Punjab
Search
ਸਤਿ ਸ੍ਰੀ ਆਕਾਲ ਜੀ ਮੱਝਾਂ ਹੀਟ ਵਿੱਚ ਬਹੁਤ ਘੱਟ ਆਉਂਦੀਆਂ ਨੇ, ਇਹ ਸਾਡੇ ਲਈ ਬਹੁਤ ਵੱਡੀ ਪਰੌਬਲਮ ਹੈ ਇਸ ਦਾ ਇਲਾਜ ਦੱਸੋ ਜੀ ?
(pb)
ਗੁਰਪਾਲ ਜੀ ਇਸਦੇ ਲਈ ਤੁਸੀ ਪਸ਼ੂਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਹਨਾਂ ਨੂੰ ਵਧੀਆ ਮਿਨਰਲ ਮਿਕਸਚਰ ਵੀ ਦਿੰਦੇ ਰਹੋ ਹੁਣ ਤੁਸੀ ਉਹਨਾਂ ਨੂੰ ਹੀਟ ਵਿੱਚ ਲਿਆਉਣ ਲਈ Ovumin advance tablet ਰੋਜਾਨਾ ਇੱਕ ਗੋਲੀ ਦਿਉ ਅਤੇ 21 ਦਿਨ ਤੱਕ ਦਿੰਦੇ ਰਹੋ
Transformer wala oil 121 vich dul gia a jhona pila pe gya ki hal ho sakda ?
(pb)
Punjab
Rajbir ji, tusi jhone vich pani nu kad deyo, is da asar nahi hove ga, dhanwad
?
(pb)
Punjab
Rajbir ji, kirpa kar ke tusi visthar nal daso ke tusi is bare ki janakri lena chaundey ho taajo tuhnu usdey hisaab nal jankari diti ja sake, dhanwad
भिन्डी में घास की कौन सी दवा है ?
(hn)
Punjab
इनायत जी आपको इसके लिए गुड़ाई ही करनी पड़ेगी| आपको कोई भी herbicide सिफारिश नहीं किया जाता
Sir aah ki bimari aa ji karele nu ?
(en)
Punjab
Harpreet ji, kirpa kar ke tusi is di saaf photo bhejo tajo tuhnu dekh ke jankari diti ja sake, dhanwad
july ch makki beejni kehdi beeji jawe...yeild per acre kinni howegi and beejn da right time ki a
(pb)
Punjab
Manjinder ji, tusi JC 12, PMH 11, PMH 1, Parbhat, PMH 2, Kesri, Parkash, megha di bijai kar sakde ho, dhanwad
pyaj ke rate Badenge ya nahi ?
(hn)
Punjab
Dharmendra ji yeh sarkar ki tarf se teh kiye jate hai iske bare men abhi kuch nahi kaha ja sakta.dhanywad
MP me running ?
(hn)
Punjab
Lokendra ji kripya swal vistar se pooche taki aapko uske hisab se jankari di ja sake,dhanywad
sir ess var makki da rate ki aw ?
(pb)
Punjab
Kulwinder ji makki da rate 1850 rupaye chal reha hai,dhanwad
Sheopur me bharish ?
(hn)
Punjab
Yadav ji mausam vibhag ke anusar ravivar ko barish hone ki sambhavna hai,dhanywad
1601 ਝੋਨਾ ?
(pb)
Punjab
ਪਰਵਿੰਦਰ ਜੀ ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕੇ ਤੁਸੀ ਜਾਣਕਾਰੀ ਕੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ|
Punjab
ਮੈਡਮ g ਅਸੀਂ ਡੇਅਰੀ ਲੋਨ ਲੈਣਾ,, ਕਿਸਾਨ ਕਰੈਡਿਟ ਕਾਰਡ ਵਾਲਾ ਜੋ 160000 ਵਾਲਾ,, ਇਸ ਲਈ ਕੀ ਕਰਨਾ ਹੋਵਾਂਗਾ,, ਬੈੰਕ ਵਾਲੇ ਗੱਲ ਨਹੀਂ ਸੁਣ ਰਿਹਾ, ਕਹਿੰਦਾ ਕੋਈ ਸਕੀਮ ਨਹੀਂ
Sir mere Boro ki fasl. Me aisa ho gya hai iska koi dwa btaye
(hn)
Punjab
Alok ji yeh keet ka hamla hai iske liye aap malathion@2ml ko prati litre pani ke hisab se spray karen,dhanywad
ਸਰ ਪੂਸਾ 44 ਝੋਨਾ 20 ਦਿਨ ਦਾ ਹੈ ਪੱਤੇ ਇਸ ਤਰਾਂ ਹੋ ਗਏ, ਕਿਸ ਤੱਤ ਦੀ ਕਮੀ ਹੋ ਸਕਦੀ ਹੈ ?
(pb)
Punjab
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਦੇ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
ਮਨਪ੍ਰੀਤ ਸਿੰਘ ਜੀ ਝੋਨੇ ਉੱਪਰ Chelated zinc@120 gm + Chelated Ferrous@ 1kg ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ ਅਤੇ ਇਸ ਨੂੰ ਪਾਣੀ ਸੁਕਾ ਕੇ ਲਗਾਉ।
इसमे कोन सी दवाई का स्प्रे करना चाहिए ?
(hn)
सवन जी मिर्च में Imidacloprid@1.5ml प्रती लीटर पानी में मिलाकर सप्रे कर सकते हो।
Sir ye kaise thik hoga mere Boro ki fasal me hua hai
(hn)
Punjab
Alok ji, yeh keet ka hamla hua hai ap iski roktham ke liye isme cyper methrin @ 2 ml prati litre pani ke hisaab se spray kar sakte hain, dhanyvad
वर्तमान में पशुओं के लिए कौन सा चारा बोया जाए ?
(hn)
Punjab
संजीव जी, आप napier hybrid की बिजाई कर सकते हैं, धन्यवाद
Rajasthan
ज्वार उपयुक्त रहेगा
ਸਰ ਮੈਂ ਕਾਰਗਿਲ ਦੀ ਫੀਡ ਕਪੂਰਥਲਾ ਤੋਂ ਖਰੀਦਣਾ ਚਾਹੁੰਦਾ ਹਾਂ ?
(pb)
Punjab
Gurjinder ji jekar tuci cargill di feed lena chahunde ho tan tuci Rajinder Singh 8872674902 nal sampark kr skde ho.
sir hi, main city karpurthala ch ha, ਕਾਰਗਿਲ ਫੀਡ ਖਰੀਦਣ ਹੈ ?
(pb)
Punjab
Gurjinder ji jekar tuci cargill di feed lena chahunde ho tan tuci Rajinder Singh 8872674902 nal sampark kr skde ho.
mera Ripley code Kya hai ?
(hn)
Punjab
SHAITAN SINGH ji kirpya aap apna swal visthar se pushe ta jo aap ko sahi jankari di ja sake, Thankyou,
बैंगन पेड मुरझा जाता है और सूख जाते हैं ?
(hn)
शंकर जी बैंगन के पौधे की जड़ की फोटो भेजें ताकि आपको सही जानकारी दी जा सके।
ok sa
Bina dhup ke koi fruit Anaj ya sabji ugaya ja sakata hai kya Agar aisa hai to bataye pls
(hn)
Maharashtra
Dharmesh ji, ap haldi bina dhup ke lga sakte hain, dhanywad
Aam ka sahi rate kya aaj ?
(en)
Punjab
Ankur Gupta ji dusheri ka bhav 1000 - 2400/Q and Chausa 1200 - 2800/Q chal raha hai, Thankyou.
बैंगन पेड मुरझा जाता है और धीरे-धीरे सूख जाते हैं उपचार बताईये ?
(hn)
शंकर जी बैंगन के पौधे की जड़ की फोटो भेजें ताकि आपको सही जानकारी दी जा सके।
ਜੀ ਹਰੀ ਮੂੰਗੀ ਕੁੱਤਰ ਕੇ ਪਸੂਆ ਨੂੰ ਚਾਰੇ ਦੇ ਤੋਰ ਤੇ ਖਵਾ ਸਕਦੇ ਆ ਕੋਈ ਨੁਕਸਾਨ ਤਾ ਨੀ
(pb)
Punjab
ਨਵਪਰੀਤ ਜੀ ਤੁਸੀ ਦੂਜੇ ਚਾਰੇ ਵਿਚ ਥੋੜੀ ਮੂੰਗੀ ਕੁਤਰ ਕੇ ਪਸ਼ੂਆਂ ਨੂੰ ਖਵਾ ਸਕਦੇ ਹੋ
सर बैंगन में रोग पक रहा है इससे मुरझा जाता है और सूख जाता है जड़ ने नीचे सफे सा होता है ?
(hn)
Maharashtra
Shankar ji, kripya ap iski photo bhejein taaki apko dekh kar iske bare mein janakri di ja sake, dhanywad
लौकी के पौधे लगभग 1 महीने के पौधे हो चुके हैं लेकिन ग्रोथ अच्छे से नहीं हो रहा है कृपया कोई उपाय बताएं ?
(hn)
Punjab
मनोज जी आप इसके ऊपर NPK 191919 @10 ग्राम को प्रति लीटर पानी के हिसाब से स्प्रे करें|
Madhya Pradesh
बकरी पालन के बारे में जानकारी चाहिए
a konsa bimar hai ?
(en)
Punjab
Bipul ji yeh fungus hai iske liye aap carbendazim@4 gram ko prati litre pani ke hisab se spray karen,dhanywad
ajj vale swal da jawab ne dita ?
(pb)
Punjab
Kewal ji tuhade sare swala de jwab dite gye hai tuci App vich apne sare swala de jwab dekh skde ho.
सर बैंगन मुरझाने के बाद धीरे-धीरे सूख जाता है ?
(hn)
Maharashtra
Shankar ji, kripya ap bangan ki photo bhejein or iski jad ki bhi photo bhejein taaki apko dekh kar iske bare mein jankari di ja sake, dhanywad
मेरे बैंगन पेंड मुरझा जाता हैं और धीरे-धीरे सुख जातें हैं ईसका उपचार बताईये, क्योंकि बहुत परेसानी बड रहा है
sir narma dw plants sukk jnda aw ..jdo rain ondi aw ..ja apa panii dina aw nrma nu ..eh sukda 1 din aw ..
(en)
Punjab
Gurmeet ji, kirpa kar ke photo bhejo taji tuhnu jankari diti ja sake, dhanwad
Haryana
sir mnu whtsap numbr send krdo ..m pics send krr dinaa sonuu
Meri to total ki BEL ke Patte Is Tarah ke ho gaye hain kripya bataiye yah Koi keeda lag gaya hai kya kya karna chahie ismein
(en)
Punjab
Deepak ji yeh leaf miner ka prakop hai iske liye aap fenazaquin@2ml ko prati litre pani ke hisab se spray karen,dhanywad
ਸੱਤ ਸ੍ਰੀ ਅਕਾਲ ਜੀ। ਨਰਮੇ ਦੇ ਬੂਟਿਆਂ ਦਾ ਵਿਕਾਸ ਨਹੀਂ ਹੋ ਰਿਹਾ। ਨਰਮਾ ਕੱਦ ਨਹੀਂ ਕਰ ਰਿਹਾ ਰੁਕਿਆ ਪਿਆ ਹੈਂ ਕੀ ਕੀਤਾ ਜਾਵੇ ਜਾਣਕਾਰੀ ਦਿਉ ਜੀ ਮੇਹਰਬਾਨੀ ਹੋਵੇਗੀ। ਬਹੁਤ ਬਹੁਤ ਧੰਨਵਾਦ ਜੀ
(pb)
Punjab
ਜਗਸੀਰ ਜੀ ਤੁਸੀ ਨਰਮੇ ਦੇ ਉਪਰ NPK 191919@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|ਇਸਦੇ ਨਾਲ ਨਰਮੇ ਦੀ ਗਰੋਥ ਹੋ ਜਾਏਗੀ|
Punjab
ਸ਼ੁਕਰੀਆ ਜੀ
ਮੱਕੀ ਲਗਾਉਣੀ ਹੈ ਚੰਗੀ ਪੈਦਾਵਾਰ ਲਈ ਤਰੀਕਾ ਦੱਸੋ ?
(pb)
Punjab
ਸਾਉਣੀ ਦੀ ਰੁੱਤ ਵਿੱਚ ਇਹ ਫਸਲ ਮਈ ਦੇ ਅਖੀਰ ਤੋਂ ਜੂਨ ਵਿੱਚ ਮਾਨਸੂਨ ਆਉਣ ਤੇ ਬੀਜੀ ਜਾਂਦੀ ਹੈ। ਬਸੰਤ ਰੁੱਤ ਦੀ ਫਸਲ ਫਰਵਰੀ ਦੇ ਅੰਤ ਤੋਂ ਅੰਤ ਮਾਰਚ ਤੱਕ ਬੀਜੀ ਜਾਂਦੀ ਹੈ। ਬੇਬੀ ਕੋਰਨ ਦਸੰਬਰ-ਜਨਵਰੀ ਨੂੰ ਛੱਡ ਕੇ ਬਾਕੀ ਸਾਰਾ ਸਾਲ ਬੀਜੀ ਜਾ ਸਕਦੀ ਹੈ। ਹਾੜੀ ਅਤੇ ਸਾਉਣੀ ਦੀ ਰੁੱਤ ਸਵੀਟ ਕੌਰਨ ਲਈ ਸਭ ਤੋਂ ਵਧੀਆ ਹੁੰਦੀ ਹੈ. ਵੱਧ ਝਾੜ ਲੈਣ ਲਈ ਸਰੋਤਾਂ ਦੀ ਸਹੀ ਵਰਤੋਂ ਅਤੇ ਪੌਦਿਆਂ ਵਿੱਚ ਸਹੀ ਫਾਸਲਾ ਹੋਣਾ ਜਰੂਰੀ ਹੈ। 1) ਸਾਉਣੀ ਦੀ ਮੱਕੀ ਲਈ:- 60x20 ਸੈਂ.ਮੀ., 2) ਸਵੀਟ ਕੌਰਨ:- 60x20 ਸੈਂ.ਮੀ., 3) ਬੇਬੀ ਕੋਰਨ :- 60x20 ਸੈਂ.ਮੀ. ਜਾਂ 60x15 ਸੈਂ.ਮੀ. , 4) ਪੋਪ ਕੌਰਨ:- 50x15 ਸੈਂ.ਮੀ., 5) ਚਾਰਾ:- 30x10 ਸੈਂ.ਮੀ. ਬੀਜਾਂ ਨੂੰ 3-4 ਸੈ.ਮੀ. ਡੂੰਘਾਈ ਵਿੱਚ ਬੀਜੋ। ਸਵੀਟ ਕੌਰਨ ਦੀ ਬਿਜਾਈ 2.5 ਸੈ.ਮੀ. ਡੂੰਘਾਈ ਵਿੱਚ ਕਰੋ।ਬਿਜਾਈ ਹੱਥੀਂ ਟੋਆ ਪੁੱਟ ਕੇ ਜਾਂ ਆਧੁਨਿਕ ਤਰੀਕੇ ਨਾਲ ਟ੍ਰੈਕਟਰ ਅਤੇ ਸੀਡ ਡਰਿੱਲ ਦੀ ਮਦਦ ਨਾਲ ਵੱਟਾਂ ਬਣਾ ਕੇ ਕੀਤੀ ਜਾ ਸਕਦੀ ਹੈ।ਬੀਜ ਦਾ ਮਕਸਦ, ਬੀਜ ਦਾ ਆਕਾਰ, ਮੌਸਮ, ਪੌਦੇ ਦੀ ਕਿਸਮ, ਬਿਜਾਈ ਦਾ ਤਰੀਕਾ ਆਦਿ ਬੀਜ ਦੀ ਦਰ ਨੂੰ ਪ੍ਰਭਾਵਿਤ ਕਰਦੇ ਹਨ। 1) ਸਾਉਣੀ ਦੀ ਮੱਕੀ ਲਈ:- 8-10 ਕਿਲੋ ਪ੍ਰਤੀ ਏਕੜ, 2) ਸਵੀਟ ਕੌਰਨ:- 8 ਕਿਲੋ ਪ੍ਰਤੀ ਏਕੜ, 3) ਬੇਬੀ ਕੌਰਨ:- 16 ਕਿਲੋ ਪ੍ਰਤੀ ਏਕੜ, 4) ਪੌਪ ਕੌਰਨ:- 7 ਕਿਲੋ ਪ੍ਰਤੀ ਏਕੜ, 5) ਚਾਰਾ:- 20 ਕਿਲੋ ਪ੍ਰਤੀ ਏਕੜ
इस गाय ने पहली बार बच्चा दिया है, पानी और चारा नहीं खाती इसका दूध कम है ?
(hn)
Punjab
इसे आप Dozliv liquid 50-50ml सुबह शाम और Aptifast tablet 1-1 गोली सुबह शाम दें और इसके बुखार की जांच जरूर करवाएं यदि बुखार है तो आप डॉक्टर से बुखार के हिसाब से इलाज करवाएं और इसे आप गर्मी से बचाकर रखें इसे गुड का शर्बत और मीठी सौंफ 100 ग्राम रोजाना रात को गुूड के शर्बत में भिगोकर रखें और सुबह के समय पिला दें इससे फर्क पड़ जाएगा।
Mam/sir yah ganne me kon see si problem hai, kirpya margdrshan kare ?
(hn)
Haryana
Sunil ji yeh top borer ka hamla hai iske liye aap coragen@60ml ko prati acre ke hisab se spray karen,dhanywad
मैंने अभी बाजरा की बुवाई शुरू नहीं की है हमारे यहां खारे पानी में कौन सा बीज अच्छा रहेगा काली मिट्टी ?
(hn)
Punjab
महेंद्र जी आप किस्में जैसे RHB 121 (MH 892),HHB 67 (Unnat),HHB 60,RHB 177,ICMH 356 की बिजाई कर सकते है| धन्यवाद
ਸਰ ਜੀ ਡਰਿੱਲ ਵਾਲਾ ਝੋਨਾ ਅੱਜ 23 ਦਿੱਨ ਦਾ ਹੋ ਗਿਆ ਹੈ ਉਸ ਨੂੰ ਕੋਈ ਵੀ ਚੀਜ਼ ਨਹੀਂ ਪਾਈ ਤੇ ਸਰ ਕੀ ਪਾਇਆ ਜਾਵੇ
(pb)
Punjab
ਵਿਪਨ ਜੀ ਇਸਦੇ ਵਿਚ 110 ਕਿਲੋ ਯੂਰੀਆ ਪੈਂਦੀ ਹੈ ਜਿਸਨੂੰ 3,5 ਅਤੇ 9 ਹਫਤਿਆਂ ਤਕ ਬਰਾਬਰ ਹਿੱਸਿਆਂ ਵਿਚ ਵੰਡ ਕੇ ਪਾਓ| ਜੇਕਰ ਕਣਕ ਦੇ ਵਿਚ DAP ਦੀ ਪੂਰੀ ਮਾਤਰਾ ਪਾਈ ਸੀ ਤਾ ਹੁਣ ਤੁਹਾਨੂੰ DAP ਪਾਉਣ ਦੀ ਲੋੜ ਨਹੀਂ ਹੈ|
Punjab
ਮੈਡਮ ਮੈਂ ਟੈਬੂਕੋਨਾਜੋਲ 10 ਤੇ ਸਲਫਰ 65 ਤੇ 15 ਕਿਲੋ ਯੂਰੀਆ ਖਾਦ ਪਾ ਦਿਆ
ਅਸਲੀ ਅਤੇ ਨਕਲੀ ਦਵਾਈ ਦੀ ਪਛਾਣ ਕਿਵੇਂ ਕਰ ਸਕਦੇ ਕਿਸਾਨ ?
(pb)
Punjab
ਸੰਧੂ ਜੀ ਜਦੋ ਵੀ ਦਵਾਈ ਖਰੀਦਣ ਜਾਓ ਤਾ ਉਸਦਾ ਪੱਕਾ ਬਿੱਲ ਜਰੂਰ ਲਉ ਇਹ ਇਸਦੀ ਅਸਲੀ ਹੋਣ ਦਾ ਸਬੂਤ ਹੁੰਦਾ ਹੈ ਦੂਜਾ ਕਈ ਦਵਾਈਆਂ ਦੀਆਂ ਬੋਤਲਾਂ ਦੇ ਉਪਰ QR code ਬਣੇ ਹੁੰਦੇ ਹਨ ਜਿਸਨੂੰ scan ਕਰਕੇ ਉਸਦੇ ਅਸਲੀ ਤੇ ਨਕਲੀ ਦਾ ਪਤਾ ਲੱਗ ਜਾਂਦਾ ਹੈ|
Punjab
QR code ਨੂੰ scan ਕਰਕੇ ਕਿਵੇਂ ਪਤਾ ਲੱਗੂ ਕਿਰਪਾ ਕਰਕੇ ਦੱਸੋ
angur ki kheti krna chahti hu, angur ki unnat kisam ki paudh kahan se le ?
(hn)
Punjab
Mamta Yadav ji ashi kisam ke podhe lene ke lia aap Chai ram Chouddary 9414135250, 7014026106 Chaoudhary Dinesh Nursery se samparak kar sakte hai, Thankyou.
मोती की खेती के लिए क्या करना पड़ेगा ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
मोती की खेती के लिए क्या करना पड़ेगा ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
जुलाई महीने में होने वाली सब्जियों के बारे में बताएं सब्जी उगाने का स्थान up east कानपुर देहात ?
(hn)
Maharashtra
सत्यम जी, आप सब्ज़ियाँ जैसे प्याज़. फूलगोभी, मूली, बेंगन, मिर्च, खीरा ककड़ी लोबिया पेठा की बिजाई कर सकते हैं, धन्यवाद
Uttar Pradesh
धन्यवाद शिल्पा जी
ਝੋਨਾ ਦੀ ਕਿਸਮ 1509 ਅਤੇ 1601 ਨੂੰ ਲੱਗਣ ਤੋਂ ਕਿੰਨੇ ਦਿਨ ਬਾਅਦ ਖਾਦ ਕਿਹੜੀ ਪਾਉਣੀ ਚਾਹੀਦੀ ਹੈ ?
(pb)
Haryana
ਸੰਧੂ ਜੀ ਤੁਸੀ ਇਹਨਾਂ ਨੂੰ ਖਾਦ 2 ਹਫਤਿਆਂ ਬਾਦ ਪਾਉਣੀ ਸ਼ੁਰੂ ਕਰ ਦਿਓ|
Haryana
ਸੰਧੂ ਜੀ ਤੁਸੀ ਇਹਨਾਂ ਨੂੰ ਖਾਦ 2 ਹਫਤਿਆਂ ਬਾਦ ਪਾਉਣੀ ਸ਼ੁਰੂ ਕਰ ਦਿਓ| ਅਤੇ ਯੂਰੀਆ ਦੀ ਮਾਤਰਾ 54 ਕਿਲੋ ਨੂੰ 2-3 ਹਿੱਸਿਆਂ ਦੇ ਵਿਚ ਵੰਡ ਕੇ ਪਾਓ|
Punjab
D A P ਪਾ ਸਕਦੇ ਕਿਨੇ ਕਿੱਲੋ
ਸਤਿ ਸ੍ਰੀ ਆਕਾਲ ਜੀ,ਸਰ ਸਾਡੀ ਵੱਛੀ 9 ਮਹੀਨਿਆਂ ਦੀ ਹੋ ਗਈ ਹੈ। ਇਸ ਦੀ ਗਰੋਥ ਕਿਵੇਂ ਹੈ ਜੀ, ਇਸ ਨੂੰ ਹੋਰ ਕੀ ਖਵਾਈਏ ਕੇ ਇਹ ਸਮੇਂ ਸਿਰ ਗੱਬਣ ਹੋ ਜਾਵੇ ?
(pb)
Punjab
ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Albednazole & ivermectin ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਗੋਲੀ ਜਰੂਰ ਦਿਓ ਅਤੇ ਇਸ ਨੂੰ cafplan ਪਾਊਡਰ 50 ਗ੍ਰਾਮ ਰੋਜਾਨਾ ਅਤੇ Agrimin powder 50gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਜਲਦੀ ਨਵੇਂ ਦੁੱਧ ਵੀ ਹੋ ਜਾਵੇਗੀ
ਪੇਟ ਦੇ ਕੀੜੇਆ ਵਾਲੀ ਗੋਲੀ ਪੂਰੀ ਦੇ ਸਕਦੇ ਹਾਂ ਜੀ।
ਜਵਾਬ ਦੇਣ ਲਈ ਧੰਨਵਾਦ ਸਰ ਜੀ।
ਨਰਮੇ ਨੂੰ ਫਲ ਵਾਸਤੇ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(pb)
Punjab
ਸੰਦੀਪ ਜੀ, ਜਦ ਇਸ ਵਿੱਚ ਫੁੱਲ ਆ ਜਾਂਦੇ ਹਨ ਉਸ ਸਮੇਂ ਤੁਸੀਂ ਇਸ ਵਿੱਚ NPK 130045 @ 1 ਕਿਲੋ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
Punjab
ਵੀਰ ਜੀ 1919
ਨਰਮੇ ਦੇ ਕੱਦ ਵਾਸਤੇ ਕੀ ਕੁੱਝ ਚਾਹੀਦਾ ਹੈ ?
(pb)
Punjab
ਤੁਸੀਂ ਨਰਮੇ ਦੀ ਗਰੋਥ ਲਈ ਇਸ ਵਿੱਚ npk 130045@ 1 ਕਿਲੋ ਜਾਂ triacontanol@250ml ਜਾਂ gibberellic acid@250ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ,ਇਹਨਾਂ ਦੇ ਇਸਤੇਮਾਲ ਤੋਂ ਪਹਿਲਾ ਤੁਸੀਂ urea ਦੀ ਸਿਫਾਰਿਸ਼ ਕੀਤੀ ਖਾਦ ਦਾ ਇਸਤੇਮਾਲ ਕਰੋ, ਧੰਨਵਾਦ
सर नींबू का पौधा बढवार नहीं कर रहा क्या है ?
(hn)
Punjab
कैसलाश जी, आप नींबू की अच्छी बढवार के लिए इसमें vermicompost @ 4 ग्राम के हिसाब से डालें, धन्यवाद
ਮੱਕੀ ਦਾ ਆਚਾਰ ਕਿਸ ਵਿਧੀ ਰਾਹੀਂ ਪਾਇਆ ਜਾਂਦਾ ਹੈ ?
(pb)
Punjab
ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
ਪਾਲੈਨ ਜੱਗਾਹਾ ਤੇ ਪਾਈਆਂ ਜਾਂਦੀਆਂ ਹਨ
narme di height lai ki karna ?
(pb)
Punjab
Sandeep ji, tusi narme di growth layi ia vich NPK 130045 @ 1 kilo ja triacontanol@250ml ja gibberellic acid@250ml nu 150 litre pani vich mila ke prati acre de hisaab nal spray kar sakde ho, ehna de istemal to pehla tusi urea di sifarish kiti khaad da istemal karo, kyu ki urea nal vi growth vadiya ho jandi hai, dhanwad
mera jhona pani di maar ch aunda oda koi ilaj daso ?
(pb)
Punjab
Gurwinder ji, tusi is vich shulphur @ 3-4 kilo prati acre de hisaab nal pao, eh pani di maar vich nahi ayega, dhanwad
machli palan kaise kre ?
(hn)
yaddi aap fish farming krna chahte hai to iske liye aap FFDA(fish farmer development aggency) se training jrur len waha 5 din ki training di jatti hai fir apko uss training se loan aur subsidy mill skti hai aur uske liye 10th pass hona jruri hai, aur aap suruat ek ekad se kr skte hai aur usme 5000 pung dall skte hai. baki iske vare mai purri jankari apko training mai mill jayegi.
agra me barish kab hogi ?
(hn)
Punjab
Murari ji, mausam vibhag ke anusaar barish ravivaar tareek 5/7/2020ko ane ki sambhavna hai, dhanyvad
Sir ji lebre female dog 4 k month De kitho milange pls das sakde o ?
(pb)
Punjab
Anmol ji tuci female dog lenn lai Sandeep Singh 9056415911 Friends Kennel nal sampark kr skde ho.
ਅਗਸਤ ਮਹੀਨੇ ਵਿੱਚ ਪਕਾਵੀ ਮੱਕੀ ਦੀਆ ਕਿਹੜੀਆਂ ਕਿਹੜੀਆਂ ਕਿਸਮਾਂ ਬੀਜ ਸਕਦੇ ਆ ਜੀ ?
(en)
Punjab
ਅਗਸਤ ਦੇ ਦੂਸਰੇ ਪੰਦਰ੍ਹਵਾੜੇ ਵਿੱਚ ਬਿਜਾਈ ਕਰਕੇ ਮੱਕੀ ਤੋਂ ਜ਼ਿਆਦਾ ਝਾੜ ਲਿਆ ਜਾ ਸਕਦਾ ਹੈ। ਦੋਗਲੀ ਕਿਸਮ ਪੀ ਐਮ ਐਚ 2 ਬੀਜੋ ਪਰ ਜ਼ਿਆਦਾ ਝਾੜ ਲੈਣ ਲਈ ਪੀ ਐਮ ਐਚ 1 ਹੀ ਢੁਕਵੀਂ ਕਿਸਮ ਹੈ ਜਿਹੜੀ ਕਿ ਪੱਕਣ ਲਈ ਜ਼ਿਆਦਾ ਸਮਾਂ ਲੈਂਦੀ ਹੈ। ਬਿਜਾਈ ਪੱਧਰੀ ਜਾਂ ਵੱਟਾਂ ਉਤੇ 6 ਤੋਂ 7 ਸੈਂਟੀਮੀਟਰ ਦੀ ਉਚਾਈ ਤੇ ਚੋਕੇ ਨਾਲ ਕਰੋ ਅਤੇ ਜਦੋਂ ਫ਼ਸਲ ਗੋਡੇ-ਗੋਡੇ ਹੋ ਜਾਵੇ ਤਾਂ ਮਿੱਟੀ ਚੜ੍ਹਾ ਦਿਉ।
ਧੰਨਵਾਦ ਜੀ ਕਿਰਪਾ ਕਰਕੇ ਇਹ ਦੱਸੋ ਪੀ ਐਮ ਐਚ ੧ ਕਿੰਨਾ ਸਮਾਂ ਲੈਂਦੀ ਹੈ ਤਾਂ ਕਿ ਉਸ ਜ਼ਮੀਨ ਵਿੱਚ ਟਾਈਮ ਸ਼ਿਰ ਕਣਕ ਵੀ ਬੀਜੀ ਜਾ ਸਕੇ
kinnow me nematod ki samsya hai koi hal bataye, nematode kya bimari hai ?
(hn)
Punjab
Guljari ji nematode bimari nahi hai yeh keet hote hai jo dhage ke sman hote hai agar inka hamla hota hai to jadon men ganthe ban na shuru ho jati hai. iski roktham ke liye furadon@7 kilo prati acr ke hisab se daala jata hai iske ilava aap neem ki khali ka istemal bhi kar sakte hai yeh bhi nematode ki roktham karti hai,dhanywad
बांस की कौन सी किस्म से अधिक मुनाफा कमा सकते हैं और उसके पौधे किस रेट में मिलते हैं ?
(hn)
Punjab
अजय जी आप किस्मे जैसे Thamnocalamus falconeri,Thamnocalamus spathiflorus की बिजाई कर सकते है| इसके पौधे का रेट 100 -1000 तक का होता है जो पौधे की किसम या उम्र पर निर्भर करता है|
ਕਿਸੇ ਵੀਰ ਨੂੰ ਕਿਸਾਨ ਪਸ਼ੂ ਕ੍ਰੈਡਿਟ ਕਾਰਡ ਬਾਰੇ ਪਤਾ ਕਿਵੇਂ ਬਣਦਾ ਕੀ ਸਕੀਮ ਆ ਸਾਰੀ ਗੱਲਬਾਤ ?
(pb)
Punjab
ਹਰਵਿੰਦਰ ਜੀ ਤੁਸੀ ਪਸ਼ੂ ਕ੍ਰੈਡਿਟ ਕਾਰਡ ਦੇ ਬਾਰੇ ਪੂਰੀ ਜਾਣਕਾਰੀ ਲੈਣ ਲਈ ਨਾਲ ਦਿਤੀ ਵੀਡੀਓ ਜਰੂਰ ਦੇਖੋ https://www.youtube.com/watch?v=85Hdf3ybfmQ
ਜੀ ਅਸੀਂ NPK 19 19 19 ਬਿਨਾਂ ਪਾਣੀ ਲਾਏ ਸਪਰੇਅ ਕਰ ਸਕਦੇ ਹਾਂ ?
(pb)
Punjab
ਬਲਜਿੰਦਰ ਜੀ NPK ਦਾ ਸਿੱਲ੍ਹ ਜਾ ਸੋਕੇ ਨਾਲ ਕੋਈ connection ਨਹੀਂ ਹੈ ਤੁਸੀ ਦੋਨਾਂ ਸੂਰਤਾਂ ਵਿਚ ਇਸਦੀ ਸਪਰੇ ਕਰ ਸਕਦੇ ਹੋ|ਇਸਦੀ ਮਾਤਰਾ ਇਕ ਕਿਲੋ ਨੂੰ 150 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ|ਧੰਨਵਾਦ
thanks mam
Carbofuran kinnow ke baag me kya kaam karta hai ?
(hn)
Punjab
Guljari ji yeh keet nashak hai yeh nematode ki roktham ke liye istemal kiya jata hai,dhanywad l
ਝੋਨੇ ਲੱਗੇ ਨੂੰ 15 ਦਿਨ ਹੋ ਗਏ ਹਨ ਤੇ ਗੋਭ ਦੀ ਸੁੰਡੀ ਪੈ ਗਈ ਹੈ ਤੇ ਕਿਹੜੀ ਦਵਾਈ ਦੀ ਸਪਰੇਅ ਕੀਤੀ ਜਾਵੇ ਤਾਂ ਜੋ ਗੋਭ ਦੀ ਸੁੰਡੀ ਖਤਮ ਹੋ ਜਾਵੇ ?
(pb)
Haryana
ਸੁਖਦੇਵ ਜੀ ਜੇਕਰ ਹਮਲਾ 5% ਤੋਂ ਜ਼ਿਆਦਾ ਹੈ ਤਾ ਤੁਸੀ coragen @60ml ਜਾ fame @20ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ|