Maharashtra
Search
बागबानी के विषय में जानकारी दे कि बागबानी में कौन सा फसल या पेड़ पौधे लगाये कि अच्छा इनकम प्राप्त हो ?
(hn)
दशरथ जी, आप अपने नजदीकी मार्किट के हिसाब से बाग़ में पौधे लगाएं, आप फलदार आम, अमरुद, किनु, पपीता, की बिजाई कर सकते है, इसके इलावा आप लीची की बिजाई भी कर सकते हैं, धन्यवाद
BLUE JAVA BANANA KESE MILEGA ?
(en)
Punjab
Sabyasachi ji, banana plants lene ke liye Najmul (07978080850)se sampark kar skte hain, Dhanyavd
kahan kar milta he
सर हमें करैला की खेती के विषय में जानकारी दे जैसे कि बीज की किस्म, बोवाई का समय, मौसम या महीना, मिट्टी, बीज उपचार, पानी, रोग, मिट्टी उपचार, दवा आदि सभी के विषय में जानकारी प्रदान करने की कृपा करें ?
(hn)
Maharashtra
अच्छे जल निकास वाली रेतली दोमट मिट्टी, जिसमें जैविक तत्व उच्च मात्रा में होते हैं करेले की खेती के लिए उपयुक्त है मिट्टी की पी एच 6.5-7.5 करेले की खेती के लिए सबसे अच्छी रहती है करेले की Pusa Do Mousami: यह गर्मियों के साथ साथ खरीफ के मौसम के लिए उपयुक्त किस्म है इसके फल मध्यम, लंबे और हरे रंग के होते हैं यह किस्म बिजाई के 55 दिनों के बाद पहली तुड़ाई के लिए तैयार हो जाती है Pusa Vishesh: इसके फल हरे, पतले और मध्यम आकार के होते हैं इसकी औसतन पैदावार 48-52 क्विंटल प्रति एकड़ होती है Arka Harit: इसके फल चमकदार हरे रंग के होते हैं यह किस्म बिजाई के 120 दिनों के बाद तुड़ाई के लिए तैयार हो जाती है इसके फल कम बीज वाले होते हैं और कम कड़वे होते हैं इसकी औसतन पैदावार 52 क्विंटल प्रति एकड़ होती है Kashi Harit: इसके फल गहरे हरे रंग के होते हैं यह किस्म बिजाई के 50 दिनों के बाद तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Kashi Urvashi: इस किस्म के फल सीधे और हरे रंग के होते हैं यह किस्म बिजाई के 60 दिनों के बाद पहली तुड़ाई के लिए तैयार हो जाती है इसकी औसतन पैदावार 120 क्विंटल प्रति एकड़ होती है Pusa Hybrid 2: इसके फल मध्यम लंबे, मोटे और चमकदार हरे होते हैं, लगा सकते हैं करेले की खेती के लिए अच्छे तरह से तैयार ज़मीन की आवश्यकता होती है मिट्टी के भुरभुरा होने तक 2-3 जोताई करें गर्मियों के मौसम में, बिजाई के लिए फरवरी से मार्च और खरीफ के मौसम के लिए, जून से जुलाई का महीना उपयुक्त होता है पहाड़ी क्षेत्रों में, मार्च से अप्रैल में बिजाई पूरी कर लें कतार से कतार में 2.0-2.5 मीटर और पौधे से पौधे में 40-50 सैं.मी. फासले का प्रयोग करें बैड के दोनों ओर बीज को बोयें प्रत्येक गड्ढे में दो से तीन बीज बोयें 3-5 सैं.मी. की गहराई पर बीज बोयें बिजाई के लिए डिबलिंग विधि का प्रयोग करें एक एकड़ में बिजाई के लिए 2-2.4 किलो बीज का प्रयोग करें Kalyanpur Baramansi के लिए 1.2-1.6 किलो बीज प्रति एकड़ में प्रयोग करें करेले की फसल को अच्छी तरह से गले हुए गाय का गोबर 8-10 टन, नाइट्रोजन 32 किलो (यूरिया 70 किलो), फासफोरस 24 किलो (एस एस पी 150 किलो) और पोटाश 24 किलो (म्यूरेट ऑफ पोटाश 40 किलो) प्रति एकड़ में डालें गाय का गोबर, पोटाश और फासफोरस की पूरी मात्रा और नाइट्रोजन की एक तिहाई मात्रा बीज की बिजाई के दो से तीन सप्ताह पहले डालें बाकी बची नाइट्रोजन को दो बराबर भागों में बांटे पहला भाग बिजाई के 25-30 दिन बाद डालें और दूसरा भाग बिजाई के 40-50 दिन के बाद डालें बारिश के मौसम में, फसल को सिंचाई की आवश्यकता नहीं होती है यदि जरूरत पड़े तो बारिश की तीव्रता और नियमितता के आधार पर सिंचाई करें मिट्टी में जल जमाव की स्थिति ना होने दें पानी के निकास का उचित प्रबंध करें गर्मियों के मौसम में 6-7 दिनों के अंतराल पर सिंचाई करें मई जून के महीने में 4-5 दिनों के अंतराल पर सिंचाई करें नदीनों की रोकथाम के लिए हाथों से गोडाई करें 2-3 गोडाई पौधे की शुरूआती वृद्धि के समय करनी चाहिए खादों की मात्रा डालने के समय मिट्टी में गोडाई की प्रक्रिया करें और मुख्यत बारिश के मौसम में मिट्टी चढ़ाएं मौसम और फसल की किस्म के आधार पर फसल 55-60 दिनों में कटाई के लिए तैयार हो जाती है 2-3 दिनों के अंतराल पर फलों की तुड़ाई करें
ਬੋਤਲ ਪਾਮ ਪੌਦੇ ਦੀ ਸਾਂਭ ਸੰਭਾਲ ਕਿਵੇ ਕਰੀਏ, ਖਾਦ, ਦਵਾਈ ਅਤੇ ਪਾਣੀ ਬਾਰੇ ਜਾਣਕਾਰੀ ਦਿੱਤੀ ਜਾਵੇ ?
(pb)
Punjab
ਬੋਤਲ ਪਾਮ ਨੂੰ ਰੋਜ਼ਾਨਾ ਪਾਣੀ ਦੀ ਜ਼ਰੂਰਤ ਹੁੰਦੀ ਹੈ, ਖ਼ਾਸਕਰ ਜਦੋਂ ਰੁੱਖ ਗਰਮੀਆਂ ਵਿੱਚ ਸਰਗਰਮੀ ਨਾਲ ਵਧ ਰਿਹਾ ਹੈ. ਨਵੇਂ ਲਗਾਏ ਬੂਟੇ ਦੀਆਂ ਜੜ੍ਹਾਂ ਦੀ ਸਥਾਪਨਾ ਹੋਣ ਤੱਕ ਮਿੱਟੀ ਨੂੰ ਹਲਕੇ, ਬਰਾਬਰ ਨਮੀ ਵਿੱਚ ਰੱਖੋ - ਆਮ ਤੌਰ \'ਤੇ ਛੇ ਤੋਂ ਅੱਠ ਮਹੀਨੇ. ਉਸ ਤੋਂ ਬਾਅਦ, ਪੌਦੇ ਨੂੰ ਹਫਤਾਵਾਰੀ ਪਾਣੀ ਦਿਓ, ਹਰ ਹਫ਼ਤੇ 1 ਇੰਚ ਪਾਣੀ ਦਿਓ , ਬੋਤਲ ਪਾਮ ਦੇ ਚੰਗੇ ਵਿਕਾਸ ਲਈ ਤੁਸੀਂ ਇਸ ਵਿੱਚ vermicompost ਖਾਦ ਦਾ ਇਸਤੇਮਾਲ ਕਰ ਸਕਦੇ ਹੋ, ਦਵਾਈ ਦਾ ਇਸਤੇਮਾਲ ਓਦੋ ਹੀ ਕੀਤਾ ਜਾਂਦਾ ਹੈ ਜੇਕਰ ਕੋਈ ਬਿਮਾਰੀ ਜਾਂ ਕੀਟ ਦਾ ਹਮਲਾ ਹੁੰਦਾ ਹੈ, ਧੰਨਵਾਦ
October me home wali kheti ?
(hn)
Maharashtra
Satya ji, ap october mahine mein alu, matar, fulgobhi, gajar, muli, strawberry, dhaan, makki, bandgobhi, jaiki bijai kar sakte hain, dhanywad
ਸਰ ਜੀ ਬਰਸੀਨ ਦਾ ਵਧਿਆ ਹਾੜੂ ਬੀਜ ਕਿਹੜਾ ਹੈ ਇਹ ਨਜਦੀਕ ਤੋ ਕਿਥੋ ਮਿਲੇਗਾ ?
(pb)
Punjab
ਬਰਸੀਨ ਦਾ ਵਧਿਆ ਹਾੜੂ ਬੀਜ ਲੈਣ ਲਈ ਤੁਸੀ ਮੈਨੂੰ 86995 55651 ਨੰਬਰ ਤੇ ਕਾਲ ਕਰ ਲਿਓ ਜੀ।
sir g 44 jhona hje 25 din la ju sapry kiti c velda ta chess jhone ch pani haini c, jhona de patte uper to suk gye ah kis nal hoya te as da nuksan ho gya koi ya nhi g dso ?
(pb)
Punjab
Jagroop ji, kirpa kar ke tusi jhone di photo bhejo tajo tuhnu dekh ke is bare jankari diti ja sake, dhanwad
खेती में उपजाऊपन कैसे खत्म होता है ?
(hn)
Maharashtra
अशोक जी, कृपया आप अपना सवाल विस्तार से पूछें के आप ऊप जा पन किसे कह रहे हैं ताकि आपको उसके हिसाब से इसके बारे में जानकारी दी जा सके ,धन्यवाद
Gurdaspur vikhe goat farming lae kisnu mileya jave ?
(en)
Punjab
Ranjit ji tuci goat farming di training lai apne nazdiki krishi vigyan kendra vich sampark kr skde ho utho tuhanu iss kam di purri jankari mill jawegi tuci isde lai krishi vigyan kendra Address: BSF Rd, Civil Lines, Gurdaspur, Punjab 143521 nal sampark kr skde ho.
ਵੀਰ ਜੀ ਅਪਣੀ ਆ ਗਾ ਕਿਹੜੀ ਨਸਲ ਦੀ ਆ ਜਰੂਰ ਦੱਸਿਉ ?
(pb)
Rajasthan
ਨਵਾਬ ਅਲੀ ਜੀ ਕਿਰਪਾ ਕਰਕੇ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
eska seman mp m kahi mil sakta h kya ?
(hn)
Punjab
Aniket ji aap iss bull ka semen lene ke liye iss video ko dekh skte hai isme apko iski jankari v milegi aur semen ke liye no. v millega. https://www.youtube.com/watch?v=9FuKW7cFAXI
महोदय जी , अक्टूबर महीने में खेत में कौनसा सब्जी, फ़सल लगाया जाता है ।कृपया विस्तार से समझाए ?
(hn)
Punjab
सीलु जी आप सब्जियां जैसे गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन और फसल जैसे गेंहू और सरसों की बिजाई कर सकते है| धन्यवाद
Haryana
dekhye aap is month mein palak , dhaniya , muli , gajar, lahasun , ityadi sabjiyaan uga sakte hain .
devmedia
(pb)
Punjab
ਦੋਵੇ ਇਕੋ ਚੀਜ ਹੀ ਹੁੰਦੇ
sir mere bhais aaj 10 am par byayi h biyane ke bad uske bacchedani nikal rhe h kya kre ?
(hn)
Punjab
usko aap Calcimust gel 300ml rojana pilyen aur 3 din den aur Xnel inj. 1gm, Tonophos inj, 15ml, Tinacal inj, 15ml lgwayen aur turri deni bndd rakhen aur pisha ucha rakhen .
dr Ravinder chahal sir ji 2month di sui buffalo nu 100 kg feed formula fat vdia Ave oh daseo details ch eh kinne kilo magar kinne kilo pau ?
(pb)
Rajasthan
Sidhu ji tuci majh nu 2kg dudh mgar 1kg feed de skde ho ate 00kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho
Doctor saab a powder kis kam lie a e powder ਗਾ nu de sakdea te kina deie ?
(pb)
Punjab
Kewal ji kirpa krke apne swal de nal powder di photo bhejo jiss nu dekh ke tuhanu sahi jankari diti ja skee.
ssa g majj nu soon ton pehla khurak pon naal dudh wadh janda hai ja fir pahshu di sehat raji hundi hai ?
(pb)
Rajasthan
pashu nu suun ton 2 mahina pehla vdia khurak ate sahi dekhbhal di jrurat hundi hai jekar pashu dudh dinda hai tan 2 mahine pehla dudh lena v bnnd kr dena chahida hai jiss nal suun ton badd vdia dudh leya ja skda hai baki ohna nu vitum-h liquid 10ml rojana de skde ho ate suun ton badd v vdia khurak de nal dalia bnna ke deo.
ਸਰ ਗਾਂ ਨੂੰ ਸੂਈ ਨੂੰ 15 ਮਹੀਨੇ ਹੋ ਗਏ ਹਨ ਸੂਈ ਨੂੰ 7 , 8 ਵਾਰ ਫਿਰ ਗਈ ਹੈ ਹੁਣ ਦੁੱਧ ਵੀ 4 ਕਿਲੋ ਤੇ ਆ ਗਈ ਹੈ ਕੀ ਹੁਣ ਦੁੱਧ ਵੱਧ ਸਕਦਾ ?
(pb)
ਤੁਸੀ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..
dr ranjodhan singh sahota ji taji sui buffalo nu 100 kg feed formula daso fat vdia Ave ?
(pb)
bhaa G 1quintal feed da formula Anaaj 40kg khal 30kg chokar or rice polish bagaira 30kg min mix 2kg namak 1kg Rajwa hara chaara te har 3kg dudh lai majh nu 1kg feed pao har 3 mahine baad malap rehat karo
devmedia
(pb)
Punjab
hanji tuci mitha soda v de skde ho iss nal hajma v sahi rehnda ate thna di bimaria ton v bacha rehnda hai baki hara chara pashu de khan de hisab nal 35-40kg tak deo ate 5-7 kg sukka chara de skde ho.
devmedia
(pb)
Punjab
ਗੁਰਜਿੰਦਰ ਜੀ ਜੇਕਰ ਉਹ ਸਾਫ ਪਾਣੀ ਵਰਗੀਆਂ ਤਾਰਾ ਕਰ ਰਹੀ ਹੈ ਫਿਰ ਉਹ ਹੀਟ ਵਿਚ ਹੈ ਜੇਕਰ ਵੈਸੇ ਹੈ ਤਾਂ ਕੋਈ ਚੱਕਰ ਨਹੀਂ ਤੁਸੀ ਇਕ ਵਾਰ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾ ਲਉ ਜੇਕਰ ਹੀਟ ਵਿਚ ਹੋਈ ਤਾਂ ਨਵੇਂ ਦੁੱਧ ਕਰਵਾ ਦਿਓ ਅਤੇ ਨਾਲ Keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ
ਸਤਿ ਸ੍ਰੀ ਅਕਾਲ ਜੀ ਸ਼੍ਰੀਮਾਨ ਜੀ ਮੇਰੀ ਮੱਝ ਪਹਿਲੇ ਸੂਏ ਸੂਈ ਹੈ ਲੇਵਾ ਵੀ ਵਧੀਆ ਬਣੀਆਂ ਸੀ ਪਰ ਦੁੱਧ 5 ਲੀਟਰ ਤੋ ਨਹੀ ਵਧ ਰਹੀ ਕਿ੍ਪਾ ਕਰਕੇ ਕੋਈ ਇਲਾਜ ਦੱਸੋ ਧੰਨਵਾਦ ਜੀ
(pb)
ਪਸ਼ੂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਇਸ ਨੂੰ 1 ਕਿਲੋਗ੍ਰਾਮ ਕਣਕ ਦਾ ਦਲੀਆ 250 ਗਰਾਮ ਗੁੜ ਚ ਰਿੰਨ ਕੇ ਸਵੇਰੇ ਤੇ ਸ਼ਾਮ ਵੇਲੇ ਦਿਓ ਅਤੇ 5-7 ਦਿਨ ਦਿੰਦੇ ਰਹੋ ਫਿਰ ਵਧਿਆ ਫੀਡ ਦੇਣੀ ਸ਼ੁਰੂ ਕਰੋ ਤੁਸੀ ਉਸ ਨੂੰ Enerdyna liquid 100ml ਰੋਜਾਨਾ, Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ
Punjab
cargill feed buffgen 4000
muje taramira ke bare me JanKari chahiye. ek bhains ko kitna khilana chahiye ?
(hn)
Rajasthan
Aap rojana ek pashu nu 50gm taramira khila skte hai.
is season me konsi sbjiya bone me fayde mand rhegi ?
(hn)
Punjab
Vijay ji kripya aap btaye ke aapne sarso ki bijai kitni doori par ki hai taki aapko uske hisab se jankari di ja sake,dhanywad
Haryana
ab aap aalu , muli , gajar , lahasun , dhaniya , palak , chana, methi ki buaai kar sakte h.
sarson ka poudha is tarah mar raha hai buwai ko 16 din ho Gaye koi upay batao isme buwai k samay 50kg per acre d.a.p aur 25kg per acre urea dala tha ?
(hn)
Maharashtra
Asad ji, yeh fungus hai ap iski roktham ke liye isme carbendazim @ 4 gram ya mancozeb @ 4 gram prati litre pani ke hisaab se spray kar sakte hain, dhanywad
sir ji mam ji mai apne pashu aa nu tiwana feed pona aa fat sirf 3.3 ja 3.8 fat vadon laye plz koi eho jeha nuskha dso ki fat vad jave 1 din ch plz ?
(pb)
tuci feed de nal nal vdemia di khal, saro di khal v deo ate uss nu Fatmax powder 50gm rojana ate Glactogog powder 30gm rojana dena suru kro ate vdia matra vich hara chara deo.
ਚਰੀ ਨੂੰ ਇਹ ਕੀ ਬੀਮਾਰੀ ਹੈ ਵੱਡੀ ਚਰੀ ਵਿੱਚ ਵੀ ਇਸ ਤਰਾਂ ਹੋਇਆ ਸੀ ਉਸ ਦੇ ਨੀਚੇ ਵਾਲੇ ਪੱਤੇ ਸੁੱਕ ਗਏ ਸਨ । ਇਸ ਦੀ ਰੋਕਥਾਮ ਲਈ ਕੀ ਕੀਤਾ ਜਾਵੇ ?
(pb)
Punjab
ਨਵਜੋਤ ਜੀ, ਇਹ ਫੰਗਸ ਹੈ ਤੁਸੀਂ ਇਸ ਦੀ ਰੋਕਥਾਮ ਲਈ ਇਸ ਵਿੱਚ carbendazim @ 400 ਗ੍ਰਾਮ ਜਾਂ mancozeb @ 400 ਗ੍ਰਾਮ ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ, ਧੰਨਵਾਦ
aaj ka urea rate kitna hai ?
(hn)
Punjab
Mohd ji iska rate Urea 266.50 rupaye hai,dhanywad
PR26 da ki rate ha g dhan da ?
(pb)
Punjab
Sharry ji jhone da rate 1888 rupaye prati quintal de hisab nal chal reha hai,dhanwad
ਡਾਕਟਰ ਸਾਹਿਬ ਮੱਕੀ ਨੂੰ ਇਹ ਕੀ ਹੋ ਰਿਹਾ ਜੀ ?
(pb)
Punjab
ਗਗਨ ਜੀ, ਇਹ ਕੀਟ ਦਾ ਹਮਲਾ ਹੈ ਤੁਸੀਂ ਇਸ ਵਿੱਚ ਪਹਿਲੇ ਪਾਣੀ ਤੇ ਕੋਰਾਜਨ +ਕੌਨਫੀਡੋਰ ਦੀ ਸਪਰੇਅ ਕਰੋ ਜੀ. ਧੰਨਵਾਦ
ਕੀ ਬੱਕਰੀ ਫਾਰਮ ਤੇ ਲੋਨ ਮਿਲਦਾ ਹੈ ?
(pb)
Punjab
ਬੱਕਰੀ ਪਾਲਣ ਦੇ ਕੰਮ ਤੇ ਲੋਨ ਤੇ 25 % ਸਬਸਿਡੀ ਦਿੱਤੀ ਜਾਂਦੀ ਹੈ ਤੇ ਲੋਨ ਲੈਣ ਲਈ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਸਰਟੀਫਿਕੇਟ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿੰਗ ਕਰਨ ਤੋਂ ਬਾਅਦ ਟ੍ਰੇਨਿੰਗ ਦੇ ਸਰਟੀਫਿਕੇਟ ਤੇ ਲੋਨ ਅਪਲਾਈ ਹੁੰਦਾ ਹੈ ਪਰ ਲੋਨ ਮਿਲੇਗਾ ਕੇ ਨਹੀ ਇਹ ਬੈਕ ਮੈਨੇਜ਼ਰ ਤੇ ਨਿਰਭਰ ਕਰਦਾ ਹੈ ਕਿਉਕੀ ਪਹਿਲੀ ਗੱਲ ਇਹ ਬੈਕ ਦੇਖਦਾ ਹੈ ਕਿ ਤੁਹਾਡਾ ਅਕਾਉਟ ਵਿੱਚ ਕਿੰਨੇ ਕੁ ਪੈਸਿਆ ਦਾ ਲੈਣ ਦੇਣ ਹੋ ਰਿਹਾ ਹੈ ਤੇ ਤੁਹਾਡੇ ਕੋਲ ਆਪਣੀ ਜ਼ਮੀਨ ਗਰੰਟੀ ਵਜੋ ਦੇਣ ਲਈ ਹੈ ਕਿ ਨਹੀ ਤੇ ਹੋਰ ਵੀ ਕਈ ਗੱਲਾਂ ਚੈਕ ਕਰਕੇ ਲੋਨ ਲਈ ਸਹਿਮਤ ਹੁੰਦਾ ਹੈ ਬਾਕੀ ਕੋਸ਼ਿਸ਼ ਕਰੋ ਕਿ ਲੋਨ ਤੋਂ ਬਿਨਾਂ ਆਪਣੇ ਲੈਵਲ ਤੇ ਹੀ ਕੰਮ ਸ਼ੁਰੂ ਕਰੋ ਕਿਉਕੀ ਲੋਨ ਦੀ ਕਿਸ਼ਤ ਹਰ ਮਹੀਨੇ ਭਰਨੀ ਪਵੇਗੀ ਪਰ ਬੱਕਰੀਆ ਵਿੱਚੋ ਕਮਾਈ ਹਰ ਮਹੀਨੇ ਨਹੀ ਹੋਣੀ ਬਾਕੀ ਜੇਕਰ ਕੋਸ਼ਿਸ਼ ਕਰਕੇ ਦੇਖਣੀ ਹੈ ਤਾਂ ਆਪਣੇ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਸੀ ਆਪਣੇ ਜ਼ਿਲੇ ਦੇ ਪਸ਼ੂ ਪਾਲਣ ਵਿਭਾਗ ਅਫਸਰ ਨੂੰ ਮਿਲੋ ਤੇ ਉਸ ਤੋਂ ਅਪਰੂਵ ਕਰਵਾ ਕੇ ਫਿਰ ਬੈਕ ਨਾਲ ਗੱਲ ਕਰਕੇ ਦੇਖੋ ਇਸ ਦੇ ਨਾਲ ਆਪਣੇ ਏਰੀਆ ਤੇ ਨਾਬਾਰਡ ਡਿਪਾਰਟਮੈਟ ਦੇ ਸੀਜੀਐਮ ਨੂੂੰ ਵੀ ਲੋਨ ਲਈ ਮਿਲੋ..
ਮੁਰਗੀ ਫਾਰਮ ਤੇ ਲੋਨ milda ਹੈ ?
(pb)
Punjab
ਜੇਕਰ ਤੁਸੀ ਪੋਲਟਰੀ ਦੀ ਟ੍ਰੇਨਿੰਗ ਲੈ ਕੇ ਨਾਬਾਰਡ ਤੋਂ ਲੋਨ ਲੈਂਦੇ ਹੋ ਤਾਂ ਤੁਹਾਨੂੰ 25 ਤੋਂ 35 % ਤੱਕ ਸਬਸਿਡੀ ਮਿਲ ਜਾਂਦੀ ਹੈ ਲੋਨ ਅਪਲਾਈ ਕਰਨ ਦੀ ਪੂਰੀ ਜਾਣਕਾਰੀ ਤੁਹਾਨੂੰ ਵਿੱਭਾਗ ਵੱਲੋਂ ਟ੍ਰੇਨਿੰਗ ਤੋਂ ਬਾਅਦ ਦਿਤੀ ਜਾਂਦੀ ਹੈ, ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੋਂ ਜਾਂ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਨਾਲ ਸੰਪਰਕ ਕਰ ਸਕਦੇ ਹੋਂ ਜਾਂ ਫਿਰ ਤੁਸੀ ਕਿਸੇ ਵੀ ਦਿਨ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਦਰ ਤੇ ਪਹੁੰਚ ਕੇ ਟ੍ਰੇਨਿੰਗ ਲੈਣ ਲਈ ਫਾਰਮ ਭਰ ਆਊ ਉਸ ਤੋਂ ਬਾਅਦ ਜਦੋਂ ਵੀ ਪੋਲਟਰੀ ਦੀ ਟ੍ਰੇਨਿੰਗ ਆਵੇਗੀ ਤਾਂ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਦਰ ਵੱਲੋਂ ਕਾਲ ਕਰਕੇ ਦੱਸ ਦਿੱਤਾ ਜਾਦਾ ਹੈ
tell me about pearl farming ?
(en)
Rajasthan
Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Achal SIngh : 9711858258, Thank you
how to do pearl farming ?
(en)
Rajasthan
Pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Achal SIngh : 9711858258, Thank you
libu ?
(hn)
Gohil g kripa aap apna swal visthar se puchein tnki apko poori jankari di ja ske....
dhaniya ?
(hn)
Punjab
Nisha ji kripya aap apna swal vistar se pushen ki aap dhaniya ke vare mai kya jankari lena chahtie ha tan jo apko sahi jankari di ja skee.
Haryana
nisha ji aap firstly dhaniya ko pure din ki dhup mein sukha lein .bad mein jis mitti mein ugana h Usko bhi pure din ki dhup mein sukha lein . fer Usko pis kar ( do bhagon mein ) raat ko pain mein bhigo dein. feer usko agle din subha bo dein. pani usko jyada na dein . agar mitti aapki jyada sukh rahi h to pani aap usko jaroor dein . is mein aapko kisi prakar ke fertiliser ki jaroorat nahin padegi.
isme konsi bimari h sir ji ?
(hn)
Heersa g isme keet ka hmla hai iski roktham ke liye Delegate@180 ml per acre spray kr skte ho...
अमरूद के नए पत्ते आकर मुड़ रहे हैं क्या बीमारी हैं देखिए ?
(hn)
Punjab
सुरेंद्र जी आप इसके पत्तों के नीचे मच्छर का हमला चैक करें अगर मौजूद है तो आप इसके ऊपर imidacloprid @1.5 ml को प्रति लीटर पानी के हिसाब से स्प्रे करें| धन्यवाद
Haryana
sir ismein patta lapet kede ka hamla h iske liye uchit spray ka istemaal karein.
सर यह गुलाब में छोटी सी सुंडी लगी है इसमें कौन सी दवा डालें ?
(hn)
सुनील जी इसकी रोकथाम के लिए vesticor@40 ml प्रती एकड़ सप्रे कर सकते हो।
1 MONTH DE SUI MAJH LYI FEED DA TREEKA DASO ?
(pb)
Rajasthan
100kg feed tyar krnn lai uss vich 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) ehh sara kuj mix krke pashua nu khwa skde ho ehh tuci 2 kg dudh mgar 1 kg de hisab nal de skde ho, ate duuje pashua nu 1-1.5 kg rojana de skde ho
mere bchhde ki aankh se pani tapakta hai kaise theek hai hoga upay bataen ?
(hn)
Punjab
usko aap pett ke kirro ke liye Piperazine salt ki dwai den aur fatkadi ko pani mai ubal ker uss pani ko thnda krke akho ko saff krna suru kren isse frak padd jayega.
ਸਤਿ ਸ੍ਰੀ ਆਕਾਲ ਜੀ ਸਰ ਪੂਸਾ 44 20 ਤਰੀਕ ਤੱਕ ਵਡਾਈ ਹੋ ਜੋ ਫਿਲਹਾਲ ਕੋਈ ਤੇਲੇ ਦੀ ਸ਼ਿਕਾੲਿਤ ਹੈ ਨਹੀਂ ਕੋਈ ਸਪ੍ਰੇ ਕਰਨ ਦੀ ਲੋੜ ਹੈ ਦਸੳੁ ਜੀ ?
(pb)
Haryana
ਸਰਬਜੀਤ ਜੀ,ਜੇਕਰ ਤੇਲਾ ਨਹੀਂ ਹੈ ਤਾਂ ਤੁਸੀਂ ਇਸ ਵਿੱਚ ਕਿਸੇ ਪ੍ਰਕਾਰ ਦੀ ਸਪਰੇ ਨਾ ਕਰੋ, ਧੰਨਵਾਦ
Punjab
ਧੰਨਵਾਦ ਜੀ
my Paddy crops have fallen flat due to rain water. What is remedy ?
(en)
Maharashtra
Mr. Rupesh there is no such remedy to make the crop stand again after the rainfall, it will get mature, thank you
imidaclorpid 30.5% ਦੀ sprey ਘੋਲ ਬਣਾ ਕੇ ਕਰ ਸਕਦੇ ਹਾਂ ਜਾਂ ਡਰਮੀ ਵਿੱਚ ੳੁਤੋਂ ਪਾਇਏ ?
(en)
Punjab
ਭਿਮਸੈਨ ਜੀ, ਕਿਰਪਾ ਕਰ ਕੇ ਦੱਸੋ ਕੇ ਤੁਸੀਂ imidacloprid ਦੇ ਨਾਲ ਕਿਸ ਦਾ ਘੋਲ ਬਣਾਉਣਾ ਹੈ, ਤਾਂਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ, ਧੰਨਵਾਦ
50 kg per acre d.a.p aur 25 kg per acre urea buwai me diya ?
(hn)
Asad g kripa aap apna swal visthar se puchein tnki apko poori jankari di ja ske...
Kripya bataye ki Pusa decomposer capsules Punjab mein kahan se khareed sakte hain Kya yeh online available hain ?
(en)
Punjab
Mohan ji yeh aapko Punjab men nahi milenege aapko yeh delhi se hi mangvanae padege.dhanywad
लहसुन की खेती ?
(hn)
Maharashtra
बिजाई के लिए अगस्त-अक्टूबर का महीना उपयुक्त होता है। इसे किसी भी तरह की हल्की से भारी ज़मीनों में उगाया जा सकता है। गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है। नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं। ज़मीन का पी एच 6-7 होना चाहिए। खेत को 3-4 बार जोतकर नर्म करें और जैविक खनिजों को बढ़ाने के लिए रूड़ी की खाद डालें। खेत को समतल करके क्यारियों और खालियों में बांट दें। बिजाई के लिए, कतार से कतार में 15 सैं.मी. और पौधे से पौधे में 10 सैं.मी. फासले का प्रयोग करें।एक एकड़ खेत में बिजाई के लिए लगभग 8-10 अर्द्ध व्यास की लहसुन की 200-250 किलो गांठों का प्रयोग करें। खेत की तैयारी के समय रूड़ी की खाद या गाय का गला हुआ गोबर 20 टन प्रति एकड़ में डालें। नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें। फासफोरस और पोटाश की पूरी मात्रा और नाइट्रोजन की आधी मात्रा लहसुन की बिजाई के 2 दिन पहले डालें। बाकी बची नाइट्रोजन को बिजाई के एक महीना बाद डालें। शुरूआत में लहसुन की वृद्धि धीरे होती है। इसलिए रासायनिक नदीननाशकों का प्रयोग करना बेहतर है। हाथों से गोडाई ना करें। नदीनों को रोकने के लिए नदीनों के अंकुरण से पहले पैंडीमैथालीन 900 मि.ली. या ऑक्सीफ्लोरफेन 425 मि.ली. को बिजाई के 72 घंटों के अंदर अंदर प्रति एकड़ में डालें। नदीनों के नियंत्रण के लिए दो से तीन गोडाई की सिफारिश की जाती है। पहली गोडाई बिजाई के एक महीने बाद और दूसरी गोडाई पहली गोडाई के एक महीना बाद करें। यह फसल बिजाई के 135-150 दिनों के बाद या जब 50 प्रतिशत पत्ते पीले हो जायें और सूख जायें तब कटाई की जा सकती है। कटाई से 15 दिन पहले सिंचाई बंद कर दें। पौधों को उखाड़ कर छोटे गुच्छों में बांधे और 2-3 दिनों के लिए खेत में सूखने के लिए रख दें। पूरी तरह सूखने के बाद सूखे हुए तने काट दें और गांठों को साफ करें।
devmedia
(pb)
Punjab
Gagandeep ji iska rate 6300 rupaye prati quintal ke hisab se chal raha hai,dhanywad
Hallo I am Gaurav shukla I from up sitapur Iam in-class 12(agriculture) at k.I.C.Maholi sitapur Mai study ke sath job karna Chah raha hu jo meri study se related ho so tell me ?
(hn)
Maharashtra
Gauarv ji aap kisi Pesticide or fertilizar wali company me job ke liya try kar sakte hai. kisi progressive farmer ke farm par job ke liye try kar sakte hai ji.
ਇੱਕ ਕਨਾਲ ਦਾ ਕਿੰਨਾ ਬਰਸੀਮ ਪੈਂਦਾ ਹੈ ਜੀ ਕ੍ਰਿਪਾ ਕਰਕੇ ਦੱਸੋ ?
(en)
Punjab
ਕਮਲ ਜੀ, ਬਰਸੀਮ ਦਾ ਇਕ ਕਨਾਲ ਵਿੱਚ 1.5 ਕਿਲੋ ਬੀਜ ਲੱਗ ਜਾਂਦਾ ਹੈ, ਧੰਨਵਾਦ
ਇੱਕ ਕਨਾਲ ਦਾ ਕਿੰਨਾਂ ਬਰਸੀਮ ਪੈਂਦਾ ਹੈ ਜੀ ਕ੍ਰਿਪਾ ਕਰਕੇ ਦੱਸੋ ?
(en)
Punjab
ਕਮਲ ਜੀ, ਬਰਸੀਮ ਦਾ ਇਕ ਕਨਾਲ ਦਾ 1.5 ਕਿਲੋ ਬੀਜ ਲੱਗ ਜਾਂਦਾ ਹੈ, ਧੰਨਵਾਦ
स्ट्रिप कप परीक्षण कब और किस लिए हुआ था ?
(hn)
Rajasthan
स्ट्रीप कप सामान्य रूप से प्लास्टिक सामग्री, स्टेनलेस स्टील या एल्यूमीनियम से बना एक उपकरण है। थनों की बीमारियों का परीक्षण करने के लिए, स्ट्रिप कप में या चिकनी काली सतह पर पहले कुछ धाराओं का दूध लिया जाता है फिर उसके बदलाव से बीमारी का पता लगाया जाता है।
dhan me gardantod neet bilast lag Raha hai bahut Tej koi upay batayein ?
(hn)
Sunil g iski roktham ke liye Isoprithiolane@250 ml per acre spray kr skte ho...
ਡਾਕਟਰ ਜੀ ਮੇਰੀ ਮੱਝ ਸੂਈ ਨੂੰ 20-22ਦਿਨ ਉਹ ਹੁਣ ਇਕ ਢੰਗ ਪੈ ਗਈ ਸਵੇਰ ਦੇ ਉਸਨੂੰ ਕੀ ਪਾਇਆ ਜਾਵੇ ਜੋਂ ਦੋਨੋਂ ਟਾਈਮ ਦੁੱਧ ਦੇਵੇ ਕੱਟੀ ਨੂੰ ਚੁਗਾ ਵੀ ਦਿੰਦੀ ਪਰ ਦੁੱਧ ਨਹੀਂ ਲਾਉਂਦੀ ?
(pb)
Punjab
lacto mode ਹੋਮੋਪੈਥੀ ਦਵਾਈ ਧਾਰ ਚੋਣ ਤੋ 30 ਮਿੰਟ ਪਹਿਲਾਂ 30 ਬੂੰਦਾ ਰੋਟੀ ਤੇ ਪਾ ਕੇ ਦੇਣੀਆ ਦੋਵੇ ਟਾਈਮ
Uttar Pradesh
40 दिन की ब्याई हुई गाय दूध नहीं बढ़ा रही
sir question ka answer do ?
(en)
Punjab
Imran ji aapke sabhi question ke answer diye ja chuke hain aap my profile men jakar ise check kare,dhanywad
ਗੱਦੀ ਨਸਲ ਦੇ ਕੁੱਤੇ ਦੇ ਜੀ ਮਗਰ ਪੁਸ਼ ਕੋਲ ਕੀੜੇ ਪੈਗੇ ਜੀ ਦਵਾਈ ਦੱਸੋ ?
(pb)
ਤੁਸੀ ਉਸ ਨੂੰ Hitek ਇੰਜੇਕਸ਼ਨ ਉਸਦੇ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਜਖਮ ਤੇ loraxin spray ਕਰੋ
devmedia
(pb)
Punjab
tuci uss nu saro de tel ate besan deo ehh koi chkar wali gal nhi hai ehh khann penn krke ho jnda ha ate uss nu vitakind liv liquid 50ml rojana de skde ho.
papite ki dwa ?
(hn)
Shankar g kripa aap apna swal visthar se puchein tnki apko poori jankari di ja ske...
ਤਿਲ ਕਦੋ ਲਾਇਏ ਜੀ ਆਪਣੀ ਖੇਤੀ ਵਿੱਚ ਤਿੱਲਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ ਜੀ ਦੱਸਇਆ ਜੀ ?
(pb)
Chandigarh
ਇਸਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾਂਦੀ ਹੈ
ਤਿਲ ਕਦੋਂ ਲਾਈਏ ਜੀ ?
(pb)
Chandigarh
ਇਸਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰਵਾੜੇ ਵਿੱਚ ਕੀਤੀ ਜਾਂਦੀ ਹੈ