Punjab
Search
टमाटर नहीं आ रहे है कीटाणु लग रहे हे
(hn)
बलवीर जी, अगर कीट का हमला टमाटर के भीतर हो रहा है तो आप इसकी रोकथाम के लिए इसमें fenvalrate @ 2 ग्राम प्रति लीटर पानी के हिसाब से स्प्रे कर सकते हैं, धन्यवाद
captain + hexaconazole ਦੀ ਮਾਤਰਾ ਬਾਸਮਤੀ ਲਈ ਕਿੰਨੀ ਹੈ
(pb)
ਹਰਜਿੰਦਰ ਜੀ, ਇਹ ਇਕ fungicide ਹੈ, ਜੋਕੇ ਫੰਗਸ ਦੇ ਹਮਲੇ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ, ਇਸਦੀ ਮਾਤਰਾ ਪ੍ਰਤੀ ਏਕੜ ਦੇ ਹਿਸਾਬ ਨਾਲ 250 gm ਤੋਂ 300 gm ਦੀ ਵਰਤੋਂ ਕੀਤੀ ਜਾਂਦੀ ਹੈ, ਧੰਨਵਾਦ
इस गाय की नस्ल कोनसी है सर जी
(hn)
Rajasthan
यह क्रॉस नसल की गाय है।
Jammu & Kashmir
jersy cross hf thodi bhut desi bhi add he
Rajasthan
साईवाल है क्या इसमें
Jammu & Kashmir
rathi keh skte he 20%
Sat sri akal g 126 variety a koi v dwai es ch nhi pai PlZ es da ilaj dseo
(en)
Punjab
Kirandeep ji, eh fungus hai tusi is di roktham layi is vicch tilt @ 200 ml nu 150 litre pani vich mila ke prati acre de hisaab nal spray akr sakde ho, dhanwad
A vashi nu liver tonic di kinni diti jave
(pb)
Punjab
Amrit ji tuci iss nu 20-30ml rojana de skde ho..
Jammu & Kashmir
35 to 40 ml de do te dose thodi thodi increase kryo
Dog de kide pa gae ne ji koi dawai dso....
(pb)
iss nu tuci Hitek injection 1ml/33kg sarir de bhar de hisab nal chamdi vich lgwao ate 1-2ml injection srijj vich bhrr ke jakham vich marro ate Kiskin lotion lgao ji, iss nal frak paa jawega..
dhanwad ji
Jammu & Kashmir
topicure spray mardo
thnx
जैविक खेती
(hn)
Punjab
कृप्या आप अपना सवाल विस्तार से पूछें आप किस चीज़ की जैविक खेती करना चाहते है और क्या जानकारी लेना चाहते है उसके बारे में विस्तार से पूछें ताकि आपको सही जानकारी दी जा सके।
Madhya Pradesh
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे, सैम्पल से या सिंगल बेग का स्तेमाल करे 1 Kg. 5 Kg . 10 Kg. 25 Kg ya 50 K.g ये पेकिंग उपलब्ध है संपर्क 6262148888, 08120667838, 9977803461
jaivik kheti start karne ki bidhi
(hn)
Maharashtra
agar ap javik kheti karna chahte hain to yeh ek bahut hi acchi baat hai, iske liye ap gobar ki khaad, vermicompost, green manure ka istemal kar sakte hain, isse keht mein tatv ki kami puri ho jati hai, agar kisi keet ka hamla hota hai to ap isme neem ke tel ka istemal kar sakte hain, or agar fungus ka hamla hota hai to ap isme khatti lassi ka paryog kar sakte hain, sarkar apko iske liye training de sakti hai, ap apne najdeeki KVK mein ja kar training le sakte hain, iske ilawa ap apne najdeek ke organic kisan ke sath samparak karein dhanywad
Madhya Pradesh
Smd Agro जैविक खाद अपनाइये सबसे पहले स्वम स्तेमाल कर उसका रिजल्ट देखे फिर विशवाश करे, सैम्पल से या सिंगल बेग का स्तेमाल करे 1 Kg. 5 Kg . 10 Kg. 25 Kg ya 50 K.g ये पेकिंग उपलब्ध है संपर्क 6262148888, 08120667838, 9977803461
Uttar Pradesh
thanks but Mai details me knowledge chahiye
Madhya Pradesh
całl kare
isme kya chhidkav kiya jaaye
(hn)
Maharashtra
Rishi ji, yeh keet ka hamla hua hai ap iski roktham ke liye isme neem ka tel @ 4 ml prati litre pani ke hisaab se spray kar sakte hain, dhanywad
Sat Sri Akal ji. Mere ghr di fulwari vich lagge plants te millibug da attack aa reha hai g. Khas karke Hibiscus, Marigold, Guldaudi etc plants te, Koi solution dasso g.. Dhanvad Balkar Singh, Fazilka
(en)
Punjab
Balkar ji tuc isde uper imidacloprid@1ml ko prati litre pani ke hisab se spray karen,dhanywad
भैंस कल रात बयाई है जी और वो बहुत पिछा दिखा रही है जी क्या करें बताए। 5/7मिनट बैठने पर दिखा ने लगती है
(hn)
उसे आप बोतल Mifex 450ml लगवायें उस बोतल में Injection Tonophos 20ml, Injection Avil 10ml डालें और इसे IV(slow) लगवायें बाकि उसे Injection Amoxirum 4.5gm, Injection Megludyne 20ml (IM) लगवायें और तीन दिन तक लगवायें इससे फर्क पड़ जाएगा.
vermicompost ਦੀ ਮੁੱਢਲੀ ਜਾਣਕਾਰੀ ਦਿਉ।
(pb)
Punjab
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
amrood ke bad nahi rhe hain kya karna chahiye
(hn)
Punjab
RIshi ji, amrood ka size uski kism ke hisaab se hota hai iske liye kisi spray ki sifarish nahi ki jati hai, agar ap iski height ke bare mein baat karrahe hain to ap iski acchi badwaar ke liye ime vermicompost @ 4 kil oke hisab se daal sakte hain, dhanywad
elaj dso plz
(en)
chahal ji isko aap hitek injection sarir ke bhar ke hisab se chamdi mai lgwayen aur inke upar topicure spray krni suru kren, isse frak padd jayega..
ਝੋਨਾ ਦੇ ਉਪਰੋਂ ਪੱਤਿਆਂ ਤੇ ਨਿਸ਼ਾਨ ਨੇ ਤੇ ਮੁੱਢ ਵਿੱਚੋ ਪੱਤੇ ਸੁੱਕੇ ਨੇ
(pb)
ਪਰਮਪਾਲ ਜੀ, ਤੁਸੀਂ ਇਸ ਵਿੱਚ ਸੁੰਡੀ ਦੀ ਜਾਂਚ ਕਰੋ, ਜੇਕਰ ਸੁੰਡੀ ਦਾ ਹਮਲਾ ਮੌਜੂਦ ਹੋਵੇ ਤੇ ਤੁਸੀ ਇਸ ਵਿਚ fame @ 20 ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
organic kheti kaise Karen
(hn)
Punjab
agar ap javik kheti karna chahte hain to yeh ek bahut hi acchi baat hai, iske liye ap gobar ki khaad, vermicompost, green manure ka istemal kar sakte hain, isse keht mein tatv ki kami puri ho jati hai, agar kisi keet ka hamla hota hai to ap isme neem ke tel ka istemal kar sakte hain, or agar fungus ka hamla hota hai to ap isme khatti lassi ka paryog kar sakte hain, sarkar apko iske liye training de sakti hai, ap apne najdeeki KVK mein ja kar training le sakte hain, iske ilawa ap apne najdeek ke organic kisan ke sath samparak karein dhanywad
ਘਰ ਵਿੱਚ 2 ਬੂਟੇ ਅਨਾਰ 2 ਬੂਟੇ ਕਿੰਨੂ 2 ਬੂਟੇ ਅਮਰੂਦ 4 ਸਾਲ ਦੇ ਹਨ ਚੰਗਾ ਫਲ ਲੈਣ ਲਈ ਅਤੇ ਬੂਟਿਆਂ ਦੇ ਵਧਣ ਲਈ ਕਿਹੜੀ ਦਵਾਈ ਜਾ ਖਾਦ ਪਾਈ ਜਾਵੇ ਜੀ
(en)
Punjab
ਦਰਸ਼ਨ ਜੀ, ਤੁਸੀਂ ਬੂਟੇ ਦੇ ਚੰਗੇ ਵਿਕਾਸ ਅਤੇ ਚੰਗੇ ਫ਼ਲ ਲੈਣ ਲਈ ਇਸ ਵਿੱਚ vermicompost @ 4 ਕਿਲੋ ਪਤੀ ਬੂਟੇ ਦੇ ਹਿਸਾਬ ਨਾਲ ਪਾਓ, ਧੰਨਵਾਦ
isme kra bimari hi aur kya ilaj krna pdefa
(hn)
Maharashtra
Abhinav ji, isme macchar hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad
ਸਪਰੇਅ ਆਲੇ ੲਿੰਜਣ ਪੰਪ ਚ ੲਿੱਕ ਲੀਟਰ ਪੈਟਰੋਲ ਚ ਕਿੰਨਾ tutil oil ਪੈਂਦਾ ਜੀ ਜੇ ਪਤਾ ਜੀ ਕਿਸੇ ਨੂੰ ਦੱਸੋ
(pb)
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ tutil oil ਕਿਸਨੂੰ ਕਹਿ ਰਹੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਕਿਰਪਾ ਕਰਕੇ ਖੂੰਭ ਦੀ ਕੰਪੋਸਟ ਤਿਆਰ ਕਰਨ ਦੀ ਜਾਨਕਾਰੀ ਦਿੳ ਅਤੇ ਬਟਨ ਖੂੰਭ ਦਾ ਬੀਜ ਕਿਥੋਂ ਮਿਲ ਸਕਦਾ
(pb)
Punjab
ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਬਿਜਾਈ ਦਾ ਸਾਮਾਨ: ਖੁੰਬਾਂ ਬੀਜਣ ਲਈ ਟਰੇਆਂ, ਸੈਲਫਾਂ ਤੇ ਪੋਲੀਥੀਨ ਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ ਵਿੱਚੋਂ ਫਲਾਂ ਵਾਲੀਆਂ ਖਾਲੀ ਪੇਟੀਆਂ ਅਤੇ ਵੱਡੇ ਆਕਾਰ ਦੇ ਲਿਫ਼ਾਫ਼ੇ ਮਿਲ ਜਾਦੇ ਹਨ। ਜਾਂ ਫਿਰ ਬਾਂਸ ਗੱਡ ਕੇ ਸੈਲਫਾਂ ਤਿਆਰ ਕੀਤੀਆਂ ਜਾ ਸਕਦੀਆਂ ਹਨ। ਬੀਜਣ ਦਾ ਢੰਗ: ਖੁੰਬਾਂ ਦੀ ਬਿਜਾਈ ਕਰਨ ਤੋਂ ਪਹਿਲਾਂ ਤਿਆਰ ਕੀਤੀ ਗਈ ਕੰਪੋਸਟ ਨੂੰ ਖਿਲਾਰ ਕੇ ਠੰਢੀ ਕਰਨੀ ਚਾਹੀਦੀ ਹੈ। ਖੁੰਬਾਂ ਬੀਜਣ ਵਾਸਤੇ ਕੰਪੋਸਟ ਫਾਰਮ ਹਾਊਸ ਦੇ ਨੇੜੇ ਹੋਵੇ ਤਾਂ ਮਜ਼ਦੂਰਾਂ ਦਾ ਖ਼ਰਚਾ ਘੱਟ ਪੈਂਦਾ ਹੈ। ਖੁੰਬਾਂ ਦਾ ਬੀਜ ਸਪਾਨ ਪੰਜ ਤੋਂ ਛੇ ਬੋਤਲਾਂ ਪ੍ਰਤੀ ਕੁਇੰਟਲ ਸੁੱਕੀ ਤੂੜੀ ਦੇ ਹਿਸਾਬ ਨਾਲ ਪਾਇਆ ਜਾਂਦਾ ਹੈ। ਖੁੰਬ ਦਾ ਬੀਜ ਦੋ ਤਹਿਆਂ ਵਿੱਚ ਬੀਜਣ ਨਾਲ ਵੱਧ ਝਾੜ ਮਿਲਦਾ ਹੈ। ਪਹਿਲਾ ਬੀਜ ਤਿੰਨ ਇੰਚ ਕੰਪੋਸਟ ਪਾ ਕੇ ਬੀਜਣਾ ਚਾਹੀਦਾ ਹੈ। ਟਰੇਆਂ ਜਾਂ ਸੈਲਫਾਂ ਨੂੰ ਅਖ਼ਬਾਰਾਂ ਨਾਲ ਢਕ ਕੇ ਪਾਣੀ ਦਾ ਸਪਰੇ ਕੀਤਾ ਜਾਂਦਾ ਹੈ। ਇਸ ਨਾਲ ਸਿਰਫ਼ ਅਖ਼ਬਾਰ ਹੀ ਗਿੱਲੇ ਹੋਣ ਜੇ ਖੁੰਬਾਂ ਦੀ ਬਿਜਾਈ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਕੀਤੀ ਹੋਵੇ ਤਾਂ ਉਸ ਨਾਲ ਹੀ ਢਕਿਆ ਜਾ ਸਕਦਾ ਹੈ। ਬੀਜ ਨੂੰ ਪੁੰਗਰਣ ਲਈ ਕਮਰਾ ਬੰਦ ਰੱਖਿਆ ਜਾਂਦਾ ਹੈ ਤਾਂ ਕਿ ਉੱਲੀ ਪੂਰੀ ਤਰ੍ਹਾਂ ਫੈਲ ਸਕੇ।
सर मुझे एक अच्छी गाय लेना है जो प्रतिदिन 10 से 12 लीटर तक दूध दे इसको हम कहां से प्राप्त करें
(hn)
Punjab
आप साहीवाल या जर्सी गाय रख सकते है गाय लेने के लिए आप प्रतीक 9936286478 मॉडल डेयरी फार्म से संपर्क कर सकते है।
गो मूत्र के विपणन के बारे में जानकारी दे
(hn)
Punjab
सिंह जी कृपया आप सवाल विस्तार से पूछे ताकि इसके हिसाब से जानकारी दी जा सके| धन्यवाद
devmedia
(en)
Punjab
aap boer goat lene ke liye iss no. per 8879809944 asif ji se sampark kr skte ho.
Sir e chone nu ki biramri e g carvan + mencojeb es te kum kare ga g
(pb)
Punjab
Karanjit ji, eh fungus hai, tusi is di roktham layi folicur daistemal karo, isda result vadiy hai, tusi is di matra prati acre de hisaab nal 200 ml nu 150 litre pani vich mila ke spray kar sakde ho, jekar tusi carbendazim+mancozeb di gal kar rahe ho tan is nal vi result mil janda hai, par vadiya result len layi tusi folicur da istemal karo, dhanwad
ih ki karan hai bajra groth v nahi kar riha
(pb)
Manga ji, eh fungus hai tusi is di roktham layi mancozeb @ 400 gram nu 150 litre pani vich mila ke prati acre de hisaab nal spray kar sakde ho, dhanwad
sundi di rokthaam lai 27_28 din da asar rakhan lai khedi dawi kari jawa
(pb)
Punjab
Guggu ji, kirpa kar ke apna sawal visthar nal pucho ke sundi da hamla kis fasal vich hoya hai tajo tuhnu is bare jankari fiti ja sake, dhanwad
devmedia
(hn)
Punjab
aap chuje lene ke liye Sumit Kumar 8006000291, 7906547529 Sumit Kumar Poultry Farm se sampark kr skte hai..
अरंडी को पहली सिचाई कब करनी हैं बीस दिन हो गये बोये
(hn)
Punjab
रमेश जी मानसून में इसे पानी की जरूरत नहीं अगर सही समय में बारिश होती है| अगर बारिश में २० दिन का gap हो तो आप इसे सिंचाई करें| धन्यवाद
ਨਰਮੇ ਦੀ ਫੁਲ ਡਿੱਗ ਰਿਹਾ ਹੈ ਜੀ
(pb)
Punjab
ਸਤਵੰਤ ਜੀ, ਜੇਕਰ ਫ਼ਲ ਡਿਗ ਰਹੇ ਹਨ ਤਾਂ ਤੁਸੀਂ ਇਸ ਵਿੱਚ NPK 130045 @ 1 ਕਿਲੋ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਇਸ ਨਾਲ ਫ਼ਲ ਡਿਗਣਾ ਬੰਦ ਹੋ ਜਾਏਗਾ, ਧੰਨਵਾਦ
जी धान की जड़ें नही चल रही क्या करना चाहिए 20 दिन का होगया ह
(hn)
Punjab
संजय जी आप इसमें biovita @4 किलो को प्रति एकड़ के हिसाब से डाले |
sir Jhona ruk ja gya growth ni krda te patte upro suk rhe aa ke eh esifate nal chal pu te patta lapet te km krga tq sir ?
(pb)
Punjab
Manjot ji, ea ek keetnashak hai, joke fasal vicch keede de haml di roktham layi vartea janda hai, is da istemal patta lapet layi nahi kita janda hai, pata lapet di roktham layi tusi fame @ 20 ml nu 150 litre pani vich mila ke prati acre de hisaab nal spray kar sakde ho, jekar jhona growth nahi kar reha hai tan tusi is vich mycorhizza @ 4 kilo de hisaab nal pao, dhanwad
पीलापन के लिए क्या करे ?
(hn)
Maharashtra
दपसा जी, कृपया आप बताएं यह पीलापन किस फसल में है और आप इसकी फोटो भी भेजें ताकि आपको देख कर इसके बारे में जानकारी दी जा सके, धन्यवाद
मूंगफली प्यास बहुत करती है ?
(hn)
Punjab
दपसा पूगल जी कृपया सवाल विस्तार से पूछे ताकि आपको उसके हिसाब से जानकारी दी जा सके| धन्यवाद
Rajasthan
मुगफली में पीलापन है क्या करे डॉ साब
Uttar Pradesh
71 m mekitna vigah hota he
aalu ki fasal ?
(hn)
Maharashtra
Jagdish ji, alu ki ageti bijai ke liye september ke akhiri saptah se october ka pehla saptah khetu ke liye upyukt hai, alu ki kheti ke liye 14-25*C ka tapmaan hona chahiye, mitti retli , namak bali, domat or chikni mein ise ugaya ja sakta hai. dhanywad
Madhya Pradesh
aalu ki kheti
hello Sir, Sir Government pig farming nabha ch jo piggery di training dete a jo doctor ona da contact mil sakda taki jo hun training chall de a oss de information mil sake. ,. thanks ji ?
(pb)
Punjab
Angrej ji ajje koi v training nhi chal rehi hai jiwe hi koi training di date awegi tuhanu jankari de diti jawegi..
sir .bhains pahli bar byai hai 4 din hogye sir uske लेवे par sujan ayi hui hi aur ek थन pathar jaisa ho rha hi.sir iska ilaj btao ?
(hn)
Punjab
usko aap Amoxirum forte inj. 4.5gm, CRB(ascrobic acid) 20ml, Vitum-h inj. 5ml, Megludyne inj. 20ml Lasix inj. 10ml lgwayen yeh sojish ke hisab se 3 din lgwayen..
ਝੋਨੇ ਨੁੰ ਗੋਅ ਬਹੁਤ ਕੂਤਰ ਰਹੀ ਆ ਕੋਈ ਹੱਲ ਦੱਸੋ ?
(pb)
Punjab
ਤੁਹਾਨੂੰ ਇਸਨੂੰ ਖੇਤ ਵਿੱਚੋ ਫੜ ਕੇ ਬਾਹਰ ਕੱਢਣਾ ਪਏਗਾ ਕਿਉਕਿ ਇਹ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਕਰਦੀ ਹੈ| ਧੰਨਵਾਦ
ਵਰਮੀਕੰਪੋਸਟ ਬਣਾਉਣ ਦੀ ਵਿਧੀ ਦੱਸੋ ਜੀ ਬੂਟਿਆਂ ਚ ਪਾਊਣੀ ਆ ਜੀ ?
(pb)
Punjab
ਵਧੀਆ ਵਰਮੀ ਕੰਪੋਸਟ ਹੇਠ ਲਿਖੇ ਤਰੀਕੇ ਅਨੁਸਾਰ ਬਣਾਈ ਜਾ ਸਕਦੀ ਹੈ * ਇਸ ਲਈ ਇਹੋ ਜਿਹੀ ਥਾਂ ਲਵੋ ਜਿਥੇ ਧੁੱਪ ਨਾ ਆਵੇ ਅਤੇ ਹਵਾਦਾਰ ਹੋਵੇ * ਇਸ ਥਾਂ ਉੱਪਰ ਇੱਟਾਂ ਜਾਂ ਪੱਥਰ ਦੇ ਟੁਕੜੇ ਅਤੇ ਮਿੱਟੀ ਦੀ 2-3 ਇੰਚ ਮੋਟੀ ਪਰਤ ਵਿਛਾਓ * ਇਸ ਉਪਰ 6-8 ਇੰਚ ਮੋਟੀ ਪਰਤ, ਅੱਧੀ ਗੋਬਰ ਜਾਂ ਕੰਪੋਸਟ ਖਾਦ ਅਤੇ ਅੱਧੀ ਮਿੱਟੀ ਦੀ ਪਰਤ ਵਿਛਾ ਦਿਓ * ਮਿੱਟੀ ਉੱਤੇ ਥੋੜ੍ਹਾ ਜਿਹਾ ਪਾਣੀ ਛਿੜਕ ਕੇ ਗਿੱਲਾ ਕਰੋ, ਮਿੱਟੀ ਵਿੱਚ 25 ਪ੍ਰਤੀਸ਼ਤ ਤੋਂ ਵੱਧ ਨਮੀ ਨਹੀਂ ਹੋਣੀ ਚਾਹੀਦੀ * ਇਸ ਉੱਪਰ ਗੰਡੋਏ (40 ਗੰਡੋਏ ਪ੍ਰਤੀ ਵਰਗ ਫੀਟ ਥਾਂ) ਮਿੱਝਹ ਵਿੱਚ ਮਿਲਾਓ * ਇਸ ਤੋਂ ਬਾਅਦ ਵੇਸਟ ਜਿਵੇਂ- ਕਿ ਬਚੀ-ਖੁਚੀ ਸਬਜ਼ੀਆਂ, ਫਲ, ਕੱਚਾ ਗੋਬਰ, ਗੋਬਰ ਦੀ ਸਲਰੀ ਦੀ 8-10 ਇੰਚ ਮੋਟੀ ਪਰਤ ਪਾਓ * ਦੂਜੀ ਪਰਤ ਤੋਂ ਬਾਅਦ ਇਸ ਉੱਪਰ ਸੁੱਕੇ ਪੱਤੇ ਜਾਂ ਪਆਲ ਨਾਲ ਢਕ ਦਿਓ ਹਰ ਪਰਤ ਤੋਂ ਬਾਅਦ ਪਾਣੀ ਛਿੜਕੋ ਤਾਂ ਕਿ ਨਮੀ ਬਣੀ ਰਹੇ * ਵਰਮੀ ਕੰਪੋਸਟ ਦੇ ਬੈੱਡ ਨੂੰ 3-4 ਇੰਚ ਮੋਟੀ ਗੋਬਰ ਦੀ ਪਰਤ ਨਾਲ ਢਕ ਦਿਓ ਅਤੇ ਇਸ ਉੱਪਰ ਬੋਰਾ ਜਾਂ ਤਰਪਾਲ ਰੱਖੋ ਤਾਂ ਕਿ ਥੱਲੇ ਹਨੇਰਾ ਰਹੇ ਰੋਸ਼ਨੀ ਵਿੱਚ ਗੰਡੋਏ ਘੱਟ ਵਧਦੇ ਹਨ ਅਤੇ ਖਾਦ ਬਣਨ ਵਿੱਚ ਸਮਾਂ ਲਗਦਾ ਹੈ ਬੋਰਾ ਅਤੇ ਤਰਪਾਲ ਮੀਂਹ ਦੇ ਨੁਕਸਾਨ ਤੋਂ ਵੀ ਬਚਾਉਂਦੇ ਹਨ * ਵਰਮੀ ਕੰਪੋਸਟ ਦੇ ਬੈੱਡ ਉੱਪਰ ਹਰ ਦੂਸਰੇ ਦਿਨ ਥੋੜ੍ਹਾ ਪਾਣੀ ਛਿੜਕਾਉਂਦੇ ਰਹੋ ਤਾਂ ਜੋ ਨਮੀ ਬਣੀ ਰਹੇ * ਰਸੋਈ, ਫਸਲਾਂ ਜਾਂ ਡੇਅਰੀ ਦੇ ਰਹਿੰਦ-ਖੂੰਹਦ ਦੀ ਪਰਤ ਨੂੰ ਰੈਕ ਨਾਲ ਪਲਟਦੇ ਰਹੋ ਅਤੇ ਲੋੜ ਹੋਣ ’ਤੇ ਥੋੜ੍ਹਾ ਥੋੜ੍ਹਾ ਕਰਕੇ ਹੋਰ ਵੇਸਟ ਵੀ ਪਾ ਸਕਦੇ ਹਾਂ, ਇਸ ਉੱਪਰ ਕੱਚਾ ਗੋਬਰ ਵੀ ਪਾ ਸਕਦੇ ਹਾਂ ਪਰ ਧਿਆਨ ਰੱਖੋ ਕਿ ਇਹ ਪਰਤ ਪਹਿਲਾਂ ਜਿੰਨੀ ਹੀ ਮੋਟੀ ਰਹੇ * ਵਰਮੀ ਕੰਪੋਸਟ ਦੀ ਖਾਦ ਮੌਸਮ ਦੇ ਹਿਸਾਬ ਨਾਲ 45-60 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਸਭ ਤੋਂ ਉੱਪਰ ਵਾਲੀ ਪਰਤ ਨੂੰ ਹਟਾ ਕੇ ਗੰਡੋਏ ਛਲਣੀ ਨਾਲ ਵੱਖਰੇ ਕਰ ਲਵੋ ਅਤੇ ਨਿਚਲੀ ਛੱਡ ਦਿਓ ਇਸ ਉਪਰ ਦੁਬਾਰਾ ਰਸੋਈ ਜਾਂ ਐਗਰੋ ਵੇਸਟ ਦੀ 6 ਇੰਚ ਮੋਟੀ ਪਰਤ ਵਿਛਾ ਕੇ ਦੁਬਾਰਾ ਖਾਦ ਤਿਆਰ ਕੀਤੀ ਜਾ ਸਕਦੀ ਹੈ * 45 ਦਿਨਾਂ ਬਾਅਦ ਪਾਣੀ ਛਿੜਕਣਾ ਬੰਦ ਕਰਨ ਨਾਲ ਵੀ ਗੰਡੋਏ ਹੇਠਲੀ ਪਰਤ ਵਿਚ ਚਲੇ ਜਾਂਦੇ ਹਨ ਅਤੇ ਛਲਣੀ ਨਾਲ ਅਲੱਗ ਕਰਨ ਵਿੱਚ ਘੱਟ ਸਮਾਂ ਲਗਦਾ ਹੈ ਤਿਆਰ ਵਰਮੀ ਕੰਪੋਸਟ ਕਾਲੇ ਭੂਰੇ ਰੰਗ ਦੀ ਗੰਧ ਰਹਿਤ ਅਤੇ ਚਾਹ ਪੱਤੀ ਵਰਗੀ ਹੁੰਦੀ ਹੈ ਇਸ ਨੂੰ ਛਾਂ ਹੇਠਾਂ ਹਵਾ ਵਿੱਚ ਸੁਕਾ ਕੇ ਲੋੜ ਮੁਤਾਬਕ ਥੈਲੇ ਜਾਂ ਬੋਰੀਆਂ ਵਿਚ ਪਾ ਕੇ ਰੱਖਿਆ ਜਾ ਸਕਦਾ ਹੈ ਇੱਕ ਟਨ ਵਰਮੀ ਕੰਪੋਸਟ ਵਿੱਚ 1.0-1.5 ਕਿਲੋਗ੍ਰਾਮ ਨਾਈਟਰੋਜਨ, 5-10 ਕਿਲੋਗ੍ਰਾਮ ਪੋਟਾਸ਼ ਅਤੇ 3.5-5.0 ਕਿਲੋਗ੍ਰਾਮ ਫਾਸਫੋਰਸ ਹੁੰਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਕਈ ਤਰ੍ਹਾਂ ਦੇ ਇੰਜਾਈਮਸ ਅਤੇ ਸੂਖਮ ਤੱਤ ਕਾਪਰ, ਆਇਰਨ, ਜ਼ਿੰਕ, ਸਲਫਰ, ਕੈਲਸ਼ੀਅਮ ਅਤੇ ਮੈਗਨੀਸ਼ੀਅਮ ਆਦਿ ਹੁੰਦੇ ਹਨ
Narme me sprey btaye ?
(hn)
Punjab
Naina ji, kripya ap batayein ke apke kapas mein kya samasya a rahi hai taaki apko uske hisaab se iski spray ke bare mein jankari di ja sake, dhanywad
bhindi ke podhe me pile colour ki bhindi lag rahi he starting se hi jabki podhe me koi bhi bimari Nahi he fruit Ka colour green krne ke liye Konsi dawayi ya khad daale solution de kripya ?
(hn)
Maharashtra
Ravi ji, kripya ap bhindi ke podhe ki photo bhejein taaki apko dekh kar iske bare mein jnakari di ja sake, dhanywad
devmedia
(pb)
Punjab
Makhan ji, tusi is di jad vicch syonk de hamle di jaanch karo, jekar syonk mojood hove te tusi is vicch chlorpyriphos @ 1 litre nu 60 kilo mitti vich mila ke prati acre de hisaab nal shidko, dhanwad
devmedia
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸਤਿ ਸ੍ਰੀ ਆਕਾਲ ਜੀ ਮੇਰੇ ਨਰਮੇਂ ਦੇ ਬੂਟੇ ਸੁਕਦੇ ਹਨ ਉਗਣ ਤੋਂ ਲੈਕੇ ਹੁਣ ਤੱਕ ਛੇ_ਸੱਤ ਫੁੱਟ ਦੇ ਬੂਟੇ ਵੀ ਜਿਵੇਂ ਕਿ ਇਕ ਦੋ ਐਥੈ ਸੁੱਕ ਗਏ ਅਤੇ ਇੱਕ ਦੋ ਓਥੇ ਸੁੱਕ ਗਏ ਪਹਿਲਾਂ ਬੂਟਾ ਕੁਮਲਾ ਕੇ ਚਾਰ ਪੰਜ ਦਿਨਾ ਵਿਚ ਸੁੱਕ ਜਾਂਦਾ ਹੈ , ਅੱਜ ਤੱਕ ਤਕਰੀਬਨ ਇੱਕ ਕਿੱਲੇ ਵਿੱਚੋ ਸੱਤਰ ਅੱਸੀ ਦੇ ਕਰੀਬ ਬੂਟੇ ਸੁੱਕ ਗਏ ਹਨ,ਜੜ ਨੂੰ ਉਲੀ ਜੀ ਲੱਗਦੀ ਹੈ ਇਸ ਦਾ ਕੋਈ ਇਲਾਜ ਦੱਸਿਆ ਜਾਵੇ ਜਾਂ ਫਿਰ ਖੇੜੇ ਦੀ ਬਿਮਾਰੀ ਹੈ ਇਸ ਦਾ ਇਲਾਜ ਦੱਸਿਆ ਜਾਵੇ ਇਸ ਕਿੱਲੇ ਵਿੱਚ ਪਹਿਲੇ ਸਾਲ ਨਰਮਾ ਬੀਜਿਆ ਹੈ ਪਹਿਲਾਂ ਏਸ ਕਿਲੇ ਵਿਚ ਕਾਫੀ ਸਾਲਾਂ ਤੋਂ ਹਰਾ ਚਾਰਾ ਹੁੰਦਾ ਸੀ ਧੰਨਵਾਦ ਜੀ ?
(pb)
Punjab
ਮੱਖਣ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
ਝੋਨੇ ਦੀ ਕਿਸਮ 1509 ਨੂੰ ਕਿਸ ਦਵਾਈ ਦੀ ਸਪਰੇਅ ਕੀਤੀ ਜਾਵੇ ਜਿਸ ਨਾਲ ਦਾਣੇ ਸਾਫ ਤੇ ਔਸਤ ਵਿਚ ਵਾਧਾ ਹੋਵੇ ਤੇਲੇ ਦੀ ਕੋਈ ਵਧੀਆ ਸਪ੍ਰੇ ਦੱਸੋ ਜਿਸ ਦਾ ਅਸਰ ਜਾਦਾ ਹੋਵੇ ਤਾਂ ਜੋਂ 2 ਵਾਰ ਲੋੜ ਨਾ ਪਵੇ ਸਪਰੇ ਦੀ ?
(pb)
Punjab
ਸੰਧੂ ਜੀ, ਤੁਸੀਂ ਸਾਫ ਦਾਣੇ ਅਤੇ ਔਸਤ ਵਿਚ ਵਾਧਾ ਕਰਣ ਲਈ NPK 130045 @ 1 ਕਿਲੋ + boron @ 100 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
button mushroom ke liye compost long vidhi se acha rhega ya short vidhi se ?
(hn)
Ajayji, badiya compost banane ke liye dono hi tareeke ache hai, ap kisi bhi tareeke ke isko bna sakte hain, dhanywad
Rajasthan
bai ji je koi WhatsApp group haiga mushroom farming daa ta link share kareo
बैगन में तना छेदक लगा है बहुत ही ज्यादा कोई सुझाव दीजिए ?
(hn)
Maharashtra
राज जी, आप बेंगन में तना छेदक की रोकथाम के लिए quinalphos @ 4 ml प्रति लीटर पानी के हिसाब से स्प्रे कर सकते हैं, धन्यवाद
ਸਰ ਕਿਹੜੀ ਦਵਾਈ ਪਾਓਣੀ ਆ ਟਿੱਡ ਵਾਸਤੇ ਸਮਜ ਨਹੀਂ ਆਇਆ ?
(en)
Punjab
ਪਲਵਿੰਦਰ ਜੀ, ਤੁਸੀਂ ਇਸ ਟਿੱਡੇ ਦੀ ਰੋਕਥਾਮ ਲਈ chess @ 120 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
ਗਾਂ ਨੂੰ ਭੁੱਖ ਵਧਾਓਣ ਲਈ ਕੀ ਦਿੱਤਾ ਜਾਵੇ ?
(en)
Punjab
ਉਸ ਨੂੰ vitakind liv liquid 50-50ml ਸਵੇਰੇ ਸ਼ਾਮ ਅਤੇ Aptifast bolus 1-1 ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
dr sabb meri kutti heat te a 10ve din o bar bar bathroom kri jandi hai 5 mint bad e jor mardiya ?
(pb)
tuci uss nu metrozole tablet ate Cefixime tablet deo ate Milonex pet tablet v deo ehh sarir tci usdi growth ate weight de hisab nal de skde ho.
sir a ke problam a pr121 ch ?
(pb)
Punjab
Aman ji, tusi is vicch sundi de hamle di jaanch karo, jekar hamla mojood hove te tusi is vicch fame @ 20 ml nu 150 litre pani vich mila ke prati acre de hsaab nal spray kar sakde ho, dhanwad
ਸਰ ਆ ਟਿੱਡ ਦੀ ਫੋਟੋ ਆ ?
(en)
Punjab
Palwinder ji tuc ehna di roktham de layi 800ml nu prati acre de hisab nal spray karo.dhanwad
devmedia
(hn)
Maharashtra
Rameshwar ji, yeh nirbhar karta hai ke apne konsi kism ki bijai ki hai, yeh ammtor par september mahine tak fa dene mein saksham hai, dhanywad
makhi palan lai ik box da ki prize hai ?
(pb)
Punjab
Sagar ji isde vare jankari lai tuci Navneet Singh Maan 9465266421 nal sampark kr skde ho.
ह्यूमिक एसिड और फंगीसाइड का छिड़काव एक साथ किया का सकता है ?
(hn)
Punjab
अमित जी आप इनकी अलग स्प्रे करें| इनकी एक साथ स्प्रे न करे| धन्यवाद
Shimla mirch ki ropai pr bimari ?
(hn)
Amol ji, ap isme macchar ke hamle ki jaanch karein, agar hamla mojood ho to ap ime imidacloprid @ 1.5 ml prati litre pani ke hisaab se spray kar sakte hain, dhanywad
m haryana se hu Jaha par Paani bahut km h tubewell k paani me bhi salt ki maatra h aap kirpya krke ye btaye ki hm aise paani me konsi vegetables ya crops lga skte h ya koi aisi techniques jis se water me se salt ki maatra ko alg kiya jaa ske ?
(hn)
Punjab
Namit ji aap khet men gypsum @1 quintal prati acre ke hisab se daal kar fasl ki bijai kar sakte hai,dhanywad
sir gaa c ohnu 8 din pehla inseminate krwaya c, te aaj ohh sanghna jeya discharge kr rhi hai ?
(en)
Punjab
Munish ji ehh pashu kai varr viase he kr dinda hai tuci iss nu keeper plus powder 30gm rojana 20 din tak dena suru kro, iss nal pashu de gaban di ass vdhh jndi hai.
how to start aloevera farming ?
(en)
Maharashtra
The plant can be grown in a variety of soils ranging from sandy coastal soils to loamy soils of plains. It cannot withstand in water logging conditions. It gives best results when grown under well drained loam to coarse sandy loam having pH ranges up to 8.5. POPULAR VARIETIES:- IC111271, IC111269, IC111280, IC111273, IC111279 and IC111267:-Released by National Botanical and Plant Genetic Resource, ICAR, Delhi. It has high aloin content. IC111267, IC1112666, IC111280, IC111280, IC111272 and IC111277:- Released by National Botanical and Plant Genetic Resource, ICAR, Delhi. It contains high gel contents.Roots of Aloevera did not penetrate below 20-30 cm so depending upon soil type plough the land thoroughly and bring soil to fine tilth. At time of last ploughing add 6 ton per acre of well decomposed cow dung in soil. Forms ridge and furrow for planting of suckers at 45 or 60 cm apart. If necessary irrigate the field. Plant suckers at 40 or 30 cm apart.Plant suckers in July-August for better growth. Under irrigated conditions, sowing can be done around the year except in winter month. Normally spacing of 45 cm x 40 cm or 60 cm x 30 cm is followed. Plant three to four month old suckers in a pit having depth of 15 cm.Aloevera is obtained by cutting the leaves at their base and letting yellow, bitter Juice drain out. The water is evaporated off from the juice by heating and that result to light to dark brown mass.Usually about 22000 suckers are required for one acre land. Use healthy suckers for cultivation. 3-4 months old suckers having 4-5 leaves are used as planting materials. At time of land preparation, apply 60-80 qtl per acre of well decomposed cow dung. Apply basal dose of N:P:K@20:20:20 kg/acre in form of Urea@44 kg, Super Phosphate@125 kg and MOP@34 kg per acre.Do weeding and earthing up and keep field weed free. Weeding is to be done at proper intervals. Weeding is mainly done twice in a year.In summer or dry conditions, apply irrigation with interval of 2 weeks. In rainy season, it does not require any irrigation and in winter season, less irrigation should be given as the plant not take up much water. First irrigation must be done immediately after suckers get planted. Do not overwater the fields as they are harmful for crops. Remember that before watering the crops again let fields dry first. Before irrigation drenching should be done so that extra water will runs out. Aloevera crop take 18-24 months to fully mature. In year time, it bear yellow color flower. It can be harvested 4 times a year. 3-4 leaves cut from each plant. Carry out picking in morning or in evening. The leaves are regenerated and thus crop can be harvested up to 5 years.
goat farming k liye suggest kre training kaha se milegi ?
(hn)
Punjab
Jeevraj ji iske liye aap apne nazdiki krishi vigyan kendra se sampark kr skte ha waha sme sme per kisano ko alag alag kamo ki training di jaati hai iske liye aap Krishi Vigyan Kendra Address: Ajmer Rd, Athiyasan, Rajasthan 341001, Phone: 01582 290 423 se sampark kr skte hai.
धान की फसल 25दिन की हो गई है फसल को देख कर उचित जानकारी दे ?
(hn)
Punjab
सोनी जी कृपया आप बताये के आपने खेत में क्या क्या खाद का इस्तेमाल किया है ताकि आपको उसके हिसाब से जानकारी दी जा सके| धन्यवाद