ah tillt nlo vadea va ja tilt he sahi raho gi, dso ?
(en)
han g iss da kam tilt wala hi rhega. iss da salt folicur spray wala hai ihh tilt de brabr kam kregi. par spray lainde sme ik gal da dhyan rakhya kro ki kde v spray desi company da na lwo. kyuki market de vich bhut desi companies audnia hnn. tuc nagarjuna, basf, tata, du pont, aries, dhanuka, darrick, bayer, syngenta, AIMCO, FMC, bharat group companies de products lao kyuki ihh companies bharoseyog companies hnn.