Punjab
Search
ਜੀਰੀ ਨੂੰ ਬੂਟਾ ਮਾਰਨ ਲਈ ਕੀ ਪਾਈਏ
(pb)
ਹਰਵਿੰਦਰ ਜੀ ਤੁਸੀ ਇਸਨੂੰ mychorriza @4 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ| ਧੰਨਵਾਦ
Tata raill\\\'s gold 4 kg par acre
Punjab
ਬਾਈ ਜੀ ਇਹਦਾ ਰਿਜ਼ਲਟ ਹੈ ਨਹੀ ਕੋਈ ਹੋਰ ਦੱਸੋ
Pata Pilapan dikhaai de upchar haiupchar upchar ke liye kya kare
(hn)
Punjab
ramesh ji kripya aap btaye ke aapne isme kya kya khaad daali hai taki aapko uske hisab se jankari di ja sake,dhanywad
ਝੋਨੇ ਨੂੰ ਸੀਥ ਬਲਾੲੀਟ ਆ ਗੲੀ ਕਿ ੲਿੰਡੋਫਿਲ ਦੀ Avtar ਠੀਕ ਰਹੁਗੀ ?
(pb)
Punjab
ਗੁਰਪ੍ਰੀਤ ਜੀ ਤੁਸੀ ਇਸਨੂੰ ਅਵਤਾਰ ਦੀ ਵਰਤੋਂ ਕਰ ਸਕਦੇ ਹੋ| ਧੰਨਵਾਦ
best rahu
टमाटर के पौधों की बढवार नहीं हो रही हैं कृपया उपाय बताऐ ?
(hn)
Punjab
सुरेश जी आप इसके ऊपर NPK 191919 10gm को प्रति लीटर पानी के हिसाब से स्प्रे करें ।धन्यवाद
je ਨਿਸ਼ਾਰੇ ਸਮੇਂ ਪਤਾ ਲਪੇਟ ਦਾ ਹਮਲਾ ਹੁੰਦਾ ਤੇ ਕਿਹੜੇ ਦਵਾਈ ਵਾਂ
(pb)
Punjab
ਗੁਰਪ੍ਰੀਤ ਜੀ ਤੁਸੀ ਇਸਦੇ ਉਪਰ Fame @20ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
buyer fame Tata tkumi
devmedia
(hn)
Punjab
कृप्या आप अपना सवाल विस्तार से पूछें क्योंकि आपके द्वारा भेजी गई ओडियो में आवाज समझ नहीं आ रही है आप दोबारा साफ आवाज में ओडियो अपलोड करें धन्यवाद।
ssa ji mera swaal 121 jhonna osda buttaa kinne time din takk growth krda aa te iss butte di length kinni honii chayidi
(pb)
Punjab
Sukh ji isdi height lagbhag 110 cm tak honi chaidi hai,dhanwad
ਜਿਹੜੀ ਮੱਝ ਸੂਈ ਹੋਏ ਉਹ ਪਿਛਾ ਮਾਰਨ ਲੱਗ ਜੇ ਕੀ ਕਰਨਾ ਚਾਹੀਦਾ ਜੀ ਦੱਸੋ
(pb)
Punjab
ਉਸ ਨੂੰ ਤੁਸੀ Mifex 450ml ਬੋਤਲ ਲਗਵਾਓ, ਬੋਤਲ ਵਿਚ Injection Tonophos 20ml, Injection Avil 10ml ਪਾਓ ਅਤੇ ਇਸ ਨੂੰ IV(slow) ਲਗਵਾਓ, ਬਾਕੀ ਉਸ ਨੂੰ Injection X-nel 1gm, Injection Megludyne 20ml (IM) ਲਗਵਾਓ ਅਤੇ 3 ਦਿਨ ਲਗਾਓ, ਇਸ ਨਾਲ ਫਰਕ ਪੈ ਜਾਵੇਗਾ.
ਸਰ ਜੀ ਨਰਮੇ ਤੇ 13 0 45+zinc12%+ਯੂਰੀਆ ਦੀ ਸਪਰੇਅ ਮਿਕਸ ਕਰਕੇ ਛਿੜਕ ਸਕਦੇ ਆ
(pb)
Punjab
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ ਇਸਦੇ ਉਪਰ ਕਿਹੜੀ ਕਿਹੜੀ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਨਕਾਰੀ ਦਿਤੀ ਜਾ ਸਕੇ| ਧੰਨਵਾਦ
mirch ki kheti me kya javik dal sakte hai
(hn)
Punjab
Suraj ji kripya aap btaye ke aapne fasl men pehle koi jaivik khaad daali hai taki aapko uske hisab se jankari di ja sake,dhanywad
ਨੀਪੋਲਿਟਫ ਨਿਟਸਫ ਕੁੱਤਾ ਲੈਣਾ ਹੈ ਕਿਥੋਂ ਮਿਲ ਸਕਦਾ ਹੈ
(pb)
Punjab
ਜਸਪ੍ਰੀਤ ਜੀ ਇਸਦੇ ਲਈ ਤੁਸੀ ਸੰਦੀਪ ਸਿੰਘ 9056415911 Friends Kennel ਨਾਲ ਸੰਪਰਕ ਕਰ ਸਕਦੇ ਹੋ
devmedia
(hn)
Punjab
gapal ji yeh fungus hai iski roktham ke liye aap carbendazim@400 gram ko prati acre ke hisab se spray karen,dhanywad
ਪਸ਼ੂਅਾ ਲੲੀ िੲਸ ਮਹੀਨੇ ਕੌੲੀ ਵਧੀਅਾ ਹਰਾ ਚਾਰਾ
(pb)
Punjab
ਯਾਦਵਿੰਦਰ ਜੀ, ਤੁਸੀਂ ਮੱਕਾ ਦੀ J 1007 ਜਾਂ J 1006 ਚਾਰੇ ਲਈ ਬਿਜਾਈ ,ਧੰਨਵਾਦ
bactirial leaf blast control in paddy
(en)
Punjab
Yadwinder ji aap iske uper Folicur@200 ml ko prati acre ke hisab se spray karen,dhanywad
ਪਸੂਅਾ ਲਈ ਫੀਡ ਵਿਚ ਕੀ ਪਾੳੁਣਾ ਜੀ ਆਪਣੀਫੀਡ ਤਿਅਾਰ ਕਰਨ ਲਈ
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
murrah nasal ki 18 month ki katiya Kaha milege
(hn)
Punjab
Arjun ji iske liye aap Abhey 9720077007 se sampark kr skte hai..
Apple gourd
(en)
Chandigarh
For good growth and yield it required well drained, rich organic matter contained sandy loam soils. pH of soil in range of 6 to 7 is ideal for optimum growth of crop. It also gives good results when grown on lands having water table near to soil. Plough land and bring soil to fine tilth. Apply well decomposed cow dung@8-10kg/acre at time of field preparation. Prepared raised bed for cultivation. Seeds can be sown on furrow or in Pits.In north India, it can be cultivated for two times. It is sown in February-March and also in June-July. Sow seeds on both side of bed and use spacing of 45cm. Seeds are sown at depth of 2-3cm. For sowing one acre, use seed rate of 1.5-2 kg is sufficient. Overall squash crop required Nitrogen@40kg in form of Urea@90kg/acre, Phosphorus@20kg in form of SSP@125kg/acre and Potash@20kg in form of MOP@35kg/acre. Apply one third dose of Nitrogen and full dose of Phosphorus and Potash at time of sowing. Apply remaining dose of Nitrogen during early period of growth.It need frequent irrigation as it is short duration crop. If seeds are sown on pre-irrigated furrows, apply first irrigation on second or third day after sowing. Depending upon climate, soil type, in summer season provide irrigation with interval of 4-5 days. In rainy season provide irrigation depending upon rainfall frequency. Squash melon respond well to drip irrigation and it improves yield by 28%. Use of black polythene mulch will help to control weeds problem also it will help to conserved moisture. To make field weed free, do hand weeding and keep check on weeds. Carry out first hand weeding 15-20 days after sowing. Give remaining weedings depending upon weed intensity. Depending upon variety fruits are ready for harvesting within 60 days of sowing. Carryout harvesting when fruits are tender and of medium size. Carry out picking at interval of 4-5 days.
सोयाबीन की फसल में इल्लियां फलियों को काटकर नीचे गिरा रही है
(hn)
Punjab
पंकज जी आप इसके ऊपर क्वीनलफास@400 ml को प्रति एकड़ के हिसाब से स्प्रे करें| धन्यवाद
आलू कहां मिलता है
(hn)
Punjab
मनोज जी आप कृपया सवाल विस्तार से पूछे कि आप आलू के बीज लेना चाहते है ताकि आपको उसके हिसाब से जानकारी दी जा सके.धन्यवाद
कुछ जानकारी पाने के लिए मेरी मदद करें। मैं एक नया हारवेस्टर खरीदना चाहता हूं, जिसमें धान के पुआल की पूरी लंबाई होगी, ताकि हम इसे मवेशियों के चारे के रूप में इस्तेमाल कर सकें। सरकार से मिलने वाली सब्सिडी कौन सी हैं please, help me to get some information. i want to buy a new harvester,in which paddy straw would be full length,so that we can use it as cattle feed. which are the subsidies from government
(en)
Punjab
Bittu ji you can contact to the nearest dealer in the market because it will costlier to you if you get it outside your state.
how to gain goat weight
(en)
Punjab
usko achi matra mai hara chara aur feed dalen aur usko Brotone liquid 10ml rojana den aur Groviplex liquid 10ml uski growth ke hisab se de skte hai baki uski khurak ka purra dian rakhen.
bakri palan aur murgi palan me ek jaga me kitna distance ho na chaiye
(hn)
Punjab
Khan ji bakri palan aur murgi palan mai 100-150 mitre ka distance rakh skte hai.
devmedia
(hn)
Punjab
इसके बारे में पूरी जानकारी लेने के लिए आप यह वीडियो देख सकते है। https://www.youtube.com/watch?v=EjPZ2SY97Bw
is madhya pradesh suitable for growing kesar
(en)
Punjab
Mr. Soamisaran, Kesar cultivation is not recommended in Madhya Pradesh as the climatic conditions are not favourable, Thank you
devmedia
(hn)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
moti ke khati kesay hoti ha
(hn)
Rajasthan
Moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein or 250/- se apna registration karwaye. Achal SIngh (founder): 9711858258, dhanywad
dhhan me pottass kab kab dena chahiye aur kitna
(hn)
Maharashtra
Shivshankar ji, dhan mein potash bijai ke samay diya jata hai, isko mitti parkh ke adhar par fasal mein dala jata hai, agar iski kami mitti mein ati hai tabhi iska paryog kiya jata hai, dhan mein 20 kilo MoP ki sifarish ki jati hai, dhanywad
ghutli to hoya mango da plant vadda ho ke fruit nhi dinda
(en)
Punjab
Gurjot ji, kirpa kar ke tusi is di umar daso ate eh vi daso ke tusi ghutli kis nu keh rahe ho tajo tuhanu is bare jankari diti ja sake, dhanwad
in which month agricultural tax collected can we pay online
(en)
Punjab
kuntraj ji please ask your query in detail about which tax you want to know so that we can guide you accordingly,thank you
sir .kal katya biyai hi phele bar whe baccha lagne ke baad pawas hi nhi rhi aur dood 100gm diya hi .aur halki se लात bhi mar rhi hi .sir milkout powder lene gya kise bhi medical store me nhi mila aur homeopatic medicine bhi nhi mili.sir iska illaj btao jise dood dene lag jaye aur pawaas ajaye dhano me.
(hn)
Punjab
usko aap Glactogog powder 30gm rojana ja fir Glucomilk powder 100gm rojana de skte hai aur usko lactomax tablet 10 golia rojana ja fir lactin bolus 1-1 goli subah sham den aur achi khurak dalen.
veer ji. cow di deliver hoai nu. 4. day ho gya aa. 105 bukar aa. plzz koi Madison dso . kal doctor v. aya c. pr koi fark ni pya. plzzz koi Madison dso.
(pb)
tuci uss nu NS botal vich teramycin inj. 40ml, CRB(ascorbic acid) 30ml mix krke IV lgwao ate Artizone -S inj 15ml, Novalgin inj 15ml lgwao.
ਸਰ ਸਤਿ ਸ੍ਰੀ ਅਕਾਲ ਜੀ। ਮੈਂ ਸਾਧਾਰਨ ਪਰਿਵਾਰ ਨਾਲ ਸਬੰਧਿਤ ਹਾਂ । ਮੈ ਇੱਕ ਸਹਾਇਕ ਕਿੱਤੇ ਦੇ ਤੌਰ ਤੇ ਮੁਰਗੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਜੀ । ਕਿਰਪਾ ਕਰਕੇ ਮੈਨੂੰ ਦੱਸਿਉ ਕਿ ਟਰੇਨਿੰਗ ਕਿੱਥੋਂ ਮਿਲੂਗੀ ਜੀ। ਧੰਨਵਾਦ ਜੀ।
(pb)
Punjab
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ 5 ਤੋਂ 6 ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ ਜਿਆਦਾ ਮਿਹਨਤ ਵੀ ਨਹੀ ਲੱਗਦੀ ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ.
patte sukh gye
(en)
Maharashtra
Lalit ji, ap isme macchar ke hamle ki jaanch karein agar hamla mojood ho to ap isme imidacloprid @ 1.5 ml prati litre pani ke hisaab se spray kar sakte hain, dhanywad
chote chote kaddu nu gala pai janda and chote chote srde v jnde M45 keti 3 4 time but vadia results nahi mil rhe
(pb)
Punjab
Chandbir ji, ea fungus hi hai, jekar M 45 nal changa result nahi mil reha hai tan tusi is vicch copper oxychloride @ 3 gram prati litre pani de hisaab nal spray kar sakde ho, dhanwad
fasal me ye hua h to konsi dwai daale
(en)
Maharashtra
Parveen ji, yeh fasal mein chitte macchar ka haml hua hai ap iski roktham ke liye isme imidacloprid @ 60 ml ko 150 litre pani mein mila kar prati acre ke hisaab se spray kar sakte hain, dhanywad
ਡਾਕਟਰ ਸਾਬ ਜੀ ਇਸ ਨਦੀਨ ਨੂੰ ਕਿਹੜਾ ਨਦੀਨਨਾਸ਼ਕ ਖਤਮ ਕਰੂ
(pb)
Punjab
ਗੁਰਮੀਤ ਜੀ, ਜੇਕਰ ਇਹ ਨਦੀਨ ਝੋਨੇ ਵਿੱਚ ਹੈ ਅਤੇ ਝੋਨੇ 40 ਦਿਨ ਤੋਂ ਉਪਰ ਹੋ ਗਿਆ ਹੈ ਤਾਂ ਤੁਸੀਂ ਇਸ ਵਿੱਚ ਕਿਸੇ ਨਦੀਨ ਨਾਸ਼ਕ ਦਾ ਪਰੀਪਗ ਨਾ ਕਰੋ, ਇਆ ਫ਼ਸਲ ਨੂੰ ਨੁਕਸਾਨ ਪਹੁੰਚ ਸਕਦੀ ਹੈ, ਜੇਕਰ ਫ਼ਸਲ 40 ਦਿਨ ਤੋਂ ਘੱਟ ਹੈ ਤਾਂ ਤੁਸੀਂ ਇਸ ਵਿੱਚ nomniee gold @ 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
टमाटर के पौधों की बढवार नहीं हो रही हैं कृपया उपाय बताऐ
(hn)
Maharashtra
सुरेश जी, आप टमाटर के पोधे की अच्छी बड़वार के लिए इसमें NPK 191919 @ 10 ग्राम प्रति लीटर पानी के हिसाब से स्प्रे कर सकते हैं, धन्यवाद
गोभी
(hn)
Punjab
मुकेश जी, कृपया आप बताएं के आप गोभी के बारे में क्या जानकारी लेना चाहते हैं ताकि आपको उसके हिसाब से जानकारी दी जा सके, धन्यवाद
ਨਰਮਾ ਜਿਅਾਦਾ ਵਧ ਗਿਅਾ ਕੀ ਕਰਨਾ ਚਾਹੀਦਾ ਕਿਰਪਾ ਕਰਕੇ ਜਰੂਰ ਦੱਸੋ ਜੀ
(pb)
Punjab
ਗੁਰਮੇਲ ਜੀ, ਇਹ ਜ਼ਿਆਦਾ ਮਾਤਰਾ ਵਿੱਚ ਖਾਦ ਦੇ ਹੋਣ ਕਰ ਕੇ ਜ਼ਿਆਦਾ ਵੱਧ ਜਾਂਦਾ ਹੈ, ਇਸ ਦਾ ਕੋਈ ਹੱਲ ਨਹੀਂ ਹੈ, ਤੁਸੀਂ ਇਸ ਵਿੱਚ ਹੁਣ ਖਾਦ ਨੂੰ ਇਸਤੇਮਾਲ ਕਰਨਾ ਬੰਦ ਕਰ ਦੋ, ਧੰਨਵਾਦ
devmedia
(hn)
Maharashtra
Pramod ji, kripya ap batayein ke ap makra kise keh rhe hain kripya ap iski photo bhejein taaki apko dekh kar iske bare mein jankari di ja sake, dhanywad
devmedia
(hn)
Haryana
Pramod ji, kripya ap visthar se batayein ke apke dhan mein kya samasya a rahi hai ap iski photo bhi bhejein taaki apko dekh kar iske bare mein jankari di ja sake, dhanywad
Ashavgandha Ki kheti ke bare me info Cultivated in which region of Punjab If anyone pls....
(en)
Punjab
ashwgandha ki kheti ke liye badiya nikas vali retli, domat mitti jiska pH 7.5-8 ho men ugayi jati hai.Jawahar Asgand-20 and Jawahar Asgand-134,Raj Vijay Ashwagandha-100 ki bijai kar sakte hai.ashwganda ki kheti ke liye bhurbhuri aur samtal jameen ki jrurat hoti hai.mitti ko bhurbura bnane ke liye kheti ki 2-3 bar jotayi kare.aur barish se pehle khet ki disc ya taviyon se jotayi karen.khet ko april may ke mahine men tyar karen.june july men iski paniri tyar karen.panktiyon men faasla 20-22cm aur paudhe se paudhe ka faasla 10 cm rakhe.beej bone ke liye 1-3cm rakhe.beej ki matra 4-5 kilo prati acre ke hisab se spray karen.ropayi se pehle 10-20 tonn gobar ki khaad khet men daale,urea 15 kilo aur 15 kilo phosphorus daale.dhanywad
Namskar, Kaddu ki kon si rog hai pl bataye, Dhanyawad.
(hn)
Maharashtra
Lalita ji, yeh tatvo ki kami ke kaaran ho raha hai ap isme NPK 191919 @ 10 gram prati litre pani ke hisaab se spray kar sakte hain, dhanywad
Punjab
M45 ke spray kre
मैंने बरबट्टी लगाया है उसके पत्ते सूख रहे हैं क्या करूं
(en)
Punjab
ऋषि जी आप कृपया इसकी फोटो भेजे ताकि आपको उसके हिसाब से जानकारी दी जा सके| धन्यवाद
sir g merey paas ek deshi cow hai uski dono ankhon mey sey har time pani chalta rahta hai usko keedo ki duwai bhi dee thi leykin koi farak nahi pada koi ilage batao
(en)
Sandeep ji isde lai tuci 1 chamch namak, 1 chamch fatkadi lao ate ehna nu 1 glass pani vich gholl lao ate 3-4 varr akha vich maro, iss nal frak paa jawega..
contact for Fish Seed 9896385002
(pb)
Punjab
Preet Virk ji thanks for sharing information. you can post this app on our apni kheti buy and sell also.
ਸਾਡੇ ਗਾਂ ਦੇ ਥਲ ਵਿਚ
(pb)
Punjab
ਤੁਸੀ ਉਸ ਨੂੰ lactomax tablet 10 ਗੋਲੀਆਂ ਰੋਜਾਨਾ ਅਤੇ Milkout powder 2-2 ਚਮਚ ਸਵੇਰੇ ਸ਼ਾਮ ਅਤੇ calcimust gold liquid 50ml ਰੋਜਾਨਾ ਦਿਓ ਬਾਕੀ ਖੁਰਾਕ ਦਾ ਪੂਰਾ ਧਿਆਨ ਰੱਖੋ
ਸਰ ਜੀ sim sim ਨਰਮਾ 30 ਅਪਿੵਲ ਨੂੰ ਬਜਿਆ ਸੀ ਕੰਦ ੮ ਫੁੱਟ ਕਰ ਗਿਆ ਫਲ ਫੁੱਲ ਨੀ ਲੱਗਿਆ ਕੋਈ ਸਪਰੇ ਦੱਸੋ ਫਲ ਚੱਕ ਲਵੇ
(pb)
Punjab
ਹਰਪਾਲ ਜੀ, ਜੇਕਰ ਇਸ ਵਿੱਚ ਫੁੱਲ ਫ਼ਲ ਨਹੀਂ ਪੈ ਰਿਹਾ ਹੈ ਤਾਂ ਤੁਸੀਂ ਇਸ ਵਿੱਚ NPK 130045 @ 1 ਕਿਲੋ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ, ਧੰਨਵਾਦ
सर गाय के एक थन से बिल्कुल दुध नही आ रहा थन टाईट लग रहा है थन मे नली लगाने पर दुध आता है और थन के सीरे दो तीन इच ऊपर गाठ जैसा लग रहा है नीबूं आयडोवेट पाउडर दे रहे है
(hn)
Punjab
उसे आप नज़दीकी डॉक्टर से जांच करवाएं क्योंकि उसकी जांच करके ही अच्छा इलाज हो सकता है।
devmedia
(pb)
Punjab
Tar ji iss vare tuhanu company walo hi pta lgg skda hai, kyuki her company alag alag trike nal feed tyar krdi hai..
Punjab
ਸਹੀ ਹੈ,cargill Purina feed
devmedia
(pb)
Punjab
hnji tci isdi varto kr skde ho ehh pashu de khan ate asani nal hajam krn te nirbhar krda hai.
Punjab
ਇਸ ਫੀਡ ਦੇ ਵਰਤੋ ਨਹੀ ਕਰਦੇ
devmedia
(pb)
tuci uss nu vdia feed ate chare de nal nal Vitamor-h liquid 10-10ml swere sham de skde ho iss nal lewa vdia tyar ho jawega.
Punjab
ਇਸ ਫੀਡ ਖਾਦੇ ਬੰਦ ਕਰਕੇ, ਉਸ ਨੂੰ vitum -h liquid 10-10ml ਸਵੇਰੇ ਸ਼ਾਮ ਰੋਜਾਨਾ ਦਿੳ ਅਤੇ metabolite ਪਾਊਡਰ ਵੀ ਨਾਲ ਦਿੳ ਇਸਦੀ ਰੋਜਾਨਾ ਇੱਕ ਪੁੜੀ ਦੇਣੀ ਸ਼ੁਰੂਕਰੋ ਬਾਕੀ ਵਧਿਆਂ ਮਾਤਰਾ ਵਿੱਚ ਹਰਾ ਚਾਰਾ ਅਤੇ ਫੀਡ ਦਿੳ cargill Purina feed transfer period,virkam bhandari -8283832872
ssa g makki di chare waste best kisam Kedi h
(pb)
Gurpreet ji, tusi makki de chare layi kisma jive ke j 1006, J 1007 di bijai kar sakde ho, dhanwad
devmedia
(pb)
Punjab
tuci pashu nu vitamor-h liquid suun ton 2 mahine pehla dena suru kr skde ho.
Punjab
ਇਕ ਮਹੀਨੇ ਪਹਿਲਾਂ ਦੇਣਾ ਚਾਹੀਦਾ ਹੈ
ਪਸ਼ੂ ਦੇ ਪਈ ਭਲ/ਪਛਮਾ ਦਾ ਕੀ ਇਲਾਜ ਹੈ
(pb)
ਕਿਰਪਾ ਕਰਕੇ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Sir Namaskar maine 100 ffg desi bird paale hue h ghar mein aaj wo 10 din k ho gye h to unki kya kuch dwa hoti h ho unko deni padti h jisse wo jldi groth kr ske
(hn)
Punjab
tuci ohna nu vdia feed deni suru kro ate ohna nu lasota vaccination penne wale pani vich deo ate brotone liquid 15ml/100birds de hisab nal de skde ho.
Sir bakri heat ch nahi aa rahi ki medicine diti jawe
(en)
Punjab
Sukh ji tuci uss nu bovimin-b powder 20gm rojana deo ate ovumin advance tablet adhi goli rojana deo..
sir ji bajre de patte pille ho gye ki gat hougi
(pb)
Punjab
Manga ji, kirpa kar ke tusi bajre de pile pattya di photo bhejo tajo tuhanu dekh ke is bare jankari diti ja sake, dhanwad
mujhe beel ka ped lagana hai... iske liye narendra 9 beel ka plant chahiye... lekin mujhe pta nhi kahan se kharidoon... mai bihar, munger ka rahne wala hoon. iske liye main kahan jaaun
(hn)
Punjab
Binit ji aap iske ped najdiki KVK se kharid sakte hai.dhanywad
isake bare me jankari chahiye
(hn)
Punjab
Banna ji yeh ek insecticide hai kripya btaye ke aapne ise konsi fasl men spray karna hai aur konse keet ka hamla hai taki aapko uske hisab se jankari di ja sake,dhanywad