Uttar Pradesh
Search
hello sir dr jaydip g sir how can i book doc rir chicks from cari i m from punjab dist patiala please sir let me known ?
(en)
Manpreet ji isde lai tuci Bhanja +91 93591 05979 ji nal sampark kr skde ho.
Punjab
ok sir thanks
ਪੰਜਾਬੀ ਚ ਗੱਲ ਕਰਲਾ ਵੱਡਾ ਅੰਗਰੇਜ਼
Punjab
ok sir thanks
paddy mai false smut ka koi solution ?
(en)
Jaspreet g false smit ki roktham ke liye aap Copper oxychloride@500 gm per acre spray kr skte ho...
dairy farm ke training kb tk shuru hogi ji pddb me. kya haryana ka aadme bhe training le sakta hai ?
(hn)
Punjab
Gurmeet ji aap pddb training lee skte hai lekin abhi training suru nhi hai iski online training ki jankari ke liye 0172-5027285 se sampark kr skte hai.
ਮੱਝ ਦੇ ਦੁਧ ਦੀ ਫੈਟ ਘਟ ਹੈ ਸੋਇਆਬੀਨ ਵੀ ਪਾਓਣਾ ਹਾਂ। ਕੋਈ ਪਰੋਡਕਟ ਦਸੋ ?
(pb)
ਤੁਸੀ ਪਸ਼ੂ ਨੂੰ ਵਧਿਆ ਖੁਰਾਕ, ਵਧਿਆ ਚਾਰਾ ਦੇਣਾ ਸ਼ੁਰੂ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਉਸ ਨੂੰ Fatplus ਪਾਊਡਰ 50gm ਜਾਂ Fatmax ਪਾਊਡਰ 50gm, Glactogog powder 30gm ਰੋਜਾਨਾ ਦਿਓ
Punjab Mein August 2020 Mein Barish kaisi rahi ?
(hn)
Punjab
Bivnesh ji punjab men 1167.8 mm ki barish hui hai,dhanywad
confidor super (imida clorpid 30 % w/w ) di dose kini hai 1121 basmati te ?
(pb)
Harpreet g Confidor super@1ml per litre paani ch mila ke spray kr skde ho...
ssa g majj da katta a 3 mahine da te oh kamjor boht a pathe v khanda wa dar a kite mar na jawe koi takat waste medicine dso jis 1 ja 2 din vich kamjori door hon lag jaye ?
(pb)
Punjab
tuci uss nu Brotone liquid 20ml rojana deo ate Sharkofero liquid v dena suru kro baki usdi khurak da dian rkho ate jddo thik ho jawe fir uss nu pett de kiria wali dwai jrur deo ehh kiria krke ho skda hai.
ਜੀ ਕਟੀ 2 ਵਾਰ repeat ho gyi ਹੈ ਉਸ ਦਾ ਕੀ ਇਲਾਜ ਕਰੀਏ ?
(en)
Punjab
ਤੁਸੀ ਉਸ ਨੂੰ Gestaprogen ਪਾਊਡਰ 25 ਗ੍ਰਾਮ ਰੋਜਾਨਾ 20 ਦਿਨ ਤਕ ਦਿਓ ਹੀਟ ਵਿਚ ਆਉਣ ਤੇ ਬੱਚੇਦਾਨੀ ਵਿੱਚ Utrawin-oz ਦਵਾਈ 3 ਦਿਨ ਭਰਵਾਓ ਅਤੇ ਇਹ ਪਾਊਡਰ ਦਿੰਦੇ ਰਹੋ ਅਤੇ ਉਸ ਤੋਂ ਅਗਲੀ ਹੀਟ ਵਿਚ ਝੋਟੇ ਤੋਂ ਨਵੇਂ ਦੁੱਧ ਕਰਵਾਓ
ਆਲੂ ਦੀ ਬਿਜਾਈ ਦਾ ਸਮਾਂ, ਆਲੂ ਦੇ ਬੀਜ ਦਾ ਇੱਕ ਏਕੜ ਵਿੱਚ ਮਾਤਰਾ/ਖਰਚਾ /ਝਾੜ ਦੇ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਖੇਤ ਨੂੰ ਇੱਕ ਵਾਰ 20-25 ਸੈ.ਮੀ. ਡੂੰਘਾ ਵਾਹ ਕੇ ਵਧੀਆ ਤਰੀਕੇ ਨਾਲ ਬੈੱਡ ਬਣਾਓ। ਵਾਹੀ ਤੋਂ ਬਾਅਦ 2-3 ਵਾਰ ਤਵੀਆਂ ਫੇਰੋ ਅਤੇ ਫਿਰ 2-3 ਵਾਰ ਸੁਹਾਗਾ ਫੇਰੋ। ਬਿਜਾਈ ਤੋਂ ਪਹਿਲਾਂ ਖੇਤ ਵਿੱਚ ਨਮੀ ਦੀ ਮਾਤਰਾ ਬਣਾ ਕੇ ਰੱਖੋ। ਬਿਜਾਈ ਲਈ ਦੋ ਢੰਗ ਮੁੱਖ ਤੌਰ ਤੇ ਵਰਤੇ ਜਾਂਦੇ ਹਨ:1.ਵੱਟਾਂ ਅਤੇ ਖਾਲੀਆਂ ਵਾਲਾ ਢੰਗ 2. ਪੱਧਰੇ ਬੈਂਡਾਂ ਵਾਲਾ ਢੰਗ| ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ। ਫਾਸਲਾ ਆਲੂਆਂ ਦੇ ਆਕਾਰ ਅਨੁਸਾਰ ਬਦਲਦਾ ਰਹਿੰਦਾ ਹੈ। ਜੇਕਰ ਆਲੂ ਦਾ ਵਿਆਸ 2.5-3.0 ਸੈ.ਮੀ ਹੋਵੇ ਤਾਂ ਫਾਸਲਾ 60×15 ਸੈ.ਮੀ. ਅਤੇ ਜੇਕਰ ਆਲੂ ਦਾ ਵਿਆਸ 5-6 ਸੈ.ਮੀ. ਹੋਵੇ ਤਾਂ ਫਾਸਲਾ 60×40 ਸੈ.ਮੀ. ਹੋਣਾ ਚਾਹੀਦਾ ਹੈ।6-8 ਇੰਚ ਡੂੰਘੀ ਖਾਲੀ ਪੁੱਟੋ। ਫਿਰ ਇਨ੍ਹਾਂ ਵਿੱਚ ਆਲੂ ਰੱਖੋ ਅਤੇ ਥੋੜਾ ਜਿਹਾ ਜ਼ਮੀਨ ਤੋਂ ਬਾਹਰ ਰਹਿਣ ਦਿਓ।ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।
ਧੰਨਵਾਦ ਜੀ
ਇਹ ਨਸਲ ਕਿਹੜੀ ਹੈ ?
(en)
Rajasthan
ਇਹ ਮੁਰਾਹ ਨਸਲ ਦੀ ਹੈ
Punjab
buafflo cross
Punjab
2.5 ਸਾਲ ਉਮਰ ਹੈ। ਕਿਹੋ ਜਹੀ ਲੱਗੀ ਕਿੰਨਾ ਕ ਦੁੱਧ ਦੇਵੇਗੀ। 2 ਮਹੀਨੇ ਦੀ ਗਭੀਨ ਹੈ।
Murrah cross chae aa ...dudh da pata es dae maa dae record toe pta lagna tae vadiya saevaa kro ehdi
Punjab
mother record 13 kg
1509 ਨੂੰ ਤੇਲਾ ਪੈ ਰਿਹਾ ਹੈ। ਉਸ ਨੂੰ ਕਿਹੜੀ ਸਪਰੇ ਕਰੀਏ ?
(en)
Punjab
ਰਵਿੰਦਰ ਜੀ,ਤੇਲੇ ਦੀ ਰੋਕਥਾਮ ਲਈ 1509 ਉੱਪਰ Laguna@80 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ। ਧੰਨਵਾਦ
Mai ABS India semen of HF cow kaise manga sakta hu ?
(en)
Punjab
Jadhav ji semen lene ke lia aap Genus Breeding India Private Limited (ABS India) Phone number: 090201 31111 se samparak kar sakte hai, Thankyou.
करेला की पत्ती सुकड़ रही है कृपया दवा बताने की कृपा करे ?
(hn)
Maharashtra
अर्जुन जी. यह मच्छर का हमला हुआ है आप इसकी रोकथाम के लिए इसमें imidacloprid @ 1.5 ml प्रति लीटर पानी के हिसाब से स्प्रे कर सकते हैं, धन्यवाद
sir dwai ki km krdi hai te eh 20 din di sui gaa nu de skdea te esdi rozana di matra te isda koi nuksaan ta nhi dseo g ?
(pb)
Punjab
Dhillon ji ehna pashu da hajma sahi rehnda hai jo pashu khnda hai vdia hajam ho jnda hai usdi kamjori durr hundi hai sarir di vdia growth hundi hai ehh powder 50gm rojana ate liquid 50ml rojana ja kamjori de hisab nal 50-50ml swere sham v de skde ho..
ਸੱਤਸ੍ਰੀਆਕਾਲ ਜੀ, ਪਹਿਲੀਂ ਵਰੀ ਗੰਢਿਆਂ ਦਾ ਬੀਜ ਬੀਜਣਾ ਹੈ ਪਨੀਰੀ ਲੲੀ, ਪਨੀਰੀ ਬੀਜਣ ਦਾ ਸਹੀ ਤਰੀਕਾ ਸਮਝਾਇਆ ਡਾਕਟਰ ਜੀ, ਕਿੰਨਾਂ ਬੀ ਕਿੰਨੀ ਜਗ੍ਹਾ ਚ ਪਾਉਣਾ ਚਾਹੀਦਾ ਹੈ, ਪਨੀਰੀ ਲੲੀ ਮਿੱਟੀ ਕਿਹੋ ਜਿਹੀ ਹੋਵੇ, ਬੀਜਣ ਤੋਂ ਬਾਅਦ ਪਾਣੀਂ ਕਿਸ ਤਰੀਕੇ ਲਾਈਏ ?
(pb)
Punjab
ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ \'ਤੇ ਬੀਜੋ।ਨਰਸਰੀ ਵਿੱਚ ਬੀਜ 1-2 ਸੈ.ਮੀ. ਡੂੰਘਾਈ \'ਤੇ ਬੀਜੋ।
Mam, Mono di 1acre vich kini dose hai ?
(pb)
Punjab
Robert ji, kirpa kar ke tusi daso ke is di spray tusi kis fasal vich karni hai, tajo tuhnu dekh ke is bare jankari diti ja sake, dhanwad
राम राम किसान दोस्तो ?
(hn)
Punjab
चौधरी जी राम राम कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸਤਿ ਸ੍ਰੀ ਅਕਾਲ ਜੀ
paddy straw management explanation ?
(pb)
Punjab
jasleen ji please ask your query in detail which points you want to know about the straw managment so that we can guide you accordingly.thank you
जमीन का कार्बन बढाने के लिए सबसे उत्तम क्या ह कृपया बताएं कोनसी फसल सबसे ज्यादा प्रभावी ह कार्बन बढाने के लिए ?
(hn)
Maharashtra
एक से दूसरी फसल लेने के बीच कुछ अंतराल रहना चाहिए। साथ ही फसलों में विविधता हो। फसल चक्र का पालन होना चाहिए। जिससे मिट्टी की सेहत सुधर सके। ढैंचा से जमीन को हरी खाद मिलती है। खेतों की मिट्टी में जीवाश्म कार्बन की मात्रा बढ़ाने के लिए जैविक व हरी खाद कारगर हो सकती है
यह दवा किस रोग में मिर्ची के में काम करेगी ?
(hn)
Maharashtra
रवी जी. यह एक fungicide + bactericide hai जोक मिर्च में Bacterial Leaf Spot की रोकथाम के लिए इस्तेमाल किया जता है, इसकी मात्रा प्रति ऐकड के हिसाब से 250 ml को 150 लीटर पानी में मिला कर इस्तेमाल किया जाता है, धन्यवाद
Madhya Pradesh
sir ye becteria se hone wali bimari ki roktham ke liye upyog karte hai...ise antibiotic bhi kahte hai
devmedia
(pb)
Haryana
ਦਲਜੀਤ ਜੀ, ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਰਸੀਮ ਦੀ ਬਿਜਾਈ ਲਈ ਸਹੀ ਸਮਾਂ ਹੈ।ਧੰਨਵਾਦ
Dr sab main dairy farming krona chunda han manu daso ki manja da dary farm kara ua goat farming wala kam. mera kandi ariya hon krky hary chary di diktat aundi ha but bakri charon wasty bhut khali jaga payi ha jangli phadi ariya ha dona kama vichon kheda kam jayda laheband ha te bakri di kedi nasl palni chahidi ha ji
(en)
Punjab
bhupinder ji jekar jyada chare di smasia hai tan tuci bakri farm kr skde ho ate apni jgah vich chraa v skde ho tuci beetal nasal dia bakria rkh skde ho. per iss kam di market tuhanu khud bnauni pwegi kyuki isdi koi fix market nhi hai jiwe jiwee iss kam nu suru krde hai tan goat farmers ja hor market vich shop walia nal sampark krke sale kr skde ho.
पपीता के फ़ल 500ग्राम के वजन के हो कर गिर रहे हैं कृपया उपाय बताएँ ?
(hn)
Maharashtra
अनुराग जी. अगर फ़ल गिर रहे हैं तो आप इसमें planofix @ 4 ml को 15 लीटर पानी में मिला कर स्प्रे कर सकते हैं, धन्यवाद
gajar ki kheti kaise kare ?
(hn)
Maharashtra
Sonam ji, ap gajar ki kisme jaise ke Pusa Kesa, Pusa Meghali ki bijai kar sakte hain, gajar ki kheti august september ke mahine mein ki jati hai, podhe se podhe ka fasla 45 cm rakhein, pankti se pankti ka fasla 7.5 cm hota hai, beej ki gehrai 1.5 cm honi chahiye, dhanywad
राम राम सभी किसान दोस्तो ?
(hn)
Punjab
चौधरी जी राम राम कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
We are a group of 3 persons and wish to start our own rose farming for exporting. We are searching for land near Mohali and availability of loan. Can you guide us or provide us the details for start up
(en)
Punjab
Sanjeev ji we can provide the information about the rose farming but for loan you need to contact the local bank.thank you
मेरी फसल को दर्ज करवाना चाहता हूँ ?
(hn)
Punjab
उमेद जी कृपया आप अपना सवाल विस्तार से पूछे के आप फसल को कहा दर्ज करना चाहते है ताकि आपको उसके हिसाब से जानकारी दी जा सके| धन्यवाद
मुरबा67 के किला नम्बर 471417व 82 के 98
मुरबा 67के 4-7-14-17व82के 9-8नम्बर किले में नरमे की फसल है
नहीं मिला जवाब जी
ਤੁੰਮਿਆ ਦਾ ਚੂਰਨ ਤਰੀਕੇ
(pb)
Rajasthan
ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕਿ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਸਰ ਮੇਰਾ ਨਰਮਾ ਜਿਆਦਾ ਕਦ ਕਰ ਰਿਹਾ ਹੈ ਫਲ਼ ਨਹੀ ਲ਼ੈ ਰਿਹਾ ਫਲ਼ ਚਕਾਉਣ ਦਾ ਕੋਈ ਤਰੀਕਾ ਦਸੋ ?
(pb)
Punjab
ਸੁਖਚੈਨ ਜੀ, ਕਦ ਰੋਕਣ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਤੁਸੀਂ ਇਸ ਵਿੱਚ ਖਾਦਾਂ ਦਾ ਇਸਤੇਮਾਲ ਕਰਨਾ ਬੰਦ ਕਰ ਦੋ, ਧੰਨਵਾਦ
ਠੀਕ ਅਾ ਬਾੲੀ ਜੀ
ਡਾਕਟਰ ਸਾਹਿਬ ਜੀ ਨਰਮਾ ਦਾ ਕੱਦ ਬਹੁਤ ਕਰ ਰਿਹਾ ਹੈ, ਇਸ ਨੂੰ ਰੋਕਣ ਦਾ ਕੋਈ ਇਲਾਜ ਦੱਸੋ ਜੀ।ਧੰਨਵਾਦ ਜੀ ?
(en)
Punjab
ਮਨਦੀਪ ਜੀ, ਕਦ ਰੋਕਣ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ, ਤੁਸੀਂ ਇਸ ਵਿੱਚ ਖਾਦਾਂ ਦਾ ਇਸਤੇਮਾਲ ਕਰਨਾ ਬੰਦ ਕਰ ਦੋ, ਧੰਨਵਾਦ
7 ਦਿਨ ਹੋ ਗਏ ਮੱਝ ਸੂਈ ਨੂੰ ਖੁਰਾਕ ਤੇ ਫੀਡ ਦਸੋ ਕੀ ਕੀ ਪਵਾਈਏ ਪਿੱਛੇ ਦੀ ਸਿਕਾਇਤ ਸੀ ਇਸ ਲਈ ਗਰਮ ਚੀਜ਼ ਨਹੀਂ ਪਾਉਣੀ ?
(pb)
Punjab
ਤੁਸੀ ਉਸ ਨੂੰ Calcimust gold liquid 50ml ਰੋਜਾਨਾ ਦਿਓ ਅਤੇ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ. ਤੁਸੀ ਦੁੱਧ ਵਾਲੇ ਪਸ਼ੂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦਿਓ ਅਤੇ ਦੂਜੇ ਪਸ਼ੂਆਂ ਨੂੰ 1.5-2kg ਰੋਜਾਨਾ ਦੇ ਸਕਦੇ ਹੋ
sir mere kol murrah nasal ka katda hai 8 month usko agge ashe se tyear karne ke lie kon kon si cheeje aur kaise uska khial rakhna hoga ?
(pb)
Punjab
Dhillon ji tuci uss nu cargill di heifer dry feed deni suru kro ate uss nu her 3 mahine badd pett de kiria wali goli jrur deo ate uss nu cafplan powder 50gm rojana dena suru kro, iss nal vdia growth ho jawegi.
In these images variety 121 which disease is this ?
(en)
Haryana
Mr. Amit, this is fungus for its control please give application of tilt @ 200 ml in 150 litre of water per acre, thank you
हमें ट्रेक्टर चाहिए 80%अनुदान पर ?
(hn)
अमर जी यह आपको नजदीकी डीलर से संपर्क करना पड़ेगा वही से आपको जानकारी कि आपको कितनी सब्सिडी मिलेगी । धन्यवाद
Haryana
भाई मुझे 100%अनुदान पर चाहिए। क्या आप दिलवा सकते हो??
Madhya Pradesh
चोरी करने से मिल सकता है
devmedia
(pb)
Punjab
Gurjinder ji tuci dona vicho kise da semen bhrwa skde ho ehna da v vdia result hai baki ehh tan milk record te nirbhar hai jisda record jyada hai usdi varto kr skde ho.
Which time of soyabean seeding and which type ?
(en)
Maharashtra
Mr. Govind, First fortnight of June is best time for sowing Soybean. Its varieties such as SL 525, SL 744, SL 958 can be cultivated, thank you
devmedia
(pb)
Punjab
tuci isde lai cargill de iss no.Phone +91- 95929-49800 te sampark kr skde ho ehh helpline no. hai ehna ton jankari laa skde ho jekar feed leni hai tan Vikram Bhandari 8283832872 ji nal sampark kr skde ho.
sir mere dhan ki bal nikalne ko hai aur uper me pate sukh rehe hai kya kare ?
(hn)
Maharashtra
Ramesh ji, kripya ap dhan ki photo bhejein taaki apko dekh kar iske bare mein jankari di ja sake, dhanywad
es samay kheere ki kheti Kar sakte hai up Aligarh me ?
(hn)
Kaushal ji, abhi kheere ki kheti ke liye taapmaan niyukt nahi hai, iski kheti abhi ap na karein, iski jagah ap sabjiya jaise ke fulgobhi, palak, dhaniya, bandgobhi ki kheti kar sakte hain, dhanywad
sir kanak Da Kehda beej vadiya ?
(pb)
Haryana
Major ji, kanak diyan kisman jiwe PBW175, PBW527, PBW644, PBW590, PBW509, PBW658, HD2967, PBW621, PBW1 Zn, PBW343, PBW291, WHD943, PBW725 di bijai kar sakde ho. dhanwad
navroop ji majh da calf nu desi cow da dudh pila sakde aw.ya calf satar ch mix krke cow da dudh de sakde aa ?
(pb)
Rajasthan
कश्मीर जी आप बच्चे को उसकी माँ का दूध पिलाए तो बढ़िया है यदि उसकी माँ दूध नहीं देती या कोई और समस्या है तो बछड़े को भैंस या गाय का दूध दिया जा सकता है जिसे वह आसानी से खा हजम कर सके, यदि calf starter में बढ़िया खा जाता है तो उसमे दे सकते हैं
Hello sir, I am doing my research on the comparison of information needs of the farmers who grow traditional crops like wheat and paddy and the farmers who grow cash crops like maize,cotton,sugarcane ,oil seeds etc.I need this information.Can you please help me.I want to know the information which is important for wheat and paddy growers and the information which is important for cash crop growers.
(en)
Punjab
Hello mehak, You call us on our helpline no. at 9779977641 for detailed information.
1509 jhone da wich jhanda rog kina time tak aunda haa ?
(pb)
Guggu ji, jaydatar ea nursery vich vi dikahyi de sakda hai ate eh fasal de tranplant karn to baad khet vich shusraat vicch dikahyi denda hai, dhanwad
tamatar ki kheti kaise kare ?
(hn)
Maharashtra
isko achi samyal mitti ki jarurat hoti hai, mitti ko 4-5 baar jotai karein, isme 60 kilo gobar prati acre ke hisaab se dalein,bed 80-90 cm doori par tiyar karein, beej ko june se september mahine mein beeja jata hai, kharif ki fasal ke liye 60*60 cm ka fasla rakein, beej ko nursery mein 0.5 cm ki gehrai oar boyein, dhanywad
devmedia
(hn)
Maharashtra
Amarpal ji, ap is macchar ki roktham ke liye isme imidacloprid @ 1.5 ml prati litre paani ke hisaab se spray kar sakte hain, dhanywad
tata takumi di 1 kille di kini dose aa jhone te ?
(en)
Punjab
Shrimaan g tata takumi di dose @80 gm per acre nu 120 liter pani vich mila ke spray kr skde ho g...
बारानी हालातो में चने की फसल बिजाई के बाद अगर बरसात नही होती है तो किया फसल हो जा ती है ?
(hn)
Maharashtra
मूलचंदखरी जी. चने में कम से कम 2 सिंचाई की ज़रूरत होती है, यह फ़सल में बिजाई तो फूल आने के समय पर पानी की ज़रूरत होती है, पानी का प्रबंधन ना होने पर पैदावार कम होती है, धन्यवाद
devmedia
(pb)
Punjab
Gurjinder ji jekar pashu apni jer khaa jawe tan koi smasia wali gal nhi hai tuci uss nu Brotone liquid 50-50ml swere sham de skde ho..
devmedia
(pb)
Punjab
Gurjinder ji isde lai tuci Saggu Dairy Farm 9034717330 nal sampark kr skde ho.
137 ?
(hn)
Punjab
Manish ji kripya aap apna swal vistar se pushen ki aap kya janakri lena chahte hai tan jo apko sahi jankari di ja skee.
punjab agriculture University ludhiana ਵਿਚੋ ਸਬਜ਼ੀਆਂ ਦੇ ਬੀਜ਼ ਲੈਣ ਲਈ ਕੋਈ ਦੱਸ ਸਕਦਾ ਜਿਸ ਨਾਲ ਸੰਪਰਕ ਕਰੀਏ ਜਿਸ ਨਾਲ univercity ਵਿਚੋ ਬੀਜ਼ ਮਿਲ ਜਾਣ ?
(pb)
ਪੀਏਯੂ ਦੇ ਗੇਟ ਨੰਬਰ 1 ਤੇ ਬੀਜ ਵਾਲੀ ਦੁਕਾਨ ਹੈ ਯੂਨੀਵਰਸਿਟੀ ਦੀ ਉਸ ਤੋ ਮਿਲ ਜਾਣਗੇ ਜੀ, ਦੁਕਾਨ ਦਾ ਨੰਬਰ 0161-2401960 ਹੈ ।
gilki में ये कीड़ा लग रहा है क्या करे
(hn)
Maharashtra
रमेश जी. आप इसकी रोकथाम के लिए इसमें malathion @ 2 ml प्रति लीटर पानी के हिसाब से स्प्रे कर सकते हैं, धन्यवाद
devmedia
(pb)
Punjab
Gurjinder ji ehh pashu di khurak te nirbhar hai vaise 3 sall tak heat vich aa jndia hai per jddo pashu da weight 270-300kg tak ho jawe uddo heat vich aun te nawe dudh krwa skde ho..
ਦੋ ਦਿਨ ਤੋਂ ਸੂਈ ਮੱਝ ਸਿਰਫ ੧ time hi ਦੁੱਧ ਦਿੰਦੀ ਹੈ ਤੇ ਕੱਟੀ ਨੂੰ ਵੀ ਦੁੱਧ ਪੀਣ ਨਹੀਂ ਦਿੰਦੀ! ਕੋਈ ਹੱਲ ਦਸੋ
(en)
ਤੁਸੀ ਇਸ ਨੂੰ LDM liquid 100-100ml ਸਵੇਰੇ ਸ਼ਾਮ ਦਿਓ ਇਹ ANIMAX HEALTHCARE PVT. LTD. ਦਾ ਪ੍ਰੋਡਕਟ ਹੈ ਅਤੇ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ.
Hello sir, chara vali mka me kida h sir or 2spre bhi krde 1cypermethelin,or 2nd tata tukami to bhi kida h sir to koi dvai btao sir jiska accha result ho ?
(hn)
Punjab
Yogesh g makki mein soondi ki roktham ke liye Barazide @3 ml per liter pani mein mila ke kro g. spray pani lga ke kro g..
meri katia heat nahi ho rahi koi upay batayen ?
(en)
Sheoraj ji usko aap pett ke kirro ke liye Albendazole bolus den aur her 3 mahine badd salt change krke dwai jrur den aur usko Agrimin powder 50gm rojana aur ovumin advacne tablet rojana 1 goli den aur 21 din tak dete rehen , isse heat mai aa jayegi..
ਹਰੇ ਚਾਰੇ ਵਿੱਚ ਹੁਣ ਕੀ ਬੀਜ ਸਕਦੇ । ਜੋ ਕੀ ਛੇਤੀ ਤਿਆਰ ਹੋ ਜਾਵੇ ?
(pb)
Punjab
ਸ੍ਰੀ ਮਾਨ ਜੀ ਹਰੇ ਚਾਰੇ ਲਈ ਮੱਕੀ ਦੀ ਜੇ-1006 ਕਿਸਮ ਦੀ ਬਿਜਾਈ ਕਰ ਸਕਦੇ ਹੋ ਜੀ।
dhan katne ke baad uski paali ka kya kre ?
(hn)
Maharashtra
Anshul ji, ap iski mushroom ki compost banane mein istemal kar sakte hain, ap isko biogas plant mein use kar sakte hain, ap isko mulch ki tarah bhi use kar sakte hain, dhanywad
Madhya Pradesh
uska usi khet me khad ni banaya ja sakta
sir ji 1.5 month ho gya jhoti sui nu ji pehle suvve aa ji pehla usda milk 7 killo c Hun ghat ho reha ji plz koi solution dasso ji k usda dudh jyada ho jave. thax sir ji ?
(pb)
Punjab
Rajinder ji tuci uss nu Enerdyna liquid 100ml rojana, Milkout powder 2-2 chamch swere sham deo ate vdia hara chara ate feed deo..
राम राम जी में पपीता की खेती करना चाहता हूं क्या अक्टूबर नवम्बर में पपीता की खेती की जा सकती है कोन सी बेरायटी का पपीता लगाना चाहिए ?
(hn)
Maharashtra
पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं धन्यवाद