Punjab
Search
ਬਾਸਮਤੀ 1121 ਦੀ ਸਿੱਧੀ ਬਿਜਾਈ ਨੂੰ 23 ਦਿਨ ਹੋ ਗਏ ਕਿੰਨੀ ਖਾਦ ਪਾ ਸਕਦੇ ਹਾਂ ਕਿੰਨੇ ਦਿਨਾਂ ਬਾਅਦ ਕਿਹੜੀ ਦਵਾਈ ਜਾਂ ਖਾਦ ਦੇ ਸਕਦੇ ਹਾਂ ?
(en)
ਮਨਿੰਦਰ ਸਿੰਘ ਜੀ ਤੁਸੀਂ ਜਿੰਕ33%16ਕਿਲੋ, ਯੂਰੀਆ @25 ਕਿਲੋ ਅਤੇ ਲੋਹਾ@8 ਕਿਲੋ ਪ੍ਰਤੀ ਏਕੜ ਪਾ ਸਕਦੇ ਹੋ।
sir gawa nu mastitis krke kai war dudh ghat janda kai war soj thana ch te udder te kai war ik side soj sakht ho janda ewe dia problems aundia, after and before milking main bitadine lgouna but jehra baki time gawa uth dia baith dia os time kai war dudh niklan lag janda ?
(en)
Punjab
Parminder ji tuci ohna di chuai ton badd betadine lgande rho ate jekar pashu de bethn nal dudh apne aap aunda hai tan Vitamor-h liquid 10ml rojana ate Bovimin-gl liquid 7ml rojana deo iss nl frak paa jawega.
Punjab
sir rply plz
जैविक खेती में कीटों के प्रकोप से बचने के लिये कौन से तरीके हैं ?
(hn)
Punjab
नीम और अक का अर्क: ड्रम में 200 लीटर गाय का मूत्र लें और इसे 5-5 किलो नीम और अक के पत्ते डाल दें। इस मिश्रण को सुबह शाम हिलाते रहें, 10 दिनों के लिए रखें। इस मिश्रण का पानी में 1:14 के अनुपात में फसलों पर छिड़काव किया जाता है। हींग: रस चूसने वाले कीट की रोकथाम के लिए 4 लीटर गाय के मूत्र और 10 ग्राम हींग को 10 लीटर पानी में घोलकर छिड़काव करें। ऊपर दिए सभी ढंगों से यह साबित होता है कि किसान जैविक खाद के कारण मेहंगी खाद और स्प्रे के खर्च से बच सकते हैं। उन्हें ज़रूरत है थोड़ी मेहनत की जो वह नहीं करते, जल्दी परिणाम के चक्र में रासायनिक खाद का प्रयोग कर लेते हैं।
Madhya Pradesh
dhan ke liye keetnasak
kadaknath nasal ke bacche kaha se milege mujhe poultry farm krna hai ?
(pb)
Punjab
HARNEK SINGH ji kadaknath de chicks len lai tusi Guru Angad Dev Veterinary and Animal Sciences University Ludhiana nal samparak kar sakde ho, chicks book karvon lai tusi 7889239583 nal samparak kar sakde ho is ilava tusi Balwinder Singh 9041009671 Papu Hachery Farm nal vi samparak kar sakde ho, Thankyou.
market nahi aa kadaknah de khas .karna te ffg murge da karlo.kadaknath marde v bhout aa.jad chota chicks hunda .or aajkal garmi bhout aa.sept tak wait karlo ta chaga aa.kadaknath mil jo gaye wase aane kol v.
मूंगफली जैविक तरीके से बोना है क्या करे विस्तार से सही जानकारी दे ?
(hn)
Punjab
मिर्ज़ा जी आप मूंगफली को जैविक तरीके से अगर बोना चाहते है तो आप किसी भी खाद या स्प्रे का इस्तेमाल न करेऔर आप खाद की जगह पर वर्मीकम्पोस्ट का इस्तेमाल कर सकते है| धन्यवाद
Madhya Pradesh
आप फसल में अच्छी बढ़वार के लिए smd agrominerals ka jevik khad / bhu sudharak 125 किलो प्रति एकड़ में दीजिये।
Ki N:P:K 19-19-19 di sirf spray hi kiti ja sakdi hai ja isnu kise hor tareeke naal bhi fasal ch payea ja sakda ?
(en)
Punjab
Rajan g NPK 191919 di spray kro g.
from where to buy shatavari seeds for cultivation ?
(en)
Punjab
Pritesh to get shatavari seeds you can contact with Aushadhiya kheti vikas sansthan 6268536795, Thankyou.
from where to buy seeds of shatavari ?
(en)
Punjab
Pritesh to get shatavari seeds you can contact with Aushadhiya kheti vikas sansthan 6268536795, Thankyou.
Pasupalan lon leva mate proses kevi rite karvi
(hn)
Punjab
SAHDEVSINH ji iss kam mai sarkar ki traff se loan aur subsidy di jatti hai loan lene ke liye apke pass dairy ka training certificate hona jruri hai uss certificate ke hisab se apko loan mill skta hai aur jammen ki fard v honi chahiye, baki jabb aap iski training krte hai too waha jo jo document lgte hai woh apko sari jankari de dete hai, pehle aap iski training nazdiki kvk se jrur len..
हेल्लो सर नमस्कार और सबसे पहले आप को धन्यवाद जो आपने इतनी उपयोगी आप्लिकेशन बनाई हम सदैव आप के आभारी रहेंगे। मेरा सवाल ये है कि मैं आधे किले में सब्जियों की खेती करना चाहता हूँ आज 5 जुलाई है तो सर मुझे उचित सुझाव दें कि इस टाइम में कोन कोन सी सब्जियां लगा सकता हूँ मुझे आपके जवाब का इंतज़ार रहेगा धन्यवाद ?
(hn)
मुनीश जी आप खीरा-ककड़ी-लोबिया, करेला, लौकी, तुरई, पेठा, भिण्डी, टमाटर, चौलाई, मूली आदि की बिजाई कर सकते हो।
Haryana
harvinder ji bahut bahut dhanyawad
i need some quails to buy. is there any place near Kapurthala from where i can buy ?
(en)
Punjab
Raj to get quail chicks you can contact with Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002, Tel.No: 0172-2655391, Thankyou.
धान लगा दिया है अब क्या करे ?
(hn)
Punjab
कमरुज्जमा जी आप धान की बिजाई के बाद आप इसमें खादों का इस्तेमाल करें| धन्यवाद
ਕੀ ਆਪਾ ਮੁਰਗੀ ਫਾਰਮ ਵਿਚ ਕਲੀ (ਚੂਨਾ) ਪਾ ਸਕਦੇ ਹਾ ਕਲੀ ਪਾਓਣ ਦਾ ਕੀ ਤਰੀਕਾ ਹੁੰਦਾ ਹੈ ਇਹ ਸੁੱਕੀ ਪਾਈ ਜਾਦੀ ਹੈ ਜਾ ਪਾਣੀ ਵਿਚ ਮਿਲਾ ਕੇ ?
(pb)
Punjab
ਪਰਵਿੰਦਰ ਜੀ ਤੁਸੀ ਸੁੱਕੀ ਕਲੀ ਪਾ ਸਕਦੇ ਹੋ
g pa sakde aa suki pa do
ਜਵੀ ਦੀ ਫਸਲ ਤਿੰਨ ਮਹੀਨਿਆਂ ਦੀ ਸਾਈਲੇਜ ਪਾਉਣ ਦੇ ਯੋਗ ਹੋ ਜਾਂਦੀ ਹੈ ਕਿ ਨਹੀਂ, ਕਿੰਨੇ ਦਿਨ ਦੀ ਜਵੀ ਦੀ ਫ਼ਸਲ ਸਾਈਲੇਜ ਪਾਉਣ ਲਈ ਢੁਕਵੀਂ ਹੁੰਦੀ ਹੈ ਚੰਗੇ ਦੁੱਧ ਉਤਪਾਦਨ ਲਈ, ਧੰਨਵਾਦ ?
(pb)
Punjab
ਜਵੀ ਦਾ ਅਚਾਰ ਉਦੋਂ ਪਾਇਆ ਜਾਂਦਾ ਹੈ ਜਦੋ ਉਹ ਪੂਰੀ ਤਰ੍ਹਾਂ ਪੱਕੇ ਨਾ ਅਤੇ ਅੱਧ ਕੱਚੀ ਹੋਵੇ ਫਿਰ ਉਸ ਨੂੰ ਕੱਟ ਕੇ ਕੁਤਰਾ ਕਰਕੇ ਸੁੱਕਾ ਕੇ ਥੋੜਾ ਨਮੀ ਰਹਿਤ ਕਰੋ ਫਿਰ ਉਸਦਾ ਅਚਾਰ ਪਾ ਸਕਦੇ ਹੋ
Soybean 20 din ka ho gya or uske patte pile pad rahe hai ?
(hn)
Shri maan g kripa iski photo bhejen tnki apko poori jankari di ja ske....
1509 ਕਦੋ ਤੱਕ ਲਾ ਸਕਦੇ ਹਾਂ
ਮੇਰਾ ਸਵਾਲ ਇਹ ਮੈਂ ਪਹਿਲੀ ਵਾਰੀ ਫੁੱਲ ਗੋਬੀ ਦੀ ਖੇਤੀ ਸੁਰੂ ਕੀਤੀ ੧ ਕਿਲਾ ਅੱਜ ਪਨੀਰੀ ਪੁਟ ਕੇ ਲਾ ਦਿੱਤੀ ਖੇਤ ਚ ਹੁਣ ਕਈ ਲੋਕ ਕਹਿ ਰਹੇ ਨੇ ਕਿ ਜੇਕਰ ਇਸ ਤੇ ਮੀਂਹ ਪੈ ਗਿਆ ਤੇ ਥੋੜੀ ਦੇਰ ਬਾਅਦ ਧੁੱਪ ਨਿਕਲੀ ਤਾ ਪਨੀਰੀ ਮਰ ਜਾਣੀ ਹੱਲ ਕੋਈ ਦੱਸਦਾ ਨੀ ਇਸਦਾ ਕੋਈ ਹੱਲ ਦੱਸੋ
(pb)
Punjab
ਭੰਗੂ ਜੀ, ਜੇਕਰ ਪਨੀਰੀ ਨੂੰ ਲੱਗੀ ਨੂੰ 7 ਤੋਂ 8 ਦਿਨ ਹੋ ਗਏ ਨੇ ਇਹ ਆਪਣੀਆਂ ਇਸ ਸਮੇ ਦੇ ਵਿੱਚ ਜੜਾਂ ਫੜ ਲੈਂਦੀ ਹੈ, ਇਸ ਲਈ ਕੋਈ ਫਿਕਰ ਵਾਲੀ ਗੱਲ ਨਹੀਂ ਹੈ,ਧੰਨਵਾਦ
ਜ਼ਿੰਕ ਕਦੋਂ ਪਾਈਏ ਤੇ ਕਿਸਦੇ ਨਾਲ ਮਿਲਾ ਕੇ ਪਾਈਏ ਅਤੇ ਪਹਿਲੇ ਵਾਰ ਯੂਰੀਆ ਸਿੰਗਲ ਸੁਪਰਫਾਸਫੇਟ ਪੋਟਾਸ਼ mix ਕਰਕੇ ਪਾਇਆ ਆ ਜ਼ਿੰਕ ਕਦੋਂ ਪਾਈਏ
(pb)
Punjab
ਸ੍ਰੀ ਮਾਨ ਜੀ ਝੋਨੇ ਵਿੱਚ ਜਿੰਕ ਲਗਾਉਣ ਤੋਂ ਬਾਅਦ 10-12 ਦਿਨ ਤਕ ਪਾ ਸਕਦੇ ਹੋ ਜੀ ਜੇਕਰ ਤੁਸੀਂ ਸਿੰਗਲ ਸੁਪਰਫਾਸਫੇਟ ਪਾਈ ਹੈ ਤਾਂ ਜਿੰਕ ਦਾ ਇਸ ਤੋਂ 7-8 ਦਿਨ ਦਾ ਫਰਕ ਰੱਖੋ ਜੀ।
दीमक हटाने के लिए जैविक विधि क्या है ?
(en)
Punjab
नितेश जी आप इसके लिए साथ में दिए गए लिंक पर क्लिक करे https://www.youtube.com/watch?v=7mI0c6UYZ5A
sir jeri lyi nu 25 day ho gy ne te jeri futwara nhi kar rhi 2 bag uriya 25 kg potas 33% gink 5kg loha par kile di pyi aa hun daso ke kitha jave ......
(en)
Punjab
Hapreet ji tuc isde uper urea de nal biovita@4 kilo nu prati acre de hisab nal varto.dhanwad
moong ke falia ni lag rhi 45-50 din ki fasal ho gyi ?
(en)
Punjab
Naresh ji tuc isde uper nPK 130045@1 0 gram nu prati litre pani de hisab nal spray karo,dhanwad
Punjab
Naresh ji tuc isde uper nPK 130045@1 0 gram nu prati litre pani de hisab nal spray karo,dhanwad
Naresh kumar moongi uper tuci ik spray 130045 ja chamatkar(Mepiqulate chloride) di karo dhanwad.
isda ki result h jhone ch ?
(pb)
Punjab
Raj g eh product plant di growth vich increase krda hai jiss nal fasal fast growth laindi hai.
Ganna ke liye ab kon si dwa upyukt hai ?
(hn)
Punjab
Anuj ji abhi aap iske uper NPK 191919@10 gram ko prati litre pani ke hisab se spray karen,dhanywad
मुझे मशरूम का खेती करना है मुझे लोन मिल सकता है क्या ?
(hn)
Punjab
सरोज शर्मा जी इस के बारे में विस्तार में जानकारी के लिए आप Mr. jai bhadouriya 8882876224 से सम्पर्क कर सकते है,धन्यवाद
Uttar Pradesh
नहीं लोन उसी को दिया जाता है जिसके पास पहुंच हूं आज के जमाने में वैसे लोन नहीं दिया जाता है
सही मे भैय्या जी
Mirchi ko pehli bar konsi favarani karu ?
(hn)
Punjab
Dipak ji kripya aap apna swal vistar se pooche taki aapko uske hisab se jankari di ja sake,dhanywad
बीडची को कोंसा फवारणी करा
(hn)
Punjab
दीपक जी कृपया आप सवाल विस्तार से पूछे ताकि आपको इसके बारे में पूरी जानकारी दी जा सके| धन्यवाद
Bhains ka bacha dudh nahi pi raha hai nipal se pilane par ultiya kar raha hai pls halp ?
(hn)
Punjab
usko aap nazdiki doctor se janch krwayen aur usko brotone liquid 5ml rojana dena suru kren.
Baingan me makdi lagi hui hai dava kon si lagaye ?
(hn)
Punjab
Amit ji kripya aap iski photo bheje taki aapko iske bare men poori jankari di ja sake,dhanywad
Dear sir/ mam, भैंस को 4-5 दिन से बुखार है जल्दी ही कोई उचित उपचार बताएं।
(hn)
Punjab
कृप्या आप यह बताएं कि कितना बुखार रहता है यदि 102-103 तक होता है तब आप Teramycin injection 20ml, Melonex inj. 15ml लगवा सकते है।
ਲਸੋਟਾ vaccine ਕਦੋ ਤੇ ਕਿਵੇ ਕੀਤੀ ਜਾਦੀ ਹੈ ਇਸਦਾ ਕੀ ਤਰੀਕਾ ਹੁੰਦਾ ਹੈ ਇਹ ਕਿੰਨੀ ਮਾਤਰਾ ਚ ਦਿੱਤੀ ਜਾਦੀ ਹੈ ...ਕੀ ਆਪਾ ਬਿਮਾਰ ਚੂਚੇ ਨੂੰ ਲਸੋਟਾ vaccine ਕਰ ਸਕਦੇ ਹਾਂ
(pb)
Punjab
ਲਸੋਟਾ ਵੈਕਸੀਨ ਛੋਟੇ ਬੱਚਿਆਂ ਅਤੇ ਵੱਡੇ ਪੰਛੀਆਂ ਦੇ ਮੂੰਹ ਰਹੀ, ਅੱਖਾਂ ਵਿਚ ਇਕ ਇਕ ਬੂੰਦ ਜਾ ਨੱਕ ਰਹੀ ਵੀ ਦੇ ਸਕਦੇ ਹੋ ਜਾ ਫਿਰ ਇੰਜੇਕਸ਼ਨ ਲਗਾ ਕੇ ਵੀ ਕਰ ਸਕਦੇ ਹੋ
ਜਦ ਮੁਰਗੀ ਨੇ 10-15 ਦਿਨ ਬਾਅਦ ਆਡਾਂ ਦੇਣਾ ਹੋਵੇ ਤਾ ਓਸਦੀ ਕੀ ਨਿਸ਼ਾਨੀ ਹੈ ਓਸਦਾ ਪਤਾ ਕਿਵੇ ਲਗਾਇਆ ਜਾ ਸਕਦਾ ਹੈ ਓਸਦੇ ਕੀ ਲੱਛਣ ਹਨ
(pb)
Punjab
ਜਦੋ ਮੁਰਗੀ ਨੇ ਅੰਡਾ ਦੇਣਾ ਹੋਵੇ ਤਾਂ ਉਸਦੀ ਕਲਗੀ ਲਾਲ ਹੋ ਜਾਂਦੀ ਹੈ ਅਤੇ ਉਸਦੇ ਅੰਡੇ ਵਾਲੀ ਝੋਲ ਅਲੱਗ ਦਿਖਦੀ ਹੈ
ਇਹ ਚੂਚੇ 30-45 ਦਿਨ ਦੇ ਹਨ ਇਹਨਾ ਦੀਆ ਅੱਖਾ ਵਿਚ ਰੇਸ਼ਾ ਪੈ ਗਿਆ ਹੈ ਅਤੇ ਜਖਮ ਵੀ ਹੋਏ ਹਨ ਇਹ ਕੋਈ ਬਿਮਾਰੀ ਹੈ ਜਾ ਹੋਰ ਕੁਝ। ਇਹ ਕਿਓ ਹੋਇਆ ਹੈ ਇਸਦਾ ਇਲਾਜ ਦੱਸੋ
(pb)
Punjab
ਤੁਸੀ ਇਸਦੇ ਲਈ ਥੋੜੀ ਜਿਹੀ ਫਟਕੜੀ ਨੂੰ ਇਕ ਗਲਾਸ ਪਾਣੀ ਵਿਚ ਉਬਾਲ ਲਓ ਅਤੇ ਫਿਰ ਪਾਣੀ ਥੋੜਾ ਠੰਡਾ ਕਰਕੇ ਸਰਿੰਜ ਨਾਲ ਅੱਖ ਵਿਚ ਮਾਰੋ ਅਤੇ ਅੱਖ ਦੀ ਸਫਾਈ ਹੋ ਜਾਵੇਗੀ ਅਤੇ ਇਸਦੀ ਅੱਖ ਵਿਚ Gentamycin eyes drop ਪਾਉਣੀ ਸ਼ੁਰੂ ਕਰੋ
gentamycin da injection lga skde aa g....eyes vich v ohi paa skde aa gentamycin da eye drop Vakhra hunda hai
Sir Farak ni koi v pya . ..Farkadi naal Chuche Mar Gye
pearl farming in which place of odisha ?
(en)
Punjab
Raghuraj Senapati to get Pearl farming training you can contact with ICAR-Central Institute of Freshwater Aquaculture Kausalyaganga, Bhubaneswar-751002, ODISHA, INDIA Phone: 91-674-2465421,2465446 FAX: 91-674-2465407, Thankyou.
Pehli khad ko dale 3 din ho gye hai dusri khad urea ke sath kya use kare ?
(hn)
Punjab
Rajesh g dhan mein first urea and second ka difference 6-7 din ka hona chaiye or agar aap ne zinc nhi dala hai to second urea mein zinc mix krke dal skte ho g..
Majj dudh bhut ght gyi hai ji.Naale ik dang hi dindi hai.Koi dudh vdaun da treeka ate feed formula dso Jis naal grmi ght lgge ate mineral Di ghat na Howe. 2.Doo kattiyan (heifer) gabban ne 4 month diya.Unna lyi v proper feed, matra dso Jis naal koi ghat na rhe ate baccha and maa tndrust rehn Dhnwad ji
(en)
Punjab
Brar ji tuci saria pashua nu garmi ton bacha ke rkho kyuki pashu dudh v garmi krke ghht jnda hai, tuci dudh wale pashu nu gurr da sharbat bnna ke dena suru kro ate Enerdyna liquid 100ml rojana, Glucomilk powder 100gm rojana deo tuci kattian nu vdia hara chara ate feed deo isde nal nal enerboost powder 100gm rojana deo.
Amrud, nimbu nd mosambik plants lga rha hu, kya kya Tayari krni h... Plant to plant distance, gaddha size, khaad ki matra nd or bhi koi sujhaav ho to
(hn)
Punjab
Kumar ji aap 60×60×60cm ke faasle par paudhe lgaye aur bijai ke pehle gadde men 10 kilo vermicompost daale,dhanywad
1509 de bimariea kehre lagde te es da elza ki va
(pb)
Punjab
Gurpreet singh g basmati 1509 vich transplanting to baad flag leaf(jhanda rog) aounda hai g esdi roktham lyi paneeri khet vich lgoun to pehla trichoderma harzenium @16 gm per liter pani vich ghol bna ke paneeri diyan roots ess vich 6 hours lyi dip krke rakho g.Jekar khet vich transplanting to baad eh disease aoundi hai tn esdi roktham lyi fungicide Saaf @500 gm per acre nu mitti vich mila ke chitta deo g..
ਸਤਿ ਸ਼੍ਰੀ ਅਕਾਲ ।।। ਮੈ ਜੜੀ ਬੂਟੀਆਂ ਦੀ ਖੇਤੀ ਕਰਨਾ ਚੌਹਣਾ ।। ਕੇਹੜੀ ਖੇਤੀ ਲਾਭ ਕਾਰੀ ਹੈ।।
(pb)
ਜੜੀਆਂ ਬੂਟੀਆਂ ਦੀ ਖੇਤੀ ਕਮਰਸ਼ੀਅਲ ਪੱਧਰ ਤੇ ਪੰਜਾਬ ਵਿੱਚ ਨਹੀ ਹੁੰਦੀ ਜੀ, ਕਿਉਕੀ ਇਸ ਦੀ ਮਾਰਕੀਟਿੰਗ ਨਹੀ ਹੈ , ਜੇਕਰ ਵੈਸੇ ਕੁੱਝ ਪੌਦੇ ਲਗਾਉਣੇ ਹਨ ਤਾਂ ਬਹੁਤ ਤਰਾਂ ਦੇ ਆਯੁਰਵੈਦਿਕ ਪੌਦੇ ਹੁੰਦੇ ਹਨ ਤੁਸੀ ਇਹਨਾਂ ਦੇ ਪੌਦੇ ਨੇੜੇ ਦੀ ਨਰਸਰੀ ਤੋ ਲਿਆ ਕੇ ਲਾ ਕੇ ਤਜ਼ਰਬਾ ਸ਼ੁਰੂ ਕਰੋ ਹੌਲੀ ਹੌਲੀ ਇੰਟਰਨੈਟ ਤੇ ਹੋਰ ਸੋਰਸਾ ਰਾਹੀ ਜਾਣਕਾਰੀ ਲੈਣੀ ਸ਼ੁੂਰੂ ਕਰਦੋ। ਹਰ ਇੱਕ ਦੇ ਅਲੱਗ ਅਲੱਗ ਫਾਇਦੇ ਹਨ।
Rajasthan
sir namskar
ye tomato ka plant hai..leaf par ye kya problem iss par tomato bhi nahi aa rahe..kripya batayein
(en)
Himesh g tomato mein fungus ka attack hai iski roktham ke liye M-45@5 gm per litre paani mein mila kr spray kr skte ho....
Uttar Pradesh
thank you Harvinder ji..main isse karta hoon
6 महीने की बकरियों के गलों में सूजन हो गया है इसको ठीक करने के लिए इलाज बताओ ?
(hn)
Punjab
इन्हें आप तुरंत नज़दीकी डॉक्टर से जांच करवाएंं इनकी सही जांच करके ही अच्छा इलाज हो सकता है।
daso ji ki hoyea ?
(pb)
Lovepreet g isme fungus da hamla hai is di roktham de lyi M45@500 gm per acre mitti mein mila ke shitta de skde ho....
ਸਪਰੇਅ ਵੀ ਕਰ ਸਕਦੇ ਹਾਂ ਜੀ ਕੇ ਨਹੀਂ
ਸਰ ਮਟਰ ਤੋਂ ਬਾਅਦ ਕਣਕ ਦੀ ਬਿਜਾਈ ਕਰ ਸਕਦੇ ਹਾਂ ?
(pb)
Punjab
ਸ੍ਰੀ ਮਾਨ ਜੀ ਮਟਰ ਦੀ ਤੁੜਾਈ ਦਸੰਬਰ ਦੇ ਅਖੀਰਲੇ ਹਫਤੇ ਵਿਚ ਪੂਰੀ ਕਰ ਦਿਓ ਜੀ ਅਤੇ ਇਸ ਤੋਂ ਬਾਅਦ ਤੁਸੀਂ ਕਣਕ ਦੀਆਂ ਕਿਸਮਾਂ PBW-752 PBW-658 ਦੀ ਬਿਜਾਈ ਕਰ ਸਕਦੇ ਹੋ ਜੀ ਅਤੇ ਇਹਨਾਂ ਕਿਸਮਾਂ ਦਾ ਔਸਤਨ ਝਾੜ 17-19 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮਾਂ ਪਕਣ ਤਕ 133 ਦਿਨ ਦਾ ਸਮਾਂ ਲੈਂਦੀਆਂ ਹਨ।
ਸਰ ਜੀ ਮਟਰ ਦੀ ਬਿਜਾਈ ਕਿਸ ਮਹੀਨੇ ਤੋਂ ਕਰ ਸਕਦੇ ਹਾਂ ?
(pb)
Punjab
ਵਧੇਰੇ ਝਾੜ ਲਈ ਫਸਲ ਨੂੰ ਅਕਤੂਬਰ ਤੋ ਨਵੰਬਰ ਦੇ ਪਹਿਲੇ ਪੰਦਰਵਾੜੇ ਵਿੱਚ ਬੀਜ਼ੋ। ਪਛੇਤੀ ਫਸਲ ਬੀਜ਼ਣ ਨਾਲ ਝਾੜ ਦਾ ਨੁਕਸਾਨ ਹੁੰਦਾ ਹੈ। ਅਗੇਤੇ ਮੰਡੀਕਰਨ ਲਈ ਮਟਰਾਂ ਨੂੰ ਅਕਤੂਬਰ ਦੇ ਦੂਜੇ ਪੰਦਰਵਾੜੇ ਵਿੱਚ ਉਗਾਓ।
aam ka Chhota Chhota ped bahut sara mein lagaya hun Apne khet mein 20 ped lagaya hun aam ka per uska pata main bhi kida lag raha hai aur thoda thoda dal sakte ja raha hai thik se usmein protein nahin ja pa raha kya karun pet bada nahin ho raha hai 2 sal Ho Gaya
(en)
Punjab
Amardeep ji aap paudhe ko vermicompost@4 kilo ko prati paudha daale aur iske ilava aap iske uper keede ke hamle ko rokne ke liye malathion@2ml ko prati litre pani ke hisab se spray karen,dhanywad
sir mai apni cow se disturb hu chuka hu daily 200 rupya Ka loss ho rha hai cow milking k time milk stock rakhne ki adat bna li hai milk capacity10 liter hai lekin 6 liter se Santosh krna pr rha hai plz dairy k mahir koi reply de jisse Mai loss lgne se Bach sakilu
(hn)
Iqbal ji usko aap milkout powder 2-2 chamch subah sham rojana den aur Enerdyna liquid 100ml rojana den aur usko garmi se bachaker rakhen aur usko gur ka sharbat bnna ker dena suru kren.
Gur Ka sharbat kaise bnau ji
sat sri akal ji ਸਰ ਜੀ ਆਪਣੇ ਨਰਮੇ ਦੀ ਫਸਲ ਵਿੱਚ 50%ਬੂਟੇ ਇੱਕ ਥਾ ਰੁਕੇ ਹੋਏ ਆ ਉਨਾ ਨੂੰ ਚਲਾਉਣ ਲਈ ਕੋਈ ਦਵਾਈ ਦੱਸੋ hoshi kri c koi frk ni piya
(pb)
ਲਵਪ੍ਰੀਤ ਜੀ ਕਿਰਪਾ ਕਰਕੇ ਬੂਟੇ ਅਤੇ ਜੜ੍ਹਾਂ ਦੀ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
मुझे मोती की खेती के बारे में जानकारी चाहिए उससे सम्बन्धी कोई वीडियो या कांटेक्ट नंबर दें ?
(hn)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
makka me fouji kida ka ilaj kya hai ?
(hn)
Ankit g makka mein Lambda@200 ml per acre spray kr skte ho...,
makka me sundi nahi samapt ho rahi hai ?
(hn)
Ankit g makka mein Lambda@200 ml per acre spray kr skte ho....
ਸਰ ਕਰਾਹੇ ਹੋਏ ਵਾਹਨ ਚ ਪੂਸਾ 44 ਲਾਈ ਸੀ ਹਲਦੀ ਵਰਗੀ ਪੀਲੀ ਅਾ ਕੋਈ ਹੱਲ ਦੱਸੋ ਜਿੰਕ ਤੇ ਬਾਕੀ ਖਾਦਾ ਪਾ ਦਿੱਤੀਅਾ ਹਨ
(pb)
ਨਿਰਪਾਲ ਸਿੰਘ ਜੀ ਇਸਦੀ ਜੜ੍ਹ ਦੀ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
सर मैं मोती की खेती करना चाहता है उससे सम्बन्धी ट्रेनिंग सेंटर या कोई वीडियो हो जो मेरी मोती की खेती में मदद करे, यदि आपके पास किसी वीडियो का लिंक या कोई कांटेक्ट नंबर है तो बताये ?
(en)
Rajasthan
मोती की खेती एक बहुत ही अच्छा व्यवसाय है इस व्यवसाय को शुरू करने के लिए सबसे जरुरी है इसकी ट्रेनिंग, क्योकि इसमें बहुत सी ऐसी बारीकियें होती है जो हमें प्रेक्टिकल ट्रेनिंग में ही सीखने को मिलती है अगर आप इसकी ट्रेनिंग लेना चाहते है तो आप ग्लिटराटी पर्ल फार्मिंग ट्रेनिंग केंद्र प्रशिक्षण कार्य कर्म आयोजित किया जा रहा है प्रशिक्षण कार्य कर्म में भाग लेने के लिए नीचे दिए गए नम्बर पर आज ही संपर्क करें और Rs 250/ से अपना रजिस्ट्रेशन करवाए अचल सिंह (फाउंडर )- 9711858258. धन्यवाद
ਸਰ ਇੱਕ ਗਾਂ ਹੈ ਜੀ ਸਾਡੇ ਕੋਲ , ਤਿੰਨ ਚਾਰ ਵਾਰ ਉਸਦੇ ਟੀਕਾ ਰਖਵਾਇਆ ਪਰ ਰਹੀ ਨਹੀ ਿਫਰ ਤਿੰਨ ਦਿੰਨ ਉਸਦੀ ਬੱਚੇਦਾਨੀ ਚ ਦਵਾਈ ਰਖਵਾਈ, ਤੇ ਡਾ. ਨੇ ਕਿਹਾ ਕਿ ਇੱਕ ਖੇਵਾ ਛੱਡ ਕੇ ਅਗਲੇ ਖੇਵੇ ai ਕਰਾਂਗੇ, ਜਿਹੜਾ ਖੇਵਾ ਛੱਡਣਾਂ ਸੀ ਉਸ ਖੇਵੇ ਦੇ ਖਤਮ ਹੁੰਦਿਆ ਹੀ ਉਸਨੇ ਇਸ ਤਰਾਂ ਲਹੂ ਸੁੱਟਿਆ ਹੈ , ਕਿਰਪਾ ਕਰਕੇ ਇਸ ਬਾਰੇ ਦੱਸਣਾਂ ਕਿ ਅਜੇ ਇੰਨਫੈਕਸ਼ਨ ਰਹਿ ਤਾਂ ਨਹੀ ਗਈ ਕਿ ਸਭ ਠੀਕ ਹੈ
(en)
Punjab
ਕੁਲਦੀਪ ਜੀ ਇਸ ਵਿਚ ਡਰਨ ਵਾਲੀ ਗੱਲ ਨਹੀਂ ਹੈ ਇਹ ਕੁੱਝ ਗਾਵਾਂ ਵਿਚ ਹੀਟ ਖਤਮ ਹੋਣ ਤੇ ਬਲੱਡ ਆ ਜਾਂਦਾ ਹੈ ਤੁਸੀ ਇਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਅਗਲੀ ਵਾਰ ਡਾਕਟਰ ਤੋਂ ਟੀਕਾ ਭਰਵਾ ਕੇ ਵੀ ਇਹ ਪਾਊਡਰ ਦੇ ਸਕਦੇ ਹੋ
I want pearls farming training ?
(en)
Rajasthan
Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around18 months , for this the different designs such as ganpati, budh, holy cross are made on the pearls, its marketing is done on your own basis, if you get training please contact to this no. 9711858258 Thank you
ਸਰ ਇਹ ਕੱਟੀ ਪਿਓਰ ਮੁਰਾ ਨਸਲ ਦੀ ਹੈ ਜਾਂ ਨਹੀਂ, ਇਸ ਦੀਆਂ ਲੱਤਾਂ ਲੋਹੇ ਰੰਗ ਦੀਆਂ ਹਨ ?
(pb)
Rajasthan
ਦੀਪ ਜੀ ਇਹ ਮੂਰਾਹ ਨਸਲ ਦੀ ਹੈ ਤੁਸੀ ਇਸ ਨੂੰ ਵਧਿਆ ਖੁਰਾਕ ਅਤੇ ਦੇਖਭਾਲ ਨਾਲ ਤਿਆਰ ਕਰ ਸਕਦੇ ਹੋ
भैंस के थनों से अपने आप दूध निकलने की वजह क्या है ?
(hn)
Punjab
पशु के थनों से अपने आप दूध आने का कारण उसके थनों के छेदों में दूध रोकने वाले तिल का टूट जाना। इसके लिए Vitum-h 10ml रोजाना और Bovimin-gl 7ml रोजाना दे सकते है।
ਸਤਿ ਸ਼੍ਰੀ ਅਕਾਲ ਜੀ, ੴ ਨਰਮੇ ਦੀ ਚੰਗੀ fruit catching power de lyi ਡਾ. ਦਲਾਲ ਘੋਲ ਦੀ ਸਪਰੇ ਕਿਨੀ ਕੂ ਚੰਗੀ ਰਹੇਗੀ ਅਤੈ ਜੇ ਕਰਨੀ ਹੋਵੇ ਤਾ ਕਿਹੜੇ ਸਮੈ ਤੇ ਕਿਨੇ ਦਿਨਾਂ ਦੇ ਨਰਮੇ ਤੇ ਫਾਇਦੇਮੰਦ ਰਹੇਗੀ।
(pb)
ਅਰਸ਼ਦੀਪ ਜੀ ਡਾ ਦਲਾਲ ਘੋਲ ਦੀ ਸਪਰੇਅ 50-60 ਦਿਨਾਂ ਦੀ ਫਸਲ ਉੱਪਰ ਕਰ ਸਕਦੇ ਹੋ।
Hello everyone.. koi kissan veer punjab ya harayana vich sagwan launda hoe ya koi jaankari rakhda hove
(en)
Punjab
Jagveer ji kirpa karke swal vistar nal pucho tajo tuhanu is bare poori jankari diti ja sake,dhanwad
devmedia
(en)
Punjab
Grewal ji jekar ohh saff tara krdi c tan tika bhrwa skde ho jekar ohh thodia melia tara krdi hai tan pehla dwai bhrwao fir agli heet vich tika bhrwa skde ho.
हमरी भैंस के थन में कीड़ा काटने से सूजन आ गई है कोई इलाज बताओ सर ?
(hn)
Punjab
उसे आप Carpade injection 10ml, CRB(ascrobic acid) 20ml और Vitum-h injection 5ml लगवा सकते है।
devmedia
(en)
Punjab
ਉਸ ਨੂੰ ciprofloxacin 250mg 1-1 ਗੋਲੀ ਸਵੇਰੇ ਸ਼ਾਮ 3 ਦਿਨ ਤਕ ਦਿਓ ਅਤੇ Banminth forte 1 ਗੋਲੀ ਦਿਓ ਅਤੇ 2-2 ਦਿਨ ਦੇ ਫਰਕ ਨਾਲ ਇਹ ਗੋਲੀਆਂ ਦਿਓ ਬਾਕੀ ਉਸ ਨੂੰ Broton liquid 10ml ਰੋਜਾਨਾ ਦਿਓ, ਇਸ ਨਾਲ ਫਰਕ ਪੈ ਜਾਵੇਗਾ .
devmedia
(en)
Grewal ji tuc isdi varto kr skde ho ehh tuci 50gm rojana de skde ho.