Punjab
Search
Sir ghar lgaun lyi nimbu , lal amrood te mango diyan vdiya kisma jina nu fruit jldi lgn lg pen te jo hoshiarpur area chon easily mil jaan dso g. Thanks ?
(pb)
Tejinder ji kirpa karke daso ke tuhade ilake vich mitti kis trah di hai ta jo tuhanu usde hisab nal jankari diti ja sake,dhanwad
सरसों की फसल के बारे में जानकारी चाहिए ?
(hn)
सरसों की बिजाई का समय 15 सितम्बर से अक्टूबर है| आप HR-30, T-59, HR -8113(SORABH), RB-50 किस्में लगा सकते है| इनकी औसतन पैदावार भी अच्छी है|
devmedia
(hn)
Punjab
Prem ji aap ise urea@3 kilo prati knal ke hisab se daale,dhanywad
Uttar Pradesh
Sar Maine dhaan pad lagva Diya hai usko footer karne ke liye kya kya chij hai
ਸਰ ਸਾਡੇ ਇੱਕ ਗਾਂ ਅਤੇ ਇੱਕ ਮੱਝ ਹੈ । ਉਹ heat ਤੇ ਨਹੀਂ ਆ ਰਹੀਆਂ। ਲਗਭਗ 8-8ਮਹੀਨੇ ਹੋ ਗਏ ਸੂਈਆਂ ਨੂੰ। ਅਸੀਂ 5-5 ਕਿਲੋ ਮਿਨਰਲ ਮਿਕਸਚਰ ਦੇ ਚੁੱਕੇ ਆਂ। ਟੋਟਾਵਿਟ ਵੀ ਦੇ ਚੁੱਕੇ ਆਂ। ਕੋਈ ਇਲਾਜ ਦੱਸੋ ?
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus ਗੋਲੀ ਦਿਓ ਅਤੇ Ovumin advance tablet ਰੋਜਾਨਾ ਇਕ ਗੋਲੀ 21 ਦਿਨ ਤਕ ਦਿਓ ਇਸ ਨਾਲ ਹੀਟ ਵਿਚ ਆ ਜਾਵੇਗੀ ਇਸ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ..
Punjab
Thanks you sir
Deworming ਵੀ ਜਰੂਰ ਕਰ ਲਿਆ ਕਰੋ ਇਹ ਸਬ ਚੀਜਾ ਦੇਣ ਤੋ ਪਹਿਲਾ । ਹਰੇ ਚਾਰੇ ਨਾਲ 1ਕੁਇੰਟਲ ਫੀਡ ਦਾ ਫਾਰਮੂਲਾ ਵੀ ਤਿਆਰ ਕਰੋ ਤੇ ਉਸ ਵਿਚ mineral mixture ਮਿਲਾਓ।
Punjab
Thanks you sir
मैं तुलसी की खेती करना चाहता हूँ इसके बारे में सही जानकारी दे ?
(hn)
Punjab
यह कई तरह की मिट्टी में उगाई जाती है इसकी पैदावार के लिए नमकीन, क्षारीय और पानी खड़ा होने वाली मिट्टी से बचाव करें यह बढ़िया निकास वाली मिट्टी जिसमे बढ़िया जैविक तत्व मौजूद हों, में बढ़िया परिणाम देती है इसके बढ़िया विकास के लिए मिट्टी का pH 5.5-7 होना चाहिए Drudriha Tulsi: यह मुख्य रूप से बंगाल, नेपाल, चटगांव और महाराष्ट्र क्षेत्रों में पाई जाती है यह गले को सूखेपन से राहत देता है यह हाथों, पैरों और गठिया की सूजन से आराम देता है Ram/Kali Tulsi (Ocimum canum): यह चीन, ब्राज़ील, पूर्व नेपाल और साथ ही बंगाल, बिहार, चटगांव और भारत के दक्षिणी क्षेत्रों में पाई जाती है इसका तना जामुनी और पत्ते हरे रंग के और बहुत ज्यादा सुगंधित होते है इसमें उचित मात्रा में औषधीय गुण जैसे ऐज़ाडिरैकटिन, ऐंटीफंगल , ऐंटीबैक्टीरियल, और पाचन तंत्र को ठीक रखती है यह गर्म क्षेत्रों में बढ़िया उगता है Babi Tulsi: यह पंजाब से त्रिवेंद्रम, बंगाल और बिहार में भी पाई जाती है इसका पौधा 1-2 फीट लम्बा होता है पत्ते 1-2 इंच लम्बे, अंडाकार और नुकीले होते है इसके पत्तों का स्वाद लौंग की तरह और सब्जियों में स्वाद के लिए प्रयोग किया जाता है तुलसी की खेती के लिए, अच्छी तरह से शुष्क मिट्टी की मांग की जाती है मिट्टी के भुरभुरा होने तक हैरो के साथ खेत की जोताई करें, फिर रूड़ी की खाद मिट्टी में मिलाएं तुलसी की रोपाई सीड बैड पर करें फरवरी के तीसरे महीने में नर्सरी बैड तैयार करें पौधे के विकास के अनुसार, 4.5 x 1.0 x 0.2 मीटर के सीड बैड तैयार करें बीजों को 60x60 सैं.मी. के फैसले पर बोयें बीजों को 2 सैं.मी. की गहराई पर बोयें बिजाई के 6-7 हफ्ते बाद, फसल की रोपाई खेत में करें तुलसी की खेती के लिए 120 ग्राम बीजों का प्रयोग प्रति एकड़ में करें फसल को मिट्टी से पैदा होने वाली बीमारीयों से रोकथाम के लिए, बिजाई से पहले मैनकोजेब 5 ग्राम प्रति किलोग्राम से बीजों का उपचार करें फसल की बढ़िया पैदावार के लिए बिजाई से पहले 15 टन रूड़ी की खाद मिट्टी में डालें तुलसी के बीजों को तैयार बैडों के साथ उचित अंतराल पर बोयें मानसून आने के 8 हफ्ते पहले बीजों को बैड पर बोयें बीजों को 2 सैं.मी. की गहराई पर बोयें बिजाई के बाद, रूड़ी की खाद और मिट्टी की पतली परत बीजों पर बना दें इसकी सिंचाई फुवारा विधि द्वारा की जाती है रोपाई के 15-20 दिनों के बाद, नए पौधों को तंदरुस्त बनाने के लिए 2% यूरिया का घोल डालें 6 हफ्ते पुराने और 4-5 पत्तों के अंकुरण होने पर अप्रैल के महीने में नए पौधे तैयार होते है तैयार बैडों को रोपाई 24 घंटे पहले पानी लगाएं ताकि पौधों को आसानी से उखाड़ा जा सकें और रोपाई के समय जड़ें मुलायम और सूजी हुई हो खेत की तैयारी के समय, रूड़ी की खाद को मिट्टी में मिलाएं खाद के तौर पर नाइट्रोजन 48 किलो(यूरिया 104 किलो), फासफोरस 24 किलो(सिंगल सुपर फासफेट 150 किलो) और पोटाश 24 किलो(मिउरेट 40 किलो) प्रति एकड़ में डालें नए पौधे लगाने के समय नाइट्रोजन की आधी मात्रा और फासफेट पेंटोऑक्साइड की पूरी मात्रा शुरुआती समय में डालें Mn 50 पी पी एम कंसंट्रेशन और Co@100 पी पी एम कंसंट्रेशन सूक्ष्म-तत्व डालें बाकी की बची हुई नाइट्रोजन को 2 हिस्सों में पहली और दूसरी कटाई के बाद डालें खेत को नदीनों से मुक्त करने के लिए कसी की मदद से गोड़ाई करें नदीनों की रोकथाम कम न होने पर यह फसल को नुकसान पहुंचाते है रोपण के एक महीने बाद पहली गोड़ाई और पहली गोड़ाई के चार हफ्ते बाद दूसरी गोड़ाई करें रोपण के दो महीने बाद कसी से अनुकूल गोड़ाई करें गर्मियों में, एक महीने में 3 सिंचाइयां करें और बरसात के मौसम में, सिंचाई की आवश्यकता नहीं होती एक साल में 12-15 सिंचाइयां करनी चाहिए पहली सिंचाई रोपण के बाद करें और दूसरी सिंचाई नए पौधों के स्थिर होने पर करें 2 सिंचाइयां करनी आवश्यक है और बाकी की सिंचाई मौसम के आधार पर करें इसके मंडीकरण के लिए आप Aushadhiya kheti vikas sansthan 6268536795 से संपर्क कर सकते हैं।
azospirillum biofertilizer ਨੂੰ ਝੋਨੇ ਵਿੱਚ ਪਾ ਦਿੱਤਾ ਜਾਵੇ ਦੂਜੀਆ ਖਾਦਾ ਪਾਉਣ ਤੋ ਬਾਅਦ 2 3 ਦਿਨ ਦੇ ਵਕਫ਼ੇ ਨਾਲ ?
(en)
Punjab
ਜਸਵੰਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜੇਕਰ ਫ਼ਸਲ ਦਾ ਵਾਧਾ ਨਹੀਂ ਹੋ ਰਿਹਾ| ਧੰਨਵਾਦ
मेरे 2 एकड़ 1509 ओर 2 एकड़ 1121 धान है जिनकी रोपाई को 8 दिन हो चुके हैं ।उसमें जड़ो को स्वस्थ रखने के लिए देशी ओर अंग्रेजी दोनो दवाओं के बारे में जानकारी देने का कष्ट करें ?
(hn)
Punjab
देवेंद्र जी आप देसी दवा में खट्टी लस्सी की स्प्रे कर सकते है और अंग्रेजी दवा में आप साफ़@500 ग्राम को प्रति एकड़ के हिसाब से इस्तेमाल करें| धन्यवाद
गोभी की नर्सरी 21 जून को डाली थी अब पौधे जड़ से गिर कर टूट रहे है ऐ क्या बीमारी है इस तरह के 30% पौधों खराब हो चुके है कृपया उपाय बताये ?
(hn)
Punjab
कंजेश जी आप इसके ऊपर मैंकोजेब @4 ग्राम को प्रति लीटर पानी के हिसाब से स्प्रे करें| धन्यवाद
ऐ गोभी की नर्सरी है पौधों गिर रहे है क्या ऐ डंपिंग off ki बीमारी है, उपाय बताये ?
(hn)
Maharashtra
कंजेश जी, आप इसमें carbendazim@ 4 ग्राम mancozeb @ 4 ग्राम प्रति लिटर पानी के हिसाब से स्प्रय कर सकते हैं, धन्यवाद
सर मूंगफली मे बीच-बीच से पौधे सुख (खत्म) रहे है क्या समस्या है ?
(hn)
कैलाश जी कृपया इसकी फोटो भेजें ताकि आपको सही जानकारी दी जा सके।
ਸ੍ਰੀ ਮਾਨ ਜੀ ਕੀ ਦੁੱਧ ਵਾਲੇ ਪਸ਼ੂਆਂ ਨੂੰ ਕਣਕ ਦਾ ਦਲੀਆ ਅਤੇ ਵਿੱਚ ਗੁੜ ਪਾ ਕੇ ਰਿਨ ਕੇ ਦਿਤਾ ਜਾ ਸਕਦਾ ਹੈ ਇਸ ਦੀ ਤਸੀਰ ਗਰਮ ਤਾਂ ਨਹੀਂ ਗਰਮੀ ਵਿਚ ?
(pb)
ਤੁਸੀ ਦਲੀਆ ਪਾਣੀ ਵਿਚ ਭਿਓ ਕੇ ਅਤੇ ਗੁੜ ਨੂੰ ਵੀ ਪਾਣੀ ਵਿਚ ਭਿਓ ਕੇ ਫਿਰ ਇਹਨਾਂ ਨੂੰ ਪਕਾ ਕੇ ਦਿਓ ਇਹ ਪਤਲਾ ਪਤਲਾ ਹੀ ਠੰਡਾ ਕਰਕੇ ਖਿਲਾ ਸਕਦੇ ਹੋ ਇਸ ਨਾਲ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਗਰਮੀ ਵੀ ਘਟ ਲਗਦੀ ਹੈ
Punjab
ਕਣਕ ਨੂੰ ਸਿਆਲ ਵਿੱਚ ਆਸੀ ਪਾ ਸਕਦੈਆ
ਤਾਸੀਰ ਗਰਮ ਹੈ ਜੀ ,ਬਾਕੀ ਪਸ਼ੂ ਤੇ ਨਿਰਭਰ ਹੈ। ਗਰਮੀਆਂ ਵਿਚ ਫੀਡ ਵਿਚ ਠੰਡੇ ਅਨਾਜ ਰਲਾ ਲਿਆ ਕਰੋ ਜੀ ।
Punjab
ਧੰਨਵਾਦ ਜੀ
sir 1509.. 20 dina hai esda buta es tra ek naali vadd rhi aa hun es nu ki paya jave sir dso plz ?
(pb)
jagroop Singh g tuc Trichoderma@1kg per acre mitti ch mila k shitta de skde ho....
Loki me zinc ke upyog ke bare me sujhav dijiye ?
(hn)
Maharashtra
Apsar ji, kripya ap batayein ke apki loki mein kya samasya a rahi hai taaki apko uske hisaab se jankari di ja sake, dhanywad
gulab ke phool ka size badhane ke liye kya kre ?
(hn)
Punjab
Kamboj ji yeh gulab ke kisam ke hisab se hota hai kripya aap btaye ke aapne konsi kisam ki bijai ke hisab se jankari di ja sake.dhanywad
gulab ke phool se patti alag karne or sukhane ki koi machine hai kya ?
(hn)
Punjab
Kamboj ji is trah ki koi machine nahi hai aapko yeh kam manually karna padega,dhanywad
what s type of problem in my 5days old transplanted paddy ?
(en)
Maharashtra
Mr. Hariom, this is happening due to zinc deficiency for this please give application of zinc sulphate @ 4 kg per acre, thank you
ਸਉਣੀ ਦੇ ਪਿਆਜ ?
(pb)
Punjab
ਹਰਮੇਲ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
devmedia
(hn)
Punjab
patidar ji makka men sundi ki roktham ke liye aap quinalphos@4ml ko prati litre pani ke hisab se spray karen,dhanywad
sir cucumber fruit ek side se dry ho rha hai ?
(en)
Dheeraj g kripa iski photo bhejen tnki apko poori jankari di ja ske......
धान के खेत में पानी नहीं रुकता धान 15 दिन का हो गया है ?
(en)
Punjab
सुनील जी फसल की बिजाई से पहले खेत की अच्छी तरह से जुताई करें और उसके बाद फसल की बिजाई करें| धन्यवाद
khategaon tehsil dist dewas me grapes ki kheti ho skti hai kya ?
(hn)
Punjab
Sanjay ji kripya btaye ke aape ilake men mitti kis trah ki hai taki aapko uske hisab se jankari di ja sake,dhanywad
devmedia
(hn)
Maharashtra
Manjeet ji, kripya ap batayein ke ap iska istemal kis purpose se karna chahate hain, kyu ki iska istemal dhan mein nahi kiya jata hai, dhanyvad
ਦੱਸੋ ਕਿਵੇਂ ਏ ?
(en)
Punjab
ਨਰਿੰਦਰ ਜੀ ਕਿਰਪਾ ਕਰਕੇ ਇਸਦੇ ਲੇਬਲ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
ਸਰ ਚੂਹੇ ਦਾ ਕੋਈ ਪੱਕਾ ਹੱਲ ਦੱਸੋ ਝੋਨੇ ਨੂੰ ਬਹੁਤ ਜ਼ਿਆਦਾ ਨੁਕਸਾਨ ਕਰਦੇ ਅਾ ?
(pb)
Punjab
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ
g jhone vich urea kine dina bich puri kar deni chaehi de hai ?
(hn)
Gurdeep g urea@90 kg per acre 60 din ander poori kr skde ho.....
which is more preferable ground nut or mung cultivation, more profitable ?
(en)
Punjab
Mehta ji if you have a market of these crops near your vicinity then both are beneficial. thank you
ਜਮੀਨ ਦਾ HPਵਧਾਉਣ ਲਈ ਕੀ ਪਾਇਆ ਜਾਵੇ ਤੇ ਕਦੋਂ ਤੇ ਕਿੰਨੀ ਮਾਤਰਾ ਵਿਚ ਪਾਇਆ ਜਾਵੇ ਇਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਜਗਜੀਤ ਜੀ ਕਿਰਪਾ ਕਰਕੇ ਦੱਸੋ ਕੇ ਜਮੀਨ ਦੀ pH ਕਿੰਨੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
Sir Ji cow and buffalo ki dudh ki fat kitni hoti h ji ?
(hn)
Rajasthan
Robin ji yeh pashu ki khurak aur achi nasal per nirbhar krta hai achi nasal ki bhains ki fat 9.6-10.0 tak v ho skti hai aur cow v nasal ke hisab se 4.5-4.8 tak ho skti hai.
papita ki kheti kese kre ?
(hn)
Maharashtra
Sawai ji, papite ko mitti ki vyapak kismo mein uagaya ja sakta hai. aache nikas vali pahadi mitti papite ki kheti ke loye upyukt hoti hai, retli or bhari mitti mein iski kheti na karein. papite li kheti ke loye mitti ka pH 6.5 se 7.0 hona chahiye. iski kisme jaise ke Pusa dawarf, Pusa giant, Co 3, Co1, Coorg Honey Dew, Pusa majesty, Pusa delicious ki bijai kar sakte hain, papite ki kheti ke loye nadeen rehat bhoomi ka paryog karein. mitti ke burbure hone tak khet ki jotai karein. akhiri jotai ke samay acchi tarah se gali hui rudi k ikhaad ya gay ka gala hua gobar mitti mein acchi tarah milakar dalaein, sifarish kiye gay fasle par 1m*1m*1m akar ke gadde ko mitti or rudi ki khaad ya gay ke gale huye gobar se bharein. paryog ki gayi kism ke adhar par pratiek gadde par 2-4 nay podhon ki ropai karein. ropai ke baad halki sinchai karein, hwa se bachaw ke liye khunta lagaye. beej ko 150 gej ki motai vale 25*10 cm ke polythene bag mein boye pani ke ucchi nikas ke liye polythene bag ke nichle hisse mein 1 cm ardvyas ka shad karein uske bad polythene bag mein sman anupat mein rudi ki khaad, mitti or ret dalein bijai se pehle beejon ka upchar karein ropai ke liye 6-7 saptah ke podhon ka paryog karein. urea 150 gram, phosphorus 80 gram or potash 100 gram prati vriksh dalein, khadon ko 4 bhago mein bantkar ropai ke baad pehle, tisre, panchve or satwe mahine mein dalein basant ke mausam mein feb march ke mahine mein bijai karein jabki monsoon ke mausam mein bijai ke liye june july ka mahina upyukt hota hai or patjhad ke mausam ke liye october se november mahine mein ki jati hai. amtor par 1.8*1.8 m fasle ka paryog kiya jata hai ucch danta ki ropai ke liye 1.5*1.5m fasle ka paryog kiya jata hai. bursery ke beej ko 1 cm ki gehrai par boyein beejo ki khet mein sidhe bijai ka mukhy khey mein nay podho ki ropai ki jati hai 100-120 gram beej prati acre mein paryog karein mitti ki kism, jalyau ke halati adi ke adhar par sinchai karein sardiyon mein 15 dino ke antkal par or garmiyon mein 7 din ke antkal par sinchai karein tane ko pani ke samparak mein na aney dein or khet mein pani bhi khada na hone dein podhe ki prod avastha ke doraan nadeen ki roktham jaruri hoti hai, nadeen ki tivarta ke adhaar par, niymiy or halki godai karein., dhanywad
Bilbo b-505 bajre te tidi dal di kiti c spary 2din wad mee pe geya ki main hun bajra vad sakda 27 june nu kiti veer ji menu es vare dasna ?
(en)
Punjab
Tajinder ji kirpa karke isde label di photo bhejo ta jo tuhanu usde hisab nal jankari diti ja sake,dhanwad
अम्बेडकर नगर जिले में कहाँ पर मशरूम का बीज मिलेगा ?
(hn)
Punjab
Mukesh जी मशरूम का बीज लेने के लिए आप Mr. jai bhadouriya 8882876224 से सम्पर्क कर सकते है,धन्यवाद
sir ji bengan ke ped damage ho rahe he.bade he lekin fir bhi mr rahe he.sodomas and 22.3 diya fir bhi kuch rejalt nahi aaya ?
(hn)
Maharashtra
Sachin ji, kripya ap bangan ki photo bhejein taaki apko dekh kar iske bare mein jankari di ja sake, dhanywad
ਫਲਾ ਵਾਲੇ ਬੂਟੇ ਕਿਥੋਂ ਲਈਏ ਜੀ ਤੇ ਨਰਸਰੀ ਅਤੇ ਸਥਾਨ ਤੇ ਫੋਨ ਨੰਬਰ ਦੱਸੋ ਜੀ ?
(pb)
Punjab
ਕੁਲਦੀਪ ਜੀ, ਬੂੱਟੇ ਲੈਣ ਲਈ ਤੁਸੀਂ Amardeep Singh 8146500544 PAU Fruit Nursery ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
ਫਲਾਂ ਵਾਲੇ ਬੂਟੇ ਕਿਥੋਂ ਲਈਏ ਨਰਸਰੀ ਦੱਸੋ ਜੀ ਫੋਨ ਨੰਬਰ ਵੀ ਦਿਓ ਜੀ ।
(pb)
Punjab
ਕੁਲਦੀਪ ਜੀ, ਬੂੱਟੇ ਲੈਣ ਲਈ ਤੁਸੀਂ Amardeep Singh 8146500544 PAU Fruit Nursery ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
मशरूम की खेती कम से कम कितने पैसे से चालू की जा सकती हैं ?
(hn)
Punjab
Mukesh जी मशरूम की खेती के बारे में विस्तार में जानकारी के लिए आप Mr. jai bhadouriya 8882876224 से सम्पर्क कर सकते है,धन्यवाद
fish farming kaha se sikhen ?
(hn)
yaddi aap fish farming krna chahte hai to iske liye aap FFDA(fish farmer development aggency) se training jrur len waha 5 din ki training di jatti hai fir apko uss training se loan aur subsidy mill skti hai aur uske liye 10th pass hona jruri hai, aur aap suruat ek ekad se kr skte hai aur usme 5000 pung dall skte hai. baki iske vare mai purri jankari apko training mai mill jayegi.
ਸਰ ਆਪਣੇ ਕੋਲ ਇੱਕ 8-9ਮਹੀਨੇ ਦੀ ਕੱਟੀ ਆ ਨੀਲੀ ਰਾਵੀ ਨਸਲ ਦੀ ।ਉਹ ਨਾਲ ਦੇ ਪਸੂ਼ਆਂ ਦੇ ਵਾਲ ਬਹੁਤ ਖਾਂਦੀ ਆ।ਕੋਈ ਇਲਾਜ ਦੱਸੋ।ਧੰਨਵਾਦ ?
(pb)
BhaaG isnu malap rehat karo te rozana 30 g mineral mix deo rajwa hara chaara te har din 1kg wadhya feed pao har 3 mahine baad malap rehat karo
ਧੰਨਵਾਦ ਸਰ
Punjab
ਵੀਰ ਜੀ ਤੁਸੀਂ ਕੱਟੀ ਦੀ ਡੀਵਰਮਿੰਗ ਕਰੋ ਉਸ ਤੋਂ ਬਾਅਦ ਕਾਰਗਿਲ ਦੀ ਡੇਅਰੀ ਪ੍ਰੋਟੀਨ ਸਪਲੀਮੈਂਟ ਫੀਡ ਸ਼ੁਰੂ ਕਰ ਦਿਉ
ਧੰੜਵਾਦ ਸਰ
devmedia
(pb)
Punjab
Jatinder ji tuci us nu vitamor-h liquid 10ml rojana ate bovimin-gl liquid 5ml rojana dena suru kro.
kinnow de sedless variety kitho milu g ?
(pb)
Punjab
Kawal Ji tusi isde paude shri mahadev nursery ton mangwa sakde ho, mangwan layi tusi hetha ditte gaye number te call kar sakde ho atte Thakur Das Kuswah ji naal gall kar sakde ho(098723 30384)
kinnow nu drip 4 kille krn te kina kharcha aou ga ji ?
(pb)
Punjab
Kawaldhaliwal ji is bare visthar vich jankari lai tusi Puneet Gupta 9780200996 Punjab Poly Agro nal samparak kar sakde ho, Thankyou
ਸਰ 18/6/20ਨੂੰ ਝੋਨਾ ਲਾਇਆ ਸੀ,ਪਹਿਲੀ ਯੂਰੀਆ ਚ 7ਕਿਲੋ ਜਿੰਕ 33% ਕਿੱਲੇ ਦੀ ਪਾ ਦਿੱਤੀ ਆ।ਹੁਣ ਦੂਸਰੀ ਵਾਰੀ ਯੂਰੀਆ ਨਾਲ ਕੀ ਮਿਲਾ ਕੇ ਪਾਇਆਂ ਜਾਵੇ। ਝੋਨਾ 212ਆ ਜੀ।ਝੋਨੇ ਦਾ ਫੂਟਾਰਾ ਵਧੀਆ ਹੋਵੇ।ਧੰਨਵਾਦ ?
(pb)
Punjab
ਬਲਜਿੰਦਰ ਜੀ ਤੁਸੀ ਇਸਦੇ ਉਪਰ mychorriza @4 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ| ਧੰਨਵਾਦ
ਧੰਨਵਾਦ ਜੀ
धान की फसलों में सभी निंदा नाशक कौन सा है ?
(hn)
Punjab
पौध को खेत में बीजने से 2-3 दिन बाद 1200 मि.ली. बूटाक्लोर 50 ई.सी. या 1200 मि.ली. थायोबैनकार्ब 50 ई.सी. या 1000 मि.ली. पैंडीमैथालीन 30 ई.सी. या 600 मि.ली. परैटीलाकलोर 50 ई.सी. प्रति एकड़ नामक बूटीनाशकों का प्रयोग करना चाहिए। इनमें से किसी भी बूटी नाशक को 60 किलोग्राम मिट्टी में मिलाकर 4-5 सैं.मी. खड़े पानी में फैला दें।चौड़े पत्ते वाले नदीनों की रोकथाम के लिए 30 ग्राम मैटसल्फरोन 20 डब्लयू पी को प्रति एकड़ के हिसाब से 150 लीटर पानी में मिलाकर बीजने से 20-25 दिनों के बाद छिड़काव करना चाहिए। छिड़काव करने से पहले खेत में रूके हुए पानी को निकाल दें और छिड़काव करने के एक दिन बाद खेत को फिर पानी दें।
jhona te cotton ch magnesium kini dose payia isda ki fyda ha ?
(pb)
Punjab
Raj ji, kirpa kar ke daso fasal vich ki samaya a rahi hai tajo tuhnu usdey hisaab nal janakri diti ja sake, dhanwad
devmedia
(pb)
Punjab
Harwinder ji, jehre fruit andro khraab ho rahe han oh fal di makhi kaaran ho jande han tusi is vicch fanvalrate @ 2 gram prati litre pani de hisaab nal spray karo ate jehre ful jhad rahe han tusi is vich NPK 130045 @ 10 gram lrati litre pani de hisaab nal spray karo, dhanwad
this season which vegitabe is grow ?
(en)
Punjab
Mr. Varun you can cultivate vegetables such as cucumber, onion, cauliflower, bitter gourd, bottle gourd thank you
ਸਤਿ ਸ਼੍ਰੀ ਅਕਾਲ sir pug female dog bhut jyada grmi man di a. Ki us nu gund kateeera de skde a je de skde a ta kina de skde a ji ?
(pb)
Arwinder ji isde lai tuci 1 chamch gunnd gatira pani vich bheo ke rkho ate adha adha chamch swere sham dena suru kro, iss nal frak paa jawega
सर जी मेरी HF नस्ल की गाय जो की जुलाई के अंतिम दिनों में बच्चा देने वाली हैं आज अचानक उसके एक थन में से दूध गिरने लगा और सूजन भी हो गया है क्या उपाय करू कृप्या बताए ?
(hn)
Punjab
उसे आप Amoxirum forte inj. 4.5gm, CRB(ascrobic acid) 20ml, Vitum-h inj. 5ml, Megludyne inj. 20ml Lasix inj. 10ml लगवाएं यह आप तीन दिन लगवाएं इससे फर्क पड़ जाएगा।
Uttar Pradesh
,sar ji yah hone ka karan kya hai
Dear Sir - mere bahut friends ne mnu dassya hai k buffalo & cow ko hum kali (chune) se jo calcium tyar karte hai wo dete hai .ki oh calcium dena safe hai ki os nal koi problem ta ni aaodi long time baad .plz give me ans ?
(pb)
Punjab
Jatinder ji jo chunne se calcium tyar hota hai usko purri matra mai he use krna chahiye aur sahi matra mai pani dalna chahiye iske ilawa pashu ke anndar chunne ka koi v tukda nhi jana chahiye kyuki isse nuksan hota hai aur jaddi pani v sahi matra mai naa dalla jaye tab v smasia hoti hai.
Punjab
ਨਹੀਂ ਵੀਰ ਜੀ ਇਹ ਬਹੁਤ ਹੀ ਵਧੀਆ ਅਤੇ ਪੁਰਾਤਨ ਤਰੀਕਾ ਹੈ ਪਰ ਤੁਸੀਂ ਕਲੀ ਡੱਲੇ ਵਾਲੀ ਹੀ ਲੈਣੀ ਹੈ ਉਸ ਨੂੰ ਕਿਸੇ ਖੁੱਲੇ ਬਰਤਨ ਵਿੱਚ ਪਾਓ ਅਤੇ ਪਾਣੀ ਪਾਉ । ਕਲੀ ਉਬਾਲੇ ਖਾਣ ਲੱਗ ਜਾਊ ਉਸ ਤੋਂ ਬਾਅਦ ਤੀਜ਼ੇ ਦਿਨ ਪਾਣੀ ਪੂਰਾ ਸਾਫ਼ ਹੋ ਜਾਊਗਾ ਕੈਲਸ਼ੀਅਮ ਤਿਆਰ ਹੈ ਜੀ ਇਸ ਨੂੰ 50 ਗ੍ਰਾਮ ਹਰ ਤੀਜੇ ਦਿਨ ਪਾਣੀ ਵਿੱਚ ਮਿਲਾ ਕੇ ਦਿਉ
Punjab
ਵੀਰ ਵੱਡੇ ਪਸ਼ੂ ਨੂੰ 50 ਗ੍ਰਾਮ ਦੇਣੀ ਹੈ
makka Mein Dava kaun si dalen Suni Nahin ja rahi hai ?
(hn)
Punjab
Ramkishor ji, ap sundi ki roktham ke liye isme quinalphos @ 800 ml ko 150 litre pani mein mila kar prati acre ke hisaab se spray kar sakte hain, dhanyvad
sir aam ke per m kera ho gaye h kya kren ?
(hn)
Maharashtra
Saud ji, kripya ap keede ki photo bhejein taaki apko uske hisaab se jankari di ja sake, dhanywad
sir urea de wich pertelachlor te mitii rla k sut sakhde a paddy de wich ?
(en)
Punjab
Gurri ji, university kise do chemicals nu mix kar ke spray karn di sifarish nahi kardi hai, tusi ehna da istemal alag alag hi karo, dhanwad
ਫਲਾ ਵਾਲੇ ਪੌਦੇ ਕਿਸ ਨਰਸਰੀ ਤੋਂ ਖਰੀਦੀਏ । ਅਤੇ ਕੋਈ contact ਨੰਬਰ ਵੀ ਦਿਓ ਜੀ ?
(pb)
Punjab
ਕੁਲਦੀਪ ਜੀ, ਬੂੱਟੇ ਲੈਣ ਲਈ ਤੁਸੀਂ Amardeep Singh 8146500544 PAU Fruit Nursery ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
sir gir gai lete hai to uska lecteion kb tk ka hota hai or wo kitna dud deti hai ?
(hn)
Rajasthan
Gir cow desi cow hai yeh 10-12 litre rojana dudh de skti hai aur yeh byane mai 9 month 9 din ka sme leti hai baki apki khurak aur dekhbhal per nirbhar krta hai
devmedia
(pb)
Punjab
ਕੁਲਦੀਪ ਜੀ, ਬੂੱਟੇ ਲੈਣ ਲਈ ਤੁਸੀਂ Amardeep Singh 8146500544 PAU Fruit Nursery ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
sir kya Chane ke bhav me teji aayegi, ajmer (kishangarh) se hu m ?
(hn)
Punjab
Rathore ji iske bare men kuch nahi kaha ja sakta kyuki yeh mandi mandi par depend karta hai,dhanywad
ਭਾਈ ਜੀ ਸਾਰਿਆਂ ਮੁਰਗੀਆਂ ਇਕ ਪਾਸੇ ਨੂੰ ਲੰਗੜ ਈ ਜਾ ਰਹੀ ਆ ਸਨ ਇਹਨਾ ਨੂੰ ਕਿ ਹੋਇਆ ਹਾ ?
(pb)
Punjab
ਇਸਦੇ ਲਈ ਤੁਸੀ Liquid Calcium@ 30ml ਪ੍ਰਤੀ 100 birds ਦੇ ਹਿਸਾਬ ਨਾਲ ਰੋਜਾਨਾ ਦਿਓ ਅਤੇ 5-7 ਦਿਨ ਦਿੰਦੇ ਰਹੋ
Punjab
ਜੇਕਰ ਮੁਰਗੀਆਂ ਬਹੁਤ ਗਰਮ ਹੈ ਤਾਂ ਬੁਖਾਰ ਕਰਕੇ ਹੈ ਜੇਕਰ ਉਹ ਖਾਂਦੀਆਂ, ਪੀਂਦੀਆਂ ਬਿਲਕੁਲ ਠੀਕ ਹੈ ਤਾਂ ਕੈਲਸ਼ੀਅਮ ਦੀ ਕਮੀ ਕਰਕੇ ਹੈ ਤੁਸੀ ਵਧਿਆ ਕੈਲਸ਼ੀਅਮ ਲਿਆ ਕੇ ਦਿਓ, ਜੇਕਰ ਬੁਖਾਰ ਕਰਕੇ ਹੈ ਤਾਂ Teramycin pouch ਆਉਂਦੇ ਹੈ ਉਹ ਇਕ ਇਕ ਚੁਟਕੀ ਸਾਰੀਆਂ ਨੂੰ ਦੇ ਸਕਦੇ ਹੋ
गिलकी में क्या रोग लगा है कृपया इलाज बताएं इसमें गिलकी पीली होकर झड़ भी रही है। साथ ही पत्ते भी मुरझा रहे हैं ?
(hn)
Punjab
पवन जी यह वायरस का हमला हो गया है जो मच्छर की वजह से होता है इसकी रोकथाम के लिए आप imidacloprid @1.5 ml को प्रति लीटर पानी के हिसाब से स्प्रे करें|
sir answer nahi milya questions da ?
(pb)
Punjab
Sarabjeet ji, is di hun tiyar kiti paniri nu khet vich lagon da sama hai, hun is di paniri nahi lgayi ja sakdi, dhanwad
Punjab
thankyou
sir ji jaker sada poultry drinking water ena saff nah hova tan ki murgiya da egg proudcatoin ta effect pa skda hai ?
(pb)
Punjab
Hanji jekar ohhna de drinking water, feed ate rehen wali jgah vdia naa howe ate safai naa howe tan growth ate egg production vich frak paa jnda hai.
L49 amrood da rukkh lga hai 3 saal ho gye ,fruit nhi lg rhe ?
(en)
Vikramjit ji kirpa karke daso ke boote nu beej to laya hai ja kalm nal ta jo tuhanu osde hisab nal jankari diti ja sake,dhanwad
Punjab
ssa bhaji,,yad nhi hai...kyunki me os sme nursery ton buy kita si