Manage Expert Answers

Search

Total Count :- 258604

ਪੂਸਾ ਜੀਰੀ ਹੈ ਪੱਤੇ ਲਾਲ ਜੇ ਹਾਨਅਤੇ ਜੀਰੀ ਤੁਰ ਨਹੀਂ ਰਹੀ ਜੀ ਕਿਹੜੀ ਦਵਾਈ ਠੀਕ ਰਾਹੁ ਜੀ ਕੀ ਸਰੋ ਦੀ ਖੱਲ ਵੀ ਪਾ ਸਕਦੇ ਹਾਂ ਜਾਂ aur ?

(pb)
Posted by
Narinder Dhaliwal (8487000039)
Narinder Dhaliwal
Punjab
Patiala
Write Answer
Posted Date (10 Jul 2020 12:01 PM) Assigned Date (-)
Answered Date (10 Jul 2020 12:40 PM) Translated Date (-)

ਨਰਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ

Answered Date (10 Jul 2020 01:06 PM) Translated Date (-)

ਨਰਿੰਦਰ ਜੀ ਇਸਦੀ ਜੜ੍ਹ ਪੁੱਟ ਕੇ ਦੇਖੋ ਕਿ Nematodes ਦਾ ਹਮਲਾ ਤਾਂ ਨਹੀਂ ਜੇਕਰ ਹੈ ਇਸਦੀ ਰੋਕਥਾਮ ਲਈ Nematofree@2kg ਪ੍ਰਤੀ ਏਕੜ ਮਿੱਟੀ ਚ ਮਿਲਾ ਕੇ ਛਿੱਟਾ ਦੇ ਸਕਦੇ ਹੋ।

mashroom ?

(hn)
Posted by
Rohit Puri goswami (9079875423)
Rohit Puri goswami
Rajasthan
Bhilwara
Write Answer
Posted Date (10 Jul 2020 11:55 AM) Assigned Date (-)
Answered Date (10 Jul 2020 12:09 PM) Translated Date (-)

Rohit ji kripya aap swal vistar se pocohe taki aapko iske bare men poori jankari di ja sake,dhanywad

फ्लावर की खेती के लिए मार्केटिंग की व्यवस्थाएं चित्रकूट जिले में नहीं है इसलिए मार्केटिंग की व्यवस्था कहां पर होगी ?

(hn)
Posted by
Phoolchandra (9580309196)
Phoolchandra
Uttar Pradesh
Chitrakoot
Write Answer
Posted Date (10 Jul 2020 11:54 AM) Assigned Date (-)
Answered Date (11 Jul 2020 03:19 PM) Translated Date (-)

फूलचंद्र जी, कृपया आप बताएं आप कोनसे फूल की मार्केटिंग करना चाहते हैं ताकि आपको उसके हिसाब से जानकारी दी जा सके, धन्यवाद

Virender singh ji. ਮੈਨੂੰ ਪਾਥੀਆਂ ਵਾਲਾ ਅਤੇ ਇੱਕ ਕਿੱਲੋ ਦਹੀਂ ਵਾਲਾ ਫਾਰਮੂਲਾ ਵਧੀਆ ਲੱਗਾ ਹੈ ! ਇਨ੍ਹਾਂ ਦਾ ਛਿੜਕਾਅ ਕਿੰਨੇ ਵੱਖ ਬੇ ਬਾਅਦ ਅਤੇ ਕਿਹੜੇ ਮਹੀਨਿਆਂ ਵਿੱਚ ਕਰਨਾ ਹੈ ਅਤੇ ਇਸ ਦਾ ਘੋਲ ਜਦੋਂ ਤਿਆਰ ਹੋ ਗਿਆ ਫੇਰ ਕਿੰਨੇ ਲਿਟਰ ਪਾਣੀ ਵਿੱਚ ਕਿੰਨਾ ਪਾਉਣਾ ਹੈ ਜੀ ਧੰਨਵਾਦ ?

(pb)
  • 1
Posted by
BALTEJ SINGH (9914735829)
BALTEJ SINGH
Punjab
Moga
Write Answer
Posted Date (10 Jul 2020 11:54 AM) Assigned Date (-)
Answered Date (10 Jul 2020 01:45 PM) Translated Date (-)

ਬਲਤੇਜ ਜੀ ਇਹ ਇਕ ਏਕੜ ਦੀ ਹੀ ਮਾਤਰਾ ਦੱਸੀ ਗਈ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ| ਇਸਦੀ ਵਰਤੋਂ ਤੁਸੀ 20-22 ਦਿਨਾਂ ਦੇ ਫ਼ਾਸਲੇ ਤੇ ਦੁਬਾਰਾ ਵਰਤੋਂ ਕਰ ਸਕਦੇ ਹੋ| ਧੰਨਵਾਦ

गिलखी के पत्ते खराब और गिलखी पिली हो रही है ?

(hn)
  • 2
Posted by
Patidar (9981859219)
Patidar
Madhya Pradesh
Dewas
Write Answer
Posted Date (10 Jul 2020 11:54 AM) Assigned Date (-)
Answered Date (11 Jul 2020 03:13 PM) Translated Date (-)

पतीदार जी, यह फंगस की वजह से हो रहा है आप इसकी रोकथाम के लिए इसमें copper oxychloride @ 3 ग्राम प्रति लीटर पानी के हिसाब से स्प्रे कर सकते हैं, धन्यवाद

Madhya Pradesh

Answered Date (13 Jul 2020 01:22 PM) Translated Date (-)

धन्यवाद

गन्ने का ऊपरी भाग (फोका) सूख रहा है निदान का उपाय बताए ?

(hn)
Posted by
sanju kushwah (9927642013)
sanju kushwah
Uttar Pradesh
Agra
Write Answer
Posted Date (10 Jul 2020 11:45 AM) Assigned Date (-)
Answered Date (10 Jul 2020 11:50 AM) Translated Date (-)

संजू जी कृपया बताये के आपने कोन सी किसम की बिजाई की है ताकि आपको उसके हिसाब से जानकारी दी जा सके| धन्यवाद

ਸਰ ਕਿਰਪਾ ਕਰਕੇ ਸਵਾਲਾਂ ਦਾ ਜਵਾਬ ਦੇ ਦਿਓ। ਕਿੰਨੇ ਦਿਨ ਤੋਂ ਸਵਾਲ ਕੀਤਾ ਗਿਆ ਵਾ ?

(pb)
Posted by
ਹਰਵਿੰਦਰ ਸਿੰਘ (8872744144)
ਹਰਵਿੰਦਰ ਸਿੰਘ
Punjab
Amritsar
Write Answer
Posted Date (10 Jul 2020 11:42 AM) Assigned Date (-)
Answered Date (10 Jul 2020 04:09 PM) Translated Date (-)

ਹਰਵਿੰਦਰ ਜੀ ਤੁਹਾਡੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹਨ ਤੁਸੀ my profile ਦੇ ਵਿਚ ਜਾਕੇ ਚੈੱਕ ਕਰ ਸਕਦੇ ਹੋ| ਧੰਨਵਾਦ

sir pehle suee hf bachii suii aa ohnu aah calcium de skde aa and results kive a ehda ?

(pb)
  • 1
Posted by
Harsh Deep Singh (7986056671)
Harsh Deep Singh
Punjab
Sangrur
Write Answer
Posted Date (10 Jul 2020 11:39 AM) Assigned Date (-)
Answered Date (10 Jul 2020 04:26 PM) Translated Date (-)

Hanji Harsh ji tuci isdi varto kr skde ho isde result da sahi ptaa tuhanu vart ke lgg skda hai tuci isdi varto krke dekh skde ho.

photo dekhiye ?

(hn)
  • 2
Posted by
m (8292258918)
m
Jharkhand
Bokaro
Write Answer
Posted Date (10 Jul 2020 11:32 AM) Assigned Date (-)
Answered Date (11 Jul 2020 03:04 PM) Translated Date (-)

m ji, kripya ap iski jad ki phtoto bhejein or ap iski jad mein keet ke hamle ki bhi jaanch karein, dhanywad

Helo sir/madam ਕਿਰਪਾ ਕਰਕੇ ਮੇਰੇ ਵੀ ਸਵਾਲਾਂ ਦਾ ਜੁਆਬ ਦਿੱਤਾ ਜਾਵੇ l ਮੈਂ ਤੁਹਾਡਾ ਬੜਾ ਹੀ ਧੰਨਵਾਦੀ ਹੋਵਾਂਗਾ ?

(hn)
Posted by
Sandeep Kumar (9988102548)
Sandeep Kumar
Punjab
Patiala
Write Answer
Posted Date (10 Jul 2020 11:21 AM) Assigned Date (-)
Answered Date (11 Jul 2020 03:11 PM) Translated Date (07 Jul 2021 12:18 PM)

ਸੰਦੀਪ ਜੀ, ਮਾਹਿਰਾਂ ਵਲੋਂ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿਤੇ ਜਾ ਚੁੱਕੇ ਨੇ, ਤੁਸੀਂ ਮੇਰੀ ਪ੍ਰੋਫਾਈਲ ਵਿੱਚ ਮੇਰੇ ਸਵਾਲ ਵਿੱਚ ਆਪਣੇ ਜਵਾਬ ਦੇਖ ਸਕਦੇ ਹੋ, ਜੇਕਰ ਕੋਈ ਸਮਸਿਆ ਹੈ ਤਾਂ ਤੁਸੀਂ ਸਾਡੇ helpline ਨੰਬਰ 9779977641 ਤੇ ਸੰਪਰਕ ਕਰ ਸਕਦੇ ਹੋ, ਧੰਨਵਾਦ

Answered Date (10 Jul 2020 01:41 PM) Translated Date (-)

sir mujhe rir chicks ki hatchery chhiyaa best g

makka me gobh ki sundi k liye fmc company ka fatera urea me mila kar istemal kar sakte hai isse sundi mar jayegi ya nahin ?

(hn)
Posted by
Asad Khan (7017353277)
Asad Khan
Uttar Pradesh
Budaun
Write Answer
Posted Date (10 Jul 2020 11:19 AM) Assigned Date (-)
Answered Date (11 Jul 2020 02:51 PM) Translated Date (07 Jul 2021 12:18 PM)

Asad ji, university ki taraf se kise 2 chemicals ko mix kar ke spray karne ki sifarish nahi ki jati hai, ap iska istemal alag alag hi karein, fertera ki matra aap prati acre ke hisaab ke sath 4 kilo ka istemal karo, dhanywad

makka me gobh ki sundi k liye fmc company ka fatera urea me mila kar istemal kar sakte hai sundi mar jayegi ya nahin ?

(hn)
Posted by
Asad Khan (7017353277)
Asad Khan
Uttar Pradesh
Budaun
Write Answer
Posted Date (10 Jul 2020 11:17 AM) Assigned Date (-)
Answered Date (11 Jul 2020 02:35 PM) Translated Date (07 Jul 2021 12:18 PM)

Asad ji, university ki taraf se kise 2 chemicals ko mix kar ke spray karne ki sifarish nahi ki jati hai, ap iska istemal alag alag hi karein, fertera ki matra aap prati acre ke hisaab ke sath 4 kilo ka istemal karo, dhanywad

10 din hue hnn dhan lgaye ab koi koi podha sukhnne lga hai tna glne jesa ho rha hai please btahe Kya dalna chahiye

(hn)
Posted by
Vipin Tevathia (8126108377)
Vipin Tevathia
Uttar Pradesh
Baghpat
Write Answer
Posted Date (10 Jul 2020 11:09 AM) Assigned Date (-)
Answered Date (11 Jul 2020 01:13 PM) Translated Date (-)

Vipin ji, kripya ap dhan ki photo bhejein taaki apko uske hisaab se jankari di ja sake, dhanywad

ਝੋਨੇ ਕੇਰੀ ਬੀਮਾਰੀ ਲਾਗੀ ਆ ਡਾਕਟਰ ਸਾਹਿਬ ਕੋਈ ਹਲ ਦਸੂ ?

(pb)
  • 1
Posted by
ਗੁਰਵਿੰਦਰ ਸਿੰਘ (9855471297)
ਗੁਰਵਿੰਦਰ ਸਿੰਘ
Punjab
Amritsar
Write Answer
Posted Date (10 Jul 2020 11:08 AM) Assigned Date (-)
Answered Date (11 Jul 2020 01:17 PM) Translated Date (-)

ਗੁਰਵਿੰਦਰ ਜੀ, ਇਹ ਫੰਗਸ ਦੇ ਹਮਲੇ ਦੀ ਵਜ੍ਹਾ ਨਾਲ ਹੋ ਰਿਹਾ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ saaf @ 500 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

sir g gaa 3.5 month di gabban aa jaaallaa kita ohne koi chkkr tan ni g ?

(pb)
Posted by
preet (9780430033)
preet
Punjab
Ludhiana
Write Answer
Posted Date (10 Jul 2020 11:05 AM) Assigned Date (-)
Answered Date (10 Jul 2020 04:28 PM) Translated Date (-)

Mandeep ji tuci uss nu saro de tel vich mitho sonf 150gm bhunn ke deo, ehh 2-3 din deo ate badd vich uss nu thnda tika lgwa skde ho.

Answered Date (10 Jul 2020 09:22 PM) Translated Date (-)

stayprogen powder 250 gm 50gm rozana 5 din deo ji

deficiency ?

(en)
  • 1
Posted by
Praveen Pratap Singh (9654637134)
Praveen Pratap Singh
Punjab
Patiala
Write Answer
Posted Date (10 Jul 2020 10:59 AM) Assigned Date (-)
Answered Date (11 Jul 2020 02:44 PM) Translated Date (-)

Praveen ji, eh iron di kami di vajah nal ho reha hai tusi is vicch ferrous shlphate @ 400 gram prati acre de hisaab nal spray karo, dhanwad

Answered Date (10 Jul 2020 11:31 AM) Translated Date (-)

Parveen singh, koi v deficiency nahi hai,temperature high rehn krn ho rahi hai, load anusar urea di doze paunde raho, dhanwad.

pendamathileen ka chidkao kin kin faslo ko bone ke baad kiya ja sakta hai ?

(hn)
Posted by
anil kumar (7068101953)
anil kumar
Uttar Pradesh
Fatehpur
Write Answer
Posted Date (10 Jul 2020 10:45 AM) Assigned Date (-)
Answered Date (10 Jul 2020 10:58 AM) Translated Date (-)

Anil ji aap ise onion,cotton,soybean,wheat,paddy, black gram,green gram,garlic men iska istemal kar sakte hai,dhanywad

Is de Jhona te spray kr skda aa Ki fiyada j spray Krn da te kdo krni chidi a spray ?R

(en)
  • 1
Posted by
Rupinder Singh (9877780007)
Rupinder Singh
Punjab
Gurdaspur
Write Answer
Posted Date (10 Jul 2020 10:45 AM) Assigned Date (-)
Answered Date (10 Jul 2020 10:59 AM) Translated Date (-)

Rupinder ji kirpa karke isde label di photo bhejo ta jo tuhanu is bare poori jankari diti ja sake,dhanwad

Answered Date (10 Jul 2020 01:44 PM) Translated Date (-)

ਜੀ ਸਾਡੇ ਖੇਤ ਚ ਕਾਈਂਂ ਬਹੁਤ ਆ ਕਿਹੜੀ ਸਪਰੇ ਕਰੀਏ ਜੀ ਜਿਹੜੀ ਕਾਈਂਂ ਮਰ ਜੇ

Answered Date (10 Jul 2020 01:45 PM) Translated Date (-)

ਕੱਲ ਅਸੀ ਨੋਮਨੀਗੋਲਡ ਅਤੇ ਰਾਇਸਸਟਾਰ ਦੀ ਸਪਰੇ ਤਾਂ ਕਰਤੀ

johna boota nhi maar raha kya kre ?

(en)
Posted by
rajdeep gill (8288847281)
rajdeep gill
Punjab
Moga
Write Answer
Posted Date (10 Jul 2020 10:43 AM) Assigned Date (-)
Answered Date (10 Jul 2020 11:07 AM) Translated Date (-)

Rajdeep ji kirpa karke daso ke tuc isnu kehdi kehdi khaad payi hai ta jo tuhanu osde hisab nal jankari diti ja sake,dhanwad

Answered Date (17 Jul 2020 05:24 PM) Translated Date (-)

50kg urya 25kg DAP 5kg zinc33% 5kg sulhpur

ਵੀਰ ਜੀ ਮੇਰੇ ਪਹਿਲੇ ਸਵਾਲ ਦਾ ਜਵਾਬ ਦਿਓ ?

(pb)
Posted by
jarnail Gill (7986208282)
jarnail Gill
Punjab
Kapurthala
Write Answer
Posted Date (10 Jul 2020 10:37 AM) Assigned Date (-)
Answered Date (10 Jul 2020 04:33 PM) Translated Date (-)

ਜਰਨੈਲ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Jwab deo ?

(en)
Posted by
Bachittar Singh (8283921588)
Bachittar Singh
Punjab
Amritsar
Write Answer
Posted Date (10 Jul 2020 10:23 AM) Assigned Date (-)
Answered Date (11 Jul 2020 01:53 PM) Translated Date (-)

Bachittar ji, tuhade sare svalan de jvaab de ditte gye hn, kirpa krke mere svaal jvab de section vich jaa ke tuc apne svalan de jvaab dekh skde hon, jekar koi samasya hai tan tusi sade helpline number 9779977641 te samparak kar sakde ho, dhanwad

धानो में जड़े अलग-अलग निकल रही हैं धानो में किस दवा का प्रयोग करें ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (10 Jul 2020 10:12 AM) Assigned Date (-)
Answered Date (11 Jul 2020 02:30 PM) Translated Date (-)

रजेश जी, कृपया आप फसल में रोग की फोटो भेजें ताकि आपको उसके हिसाब से जानकारी दी जा सके, धन्यवाद

ਤੇਲੇ ਦੀ ਸਪਰੇਅ ਲਈ ਜੈਵਿਕ ਖਾਦ ਦੀ ਸਲਾਹ ਦਿਉ ਜੀ ?

(en)
  • 2
Posted by
ਗੁਰਸੇਵਕ ਸਿੰਘ (9872017874)
ਗੁਰਸੇਵਕ ਸਿੰਘ
Punjab
Tarn Taran
Write Answer
Posted Date (10 Jul 2020 10:04 AM) Assigned Date (-)
Answered Date (10 Jul 2020 10:12 AM) Translated Date (-)

1 ਨਿੱਮ ਦੇ ਪੱਤਿਆਂ ਦਾ ਘੋਲ :- ਇਸਦੀ ਵਰਤੋਂ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਦੇ ਲਈ ਕੀਤੀ ਜਾਂਦੀ ਹੈ| ਇਸਤੋਂ ਇਲਾਵਾ ਇਹ ਓਹਨਾ ਦੇ ਅੰਡਿਆਂ ਨੂੰ ਵੀ ਨਸ਼ਟ ਕਰ ਦਿੰਦਾ ਹੈ| ਘੋਲ ਬਣਾਉਣ ਲਈ ਸਮੱਗਰੀ :- ਨਿੱਮ ਦੇ ਪੱਤਿਆਂ ਜਾ ਨਿਮੋਲੀਆਂ ਨੂੰ ਕੁੱਟ ਕੇ ਤਿੰਨ ਲੀਟਰ ਪਸ਼ੂ ਮੂਤਰ ਵਿਚ 2 -3 ਦਿਨ ਤਕ ਘੋਲ ਕੇ ਰੱਖੋ| 3 ਦਿਨਾਂ ਬਾਅਦ ਇਸਨੂੰ ਪਤਲੇ ਕੱਪੜੇ ਦੀ ਮਦਦ ਨਾਲ ਪੁਣ ਲਵੋ ਅਤੇ ਇਸਦੇ ਵਿਚ 250 ਗ੍ਰਾਮ ਰੀਠਾ ਪਾਊਡਰ ਮਿਲਾਓ ਅਤੇ ਇਹ ਘੋਲ ਤਿਆਰ ਹੈ| ਇਸ ਘੋਲ ਦਾ ਅੱਧਾ ਲੀਟਰ ਪ੍ਰਤੀ ਪੰਪ ਵਿਚ ਪਾ ਕੇ ਛਿੜਕਾਅ ਕਰੋ| ਇਹ ਸਮਸਿਆ ਖ਼ਤਮ ਹੋ ਜਾਂਦੀ ਹੈ|

ਧੰਨਵਾਦ

dhan ki khet me 191919 ka spre k jgh pr 191919 mitti me de skte hai Kya de to kitna ?

(hn)
Posted by
ramashish (9794718207)
ramashish
Uttar Pradesh
Maharajganj
Write Answer
Posted Date (10 Jul 2020 09:54 AM) Assigned Date (-)
Answered Date (10 Jul 2020 10:04 AM) Translated Date (-)

Ramashish ji yeh ghulansheel khaad hai iska chinta nahi diya ja sakta iski spray hi ki a sakti hai,dhanywad

ਆਹਾ ਇਸ ਤਰਾਂ ਹੋ ਰਹੀ ਆ ਜੀਰੀ ਜੜ੍ਹ ਤੋਂ ਸੁੱਕ ਰਹੀ ਆ 28 ਦਿਨ ਦੀ ਫਸਲ ਆ ਇਸ ਵਿਚ ਸੁੰਡੀ ਵ ਨਹੀਂ ਆ ?

(pb)
  • 4
Posted by
Dalvir Dhaliwal (8264708485)
Dalvir Dhaliwal
Punjab
Fatehgarh Sahib
Write Answer
Posted Date (10 Jul 2020 09:49 AM) Assigned Date (-)
Answered Date (10 Jul 2020 10:48 AM) Translated Date (-)

ਦਲਵੀਰ ਜੀ ਇਹ ਫੰਗਸ ਹੈ ਇਸਦੀ ਰੋਕਥਾਮ ਦੇ ਲਈ ਤੁਸੀ UPL Saaf @500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ| ਧੰਨਵਾਦ

10 Jul 2020

ਇਸਨੂੰ 5ਜਾ10 ਕਿੱਲੋ ਯੂਰੀਆ ਵਿਚ ਮਿਲਾ ਕੇ ਵੀ ਪਾ ਸਕਦੇ ਆ ਜੀ ਜਾ ਨਹੀਂ

ਡਾਕਟਰ ਸਾਹਿਬ ਜੀ ਝੋਨੇ ਦੀ ਪੱਤੇ ਬਹੁਤ ਜਿਆਦਾ ਮੱਚ ਰਹੇ ਹੈ ਜੀ ਕੋਈ ਹੱਲ ਦੱਸੋ ਜੀ ?

(pb)
  • 2
Posted by
Rupa singh (9530819859)
Rupa singh
Punjab
Muktsar
Write Answer
Posted Date (10 Jul 2020 09:49 AM) Assigned Date (-)
Answered Date (11 Jul 2020 01:19 PM) Translated Date (-)

ਰੁਪਾ ਜੀ, ਤੁਸੀਂ ਇਸ ਦੀ ਜੜ੍ਹ ਵਿੱਚ nematodes ਦੇ ਹਮਲੇ ਦੀ ਜਾਂਚ ਕਰੋ, ਜੇਕਰ ਮੌਜੂਦ ਹੋਵੇ ਤੇ ਤੁਸੀਂ ਇਸਦੀ ਰੋਕਥਾਮ ਲਈ ਇਸ ਵਿੱਚ furadon @4-5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ, ਧੰਨਵਾਦ

Answered Date (10 Jul 2020 11:35 AM) Translated Date (-)

Rupa singh, jhone uper tuci 1killo 21%wali zinc nu bheo k osde de pani ate ਅੱਧਾ killo chuune wali kalli de pani nal mila k 1kille ਦੇ ਹਿਸਾਬ nal spray karo ate pani lgatar khada rakho, dhanwad.

Answered Date (10 Jul 2020 12:58 PM) Translated Date (-)

ਸਰ ਪਾਣੀ 2 ਤੋ 3 ਨੰਬਰ ਹੈ ਝੋਨਾ ਹਾਈਬ੍ਰਿਡ ਹੈ

Kya 40 din ki cotton crop pr zinc ka use kr skte hn koi demerits to nhi h na ?

(hn)
  • 1
Posted by
Sandeep (9306780028)
Sandeep
Haryana
Hisar
Write Answer
Posted Date (10 Jul 2020 09:48 AM) Assigned Date (-)
Answered Date (11 Jul 2020 02:24 PM) Translated Date (-)

Sandeep ji, kripya ap bataye ke apki cotton ki fasal mein kya samasya a rahi hai taaki apko uske hisaab se jankari di aj sake, dhanywad

Answered Date (11 Jul 2020 11:23 PM) Translated Date (07 Jul 2021 12:18 PM)

cotton growth me kmi h cotton plants khin chhote h to khin achhe hn or fl aana suru ho gya h to kuch sir b RHA h

Answered Date (11 Jul 2020 11:23 PM) Translated Date (07 Jul 2021 12:18 PM)

gir RHA h

which potash we can use in paddy 50kg packing or 4kg packing ?

(pb)
Posted by
Jasmer Singh Kamboj (9315114652)
Jasmer Singh Kamboj
Punjab
S.A.S. Nagar
Write Answer
Posted Date (10 Jul 2020 09:45 AM) Assigned Date (-)
Answered Date (11 Jul 2020 02:18 PM) Translated Date (-)

Mr. Jasmer, potash is only used on the basis of its deficiency in the soil, and the recommended dose is 20 kilo per acre, so you can use accordingly, thank you

Gulab ka ped hai Jo Bilku growth nhi ho raha hai sir kiya karu ?

(hn)
Posted by
Randhir varma (9905359516)
Randhir varma
Bihar
Gaya
Write Answer
Posted Date (10 Jul 2020 09:40 AM) Assigned Date (-)
Answered Date (11 Jul 2020 01:20 PM) Translated Date (-)

Randhir ji, ap iski growth ke liye isme NPK 191919 @ 10 gram prati litre pani ek hisaab se spray kar sakte hain, dhanywad

Answered Date (19 Jul 2020 06:46 AM) Translated Date (-)

Thank you

8 roj dhan ke rop ho jane ke bad sir kon khad de aur sir kharpatwar ke liye v kon sa dawa de ?

(hn)
Posted by
Shambhu Kumar (7986804956)
Shambhu Kumar
Bihar
Sitamarhi
Write Answer
Posted Date (10 Jul 2020 09:32 AM) Assigned Date (-)
Answered Date (11 Jul 2020 01:23 PM) Translated Date (-)

Shambhu ji, agar apne isme sifarish ki gay khaad ka istemal kar liya hai to ap isme mycorrhiza @ 4 kilo prati acre ke hisaab se dalein, or kharpatwar ke liye isme sathi @ 60 ml pratio acre ke hisaab se dalein, dhanywad

gulab ki patti ko kide kha rahe hai ?

(hn)
Posted by
Amjad Khan (7742686250)
Amjad Khan
Rajasthan
Pratapgarh
Write Answer
Posted Date (10 Jul 2020 09:23 AM) Assigned Date (-)
Answered Date (10 Jul 2020 03:30 PM) Translated Date (-)

Amjad ji aap iske uper malathion@2ml ko prati litre pani ke hisab se spray karen,dhanywad

mujhe mashroom spawn ki lab banani hai. kisi k pas koi idea hai ?

(en)
Posted by
amit kumar (7355166539)
amit kumar
Uttar Pradesh
Mau
Write Answer
Posted Date (10 Jul 2020 09:23 AM) Assigned Date (-)
Answered Date (29 Jul 2020 09:45 AM) Translated Date (-)

Amit kumar ji is ke bare me visthar me jankari ke lia aap Mr. jai bhadouriya 8882876224 se samparak kar sakte hai, Thnakyou.

114 jhone da ਪਤੇ ਪਿਲੇ ho reh na ?

(pb)
  • 1
Posted by
Jass (9729835116)
Jass
Haryana
Kurukshetra
Write Answer
Posted Date (10 Jul 2020 09:14 AM) Assigned Date (-)
Answered Date (10 Jul 2020 03:23 PM) Translated Date (-)

jass ji kirpa karke isdi poori photo bhejo ta jo tuhanu is bare poori jankari diti ja sake,dhanwad

ਡਾਕਟਰ ਸਾਬ ਮਿਰਚਾਂ ਨੂੰ ਫੁੱਲ ਆ ਕੇ ਸੁਕ ਜਾਂਦਾ ਹੈ ਇਹ ਕੀ ਕਾਰਣ ਹੈ ਇਸਦਾ ਇਲਾਜ ਦੱਸੋ ਜੀ ?

(pb)
  • 2
Posted by
baljinder dhillon (9592902089)
baljinder dhillon
Punjab
Patiala
Write Answer
Posted Date (10 Jul 2020 09:10 AM) Assigned Date (-)
Answered Date (10 Jul 2020 03:20 PM) Translated Date (-)

ਬਲਜਿੰਦਰ ਜੀ ਤੁਸੀ ਇਸਦੇ ਉਪਰ mancozeb @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ|

10 Jul 2020

ਧੰਨਵਾਦ ਕੀਤਾ

10 Jul 2020

ਸਰ ਜੀ ਇਹ ਕਿਸ ਕਾਰਨ ਕਰਕੇ ਹੁੰਦਾ ਹੈ

Answered Date (10 Jul 2020 11:45 AM) Translated Date (-)

Baljinder dhillon, tuci apnia mircha te Bayer de planofos di spray karo, dhanwad.

10 Jul 2020

ਧੰਨਵਾਦ ਜੀ ਗੁਰਪ੍ਰੀਤ ਜੀ ਪਰ ਇਹ ਕਿਸ ਕਾਰਨ ਕਰਕੇ ਹੁੰਦਾ ਹੈ

Answered Date (10 Jul 2020 11:45 AM) Translated Date (-)

Planofix

10 Jul 2020

planofix g

sir mere swal da jwab ni milya hje tak kirpa krke dso g ?

(pb)
Posted by
Davinder singh (7696555249)
Davinder singh
Punjab
Muktsar
Write Answer
Posted Date (10 Jul 2020 09:05 AM) Assigned Date (-)
Answered Date (10 Jul 2020 03:18 PM) Translated Date (-)

Davinder ji tuhade sare swalan de jwab dite ja chuke han tuc my profile de vich jake check kar sakde ho,dhanwad

chari ese ho gyi hai koi sprey btaye ?

(hn)
  • 1
Posted by
satbir Singh (7988643667)
satbir Singh
Haryana
Panchkula
Write Answer
Posted Date (10 Jul 2020 08:57 AM) Assigned Date (-)
Answered Date (10 Jul 2020 03:13 PM) Translated Date (-)

Satbir ji yeh fungus hai iske liye aap carbendazim@400 gram ko prati acre ke hisab se spray karen,dhanywad

sir 5 month ki cow ki female calf ko ear tag kia tha vaha jakham ho chuka ap mujhe ear tag kholne ka tarika bataye please request hai meri tag ko kholne ka tarika bataye ?

(pb)
Posted by
Aman Thakur (8728836795)
Aman Thakur
Punjab
Pathankot
Write Answer
Posted Date (10 Jul 2020 08:50 AM) Assigned Date (-)
Answered Date (11 Jul 2020 12:41 PM) Translated Date (-)

Aman ji tuci uss tag nu ek side ton cut kr skde ho ate uhh duji side ton nikal jawe ja tuci kise doctor ton ktwa skde ho.

sat Sri akal g e chona pte suk rhe ne pehla Shi c ki ho skda g dsyo ?

(pb)
  • 1
Posted by
parwinder sidhu (8182008800)
parwinder sidhu
Punjab
Fazilka
Write Answer
Posted Date (10 Jul 2020 08:42 AM) Assigned Date (-)
Answered Date (11 Jul 2020 01:26 PM) Translated Date (-)

Parwinder ji, tusi khet vicho pani nu sukha deyo eh theek ho jayega, dhanwad

fool gir rhe h ?

(hn)
  • 1
Posted by
umed Singh (9996916894)
umed Singh
Haryana
Rewari
Write Answer
Posted Date (10 Jul 2020 08:35 AM) Assigned Date (-)
Answered Date (10 Jul 2020 01:39 PM) Translated Date (-)

Umed ji abhi jo fool gir rahe hai yeh iski growth ke karn ho rahe hai abhi jo bhi flowers aayege unme se 10% hi rahege . dhanywad

Sir Ganne ke patte pille kyu ho rhe hai ?

(pb)
  • 2
Posted by
Laddi (8968589303)
Laddi
Punjab
Gurdaspur
Write Answer
Posted Date (10 Jul 2020 08:28 AM) Assigned Date (-)
Answered Date (10 Jul 2020 02:58 PM) Translated Date (-)

Laddi ji eh may june de mahine vich eda ho janda hai ate eh meeh aun de nal thk ho jandi hai isto ilava tuc isde boote vich sundi da hamla check karo jekar maujood hai ta tuc isde uper coragen@60 ml nu prati acre de hisab nalvarto.dhanwad

Answered Date (10 Jul 2020 09:48 PM) Translated Date (-)

Okk jii thanku jii

devmedia

(pb)
Posted by
ਹਰਪ੍ਰੀਤ ਸਿੰਧੂ (7814425415)
ਹਰਪ੍ਰੀਤ ਸਿੰਧੂ
Punjab
Bathinda
Write Answer
Posted Date (10 Jul 2020 08:23 AM) Assigned Date (-)
Answered Date (10 Jul 2020 01:31 PM) Translated Date (-)

Harpreet ji kirpa karke daso ke tuc isnu kehdi kehdi khaad payi hai ta jo tuhanu isde bare poori jankari diti ja sake ke tuc fot de layi isde vich ki pa sakde ho,dhanwad

आम की सबसे अच्छी कोन सी किस्म होती है जो हर वर्ष आती है ?

(hn)
Posted by
Arjun verma (9993363606)
Arjun verma
Madhya Pradesh
Sehore
Write Answer
Posted Date (10 Jul 2020 08:18 AM) Assigned Date (-)
Answered Date (10 Jul 2020 01:29 PM) Translated Date (-)

अर्जुन जी आप किस्मे जैसे Pusa lalima, Pusa ptitamber,Pusa Surya की बिजाई कर सकते है| धन्यवाद

kusum yojana punjab kado chalu ho rahi puri jankari deo ji ?

(pb)
Posted by
om kumar (9888500914)
om kumar
Punjab
Hoshiarpur
Write Answer
Posted Date (10 Jul 2020 08:14 AM) Assigned Date (-)
Answered Date (11 Jul 2020 08:23 AM) Translated Date (-)

ਕੁਸਮ ਯੋਜਨਾ ਅਧੀਨ ਮੋਟਰਾਂ ਵਾਲੀ ਸਕੀਮ ਚੱਲ ਰਹੀ ਹੈ ਜੀ , ਵਧੇਰੇ ਜਾਣਕਾਰੀ ਲਈ ਪੇਡਾ ਦੇ ਜਿਲ੍ਹਾ ਦਫਤਰ ਸੰਪਰਕ ਕਰੋ ਜੀ

sir 4 buffalos lyi biogas plant lgwaun da ki procedure hunda, kis nu milna penda subsidy lyi, ki kj krna penda sara detail ch dsheo sir, benefit he lgwaun de k nhi ?

(pb)
Posted by
Anmoldeep singh (8360620408)
Anmoldeep singh
Punjab
Ludhiana
Write Answer
Posted Date (10 Jul 2020 08:12 AM) Assigned Date (-)
Answered Date (11 Jul 2020 10:35 AM) Translated Date (-)

Anmoldeep singh ji biogas plant ghan meter de hissab nal chalda hai ji . tusi 4 ਘਣ meter da biogas plant lga sakde ho . eh pura saal chalega te 35000 rupees tak es te kharcha aa javega te 12000 subsidy milegi. jekar lagwano hai ta tusi menu 9814221784 number te call kar sakde ho.

devmedia

(pb)
  • 1
Posted by
ਸਦੀਕ ਮੁਹੰਮਦ (7009894348)
ਸਦੀਕ ਮੁਹੰਮਦ
Punjab
Mansa
Write Answer
Posted Date (10 Jul 2020 08:11 AM) Assigned Date (-)
Answered Date (11 Jul 2020 12:36 PM) Translated Date (-)

tuci iss nu Monocef-sb inj. 1.5gm lgwao ate jekar gaban nhi hai tan tuci Betnesol inj. 1ml, Avil inj. 1ml lgwao jekar gaban hai tan monocef de nal Avil inj. 2ml lgwao.

pomegranate kharab ho rhe aa pick v send kiti aa koi solution dso g ?

(pb)
  • 4
Posted by
ਰਾਜਵਿੰਦਰ ਸਿੰਘ (9465319977)
ਰਾਜਵਿੰਦਰ ਸਿੰਘ
Punjab
Muktsar
Write Answer
Posted Date (10 Jul 2020 08:10 AM) Assigned Date (-)
Answered Date (10 Jul 2020 01:22 PM) Translated Date (-)

Rajwinder ji eh fungus hai isde layi tuc copper oxychloride@3 gram nu prati litre pani de hisab nal spray karo isto ilava boron@1 gram nu prati litre pani de hisab nal spray karo,dhanwad

i want to know about azola anebena biofertiliser for paddy is it beneficial for paddy or any other biofertiliser is beneficial and which company fertiliser is vailable and under which name thnx

(en)
Posted by
Kulveer Singh (9988029121)
Kulveer Singh
Punjab
Patiala
Write Answer
Posted Date (10 Jul 2020 08:04 AM) Assigned Date (-)
Answered Date (10 Jul 2020 01:14 PM) Translated Date (-)

Azolla is a floating pteridophyte, which contains as endosymbiont the nitrogen-fixing cyanobacterium Anabaena azollae (Nostocaceae family). Azolla is either incorporated into the soil before rice transplanting or grown as a dual crop along with rice. you can also use Acetobactor , Azotobactor, Azoospirillum & Phosphate Solublizing Bacteria (PSB) in paddy. It is manufactured by many companies.

Answered Date (26 Jul 2020 09:42 AM) Translated Date (-)

thnx g a lot

मेरे पपीते की नर्सरी में पपीते के पेड़ को जड़ से कुछ खा जा रहे हैं और वो सूख के मर रहे हैं तो उसके लिए क्या किया जाए ?

(hn)
Posted by
निलेश पलवार (7509088569)
निलेश पलवार
Madhya Pradesh
Chhindwara
Write Answer
Posted Date (10 Jul 2020 07:58 AM) Assigned Date (-)
Answered Date (10 Jul 2020 01:08 PM) Translated Date (-)

नीलेश जी यह दीमक का असर हो सकता है इसके लिए आप chlorpyriphos @4ml को प्रति लीटर पानी के हिसाब से स्प्रे करें| धन्यवाद

ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਜਿਲ੍ਹਾ ਬਰਨਾਲਾ ,, ਪਿੰਡ ਤਪਾ ਮੰਡੀ ਡਾਕਟਰ ਸਾਹਿਬ ਇਹ pr129 ਦੀ ਫੋਟੋ ਆ ਇਹ ਪਨੀਰੀ 36 ਦਿਨ ਦੀ ਲਵਾਈ ਸੀ। ਇਹ ਲਾਇਨਾ ਦੇ ਵਿੱਚ ਕਿਤੇ ਕਿਤੇ ਪੀਲੀ ਹੋਣੀ ਸੁਰੂ ਹੋ ਗਈ ਜੀ ਇਸਦੇ ਵਿੱਚ 30 ਕਿੱਲੋ ਯੂਰੀਆ ਇੱਕ ਕਿੱਲਾ 50 ਕਿੱਲੋ ਸੁਪਰ ਪਾਇਆ ਹੈ ਜੀ । ਇਸਦਾ ਕੋਈ ਹੱਲ ਦੱਸੋ ਜੀ ?

(pb)
  • 2
Posted by
ਲਵਪ੍ਰੀਤ ਸਿੰਘ (9653690090)
ਲਵਪ੍ਰੀਤ ਸਿੰਘ
Punjab
Barnala
Write Answer
Posted Date (10 Jul 2020 07:55 AM) Assigned Date (-)
Answered Date (10 Jul 2020 01:17 PM) Translated Date (-)

ਤੁਸੀ ਇਸਨੂੰ 50 ਕਿਲੋ ਯੂਰੀਆ ਅਤੇ 10 ਕਿਲੋ ਜ਼ਿੰਕ ਦੀ ਵਰਤੋਂ ਕਰੋ|

Answered Date (10 Jul 2020 03:39 PM) Translated Date (-)

zinc ta pata 10 kg g 1st urea nal hun 50 kg kalla urea pa diye

sir ਅਸੀ ਇਸ ਵਾਰ ਜ਼ਿੰਕ 33% ਯੂਰੀਆ ਖਾਦ ਨਾਲ ਮਿਲਾ ਕੇ ਪਾਈ ਹੈ ਤੇ ਉਹ ਹਵਾ ਵਿੱਚ ਬੜੀ ਉੱਡ ਦੀ ਹੈ ਕਿ ਇਹ ਅਸਰ ਕਰੂਗੀ ਜਾਂ ਨਹੀਂ ?

(pb)
Posted by
Gurbir Singh (8872941128)
Gurbir Singh
Punjab
Tarn Taran
Write Answer
Posted Date (10 Jul 2020 07:54 AM) Assigned Date (-)
Answered Date (10 Jul 2020 01:02 PM) Translated Date (-)

ਗੁਰਬੀਰ ਜੀ ਇਹ ਅਸਰ ਕਰੂਗੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ| ਧੰਨਵਾਦ

ਝੋਨੇ ਇਸ ਤਰ੍ਹਾਂ ਦਾ ਹੈ ਪੂਰਾ ਹਰਾ ਨਹੀਂ ਹੈ Give reason and reply please ?

(pb)
  • 2
Posted by
Gurinder Singh (8725877740)
Gurinder Singh
Punjab
Fazilka
Write Answer
Posted Date (10 Jul 2020 07:53 AM) Assigned Date (-)
Answered Date (10 Jul 2020 01:24 PM) Translated Date (-)

ਗੁਰਿੰਦਰ ਜੀ ਤੁਸੀ ਇਸਦੀਆਂ ਜੜਾਂ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ 7.8kg ਫਿਊਰਾਡ੍ਰਾਨ ਜਾਂ ਰੀਜੈਂਟ 35-40 ਕਿਲੋ ਯੂਰੀਆ ਚ ਮਿਲਾ ਕੇ ਪਾਓ ਜੀ ਉਸਤੋਂ ਹਫਤਾ ਦਿਨ ਬਾਅਦ 40kg ਫਿਰ ਪਾਓ। ਜੇ ਤੁਹਾਡਾ ਪਾਣੀ ਨਰਮ ਹੈ ਤਾ ਸਲਫਰ 3 ਕਿਲੋ ਪ੍ਰਤੀ ਏਕੜ ਪਾ ਸਕਦੇ ਓ

10 Jul 2020

Sir zinc, chloro, microrizza, sulphur, reagent, urea, dap eh sara pata g

devmedia

(pb)
  • 1
Posted by
Sukhdyal (9814376288)
Sukhdyal
Punjab
Jalandhar
Write Answer
Posted Date (10 Jul 2020 07:43 AM) Assigned Date (-)
Answered Date (10 Jul 2020 12:46 PM) Translated Date (-)

Sukhdyal ji tuc isde uper malathion@2ml nu prati litre pani de hisab nal spray karo,dhanwad

किसान को पशु पालन करने के लिए कोई स्कीम है क्या ?

(hn)
Posted by
Dharmendra Lodhi (9174090872)
Dharmendra Lodhi
Madhya Pradesh
Vidisha
Write Answer
Posted Date (10 Jul 2020 07:42 AM) Assigned Date (-)
Answered Date (11 Jul 2020 03:25 PM) Translated Date (-)

यदि आप गायों/भैंसो से डेयरी फार्मिंग करना चाहते है डेयरी फार्मिंग के लिए लोन और सब्सिड़ी अलग अलग कामों के लिए मिलता है जैसे शैड के लिए, पशुओं के लिए, डेयरी मशीनरी के लिए सबसे पहले आपने जिसके लिए लोन लेना है उस संबंधी आवेदन नज़दीक के डिप्टी डायरेक्टर को मिलकर दें, इसके लिए आपके पास डेयरी ट्रेनिंग होनी जरूरी है उसके सर्टीफिकेट के हिसाब से आपको लोन मिलेगा यह ट्रेनिंग आप अपने नज़दीकी केवीके से प्राप्त कर सकते है वहां समय समय पर ट्रेनिंग दी जाती है आप वहां जाकर अपना फार्म भर आए जब भी वहां ट्रेनिंग होगी तो आपको फोन करके बता दिया जाएगा, इस ट्रेनिंग में आपको डेयरी लोन और सब्सिड़ी के बारे में सारी जानकारी प्राप्त हो जाएगी. इसी तरह आपको सभी कामों के करने से पहले ट्रेनिंग की जरूरत होगी जिससे आपको लोन मिल सकता है।

Answered Date (12 Jul 2020 08:30 AM) Translated Date (-)

thanks sir ji

plants kr roots me garanti rog ka upay bataye ?

(hn)
Posted by
S. K. JAAT (8302690497)
S. K. JAAT
Rajasthan
Ajmer
Write Answer
Posted Date (10 Jul 2020 07:22 AM) Assigned Date (-)
Answered Date (10 Jul 2020 12:44 PM) Translated Date (-)

Jaat ji kripya aap rootis ki photo bheje taki aapko iske bare men poori jankari di ja sake,dhanywad

ਸਰ ਹਰੇ ਚਾਰੇ ਵਿੱਚ ਮਥੋਰਾ ਬਹੁਤ ਏ ਮੱਕੀ ਜਵਾਰ ਵਿੱਚ ਕੋਈ ਦ ਵਾਈ ਬਾਰੇ ਜਾਣਕਾਰੀ ਦਿ ਉ ?

(pb)
Posted by
ਪਰਮਜੀਤ ਸਿੰਘ (9478669341)
ਪਰਮਜੀਤ ਸਿੰਘ
Punjab
Bathinda
Write Answer
Posted Date (10 Jul 2020 07:19 AM) Assigned Date (-)
Answered Date (11 Jul 2020 01:28 PM) Translated Date (-)

ਪਰਮਜੀਤ ਜੀ, ਤੁਸੀਂ ਇਸ ਵਿੱਚ atrazine @ 500 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ

ਸਤਿ ਸ਼੍ਰੀ ਅਕਾਲ ਵੀਰ ਜੀ, ਕੀ ਝੋਨੇ ਵਿੱਚ ਪੁਦਾਨ ਪਾਉਣੀ ਜਰੂਰੀ ਹੁੰਦੀ ਹੈ ਜੇਕਰ ਹਾਂ ਤਾਂ ਪ੍ਰਤੀ ਏਕੜ ਕਿੰਨੀ ਪਾਈ ਜਾਵੇ ?

(en)
Posted by
Gurwinder Sran (7889161095)
Gurwinder Sran
Punjab
Ludhiana
Write Answer
Posted Date (10 Jul 2020 07:17 AM) Assigned Date (-)
Answered Date (10 Jul 2020 12:19 PM) Translated Date (-)

ਗੁਰਵਿੰਦਰ ਜੀ ਪ੍ਦਾਨ ਗੋਭ ਦੀ ਸੁੰਡੀ ਦੀ ਸੁੰਡੀ ਦਾ ਹਮਲਾ ਹੋਣ ਤੇ ਵਰਤੋਂ ਕੀਤੀ ਜਾਂਦੀ ਹੈ ਜੇਕਰ ਸੁੰਡੀ ਦਾ ਹਮਲਾ ਹੈ ਤਾਹਿ ਤੁਸੀ ਇਸਦੀ ਵਰਤੋਂ ਕਰੋ| ਤੁਸੀ ਪਦਾਨ 5-7 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਪਦਾਨ ਬਹੁਤ ਸਾਰੀਆਂ ਕੰਪਨੀਜ਼ ਦੀ ਆਉਂਦੀ ਹੈ ਤੁਸੀ nagarjuna, coromandel ਵਰਗੀਆਂ ਕੰਪਨੀਜ਼ ਦੀ ਲੈ ਸਕਦੇ ਹੋ

10 Jul 2020

ਬਹੁਤ ਬਹੁਤ ਧੰਨਵਾਦ ਆਪ ਜੀ ਦਾ।

ਸਰ 21 ਝੋਨੇ ਦਾ ਬੂਟਾ ਮੋਟਾ ਕਰਨ ਲਈ ਉਸਨੂੰ ਕੀ ਪਾਇਆ ਜਾਵੇ ?

(en)
Posted by
ਅੰਮ੍ਰਿਤ ਸਿੰਘ (8872909047)
ਅੰਮ੍ਰਿਤ ਸਿੰਘ
Punjab
Tarn Taran
Write Answer
Posted Date (10 Jul 2020 07:11 AM) Assigned Date (-)
Answered Date (10 Jul 2020 11:59 AM) Translated Date (-)

ਅੰਮ੍ਰਿਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕੇ ਤੁਸੀ ਇਸਦੇ ਵਿਚ ਹੋਰ ਕੀ ਪਾ ਸਕਦੇ ਹੋ | ਧੰਨਵਾਦ

Answered Date (11 Jul 2020 06:11 AM) Translated Date (-)

ਮੈਡਮ ਮੈ ਇਸਨੂੰ 20ਕਿੱਲੋ ਡਾਈ ਅਤੇ 20ਕਿੱਲੋ ਅਤੇ 70 ਕਿੱਲੋ ਜੂਰੀਆ ਸੁਪਰ ਇੱਕ ਕੀਲੇ ਦੇ ਹਿਸਾਬ ਨਾਲ ਪਾਈ ਹੈ.ਅਤੇ ਨਾਲ ਇੱਕ ਫੁਟਾਰੇ ਵਾਸਤੇ ਪਾਊਡਰ ਵੀ ਪਾਇਆ ਹੈ

sir cow di 8 month cho delivery ho gyi bashe di death ho gyi c cow di infection to doctor ne aa pic ali medicine use kiti aa ji ?

(pb)
  • 1
Posted by
Jaskaran Singh (9876638525)
Jaskaran Singh
Punjab
Muktsar
Write Answer
Posted Date (10 Jul 2020 06:59 AM) Assigned Date (-)
Answered Date (11 Jul 2020 03:24 PM) Translated Date (-)

hanji Jaskaran ji isda vdia treatment hoya hai ehh infection khtam krn lai vdia hai.

biovita bare jankari Devo eh kado poni te benefits jhone te basmati te ?

(pb)
Posted by
gurpreet singh (9915575205)
gurpreet singh
Punjab
Tarn Taran
Write Answer
Posted Date (10 Jul 2020 06:55 AM) Assigned Date (-)
Answered Date (10 Jul 2020 11:54 AM) Translated Date (-)

Gurpreet ji biovita fasl di growth kraun de layi madad karda hai eh boojha bnaunda hai. isdi matra 4 kilo prati acre de hisab nal varti jandi hai isnu urea de nal rla ke vi khet vich vartya janda hai.dhanwad

devmedia

(pb)
Posted by
Yash Pal Hakla (9914448039)
Yash Pal Hakla
Punjab
Shahid Bhagat Singh Nagar
Write Answer
Posted Date (10 Jul 2020 06:47 AM) Assigned Date (-)
Answered Date (11 Jul 2020 03:23 PM) Translated Date (-)

Yash ji tuci uss nu garmi ton bacha ke rkho ate uss nu vdia khurak dinde rho baki uss nu Enerdyna liquid 100ml rojana ate Gluckomilk powder 100gm rojana de skde ho iss nal dudh pura ho jawega.