Rajasthan
Search
devmedia
(pb)
ਡੇਅਰੀ ਫਾਰਮਿੰਗ ਲਈ ਲੋਨ ਅਲੱਗ ਅਲੱਗ ਕੰਮਾਂ ਲਈ ਮਿਲਦਾ ਹੈ ਜਿਵੇਂ ਸ਼ੈੱਡ ਲਈ ,ਪਸ਼ੂਆਂ ਲਈ, ਡੇਅਰੀ ਮਸ਼ੀਨਰੀ ਲਈ ਲੋਨ ਲੈਣ ਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਦਾ ਸਰਟੀਫਿਕੇਟ ਹੋਣਾ ਜਰੂਰੀ ਹੈ ਲੋਨ ਲੈਣ ਸਬੰਧੀ ਅਰਜੀ ਨੇੜੇ ਦੇ ਡਿਪਟੀ ਡਾਇਰੈਕਟਰ ਡੇਅਰੀ ਨੂੰ ਮਿਲ ਕੇ ਦੇਵੋ ਇਸ ਦੇ ਲੋਨ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਤੇ 33% ਅਨੂਸੂਚਿਤ ਜਾਤੀਆ ਲਈ ਹੈ ਬਾਕੀ ਵਿਆਜ ਜੋ ਅਲੱਗ ਅਲੱਗ ਬੈੱਕ ਦਾ ਹੁੰਦਾ ਹੈ ਉਸ ਹਿਸਾਬ ਨਾਲ ਹੀ ਲੱਗਦਾ ਹੈ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਤੁਸੀ ਆਪਣੇ ਨੇੜੈ ਦੇ ਡੇਅਰੀ ਡਿਵੈਲਪੈਟ ਆਫਿਸਰ ਨੂੰ ਮਿਲੋ ਉਹ ਤੁਹਾਨੂੰ ਫਾਈਲ ਤਿਆਰ ਕਰਕੇ ਦੇਣਗੇ ਹਰ ਜ਼ਿਲੇ ਵਿੱਚ ਡਿਪਟੀ ਡਾਇਰੈਕਟਰ ਡੇਅਰੀ (PDDB) ਦਾ ਦਫਤਰ ਬਣਿਆ ਹੋਇਆ ਹੈ.
..?
(pb)
Punjab
sukhpal ji tuhade walo bheji gyi audio upload nhi hoi hai kirpa krke dubara audio upload kro tan jo tuhanu sahi jankari diti ja ske.
ਸ੍ਰ ਗਾਜਰ ਦੀ ਅਗੇਤੀ ਕਿਸਮ ਕਿਹੜੀ ਲਗਾਈ ਜਾਵੇ ਅਤੇ ਉਸ ਦੀ ਬਿਜਾਈ ਲਈ ਢੁੱਕਵਾਂ ਸਮਾਂ ਕਦੋਂ ਤੋਂ ਕਦੋਂ ਤੱਕ ਹੈ ਅਤੇ ਉਸ ਜ਼ਮੀਨ ਵਿੱਚ ਕਿਹੜੇ ਖੁਰਾਕੀ ਤੱਤਾਂ ਦੀ ਲੋੜ ਹੁੰਦੀ ਹੈ ?
(pb)
Punjab
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ। ਤੁਸੀਂ ਇਸ ਦੀਆਂ ਕਿਸਮਾਂ ਜਿਵੇਂ ਕੇ PC 34, punjab black beauty ਦੀ ਬਿਜਾਈ ਕਰ ਸਕਦੇ ਹੋ, ਗਲੀ ਹੋਈ ਰੂੜੀ ਦੀ ਖਾਦ ਦੇ ਨਾਲ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 30 ਕਿਲੋ (50 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ। ਜੜਾਂ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ ।
papita per ke ab ho rahhai
(hn)
Maharashtra
Anuj ji, kripya ap apna sawal visthar se puchein ke apke papita mein kya samasya a rahi hai taaki apko uske hisaab se janakri di ja sake, dhanyvad
dhan ke fasal ki khad dalne ki prakriya
(hn)
Maharashtra
dhan mein kul urea @ 100 kg, DAP @ 27 kilo or Mop @ 20 kilo ka istemal kiya jata hai, pehle kaddu ke sath dhana mein 1/3 urea ke sath sari Dap or mop payi jati hai baki dusri 1/3 urea 3 hafte baad payi jati hai, or bachi huyi urea dusri dose ke 2 hafte baad payi jati hai, chelated zinc ka istemal iski kami dikhne par hi kita jata hai, iski matra prati acre ke hisaab se 400 gram ka istemal kiya jata hai, agar iska istemal karne ke baad bhi fasal ki acchi paidawaar nahi hoti hai to ap isme mycorrhiza @ 4 kilo prti acre ke hisaab se spray karein, dhanywad
plz plz मेरे सवालों के जवाब दीजिए
(hn)
Punjab
आपके सभी सवालों के जवाब दिए गए है आप एप में अपने सभी सवालों के जवाब देख सकते है।
ਨਰਮੇ ਦਾ ਖਰਬ ਹੋਣ ਦਾ ਕਾਰਨ
(pb)
ਕੁਲਦੀਪ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਂ ਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾਵੇ।
soil less garding kise kaen gar ke shat par
(pb)
Punjab
isko hydroonics kaha jata hai, hydroponics ek kheti ka esa system hai jisme bina mitti ke kheti ki jati hai, yeh vidi ke sath kheti karne ke liye apko nutrient solution chahiye hoga jisme abhi tatv mojood hote hain, or apko ek medium jiske madhiyam ke ap podhe ko yeh solution mein rakhe ge, eske ilawa soution ka pH bhi sahi rakhna jaruri hai yeh 6-6.5 hona chahiye, ap is soution mein podhe ko lga sakte hain, solution ko samy samy par badla bhi jata hai, dhanywad
Punjab
sir agar lakadi ke bur me dasi khad mela kar os ka parjog kar sakte ha sabzia ogane me plz batye
ਅਮਰੂਦ ਨੂੰ ਕਿਸ ਖਾਦ ਦੀ ਲੋੜ ਹੈ ਜੀ
(pb)
Chandigarh
ਜਦੋਂ ਪੌਦੇ 1 ਤੋਂ 3 ਸਾਲ ਪੁਰਾਣੇ ਹੋ ਜਾਣ ਤਾਂ ਇਸ ਵਿਚ 10 ਤੋਂ 25 ਕਿਲੋਗ੍ਰਾਮ ਦੇਸੀ ਰੂੜੀ ਦੀ ਖਾਦ, 155 ਤੋਂ 200 ਗ੍ਰਾਮ ਯੂਰੀਆ, 500 ਤੋਂ 1500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 100 ਤੋਂ 400 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । ਪੌਦੇ ਦੇ 4 ਤੋਂ 6 ਸਾਲ ਦਾ ਹੋਣ ਤੇ ਇਸ ਵਿਚ 25 ਤੋਂ 40 ਕਿਲੋਗ੍ਰਾਮ ਰੂੜੀ (ਦੇਸੀ ਖਾਦ), 300 ਤੋਂ 600 ਗ੍ਰਾਮ ਯੂਰੀਆ, 1500 ਤੋਂ 2000 ਗ੍ਰਾਮ ਸਿੰਗਲ ਸੁਪਰ ਫਾਸਫੇਟ 600 ਤੋਂ 1000 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । 7 ਤੋਂ 10 ਸਾਲ ਦੀ ਉਮਰ ਦੇ ਬੂਟਿਆਂ ਵਿਚ 40 ਤੋਂ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 750 ਤੋਂ 1000 ਗ੍ਰਾਮ ਯੂਰੀਆ, 2000 ਤੋਂ 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1100 ਤੋਂ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । 10 ਸਾਲ ਤੋਂ ਵੱਧ ਉਮਰ ਦੇ ਪੌਦਿਆਂ ਲਈ 50 ਕਿਲੋਗ੍ਰਾਮ ਰੂੜੀ (ਦੇਸੀ ਖਾਦ), 1000 ਗ੍ਰਾਮ ਯੂਰੀਆ, 2500 ਗ੍ਰਾਮ ਸਿੰਗਲ ਸੁਪਰ ਫਾਸਫੇਟ ਅਤੇ 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਪੌਦੇ ਦੇ ਹਿਸਾਬ ਨਾਲ ਪਾਉਣੀ ਚਾਹੀਦੀ ਹੈ । ਰੂੜੀ (ਦੇਸੀ ਖਾਦ) ਦੀ ਪੂਰੀ ਅਤੇ ਯੂਰੀਆ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਅੱਧੀ ਖੁਰਾਕ ਨੂੰ ਮਈ ਤੋਂ ਜੂਨ ਅਤੇ ਮੁੜ ਸਤੰਬਰ ਤੋਂ ਅਕਤੂਬਰ ਮਹੀਨੇ ਵਿਚ ਪਾਉਣੀ ਚਾਹੀਦੀ ਹੈ।
ghar ki chat per vigitabels kaise ogae
(pb)
Punjab
ghar ki chaat par bagichi shehron mein jagah ghr ke ander krishiyogya jagah bilkul nahi hoti vaja sabjiyon ki kashat gamlon mein, bakson mein, purane dabbon or kate huye drym mein tarpal ke container mein ki ja sakti hai. ghar chhat bagichu mein unsabjiyon ko pehl deni chahiye jaha ik hi podha or adhik fal lagte ho jaise ke kheera, tamatar, bangan, mirch, shimla mirch etc. videshi sabjiyan joke salad ke rook mein paryog ki jati hai jaise ke broccoli, salad, chini band hobhi ko pehl deni chahiye patedar sabjiyan jaise pudhina, dhaniya, methi jidke patte khushbu ke liye paryog kiye jate hain ko bhi uagana chahiye ilake ki anukulta , pariwaar ki pasand or samy anusaar sabjiyon ka chunav karke inki kasht safaltapurvak containron mein ki jati hai. container chunav 12-14 inch gehrai ke container sabji ugane ke liye anukul hai par inka chunav sabji ki jad ki gehrai ke anusaar karna chahiye har container mein ek svathya podha lagana chahiye jaise piyaj, salad, dhaniya, pudhina etc ke kayi podhe ek container mein lagaye ja sakte hain. chappan kaddu ke 2 podhe cow peas or bhindi or french beans ke 4-5 beej ek container mein lagaya ja sakte hai, muli, shalgam, chukunder, palak, methi, dhaniya ke kayi beej container mein lagay ja sakte hain. dekhbhal container mein podhe boht dhiyanor dekhbhal mangye hain.
Punjab
thx sir
Punjab
soil kise tyar kre sir is treka ke a ji lite wait
sir jo kcc bnda hai oh kehde kehde bank ch apply kr skde a ?
(pb)
Punjab
ਜੇਕਰ ਕਿਸਾਨ ਕਰੈਡਿਟ ਕਾਰਡ ਵਾਰੇ ਜਾਣਕਾਰੀ ਲੈਣੀ ਹੈ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=85Hdf3ybfmQ
Vikas 325 mini tractor combine k bare m koi mitra batayenge result lene layak hai ya nahi ?
(hn)
Vivek ji aap ise kharid sakte hai lekin us se pehle aap sath ke kisano jinho ne ise kharida ho se unka experience jan le,dhanywad
es katra nu vadiya tyar kr do but mainae pehla v ek 2 saal ka katra bechea us ka rate ni ashaa lagaa mujhe 20,000 rs diye m es katrae ko ashaa tyar krdo kya mull milega es ka ?
(pb)
Punjab
Baljit ji tuci iss nu tyar krke sale kr skde ho katteia da rate ghtt hi hai usda rate jyada hunda hai jisdi maa da milk record bhut vdia howe fir uss katte ton cross krwaun ton mjja da bachia da vdia record howega, baki tan ehna da rate ghtt hi hai..
Gajr ki kheti krni h bhumi upchar hetu tricks btaye plz
(hn)
Maharashtra
Mamta ji, gajar ki kheti ke liye bhumi upchar ke liye jameen ki hehri jotai karein fir isme suray ki roshni se kitnu kp marne dein, fir ap isme 10 ton prati acre rudi ki khaad dalein fir ap mitti mein isko achi tarah mila dein or fir bijai karein, dhanyvad
I wants to take training for Sweet Corn...Thabka
(en)
Punjab
Mr. Naseeb, you can take its training from your nearby krishi vighyan kendra, adress:- Beed Sunarwala, 5-Km. Stone, Badli Road, Jhajjar, Haryana. thank you
sir aa pila pnn riha chri uper
(pb)
Punjab
Gurpiar ji, eh kisi spray di vajah nal parbhavit lagdi hai, jad spray da asar khatam ho jayega eh khud hi sahi ho jayegi, dhanwad
sir dhan niche se peela pad raha h ye kis karan se h or isaka upchar ka bhi sujhav de
(hn)
Vinod g kripa iski photo bhejen tnki apko poori jankari di ja ske.....
अगस्त का महीना चल रहा है और इस समय गन्ने की खेती में बीमारी से बचाने के लिए क्या करें
(hn)
Maharashtra
गोपाल जी, कृपया आप बताएं के आपके गन्ने में क्या बीमारी आ रही है ताकि आपको उसके हिसाब से जानकारी दी जा सके, धन्यवाद
जनपद लखीमपुर खीरी में अक्टूबर के महीने में कौन-कौन सी सब्जियां लगाएं
(hn)
Maharashtra
गोपाल जी, आप अक्टूबर के आखिर में सब्जियां जैसे के मटर टमाटर, प्याज, मूली, गाजर, धनिया, जीरा की खेती कर सकते हैं, धन्यवाद
hello hanji sir ji kanak da koi W1 bhej hega ji
(pb)
Haryana
Gurdeep ji, university valo is nam de kise beej di sifarish nahi kiti gayi hai, dhanwad
yeh kya problem h sir
(hn)
Haryana
Sonu ji, eh fungus hai tusi is di roktham layi is vicch avtar @ 300 gram ya folicur @ 200 ml nu 150 litre pani vich mila ke prati acre de hisaab nal spray kar sakde ho, dhanwad
devmedia
(hn)
Maharashtra
Rajesh ji, kripya ap apna sawal visthar se puchein ke ap kis fasal ki kheti ke bare mein jankari lena chahate hain taaki apko uske hisaab se bataya ja sake, dhanyvad
Madhya Pradesh
kya ismein kheti batai jayegi
devmedia
(pb)
Sandeep g kripa aap apna swal visthar nall pucho tan ki tuhanu poori jankari diti ja ske...
इसका क्या उपयोग है
(hn)
Maharashtra
पंडित जी, यह chlorpyriphos है जोक दीमक के हमले की रोकथाम के लिए इस्तेमाल की जाती है इसकी मात्रा 1 लीटर को 60 किलो मिट्टी में मिल कर प्रति ऐकड के हिसाब से छिड़काव किया जाता है, धन्यवाद
लीथल 20%का क्या उपयोग है
(hn)
Maharashtra
पंडित जी, लीथल में chlorpyriphos होती है जोक दीमक की रोकथाम के लिए इस्तेमाल किया जता है, इसकी मात्रा 1 लीटर को 60 किलो मिट्टी में मिला कर प्रति ऐकड के हिसाब से छिड़काव किया जाता है, धन्यवाद
narma vich gulabi sundi pa gayi kehdi spary kiti jave
(pb)
Harpinder g narme te Gulabi sundi di roktham de lyi Vesticor@40 ml per acre spray kr skte ho....
ਖਰਗੋਸ਼ ਚਾਹੀਦੇ ਆ ਜੀ ਘਰ ਰੱਖਣ ਲਈ ਕਿਹੜੀ ਕਿਸਮ ਵਧੀਆ ਰਹੂ ਤੇ ਕਿਥੋਂ ਮਿਲੂ
(pb)
Haryana
ਜੇਕਰ ਤੁਸੀ ਖਰਗੋਸ਼ ਪਾਲਣ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਖਰਗੋਸ਼ ਪਾਲਣ ਲਈ ਤੁਸੀ 1 ਯੂਨਿਟ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਕ ਯੂਨਿਟ ਵਿੱਚ 3 ਮੇਲ ਤੇ 10 ਫੀਮੇਲ ਖਰਗੋਸ਼ ਹੁੰਦੇ ਹਨ ਇੱਕ ਯੂਨਿਟ ਤੁਹਾਨੂੰ ਲੱਗਭੱਗ 30000 ਰੁਪਏ ਤੱਕ ਮਿਲ ਜਾਵੇਗਾ ਇਸ ਲਈ ਤੁਹਾਨੂੰ 30X35 ਦਾ ਸ਼ੈਡ ਬਣਾਉਣਾ ਪਵੇਗਾ ਬਾਕੀ ਜੇਕਰ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਇੱਕ ਟਾਈਮ ਫੀਡ ਅਤੇ ਇੱਕ ਟਾਈਮ ਪੱਠੇ ਖਵਾਉਣੇ ਹੁੰਦੇ ਹਨ ਇਹ ਲੱਗਭੱਗ 3 ਮਹੀਨਿਆਂ ਵਿੱਚ ਵੇਚਣ ਲਈ ਤਿਆਰ ਹੋ ਜਾਂਦੇ ਹਨ ਤੁਸੀ ਇਸ ਦੀ ਸ਼ੁਰੂਆਤ ਲਈ ਸਾਡੀ ਪੈਰਾਡਾਈਜ਼ ਕੰਪਨੀ ਨਾਲ ਸੰਪਰਕ ਕਰ ਸਕਦੇ ਹੋਂ ਸਾਡਾ ਸੰਪਰਕ ਨੰਬਰ 9466419455 ਹੈ ਟ੍ਰੇਨਿੰਗ ਅਤੇ ਮਾਰਕੀਟਿੰਗ ਦੀ ਸਾਰੀ ਜਾਣਕਾਰੀ ਦੇਵਾਗੇ ਜੀ .
veer makhan gra , Barshin da sama daso and a kinia cutting dinda a
(pb)
Punjab
hardeep ji barseem di bijai september de akhri hafte to october de phele hafte tak kiti ja sakdi hai ate makhan ghah di bijai juen to august di bijai kar sakde ho,dhanwad
sir jiii apni vashi repete kar rhi AAA koi hall dso jiii
(pb)
tuci isdi bachedani vich utrawin-oz liquid 3 din bhrwao ate iss nu gestaprogen powder 25gm rojana dena suru kro ate agli varr heat vich aaun te tika bhrwao ate receptal injection 5ml IV lgwao..
Punjab
hlo sir cow the 1 month reh gea soon vich vadiea lava dud karn lai uss nu kiii dita Java jarsi cow aaa
sarso ki buvai kav hoti h
(hn)
Chandigarh
बुंदेलखंड और आगरा क्षेत्रों के लिए, बिजाई के लिए सितंबर का आखिरी सप्ताह उचित समय होता है जबकि बाकी के क्षेत्रों के लिए 15 अक्तूबर तक बिजाई पूरी कर लें। असिंचित क्षेत्रों के लिए बिजाई का उपयुक्त समय सितंबर के दूसरे पखवाड़ा होता है।
ਕੱਟੀ ਆ ਜੀ ਇੱਕ ਡੇਢ ਸਾਲ ਦੀ ਕਮਜ਼ੋਰ ਆ ਜੀ ਨਾ ਵੱਧ ਰਹੀ ਆ ਨਾ ਫੁਲ ਰਹੀ ਆ ਸਿਰਫ ਢਿੱਡ ਵੱਧ ਰਿਹਾ ਜੀ ਕੋਈ ਦੱਸੋ ਜੀ ਇਲਾਜ
(pb)
ਤੁਸੀ ਉਸ ਨੂੰ ਕਾਰਗਿਲ ਦੀ heifer dry ਫੀਡ ਦੇ ਸਕਦੇ ਹੋ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ bovimin-b powder 50gm ਰੋਜਾਨਾ ਦਿਓ..
Punjab
thanks sir
Dr shaib pr122te 1509 nu bifmethran thamaxthan te propreconzol de spry karni va mix kar sakde alg alg ghol bana ki jhona te 1509 nishre va Hun
(pb)
Gurpreet g Thiamexotham, Propiconazole basmati 1509 te ban ho gyian hn.
ਸਰ ਜੀ ਪਹਿਲਨ ਗਾ ਫਲ ਸਿਟ ਗੲੀ ਦੁਧ ਨੀ ਵਧ ਦੀ
(pb)
Punjab
ਤੁਸੀ ਇਸ ਨੂੰ Bovimin-b ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ calpond powder 50 ਗ੍ਰਾਮ ਰੋਜਾਨਾ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਵਧਿਆ ਮਾਤਰਾ ਵਿਚ ਹਰਾ ਚਾਰਾ ਅਤੇ ਫੀਡ ਦਿਓ
hello sir, pashu kitho khridne chahide hn ?
(pb)
Punjab
Gurjinder ji tuci murrah majh lain lai KD Singh 8528868999 Murrah Buffalo Dairy Farm nal sampark kr skde ho.
sir audio suno ?
(pb)
Rajasthan
ਗੁਰਜਿੰਦਰ ਜੀ ਇਸਦੇ ਲਈ ਤੁਹਾਨੂੰ ਫੈਕਟਰੀ ਵਾਲਿਆਂ ਨਾਲ ਸੰਪਰਕ ਕਰ ਪਵੇਗਾ ਕਿਉਕਿ ਉਹ ਇਸ ਤਰ੍ਹਾਂ ਫੀਡ ਤਿਆਰ ਕਰਨ ਨਹੀਂ ਦਿੰਦੇ ਹੈ ਕਿਉਕਿ ਉਹ ਖੁਦ ਦੇ ਹੀ ਪ੍ਰੋਡਕਟ ਤਿਆਰ ਕਰਦੇ ਹੈ
ki problem hai
(pb)
Shri maan g iste fungus da hmal hai and is vich pani sukha deo..
sir ji ਪੋਲਟਰੀ ਅੰਡਿਆਂ ਚੋ ਚੂਚੇ ਕੱਢਵਾਣ ਲਈ ਡਿਜੀਟਲ ਥਰਮਾਮੀਟਰ ਦਾ ਕਿੰਨਾ ਤਾਪਮਾਨ ਰੱਖਣਾ ਚਾਹੀਦਾ ਤੇ ਅੰਡੇ ਆ ਨੂੰ ਕਿੰਨੇ ਕੁ ਵਾਰ ਹਲਉਣਾ ਚਾਹੀਦਾ ਕਿੰਨੇ ਦਿਨਾਂ ਬਾਅਦ ਜੀ
(pb)
Punjab
ਹੈਰੀ ਜੀ ਇਸਦੇ ਲਈ ਹਰ ਕੰਪਨੀ ਵਾਲੇ ਆਪਣੇ ਹਿਸਾਬ ਨਾਲ ਅਲੱਗ ਅਲੱਗ ਤਾਪਮਾਨ ਦੇ ਹਿਸਾਬ ਨਾਲ ਮਸ਼ੀਨ ਤਿਆਰ ਕਰਦੇ ਹੈ ਇਸਦੀ ਸਹੀ ਜਾਣਕਾਰੀ ਜਿਸ ਕੰਪਨੀ ਦਾ ਤੁਸੀ ਪ੍ਰੋਡਕਟ ਵਰਤ ਰਹੇ ਹੋ ਓਹਨਾ ਤੋਂ ਹੀ ਮਿਲ ਸਕਦੀ ਹੈ
Punjab
thx ji
इस मूंग की खेती में कोई कमी तो नही है ना
(hn)
Maharashtra
निसार जी देखने से यह तंदरुस्त लग रही है आप इसमें समय समय पर कीट ओर बीमारी के हमले की जाँच करते रहें, धन्यवाद
Rajasthan
thanks mem
sir mai madhumakhi palan karna chahtea hu mujhe isaki dava ki jankari dijiye or kaha milati h
(hn)
Agr aap pehli war madhumakhi palan start kr rhe ho ta sabh to pehala ta tuhanu es di training di jrurat hai ta jo tusi makhi palan diah barikia nu samj sako training lene ke liye aap apne nazdiki krishi vigyan kendra se sampark kr skte hai aur waha se training lee skte hai fir tusi is nu chote level te start kro tuhanu ik peti lgbhag Rs 3000 se 5000 tk mil jave gi tusi 10 peti nal v kam start kr skde ho, tuhanu market vich v iska acha daam mil skda hai 1 kg organic honey da rate Rs 400 se 700 tk mil janda hai.
sir swal da answer nahi Aya ji
(pb)
Punjab
Sandeep ji, tuhade dawara puche gye sare sawalan da jawab mahiran valon dita geya hai, tusi meri profile vich mere sawal vich ja ke dekh sakde ho, dhanwad
ਸਤਿ ਸੀ੍ ਅਕਾਲ ਜੀ ਸਰ ਝੋਨੇ ਵਿੱਚ ਸੀਥ ਫਲਾਈਟ ਪੈ ਗਿਅਾ ਜਿਸਨੂੰ ੳੂਲੀ ਰੋਗ ਵੀ ਕਹਿਦੇ ਹਨ ੳੁਸਤੇ ਕਿਹੜੀ ਦਵਾਈ ਦੀ ਸਪਰੇਅ ਕਰਈਏ
(pb)
ਸਰਬਜੀਤ ਸਿੰਘ ਜੀ ਝੋਨੇ ਉੱਪਰ ਸੀਤ ਬਲਾਈਟ ਦੀ ਰੋਕਥਾਮ ਦੇ ਲਈ Adexar@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
aalu ki buaai ka time
(hn)
Chandigarh
अगेती बिजाई के लिए, सितंबर के आखिरी सप्ताह से अक्तूबर का पहला सप्ताह खेती के लिए उपयुक्त होता है। मुख्य फसल के लिए अक्तूबर का दूसरे से चौथा सप्ताह बिजाई के लिए उपयुक्त समय होता है।
devmedia
(hn)
Maharashtra
शिवनाथ जी, आप मक्की में लट की रोकथाम के लिए coragen @ 60 ml को 150 लीटर पानी में मिला कर प्रति एकड़ के हिसाब से स्प्रे कर सकते हैं, धन्यवाद
Sir hame safeda ka ped sell krna hai ?
(hn)
Punjab
Ankit ji, safede ke plants ko sell krne ke liye apko khud ko hi uski marketing krni hogi aur bulk me sell krne ke liye najdeek ki nursery me sampark kar skte hain, Dhanyvad
bacterial wilt ?
(en)
Mohammed g yeh parawilt hai iski roktham ke liye Cobalt chloride@10 gm 100 ltr pani mein mila kr per acre spray kr skte ho..
bactrial wilt in mirchi ?
(en)
Maharashtra
Mr. Mohammed, for its control please give application of carbendazim @ 400 gram + streptocyclin @ 6 gram in 150 litre of water per acre, thank you
सर धान मे यूरिया का स्प्रे अच्छा रहता है या उसे डालना सही रहता है ?
(hn)
Maharashtra
नरेंद्र जी, आप इसका छिड़काव करें, धन्यवाद
धान के फसल में तना छेदक का उपाय बताएं ?
(hn)
कमल चौबे जी धान में vesticor@40 ml प्रती एकड़ सप्रे कर सकते हो।
hello ji ਮੈਨੂੰ ਸੈੱਡ ਪਾਉਣਾ ਲਈ ਲੋਨ ਚਾਹੀਦਾ ਤੇ ਡੇਅਰੀ ਫਾਰਮ ਵਾਲਿਆਂ ਦਾ ਸਰਟੀਫਿਕੇਟ ਵੀ ਹੈ ਮੇਰੇ ਕੋਲ ਜੀ ?
(pb)
Punjab
ਤੁਸੀ ਸਰਟੀਫਿਕੇਟ ਨਾਲ ਵੀ ਲੋਨ ਲੈ ਸਕਦੇ ਹੋ ਇਸਦੇ ਲਈ ਜਿਥੋਂ ਟ੍ਰੇਨਿੰਗ ਲਈ ਓਹਨਾ ਨਾਲ ਵੀ ਗੱਲ ਕਰ ਸਕਦੇ ਹੋ ਓਹਨਾ ਤੋਂ ਵੀ ਪੂਰੀ ਜਾਣਕਾਰੀ ਮਿਲ ਜਾਵੇਗੀ ਜਾ ਫਿਰ ਤੁਸੀ ਆਪਣਾ ਕਿਸਾਨ ਕਰੈਡਿਟ ਕਾਰਡ ਵੀ ਬਣਵਾ ਸਕਦੇ ਹੋ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ sbi ਬੈਂਕ ਵਿਚ ਪਤਾ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਵਾਰੇ ਜਾਣਕਾਰੀ ਮਿਲ ਜਾਵੇਗੀ ਅਤੇ ਤੁਸੀ ਇਹ ਵੀਡੀਓ ਵੀ ਦੇਖ ਸਕਦੇ ਹੋ https://www.youtube.com/watch?v=85Hdf3ybfmQ
फूलगोभी का पौधा लगना है । पौधा लगाने से पहले खेत मे कौई दवा का छिड़काव किया जाता है या ऐसे ही पौधा लगा दिया जाता है ?
(hn)
Chandigarh
खेत में गली हुई रूड़ी की खाद 8-10 टन प्रति एकड़ में डालें और साथ ही नाइट्रोजन 60 किलो (130 किलो यूरिया), फासफोरस 25 किलो (155 किलो सिंगल सुपर फासफेट), पोटाश 25 किलो (40 किलो म्यूरेट ऑफ पोटाश) गाय का गोबर, एस एस पी और म्यूरेट ऑफ पोटाश की पूरी मात्रा और युरिया की एक तिहाई मात्रा खेत की तैयारी के समय डालें। बाकी बची यूरिया को दो समान भागों में बांटकर रोपाई के बाद 30वें और 45वें दिन डालें।
ਵੀਰ ਜੀ ਮਝ ਫੀਡ ਬਹੁਤ ਘਟ ਖਾਦੀ ਹੈ ?
(pb)
Punjab
ਤੁਸੀ ਉਸ ਨੂੰ Vitakind liv liquid 50ml ਰੋਜਾਨਾ ਦਿਓ ਅਤੇ Aptifast tablet 1-1 ਗੋਲੀ ਸਵੇਰੇ ਸ਼ਾਮ ਦਿਓ
भिडी के पौधे का कलर परिवर्तन हो रहा है और पैदावर मे भी कमी आयी है ?
(hn)
मनीष जी भिंडी के उपर NPK 13045@1 किलो प्रती एकड़ सप्रे कर सकते हो।
sir mai kharbuje ki kheti krna chahta hu ?
(hn)
Maharashtra
Arun ji, kharbuje ki bijai mady february ka samy anukul hota hai, iske liye 3-4 meter chodey bed banaye jate hian, bed par beej se beej ka fasla 60 cm rakha jata hai, beej ko 1.5 cm gehra boya jata hai, dhanywad
gadvasu wllo kis sthan ton vdhia semen milda hai te contact no. v dsso ?
(pb)
Punjab
Gurjinder ji tuci GADVASU ton semen leyan lai Monday ton Friday swere 11 bjee ton 1 bjee de vich vich uthe pujj ke GADVASU dairy vich semen center te jaa ke semen leya skde ho, jiss din sarkari chutti howe ja koi v holiday howe uss din bnnd rehnda hai ..
सोयाबीन की पत्तियां अपने आप पीली पड़ने लगी है और पूरा पोधा सूख गया है , फलियों में बीज भी नहीं बना ?
(hn)
Punjab
दशरथ जी, इसके फ़ंगस है आप इसकी रोकथाम के लिए इसमें carbendazim @ 4 ग्राम यां mancozeb @ 4 ग्राम प्रति लीटर पानी के हिसाब से स्प्रे कर सकते हैं, धन्यवाद
Madhya Pradesh
हां ऐसा ही कुछ रोग है हमारी भी सोयाबीन में इसकी कौन सी दवाई का छिड़काव किया जाए
Uttar Pradesh
agri 98 super dwa h contact no 8299273144
अनार में फूल झड़ रहे हैं तो कौन सी दवा उपयोग रहेगी ?
(hn)
कमल जी अनार के ऊपर आप फूल गिरने की रोकथाम के लिए आप NPK 13:0:45@10 gm प्रती लीटर पानी में मिलाकर सप्रे कर सकते हो।
Uttar Pradesh
agri 98 super or Tejas mila kr chidkaw kre contact no 8299273144
zinatra 700 zinc vese thik hai sir amrud nu ?
(pb)
Punjab
Kawaldhaliwal ji, jekar amrood vicch zinc di ghaat de lashan han tan tusi is da istemal kar sakde ho, dhanwad
HD 3086 गेंहू कहा से खरीदे ?
(hn)
Punjab
लाखन सैनी जी, इस किस्म का बीज लेने के लिये अनिल कुमार (9414191152) जी से संपर्क कर सकते हैं, धन्यवाद
devmedia
(hn)
Maharashtra
Mukul ji, kripya ap iski najdeek ki photo bhejein taaki apko dekh kar iska upchaar bataya ja sake, dhanywad
patto me chhed ho rhe hai iske liye kaun si dwai sahi rhegi ?
(hn)
Maharashtra
Mukul ji, ap iski roktham ke liye quinalphos @ 4 ml prati litre pani ke hisaab se spray kar sakte hain, dhanyvad