Punjab
Search
મિલ્ક kese bodhaneka
(hn)
Gamit ji kripya aap apna swal vistar se pooche taki aapko uske hisab se jankari di ja sake,dhanywad
Sir pashu shed yojna chl rhi hai koi...
(pb)
Rajasthan
aap dairy farming mai loan lene ke liye pehle iski training jrur lenn uss certificate ke sath apko dairy loan mill skta hai aap iski training apne nazdiki krish vigyan kendra se lee skte hai aur suruat aap kam pashuo se kar skte hai fir jaise jaise apko iss kam ki jankari hoti rehegi aap iss kam ko vadha skte ha baki yeh aap per nirbhar krta hai ki aap kitna loan lena chahte hai aur kitne pashuo se suru krna chahte hai aur aap yaddi buffalo rakhna chahte hai tab aap Murrah nasal rakh skte hai aur cow mai aap Jersey, sahiwal cow rakh skte hai.
Punjab
haa y
Punjab
ਨਰੇਗਾ ਵਿਚ ਪਸ਼ੂ ਸ਼ੇਡ ਪਾਏ ਜਾਦਾ ਨੇ
Punjab
ਫ਼ਰੀ
Punjab
97799 45720 ਕੱਲ ਨੂੰ phn ਕਰ ਲੈਣਾ
sir hun kehri kehri sabji di bijayi ho sakdi hai
(pb)
Punjab
jaskarn ji hun tuc mooli,gajar, paatagobhi,lehsun,piyaj,dhaniya ki bijai kar sakte hai.dhanywad
नींबू के पौधों में सिट्रस कैंकर भयानक रूप से फैल रहा है कृपया जल्द रोकथाम के लिए उचित ईलाज बताऐ ?
(hn)
लठवाल जी, यह फंगस की वजह से हो जाता है आप इसकी रोकथाम के लिए इसे copper oxychloride @ 3 ग्राम प्रति लीटर पानी के हिसाब से स्प्रे कर सकते हैं, धन्यवाद
streptocycline 100 ppm ( 10g streptocycline + 5gcopper sulphate in 100 liter of water) 2. Blitox (0.3%) 3. Neem cake suspension (1kg in 20 litres of water)
devmedia
(hn)
Punjab
Omkar ji iske do reason ho sakte hai agar patte centre se safed ho rahe hai to yeh zinc ki kami ho jati hai. agar nahi hai to aap isme patta lapet sundi ka hamla check kare agar maujood hai to aap fame@20ml ya coragen@60ml ko prati acre ke hisab se spray karen.dhanywad
kala gehu ka bij kaha milega ?
(hn)
Punjab
Ashok ji aap black wheat ka beej lene ke liye Harsh 7987040981 ji se sampark kar sakte hai,dhanywad
mirchi me kon si dawai dale ?
(hn)
sar g mirch mein Imidacloprid@2 ml per litre paani mein mila kr spray kr skte ho...
welcome
प्याज उगाने की दवा ?
(hn)
Maharashtra
मुकेश जी, कृपया आप बताएं अपने प्याज की बुवाई कर दी है यां फिर आप इसकी बिजाई के समय पर किसी दवाई के बारे में जानकारी लेना चाहते हिसाब से बताया जा सके, धन्यवाद
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
devmedia
(pb)
ਗੁਰਜਿੰਦਰ ਜੀ ਅਚਾਰ ਲਈ ਮੱਕੀ ਸਭ ਤੋਂ ਵਧੀਆ ਹੈ ਇਸਦੇ ਵਿਚ ਤੁਸੀ J 1006 ਕਿਸਮ ਦੀ ਬਿਜਾਈ ਕਰ ਸਕਦੇ ਹੋ| ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ
ਸਰ ਪੂਸਾ 44 ਝੋਨਾ 40 ਦਿੰਨ ਦਾ ਹੈ 2.5 ਬੋਰੇ ਯੂਰੀਅਾ 25 ਕਿੱਲੋ ਪੋਟਾਸ਼ 25 ਕਿੱਲੋ ਡੀ ੲੇ ਪੀ ਖਾਦ ਪਾੲੀ ਹੈ ਪਰ ਹੁਣ ੲਿਹ ਧੱਭੇ ਕਿੳੁਂ ਹਨ
(pb)
ਮਨਪ੍ਰੀਤ ਸਿੰਘ ਜੀ ਝੋਨੇ ਉੱਪਰ ਫੰਗਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ Folicur@200 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Vir g pr127 jhona 55 din da ho gya jhona bilkul growth nhi kr riha
(pb)
Jarnail g pehla tan es nu pani lagao and fer NPK 19:19:19@1kg +Chelated zinc@120 gm per acre spray kr skde ho....
कौन सी दवाई डालना है मक्का में ईली है ?
(hn)
अजय जी मक्का में इल्ली की रोकथाम के लिए vesticor@60 ml प्रती एकड़ सप्रे कर सकते हो।
ਅਮਰੂਦ ਦੇ ਬੁਟੇ ਦੀ ਗ੍ਰੋਥ ਨਹੀ ਹੋ ਰਹੀ ਇਲਾਜ਼ ਦੱਸੋਂ ਜੀ ?
(pb)
ਬਲਵਿੰਦਰ ਜੀ ਅਮਰੂਦ ਉੱਪਰ NPK 19:19:19@10 ਗ੍ਰਾਮ ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
ਸਤਿ ਸ੍ਰੀ ਅਕਾਲ ਸਰ ਜੀ ਮੇਰੀ ਗਾ ਪੰਜ ਮਹੀਨੇ ਦੀ ਕੰਬਣ ਹੈ ਉਸ ਦਾ ਦੁੱਧ ਖਰਾਬ ਹੋ ਜਾਦਾ ਹੈ ਅਤੇ ਇਕ ਪਾਸੇ ਗਿਲਟ ਹੈ ਕਿਰਪਾ ਕਰਕੇ ਇਲਾਜ ਦੱਸੋ ਜੀ
(pb)
Punjab
ਸੁਖਦੇਵ ਜੀ ਤੁਸੀ ਇਸਨੂੰ Teramycin inj. 15 ml, buffzon powder 50gm mammidium powder 50gm ਦਿਓ |
40 din da jhone hai vich eh motha type ho gya hai es da ki hal kariye ji
(en)
Punjab
Sanghera ji mothe de lyi adama da wirazer 8 gm per acre de hisab nal spray karo,dhanwad
ਅਮਰੂਦ ਦੇ ਬੁਟੇ ਦੀ ਗੋਮਰ ਨਹੀਂ ਹੋ ਰਹੀ। ਇਲਾਜ਼ ਦਸੋ ਜੀ।
(pb)
ਬਲਵਿੰਦਰ ਜੀ ਅਮਰੂਦ ਉੱਪਰ NPK 19:19:19@10 gm ਪ੍ਰਤੀ ਲੀਟਰ ਪਾਣੀ ਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Dhan me pani nahi rukh raha he pani rokne ke lia kya use kiya jaye ?
(hn)
Punjab
Satish ji kripya btaye ke aapne isme kya kya khaad ka istemal kiya hai taki aapko uske hisab se jankari di ja sake,dhanywad
सर कृपया इसके लिए दवाई बताइए ?
(hn)
Punjab
धाकड़ जी आप इसे macroworm tube लगवा दे और bovimin-gl liquid 7ml daily दे|
Punjab
ਆਪਣੇ ਨਜਦੀਕ ਡਾਕਟਰ ਸਾਹਿਬ ਨੂੰ ਸੰਪਰਕ ਕਰੋ
kapas ki fasal me phali Spre kon si kare ?
(hn)
Pardeep g kapas mein aapko kya smasya aa rhi tnki apko poori jankari di ja ske....
Sir main dairy kholna chahta hu ?
(hn)
Rajasthan
aap dairy farming ke liye bhianso ki murrah nasal rakh skte hai aur cow mai sahiwal, jersey cow rakh skte hai inka dudh sbse jyada hota hai aur suruat aap kam pashuo se suru kr skte hai fir jaise jaise apki iski kam ki jankari hoti rehegi aap iss kam ko vdhha skte hai aur aap dudh sale krne ke sath sath dudh ke product jaise ki dahi, lassi ,panir, ghee tyar krke v sale kr skte hai aur acha munafa kmma skte hai. aap iss kam ko suru krne se pehle apne nazdiki krishi vigyan kendra se training jrur lenn jisee apko iss kam ki purri jankari mill jayegi.
Ye dwai lagai hai, Ye Kaisi hai jawab Dena madam Patton ke niche White Machar hai ?
(hn)
Punjab
Saini ji iska result badhia hai aap iska istemal kar sakte hai,dhanywad
dhan pile hone par kya kare ?
(hn)
Ramsewak g kripa iski photo bhejen tnki apko poori jankari di ja ske...
sir ਇੱਕ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਕਿਰਪਾ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਜੱਸਾ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
केला बेचना है कोई buyer है क्या ?
(hn)
Punjab
अनुज जी, केला बेचने के लिए आपको नजदीक की मंडी में ही संपर्क करना होगा, अगर किसी ने हमारे साथ संपर्क किया तो आपके साथ संपर्क किया जायेगा, धन्यवाद
यह कालिया कितने रुपए की है इसे कैसे प्रयोग करें ?
(hn)
Punjab
कश्यप जी कृपया आप इसके लेबल की फोटो भेजे ताकि हमे यह जानकारी हो सके के यह क्या है और कइसेक लिए इस्तेमाल की जाती है| धन्यवाद
Addu da 3 saal da butta a g. Agge fot ni kr riha koi hall
(en)
Punjab
karmbeer ji tuc isdi ktayi chatyi karo ate isnu vermicompost@3 kilo prati paudhe de hisab nal varto.dhanwad
Punjab
npk 19:19:19 di spray kro
Good evening sir and ma am August month Mai carrot ki buwai ke liye konsa bij use kre or konsa- konsa khat use kre or kya-kya savdani rakhe full prose s tell me sir or ma am please fast thanks
(hn)
Punjab
Sunil ji aap kisme jaise Pusa Kesar,Pusa Meghali,New Kuroda ki bijai kar sakte hai, dhanywad
devmedia
(hn)
Punjab
Sandeep ji ropayi ke 18 din bad aap urea ki pehli dose daal sakte hai,dhanywad
Madhya Pradesh
thank
Madhya Pradesh
SMD AGRO MINERALS लेके आया है सभी किसान भाईयों के लिए भूमी को सुधारने वाला भू सुधारक जो भूमी को अधिक उपजाऊ बनाता है साथ साथ में भूमी बंजर होने से बचाता है अधिक पैदावार देता है, सभी किसानों से निवेदन है कि पहले SMD AGRO MINERALS का एक छोटा पेक या सिंगल बैग लेकर पहले स्तैमाल कर रिजल्ट लेने के बाद विश्वास करे, SMD AGRO MINERALS की पूरी कोशिश है कि भूमी को सुधारक किसानों को रासायनिक से छुटकारा दिलाकर जैविक से अधिक उत्पादन दिलाना, पहले आप स्तेमाल करे फिर विश्वास करे,, किसान ग्रुप से जुड़ने के लिए नीचे दी हुई लिंक कर क्लिक करे,,,https://chat.whatsapp.com/JqJC4H5n6WrHqRDeGwGZKZ
devmedia
(hn)
Shiv kumar ji aap pigs ko feed per tyar krne usse unki growth achi hoti hai aur sale v ache hote hai kyuki feed per tyar pig ki sale mai koi smasia nhi hoti.
sir makki ata Chari mix bijni Aya . kina time and kine time layi pani vich rakh skda ha ji
(pb)
Vaise ta normal time hon karke bheon di lorh nahi late sowing vele 4 -5 ghante lai bheo sakde han
नमस्कार सर जी हमने आपने खेत में धान की रोपाई की है और पहली खाद में क्या क्या मिलाकर डालू जिससे अधिक कल्ले निकले और धान की फसल ज्यादा हो, कितने दिन के बाद खाद डालू, हमारे धान की रोपाई 27/7/20 को खतम हुआ है, कृपया सलाह दे ?
(hn)
Chandigarh
सिंचित और कम बारानी वाले क्षेत्रों के लिए लगभग 41-50 किलो नाइट्रोजन (यूरिया 90-110 किलो), 30 किलो फासफोरस (एस एस पी 190 किलो) और 27 किलो पोटाश (म्यूरेट ऑफ पोटाश 45 किलो) प्रति एकड़ में डालें। नाइट्रोजन की आधी मात्रा और फासफोरस और पोटाश की पूरी मात्रा रोपाई के समय डालें। बाकी बची नाइट्रोजन को दो भागों में बांटकर, नाइट्रोजन का 1/4 हिस्सा शाखाएं निकलने के समय और 1/4 हिस्सा बालियां निकलने के समय डालें।रोपाई के 2 से 3 दिन बाद नदीनों के अंकुरण से पहले बूटाक्लोर 50 ई सी 1200 मि.ली. या थायोबेनकार्ब 50 ई सी 1200 मि.ली. या पैंडीमैथालीन 30 ई सी या प्रैटीलाक्लोर 50 ई सी 600 मि.ली. प्रति एकड़ में डालें। इनमें से किसी एक नदीननाशक को 60 किलो रेत में मिलाकर 4-5 सैं.मी. गहरे खड़े पानी में बुरकाव करें।
22 ਜੀ ਪਾਪੂਲਰ ਇਸ ਤਰਾਂ ਦੇ ਕਿਉਂ ਹੋ ਰਹੇ ?
(pb)
Punjab
ਸਤਵਿੰਦਰ ਜੀ ਕਿਰਪਾ ਕਰਕੇ ਇਸਦੇ ਪੱਤੇ ਦੀ ਨੇੜੇ ਦੀ ਫੋਟੋ ਭੇਜੋ ਅਤੇ ਇਹ ਦੱਸੋ ਕੇ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਉਂਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
devmedia
(hn)
Maharashtra
Umed ji, agar apki fasal ke patte mud rahe hain to yeh macchar ki vajah se ho jata hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad
22 ਜੀ ਝੋਨਾ ਇਸ ਤਰਾਂ ਦਾ ਕਿਉ ਹੋਈ ਜਾਦਾ ?
(pb)
ਸਤਵਿੰਦਰ ਜੀ ਝੋਨੇ ਵਿੱਚ ਪਾਣੀ ਲਗਾਉ ।
hello sir Good evening everyone sir mere paas ek badi nasal ki bakri hai 2 month ki pregnant hai lekin kabhi kabhi pesaab ke sath safed gadha pani aata hai maine photo bhi upload kiya huaa hai aap dekh sakte hai kyaa ye koi bimari hai ya normal hai please koi dawa btaeeye mai kafi pareshan hua
(hn)
Punjab
Isko aap keeper plus powder 10gm rojana dena suru kren...
Dr sir 1 banda kah raha tha uske pet me bachche nahi hai pas bhara hai 2 month ki pregnant hai aur healy bhi hai bakri hamesha fresh rahti hai sirf kabhi kabhi pesaab se pahle aisa aata hai jaise chawal ka pani ho boil kiya huaa
devmedia
(pb)
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ ਅਤੇ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ ਤੁਸੀ ਉਸ ਨੂੰ ਦਲੀਆ ਚੰਗੀ ਤਰ੍ਹਾਂ ਪਕਾ ਕੇ ਦੇ ਸਕਦੇ ਹੋ.
kya rog h meri kapas m ?
(hn)
Umed singh g isme keet ka hmla hai iski roktham ke liye Imidacloprid@1.5ml per litre paani mein mila kr spray kr skte ho...
devmedia
(hn)
Punjab
aap Taktic dwai 2ml/ 1litre pani mai millar pashu ke sarir per malish kren, isse frak padd jayega.
I want process for lemon farming ?
(hn)
Maharashtra
Lemons can be grown in all types of soils. Light soils having good drainage are suitable for its cultivation. Ph range of soil should be 5.5-7.5. They can also grow in slightly alkaline and acidic soils. Light loam well drained soils are best for lemon cultivation. Land should be ploughed, cross ploughed and leveled properly. Planting is done on terraces against slopes in hilly areas. High density planting is also possible in such areas. The best season for planting is July-August. Spacing between plants should be kept between 4.5×4.5. Pits of size 60×60×60cm should be dug for planting seedlings. 10Kg of Farmyard Manure and 500g of single superphosphate should be applied to pits while planting. Pits of size 60×60×60cm should be dug for planting seedlings. Minimum plant density of 208/acre should be maintained. For proper growth of trunk of plant, Shoots in 50-60cm near ground level should be removed. Centre of plant should remain open. Water suckers should be removed at early stages of growth. When age of crop is 1-3year, apply well decomposed cow dung@5-20kg per Tree and Urea@100-300gm per Tree. For 4-6year old crop, apply well decomposed cowdung@25-50kg and Urea@100-300gm per Tree. For 7-9year old crop, apply Urea@600-800gm per tree and well decomposed cow dung@60-90kg per Tree. When crop is 10year old or above, apply cowdung@100kg or Urea@800-1600gm per tree. Lemon requires irrigation at regular intervals. Lifesaving irrigation should be given in winters and summers. Irrigation is necessary for Flowering, Fruiting and proper plant growth. Over irrigation may also leads to diseases like Root rot and collar rot. High frequency irrigation is beneficial. Salty water is injurious for crop plants. Partial drying out of soil in spring may not affect plants. On attaining proper size, shape along with attractive color having TSS to Acid ratio of 12:1, kinnow fruits is ready for harvest. Depending upon variety fruits are generally ready for harvesting in Mid- January to Mid- February. Do harvesting at proper time as too early or too late harvesting will give poor quality. when the tree will bears the fruits properly it means after 5, 6 years it will give you 4-5 lacs per acre per annum, thank you
Eska kya name h
(hn)
Uttar Pradesh
Lalita ji, photo ko dekh kar yeh anumaan lagaya ja sakta hai ke yeh Agave sisalana Perrine ka podha hai, dhanywad
Goat farm bare jankari deo ji plz ?
(en)
Punjab
aap bakri palan ki suruat 10 bakrio aur 2 bakro ke sath kr skte hai aur iss kam ko suru krne se pehle aap apne nazdiki krishi vigyan kendra se sampark kr skte hai aur aap beetal, sirohi, barbari nasal ki goat rakh skte hai aap bakria lene ke liye National goat farm 9356978000, 9357978000 se sampark kr skte hai
बैंगन के बारे में जानकारी दें ?
(hn)
Punjab
करनलाल जी कृपया आप अपना सवाल विस्तार से पूछे ताकि आपको इसके बारे में पूरी जानकारी दी जा सके| धन्यवाद
ਖੁੰਭਾ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਦਿੳ ?
(pb)
Punjab
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ ਇਹਨਾਂ ਵਿਚੋਂ +ਅਲਗ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ * *ਢੀਂਗਰੀ ਦਾ ਸਮਾਂ ਅਕਤੂਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 3 ਫ਼ਸਲਾਂ ਲੈ ਸਕਦੇ ਹਾਂ * * ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ ਇਕ ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ *ਖੁੰਬਾਂ ਦੀ ਤੁੜਾਈ*-- ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
Punjab
Thanks g
ple help ਐਮਰਜੰਸੀ ਅੱਜ ਸਾਡੇ ਇਕ ਬੱਚੇ ਨੇ ਡੰਗਰਾ ਪਾਨੀ ਵਾਲ਼ੀ ਖੁੱਲੀ ਵਿਚ fungi wali wela wali spre walii botel paii c o os ne os wch thori dwi paa diti te pashua ne pani pee lya pashua nu eis da koi nuksan ta nhi haooo
(pb)
Punjab
Hardeep ji jekar jyada matra vich dwayi pa diti hai ta tuc pashuan nu turant najdiki doctor nu dikhao.dhanwad
dr shaib ਜੀ ਬੇਨਤੀ ਹੈ ਕਿ ਇਹ ਟੀਕਾ ਕਲ ਹੀ ਗਾਂ ਨੂੰ ਭਰਾਇਆ ਹੈ ਟੀਕਾ ਠੀਕ ਹੈ ਜੀ ਇਸ ਜਾਣਕਾਰੀ ਦਿਉ ਜੀ
(pb)
Punjab
ਹਾਂਜੀ ਇਹ HF ਨਸਲ ਦਾ ਸੀਮਨ ਹੈ ਇਸਦਾ ਰਿਕਾਰਡ ਵੀ ਵਧੀਆ ਹੈ|
मेरे पास एक एच एफ नस्ल की गाय है , जो लगभग 3 माह पहले बच्चा दी है ।पहले वो 12 ली० दूध देती थी पर अब 5-6 ली० ही दूध दे रही है । कृपया कोई उपाय बताएं जिससे फिर से मेरी गाय अच्छी दूध देने लगे ?
(hn)
उसे आप अच्छी मात्रा में हरा चारा और फीड डालें और उसे गर्मी से बचाकर रखें क्योंकि गर्मी के कारण पशु दूध कम देता है बाकि आप उसे हर तीन महीने के बाद पेट के कीड़ों की दवाई जरूर दें और उसे Glactogog powder 30gm रोजाना और Calcimust gold 50ml रोजाना दें यदि वो गर्मी मानती है तो आप गुड का शर्बत बनाकर 5—7 दिन पिला सकते है।
Punjab
calcimust get company vet mankind ਵਾਲਾ ਕੈਸੀਅਮ ਦਿੳ
Yeh kis ka poudha hai ?
(hn)
Punjab
Divakar ji yeh Henbane ka paudha hai.dhanywad
mung ki fasal me kya avashyakta hai ?
(hn)
Punjab
girish ji aap iske uper NPK 191919@10 gram ko prati litre pani ke hisab se spray karen,dhanywad
कैल्शियम नाइट्रेट की प्रति एकड़ मात्रा कितनी देनी चाहिए ?
(hn)
Punjab
आशीष जी आपने कोनसी फसल में इसका इस्तेमाल करें| धन्यवाद
makka ki kheti kon sa time sesson kare ?
(en)
Chandigarh
Odisha mein makka ki kheti june ke pehle hfte se lekr july ke dusre hfte tk ki jaa skti hai
Odisha
thank you mujhe farming ki training karni thi .keise kar sakte he
sir mirchi ke podhe jal rahe hai kya kiya jaye pani bhi time par diya jata hai fir bhi ?
(hn)
Maharashtra
Girish ji, kripya ap mirch ke podhe ki photo bhejein taaki apko uske hisab se jankari di ja sake, dhanywad
धान की फसल में पहले यूरिया के साथ क्या डाले, नीचे दिए वीडियो में देखो अभी https://youtu.be/k2KwUauejXE ?
(hn)
Punjab
किसानो के साथ जानकारी सांझी करने के लिए आपका बहुत बहुत धन्यवाद
मूंगफली फसल में ये क्या रोग है पोधा धीरे धीरे 4 -5 दिन में सुख ऱहा है..बचाव के लिए क्या डाले ?
(hn)
Maharashtra
हनुमान जी, कृपया आप इसकी जड़ में दीमक के हमले की जांच करें अगर हमला मौजूद हो तो आप इसमें chlorpyriphos @ 4 ml प्रति लीटर पानी के हिसाब से , धन्यवाद
Sir mere pass ek Bhens hai . Jo ki 8 Mahine Ki Gabin h. Bhens Puri Tarah Kamjor ho Gai H ?
(hn)
Punjab
Ram ji usko aap pett ke kirro ke liye Flukarid-Ds bolus den aur usko Vitamor-h liquid 10-10ml subah sham aur Enerboost powder 50gm rojana dena suru kren aur achi matra mai hara chara aur feed dalen..
Sir mai basmati 1509 di kisam lagai hai.Mai 1st time basmati 1509 lagai hai and mai is nu lagan ton baad 100 kilo urea khad and sulfar yukt hor v dvai 2nd time urea de naal mila k paa chuka han. ki hun hor v khad paun di jarurat hai ja nhi
(pb)
Punjab
Simranjit tuhanu hor khaad paun di lod nahi hai,dhanywad
devmedia
(hn)
Maharashtra
Manoj ji, sulphur ka paryog tab hi kiya jata hai jab mitti mein pani sokhne ki kshamta na ho or yeh ek fungicide ki tarah bhi kam karti ahi, agar apki khet mese pani nahi uskh raha hai to ap iska istemal kar sakte hain, iski matra prati acre ke hisaab se ap 4 kilo ka istemal kar sakte hain, dhanywad
ਝੋਨਾ PR 121ਨੂੰ ਗੋਬ ਦੀ ਸੁੰਡੀ ਦੀ ਕਿਹੜੇ ਸਾਲਟ ਬੈਸਟ ਵਾ ?
(pb)
ਗੁਰਪ੍ਰੀਤ ਜੀ ਝੋਨੇ ਦੀ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ Vesticor@40 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
पहाड़ी area में किस प्रकार का tractor उचित रहेगा ?
(en)
गौरव जी आप ट्रेक्टर जैसे Yuvraj 215 का इस्तेमाल कर सकते है। धन्यवाद
Chattisgarh
Gaurav ji, pahadi area ke liye ***Power tiller trector***** ka use kr sakte hai jo kafi achchha bhi hai. Dhanyavad
Uttarakhand
Dhanyawaad Lalita ji....
baigan ki kheti ka vivaran ?
(hn)
Sufiyan ji, baigan ki kheti pura varsh hi ki ja sakti hai, kharif ki fasal ke liye feb marxh ka smay hota hai, sardiyon mein june july ke mahine mein nursery tiyar ki jati hai, basant ke mausam ke liye nursery september mahine mein tiyar ki jati hai,fasla fasal ki kims or mitti ki upjau shakti par nirbhar karta hai, pankti mein 60 cm or podhe mein 35-40 cm ka fasla rakhein, beej ko nursery mein 1 cm tak gehra boyein, dhanywad
सर क्या ये दवाई धान की फसल में फूटाव का काम करती है कृप्या विस्तार से जानकरी प्रदान करे धन्यवाद ?
(hn)
Punjab
दिनेश जी आप कृपया इसके लेबल की फोटो भेजे ताकि आपको उसके हिसाब से स्प्रे करें| धन्यवाद