Punjab
Search
ਸਰੋਂ ਦੀਆਂ ਹਾਈਬ੍ਰਿਡ ਕਿਸਮਾਂ ਉੱਤੇ ਸਹਿਦ ਦੀਆਂ ਮੱਖੀਆਂ ਆ ਕੇ pollination ਕਰਦੀਆਂ ਹਨ । ਜਾਂ ਨਹੀਂ ਧੰਨਵਾਦ।
(pb)
ਜੀ ਕਰਦੀਆਂ ਹਨ
veer ji eda ilaj dasso ji kll tkk sahi c ....ajj sham edi ah halt hogi dhanwad
(pb)
Jeewan g iste fungus da hmla hai isdi roktham de lyi M45@5 gm per litre paani ch mila ke spray kr skde ho....
Punjab
edi jad v poli ho gyi hai
कमी समस्या और समाधान क्या है
(hn)
नेमान जी कृपया इसकी फोटो द्वारा भेजें ताकि आपको सही जानकारी दी जा सके और आपके द्वारा भेजी गई फोटो में पूरा दिखाई नहीं दे रहा।
ssa g majj nu soon ton ik mahina pehla Kanak da dalia pa skde a k nhi
(pb)
Rajasthan
hnji tuci kanak da dalia changi traah pka ke usde khaan de hisab nal de skde ho.
ok sir wayi te nhi hunda jida keh dinde a k hadda de vich bai janda wayi hon da krke ?
उर्दा की फसल मे क्या प्रॉब्लम है
(hn)
अशीश सोनी जी इसमें सूंडी का हमला है इसकी रोकथाम के लिए Proclaim@80gm प्रती एकड़ सप्रे कर सकते हो।
sir ji PR 126 vich eha problem ha
(pb)
Sandeep g Jhone te patta lapet da hmla hai isdi roktham de lyi Proclaim@80gm per acre spray kr skde ho..
ਸਤਿ ਸ੍ਰੀ ਅਕਾਲ ਜੀ ਕ੍ਰਿਪਾ ਕਰਕੇ ਦੱਸਿਆ ਜਾਵੇ ਇਹ ਕਿਹੜੀ ਨਸਲ ਹੈ
(pb)
Rajasthan
ਗੁਰਦੇਵ ਜੀ ਇਹ ਜਰਸੀ ਕ੍ਰਾਸ ਨਸਲ ਦੀ ਹੈ
ਧਨਵਾਦ ਜੀ
kaamad nu shaaang bahut laag gayea co238 varity
(pb)
Punjab
Jass ji, kirpa kar ke daso ke tusi dhang kis nu keh rahe ho, tusi is di photo bhejo tajo tuhnu dekh ke hal dasea ja sake, dhanwad
gaane di gooob kharab hoy gayi
तीन साल का बकरा है उसको बुखार है कोई इलाज बताये
(hn)
Punjab
उसे आप Teramycin inj. 5ml और Milonex plus inj. 3ml लगवा सकते है बाकि उसकी ग्रोथ के हिसाब से ज्यादा या कम भी लगवा सकते है।
Sir ji sadi majh bohut kamjor aa ji. Hadiyan nikalia aan. Feed te hara chara v bohut pounde aan. Pet de keede v nhi aan. Vdhiya sehat lyi ki deyiye ji
(pb)
Satwant ji tuci uss nu her 3 mahine baad salt change krke pett de kiria wali goli jrur deo ate uss nu Enerboost powder 50gm rojana ate Bovimin-b powder 50gm rojana dena suru kro baki usdi khurak da purra dian rkho..
sep. m kya croups grow ker sakathe h.
(hn)
Chandigarh
September mhine mein aap pttagobhi, fullgobhi, mooli, aalu, gajar, mirch ki kheti kr skte ho, dhnyvaad
devmedia
(hn)
Maharashtra
Khemraj ji, kripya ap batayein ke ap iske bare mein kya jankari lena chhaate hain taaki apko uske hisaab se jankari di ja sake, dhanywad
devmedia
(hn)
Maharashtra
Khemraj ji,ap isme keet ke hamle ki jaanch karein agar hamla mojood ho to ap iski roktham ke liye isme coragen @ 60 ml ko 150 litre pani mein mila kar prati acre ke hisaab se spray kar sakte hain, dhanywad
sir mera dhan sahi se chal nahi raha has
(hn)
Rinku g kripa iski roots aur plant ki photo bhejen tnki apko poori jankari di ja ske....
अमरूद के पेड़ सूख रहे हैं
(hn)
Punjab
आप सूखी हुई शाखाएं काटकर ब्रोडो पेस्ट लगाएं और वर्मीकंपोस्ट डालें।
ਨਰਮੇ ਦੇ ਨਵੇਂ ਪੱਤੇ ਕੋਮਲ ਨਹੀ ਖੁੜਦੜੇ ਜੇ ਹਨ। ਨਰਮੇ ਨੂੰ ਕਿਹੜੀ ਬਿਮਾਰੀ ਹੈ ਕਿਹੜੀ ਸਪਰੇਅ ਕੀਤੀ ਜਾਵੇ। ਜ਼ਰੂਰ ਦੱਸਣਾ ਜੀ। ਮੇਹਰਬਾਨੀ ਹੋਵੇਗੀ।
(pb)
ਜਗਸੀਰ ਜੀ ਨਰਮੇਂ ਉੱਪਰ ਉੱਲੀਨਾਸ਼ਕ Priaxor@120 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Punjab
ਮੇਹਰਬਾਨੀ ਜੀ
Punjab
ਪੂਰਾ ਟੈਕਨੀਕਲ ਦੱਸੋਂ ਜੀ। ਦੁਕਾਨ ਦਾਰ ਨੂੰ ਸਮਝ ਨਹੀਂ ਆਈ ਕੀ ਹੈ ਕੀ ਕੀ ਕੈਮੀਕਲ ਇਸ ਸਪਰੇਅ ਦੇ ਵਿੱਚ ਹਨ। ਬਹੁਤ ਬਹੁਤ ਧੰਨਵਾਦ ਜੀ
Punjab
ਬਾਈ ਜੀ ਦੱਸੋ
ਸਰ ਜੀ ਵੱਛੀ ਪੰਠੇ ਨਹੀਂ ਖਾਂਦੀ ਤਿੰਨ ਦਿਨ ਹੋ ਗਏ ।ਸਾਰੇ ਦੀ ਛਿਕਾਇਤ ਸੀ ਟੀਕਾ ਵੀ ਲਗਵਾਇਆ
(pb)
ਕਿਰਪਾ ਕਰਕੇ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ Brotone liquid 30ml ਰੋਜਾਨਾ ਉਸਦੀ ਗਰੋਥ ਦੇ ਹਿਸਾਬ ਨਾਲ ਦੇ ਸਕਦੇ ਹੋ ਬਾਕੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਵੀ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਕਰਕੇ ਵਧਿਆ ਇਲਾਜ ਹੋ ਸਕੇ
please advice the best bank for Agriculture Crop Loan in Maharshtra. I am intending to start Organic Ginger Farming in 1 Hectare land. Also please advice other crop which can be grown alongwith Ginger which give quick returns.
(en)
Maharashtra
Shaikh ji you can grow turmeric along with ginger and no bank is providing the loan for crop cultivation.
hello sir/man mere pas 4.5 akad jamin he namada nadi ke pas sal me ek bar tej barish me pani bhar jata he do manjil tak. aise me mujhe waha konse ped lagana chahiye.
(en)
Punjab
MAlik ji aap safede ki bijai kar sakte hai.dhanywad
sir aa kyu ho raha
(pb)
Sukhpreet g jhone vich pani sukha ke lgao and is vich Saaf@500 gm per acre shitta de skde ho....
devmedia
(hn)
Maharashtra
Yogesh ji, isme macchar ka hamla hua hai ap iski roktham ke liye isme imidacloprid @ 1.5 ml prati litre pani ke hisaab se spray kar sakte hain, dhanywad
mungfali me jyada pedawar ke liye konsa khad ya plant growth regulators use kre
(hn)
Chandigarh
समय-समय पर सिफारिश की गई खादों का उपयोग करें. मिट्टी की जांच के आधार पर खादों की मात्रा डालें। मूंगफली की पूरी फसल को नाइट्रोजन 4-8 किलो (यूरिया 9-18 किलो), फासफोरस 8-16 किलो (एस एस पी 50-100 किलो) और पोटाश 8-16 किलो (म्यूरेट ऑफ पोटाश 13-26 किलो) प्रति एकड़ में डालें। सिंचित क्षेत्रों में बिजाई से एक या दो सप्ताह पहले जिप्सम 100 किलो प्रति एकड़ में डालें और फिर सिंचाई करें। जिप्सम डालने से फलियां बनने में वृद्धि होती है और फलियां अच्छे से भरती है। मोटे बीजों वाली किस्मों से अच्छी उपज प्राप्त करने के लिए जिप्सम 160 किलो प्रति एकड़ में डालें। पानी में घुलनशील खादें : फलियों के बेहतर भरने के लिए तत्वों के घोल की स्प्रे करना बहुत महत्तवपूर्ण होता है। यह घोल DAP 2-5 सुबह इसे छान लिया जाता है और 32 लीटर के लगभग घोल तैयार होता है। इसे पतला करने के लिए 234 लीटर पानी मिलाया जाता है। जिससे एक एकड़ में स्प्रे करने के लिए 200 लीटर घोल तैयार हो जाता है। प्लैनोफिक्स 4 मि.ली को 15 लीटर पानी में मिलाकर भी स्प्रे किया जा सकता है। यह स्प्रे बिजाई के बाद 25वें और 35वें दिन करें।
ये ककड़ी की कोनसी वेरायटी है । प्लीज बताइए जरूर
(en)
Maharashtra
मुबारक जी, ऐसे देख नहीं कोई अनुमान नहीं लगाया सकता है यह कोन सी किस्म है, क्यों की हर एक किस्म के फ़ल एक जैसे ही होते हैं, धन्यवाद
ye kya hai meri cow me se nikali rahi hai
(hn)
Yeh worms ke karan ho raha hai isko aap Brotone liquid 50-50ml subah sham dena suru kren aur Kol-l liquid 500ml ek varr mai pilla den aur jabb yeh iss trah nikalna bnnd kr de to isko Flukarid-Ds bolus pett ke kiro ke liye den.
बारिश।कभी।आईगी
(hn)
Punjab
खेतसिंह जी मौसम विभाग के अनुसार शनिवार को बारिश पड़ने की संभावना है, धन्यवाद
ਸਤਿ ਸ੍ਰੀ ਅਕਾਲ ਜੀ ਸਰ ਜੀ ਕਿ ਆਪਣੇ ਪੰਜਾਬ ਵਿੱਚ ਪਪੀਤਾ ਦੀ ਖੇਤੀ ਹੋ ਸਕਦੀ ਹੈ ਜੀ ਕਿਹੜੀ ਕਿਸਮ ਹੈ ਜਿਹੜੀ ਕਾਮਯਾਬ ਹੋ ਸਕੇ ਕਿਨਾ ਝਾੜ ਦੇ ਸਕਦੀ ਹੈ ਅਤੇ pineapple ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਜੀ
(pb)
Chandigarh
ਹੰਜੀ ਤੁਸੀਂ ਪਪੀਤੇ ਦੀ ਖੇਤੀ ਪੰਜਾਬ ਵਿੱਚ ਕਰ ਸਕਦੇ ਹੋ ਪਰ ਅਨਾਨਾਸ ਦੀ ਖੇਤੀ ਪੰਜਾਬ ਵਿੱਚ ਨਹੀਂ ਕੀਤੀ ਜਾਂਦੀ ਹੈ| ਹੇਠ ਲਿਖੀਆਂ ਪਪੀਤੇ ਦੀਆਂ ਕਿਸਮਾਂ ਤੁਸੀਂ ਪੰਜਾਬ ਵਿੱਚ ਲਾ ਸਕਦੇ ਹੋਂ: Red Lady: ਇਹ ਕਿਸਮ 2013 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਦਾ ਵਾਧਾ ਤੇਜੀ ਨਾਲ ਹੁੰਦਾ ਹੈ ਅਤੇ ਇਸਦੇ ਪੌਦੇ ਖੁਦ ਹੀ ਫਲ ਤਿਆਰ ਕਰਦੇ ਹਨ। ਇਸ ਕਿਸਮ ਦੇ ਪੌਦੇ ਦੀ ਉੱਚਾਈ 238 ਸੈ.ਮੀ. ਹੁੰਦੀ ਹੈ ਅਤੇ ਪੌਦੇ ਦਾ ਕੱਦ 86 ਸੈ.ਮੀ. ਹੋਣ ‘ਤੇ ਇਹ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸਦੇ ਫਲ ਦਰਮਿਆਨੇ ਆਕਾਰ ਦੇ, ਲੰਬੇਕਾਰ ਤੋਂ ਅੰਡਾਕਾਰ ਹੁੰਦੇ ਹਨ ਅਤੇ ਵਧੀਆ ਸਵਾਦ ਵਾਲਾ ਲਾਲ-ਸੰਤਰੀ ਰੰਗ ਦਾ ਗੁੱਦਾ ਹੁੰਦਾ ਹੈ। ਇਸ ਕਿਸਮ ਦੇ ਪੌਦੇ 10 ਮਹੀਨੇ ਵਿੱਚ ਫਲ ਦੇਣ ਲਈ ਤਿਆਰ ਹੋ ਜਾਂਦੇ ਹਨ ਅਤੇ ਇਸ ਦੀ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਰੁੱਖ ਹੁੰਦੀ ਹੈ। ਇਹ ਕਿਸਮ ਕੀਟਾਂ ਅਤੇ ਬਿਮਾਰੀਆਂ ਦੀ ਪ੍ਰਤੀਰੋਧਕ ਹੈ। Punjab Sweet: ਇਹ ਕਿਸਮ 1993 ਵਿੱਚ ਜਾਰੀ ਕੀਤੀ ਗਈ। ਇਹ ਦੋ ਲਿੰਗੀ ਕਿਸਮ ਹੈ, ਜਿਸ ਦੇ ਪੌਦੇ ਦੀ ਉੱਚਾਈ 190 ਸੈ.ਮੀ. ਹੁੰਦੀ ਹੈ ਅਤੇ ਪੌਦੇ 100 ਸੈ.ਮੀ. ਦੇ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦੇ ਹਨ। ਇਸਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਗੂੜੇ ਪੀਲੇ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਸ ਕਿਸਮ ਦੇ ਫਲ਼ਾਂ ਵਿੱਚ T.S.S. ਦੀ ਮਾਤਰਾ 9.0-10.5% ਹੁੰਦੀ ਹੈ ਅਤੇ ਔਸਤਨ ਪੈਦਾਵਾਰ 50 ਕਿਲੋ ਪ੍ਰਤੀ ਪੌਦਾ ਹੁੰਦੀ ਹੈ। ਇਹ ਕਿਸਮ ਨਿੰਬੂ ਜਾਤੀ ਦੇ ਫਲਾਂ ਵਾਲੀ ਮਕੌੜਾ ਜੂੰ ਦੀ ਘੱਟ ਸੰਵੇਦਨਸ਼ੀਲ ਹੈ। Pusa Delicious: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ। ਇਸ ਕਿਸਮ ਦੇ ਪੌਦਿਆਂ ਵਿੱਚ ਨਰ ਅਤੇ ਮਾਦਾ ਇੱਕ ਹੀ ਫੁੱਲ਼ ਤੇ ਹੁੰਦੇ ਹਨ ਅਤੇ ਇਸਦਾ ਪੌਦਾ 210 ਸੈ.ਮੀ. ਉੱਚਾ ਹੁੰਦਾ ਹੈ। ਪੌਦਾ 110 ਸੈ.ਮੀ. ਦਾ ਹੋਣ ਤੇ ਫਲ਼ ਦੇਣਾ ਸ਼ੁਰੂ ਕਰ ਦਿੰਦਾ ਹੈ। ਇਸ ਦੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ, ਜਿਸ ਦਾ ਸਵਾਦ ਬਹੁਤ ਚੰਗਾ ਹੁੰਦਾ ਹੈ। ਇਸ ਵਿੱਚ T.S.S. ਦੀ ਮਾਤਰਾ 8-10% ਹੁੰਦਾ ਹੈ ਅਤੇ ਔਸਤਨ ਪੈਦਾਵਾਰ 46 ਕਿਲੋ ਪ੍ਰਤੀ ਪੌਦਾ ਹੁੰਦੀ ਹੈ। Pusa Dwarf: ਇਹ ਕਿਸਮ 1992 ਵਿੱਚ ਜਾਰੀ ਕੀਤੀ ਗਈ। ਇਹ ਦੋ ਲਿੰਗੀ ਅਤੇ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਦੀ ਉੱਚਾਈ 165 ਸੈ.ਮੀ. ਹੁੰਦੀ ਹੈ ਅਤੇ 100 ਸੈ.ਮੀ. ਤੱਕ ਹੋਣ ਤੇ ਫਲ਼ ਲੱਗਣੇ ਸ਼ੁਰੂ ਹੋ ਜਾਂਦੇ ਹਨ। ਇਸ ਦੇ ਫਲ ਦਰਮਿਆਨੇ ਆਕਾਰ ਦੇ, ਲੰਬਕਾਰ ਤੋਂ ਅੰਡਾਕਾਰ ਅਤੇ ਗੂੜੇ ਸੰਤਰੀ ਰੰਗ ਦੇ ਗੁੱਦੇ ਵਾਲੇ ਹੁੰਦੇ ਹਨ। ਇਸ ਵਿੱਚ T.S.S. ਦੀ ਮਾਤਰਾ 8-10% ਹੁੰਦੀ ਹੈ ਅਤੇ ਔਸਤਨ ਪੈਦਾਵਾਰ 35 ਕਿਲੋ ਪ੍ਰਤੀ ਪੌਦਾ ਹੁੰਦੀ ਹੈ। Honey Dew: ਇਹ ਕਿਸਮ 1975 ਵਿੱਚ ਜਾਰੀ ਕੀਤੀ ਗਈ। ਇਸ ਨੂੰ Madhu Bindu ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਦੇ ਪੌਦੇ ਦਾ ਕੱਦ ਮੱਧਮ ਹੁੰਦਾ ਹੈ। ਇਸ ਦੇ ਫਲ ਵੱਡੇ ਆਕਾਰ ਦੇ, ਲੰਬਕਾਰ ਅਤੇ ਘੱਟ ਬੀਜਾਂ ਵਾਲੇ ਹੁੰਦੇ ਹਨ। ਇਸ ਦੇ ਫਲ਼ ਦਾ ਗੁੱਦਾ ਵਧੀਆ, ਮਿੱਠਾ ਅਤੇ ਚੰਗੇ ਸਵਾਦ ਵਾਲਾ ਹੁੰਦਾ ਹੈ।
ਮੈਡਮ ਜੀ ਪਪੀਤਾ ਲਗਾਤਾਰ ਕਿੰਨੇ ਸਮੇਂ ਲਈ ਫਲ ਦਿੰਦਾ ਹੈ ਹਰ 6ਵੇਂ ਮਹੀਨੇ ਫਲ ਦਿੰਦਾ ਹੈ ਜਾ 1ਸਾਲ ਵਿੱਚ ਇੱਕ ਵਾਰੀ ਜੀ
moong ki fasal mein pilepan ka kya Karan h
(hn)
Anoop g moong mein NPK 19:19:19@1kg per acre spray kr skte ho...
iss tym konsi sabji lagni chaiye or furit
(en)
Chandigarh
is smy aap gobhi, mooli, matar, gajar, ki kheti kr skte ho, dhnyvaad
ਸੱਤ ਸ੍ਰੀ ਅਕਾਲ ਜੀ ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਅਸੀਂ ਜਰਸੀ ਨਸਲ ਦੇ ਵਧੀਆ ਟੀਕੇ ਕਿੱਥੋਂ ਪ੍ਰਾਪਤ ਕਰ ਸਕਦੇ ਹਾਂ ਮੇਰਾ ਜ਼ਿਲ੍ਹਾ ਗੁਰਦਾਸਪੁਰ ਹੈ ਧੰਨਵਾਦ
(pb)
Punjab
ਗੁਰਦੇਵ ਜੀ ਤੁਸੀ ਇਸਦੇ ਲਈ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਤੋਂ ਵੀ ਜਿਆਦਾ ਰਿਕਾਰਡ ਵਾਲੇ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਤੁਸੀ Balwinder Singh 9814799714 9915046958 Genex international ਨਾਲ ਸੰਪਰਕ ਕਰ ਸਕਦੇ ਹੋ
नमस्ते मैंने 12पास की हे मैंने पढ़ाई इसी साल छोड़ दी है मुझे एक अच्छा किसान बनना है तो मुझे एक अच्छा ट्रेनिंग सेंटर बता सकते हो क्या मेरा नंबर 6260981274 या व्हाट्सएप ग्रुप में भी जोड़ सकते है
(hn)
Maharashtra
अभी चौधरी जी आप अपने नज़दीकी ज़िले के कृषि विज्ञानं केंद्र में जाईये वह पर आपको बहुत कम फीस में कृषि के जुडी ट्रेनिंग मिल सकती है जी आप अपने एरिया के हिसाब के फसल चुने और उस फसल वाले किसानो से मिले और कृषि विज्ञानं केंद्र से उसकी ट्रेनिंग भी ले जी
vermicompost ki jankari chahiye
(hn)
Maharashtra
vermicompost tiyar karne ke liye asi jagah ki chon karein jaga par dhoop rehti ho, or jagah hawardaar ho, yaha par ap ap gobar or mitti ki 2-3 inch ki parth bicha dein or upar pani ka shidkaw karein, mitti mein 25% Se jayda nami honi chahiye, isme ap kenchuye dal dein, is ke upar ap kaccha gobar or ghr ka waste dal sakte hain isko 8-15 inch ki layer banaye, iske upar sukhi hui parali dal dein. isko 3-4 inch gibar ke sath dhak dein, yeh 45-60 din mein tiyar ho jayegi, dhanywad
vermicompost ke liye kechua kha se le
(hn)
Uttar Pradesh
vermicompost ke liye kechua aapko kisi bhi nazdiki farmer jisne vermi composot unit lgaya ho uske farm se mil jayege ji.
ਸਤਿ ਸ੍ਰੀ ਅਕਾਲ ਜੀ . ਡਾਕਟਰ ਸਾਹਿਬ ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਪਾਣੀ ਵਾਲੀ ਹੌਦੀ ਵਿੱਚ ਕਲੀ ਕਰਨ ਨਾਲ ਪਸ਼ੂਆਂ ਨੂੰ ਕਿੰਨੇ ਕੁ ਪ੍ਰਤੀਸ਼ਤ ਕੈਲਸ਼ੀਅਮ ਦੀ ਪੂਰਤੀ ਹੁੰਦੀ ਹੈ .ਧੰਨਵਾਦੀ
(pb)
Rajasthan
ਗੁਰਦੇਵ ਜੀ ਹੋਦੀ ਵਿਚ ਚੂਨੇ ਦੀ ਕਲੀ ਕਰਕੇ ਪਸ਼ੂ ਦੇ ਅੰਦਰ ਕੈਲਸ਼ੀਅਮ ਜਾਂਦਾ ਰਹਿੰਦਾ ਹੈ ਇਸ ਨਾਲ ਜਿੰਨੀ ਪਸ਼ੂ ਦੀ ਗਰੋਥ ਲਈ ਕੈਲਸ਼ੀਅਮ ਦੀ ਜਰੂਰਤ ਹੁੰਦੀ ਹੈ ਉਹ ਜਰੂਰਤ ਪੂਰੀ ਹੁੰਦੀ ਰਹਿੰਦੀ ਹੈ ਅਤੇ ਪਸ਼ੂ ਨੂੰ ਸਾਫ ਪਾਣੀ ਵੀ ਮਿਲ ਜਾਂਦਾ ਹੈ
धान की पत्ती पीली हो रही है क्या करें
(hn)
Punjab
कृपया आप इसकी फोटो भेजे ताकि आपको उसके हिसाब से जानकारी दी जा सके| धन्यवाद
100 kg ਪਸ਼ੂ ਨੂੰ ਪਾਉਣ ਵਾਲਾ ਫੀਡ ਘਰ ਦਾ ਤਿਆਰ ਕਰਨਾ ਇਸ ਵਿੱਚ ਕੀ ਕੁਝ ਪਾਉਣਾ ਚਾਹੀਦਾ ਹੈ ਜਿਸ ਨਾਲ ਫੈਟ ਵੀ ਜਿਆਦਾ ਆਵੇ ਤੇ ਪਸ਼ੂ ਦੁੱਧ ਵੀ ਜਿਆਦਾ ਦੇਵੇ ਕਿਰਪਾ ਕਰਕੇ ਦਸਿਆ ਜਾਵੇ ਮਝ ਨੂੰ ਪਾਉਣ ਹੈ
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
मूंग में पीलापन का कोई समाधान
(hn)
Punjab
खान जी यह कीट का हमला है इसकी रोकथाम के लिए आप imidaclorpid @ 60 ml को प्रति एकड़ के हिसाब से स्प्रे करें| धन्यवाद
solution
(hn)
Maharashtra
Mr, Ranveer, this is happening due to the attack of sucking pest for its control please give application of imidacloprid @ 60 ml in 150 litre of water per acre, thank you
yamuna safed g1 lehsun ka beej haryana main kahan per milega
(hn)
Punjab
Pardeep ji, garlic ka beej lene ke liye Khushdeep Bains (9877411157) se sampark kar skte hain. Dhanyvad
22 ਜੀ ਕੱਟਾ ਬਹੁਤ ਲਿੱਸਾ ਹੈ ਉਸ ਨੂੰ ਕੀ ਦੇ ਈ ਜੋ ਰਾਜੀ ਹੋ ਜਾਵੇ
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole ਗੋਲੀ ਉਸਦੇ ਭਾਰ ਦੇ ਹਿਸਾਬ ਨਾਲ ਦਿਓ ਬਾਕੀ ਉਸ ਨੂੰ Enerboost ਪਾਊਡਰ 30-50gm ਦੇ ਸਕਦੇ ਹੋ ਅਤੇ ਉਸ ਨੂੰ ਵਧਿਆ ਹਰਾ ਚਾਰਾ ਅਤੇ ਫੀਡ ਦਿਓ
devmedia
(hn)
Punjab
यह फंगस है आप इसकी रोकथाम के लिए इसमें custodia @ 300 ml को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद
NARME te Lano de nal mix kar fungicides sprays kar sakde hai.
(pb)
Punjab
gurlal ji tuc ehna dona nu ikateh mix karke spray na karo ehna di alag to spray karo,dhanwad
ये क्या रोग ह इस में बचाव के लिऐ क्या करू कृपया जल्दी बताएं
(en)
Punjab
प्रमोद जी यह ज्यादा समय पानी खड़ा रहने पर हुआ है इसके लिए आप cobalt chloride @1 ग्राम को प्रति 100 लीटर पानी के हिसाब से स्प्रे करें| इसके इलावा आप custodia @300ml को प्रति एकड़ के हिसाब से स्प्रे करें| धन्यवाद
Haryana
इसके अधिक समय तक पानी नहीं रहा पौधे सूख रहे हैं
ਝੋਨਾ ਨਿਸਾਰੇ ਤੇ ਹੈ ੲਿਹ ਤੋਤੀ ਬਹੁਤ ਉੱਡਦੀ ਜਦੋਂ ਖੇਤ ਚ ਵੜਦੇ ਆ। ੲਿਹਦਾ ਕੋੲੀ ਨੁਕਸਾਨ ਹੈ ਜਾਂ ਨਹੀ
(pb)
Punjab
ਟਿੱਡੇ ਦਾ ਕੋਈ ਨੁਕਸਾਨ ਨਹੀ ਜੀ ,ਪਰ ਇਸ ਖੇਤ ਚ ਅਗਲੇ ਦਿਨਾਂ ਚ ਸੁੰਡੀ ਦਾ ਅਟੈਕ ਹੋ ਸਕਦਾ ਹੈ। ਖਿਆਲ ਰੱਖੋ ,ਸਮੇ ਸਿਰ ਸਪਰੇਅ ਕਰਕੇ ਫਸਲ ਨੂੰ ਸੁੰਡੀ ਦੇ ਹਮਲੇ ਤੋਂ ਬਚਾ ਸਕਦੇ ਓ।
गुलाब/फूलों की खेती के लिए उपर्युक्त सलाह एवं मार्गदर्शन कहां से मिलेगा।
(hn)
Punjab
परवीन जी अगर आप फूलों की खेती पहली बार कर रहे है तो आप सबसे पहले गेंदे की खेती कर सकते है इसमें आप फ्रेंच मेरीगोल्ड की बिजाई कर सकते है| फूलों की खेती रेतली जमीन में होती है| और खेती करने से पहले आप इसकी मार्केटिंग का ध्यान रखे और जब आपको इसकी मार्किट के बारे में पूरी जानकारी मिल जाये जैसे आप सजावट वाली दुकान या मंदिरो के बाहर जो दुकाने होती है वह संपर्क कर सकते है|
मैं पेशे से एक बैंकर हु और भविष्य में गुलाब/फूलों की खेती करना चाहता हु।
(hn)
Punjab
गुलाब की खेती के लिए जैविक तत्वों से भरपूर और अच्छे जल निकास वाली रेतली दोमट मिट्टी अनुकूल होती है बढ़िया विकास के लिए मिट्टी का pH 6 से 7.5 होना चाहिए यह जल जमाव को सहनयोग्य नहीं है, इसलिए उचित जल निकास का प्रबंध होना चाहिए और अनावश्यक पानी को निकाल देना चाहिए किस्मों के लिए आप देसी गुलाब और इंग्लिश गुलाब किस्मे लगा सकते हैं. मिट्टी को नरम करने के लिए जोताई और गोड़ाई करें बिजाई से 4-6 सप्ताह पहले खेती के लिए बैड तैयार करें बैड बनाने कि लिए 2 टन रूड़ी की खाद और 2 किलो सुपर फासफेट डालें बैडों को एक समान बनाने के लिए उनको समतल करें और बैडों के ऊपर बोयें होये गुलाब गड्डों में बोयें हुए गुलाबों से ज्यादा मुनाफे वाले होते है उत्तरी भारत में बिजाई का सही समय मध्य अक्तूबर है रोपाई के बाद पौधे को छांव में रखें और अगर बहुत ज्यादा धुप हो, तो पौधे पर पानी का छिड़काव करें दोपहर के अंत वाले समय बोया गया गुलाब बढ़िया उगता हैबैड पर 30 सैं.मी. व्यास और 30 सैं.मी. गहरे गड्ढे खोद कर 75 सैं.मी. के फासले पर पौधों की बिजाई करें दो पौधों के बीच में फासला गुलाब की किस्म पर निर्भर करता है बीजों को 2-3 सैं.मी. गहराई में बोयें इसकी बिजाई सीधी या पनीरी लगा कर की जाती है गुलाब की फसल का का प्रजनन काटी गई जड़ों और बडिंग द्वारा किया जाता है उत्तरी भारत में दिसंबर-फरवरी महीने का समय टी-बडिंग के लिए उचित होता है पौधे की कांट-छांट दूसरे और उसके बाद के वर्षों में की जाती है उत्तरी भारत में गुलाब की झाड़ियों की कांट-छांट अक्तूबर के दूसरे या तीसरे हफ्ते में की जाती है जो शाखाएं झाड़ियों को घना बनाएं, उन्हें निकाल दें लटके हुए गुलाबों को छंटाई की जरूरत नहीं होती छंटाई के बाद, अच्छे से गले हुए 7-8 किलो गाय के गोबर को प्रति पौधे को डालें और मिट्टी में अच्छी तरह मिलायें ग्रीन हाउस में, गुलाबों को पंक्तियों में बोया जाता है और पौधों का घनत्व 7-14 पौधे प्रति वर्ग मीटर होनी चाहिए बैड की तैयारी के समय 2 टन रूड़ी की खाद और 2 किलो सुपर फास्फेट को मिट्टी में डालें तीन महीने के फासले पर 10 किलो रूड़ी की खाद और 8 किलो नाइट्रोजन, 8 किलो फासफोरस और 16 किलो पोटाश प्रति पौधे में डालें छंटाई के बाद ही सारी खादों को डालें ज्यादा पैदावार लेने के लिए छंटाई से एक महीने बाद, जी ए 3@ 200 पी पी एम(2 ग्राम प्रति लीटर) की स्प्रे करें पौधे की तनाव सहन शक्ति को बढ़ाने के लिए घुलनशील जड़ उत्तेजक(रैली गोल्ड/रिजोम) 100 ग्राम+ टिपोल 60 मि.ली. को 100 लीटर पानी में डालकर प्रति एकड़ में शाम के समय सिंचाई करें पौधों को खेत में लगाएं ताकि बढ़िया ढंग से विकास कर सके सिंचाई मिट्टी की किस्म और जलवायु के अनुसार करें आधुनिक सिंचाई तकनीक जैसे ड्रिप सिंचाई गुलाब की खेती के लिए लाभदायक होती है फव्वारा सिंचाई से परहेज करें क्योंकि इससे पत्तों को लगने वाली बीमारियां बढ़ती हैं धन्यवाद
why peach is turning to brownish
(en)
Punjab
Lovepreet ji please send the image of peah so that we can provide you proper information.thank you
Punjab
But how i can send you image? will you tell me with the help of?
ਸਰ ਮੇਰੇ ਕੋਲ ਸਾਹੀਵਾਲ ਗਾ ਹੈ ਅਤੇ ਉਹ ਸੂਣ ਵਾਲੀ ਹੈ ਪਰ ਚੱਡਾ ਨਹੀਂ ਉਤਾਰ ਰਹੀ ਕੋਈ ਹਲ ਇਸ ਦਾ
(pb)
ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ Vitamor-h liquid 10ml ਰੋਜਾਨਾ ਦਿਓ ਅਤੇ ਫਿਰ 1 ਮਹੀਨਾ ਪਹਿਲਾ ਇਸਦੇ ਨਾਲ ਨਾਲ Metabolite ਪਾਊਡਰ ਦਾ ਰੋਜਾਨਾ ਇਕ ਪਾਉਚ ਵੀ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
हम केले की खेती करना चाहते हैं mp सिंगरौली जिले में। हमनें सुना की टीसू कल्चर में भी केला होता है। तो हमें केले की खेती के बिषय में पूरी जानकारी दें। 1एकड़ में केले की खेती करना है,कितना लागत है और क्या आमदनी होगी पूरी जानकारी दें
(hn)
Punjab
वेदाचार्य जी इसमें लगभग 1 लाख की लागत आ जाती है और 4 लाख की कमाई हो जाती है| धन्यवाद
धान के पौधों में सफेद और कुछ में लालिमा दाग दिखाई दे रहा है कृपया बताइए कि इसका क्या कारण हो सकते हैं। व उपाय
(hn)
कोमल जी धान में पत्ता लपेट सूंडी का हमला है इसकी रोकथाम के लिए Proclaim@80gm प्रती एकड़ सप्रे कर सकते हो।
नीलगाय भगाने का उपाय बताओ
(hn)
Uttar Pradesh
नीलगाय को खेतों की ओर आने से रोकने के लिए 4 लीटर मट्ठे में आधा किलो छिला हुआ लहसुन पीसकर मिलाकर इसमें 500 ग्राम बालू डालें। इस घोल को पांच दिन बाद छिड़काव करें। इसकी गंध से करीब 20 दिन तक नीलगाय खेतों में नहीं आएगी। इसे 15 लीटर पानी के साथ भी प्रयोग किया जा सकता है।खेत की मेड़ों के किनारे पेड़ जैसे करौंदा, जेट्रोफा, तुलसी, खस, जिरेनियम, मेंथा, एलेमन ग्रास, सिट्रोनेला, पामारोजा का रोपण भी नीलगाय से सुरक्षा देंगे।
ਪੀ ਐਮ ਕਿਸਾਨ ਨਿਧੀ ਵਿੱਚ ਸਾਰੀ ਰਜਿਸਟ੍ਰੇਸ਼ਨ ਕੰਪਲੀਟ ਹੋਗੀ ਹੁਣ ਸੇਂਟ ਲੈਵਲ ਦਾ ਸਟੇਟਸ ਪੈਂਡਿੰਗ ਆ ਰਿਹਾ ਬਾਕੀ ਸਹੀ ਆ ਉਹਦਾ ਕੀ ਹਲ ਹੋਵੇਗਾ ਜਾ ਕੋਈ ਸਟੇਟ ਲੈਵਲ ਦੇ ਆਫਿਸਰ ਹੋਵੇ ਨੰਬਰ ਦਿਉ
(pb)
Punjab
ਮਨਦੀਪ ਸਿੰਘ ਜੀ, ਇਸ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਨੰਬਰਾਂ 011-24300606, 011-23381092 ਤੇ ਫੋਨ ਕਰ ਸਕਦੇ ਹਨ, ਧੰਨਵਾਦ
रायबरेली उत्तर प्रदेश में डेरी का काम सुरू करना चाहता हूँ पूरी जानकारी दें ,हम लोन कैसे ले सकते हैं हमारा खर्च कितना आयेगा,व कैसे सुरुआत करूँ
(hn)
Punjab
इसमें लोन लेने के लिए आपके पास डेयरी ट्रेनिंग होना जरूरी है जो आप अपने नज़दीकी कृषि विज्ञान केन्द्र से ट्रेनिंग लेकर प्राप्त कर सकते है उस ट्रेनिंग सर्टीफिकेट पर आपको डेयरी लोन मिल सकता है या फिर आप किसार क्रेडिट कार्ड बनाकर भी लोन ले सकते है इसके लिए आप अपने नज़दीकी स्टेट बैंक आफ इंडिया के लोन विभाग में जाकर किसान क्रेडिट कार्ड की जानकारी ले सकते है या फिर ट्रेनिंग के लिए Krishi Vigyan Kendra, Singrauli Tel: 07574-227151 से संपर्क कर सकते हैं
ਮਾਂਹ ਦੀ ਦਾਲ ਦੀ ਕੋਈ ਕਿਸਮ ਹੈ। ਜਿਹੜੀ 60_65 ਦਿਨਾਂ ਵਿੱਚ ਪੱਕ ਜਾਂਦੀ ਹੋਵੇ ਅਤੇ ਝਾੜ ਵੀ ਦੱਸੋ
(pb)
Punjab
ਮਨਪ੍ਰੀਤ ਜੀ ਮਾਹ ਦੀ ਕਿਸਮ ਮਾਹ 114,ਮਾਂਹ 338 ਦੀ ਬਿਜਾਈ ਕਰ ਸਕਦੇ ਹੋ|ਇਹ 85-90 ਦਿਨ ਲੈਂਦੀਆਂ ਹਨ ਇਸਤੋਂ ਇਲਾਵਾ ਯੂਨੀਵਰਸਿਟੀ ਵਲੋਂ ਕੋਈ ਵੀ ਕਿਸਮ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ| ਇਹ 3.5-3.6 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝਾੜ ਦਿੰਦੀ ਹੈ| ਧੰਨਵਾਦ
jhone te haldi Rog ate blast Rog pisle sall bahut zayada aaya c iss war blaat rog di roktham lyee kehri spre kiti jave 100 day Da jhona ho gya hai g Pilli pussa varaitiy aw g
(pb)
Punjab
Jagdev ji tuc copper oxychloride@500 gram nu prati acre de hisab nal spray karo,dhanwad
ਮੂੰਗੀ ਦੀ ਕਿਹੜੀ ਕਿਸਮ ਹੈ। ਜਿਹੜੀ ਪੂਰੇ 60 ਦਿਨਾਂ ਵਿੱਚ ਪੱਕ ਜਾਂਦੀ ਹੈ। ਅਤੇ ਝਾੜ ਵੀ ਦੱਸੋ
(pb)
Punjab
ਮਨਪ੍ਰੀਤ ਜੀ ਮੂੰਗੀ ਦੀ ਕਿਸਮ ML2056 ਜਾ ML 818 ਕਿਸਮ ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
ਕਾਫ ਸਟਰ ਕਿਵੇ ਤਿਆਰ ਕਰੀ ੲਏ ਕਿੰਨੀ ੳਮਰ ਤੋਂ ਦੇਣਾ ਸ਼ੁਰੂਕਰਰੀ ੲਏ ਅਤੇ ਬੰਦ ਕਦੋ ਕਰੀ ੲਏ, ਅਤੇ 12 ਲੀਟਰ ਵਾਲੀ ਮੱਝ ਦੀ ਫੀਡ ਫਾਰਮੂਲਾ ਕਿ ਹੈ, 6 ਲਿਟਰ ਵਾਲੀ ਫੀਡ ਫਾਰਮੂਲਾ ਕਿ ਹੈ
(pb)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Punjab
ਤੁਸੀ ਕਾਫ਼ ਸਟਾਰਟਰ ਬੱਚੇ ਨੂੰ ਜਨਮ ਤੋਂ ਇਕ ਮਹੀਨੇ ਬਾਦ ਦੇਣ ਸ਼ੁਰੂ ਕਰ ਸਕਦੇ ਹੋ ਉਸ ਤੋਂ ਪਹਿਲਾ ਵਧਿਆ ਮਾਂ ਦਾ ਦੁੱਧ ਪਿਲਾਓ ਮੱਝਾਂ ਗਾਵਾਂ ਦੇ ਛੋਟੇ calfs ਲਈ ਫੀਡ ਬਨਾਉਣ ਦਾ ਤਰੀਕਾ ਮੱਕੀ,ਕਣਕ, ਜ਼ੌ 50 ਕਿਲੋ ਮੂੰਗਫਲੀ ਖਲ 30 ਕਿਲੋ ਸਕਿਮਡ ਮਿਲਕ ਪਾਊਡਰ 07 ਕਿਲੋ ਚੌਲਾ ਦਾ ਛਿਲਕਾ 10 ਕਿਲੋ ਧਾਤਾ ਦਾ ਚੂਰਾ 02 ਕਿਲੋ ਨਮਕ 01 ਕਿਲੋ ਵਿਟਾਮਿਨ ਏ ਅਤੇ ਡੀ ਪੂਰਕ(ਗ੍ਰਾਮ ਪ੍ਰਤੀ ਕੁਆਂਟਲ) 10 ਕਿਲੋ ਫਾਸਫੋਰਸ 0.5 ਕਿਲੋ ਇਹ 100 ਕਿਲੋ ਫੀਡ ਦਾ ਫਾਰਮੂਲਾ ਹੈ
devmedia
(pb)
ਜਸਵਿੰਦਰ ਜੀ ਕਿਰਪਾ ਕਰਕੇ ਦੱਸੋ ਕੇ ਤੁਸੀ pusa ਨਾਰੰਗੀ ਬਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ| ਧੰਨਵਾਦ
sir ase apna gr vich cow and buffalo de milk to kulfi and milk badam kida bna skda h pora process ki h and es oper kina paisa invest krna penda g and kehdi kehdi machinery de load pava he mno es bara guide keta java k kina milk to kinya kulfiya tyar kr skda h
(pb)
Punjab
Hardeep ji isde lai tuci pehla iss kam di training lao isde lai tuci apne nazdiki krishi vigyan kendra nal sampark kr skde ho ate milk processing ate uss ton product tyar krrn di training vare push skde ho fir ohh training krke tuhanu usdi puuri jankari mill skdi hai.
Kya hum lequid psudomanhas or ptricodràma ko multiply krke dobra use skte h ex. jase hm decomposer ko use krte h
(hn)
Punjab
Deepak ji aap iska istemal kar sakte hai,dhanywad
mam coragan Dali thi rijalt ni Aya kya kre
(hn)
Punjab
mujammil ji kripya swal vistar se pooche ke aap konsi fasl men iski spray ki hai aur kitni matra men ki thi taki aapko uske hisab se jankari di ja sake.dhanywad