Rajasthan
Search
ssa g jehri sarkar duwara shed bnayi ja rhi hai pashua di us bare sari jankari deo k kiwe bna skde keri keri cheej di lod a te kine paise lagn ge ?
(pb)
Harman ji sarakr walo pashu palka nu alag alag kama lai loan milda hai jiwe shedd lai, machiner lai, pashua lai ja hor kma lai, sheed tuhadi jgah de hisab nal ate pashua de hisab nal tyar howegi, ohh tuci aluminium de patre pua skde ho.
ok sir
ਸਰ ਜੀ ਝੋਨੇ ਉਪਰ ਜਿਆਦਾ ਰੇਅ ਪੈ ਜਾਣ ਕਾਰਨ ਜਿਆਦਾ ਲਵਾ ਹੋ ਰਿਹਾ ਕੋਈ ਹੱਲ ਦੱਸੋ plz ?
(en)
Punjab
ਬਿਕਰਮਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
artificial insemination training in india ch ?
(pb)
Punjab
Gurjinder Singh ji you can contact on these number 7618200015. they can provide you ai training .
1509 jeeri lae nu 15 din ho gye urea paun te humic acid paun te azobacter biofertiliser paun te v growth nhi ho rhi griwth lyi ki paya ja skda hai thnx ?
(en)
Kulveer g kripa isdi root di photo bhejo tn ki tuhanu poori jankari diti ja ske...
मेरी गाय पहली बार गाभिन है । गर्भ का समय पांच माह हो गया है । जब वह बैठती है तो कभी-कभी उसके थन (छाती ) से दूध निकल जाता है । इसका क्या इलाज है ?
(hn)
उसे आप Vitamor-h liquid 10ml रोजाना और bovimin-gl liquid 5 मि.ली. रोजाना दें।
from where we get online forums of guru angad dev veterinary animal sciences university for fish farming ?
(pb)
Punjab
mohan lal ji for get the training form you can download form from Gadvasu website. here is link to download the form. https://www.gadvasu.in/download_center
ਗਾਂ ਦੇ ਲੇਵੇ ਵਿੱਚ ਦੁੱਧ ਨਹੀ ਉਤਰ ਰਿਹਾ ਜਿਨਾ ਦੁੱਧ ਪਿਛਲੇ ਸੂਏ ਵਿਚ ਸੀ। ਇਸ ਦਾ ਡਰਾਈ ਪੀਰਡ 20 ਕ ਦਿਨ ਦਾ ਸੀ। ਫਿਰ ਲੱਗਿਆ ਵੀ ਜਿਵੇ 10 ਕ ਦਿਨ ਪਹਿਲਾਂ ਸੂਈ ਹੈ। ਤੇ ਹੁਣ ਖੁਲ ਕੇ ਦੁੱਧ ਨਹੀਂ ਆ ਰਿਹਾ । ਕੀ ਕਿਤਾ ਜਾਵੇ ?
(pb)
ਤੁਸੀ ਉਸ ਨੂੰ lactomax tablet 10 ਗੋਲੀਆਂ ਰੋਜਾਨਾ ਅਤੇ Milkout powder 2-2 ਚਮਚ ਸਵੇਰੇ ਸ਼ਾਮ ਅਤੇ calcimust gold liquid 50ml ਰੋਜਾਨਾ ਦਿਓ ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
LDM ਸ਼ੀਸ਼ੀ animax health care
ki nomini gold nal khatam ho jahu ?
(pb)
Punjab
hnji isdi varto kr skde ho.
guru angand ?
(pb)
Punjab
Gurjinder ji tuci apne nazdiki sarkari doctor ton pashu nu semen bhrwa skde ho ohna kol sarkari semen aunde hai.
ki nomini gold nal khtm ho jau ?
(pb)
Punjab
hnji isdi varto kr skde ho.
sag sperm murrah ਵਧੀਆ ਨਸਲ ਦੱਸੋ ?
(pb)
Punjab
Gurjinder ji isde lai tuci apne nazdiki doctor nal sampark kr skde ho ohna ton pta kr skde ho ohna de agge link hunda hai ohna ton mngwa v skde ho.
Punjab
LDM ਸੀਸੀ company animax health care
Mai sir chakori ki kheti bare Mai jankari Lena chahta hu ?
(hn)
Punjab
Kripya btaye chakori kise keh rahe hai
1509 di bijayi kiti c ohde patte uppr ton peele ho rhe hai ehdi lyi kehdi dwai kra ?
(en)
Maharashtra
Rajansalaria ji, kripya ap iski photo bhejein taaki apko dekh kar iske bare mein jankari di ja sake, dhanywad
ਸਰ ਜੀ ਹੁਣ ਕਿਹੜੀ ਸਬਜ਼ੀ ਦੀ ਬਿਜਾਈ ਕੀਤੀ ਜਾ ਸਕੇ ਉਨ੍ਹਾਂ ਦੀਆਂ ਕਿਸਮਾਂ ਦਸੋ ?
(pb)
Punjab
ਤੁਸੀ ਆਲੂ, ਮਟਰ ਮੂਲੀ ਗਾਜਰ ਇਹਨਾਂ ਵਿੱਚੋ ਕੋਈ ਵੀ ਲਗਾ ਸਕਦੇ ਹੋ
घास की दवा डालने से धान की फसल पीली पड़ गयी है उपचार बताएं ?
(hn)
Punjab
कृप्या यह बताएं कि कौनसी स्प्रे की है और कितनी मात्रा में डाली है।
stevia ki kheti kisi ne ki ho to please batao?
(hn)
Punjab
Gaurav ji aap iske liye Rashid khan 9039693757 ji se sampark kar sakte hai,dhanywad
til ki kheti ke kharpatwar ki dawa bataiye ?
(hn)
Punjab
aap iski gudai krke hi kharpatwar bhar nikayen..
sir eh 1.5 saal da male calf kinni dose diti jave ?
(pb)
Punjab
Amrit ji tuci ehh 30-50ml rojana de skde ho.
til ki kheti ?
(hn)
Punjab
til kheti achi nikasi vali halki se darmayani mitti me kar sakte hai. Mitti ka pH 5 se 8 hona chahiye. Is ki varieties jaise Pratap (C 50), RT 46 ,T 13, TC 25, JTS 8, Pragati, RT 103, RT 125, RT 54, RT 46 hai. Iski bijayi june se july mahine me kar sakte hai. Iski bijayi katare bna ke kar sakte hai, 2 kataro me 35cm aur 2 paudho me 15 cm ka fasla rakhe. Beej ko jyda niche na boye. beej ko 2-3 cm gehrayi me lagye. Kataro ke liye 1 -1.2 kg beej prati Acre ke liye kafi hai. Jab fasal ke patto aur phal ka rang badal kar yellow ho jaye aur patte girna shuru ho jaye, tab fasal ki katayi kar sakte hai. Dhanywad.
eska kya Hal hai ?
(hn)
Punjab
Verma ji isko turant nazdiki doctor se janch krwayen kyuki iski janch krke he sahi ilag ho skta hai..
1718 basmati ki fot kam hai 2 bag uria pa dya hai fungicides v pa dya hai ?
(pb)
Punjab
tuci Biovita@4 kilo prati acre de hisab nal vart skde ho.
ਸਿਰ ਬਲੈਲਰ ਪੋਲਟਰੀ ਫਾਰਮ ਕਿਨੇ ਮੁਰਗੀਆਂ ਤੋ ਸ਼ੁਰੂ ਕਰ ਸਕਦੇ ?
(pb)
Punjab
ਕਵਲਜੀਤ ਜੀ ਇਹ ਤੁਸੀ ਬਜ਼ਟ ਦੇ ਹਿਸਾਬ ਨਾਲ ਸ਼ੁਰੂ ਕਰ ਸਕਦੇ ਹੋ ਅਤੇ ਜਗਾਹ ਦੇ ਹਿਸਾਬ ਨਾਲ ਰੱਖ ਸਕਦੇ ਹੋ ਤੁਸੀ 5000 ਤੋਂ ਵੀ ਸ਼ੁਰੂ ਕਰ ਸਕਦੇ ਹੋ ਜਾ 1000 ਤੋਂ ਵੀ ਕਰ ਸਕਦੇ ਹੋ
sir kise company nal contect krao jo asi farm suru kr skhiya
सर वर्मी कंपोस्ट खाद बनाने के लिए हमें केंचुआ कहां से मिलेगा और कितने रेट में मिलेगा ?
(hn)
Punjab
सुशिल जी, earthworms लेने के लिए परम जी (8048973336) से संपर्क कर सकते हैं और रेट की जानकारी भी इन्हीं से मिलेगी, धन्यवाद
Uttar Pradesh
sir apke blok me mel jaega
haryana main lahsun ki jyada utpadan wali koun si varaity lagani chahiye or uska beej haryana main kahan se milega ?
(hn)
Punjab
Pradeep ji aap kisam jaise Yamuna Safed 5,Yamuna Safed 2(G-50),Yamuna Safed (G-1) ki bijai kar sakte hai,dhanywad
dhan ki ropai ko 20 din ho gye hai lekin 20 din me iski baliya bhi nikl ayi hai ye koi bimari hai ya iski mitti hi aisi hai ?
(hn)
Rajasthan
Ankit ji kripya btaye Konsi variety hai, or seed kha se liya hai, yeh seed impurities ho skti hai.
Haryana
paniri kitne din ki h
सर इसमें कौन सी रोग लगी है और इसका इलाज क्या है ?
(hn)
Punjab
कृप्या आप यह बताएं कि इसमें कौनसी स्प्रे का प्रयोग किया है ताकि आपको सही जानकारी दी जा सके।
Sir RIR murgi kab tak egg dyti hai sir abi 2.5 month ki age weight murgi 11 grm hai bai kon si feed Duu sir ?
(pb)
Punjab
yeh lagbhag 5-6 month ke badd egg dene lgti hai aur isko aap achi feed dalen ja khud ghar mai tyar krke v dee skte hai. feed ke liye 25 kg makki, 20 kg kanak, 5-6 kg soeyabeen khal te 50gm mineral mixture mix krke tyar kr skte hai.
Haryanvi nsl gaye ka information ?
(hn)
Rajasthan
यह नसल हरियाणा के रोहतक, हिसार, करनाल और गुड़गांव जिलों से है। यह उत्तर प्रदेश, पंजाब और मध्य प्रदेश के भागों में भी प्रसिद्ध है। इस नसल का शरीर, सफेद या हल्का धुएं के रंग जैसा, तंग और मध्यम आकार का होता है। सिर छोटा, माथा और पुट्ठे गहरे सलेटी रंग के होते हैं। टांगे लंबी, जो कि सीधी होती है। पूंछ पतली और छोटी होती है। बैल खेती का काम अच्छा करते हैं। इस नसल के बैल का औसतन भार 5 क्विंटल और गाय का भार 3.5 क्विंटल होता है। यह गाय औसतन 1.5 किलो दूध प्रतिदिन देती है। इस नसल की गाय का प्रति ब्यांत में औसतन दूध 1000 लीटर होता है। दूध में 4.4 प्रतिशत वसा की मात्रा होती है।
ओपेरा दवाई का स्प्रे कितने दिन की अवस्था मे करना चाहिए ?
(hn)
Punjab
कृप्या यह बताएं फसल में क्या समस्या है ताकि आपको सही जानकारी दी जा सके।
इस दवाई के बारे में जानकारी चाहिये ?
(hn)
Punjab
वीरेंद्र जी कृपया आप इसके लेबल की फोटो भेजे ताकि आपको उसके हिसाब से जानकारी दी जा सके| धन्यवाद
confidor ਦੀ ਕਿੰਨੀ ਮਾਤਰਾ ਪਾ ਕੇ ਨਰਮੇ ਤੇ ਸਪਰੇ ਕਰੀਏ ?
(pb)
Punjab
ਤੁਸੀ 80 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Sir ji mere mungfali me chote chote kale kide lag Gaye hai iske liye kounsi dawa prayog karu ?
(hn)
Punjab
Dharmen ji aap iski roktham ke liye Monochrotophos 36SL 250 ml/acre ke hisab se spray karen.dhanywad
Punjab
mam monochrotophos ban h Or bht health k liye b shi ni h please koi or recmnd Kia kijye perfenophos, Cypermethrin
ਮੁਰਗੀਆਂ ਦੇ ਧੰਦੇ ਦਾ ਕੀ ਹਿਸਾਬ ਹੋਦਾ ਜੋ ਕਮੀਸਨ ਨਾਲ ਸਬੰਧਤ ਹੈ ਸਾਰੀ ਜਾਣਕਾਰੀ ਦਿੱਤੀ ਜਾਵੇ ?
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
ਜੀ ਗਾ ਨੂੰ ਅਫਰੇਮਾ ਹੋ ਗਿਆ ਸੀ ਡਾ ਨੇ ਉਸ ਦੀ ਕੁੱਖ ਵਿੱਚ ਸੂਈ ਲਾ ਕੇ ਹਵਾ ਕੱਢੀ ਸੀ ਕੁੱਝ ਹਵਾ ਗਾ ਦੀ ਚਮੜੀ ਵਿੱਚ ਭਰੀ ਗਈ ਇਸ ਦਾ ਕੋਈ ਹੱਲ ਦੱਸੋ ਜੀ ?
(pb)
ਇਸ ਵਿਚ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਜੇਕਰ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਨਜ਼ਦੀਕੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ
ਸਰ ਕੁਕੜਾਂ ਦੀਅਾਂ ਚੁੰਝਾ ੲਿਸ ਤਰਾਂ ਕਿੳੁਂ ਹੋ ਰਹੀਅਾਂ ਹਨ ?
(pb)
Punjab
ਮਨਪ੍ਰੀਤ ਜੀ ਇਹ ਕੁੱਝ ਬੱਚਿਆਂ ਨੂੰ ਜਨਮ ਤੋਂ ਬਾਦ ਹੋ ਜਾਂਦਾ ਹੈ ਅਤੇ ਇਹ ਫਿਰ ਵੱਡੇ ਹੋਣ ਤਕ ਵੀ ਇਸ ਤਰ੍ਹਾਂ ਹੀ ਰਹਿੰਦਾ ਹੈ
which plant is this ?
(en)
Punjab
Shahnaz ji yeh insulin ka paudha hai.dhanywad
(ਸਰ /ਮੈਡਮ ) ਮੈਂ 1121 ਬੀਜ ਲਗਾਇਆ ਹੋਇਆ ਹੈ 5 ਕਨਾਲਾ ਸਰ ਉਸ ਵਿੱਚ ਨਦੀਨ ਉਗੇ ਹੋਏ ਹਨ ( ਸਰ /ਮੈਡਮ ) ਸਪਰੇਅ ਕਿਹੜੀ ਕਰਾ ਦਸੋ ਜੀ ?
(pb)
Punjab
ਯਾਦਵਿੰਦਰ ਜੀ ਜੇਕਰ ਫ਼ਸਲ 30 ਦਿਨ ਤਕ ਦੀ ਹੈ ਤਾ ਤੁਸੀ ਸਾਥੀ @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ| ਜੇਕਰ ਇਸਤੋਂ ਵੱਧ ਦਿਨ ਦੀ ਹੈ ਤਾ ਤੁਸੀ ਨੋਮਣੀ ਗੋਲ੍ਡ @100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ| ਧੰਨਵਾਦ
dhan me khabne ke liye kya dale ?
(hn)
Punjab
Kripya aap iski photo bhejen tan ki apko iske vare mai sahi jankari di ja ske.
dragon fruits ki kheti me kitni laagat h or fayada bhi batanye or kaise karni chahiye ?
(hn)
Vishnu ji dragon fruit ki kalme lgayi jati aur iski kalme jaise red aur white hoti hai. iske liye tapman 5-45 degree tak ka hota hai. isko jyadatar gobar ki khaad hi daali jati hai.dragon fruit men kmayi karne ke liye thoda sabr rakhna padta hai kyuki shuruaat men jyada munafa nahi deti hai. is se kmayi lene ke liye jyada space men iski bijai karni padti hai jaise ek acre men har 3 saal bad 4,90,000 tak ka fayda mil jata hai.iska ek kilo ka rate 70-100 rupees tak bikta hai aur ek paudhe men 3 saal bad 5-10 kilo fruit aata hai.iski sabse badi problem marketing ki hai. dhanywad
ਸਰ ਮੇਰੇ ਚੂਚੇ ਦੀਆਂ ਪਿਛਲੇ ਵੀਹ ਦਿਨਾਂ ਦੇ ਲੱਤਾਂ ਨਹੀਂ ਕੰਮ ਕਰ ਰਹੀਆਂ ਉਨ੍ਹਾਂ ਦੀ ਉਮਰ ਲੱਗਭੱਗ ਇੱਕ ਮਹੀਨਾ ਹੈ ਉਹ ਖੁਰਾਕ ਤੇ ਪਾਣੀ ਵਧੀਆ ਲੈ ਰਹੇ ਹਨ ਪਰ ਖੜ੍ਹੇ ਨਹੀਂ ਹੋ ਸਕਦੇ ਕੋਈ ਉਨ੍ਹਾਂ ਦਾ ਢੁੱਕਵਾਂ ਹੱਲ ਦੱਸੋ ?
(pb)
Punjab
ਤੁਸੀ ਇਸ ਨੂੰ Calcirole pouch ਦੇਣਾ ਸ਼ੁਰੂ ਕਰੋ ਇਸਦੇ 4-5 ਦਾਣੇ ਇਕ ਚਮਚ ਦੁੱਧ ਵਿਚ ਇਕ ਪੰਛੀ ਨੂੰ ਦਿਓ ਅਤੇ brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
sir ik bacha nu kinni dose daini nd day vich kinni baar daini....nd kinna long time daini
paani droper naal pilonda haan..kinne drops ik bacha nu pilonae aa medicine nd milk de
calcirole pouch ਦੇ ਚਾਰ ਪੰਜ ਦਾਣੇ ਇੱਕ ਚਮਚ ਦੁੱਧ ਵਿੱਚ ਘੋਲ ਕੇ ਇੱਕ ਪੰਛੀ ਨੂੰ ਦੇਣੇ
Sir ਮੈਂ ਇਨ੍ਹਾਂ ਨੂੰ ਡ੍ਰਾਪਰ ਨਾਲ ਪਾਣੀ ਪਿਲਾਉਂਦਾ ਹਾਂ ਇਹ ਆਪ ਪਾਣੀ ਪੀਣ ਦੇ ਸਮਰੱਥ ਨਹੀਂ ਹਨ
kshariy bhumi ko sudharne ke koi javik products btaye ?
(hn)
Punjab
Aap isme hari khaad ki bijai karen..
Madhya Pradesh
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे, सैम्पल से या सिंगल बेग का स्तेमाल करे 1 Kg. 5 Kg, 10 Kg, 25 Kg ya 50 Kg ये पेकिंग उपलब्ध है संपर्क 6262148888, 08120667838, 9977803461
अबकी बार जो भी कीटनाशक या फफूंदीनाशक मिलाओगे निम्न दोनों पदार्थ जरूर मिलाएं.. 1. एक्टिवेटर 2. पौध पोषक कीटनाशक और फफूंदीनाशक के साथ मिलाने में उपयुक्त Poudhe ki overall growth के लिए केवल activator 5-7 ml + poudha poshak 12-15 ml prati 15 ltr pani mein मिलाकर हर 15-20 दिनों में स्प्रे किया जा सकता है ..पौधे में पोशक की कमी नज़र आ रही है..? A.1. बीज उपचार एवं जड़ उपचार का बहुत महत्व होता है.. बीज अंकुरित होना सुनिश्चित , पौधे में इम्यून सिस्टम को तंदरुस्त , जड़ और पौधे का भरपूर विकास , सफ़ेद जड़ को घना , खाना और पोषक तत्व ऊपर पहुंचने , पत्तियां हरा बनाए रखने में मदद करता है , फूल को झड़ने नहीं देता , फल को सही रंग आकार और भार देता है 2. पौधों और पेड़ में सीधे स्प्रे और जड़ों में घोल को दिया जाये .. जिससे पौधों की रोग प्रतिरोधक शक्ति ( poudhe ki immunity ) को बढ़ने में मदद होती है , पौधे को अधिक लंबे समय तक बीमारी से और प्रतिकूल मौसम जैसे बहुत ज्यादा धुप या बहुत ज्यादा बारिश या ज्यादा ठण्ड में लड़ने की शक्ति देता है , 3. सीधे ड्रिप या पानी के साथ भी बहाया जाता है.. जिससे मिट्टी ढीली होती है , मिट्टी पोला होती है , जड़ गहरी होने में मदद , जड़ अच्छे से फैलते हैं, पौधे की पकड़ मजबूत होती है , मिटटी की उर्वरा शक्ति ( soil microflora ) बढ़ाने में मदद , B. फसल की पैदावार को 30% तक बढ़ाने में सहायक है..साथ ही कीटनाशकों पर होने वाले खर्च , मजदूरी और समय को 30% तक बचाता है.. स्प्रे किये गए पदार्थ को धुलने नहीं देता , खाद्य पदार्थ में पोषक तत्व को बनाए रखता है , मिटटी को जैविक तरीके से उपजाऊ बनाने में मदद करता है , C. (100% organic CERTIFICATE , nonionic , non-toxic to plant , eco friendly , biodegradable and compatible ) .. .. लागत 5 रुपये = 5 मिली लीटर प्रति 15 लीटर स्प्रेयर एवं 15 रुपये = 15 मिली लीटर प्रति 15 - 20 लीटर स्प्रे टैंक + आवश्यकता होने पर कीटनाशक / कवकनाशी मिलाया जा सकता है , D. प्रोडक्ट तैलीय पदार्थ , केमिकल दवाई , पाउडर या लिक्विड फ़र्टिलाइज़र , खाद के साथ आसानी से मिलने योग्य है E. दोनों सामान घर पहुंच सेवा / उपलब्ध कराने हेतु *आधार* पूर्ण पता एवं दो *मोबाइल* नंबर ( देना अनिवार्य ) जिससे हमारी संस्था को सामान की डिलीवरी करने में परेशानी न उठाना पड़े .. आईडी प्रूफ पूरी तरह गुप्त रखा जाता है.. F. पौधे पोषक तत्वों की कमी ( lack of nutrients ) से होने वाली बीमारी जैसे - पत्तियों में पीलापन , पौधे का सिकुडन , जड़ में गलन , पौधे का मुरझाना , फल में आकार रंग वजन नहीं होना , फूल या पत्तियों का झड़ना , पौधा नहीं बढ़ना या समय पर ग्रोथ नहीं होना , समय से पहले पौधे का बूढ़ा हो जाना , आदि पाये जाते हैं , को जैविक तरीके से ठीक करने में सहायक है .. G. यदि आपके पौधे में कीट या फफूंद हो तो , कीटनाशक और फफूंदीनाशक मिलाना है. .. ज्यादा एल्कलाइन वाले पदार्थ इसमें नहीं मिलाना है.. सबसे महत्वपूर्ण बात यह है कि आपको हर उपयोग से पहले संगतता की जांच करनी चाहिए .. H. शैम्पू चिपकू या अन्य पौधे पोषक नहीं मिलाना है इसमें, नहीं तो मात्रा दुगनी हो जाएगी जो पौधे को हानि पहुंचा सकते हैं.. धन्यवाद .. terms and conditions ***... I. SEA WEED / ZYME की परिभाषा समुद्री घास - प्रदूषण मुक्त समुद्री घास, जिसे माइक्रोबियल मर्टाबोलिसिस प्रणाली के माध्यम से निकाला जाता है। यह समुद्री घास सूक्ष्मजीवों के पुन: उत्पादन और संचय में मदद करती है और बहुत महत्वपूर्ण रूप से मौजूदा सूक्ष्म जीवों की मरम्मत करती है J. प्रत्येक बोतल में .. 100% जैविक समुद्री घास का अर्क 60 से अधिक खनिजों और तत्त्व 21 amino acid सरल और जटिल कार्बोहाइड्रेट आवश्यक पौध विकास पोषक तत्व और हार्मोन तत्वों का पता लगाना एल्गिनिक एसिड कंडीशनर का काम करता है पॉली फेनॉल्स माध्यमिक मेटाबोलाइट्स हैं जो आमतौर पर uv संरक्षण में महत्वपूर्ण भूमिका निभाते हैं K. Combination हाइड्रोलाइज्ड प्रोटीन और अमीनो एसिड 25% ह्यूमिक एसिड 10% पॉलीसैकेराई ड 5% 60% माइक्रोबियल चयापचय प्रणाली के माध्यम से निकाले गए समुद्री पौधों के माइक्रोब.. भारत के सभी राज्यों में होम डिलीवरी सुविधा
mam iska upchar btaiye ?
(hn)
Punjab
yeh Garmi kr karne hua hai barish ke sath thk ho jayega.
sir ji sat shri akal ji sir ji 2020 da silage bnaun da trika dso ji pashuan waste ?
(pb)
Punjab
makki da silage tyar krna hai to makki mai jabb dudh ka danna pdene lgge fir uski katai kren fir uska kutra kren fir usko ekk khddaa nikal ker usme plastic sheet bishakr ussme chara dalen aur bilkul hwa rehtt krke achi trahh de dhkk den fir 40-45 dino ke badd usko jrurat ke hisab se kholen aur utna utna khilayen aur usko khilane se pelhe thodi derr bharr jrur rakhen, tuci 20-25kg rojana silage pashu nu khwa skde ho ate 10 pashua lai 7-8 ekad da achar paa skde ho..
sir g narma ki fasal me white mchher se aa gye h saari pttiya mud gyi h kya kre ?
(en)
Ram g narme mein Polo@200gm per acre spray kr skte ho...
ਡਰੈਗਨ ਫਲ ਵਾਰੇ ਜਾਣਕਾਰੀ ਦਿਉ ?
(pb)
Chandigarh
ਇਸ ਦੀਆ ਕਲਮਾਂ ਇੱਕ ਵਾਰ ਲਗਾਉਣ ਤੇ ਇਹ 15 ਸਾਲ ਤੱਕ ਫਲ ਦਿੰਦੀਆਂ ਹਨ , ਇਸ ਨੂੰ ਸੇਮ ਵਾਲੀ ਜ਼ਮੀਨ ਦੇ ਇਲਾਵਾ ਕਿਸੇ ਵੀ ਕਿੱਸਮ ਦੀ ਮਿੱਟੀ ਵਿੱਚ ਲਗਾਇਆ ਜਾ ਸਕਦਾ ਹੈ ਡਰੈਗਨ ਫਰੂਟ ਦੀ ਖੇਤੀ ਵਿੱਚ ਪਾਣੀ ਦੀ ਵੀ ਘੱਟ ਜ਼ਰੂਰਤਰ ਹੁੰਦੀ ਹੈ ਇਸ ਨੂੰ ਗਰਮੀ ਦੇ ਸੀਜਨ ਵਿੱਚ 10 ਦਿਨ ਵਿੱਚ ਇੱਕ ਵਾਰ ਅਤੇ ਸਰਦੀਆਂ ਵਿੱਚ ਇੱਕ ਮਹੀਨੇ ਵਿੱਚ ਇੱਕ ਵਾਰ ਪਾਣੀ ਦੀ ਲੋੜ ਹੁੰਦੀ ਹੈ ਇੱਕ ਏਕੜ ਜ਼ਮੀਨ ਵਿੱਚ ਇਸ ਦੀਆਂ 1600 ਕਲਮਾਂ ਲੱਗਦੀਆਂ ਹਨ 15 ਸਾਲ ਤੱਕ ਇਸ ਵਿੱਚ ਫਰੂਟ ਲੱਗੇਗਾ ਜੋ ਤੀਜੇ ਸਾਲ ਤੋਂ ਭਰਪੂਰ ਉਤਪਾਦਨ ਦੇਣ ਲੱਗੇਗਾ ਮਿਹਨਤ ਦੇ ਜੋਰ ਤੇ ਇੱਕ ਏਕੜ ਵਿੱਚੋ 50 ਕੁਇੰਟਲ ਫਲ ਹੋ ਸਕਦਾ ਹੈ ਡਰੈਗਨ ਫਰੂਟ ਦੀ ਕਲਮ ਨੂੰ ਦੋ ਮਹੀਨੇ ਤੱਕ ਗਮਲੇ ਵਿੱਚ ਤਿਆਰ ਕੀਤੀ ਜਾਂਦੀ ਹੈ ਅਪ੍ਰੈਲ ਤੋਂ ਲੈ ਕੇ ਸਤੰਬਰ ਤੱਕ ਇਸ ਨੂੰ ਕਿਸੇ ਵੀ ਸਮੇ ਲਗਾਇਆ ਜਾ ਸਕਦਾ ਹੈ ਗਰਮੀਆਂ ਇਸ ਦੇ ਲਈ ਅਨੁਕੂਲ ਸਮਾਂ ਹੈ, ਧੰਨਵਾਦ
yh rog konsa hai ?
(hn)
Diwakar g Blast rog hai iski roktham ke liye aap Tebuconazole@200 ml per acre spray kr skte ho....
ਇਹ ਬਾਸਮਤੀ ਦੀ ਕਿਸਮ 1718 ਹੈ । ਇਸ ਤਰ੍ਹਾਂ ਦੇ ਬੂਟੇ ਹਨ। ਕੋਈ ਬਿਮਾਰੀ ਆ ?
(en)
ਗੁਰਭੇਜ ਸਿੰਘ ਜੀ ਇਹ Nematodes ਦਾ ਹਮਲਾ ਹੈ ਇਸਦੀ ਰੋਕਥਾਮ ਲਈ Furadan@7 kg ਪ੍ਰਤੀ ਏਕੜ ਪਾ ਸਕਦੇ ਹੋ।
A new farmer how can start goat farming please give full information about goat farming. thank you ?
(hn)
Punjab
goat farming is a profitable business but if you want to start this work please get full information about this work if you want to get goat farming training please contact your nearest kvk, they will provide you training and all infomation about goat farming
kapas me marodia rog upchar ?
(hn)
Sanjay g kripa aap iski photo bhejen tnki apko poori jankari di ja ske.....
sir g gaa nu kl inseminte krwaya , hun uss nu jau da dalia te sarso di khal de skde aw g ?
(en)
Rajasthan
tuci uss nu 3-4 din rukk ke dena suru kr skde ho ate vdia hara chara de skde ho.
इस रोग का इलाज क्या है ?
(hn)
मनोहर जी इसकी रोकथाम के लिए आप अपने vesticor@60 ml प्रती एकड़ सप्रे कर सकते हो।
mujhe tarbuj lagana hai variety bataye ?
(hn)
Sanju ji tarbooj ki bijai ke liye iska faasla bijai ke dhang par nirbhar karta hai. gadda khod kar bijai karne ke liye ktar se ktar ka faasla 2-3.5cm hota hai.paudhe ke beej ki gehrayi 2-3cm honi chahiye. iski bijai ke alag alag dhang hai jaise kiyari men lgana,gadda khod kar lgana,med par bhi iski bijai ki ja sakti hai.ek gadde men 4 beej beejen.gadde men 60x60x60 cm rakhe. Jab beej ugna shuru ho jaye tab ek paudha hi rakhe.dhanywad
August me potato की konsi variety लगा sakte h haryana me rethli bhoomi me ?
(hn)
Punjab
Sonu ji aap kisme jaise Kufri Ashoka,Kufri Badshah,Kufri Bahar ki bijai kar sakte hai,dhanywad
dhan ka beej buai ke bad nahi nikle kya karan hoga ?
(hn)
Punjab
kripya aap Bijai ki vidhi btaye jisse apko sahi jankari di jaa skee.
sir ji mere dhan ki fasal ki patti ka upri sira pila ho rha hai. plz koi upay btaye ?
(hn)
Punjab
Saurabh ji kripya aap iski photo bheje taki aapko iske bare men poori jankari di ja sake,dhanywad
jamun ਦੀ ਨਵੀਂ ਕਿਸਮ ਬਾਰੇ ਪੂਰੀ ਜਾਣਕਾਰੀ ਦੇਵੋ ?
(pb)
Punjab
ਇਸ ਸਾਲ ਇਸਦੀ ਕੋਈ ਵੀ ਨਵੀਂ ਕਿਸਮ ਨਹੀਂ ਆਈ ਹੈ
Sir Hamare papaya main Rog ka dawai bataiye ?
(hn)
Punjab
iske liye Imidacloprid@1ml prati litre pani ke hisab se spray kren.
Punjab
संजीव जी यह लीफ कर्ल वायरस है। इसका अब कोई दवाई नहीं है। आप इस जैसे पोधों को निकाल दे और बाकी के पोधो को बचाने के लिए इसके फैलाव के वेक्टर को कंट्रोल कीजिए। आप इस पर imidacloprid 15मिली लीटर / पंप में डालकर स्प्रे करे।
amistar top vs haru ਦੋਨਾਂ ਵਿੱਚੋਂ ਉੱਲੀ ਲੲੀ ਕਿਹੜਾ ਇਸਤੇਮਾਲ ਕਰਨਾ ਚਾਹੀਦਾ ਹੈ ਜਲਦੀ ਜਵਾਬ ਦਿਉ ?
(pb)
Punjab
tuci amistar top di varto kr skde ho jekar jhona 40 dina to chita hai tan tusi is vicch deele di roktham layi nominee gold @ 400 ml prati acre de hisaab nal istemal kar sakde ho, jekar khone jayda umar da ho geya hai tan tusi tusi kise spray da istemal na karo, eh fasal da nuksaan kar sakda hai, dhanwad
Punjab
ਬਲਜਿੰਦਰ ਸਿੰਘ ਜੀ ਤੁਸੀਂ amistar ਦਾ ਇਸਤੇਮਾਲ ਕਰੋ
yeh pr 126 3 july ko lgi hai esme ye kon se disease hai ?
(hn)
Punjab
kripya aap inki nazdik se photo bhejen tan jo apko sahi jankari di ja ske..
तुलसी को कैसे बेच सकते हैं ?
(hn)
Punjab
रणजीत सिंह जी, तुलसी को बेचने के लिए लोकल बाजार में उपभोक्ता ढूंढ़ना पड़ेगा, धन्यवाद