Punjab
Search
ਕੋਈ ਵੀ ਬੀਜ ਨਵਾ ਆਉਂਦਾ ਹੈ.ਸਬਸਿਡੀ ਰਾਹੀ ਲੈਣਾ ਹੋਵੇ ਤਾ ਕਿਹੜਾ ਐਪ ਲੋਡ ਕਰੀਏ ?
(pb)
ਨਵਦੀਪ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਕਿਹੜੇ ਬੀਜ ਬਾਰੇ ਜਾਣਕਾਰੀ ਲੈਣੀ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਧੰਨਵਾਦ
sat Sri akal sir g boer nasal da Bakra kitho milega ji ?
(en)
Punjab
sharan preet ji boer nasal mehni hon karke ehdi ithe marketing nahi hai. punjab vich bohat ghat farm te hai. baki tusi 9815311687 number te sampark karo. eh harbhajan singh da number hai. ehna kol hai . tusi ehna nu puch sakde ho k ehna ne kitho leyanada c.
mr 305 paddy seed kive aa sir ji ?
(pb)
Haryana
305 jhone di Hybrid kisam hai jo Seed Works International Pvt. Ltd. , Hyderabad valo tyar kiti kisam hai is da pura name US 305 hai, Eh kisam pakan vich 130-135 din lendi hai ate is di height 110cm hundi hai.
moti ki kheti kaise karen ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
ਝੋਨੇ ਦੀ ਫ਼ਸਲ ਲਗਾਉਣ ਦਾ ਤਰੀਕਾ ਖੇਤ ਵਿੱਚ ?
(pb)
Haryana
ਪਨੀਰੀ ਲਗਾਉਣ ਦਾ ਢੰਗ 1. ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ 2.ਬੈੱਡ ਬਣਾ ਕੇ ਲਗਾਈ ਜਾਣ ਵਾਲੀ ਪਨੀਰੀ: ਇਹ ਬੈੱਡ ਭਾਰੀਆਂ ਜ਼ਮੀਨਾਂ ਲਈ ਬਣਾਏ ਜਾਂਦੇ ਹਨ ਪਨੀਰੀ ਲਗਾਉਣ ਤੋਂ ਪਹਿਲਾਂ ਖਾਲੀਆਂ ਵਿੱਚ ਪਾਣੀ ਲਾਉਣਾ ਚਾਹੀਦਾ ਹੈ ਅਤੇ ਫਿਰ ਪਨੀਰੀ ਨੂੰ ਖੇਤ ਵਿੱਚ ਲਗਾਉਣਾ ਚਾਹੀਦਾ ਹੈ ਪੌਦੇ ਤੋਂ ਪੌਦੇ ਦਾ ਫਾਸਲਾ 9 ਸੈ:ਮੀ: ਹੋਣਾ ਚਾਹੀਦਾ ਹੈ 3.ਮਸ਼ੀਨੀ ਢੰਗ ਨਾਲ ਲਗਾਈ ਜਾਣ ਵਾਲੀ ਪਨੀਰੀ: ਮੈਟ ਪਨੀਰੀ ਲਈ ਮਸ਼ੀਨਾ ਦੀ ਵਰਤੋਂ ਕੀਤੀ ਜਾਂਦੀ ਹੈ ਇਹ ਮਸ਼ੀਨ 30x12 ਸੈ:ਮੀ: ਦੇ ਫਾਸਲੇ ਤੇ ਪਨੀਰੀ ਲਗਾਉਦੀ ਹੈ
ਇਹ ਵੀ ਉਸ ਗਾਂ ਦੀ ਫੋਟੋ ਹੈ ?
(pb)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ
sir mai apne ghar par bagbani krta hu mujhe uske liye jaivik khad banani h kripya meri help kijiye ?
(hn)
Punjab
बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं इसका मुनाफा कई किसान कमा रहे हैं, इसकी डिमांड आजकल बहुत बढ़ गई है क्योंकि अब किसान जैविक खेती की तरफ बढ़ रहे हैं, धन्यवाद
gaye ka than chhil gya hai usme jkhm ho jata hai aur keede pd jate hai iska nivaran btaye ?
(hn)
Punjab
Aap uske than ke jakham per Topicure spray krein, iske sath aap usko Avil injection 10ml, DCR 2.5gm lgwane shuru kren, Inke sath jaldi thikk ho jayega kyuki yeh jakham ko andar se sukha deinge.
chane dia new kisam dso ?
(pb)
Maharashtra
gurjeet ji jhone di koi Navi kisam nahi aayi hai.
सर राम राम मैं ओ.पी.नैन हरियाणा से डीकंपोजर की एक शीशी मगंवाना चहाता हूँ कहाँ से मगंवाऊ धन्यवाद ?
(hn)
Punjab
जी आप वेस्ट डीकंपोजर को पता: Hapur Rd, Near CBI Academy, Sector 19, कमला नेहरू नगर, Ghaziabad, उत्तर प्रदेश 201002 फ़ोन: 0120 276 4906 से मंगवा सकते है
विरेन्द्र सिंह जी मैंने गाजियाबाद मे फोन किया था उन्होंने कहा की ऐक साल पहले बंद कर दिया है अमाजोन से मंगवा लो लेकिन वहाँ से महँगा पडता है ओर कहीं से मंगवाने का सुजाव दें धयवाद
Punjab
9634865111 yeh number par call karke dekho ji.
ਸਰ ਜੀ ਸਵਾਲ ਦੇ ਜਵਾਬ ਛੇਤੀ ਦਿਆ ਕਰੋ ?
(pb)
Maharashtra
Bikram ji jekar tuhade swala da Jwab 24 ghntya Vich nahi milda ta tuc Sade helpline number 9779977641 te sampark Kar sakde ho.
432 and 2 lakh vare ate 1718 di paniri bejan da sahi time dso ?
(pb)
Maharashtra
432 ate 2 lakh 12 jhone di paniri di bijai 15 may to KR sakde ho 1718 kisam di bijai 15 June to KR sakde ho.
ਸਰ ਜੀ ਸਟਾਲੇ ਵਾਲੀ ਪੈਲੀ ਵਿੱਚ ਪਨੀਰੀ ਬੀਜਣੀ ਆ ਉਸ ਵਿੱਚ ਤੈਰਾ ਵਾਲਾ ਘਾਹ ਆ ਕਿ ਪਨੀਰੀ ਬੀਜਣ ਤੋ ਪਹਿਲਾਂ ਰੋਡਅੱਪ ਦਵਾਈ ਦੀ ਸਪਰੇਆਂ ਕਰਨ ਲਈ ਜਾਵੇ ਜਾ ਕੋਈ ਹੋਰ ਦਵਾਈ ਪਾਈ ਜਾਵੇ ਸਾਥੀ ਦਵਾਈ ਦੀ ਵਰਤੋਂ ਪਿੱਛੇ ਸਾਲ ਕੀਤੀ ਸੀ ਪਰ ਫਿਰ ਵੀ ਗੱਦ ਹੋ ਗਿਆ ਸੀ ?
(pb)
Maharashtra
ਹਾਂਜੀ ਇਸਦੇ ਲਈ ਤੁਸੀਂ Roundup @1litre ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ
sir mai narme ch potash sulfar pona kdo pawa g beej kae ja jammen vah kae pawa g ?
(pb)
Punjab
ਖਾਦਾਂ ਅਤੇ ਸਿੰਚਾਈ ਦੇ ਸਾਧਨਾਂ ਦੇ ਸਹੀ ਉਪਯੋਗ ਅਤੇ ਸਾਫ-ਸੁਥਰੀ ਖੇਤੀ ਨਾਲ ਕੀੜਿਆਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਰੋਕਿਆ ਜਾ ਸਕਦਾ ਹੈ ਅਤੇ ਕੀੜਿਆਂ ਦੇ ਕੁਦਰਤੀ ਦੁਸ਼ਮਣਾਂ ਦੀ ਵੀ ਰੱਖਿਆ ਕੀਤੀ ਜਾ ਸਕਦੀ ਹੈ ਪੌਦੇ ਦੇ ਉਚਿੱਤ ਵਿਕਾਸ ਅਤੇ ਜ਼ਿਆਦਾ ਟੀਂਡਿਆਂ ਵਾਲੀਆਂ ਟਾਹਣੀਆਂ ਦੀ ਪ੍ਰਫੁੱਲਤਾ ਲਈ, ਮੁੱਖ ਟਾਹਣੀ ਦੇ ਵੱਧ ਰਹੇ ਹਿੱਸੇ ਨੂੰ ਲਗਭਗ 5 ਫੁੱਟ ਦੀ ਉੱਚਾਈ ਤੋਂ ਕੱਟ ਦਿਓ ਅਖੀਰਲੀ ਵਾਰ ਹਲ ਵਾਹੁਣ ਵੇਲੇ ਬਰਾਨੀ ਖੇਤਰਾਂ ਵਿੱਚ 5-10 ਟਨ ਰੂੜੀ ਅਤੇ ਸਿੰਚਿਤ ਖੇਤਰਾਂ ਵਿੱਚ 10-20 ਟਨ ਰੂੜੀ (ਦੇਸੀ ਖਾਦ) ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਹ ਮਿੱਟੀ ਦੀ ਨਮੀ ਨੂੰ ਬਣਾਈ ਰੱਖਣ ਵਿਚ ਸਹਾਇਕ ਸਿੱਧ ਹੋਵੇਗਾ ਨਰਮੇ ਦੀਆਂ ਵੱਖਰੀਆਂ-ਵੱਖਰੀਆਂ ਕਿਸਮਾਂ ਲਈ ਖਾਦਾਂ ਦੀ ਮਾਤਰਾ, 65 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਹਾਈਬ੍ਰਿਡ ਕਿਸਮਾਂ ਲਈ, 130 ਕਿਲੋ ਯੂਰੀਆ ਅਤੇ 27 ਕਿਲੋ ਡੀ.ਏ.ਪੀ. ਜਾਂ 75 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ 27 ਕਿਲੋ ਡੀ.ਏ.ਪੀ. ਦੀ ਥਾਂ ਤੇ ਸਿੰਗਲ ਸੁਪਰ ਫਾਸਫੇਟ ਦਾ ਉਪਯੋਗ ਕੀਤਾ ਜਾਂਦਾ ਹੈ ਤਾਂ ਯੂਰੀਆ ਦੀ ਮਾਤਰਾ 10 ਕਿਲੋ ਘਟਾ ਦਿਓ ਅਖੀਰੀਲੀ ਵਾਰ ਹਲ ਵਾਹੁਣ ਵੇਲੇ ਫਾਸਫੋਰਸ ਦੀ ਪੂਰੀ ਮਾਤਰਾ ਖੇਤ ਵਿੱਚ ਪਾਓ ਪੌਦੇ ਦੇ ਬੇਲੋੜੇ ਹਿੱਸੇ ਕੱਟਣ ਸਮੇਂ ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਬਾਕੀ ਬਚੀ ਨਾਈਟ੍ਰੋਜਨ ਪਹਿਲੇ ਫੁੱਲ ਨਿਕਲਣ ਸਮੇਂ ਪਾਓ ਘੱਟ ਉਪਜਾਊ ਮਿੱਟੀ ਲਈ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਕਮੀ ਨੂੰ ਪੂਰਾ ਕਰਨ ਲਈ 50 ਕਿਲੋ ਯੂਰੀਆ ਵਿਚ 8 ਕਿਲੋ ਸਲਫਰ ਪਾਊਡਰ ਨਾਲ ਮਿਲਾ ਕੇ ਖੜੀ ਫਸਲ ਦੀਆਂ ਕਤਾਰਾਂ ਵਿੱਚ ਪਾਓ
ਤੁਸੀਂ ਜਵਾਬ ਕਿਉਂ ਨੀ ਦਿੰਦੇ ਜੀ ਸੋਨੂੰ ਪੁੱਛਿਆ ਸੀ ਜੀ ਬਹੁਤ ਵਧੀਆ ਜ਼ਮੀਨ ਆ ਜੀ ਝੋਨੇ ਦੀ ਕਿਹੜੀ ਵਰਾਇਟੀ ਲਾਈਏ ਜੀ ਜਲਦੀ ਤੋਂ ਜਲਦੀ ਜਵਾਬ ਦੇ ਦਿਓ ਜੀ ?
(pb)
Maharashtra
Manpreet ji jekar tuhade swal da Jwab 24 ghnteya Vich nahi milda ta tuc Sade helpline 9779977641 te sampark Kar sakde ho.
Sir mai janna chahti hu ki garmiyon mei gobar kisi patthian bnane se usme kihde lag jaate hai. sookhe to jaldi jaati hai pr keedo se kaise bachakar patthian bnai jaye kyunki sardiyon mei bnayi to garmiyon mei khatam ho jati hai ?
(en)
Punjab
ਤਾਜੇ ਗੋਹੇ ਦੀਆਂ ਨਾ ਬਣਾਓ,,ਪਾਣੀ ਨਾਲ ਗੁੰਨ ਕੇ ,4-5ਦਿਨ ਰੱਖ ਕੇ ਦੇਖੋ ਉਸ ਤੋਂ ਬਾਅਦ ਪਾਥੀ ਬਣਾਓ.ਜਿੱਥੇ ਪਾਥੀਆਂ ਬਣਾ ਕੇ ਰੱਖਣੀਆਂ ਓਥੇ ਚੁੱਲੇ ਦੀ ਸਵਾਹ ਖਲਾਰ ਲਵੋ
ਝੋਨੇ ਦੀ ਬਿਜਾਈ ਦੇ ਬੀਜ ਦਸੋ ?
(pb)
Maharashtra
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Punjab
1509
212 jhona maade pani ch ho skda ja nai
Punjab
1509
sir muchal basmati lgauni hai ohda jhad dsso kiwe hai ?
(pb)
Punjab
Tota ji tuc mushal jhone diyan kisman jive 1401, 1637, 1728 kisam di bijai kar sakde ho.dhanwad
नमस्कार सर् । मेने संतरे के छोटे पौधे बोये थे पर उनमे कोई असर नही दिखता, न तो वो बढ़ रहे है ना बाकी पौधों के बराबर लम्बे हो रहे । और इनके पते भी खुदबखुद खत्म होरे है मदद करने कृप्या ?
(hn)
Maharashtra
Rahul ji aap iske paudhe ko 4-5 killo vermicompost daale is se paudhe ki growth hona shuru ho jayegi iske Ilava aap copper oxychloride@3gm ko prati litre Pani de hisab nal spray Karo.
Uttarakhand
mem koi ghrelu upaay nahi hai ?
परवल में फूल है लेकिन फल नहीं बच रहा है तो क्या करें ?
(hn)
Maharashtra
arvind ji kripya aap Iski photo bheje Taki aapko iske bare men poori jankari di ja sake.dhanywad
ek ekad di kini paniri tyar kiti jandi aa ?
(pb)
Haryana
ik acre di paneeri tyar krn lyi tusi 8kg beej di vrto kr skde ho.
हिंदी में सवाल जवाब चाहिए
परवल में फूल है लेकिन फल नहीं बच रहा है तो क्या करें
kheera in poly house ?
(hn)
Maharashtra
balraj ji kirpa karke apna swal vistar nal pucho ta Jo tuhanu is bare poori jankari diti ja sake.
Sir ssp jhona laun to phela paa sakde han ?
(pb)
Maharashtra
aap dhan lgane se pehle sirf potash daale iske ilava aapko kuch daalne ki jrurat nahi hai.
sir sathi dwai paniri bijan to kinve din pauni chahidi hai ?
(pb)
Maharashtra
ise aap paniri ki bijai ke 2-3 din ke andr spray Karen.
ਸਾਡੀ ਗਾਂ ਨੂੰ ਸੂਣ ਵਿੱਚ ਕਰੀਬ ਇੱਕ ਮਹੀਨੇ ਦਾ ਸਮਾਂ ਹੈ ਉਸ ਦਾ ਲੇਵਾ ਇੱਕ ਪਾਸੇ ਨੂੰ ਹੋ ਗਿਆ ਹੈ ਇਲਾਜ ਦਸਿਆ ਜਾਵੇ ?
(pb)
Punjab
ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ,ਇਸਦੇ ਨਾਲ ਨਾਲ ਤੁਸੀ Vitum-H injection 5ml ਲਗਵਾਓ ਅਤੇ 2-2 ਦਿਨਾਂ ਦੇ ਫਰਕ ਨਾਲ 5 ਟੀਕੇ ਲਗਵਾਓ ਬਾਕੀ ਉਸ ਨੂੰ FMC ਪਾਊਡਰ 50gm ਰੋਜਾਨਾ ਦਿਓ ਜੀ ਇਸ ਨਾਲ ਫਰਕ ਪੈ ਜਾਵੇਗਾ
ਕਾਲੇ ਝੋਨੇ ਬਾਰੇ ਜਾਣਕਾਰੀ ਦਿੱਤੀ ਜਾਵੇ ਇਸਦੀ ਬਜਾਈ ਕਦੋਂ ਕੀਤੀ ਜਾ ਸਕਦੀ ਹੈ ਅਤੇ ਕਿੰਨੀ ਕੁ ਫਾਇਦੇਮੰਦ ਹੈ ਜਮੀਨ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਤੇ ਇਸਦਾ ਝਾੜ ਕਿੰਨਾ ਆਉਂਦਾ ਹੈ ਤੇ ਇਸਦੀ ਮਾਰਕੀਟਿੰਗ ਕਿੱਥੇ ਹੁੰਦੀ ਹੈ ਅਤੇ ਰੇਟ ਕਿੰਨਾ ਹੁੰਦਾ ਹੈ । ਬੀਜ ਕਿਥੋਂ ਪ੍ਰਾਪਤ ਕੀਤਾ ਜਾ ਸਕਦਾ ਹੈ ?
(pb)
Punjab
ਕਾਲੇ ਝੋਨੇ ਦੀ ਜਾਣਕਾਰੀ ਦੇ ਲਈ ਤੁਸੀ Natish Gupta 9897663885 ਜੀ ਨਾਲ ਸੰਪਰਕ ਕਰ ਸਕਦੇ ਹੋ
ganne ma coragen dalna sahi hai ki nhi ?
(hn)
Maharashtra
shadab ji kripya btaye ke ganne me Kya dikkat aa rahi hai Taki aapko iske bare men poori jankari di ja sake.
ganna growth bahut dhere pakad rha hai
ਸਰ ਜੀ ਮੈਂ ਚਿੱਚੜਾਂ ਤੋਂ ਇਹ ਦਵਾਈ ਵਰਤਦਾ ਹਾਂ ਕੀ ਇਹ ਦਵਾਈ ਵਰਤਣ ਲਈ ਠੀਕ ਹੈ ?
(pb)
Punjab
ਹਾਂਜੀ ਜਸਕਰਨ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਜੇਕਰ ਤੁਹਾਨੂੰ ਰਿਜਲਟ ਵਧਿਆ ਮਿਲਦਾ ਹੈ, ਜੇਕਰ ਕੋਈ ਹੋਰ ਵਰਤਣਾ ਚਾਹੁੰਦੇ ਹੋ ਤਾਂ ਤੁਸੀ ਵਿਚ Taktic 2ml/1liter ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ, ਇਹ MSD ਕੰਪਨੀ ਦੀ ਹੈ .
Punjab
tuci fir Taktic dwai di varto kr skde ho..
ganne ke bare mai btayen ?
(hn)
Maharashtra
shadab ji kripya aap apna swal vistar se pooche ke Taki aapko iske bare men poori jankari di ja sake.
ਹੁਣ ਚੁਕੰਦਰ ਦਾ ਕੀ ਬਣਾ ਸਕਦੈ ਆ ਜੀ. ਜਿਵੇ ਪਾਊਡਰ ਜਾ ਕੁਜ ਹੋਰ ਜਾ ਸੁਕਾ ਕੇ ਕੁਜ ਬਣ ਸਕਦਾ ਜੀ. ?
(pb)
Punjab
ਰਾਜਵਿੰਦਰ ਜੀ ਤੁਸੀ ਚਕੁੰਦਰ ਦਾ ਪਾਊਡਰ ਬਣਾ ਸਕਦੇ ਹੋ
Punjab
isda pashuan lyi achar v bnaya ja skda a..isde achar di demand dairy farms ch bhot vadh rhi a
Dogs Lai Koi Vadia Food dso jiss nal heavy ho jawe ji ?
(pb)
Ohna nu Royal canin di feed pao ji nall Liquid Aptiquik 200ml 10ml rojana deo ji es nall farak pe jawe ga ji.
sir mai ganna (sugarcane) nu ki pawa ohh turr (growth) ni reha ?
(pb)
Punjab
ਫ਼ਸਲ ਬੀਜਣ ਤੋਂ ਪਹਿਲਾਂ ਮਿੱਟੀ ਵਿੱਚਲੇ ਤੱਤਾਂ ਦੀ ਜਾਂਚ ਕਰਵਾਉਣੀ ਜ਼ਰੂਰੀ ਹੈ, ਤਾਂ ਕਿ ਖਾਦਾਂ ਦੀ ਸਹੀ ਲੋੜ ਨੂੰ ਸਮਝਿਆਂ ਜਾ ਸਕੇ ਬਿਜਾਈ ਤੋਂ ਪਹਿਲਾਂ 8 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਮਿਲਾਓ ਜਾਂ ਵਰਮੀਕੰਪੋਸਟ+ਰੈਲੀਗੋਲਡ 8-10 ਕਿਲੋ ਪ੍ਰਤੀ ਏਕੜ ਜਾਂ ਜੀਵਾਣੂ ਖਾਦ(PSB) 5-10 ਕਿਲੋ ਪ੍ਰਤੀ ਏਕੜ ਦੀ ਵਰਤੋਂ ਕਰੋ ਬਿਜਾਈ ਦੇ ਸਮੇਂ 66 ਕਿਲੋ ਯੂਰੀਆ ਦੀ ਵਰਤੋਂ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ ਯੂਰੀਆ ਦਾ ਦੂਜਾ ਹਿੱਸਾ 66 ਕਿਲੋ ਪ੍ਰਤੀ ਏਕੜ ਦੂਜੇ ਪਾਣੀ ਤੋਂ ਬਾਅਦ ਪਾਓ ਅਤੇ ਯੂਰੀਆ ਦਾ ਤੀਸਰਾ ਹਿੱਸਾ 66 ਕਿਲੋ ਪ੍ਰਤੀ ਏਕੜ ਚੌਥੇ ਪਾਣੀ ਤੋਂ ਬਾਅਦ ਪਾਓ ਸਰਦੀਆਂ ਦੇ ਮੌਸਮ ਵਿੱਚ ਤਾਪਮਾਨ ਘੱਟ ਹੋਣ ਕਾਰਨ ਫਸਲ ਤੱਤ ਜਿਆਦਾ ਲੈਂਦੀ ਹੈ, ਜਿਸ ਕਾਰਨ ਪੌਦਾ ਪੀਲਾ ਪੈ ਜਾਂਦਾ ਹੈ ਇਸ ਦੀ ਰੋਕਥਾਮ ਲਈ N:P:K 19:19:19 ਦੀ ਸਪਰੇਅ 250 ਗ੍ਰਾਮ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਲਈ ਵਰਤੋ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਦੀ ਕਮੀ ਹੈ, ਉੱਥੇ ਯੂਰੀਆ+ਪੋਟਾਸ਼ ਦੀ ਵਰਤੋਂ 2.5 ਕਿਲੋ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਕਰੋ
ਪਸ਼ੂਆਂ ਦੇ ਚਿੱਚੜ ਪਏ ਹੋਏ ਹਨ ਇਸ ਲਈ ਮੈਨੂੰ ਇਲਾਜ ਦੱਸੋ ਕਿ ਕੀ ਕਰਨਾ ਚਾਹੀਦਾ ਹੈ ?
(pb)
Punjab
ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ.ਇਸ ਨਾਲ ਫਰਕ ਪੈ ਜਾਵੇਗਾ
sir pig farm da kam auun wala time ch fail tan nhi hojuga teji nal new farm kull rahe hai ?
(pb)
ਸਰ ਜੀ ਸਾਡੇ ਪਸ਼ੂਆਂ ਦੇ ਚਿੱਚੜ ਪਏ ਹੋਏ ਹਨ ਇਸ ਲੲੀ ਮੈਨੂੰ ਇਲਾਜ ਦੱਸੋ ?
(pb)
Punjab
ਪਸ਼ੂਆਂ ਦੇ ਰਹਿਣ ਵਾਲੀ ਜਗਾਂ ਦੀ ਸਫਾਈ ਜਰੂਰ ਰੱਖੋ ਇਸ ਤੋਂ ਇਲਾਵਾ msd ਕੰਪਨੀ ਦੀ Taktic ਦਵਾਈ ਆਉਦੀ ਹੈ ਉਹ ਵਰਤ ਸਕਦੇ ਹੋਂ, ਇਸ ਨੂੰ 2 ਮਿਲੀ ਇਕ ਲਿਟਰ ਪਾਣੀ ਵਿਚ ਮਿਲਾ ਕੇ ਪਸ਼ੂਆਂ ਦੀ ਮਾਲਿਸ਼ ਕਰ ਸਕਦੇ ਹੋ.ਇਸ ਨਾਲ ਫਰਕ ਪੈ ਜਾਵੇਗਾ
corogen sapre kis lyi varti jandi hai ?
(pb)
Punjab
Coragen vich chlorantratriniliprole naam da salt hunda hai jo fasal vich soondi nu marn lyi use hunda hai..
sir ehh butta kisda hai ehh mousami da lgaya c iss nu fall nahi lgde , nimbu ate amrudd nu v fall nahi lggde dso ki kita jawe ?
(pb)
Punjab
Jaspal kaler ji har boote di umar hundi hai usnu fal lagn di aam taur te ehna booteya nu 4-5 saal tak fal lagda hai ate is boote di pcgan isnu fal lagn to bad hi hoyegi.dhanwad
thx sir
आम की वर्दीधारी के लिए उपाय ?
(hn)
Maharashtra
bhagwan ji kripya Iski photo bheje Taki aapko iske bare men poori jankari di ja sake.
मक्के में किस टाइम खाद डालनी चाहिए ?
(hn)
Haryana
(मिट्टी की जांच के मुताबिक ही खाद डालें) सुपर फासफेट 75-150 किलो, यूरिया 75-110 किलो और पोटाश 15-20 किलो (यदि मिट्टी में कमी दिखे) प्रति एकड़ डालें एस. एस. पी और एम. ओ. पी की पूरी मात्रा और यूरिया का तीसरा हिस्सा बिजाई के समय डालें बाकी बची नाइट्रोजन पौधों के घुटनों तक होने और गुच्छे बनने से पहले डालें
punjab vich rabbit farming kr skde ha k nahi g ?
(pb)
Haryana
ਖਰਗੋਸ਼ ਪਾਲਣ ਆਪਣੇ ਪੱਧਰ ਤੇ ਹੀ ਕਰਨਾ ਪਵੇਗਾ ਜੀ ਇਸ ਲਈ ਸਬਸਿਡੀ ਦੀ ਕੋਈ ਸਹੂਲਤ ਨਹੀ ਹੈ ਜੀ ਬਾਕੀ ਜੇਕਰ ਤੁਸੀ ਛੋਟੇ ਲੈਵਲ ਤੇ ਸ਼ੁਰੂ ਕਰਨਾ ਚਾਉਂਦੇ ਹੋ ਤਾਂ ਤੁਸੀ 10 ਖਰਗੋਸ਼ (7 ਮਾਦਾ ਤੇ 3 ਨਰ) ਨਾਲ ਸ਼ੁਰੂ ਕਰ ਸਕਦੇ ਹੋ, ਜਿਸ ਨੂੰ ਖਰਗੋਸ਼ ਪਾਲਣ ਵਿੱਚ ਇਕ ਯੂਨਿਟ ਬੋਲਦੇ ਹਨ ,ਪਰ ਇਸਨੂੰ ਪਾਲਣ ਲਈ ਵੀ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਹੋਣੀ ਚਾਹੀਦੀ ਹੈ ਇਕ ਯੂਨਿਟ ਲਈ ਤੁਹਾਨੂੰ 30×35 ਦਾ ਸ਼ੈਡ ਬਨਾਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇਕ ਟਾਈਮ ਫੀਡ ਇਕ ਟਾਈਮ ਪੱਠੇ ਖਵਾਉਂਣੇ ਹੁੰਦੇ ਹਨ ਇਹ ਲਗਭਗ ਤਿੰਨ ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਇਸਦੀ ਸ਼ੁਰੂਆਤ ਲਈ ਸਾਡੀ ਪੈਰਾਡਾਈਜ ਕੰਪਨੀ ਨਾਲ ਸੰਪਰਕ ਕਰ ਸਕਦੇ ਹੋ ਸਾਡਾ ਸੰਪਰਕ ਨੰਬਰ 9466419455 ਹੈ ਅਸੀ ਤੁਹਾਡੇ ਨਾਲ ਖਰਗੋਸ਼ ਖਰੀਦਣ ਦਾ ਵੀ ਕੌਟਰੈਕਟ ਕਰਾਂਗੇ
sir garmi ke mousam me pashu ko kya aahar dena chahiye jisse unka milk kam na ho .hara vmchara paryapt ni ho to ?
(en)
Punjab
Vase to pashu se acha dudh lene ke liye usko hara chara dena jruri hota hai yaddi hare chare ki kami hai to app sukha chara de skte hai, isme aap feed, dana mix krke pashu ko khilaa skte hai inke sath sath app Enerboost powder 50-50gm subah sham de skte hai, isse pashu ki kamjori duur rehti hai.
Can I may get full details of BLACK TURMERIC / KALI HALDI / curcuma caesia :- buyers, medicinal uses ,demand in world market, I am interested in growing if I get good ROI ?
(en)
I have 8 acre land in chickmagalur karnataka thus,Any buy back contract farming in organic farming of medicinal plants in karnataka @ bangalore or other places nearby ?
(en)
Punjab
Dinesh Bohra to get all the information about contract farming you can contact to C.B Yadav 6268536795 (akvsherbal).
kripya humko Moti ki kheti ke bare mein Jankari den , hukmo iske vare mai koi jankari nahi hai ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
ਮੇਰੀ ਜਰਮਨ ਸ਼ੈਫਡ ਕੁੱਤੀ ਹਟੀ ਚ ਨਹੀਂ ਆ ਰਹੀ ਕੀ ਕੀਤਾ ਜਾਵੇ ?
(pb)
ਤੁਸੀ ਕੁੱਤੀ ਨੂੰ NUTRICH ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ ਜੇਕਰ ਨਹੀਂ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪਾਓ ਜੀ
hnji ehh dukan ton mil jangia, tuci ehhi name lake laa skde ho.
mitti mai pani kyu dalte hai ?
(hn)
Maharashtra
Satish ji kripya aap apna swal vistar se pooche Taki aapko iske bare men poori jankari di ja sake.
ASHWAGANDHA ko kha bechne se labh mil ske ?
(hn)
Punjab
Shyam ji ASHWAGANDHA ki fasal ko aam market me bechna mushkil hai, je kuch private Company ki taraf se khreeda jata hai ja fir iski Contract farming ki jati is ke bare me puran jankari ke liye aap Vivesh Sharma 9826556880 se samparak kare.
ਹਰਾ ਚਾਰਾ ਗਰਮੀਆ ਲਈ ?
(pb)
Punjab
gurpreet ji garmiyan vich makhan gha, makki, di bijai kar sakde ho.dhanwad
मोती की खेती के बारे में बताएं ?
(hn)
Madhya Pradesh
मोती पालन के फायदे - मोती पालन एक ऐसा व्यवसाय है जो आपको अन्य लोगो से अलग करता है .वही लोग इस व्यवसाय को कर सकते है ..जिनकी सोच कुछ अलग करने की हो .. (1) एक एकड़ में पारंपरिक खेती से 50000/- का मुनाफा हो सकता है और मोती पालन से 8-10 लाख (2) एक तालाब में बहुउदेशीय योजनाओ का लाभ लेके 8-10 प्रकार के व्यापर करके आय मे बृद्धि (3) जमीन में जल स्तर को बढ़ाकर सरकार की मदद (4) बचे हुए सामान से हस्तकला उद्योग को बढ़ावा देना (5) यदि महिला वर्ग इस व्यवसाय में आते है तो ज्यादा फायदे है क्योकि मोती के आभूषण के साथ साथ मदर ऑफ़ पर्ल (Shell jewellery) का भी फायदा ले सकते है (6) आसपास के लोगो को रोजगार अधिक जानकारी संपर्क करे ..अमित बमोरिया 9407461361 9770085381 बमोरिया मोती सम्बर्धन केंद्र मध्य प्रदेश Pearl & Integrated farming Training मोती पालन और सहयोगी व्यवसायों से कमाए लाखो . 11 मई सुबह 9 बजे से साम 6 बजे तक ( सीप में मोती बीज ओपरेशन करके डालना . बीज बनाना ,तालाब. प्रबंधन एवं संपूर्ण जानकारी साथ ही मोती पालन के साथ स्वतः ही होने वाले 15-20 व्यवसायों की जानकारी ) अधिक जानकारी के संपर्क करे बमोरिया मोती सम्बर्धन केंद्र सतपुरा टाइगर रिज़र्व ,मड़ई से पहले ,कामती रंगपुर ,सोहागपुर ,जिला होशंगाबाद ,म.प्र. 9584120929 9770085381 https://youtu.be/g4wqW8anr1g
According to ICAR agro ecological zones are divided into ?
(en)
Maharashtra
Manish ji according to ICAR twenty agro-ecological zones were sub- divided into 60 sub-zones.
murgi farm kholna hai jankari chahiye ?
(en)
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी और यदि आप मीट का धंधा करना चाहते हैं तो आपको ब्रॉयलर मुर्गियां पालनी पड़ेंगी कितने में शुरू होगा यह धंधा नेशनल बैंक फॉर एग्रीकल्चर एंड रूरल डिवलेपमेंट (नाबार्ड) द्वारा तैयार किए मॉडल प्रोजेक्ट्स के मुताबिक यदि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा जब कि बैंक से आपको 75 फीसदी यानि 27 लाख का लोन मिल जाएगा यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा और बैंक आपको 40 से 42 लाख तक का लोन दे सकता है बैंक से आसाने से लोन लेने के लिए नाबार्ड कंसलटेंसी सर्विस की सहायता ली जा सकती है यदि आप पोल्टरी की ट्रेनिंग लेकर नाबार्ड से लोन लेते हैं तो आपको 25 से 35 प्रतिशत तक सब्सिडी मिल जाती है लेान एप्लाई करने के लिए पूरी जानकारी आपको विभाग की तरफ से ट्रेनिंग के बाद दी जाती है ट्रेनिंग लेने के लिए आप अपने नज़दीकी कृषि विज्ञान केंद्र से सकते है आप किसी भी दिन अपने नजदीकी कृषि विज्ञान केंद्र पर जाकर ट्रेनिंग लेने के लिए फार्म भर आयें उसके बाद जब भी पोल्टरी की ट्रेनिंग आयेगी तो आपको के वी के की तरफ से कॉल करके बता दिया जायेगा बहुत बढ़िया काम है पोल्टरी का यदि आप ब्रॉयलर रखते हैं तो पांच से छ हफ्तों के अंदर अंदर मंडीकरण करने के लिए तैयार हो जाते हैं तकरीबन पांच महीनों में अंडों की उपज शुरू हो जाती है सारा साल की आमदन वाला काम है ज्यादा मेहनत भी नहीं लगती यह नाज़ुक किस्म के जानवर होते हैं कुछ खतरनाक बीमारियां हैं जिनसे बचने के लिए खास ध्यान रखने की जरूरत होती है बाकी आप विस्तार में बतायें या फिर शुरूआत करने में कोई और मुश्किल है या जानकारी लेना है तो अपना सवाल दोबारा पूछ सकते हैं
7903647427
sir jhone di paniri bijjn lai kehra bijj vdia rhuga ?
(en)
Maharashtra
ਪਰਮਲ ਝੋਨੇ ਦੀਆ PR PR 113, PR 111, PR 114, PR 115, PR 116,PR 118 ,PR 121,PR 122, PR 123 , PR 126, PR 127, Cr 212, ਕਿਸਮਾਂ ਦਾ ਝਾੜ ਸਭ ਦਾ ਹੀ ਚੰਗਾ ਹੈI ਜੇਕਰ ਤੁਸੀ ਲੰਬੇ ਸਮੇ ਵਾਲੀ ਅਤੇ ਵੱਧ ਝਾੜ ਵਾਲੀ ਕਿਸਮ ਲਗਾਉਣੀ ਚਾਉਂਦੇ ਹੋ ਤਾਂ ਉਸ ਦੇ ਲਈ ਤੁਸੀ ਪੂਸਾ 44 ਕਿਸਮ ਲਗਾ ਸਕਦੇ ਹੋ I
Sir ji Jo 28p67 jhona hai usdi paniri bejan te jhona laun da sahi sma ke hai ?
(pb)
Maharashtra
28p67 di paniri tuc 15 may to beej sakde ho ate isnu mukh khet vich 13 June to bad la sakde ho.
sir goat ki delivery hue 5 month ho gye hai magar vo abhi tak heat mai nahi aye koi medicine btao ?
(en)
Jashnpreet ji app usko Agrimin super powder 50gm rojana dena suru kro, isse woh heat mai aa jayegi aur uske sarir ki kami v puri ho jawegi.
PR 121 paniri bejjn da time dsoo ?
(pb)
Maharashtra
jagtar ji 121 di paniri 15-20 may to beej sakde ho.
Sir CR 212 da seed da ki rate ae ji ate jhaad kina ate 127 da v dso ?
(en)
Maharashtra
CR212 da seed rate 8 killo hai ate isda jhaad 32 quintal prati acre hunda hai.127 kisam 137 laindi hai pakkan de layi ate 30 Quintal prati acre hunda hai.
सर नींबू के बारे में बताएं हमारे यहां कागज़ी नींबू की अच्छी पैदावार हो सकती है या नहीं बताएं ?
(hn)
Punjab
नींबू को मिट्टी की सभी किस्मों में उगाया जा सकता है अच्छे निकास वाली हल्की मिट्टी इसकी खेती के लिए उपयुक्त होती है मिट्टी की पी एच 5.5-7.5 होनी चाहिए इन्हें हल्की क्षारीय और अम्लीय मिट्टी में उगाया जा सकता है अच्छे निकास वाली हल्की दोमट मिट्टी कागज़ी-निंबू की खेती के लिए अच्छी होती है
why my buffalo is not prepare for pregnancy my buffalo delivered 6 month before ?
(hn)
Punjab
Give it to Flukarid-DS bolus stomach pests, start giving it Ovumin gold powder 50 grams daily, and minotas give 1 tablet daily and keep it for 21 days, it will come in the heat.
ਸਰ ਜੀ 18 ਮਹੀਨੇ ਦਾ ਕੱਟਾ ਕਿੰਨੇ ਪਰਸੇਂਟ ਨਸਲ ਦਾ ਲੱਗਦਾ ਬਿਲਕੁਲ Z ਬ੍ਲੈਕ ਹੈ ਜੀ.ਰੁਸਟਮ ਹਿੰਦ ਦਾ ਸੀਮਨ ਸੀ ਤੇ ਇਸ ਨੂੰ ਕੀ ਖੁਰਾਕ ਪਾਵਾਂ ਬੈਸਟ ਗਰੋਥ ਲਈ ?
(pb)
Punjab
ਤੁਸੀ ਉਸ ਨੂੰ ਕਿਸੀ ਵੀ ਵਧਿਆ ਕੰਪਨੀ ਦੀ ਫੀਡ ਦੇ ਸਕਦੇ ਹੋ ਜਾਂ ਤੁਸੀ ਘਰ ਵਿਚ ਤਿਆਰ ਕਰਕੇ ਦੇ ਸਕਦੇ ਹੋ, ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ, 8 ਕਿਲੋ ਵੜੇਵਿਆਂ ਦੀ ਖਲ, 9 ਸਰੋਂ ਦੀ ਖਲ, 40 ਕਿਲੋ ਚੋਕਰ, 20 ਕਿਲੋ ਕਣਕ ਜਾਂ ਮੱਕੀ, 10 ਕਿਲੋ ਛੋਲੇ, 1 ਕਿਲੋ ਨਮਕ, 2 ਮਿਨਰਲ ਮਿਸ਼ਰਣ , ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ ਬਾਕੀ ਇਸਦੇ ਨਾਲ ਤੁਸੀ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ, ਇਸ ਨਾਲ ਵਧਿਆ ਗਰੋਥ ਹੋਵੇਗੀ .
ਗੰਡੋਏ ਦੀ ਖਾਦ ਸਬਜੀਆਂ ਦੀ ਕਿਆਰੀਆਂ ਵਿਚ ਇੱਕ ਵਾਰ ਪਾੳਣ ਤੋ ਬਾਅਦ ਕਿੰਨੀ ਦੇਰ ਬਾਅਦ ਪਾਉਣੀ ਚਾਹੀਦੀ ਹੈ ?
(pb)
Maharashtra
kulwinder ji isnu ik var hi khet Vich paun di lod hundi hai isnu dubara nahi paya janda.
Punjab
thanks