Punjab
Search
बरबरी और सिरोही नसल की बकरियों के लिये घर पर फीड कैसे तैयार करे यानी कौन कौन से अनाज लें और कितनी मात्रा में लें
(hn)
बकरियों की फीड तैयार करने के लिए आप 1 किलो मिनरल मिक्सचर, 2 किलो नमक, मीठा सोडा 1 किलो, मक्की 30 किलो, गेहूं 25, सोयाdoc10 किलो, सरसों खल 10 किलो, धान की doc 21 किलो को मिलाकर फीड तैयार करवायें यह आप रोजाना 250-300 ग्राम तक खिलायें
Uttar Pradesh
sir doc क्या चीज hoti hai?
Eh pusa 44 Jhona 21din hoge lage nu 1st juria 25kg+33%jinc 2st juria 45kg+5kg sulfur duties a Jhona fasea ja khada growth ni Kar reha koi hall dasso Ji pate pele ho Ke Suki jande
(pb)
Punjab
gurkirat ji isde vich khaadan poori matra vich payi jao same de nal eh apne aap vadhan shuru kar dayega. baki khaadan de asar hon te v sma lagda hai.dhanwad
Gurliakat singh ji, jis hisan nal thode jhona 21days ਦਾ os hisab nal growth thik kar riha hai, bahut jeyada garmi peen krk bute strees condition vich jawrde ne koi khas khabraun wali gal nahi hai meeh peen uprant thik ho jawega, dhanwad.
jhone di jad vich breek breek motian vargan gandan ne .kite kite je te oh boote hlke peele v ne koi desi ilaj
(pb)
Punjab
Kashmir ji eh nematode hai isde layi tuc neem di khal nu 8-9 kilo prati acre de hisab nal pao,dhanwad
Kashmir singh, apne jhone di jad pat k dhoo k clear photo bhejo, dhanwad.
sahiwal cow information
(pb)
Punjab
Gurjinder ji sahiwal cow vare puri jankari lai tuci iss app de pashu palan wale section vich jaa ke cow vich sahiwal breed vare padd skde ho jekar tuci koi hor v jankari leni hai tan dubara swal push skde ho.
kindly identify and suggest remedy for given image
(en)
Mr. Satpal in crop irs aa attack of root knot Nematodes for control gave Furadan@7 kg per acre.....
how to prevent paddy nursery from yellow
(en)
Punjab
Prince ji send the image of the nursery so that we can guide you accordingly.thank you
please help me to to find medicine for nursery of my paddy became yellow how to prevent it
(en)
Maharashtra
Mr. prince please send photograph of nursery so that we can provide you information accordingly, thank you
Bai mircha Ch a problem a rahi Mitch Kali ho k dig padi aa gal jadi pls
(pb)
Punjab
Gurprinder ji eh fungus hai isde layi tuc mancozeb@400 gram ko prati acre ke hisab se spray karen,dhanywad
Gurpinder singh, eh ik ਉੱਲੀ rogh hai jis vich fal pakan ton Pehla e khrab hoke dig penda ਹੈ esdi roktham lai tuci Tilt(Propicanazole) ja Tata da content plus(Hexacanazole) 2ml per litre de hisab nal spray karo, dhanwad.
Punjab
ਧੰਨਵਾਦ ਜੀ
sir /madam ahum hydrophonic kiss kiss type ki kheti kar skte ha...
(hn)
Punjab
Yash ji aap sabjiyan ya chare ki bijai kar sakte hai jiski jad ki length kam hoti hai,dhanywad
Punjab
Yash ji aap sabjiyan ya chare ki bijai kar sakte hai jiski jad ki length kam hoti hai,dhanywad
sir gaa Di jeeb ta jakham ho giea ki karea
(pb)
tuci iss nu ivermectin injection 1ml/50kg sarir de bhar de hisab nal chamdi vich lgwao ate iss nu inj. neoprofen 15ml, inj. DCR 2.5gm uss vich Avil 10ml mix krke lgao ehh dono tike dunge lgane hai ate 2 din lgga deo, iss nal frak paa jawega.
ssa sir ... sir hf gawa nu udder di bht dikat aaa rahi udder ch soz .. dudh ghat jana
(en)
tuci uss nu Gardplus inj. 4.5gm, CRB(ascrobic acid) 20ml, Vitum-h inj. 5ml, Megludyne inj. 20ml Lasix inj. 10ml ehh treatment 3 din kro iss nal frak paa jawega.
super nepeon 20 chaare bare jancaree do ,katai, beejai, Te beej kithe miloo
(pb)
Punjab
sukhbir ji kirpa karke isdi company da nam daso ta jo tuhanu is bare poori janakri diti ja sake,dhanwad
hamari majur fish tarpolin tank mai hai salary sab mar ga rahi
(hn)
Karim ji iske kai karan ho skte hai jaise fungas ke karan, pani mai oxygen ki kami se ja koi aur smasia ho skti hai unki janch krke he sahi ilagg ho skta hai. isliye aap apne nazdiki kise achi fish farmer se v janch krwa skte hai.
drip kitna karch aata he
(hn)
Punjab
Nainas ji kripya aap btaye ke aap drip konsa lagwana chahte hai taki aapko iske bare men poori jankari di ja sake,dhanywad
fruit despair mango plant required to purchased
(hn)
Punjab
Kishan ji please ask your query in detail so that we can provide you information accordingly.thank you
अमरुद के फल पक्षी तोड़ देते है
(hn)
Punjab
ओम नाथ जी पक्षियों से फलों को बचाने के लिए पेड़ को जाली के साथ ऊपर से ढक सकते हैं और लगातार किसी यंतर के शोर से फलों को पक्षियों से बचाया जा सकता है, धन्यवाद
अमरुद के फल पक्षी तोड़ देते है
(hn)
Punjab
ओम नाथ जी पक्षियों से फलों को बचाने के लिए पेड़ को जाली के साथ इसे ऊपर से ढक सकते हैं और लगातार किसी यंतर के शोर से फलों को पक्षियों से बचाया जा सकता है, धन्यवाद
Haryana
masar dani wali jali upper pado ji
Can I purchase the Mango Desahari plant
(hn)
Punjab
Kishan chand ji you can buy it from PUSA delhi.
Answer will be initiated by you
सोयाबीन की यह कौन सी बीमारी है
(hn)
Maharashtra
बसंत जी यह कीट का हमला है इसके लिए आप malathion @2ml को प्रति लीटर पानी के हिसाब से स्प्रे करें। धन्यवाद
sir isda ki result ha jone pls dasho
(pb)
Punjab
Gurpinder ji tuc isdi varto jhone da boojha bnaun de layi kar sakde ho. isdi matra 4 kilo nu prati acre de hisab nal varto.dhanwad
sir a Jona sidi bajei wala ik sepre jink te lhoe Di Kar ti par a ki problem a rahi ha jone de patea te pls confirm Karo te ki hul ha isda
(pb)
Punjab
Gurpinder ji kirpa karke isdi poori photo bhejo ta jo tuhanu is bare poori jankari diti ja sake,dhanwad
began ka ek ped Kong kitni paani chahiye
(hn)
Punjab
Dev ji kripya aap apna swal vistar se pooche taki aapko iske bare men poori janakri di ja sake,dhanywad
ਸ੍ਰੀਮਾਨ ਡਾਕਟਰ ਸਾਹਿਬ ਜੀ ਸਾਡੀ ਮੱਝ ਨੂਂ ਸੂਈ ਨੂੰ ਸੱਤ ਮਹੀਨੇ ਹੋਗੇ ਹਨ। ਪਰ ਮੱਝ ਬੋਲਦੀ ਨਹੀ ।ਕੋਈ ਹੱਲ ਦਵਾਈ ਪਾਊਡਰ ਦੱਸੋ।
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ Ovumin advance tablet ਰੋਜਾਨਾ ਇਕ ਗੋਲੀ 21 ਦਿਨ ਤਕ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ ਇਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ..
pr121 jhona 15 din hoge laggge nu eh ki problem hai te esda koi hall dasso plss
(en)
Punjab
gagan ji eh fungus hai isde layi tuc saaf@500 gram nu prati acre de hisab nal spray karo,dhanwad
ਸਰ ਗਾਂ ਗੋਹਾ ਪਤਲਾ ਕਰਦੀ ਤੇ ਕਦੀ ਪਾਣੀ ਵਾਂਗ ਵੀ ਕਰਦੀ ਆ ਉਸ ਨੂੰ ਕੀ ਦਿੱਤਾ ਜਾਵੇ । ਗਾਂ ਦੋਗਲੀ ਦੇਸੀ ਆ ਜੀ
(pb)
ਤੁਸੀ ਉਸ ਨੂੰ Biotrim injection 15ml ਅਤੇ Halotas tablet 2-2 ਸਵੇਰੇ ਸ਼ਾਮ ਦਿਓ, ਬਾਕੀ ਉਸ ਨੂੰ Vitakind liv liquid 50ml ਰੋਜਾਨਾ ਦਿਓ ਇਸ ਨਾਲ ਫਰਕ ਪੈ ਜਾਵੇਗਾ..
sir g gaa dey ghan cho dud khrab a reya os da koi hall daso
(pb)
Punjab
Sukhjeet ji tuci uss nu Gardplus inj. 4.5gm, CRB(ascrobic acid) 20ml, Vitum-h inj. 5ml, Megludyne inj. 20ml lgwao ate uss nu mammidium powder 50gm rojana dena suru kro..
sir gaa dey than cho dud khrab a reya os nu fever hoya c jede karn hawane nu soj pa gai hun thik ho geya fever ve te soj ve lath gai a par dud khrab a reya ajey ve ik than cho
(pb)
Punjab
Sukhjeet ji tuci uss nu Gardplus inj. 4.5gm, CRB(ascrobic acid) 20ml, Vitum-h inj. 5ml, Megludyne inj. 20ml lgwao ate uss nu mammidium powder 50gm rojana dena suru kro..
गन्ने की पत्ती पीली पड़ रही है क्या किया जाए
(hn)
Maharashtra
सोनू जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद
ਝੋਨੇ ਵਿੱਚ ਸਰੋਂ ਦੀ ਖਲ ਪਾਉਣ ਦਾ ਕੋਈ ਫਾਇਦਾ ਹੈ ਜਾ ਨਹੀਂ ਜੇ ਕੋਈ ਫਾਇਦਾ ਹੈ ਤਾਂ ਕੀ ਹੈ
(pb)
Haryana
ਝੋਨੇ ਵਿਚ ਸਰੋਂ ਦੀ ਖਲ ਦੀ ਵਰਤੋਂ ਬਹੁਤ ਹੀ ਲਾਭਕਾਰੀ ਹੈ ਇਹ ਅਜਿਹਾ ਆਰਗੈਨਿਕ ਤਰੀਕਾ ਹੈ ਜਿਸਦੇ ਨਾਲ ਅਸੀਂ ਝੋਨੇ ਦੀ ਪੈਦਾਵਾਰ ਵਿਚ ਵਾਧਾ ਕਰ ਸਕਦੇ ਹੈ ਝੋਨੇ ਦੇ ਬੂਟੇ ਦੀ ਫੋਟ ਕਰਾਉਣ ਦੇ ਲਈ ਇਸਦੇ ਨਤੀਜੇ ਬਹੁਤ ਹੀ ਵਧੀਆ ਹਨ ਇਸ ਵਿਚ ਛੇ ਮੁੱਖ ਤੱਤ ਹਨ ਜਿਸ ਵਿਚ ਮੁੱਖ ਤੋਰ ਤੇ ਨਾਈਟ੍ਰੋਜਨ,ਪੋਟਾਸ਼ ਤੇ ਫਾਸਫੋਰਸ ਦੇ ਨਾਲ ਨਾਲ ਸਲਫਰ ,ਜਿੰਕ ਤੇ ਬਰੋਨ ਵੀ ਪਾਏ ਜਾਂਦੇ ਹਨI ਸਰੋਂ ਦੀ ਖਲ ਨੂੰ ਝੋਨੇ ਵਿੱਚ ਵਰਤਣ ਦੇ ਲਈ ਦੋ ਤਰੀਕੇ ਹਨ ਪਹਿਲਾ ਤਰੀਕਾ ਇਹ ਹੈ ਕੇ ਇਸਨੂੰ ਡਰੰਮ ਦੇ ਵਿਚ ਭਿਓਂ ਲੋ ਤੇ 5 -6 ਦਿਨ ਲਗਾਤਾਰ ਇਸਨੂੰ ਹਲਾਉਂਦੇ ਰਹੋ ਤੇ ਇਸ ਘੋਲ ਨੂੰ ਪਾਣੀ ਦੀ ਵਾਰੀ ਵਾਲੇ ਦਿਨ ਖੇਤ ਵਿੱਚ ਪਾ ਦਿਓ ਦੂਸਰਾ ਤਰੀਕਾ ਇਹ ਹੈ ਕੇ ਇਸਨੂੰ ਬਰੀਕ ਕੁੱਟ ਕੇ ਇਸਦਾ ਛਿੱਟਾ ਵਾਹਣ ਵਿਚ ਦੇ ਸਕਦੇ ਹੋ ਇਸਨੂੰ ਵਰਤਣ ਦਾ ਸਹੀ ਸਮਾਂ ਜਦੋਂ ਝੋਨਾ 15 -20 ਦਿਨਾਂ ਦਾ ਹੋਵੇ ਕਿਓਂਕਿ ਇਸ ਸਮੇ ਜੜ੍ਹਾਂ ਦਾ ਸਭ ਤੋਂ ਵੱਧ ਵਿਕਾਸ ਹੁੰਦਾ ਹੀ ਇਸਦੀ ਮਾਤਰਾ ਇਕ ਕਿੱਲੇ ਦੇ ਵਿੱਚ ਸਿਰਫ 16 ਕਿੱਲੋ ਦੀ ਵਰਤੋਂ ਕਰ ਸਕਦੇ ਹਾਂ ਰੇਤੇ ਵਾਲੇ ਜਾਂ ਬਰਾਨੀ ਵਾਹਣ ਵਿੱਚ ਅਸੀਂ 20 ਕਿੱਲੋ ਵਰਤ ਸਕਦੇ ਹਾ I
सर हमारे अनार के फुल क्यो जड जाते है
(hn)
Punjab
हितेश जी यह तत्व की कमी के कारण होती है इसके लिए आप vermicompost @4 किलो को प्रति पौधे के हिसाब से डाले|
mujhe kheti krne ka bahut shok hai ..mujhe is time kya kheti krni chahiye ...maine abhi abhi bank ki job chhori hai ..
(hn)
Punjab
Sumit ji kripya vistar se btaye ke aapke paas kitne acre jameen hai aur khet ki mitti kis trah ki hai taki aapko iske bare men poori jankari di ja sake,dhanywad
केला में फल नहीं लग रहा है 14 महीना का होगया है का डाले की शाभी में फल लग जाए
(hn)
Punjab
उग्रसेन जी आप पौधे को वर्मीकम्पोस्ट @4 किलो को प्रति पौधा डाले ताकि आपको इसके बारे में जानकारी दी जा सके|
ਸਰ ਸਾਹੀਵਾਲ ਗਾਂ ਪਹਿਲੇ ਸੂਏ ਚ ਸੂਈ ਨੂੰ 2 ਮਹੀਨੇ ਹੋਏ ਨੇ। ਪਿਛਲੇ 1-2 ਦਿਨਾਂ ਤੋਂ ਇਹ ਆਪੇ ਆਪਣਾ ਦੁੱਧ ਚੁੰਘਣ ਲੱਗ ਗਈ ਹੈ। ਕੀ ਕਾਰਨ ਹੋਊ ਤੇ ਕਿਰਪਾ ਕਰਕੇ ਇਸਦਾ ਇਲਾਜ ਵੀ ਦੱਸਣਾ
(en)
Rajasthan
ਜੇਕਰ ਤੁਹਾਡੀ ਗਾਂ ਆਪਣਾ ਦੁੱਧ ਆਪ ਪੀਂਦੀ ਹੈ ਤਾਂ ਤੁਸੀ ਉਸ ਦੇ ਨੱਕ ਵਿੱਚ ਰਿੰਗ (ਕੜ੍ਹਾ) ਪਾ ਸਕਦੇ ਹੋ ਜਿਸ ਨਾਲ ਜਦੋ ਉਹ ਅਪਣਾ ਦੁੱਧ ਪੀਣ ਦੀ ਕੋਸ਼ਿਸ਼ ਕਰੇਗੀ ਤਾਂ ਇਸ ਨਾਲ ਖਿੱਚ ਪਵੇਗੀ ਅਤੇ ਉਹ ਆਪਣਾ ਦੁੱਧ ਆਪ ਨਹੀ ਪੀਵੇਗੀ (ਨਾਲ ਦਿੱਤੀ ਫੋਟੋ ਜਰੂਰ ਦੇਖੋ).
sir ji pusa 44 lai ki kuj pai a te ki kuj kari a plz time table daeso pejo
(pb)
Haryana
Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.
Punjab
tkx ji
what is soya deuce, and where to buy. can i buy in Amazon, if yes, can u send me the name for product or link. and also what is choker. plz
(en)
Punjab
Waseem ji please ask your query in detail whether you want to know about soya sauce because we can't find any soya deuce product from soybean. thank you
ਬੈਂਗਣ ਵਿਚ ਘਾਹ ਬਹੁਤ ਹੋ ਗਿਆ ਹੈ ਕੋਈ ਸਪਰੇਅ ਕਰਨ ਲਈ ਹੈ
(pb)
ਬਿਕਰਮਜੀਤ ਜੀ ਇਸਦੇ ਵਿਚ ਕੋਈ ਨਦੀਨ ਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ |ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ। ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ।
मैने 22 जून को 1718 व1509 एक एक एकड धान लगाया है व एक एकड मे n p k 12 32 16 50 kg डाला है व खरपतवार के लिए रिफीट दवाई डाली है तो आगे मुझे खाद कब मात्रा व कौनसा डालू
(hn)
Punjab
श्रीमान जी, अभी आप लगभग 7- 10 दिन बाद 30kg यूरिया के साथ जिंक 33% @10 kg /एकड़ दाल सकते हैं, धन्यवाद
kinnow de seedless plant kitho miln ge ji
(pb)
Punjab
Kawaldhaliwal ji plant len lai tusi Amardeep Singh 8146500544 PAU Fruit Nursery nal samparak kar sakde ho, Thankyou.
ਝੋਨੇ ਵਿੱਚ ਜਿੰਕ ਤੇ ਪੋਟਾਸ਼ ਪਾਉਣ ਦਾ ਸਹੀ ਸਮਾਂ ਕੀ ਹੈ
(en)
Haryana
ਵਰਿੰਦਰ ਜੀ ਤੁਸੀ ਇਸਨੂੰ ਪਹਿਲੀ ਯੂਰੀਆ ਦੇ ਨਾਲ ਰਲਾ ਕੇ ਪਾ ਸਕਦੇ ਹੋ|
ਸਰ ਝੋਨਾ ਲੱਗੇ ਨੂੰ ਲਗਭਗ 20 ਦਿਨ ਹੋ ਗਏ ਨੇ ਕੀ ਹੁਣ ਜਿੰਕ ਤੇ ਪੋਟਾਸ਼ ਪਾ ਸਕਦੇ ਹਾਂ?
hlo sir mere kol jarmen sheffed Dog ha and isda kann(EAR) dullan lagg pya ha kehri medicine deni chahidi ha
(pb)
Isde lai tuci teramycin injection 30ml lao ate uss vicho 5 ml bhar kadd deo ate baki 25 ml injection vich dexona 5ml mix krke 2-2 ml din vich 3 varr kann vicho paoo ate septigo homeopathic dwai v deni suru kro.
helloo sir hf cow 3 month huge dhud wicho daily blood bhut aunda
(pb)
Punjab
tuci uss nu Injection Zackshot 20ml, Amoxirum 4.5gm injection , Megludyne injection 20ml , CRB(ascorbic acid) injection 20ml , Vitum-H 5ml lgwao ehh tuci 3 din lgwao ate mammidium powder 50gm rojana dena suru kro..
ਝੋਨੇ ਵਿਚ ਪਹਿਲੇ urea ਨਾਲ ਕੀ ਪਾ ਸਕਦੇ ਹਾ।
(pb)
Punjab
ਝੋਨੇ ਵਿੱਚ ਯੂਰੀਆ @110 ਕਿਲੋਗ੍ਰਾਮ ਪ੍ਰਤੀ ਏਕੜ ਪਾਈ ਜਾਂਦੀ ਹੈ, ਝੋਨਾ ਮੁੱਖ ਖੇਤ ਵਿੱਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ ਡੀਏਪੀ ਪਾਉਣੀ ਸ਼ੁਰੂ ਕਰੋ ਇਸਦੇ ਵਿੱਚ 27kg ਡੀਏਪੀ ਪਾ ਸਕਦੇ ਹੋ ਜੇਕਰ ਕਣਕ ਵਿੱਚ ਡੀਏਪੀ ਨਹੀਂ ਪਾਈ ਹੈ ਇਸ ਤੋਂ ਇਲਾਵਾ ਇਸ ਦੇ ਵਿੱਚ 20kg ਪੋਟਾਸ਼ ਪਾਉਣੀ ਹੈ, ਜੋ ਯੂਰੀਆ ਹੈ ਉਸ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ 18-45 ਦਿਨਾ ਤੱਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਵਿੱਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿੱਚ ਛਿੱਟਾ ਦੇ ਦਿਓ ਇਹ ਜ਼ਿੰਕ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16-17 ਕਿਲੋ ਪ੍ਰਤੀ ਏਕੜ ਹੈ
श्रीमान मेरी 1 गया देने दिन कमजोर होती जा रही है
(hn)
Punjab
राजपाल जी इसके लिए आप गाय को पेट के कीड़ों के लिए Flukarid-DS गोली दें और हर तीन महीने के बाद साल्ट बदलकर गोली जरूर दें और अच्छी मात्रा हरा चारा और फीड डालें और Enerboost पाउडर 50-50gm सुबह शाम दें।
60 70 din main kaun si fasal taiyar ho jati hai
(hn)
Punjab
Zala ji moong ki fasl 60-70 din men tyar ho jati hai iske ilava sabjiyon ki pehli tudayi ho jati hai,dhanywad
ਮੂੰਗੀ ਦੀ ਫ਼ਸਲ ਵਿੱਚ ਇੱਕ ਸਾਰ ਤੇ ਜ਼ਿਆਦਾ ਫ਼ਲ ਲੲੀ ਕੀਤਾ ਜਾਵੇ
(pb)
Punjab
ਗੁਰਦੀਪ ਜੀ ਤੁਸੀ ਇਸਦੇ ਉਪਰ NPK 191919@1 ਕਿਲੋ ਨੂੰ 150 ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ|
ਇਸ਼ ਮੋਸ਼ਮ ਵਿੱਚ ਕਿਹੜਾ ਹਰਾ ਚਾਰਾ ਬੀਜਣਾ ਚਾਹੀਦਾ ਜੋ ਪਸ਼ੂਆਂ ਲਈ ਠੀਕ ਹੋਵੇ
(en)
ਜਗਜੀਵਨ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ | ਇਸਦੇ ਲਈ ਤੁਸੀ J 1006 ਕਿਸਮ ਦੀ ਬਿਜਾਈ ਕਰ ਸਕਦੇ ਹੋ|
ਝੋਨੇ ਵਿਚ ਕੱਖ ਬਹੁਤ ਨੇ ਕੀ ਹੱਲ ਕਰੀਏ।
(pb)
Haryana
ਧਾਲੀਵਾਲ ਜੀ ਝੋਨੇ ਵਿਚ ਕੱਖ ਦੀ ਰੋਕਥਾਮ ਦੇ ਲਈ ਤੁਸੀ ਸਾਥੀ @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|
ਇਸ਼ ਮੋਸ਼ਮ ਵਿੱਚ ਕਿਹੜਾ ਹਰਾ ਚਾਰਾ ਬੀਜਣਾ ਚਾਹੀਦਾ ਜੋ ਪਸ਼ੂਆਂ ਲਈ ਠੀਕ ਹੋਵੇ
(en)
ਜਗਜੀਵਨ ਜੀ ਤੁਸੀ ਮੱਕੀ ਦੀ ਬਿਜਾਈ ਕਰ ਸਕਦੇ ਹੋ | ਇਸਦੇ ਲਈ ਤੁਸੀ J 1006 ਕਿਸਮ ਦੀ ਬਿਜਾਈ ਕਰ ਸਕਦੇ ਹੋ|
sadi cow de blood bhut aunda dhud wich
(pb)
Punjab
tuci uss nu Injection Zackshot 20ml, Amoxirum 4.5gm injection , Megludyne injection 20ml , CRB(ascorbic acid) injection 20ml , Vitum-H 5ml lgwao ehh tuci 3 din lgwao ate mammidium powder 50gm rojana dena suru kro..
मोथा की दवा
(hn)
Punjab
राम जी कृपया बताये के यह कोनसी फसल में है ताकि आपको इसके बारे में पूरी जानकारी दी जा सके|
helloo
(pb)
Punjab
Harwinder ji kirpa karke swal vistar nal pucho ta jo tuhanu is bare poori jankari diti ja sake.dhanwad
मोथा की दवा
(hn)
Punjab
राम जी कृपया आप बताये के यह कोनसी फसल में है ताकि आपको इसके बारे में पूरी जानकारी दी जा सके|
Uttar Pradesh
धान की रोपाई होने से पहले बहुत मोथा हो जाता है
ਸਰ ਪੀ ਆਰ 128ਅਤੇ ਪੀ ਆਰ 129ਲਵਾਈ ਕਦੋਂ ਤੱਕ ਕਰ ਸਕਦੇ ਹਾਂ
(pb)
Haryana
ਮਾਂਗਟ ਜੀ ਤੁਸੀ ਇਸਦੀ ਲਵਾਈ ਜੂਨ ਮਹੀਨੇ ਵਿਚ ਖ਼ਤਮ ਕਰ ਦਿਓ| ਕਿਉਕਿ ਜੁਲਾਈ ਮਹੀਨੇ ਵਿਚ ਇਹ ਲੇਟ ਹੋ ਜਾਏਗੀ|
sir jhone ch kheda jinc pana chahida
(pb)
Haryana
Gurveer ji tuc 21% ja 33% dona cho kise di vi varto kar sakde ho isnu tuc urea nal rla ke pa sakde ho,dhanwad
sir teeje reih naal rala ke koi ulli nask powder pa sakde ha je ha tan kehra te kinni doze plz tell me
(pb)
Punjab
Manjit ji jhone vich ullinashak di varto ta hi karo jekar isde vich ulli da hamla hunda hai jekar hamla nahi hai ta tuhanu ulli nashak di varto karn di lod nahi hai,dhanwad
Aahlu(potatoes) da ki rate hai ji in todays date ?
(en)
Punjab
Gurpreet ji isda rate 1500 rupaye prati quintal chal reha hai,dhanwad
गुरप्रीत जी भूरे आलू का आज का मंडी रेट कम से कम ₹8 प्रति किलो है और अधिकतम है ₹11 प्रति किलो तथापि ले आलू ₹6 प्रति किलो कम से कम और मैक्सिमम में ₹23 प्रति किलो मंडी रेट के हिसाब से हैं
Punjab
ye 23 rupee kilo wali konsi variety hai ji?
Punjab
kya aap variety ka nam btaa skte hain? please ?
ਸਾਡੀ ਮੱਝ ਨੂੰ ਸੂਈ ਨੂੰ 15 ਦਿਨ ਹੋ ਗਏ ਹਨ ਜੀ ਮਝ 15 ਦਿਨ ਸਮੇਂ ਤੋਂ ਪਹਿਲਾ ਏ ਸੁ ਪਾਈ । ਪਰ ਹੁਣ ਪਿਛਲੇ 2 ਦਿਨਾਂ ਤੋਂ ਮਝ ਬੈਠ ਨੈ ਰਹੀ ਖੜੀ ਹੀ ਰਹਿੰਦੀ ਆ । ਪਰ ਕੁਝ ਹਦ ਤਕ ਹਰਾ ਚਾਰਾ ਖਾਂਦੀ ਆ ਤੇ ਉਗਾਲੀ ਵ ਕਰਦੀ ਆ ਜੀ ।
(pb)
Punjab
ਕੁਲਵਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜੀ ਉਸਦੀ ਸਹੀ ਜਾਂਚ ਕਰਕੇ ਵਧਿਆ ਇਲਾਜ ਹੋ ਸਕਦਾ ਹੈ
what is the issue with mango leaves & what is its cure...
(en)
Punjab
Nadeem ji it is fungus you can spray carbendazim@4 gram per litre of water.thank you
sir g sadi buffalo nu sui nu 15 din ho gae ne te hu pichle 2 dina to standing position ch aa bath nai rahi hara chara kuj had tak kha lendi aa g
(pb)
Punjab
Gill ji tuci uss nu turant nazdiki doctor ton check krwao usdi janch krke hi sahi ilagg ho skda hai.
narme nu pehla 2 bag super te 0.5 bag potash pai hai hun pehle pani kehri khad pauni chahidi hai ?
(pb)
Punjab
Harjeet ji narme vich bt kisman nu 65 kilo ate non bt kisman nu 130 kilo urea prati acre de hisab nal payi jandi hai. nitrogen di adhi matra nu full niklan de same pao.
Harjeet singh, hun tuci pani laun uprant Urea ਦਾ shita deo, dhanwad.