Punjab
Search
sir gay ka septin band nahi ho raha hai 2 mahine ki byai hui hogi par septin har roj gerh rahi hai, doctor se 3 din dawai bhi chadwa di phir bhi kam nahi hua hai, din pe din kamjuri si ati ja rahi hai aur agle pair se bahut der me khadi hone lagi .sir iska koi illaj btao ?
(hn)
yadav ji usko aap apne nazdiki pashu university le jaye kyuki waha uski blood ki janch hogi aur uske sarir ki purri janch krke iska sahi ilagg ho jayega , aise injection lgane se fyada kam hoga iss liye aap usko nazdiki university lee jaye.
pr 126 ch kina urea payie, 10 kg zinc/acre and ik packet kmax da pata and ik var urea kaddu karan ton pehla pate 2 vad ch ?
(pb)
Gurjinder g PR126 ch Total urea@90 kg per acre pa skde ho.....
sir ਮੂੰਗੀ ਦੇ ਪੱਤੇ ਪੀਲੇ ਹੋ ਲੱਗ ਗਏ ਹਨ ਇਹ ਰੋਗ ਵੱਧਦਾ ਜਾ ਰਿਹਾ ਹੈ ਕੋਈ ਸਪਰੇਅ ਦੱਸੋ ?
(pb)
Haryana
ਇਹ virus ਹੈ ਜੋਕੇ ਮੱਛਰ ਦੇ ਹਮਲੇ ਦੀ ਵਜ੍ਹਾ ਨਾਲ ਹੁੰਦਾ ਹੈ, ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ imidacloprid @ 60 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
majj suyi nu 5-6 din ho gye,majj da maila v vadia chadd gya te ਜੇਰ v kudrti apne aap pea gyi par aaj majj eh dikha rhi hai..eh ki kaaran hai esda ilaaz
(pb)
Jagseer ji iss nu tuci turant nazdiki doctor ton check krwao ehh thodi bhutt jer rehn krke v ho skda hai isdi sahi janch krke vdia ilagg ho skda hai..
sir small scale par poultry hatchery ke business ke bare main jankari dein ?
(hn)
Punjab
murgi palan ko 2 trike se suru kr skte hai ek egg ke liye aur dusra meat ke liye yaddi aap egg ke krna chahte hai aur apne commercial level par kaam shuru karna hai to venkeys ki BV300 breed best hai ji agar apne chote level par kam karna hai to RIR breed thik rahegi ji yeh nasal egg aur meat dono kamo ke liye achi hoti hai.
Aah Dawai kade wali aa ji ?
(pb)
सतनाम जी ये दवाई सूंडी की रोकथाम के लिए है।
Punjab
Fem wala salt hai
ਗਾਂ ਦੀ ਫੈਟ ਵਧਾਉਣ ਬਾਰੇ ਦੱਸੋ ?
(pb)
Punjab
ਤੁਸੀ ਪਸ਼ੂ ਨੂੰ ਵਧਿਆ ਖੁਰਾਕ, ਵਧਿਆ ਚਾਰਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm, Glactogog powder 30gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ.
Uttar Pradesh
बिनोला की खली खिलाओ
ਤੂਸੀ ਉਸ ਨੂੰ fat plus ਪਾਊਡਰ ਫੀਡ ਵਿੱਚ ਮਿਲਾ ਕੇ ਦੇ ਸਕਦੇ ਹੋ।
Dwai kab dale ?
(hn)
Maharashtra
Surendra ji, kripya ap apna sawal visthar se puchein ke ap konsi dawai dalna chahate hain or apke dhan mein kya samasya hai taaki apko uske hisaab se janakri di ja sake, dhanywad
kisan ka Paisa kab aayega ?
(hn)
Punjab
Md ji, kripya ap apna sawal visthar se puchein ke ap kis paise ki baat kar rahe hain taaki apko uske hisaab se janakri di ja sake, dhanywad
आम के लिये खाद बताये और कीट नियंत्रण कैसे करें ?
(hn)
Maharashtra
राजू जी, यह तत्वों की कमी के कारण हो रहा है, आप इसमें vermicompost @ 4 किलो प्रति पोधे के हिसाब से डाल सकते हैं, कीटनाशक के तोर पर आप इसमें नीम का तेल @ 4 ml प्रति लीटर पानी के हिसाब से स्प्रे करें. धन्यवाद
if jasmine flower is suitable and high yield in clay soil ?
(en)
Maharashtra
Mr. Vignesh, It is grown in variety of soil types ranging from well drained clayey soil to sandy loam soils which is rich in organic matter. However it gives best result when grown in rich sandy loam soil having good drainage system. For best results mix FYM in the soil in adequate quantity. For better plantation, soil pH must not be more than 6.5. it’s cultivation is not recommended in clayey soil, thank you
ਮੇਰੇ ਕੋਲ 100 ਦੇਸੀ ਮੁਰਗੀ ਦੇ 40ਦਿਨ ਦੇ ਬੱਚੇ ਹਨ ਨਾਲ ਹੀ 100 ਛੋਟੇ ਬੱਚੇ 10 ਦਿਨ ਦੇ ਇਕੱਠੇ ਰੱਖੇ ਹੋਏ ਹਨ,ਪਿਛਲੇ 4 ਦਿਨਾਂ ਤੋਂ ਹਰ ਰੋਜ ਇੱਕ ਛੋਟਾ ਬੱਚਾ ਮਰ ਰਿਹਾ ਹੈ ਤੇ 3 ਬੱਚੇ ਲੰਗੜੇ ਵੀ ਹੀ ਗਏ ਹਨ, ਕੀ ਕਾਰਨ ਹੋ ਸਕਦਾ ਹੈ। ostovet+vimerol ਤੇ liver tonic use kar riha Han।
(en)
Punjab
ਸੰਦੀਪ ਜੀ ਤੁਸੀ ਛੋਟੇ ਬੱਚਿਆਂ ਨੂੰ ਰਾਤ ਦੇ ਸਮੇ ਵੱਡੇ ਪੰਛੀਆਂ ਤੋਂ ਅਲੱਗ ਰੱਖਿਆ ਕਰੋ ਅਤੇ ਇਹਨਾਂ ਬੱਚਿਆਂ ਨੂੰ lasota vaccination ਕਰਵਾ ਸਕਦੇ ਹੋ
Ki urea ate chelated zinc nu mix kar Paddy te spray kita ja sakda ?
(pb)
सुखदीप सिंह जी यूरिया@2.5 किलो और Chelated zinc@120 ग्राम प्रती एकड़ सप्रे कर सकते हो।
गन्ने की फसल की जैविक खेती, बीज वैरायटी- CO 0238 बुवाई समय- अक्टूबर 2019 बुवाई विधि- रिंग पिट (गड्ढा विधि) विधि आज दिनाँक- 3 अगस्त 2020 गन्ने की ऊँचाई- लगभग 12 फ़ीट किसान- भूपेन्द्र सैनी (मो.9716825802) पता- गांव जंधेड़ी तहसील जानसठ जिला मुज़फ्फरनगर (उत्तर-प्रदेश) ?
(hn)
Maharashtra
पवेंद्र जी, कृपया आप बताएँ के आप इसके बारे में क्या जानकारी पेन चाहते हैं ताकी आपको उसके हिसाब से बताया जा सके, धन्यवाद
ਬਾਣੀ ਡੇਅਰੀ ਜਾਂ ਵੇਰਕਾ ਡੇਅਰੀ ਦੀ ਫਰੈਂਚਾਈਜੀ ਬਾਰੇ ਜਾਣਕਾਰੀ ਦਿਓ ਜੀ ?
(en)
Punjab
ਸੇਵਕ ਜੀ ਤੁਸੀ ਵੇਰਕਾ ਵਾਰੇ ਜਾਣਕਾਰੀ ਲਈ The Punjab State Cooperative Milk Producers’ Federation Ltd. SCO 153-55, Sector 34-A Chandigarh -160022 India Phone: 18001023211, 0172-5041812, 0172-5041813 ਨਾਲ ਸੰਪਰਕ ਕਰ ਸਕਦੇ ਹੋ
sir mere ded Acre me kapas hai usme safed machhar bahut ho gya hai Kya kre ?
(hn)
Sandeep g kapas mein Polo@200 gm per acre spray kr skte ho....
sir maj gaban ni hundi bahut medicines de tiya ne fir bol pendi a ja khali nikl aundi a ?
(pb)
Punjab
uss nu heat vich auun te bachedani vich Utrawin-oz dwai 3 din bhrwao ate keeper plus powder 30gm rojana 20 din tak deo fir agli heat khali shdd deo uss ton agli vich jhote ton lgwao
brinjal me yellow leaf aur flowering nahi ho rahi ?
(en)
Prawal g brinjal mein NPK 13:00:45@1kg per acre spray kr skte ho...
ਸਰ ਨਰਮੇ ਤੇ ਤੇਲੇ ਤੋਂ ਚੰਗੀ ਸਪਰੇ ਕਿਹੜੀ ਹੈ ਤੇ ਚਿੱਟਾ ਮੱਛਰ ਵੀ ਬਹੁਤ ਹੈ ?
(pb)
रूपा सिंह जी नरमें में Sefina@400ml प्रती एकड़ 200लीटर पानी में मिलाकर सप्रे कर सकते हो।
eh pehlan jhoti aa ehde soon ch 26 days rehnde han eh kis breed di hai te kina k dudh de sakdi hai ?
(pb)
Punjab
ehh murrah nasal di hai ehh 8-10 litre tak dudh de skdi hai iss nu vitum-h liquid 10-10ml subah sham ate metabolite powder di rojana 1 pudi deni suru kro, iss nal dudh ate lewa vdia ho jawega.
ਪਹਿਲਣ ਝੋਟੀ ਸੂਣ ਤੋਂ ਬਾਅਦ ਕੱਟਰੂ ਦਾ ਹੇਜ ਨਹੀਂ ਕਰਦੀ ਅਤੇ ਨਾ ਦੁੱਧ ਚੁੰਘਾਉਂਦੀ ਹੈ। ਦੁੱਧ ਵੀ ਨਹੀਂ ਲਾਹੁੰਦੀ। ਕਿਰਪਾ ਕਰਕੇ ਯੋਗ ਸਲਾਹ ਜਾਂ ਦਵਾਈ ਅਤੇ ਖੁਰਾਕ ਸਲਾਹ ਦਿੱਤੀ ਜਾਵੇ ?
(pb)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਤੇ milkout 900gm ਪਾਊਡਰ 2 ਚਮਚ ਸਵੇਰੇ ਤੇ 2 ਚਮਚ ਸ਼ਾਮ ਨੂੰ ਦਿਓ ਅਤੇ Lactin bolus 1-1 ਗੋਲੀ ਸਵੇਰੇ ਸ਼ਾਮ ਦਿਓ
Punjab
ਖੁਰਾਕ 100ਕੁਇੰਟਲ ਵਿੱਚ ਅਨਾਜ 40(ਕਣਕ,ਜੋ(ਗਰਮੀਆਂ ਲਈ) ਖਲ 30ਕਿਲੋ(ਸਰੋ ਦੀ ਖਲ, ਬਿਨੋਲਾ, ਸੋਇਆਬੀਨ), 15ਕਿਲੋ ਚੌਲਾ ਦਾ ਚੂਰਾ ,15ਕਿਲੋ ਦਾਲਚੂਰੀ (ਅਰਹਰ, ਮਸੂਰ ਚੂਰੀ ,ਮਿੱਠਾ ਸੋਡਾ 250gram, 1ਕਿਲੋ ਨਮਕ, min mix2kg
Punjab
ਕੈਲਸ਼ੀਅਮ
choti dae soon vich 26 days rehndae nae ...sir injection gal khutu dae dae govt hospital toe layandae nae choti dae laa sakhdae injection oh k nai ?
(pb)
Baljit ji tuci uss nu tika lgwa skde ho.
Hi, please suggest pear spray schedule(Insecticide&fungicide). I have also uploaded a image of the problem I am facing with Nakha variety.
(en)
Maharashtra
Mr. Rajat, this is fungus attack for its control please give application of copper oxychloride @ 3 gram per litre of water, thank you
ਸਰ ਕੈਟਲ ਫੀਡ ਬ੍ਰਾਂਡ ਦੀ ਫੈਕਟਰੀ ਦੱਸੋ ?
(pb)
Punjab
ਗੁਰਜਿੰਦਰ ਜੀ ਜੇਕਰ ਤੁਸੀ ਫੀਡ ਲੈਣੀ ਹੈ ਤਾਂ ਤੁਸੀ ਵਿਕਰਮ ਭੰਡਾਰੀ 8283832872 ਨਾਲ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਨਜ਼ਦੀਕੀ ਫੀਡ ਡੀਲਰ ਦਾ ਨੰਬਰ ਮਿਲ ਜਾਵੇਗਾ ਬਾਕੀ ਜੇਕਰ ਤੁਸੀ ਖੁਦ ਤਿਆਰ ਕਰਨੀ ਹੈ ਤਾਂ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਹਾਨੂੰ ਫੀਡ ਫਾਰਮੂਲਾ ਦੱਸ ਦਿੱਤਾ ਜਾਵੇਗਾ ਤੁਸੀ ਘਰ ਵਿਚ ਤਿਆਰ ਕਰਕੇ ਵੀ ਦੇ ਸਕਦੇ ਹੋ
ਸਰ ਜੀ ਆ ਮੇਰੀ ਗਾਂ ਹੈ ਅਤੇ ਇਹ ਬਹੁਤ ਕਮਜ਼ੋਰ ਹੋਈ ਜਾਂਦੀ ਆ ਕੀ ਮੈਂ ਇਸਦੇ ਆਯਰਨ ਡੈਕਸ ਟਿਨ ਦਾ ਟੀਕਾ ਲਗਾ ਸਕਦਾ ਆ ?
(pb)
ਕਿਰਪਾ ਕਰਕੇ ਤੁਸੀ ਉਸ ਟੀਕੇ ਦੀ ਫੋਟੋ ਭੇਜੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Contaf plus & Indofil di Z78 spray ਬਾਰੇ ਜਾਣਕਾਰੀ ਲੈਣੀ ਸੀ ਕੇ 126 ਝੋਨੇ ਦੇ ਉਪਰ ਕਰ ਸਕਦੇ ਆ ਪਹਿਲੀ ਸਪਰੇਅ ਨਾਲ ਵੀ ਜੇ ਕੋਈ ਹੋਰ ਪਾਉਣੀ ਹੈ ਤਾਂ ਉਸ ਵਾਰੇ ਵੀ ਦਸਿਆ ਜਾਵੇ ਜੀ ਗੋਭ ਦੀ ਸੁੰਡੀ ਲਈ ?
(pb)
Punjab
ਦਲਵੀਰ ਜੀ, ਇਹ ਦੋਨੋ fungicide ਹਨ, ਇਹ ਬਿਮਾਰੀ ਦੇ ਹਮਲੇ ਦੀ ਰੋਕਥਾਮ ਲਈ ਵਰਤੇ ਜਾਂਦੇ ਹਨ, ਇਹ ਸੁੰਡੀ ਦੀ ਰੋਕਥਾਮ ਨਹੀਂ ਕਰਦੇ ਹਨ, ਜੇਕਰ ਸੁੰਡੀ ਦਾ ਹਮਲਾ ਹੋਇਆ ਹੈ ਤਾਂ ਤੁਸੀਂ ਇਸ ਵਿੱਚ fame @ 20 ml ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
npk 13:00:45 ਨੂੰ ਝੋਨੇ ਨਿਸਰਨ ਤੇ ਜਾਂ ਨਿਸਰਨ ਤੋਂ ਪਹਿਲਾਂ ਕਰਨਾ ਚਾਹੀਦਾ ਹੈ ?
(pb)
Punjab
Shrimaan g NPK 13045 da spray jhona gobh vich aoun de time nisare wele kro g.esdi dose @1 kg per acre nu 120 liter pani vich mila ke spray kro g..
ਮੱਝ ਦੇ ਦੁੱਧ ਦੀ ਫੈਟ ਬਹੁਤ ਘੱਟ ਆ ਰਹੀ ਹੈ ?
(en)
Punjab
ਤੁਸੀ ਪਸ਼ੂ ਨੂੰ ਵਧਿਆ ਖੁਰਾਕ, ਵਧਿਆ ਚਾਰਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm, Glactogog powder 30gm ਰੋਜਾਨਾ ਦਿਓ ਅਤੇ ਓਹਨਾ ਨੂੰ ਵਧੀਆ ਖੁਰਾਕ ਅਤੇ ਫੀਡ ਦੇ ਨਾਲ ਨਾਲ 1kg ਸਰੋਂ ਦੀ ਖਲ, 1kg ਵੜੇਵਿਆ ਦੀ ਖਲ ਸਵੇਰੇ ਸ਼ਾਮ ਦਿਉ
Punjab
ਦੇਸੀ ਬਿਨੋਲਾ ਖਲ
gajar ghas ki dwai hai kya ?
(hn)
Maharashtra
Radhe ji, kripya ap visthar se batayein ke is ghaas ka hamla kis fasal mein hua hai taaki apko uske hisaab se janakri di ja sake, dhanywad
ਮੇਰੇ ਕੋਲ ਇੱਕ 3 ਸੂਏ ਮੱਝ ਹੈ ਸੂਣ ਵਿੱਚ ਇੱਕ ਮਹੀਨਾ ਰਹਿੰਦਾ ਹੈ ਮੱਝ ਨੇ ਦੁੱਧ ਨਹੀਂ ਲਾਹਿਆ ਕੀ ਪਾਇਆ ਜਾ ਸਕਦਾ ਹੈ ?
(pb)
Punjab
ਉਸ ਨੂੰ Vitamor-h liquid 10-10ml ਸਵੇਰੇ ਸ਼ਾਮ ਦਿਓ ਅਤੇ metabolite ਪਾਊਡਰ ਦਾ ਰੋਜਾਨਾ ਇਕ ਪਾਉਚ ਦਿਓ ਇਸ ਨਾਲ ਲੇਵਾ ਵੱਧ ਜਾਵੇਗਾ ਅਤੇ ਵਧਿਆ ਗਰੋਥ ਹੋ ਜਾਵੇਗੀ ਬਾਕੀ ਉਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ..
Ye konsi bimari hai kya isse fasal pr koi parbhav pdega agar ha to iska koi kargar organic upaye btaye agar organic se nahi hoga to chemical btaye pr pls btaye ?
(en)
Maharashtra
Rohit ji, yeh keet ka hamla hua hai ap iski rokthaam ke liye isme neem ka tel @ 4 ml prati litre pani ke hisaab se spray karein, dhanywad
Where can i buy flaoting fish feed in punjab Can anyone suggest give me the detail of sellers
(en)
Hitesh Singh ji you can buy from Only internet. online order.
ਸ੍ਰੀ ਮਾਨ ਜੀ ਮੇਰੇ ਅਮਰੂਦ ਦੇ ਬੂਟਿਆਂ ਦਾ ਫਲ ਤੰਦਰੁਸਤ ਅਤੇ ਵਧੀਆ ਤਿਆਰ ਹੁੰਦਾ ਹੈ ਪਰ ਉਸ ਵਿੱਚ ਮਿਠਾਸ ਨਹੀਂ ਹੈ ਜੀ ਕੋਈ ਇਲਾਜ ਦੱਸੋ ?
(pb)
Punjab
ਓਮਕਾਰ ਜੀ, ਫ਼ਲ ਦੀ ਮਿਠਾਸ ਉਸਦੀ ਕਿਸਮ ਦੇ ਹਿਸਾਬ ਨਾਲ ਹੁੰਦੀ ਹੈ, ਇਸ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਧੰਨਵਾਦ
हैलो दोस्तो बकरी पालन में कितना खर्च आता है कृप्या अपनी राय दें ?
(hn)
Punjab
बकरी पालन बहुत ही लाभकारी काम है शुरूआत करने के लिए आप 10 बकरियों और 2 बकरे के साथ कर सकत हैं इन्हें खुराक कम चाहिए इसलिए इन्हें आसानी से पाल सकते हैं ये हर प्रकार के मौसम में पाली जा सकती हैं बकरियां 12-14 महीने में बच्चे देना शुरू कर देती है एक बकरी के लिए लगभग 12—15 वर्ग फीट जगह छती हुई और 25—30 वर्ग फीट जगह खुली चाहिए बकरी का गर्भ समय 150 दिन का होता है और साल में 1-5 बच्चे देती है साल में दो बच्चे देना आम बात है बकरियां 8-10 वर्ष तक बच्चे देती हैं और अपन गिनती को तेजी से बढ़ा लेती हैं आप बारबरी, ब्लैक बंगाल, जैसी नसल पाल सकते हैं जैसे कि आप बीटल नसल रखते है तो एक अच्छी ग्रोथ वाली बकरी 20—25 हज़ार तक मिल जाती है । बाकि नस्ल और ग्रोथ के हिसाब से रेट अलग अलग होता है।
बरबट्टी मे रस्ट लगा है उपचार बताये ?
(hn)
Maharashtra
देवकुमार जी, यह फ़ंगस की वजह से हो जाता है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
किन्नो के बाग को कितने समय बाद पानी देना चाहिए ?
(hn)
Punjab
विकी जी, शुरुआती विकास के समय इस फसल को बार-बार पानी लगाएं| 3-4 साल की फसल को हफ्ते के फासले पर पानी दे| इससे ज्यादा उम्र के पौधों को मिट्टी, मौसम और बारिश के अनुसार 2-3 हफ्तों के फासले पर पानी दे| इस फसल को ज्यादा पानी ना दे, क्योंकि इससे जड़ गलन, तना गलन आदि बीमारीयां लगती है| बढियां पैदावार के लिए थोड़े-थोड़े समय के बाद हल्की सिंचाई करें| अंकुरण से पहले और फल बनने के बाद का समय सिंचाई के लिए नाज़ुक होता है| धन्यवाद
Rajasthan
Please apply this irrigation schedule for kinnow crop
ਸਰ ਐੱਚ ਐੱਫ ਨਸਲ ਦੀ ਗਾਂ ਸੂਈ ਨੂੰ 10 ਦਿਨ ਹੋ ਗਏ ਹਨ ਉਸ ਨੂੰ ਲੰਗੜਾ ਬੁਖਾਰ ਹੈ 105 ਬੁਖਾਰ ਰਹਿੰਦਾ ਹੈ ?
(pb)
ਤੁਸੀ ਉਸ ਨੂੰ NS botal ਲਗਵਾਓ ਅਤੇ ਉਸ ਨੂੰ Teramycin inj 40ml ਅਤੇ CRB (ascrocibc acid ) 30ml ਮਿਕਸ ਕਰਕੇ iv ਲਗਵਾਓ ਬਾਕੀ ਇਸ ਨੂੰ Artizone -S inj 15ml ਅਤੇ Novalgin inj 15ml ਲਗਵਾਓ ਇਹ 3 ਦਿਨ ਲਗਵਾਓ ਇਸ ਨਾਲ ਫਰਕ ਪੈ ਜਾਵੇਗਾ
Punjab
ਆਪਣੇ ਨਜਦੀਕ ਡਾਕਟਰ ਸਾਹਿਬ ਨੂੰ ਸੰਪਰਕ ਕਰੋ
Punjab
ਕੈਲਸ਼ੀਅਮ ਘੱਟ
मिर्च में बैक्टेरियल ब्लाइट है कृपया उपचार बताए ?
(hn)
Punjab
Jitender g mirch mein fungicide M-45 @10 gm per liter pani mein and actara @1 gm per 4 liter pani mein mila ke spray kro g..
ਸ੍ਰੀ ਮਾਨ ਜੀ ਇੱਕ ਗਊ ਨੂੰ ਮਹੀਨੇ ਦਾ ਕਿੰਨਾ ਤੇਲ ਦੇਣਾ ਚਾਹੀਦਾ ਹੈ ਧੰਨਵਾਦ ਜੀ ?
(pb)
Rajasthan
ਤੁਸੀ 100 ਮਿਲੀ ਸਰੋਂ ਦਾ ਤੇਲ ਰੋਜਾਨਾ ਦੇ ਸਕਦੇ ਹੋ ਅਤੇ 15 ਦਿਨ ਲਗਾਤਾਰ ਵੀ ਦੇ ਸਕਦੇ ਹੋ ਜਾ ਇਕ ਇਕ ਦਿਨ ਦੇ ਫਰਕ ਨਾਲ ਵੀ ਦੇ ਸਕਦੇ ਹੋ
ਸਰ ਅਗਲੇ ਸਾਲ ਲਈ ਮੂੰਗੀ ਦਾ ਬੀਜ ਰੱਖਣਾ ਹੈ 1 ਕੁਇੰਟਲ ਬੀਜ ਹੈ ਇਸ ਨੂੰ ਸੁਸਰੀ ਵਗੈਰਾ ਜਾ ਖਰਾਬ ਨਾ ਹੋਵੇ, ਇਸ ਨੂੰ ਲੋਹੇ ਦੇ ਢੋਲ ਵਿੱਚ ਭਰ ਕੇ ਰੱਖ ਦਿੰਦੇ ਆ ਇਸ ਨੂੰ ਕਿਹੜੀ ਦਵਾਈ ਪਾਈਏ ?
(pb)
Punjab
ਕੀਪਾ ਜੀ, ਚੰਗੀ ਤਰਾਂ ਧੁੱਪੇ ਸੁਕਾ ਕੇ,ਗਰੇਡਿੰਗ ਕਰਕੇ ਟੁੱਟੇ ਦਾਣੇ ਕੱਢ ਕੇ ਸਟੋਰ ਕਰੋ ਜੀ, ਧੰਨਵਾਦ
ਝੋਨੇ ਦੇ ਪੱਤੇ ਚਿੰਟੇ ਕਿੳ ਹੁਦੇ ਨੇ ਥੋਰੀ ਥੋਰੀ ਜੱਗਾ ਤੋ ਸਾਰੇ ਝੋਨੇ ਦੇ
grmi da krna aa ji bimri koi ni Dhanbad
Basmati dhan me buai ke kitne din bad Urea fertilizer dena hoga or kitni matra mein ?
(hn)
Hasan g dhan ropai ke 4 din baad khad dall skte ho...
ਪੱਠੇ ਜਲਦੀ ਹੋਣ ਵਾਸਤੇ ਕੀ ਪਾਈਏ ?
(en)
ਗੁਰਪ੍ਰੀਤ ਜੀ, ਤੁਸੀਂ ਪੱਠੇ ਜਲਦੀ ਤਿਆਰ ਕਰਣ ਲਈ ਇਸ ਵਿੱਚ hoshi @ 400 ml ਪ੍ਰਤੀ ਏਕੜ ਦੇ ਹਿਸਾਬ ਨਾਲ ਇਸਤੇਮਾਲ ਕਰੋ, ਧੰਨਵਾਦ
Sir makki nu sundi payi aa ehdi roktham layi ki kita jawe ?
(en)
Sukh g makki ch Vesticor@40 ml per acre spray kr skde ho
sir dear mere pass ek marvadi chambe horse hai uske diet kya honi chahiye usko shonk ki liye liya hai male baby hai one month ka plz help me ?
(hn)
Punjab
isko aap achi khurak dalen isko chokar aur joo khilayn aur pett ke kiro wali dwai den aur livoferol liqud 20ml rojana den.
ਸਰ ਮੇਰੇ ਕੋਲ ਐਚ ਐਫ ਨਸਲ ਦੀ ਗਾਂ ਹੈ ਉਹ ਗਰਮੀ ਬੁਹਤ ਮੰਨਦੀ ਹੈ , ਪਿਸ਼ਾਬ ਵੀ ਰੁਕ ਰੁਕ ਕੇ ਕਰਦੀ ਹੈ ਕਿਰਪਾ ਕਰਕੇ ਕੋਈ ਵਧੀਆ ਹੱਲ ਦੱਸੋ ?
(pb)
ਤੁਸੀ ਉਸ ਨੂੰ UTI care ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ ਉਸਨੂੰ ਜੋਖ਼ਾਰ 100 ਗ੍ਰਾਮ, ਕਲਮੀਸ਼ੋਰਾ 100 ਗ੍ਰਾਮ ਰੋਜਾਨਾ ਰਾਤ ਨੂੰ 200 ਗ੍ਰਾਮ ਸ਼ੱਕਰ ਵਿਚ ਭਿਓ ਕੇ ਰੱਖੋ ਅਤੇ ਸਵੇਰੇ ਸਵੇਰੇ ਦਿਓ ਇਹ ਸਾਰਾ ਕੁੱਝ ਪੰਸਾਰੀ ਤੋਂ ਮਿਲ ਜਾਵੇਗਾ ਇਹ ਤੁਸੀ 5 ਦਿਨ ਦਿਓ
Punjab
ਆਪਣੇ ਨਜਦੀਕ ਡਾਕਟਰ ਸਾਹਿਬ ਨੂੰ ਸੰਪਰਕ ਕਰੋ
Punjab
please call in doctor
फसल का पंजीकरण ?
(hn)
Punjab
धनपत जी कृपया आप अपना सवाल विस्तार से पूछे ताकि आपको उसके हिसाब से जानकारी दी जा सके| धन्यवाद
ਸਰ ਮੱਖੀ ਮੱਛਰ ਮੱਝ ਨੂੰ ਬਹੁਤ ਤੰਗ ਕਰਦਾ ਹੈ ਕੀ ਕਰੀਏ ਜੀ ?
(pb)
ਇਸਦੇ ਲਈ ਤੁਸੀ butox ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/1ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ ਅਤੇ ਤੁਸੀ ਪਸ਼ੂ ਨੂੰ Pailtox soap ਜਾ Freetic soap ਨਾਲ ਨਿਹਲਾਓ, ਇਸ ਨਾਲ ਫਰਕ ਪੈ ਜਾਵੇਗਾ.
sir ji Sp 7172 narma beeje nu 85 day ho gye, height 5 feet kar gya 1 gatta urea paya, fal ni lagg reha ji eh fal late chakda ja koi hor karn hai, koi hall dasso ji ?
(pb)
Punjab
Beant singh g cotton SP7172 variety vich NPK 13045 @1 kg per acre nu 120 liter pani vich mila ke spray kr skde ho g and eh variety 85-90 din to flowering start krdi hai g..
buffalo par loan kaise milta hai ?
(hn)
Rajasthan
aap dairy farming mai loan lene ke liye pehle iski training jrur lenn uss certificate ke sath apko dairy loan mill skta hai aap iski training apne nazdiki krish vigyan kendra se lee skte hai aur suruat aap kam pashuo se kar skte hai fir jaise jaise apko iss kam ki jankari hoti rehegi aap iss kam ko vadha skte ha baki yeh aap per nirbhar krta hai ki aap kitna loan lena chahte hai aur kitne pashuo se suru krna chahte hai aur aap yaddi buffalo rakhna chahte hai tab aap Murrah nasal rakh skte hai aur cow mai aap Jersey, sahiwal cow rakh skte hai.
Rajasthan
buffalo hai mere pass
Pan ki kheti ke liye kis kism ki mitti honi chahiye ?
(hn)
Maharashtra
Mayank ji, ise mitti ki vibhin kismo jaise bhari chikni domat or retli domat mitti mein ugaya ja sakta hai, yeh upjau miti mein bhi acchi ugti hai, jaljamav namak vali or kshatiye miti mein paan ki kheti na karein halki mitti ke sath achi gehrai vali bhari lal domat mitti bhi iski kheti ke liye upyukt hoti hai, dhanywad
Uttar Pradesh
thanks mem
Dhaan Mein urea kab dalte hain?
(hn)
Sundar lal g dhan mein urea@110 kg per acre 60 din mein poori kr skte ho...
ਢੋਲ ਵਿੱਚ ਰੱਖੀ ਕਣਕ ਵਿੱਚ ਕੋਈ ਕੋਈ ਸੁੱਸਰੀ ਬਣ ਗਈ ਹੈ ਜੀ, ਰੋਕਥਾਮ ਲਈ ਕੋਈ ਉਪਾਅ ਦੱਸੋ ਜੀ ?
(en)
ਅੰਗਰੇਜ਼ ਸਿੰਘ ਜੀ ਢੋਲ ਵਿੱਚ Celphos ਦੀਆਂ ਗੋਲੀਆਂ ਰੱਖ ਸਕਦੇ ਹੋ।
trichoderma jhande rog lyi shi rhega ?
(pb)
Sikander g jhanda rog di roktham lyi Trichoderma harzianum@2 kg per acre pa skde ho...
Punjab
dhanwadd veer
gobh vali sundi te coragen da result changa hai k fame da ji ehna da kinne dina da result a ji Dona da ?
(pb)
Sikander g dono insecticide da resukt vdia hai, tuc kise ik di varto kr skde ho...
mere baingan me pile kide Lage hai ?
(hn)
Shiv parshad g baingen mein vesticor@60 ml per acre spray kr skte ho....
Uttar Pradesh
kide marne wali dava sake ok
Dhan me kharpatvar ke liye kis kitnashak ka prayog kre ?
(hn)
Samrat g kripa iski photo bhejen tnki apko poori jankari di ja ske..
sir dhan mein kharpatvar ke liye kya dale ?
(hn)
Samrat g kripa iski photo bhejen tnki apko poori jankari di ja ske.....
sarpatiya ki pattiya sikud gayi hai ?
(hn)
Mashini g isme keet ka hmla hai iski roktham ke liye Imidacloprid@1.5ml per litre paani mein mila kr spray kr skte ho....
नमस्कार जी 1. क्या हरियाणा और राजस्थान में तंबाकू की खेती कर सकते है 2. तंबाकू की नर्सरी किस समय लगा सकते हैं व रोपाई का समय कब होता है 3. क्या हम इसे सरसों काटने के बाद लगा सकते हैं ?
(en)
Maharashtra
सौरभ जी, तम्बाकू की खेती राजस्थान में की जा सकती है, इसकी बिजाई के क्षेत्र और किस्म पर निर्भर करता है। विभिन्न किस्मों के लिए नर्सरी की बिजाई और रोपाई का समय अलग अलग होता है, चाहे ये समान जगह पर हो। नर्सरी में बिजाई के लिए अप्रैल से मई का महीना उपयुक्त होता है और रोपाई अक्तूबर महीने में की जा सकती है।कृपया आप आइसिस नियुक्य समय में तम्बाकू की बिजाई करें, धन्यवाद
नमस्कार शिल्पा जी, मैं अभी इस खेती के बारे कुछ भी नही जानता हूँ। एक छोटे किसान ने मुझे पूछने पर उन्होंने जानकारी दी थी कि वह तंबाकू की खेती के लिए वह शायद नवम्बर-दिसम्बर पहले नर्सरी तैयार करता है और सरसों की फसल कटने पर इसकी रुपई करता है और बाजरे की फसल से पहले कटाई कर लेता है। मैं इस साल या अगले साल तंबाकू की खेती करना चाहता हूं। पहले में इस खेती की शुरुआत 2 एकड़ ( 1 एकड़ = 220फ़ीट x 198 फ़ीट) से करने का विचार बना रहा हूँ ताकि मैं खेती के बारे में जानकरी ले सकूँ। कृपया आप मुझे इस संदर्भ में जानकरी प्रदान करें।तम्बाकू की विभिन्न किस्मों के बारे में जानकारी देने की कृपा करें। धन्यवाद
सर जी कद्दू की खेती अक्तूबर नवंबर में की जा सकती है क्या और फसल बिकेगी कहाँ ?
(hn)
कुमार जी, बीजों को बोने के लिए दिसंबर-जनवरी और जून-जुलाई का समय उपयुक्त होता है।आप इसकी बिजाई नियुक्त समय में करें, इसको आप अपनी लोकल मंडी में बेच सकते हैं, धन्यवाद