Punjab
Search
गेंहू की बुआई का सही समय क्या है । और इससे कैसे बोए जिससे पैदावार अछी हो ?
(hn)
शिवानंद जी गेहूं की बिजाई 20 अक्तूबर से 20 नवम्बर नवम्बर तक कर सकते हो ।
parwal main pool nhi Dena Kya Karen up at bataye please
(hn)
Maharashtra
Rajesh ji, kripya ap batayein ke iski umar kya hai or apne kons kism ki bijai ki hai taaki apko uske hisaab se iske bare mein jankari di ja sake, dhanywad
Punjab
Rajesh ji aap iske uper NPK 130045 @10 gram ko prati litre pani ke hisab se spray karen,dhanywad
Telangana
you have to spray borax @ 2gm per litre so the female flowers increases and yield will be more you can spray ethrel also
Thanks sir Mr.k..devkrishna sir tell about parwal crops.
Telangana
It is a dioecious crop means male flowers and female flowers borne on different plants . It has higher nutrient content than other cucurbits. Rich in vitamin A content. Immature fruits are used as vegetables. A famous sweet prepared by putting fruits in sugar syrup in India. Used for treating Diabetes mellitus. Climate requirement: Prefers warm and humid climate. Commonly grown along river beds. Propogation: By vine cuttings and root suckers. spacing: 1.5×1.5 metre. As it is a dioecious plant so 8:1 female to male ratio has to be followed for fruit setting. Planting time : August to October. along river beds upto November Manures : 25 tonnes FYM/ha 90 kg Nitrogen/ha in two split doses 2nd one after 35 days of planting. 60 kg Phosphorus/ha 40 kg potassium/ha Fruiting starts from feb to june and then again August to October. yield occurs up to 4 years and then declines. varieties like Rajendra parwal 1,2 has to be selected which are released by bihar agriculture university. For maximum fruit set apply NAA@300 ppm .
ਬਾਸਮਤੀ 1718 ਵਿਚ 10 ਦਿਨ ਪਹਿਲਾਂ fame sapray kri c but ਫੇਰ ਭੀ ਮੁੰਜਰਾਂ ਖਾਲੀ ਨਿਕਲ ਰਹੀਆਂ ਹਨ ਅਤੇ ਵਿਚ ਸੁੰਡੀ ਵੀ ਜੀਵਿਤ h ki kriye g hun
(pb)
Punjab
ਸਰਾਂ ਜੀ ਤੁਸੀ ਸਪਰੇ ਤੋਂ ਲੇਟ ਹੋ ਗਏ ਹੋ ਜਾ ਸਪਰੇ ਸਹੀ ਤਰੀਕੇ ਨਾਲ ਨਹੀਂ ਹੋਈ| ਜੇਕਰ ਝੋਨਾ 20 ਦਿਨਾਂ ਤਕ ਕਟਿਆ ਜਾਏਗਾ ਤਾ ਸਪਰੇ ਨਾ ਕਰੋ| ਜੇਕਰ ਝੋਨਾ ਜਿਆਦਾ ਟੀਮ ਲਾਵੇਗਾ ਤਾ ਕੋਈ ਵੀ ਸਪਰੇ ਦੀ ਵਰਤੋਂ ਕਰ ਸਕਦੇ ਹੋ| coragen , takumi.+ acephate ਦੀ ਵਰਤੋਂ ਕਰ ਸਕਦੇ ਹੋ| ਧੰਨਵਾਦ
ਕਣਕ ਦਾ ਵਧੀਅਾ ਬੀਜ ਕਿੱਥੋਂ ਖਰੀਦ ਸਕਦੇ ਹਾਂ
(pb)
ਮਨਪ੍ਰੀਤ ਸਿੰਘ ਜੀ ਕਣਕ ਦਾ ਬੀਜ ਖਰੀਦਣ ਲਈ ਤੁਸੀਂ ਆਪਣੇ ਨੇੜੇ ਦੇ Certified seed store ਨਾਲ ਸੰਪਰਕ ਕਰ ਸਕਦੇ ਹੋ।
ਸਰ ਕਣਕ ਨੂੰ ਕਿਹੜੀ ਕਿਹੜੀ ਖਾਦ ਪਾਓਣੀ ਚਾਹੀਦੀ ਹੈ ਅਤੇ ਕਦੋਂ ਪਾਓਣੀ ਚਾਹੀਦੀ ਹੈ
(pb)
ਮਨਪ੍ਰੀਤ ਸਿੰਘ ਜੀ ਕਣਕ ਵਿਚ ਸਿਫਾਰਿਸ਼ ਮਾਤਰਾ ਵਿਚ ਖਾਦਾਂ ਦੀ ਵਰਤੋਂ ਕਰੋ ਕਣਕ ਵਿੱਚ ਕੁੱਲ 110kg ਕਿਲੋ ਯੂਰੀਆ ਪਾਇਆ ਜਾਂਦਾ ਹੈ, ਇਸ ਨੂੰ ਤੁਸੀਂ 2-3 ਹਿੱਸਿਆਂ ਵਿੱਚ ਵੰਡ ਕੇ ਪਾ ਸਕਦੇ ਹੋ ਕਣਕ ਵਿੱਚ DAP@55kg ਪ੍ਰਤੀ ਏਕੜ ਦੇ ਹਿਸਾਬ ਪਾਈ ਜਾਂਦੀ ਹੈ ਤੁਸੀਂ ਇੱਕ ਏਕੜ ਦੇ ਹਿਸਾਬ ਨਾਲ ਡੀ ਏ ਪੀ ਦਾ ਇੱਕ ਗੱਟਾ ਪਾ ਸਕਦੇ ਹੋ ਜੇਕਰ SSP ਦੀ ਵਰਤੋਂ ਕਰ ਰਹੇ ਹੋ ਤਾਂ SSP@150kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਡੀ ਏ ਪੀ ਨੂੰ ਕਣਕ ਦੇ ਬੀਜ ਨਾਲ ਮਿਲਾ ਕੇ ਬੀਜ ਦਿਓ ਇਸ ਢੰਗ ਨਾਲ ਬੀਜ ਦੇ ਨਾਲ SSP ਦੀ ਵਰਤੋਂ ਕਰ ਸਕਦੇ ਹੋ ਨਹੀਂ ਤਾਂ ਕਣਕ ਦੇ ਲਈ ਜ਼ਮੀਨ ਤਿਆਰ ਕਰਦੇ ਸਮੇਂ ਖੇਤ ਵਿੱਚ ਛਿੱਟਾ ਦੇ ਸਕਦੇ ਹੋ ਡੀ ਏ ਪੀ ਅਤੇ ਐੱਸ ਐੱਸ ਪੀ ਦੇ ਵਿੱਚੋਂ ਕਿਸੇ ਇੱਕ ਦੀ ਵਰਤੋਂ ਕਰਨੀ ਹੈ, ਜੇਕਰ ਜ਼ਮੀਨ ਵਿੱਚ ਪੋਟਾਸ਼ ਦੀ ਕਮੀ ਹੈ ਤਾਂ ਪੋਟਾਸ਼@20kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਤਿ ਸ੍ਰੀ ਅਕਾਲ ਜੀ ਕ੍ਰਿਪਾ ਕਰਕੇ ਦੱਸਿਆ ਜਾਵੇ ਕਿ ਬਾਈਪਾਸ ਫੀਡ ਕੀ ਹੁੰਦੀ ਹੈ ਧੰਨਵਾਦ
(pb)
Punjab
ਜੇਕਰ ਤੁਸੀ ਬਾਈਪਾਸ ਫੈਟ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਸ ਨਾਲ ਪਸ਼ੂ ਨੂੰ ਤਾਕਤ ਮਿਲਦੀ ਹੈ, ਕਮਜ਼ੋਰੀ ਦੂਰ ਰਹਿੰਦੀ ਹੈ ਅਤੇ ਦੁੱਧ ਵਿਚ ਵੀ ਸਹੀ ਫੈਟ ਆਉਂਦੀ ਹੈ ਅਤੇ ਦੁੱਧ ਵਧਿਆ ਹੁੰਦਾ ਹੈ bypass fat ਬਣਾਉਣ ਲਈ 4 ਕਿਲੋ ਰਾਈਸ ਬਰੈਨ ਐਸਿਡ ਆਇਲ ਕੜਾਹੀ ਵਿੱਚ ਪਾ ਕੇ ਹਲਕੀ ਅੱਗ ਤੇ ਗਰਮ ਕਰੋ 120 ਮਿਲੀਲੀਟਰ ਕੰਸਟ੍ਰੇਟਿਡ ਸਲਫਿਊਰਿਕ ਅਤੇ 500 ਮਿਲੀਲੀਟਰ ਪਾਣੀ ਦਾ ਘੋਲ ਬਣਾਓ ਅਤੇ ਇਸ ਘੋਲ ਨੂੰ ਗਰਮ ਕੀਤੇ ਰਾਈਸ ਬਰੈਨ ਵਿੱਚ ਪਾਓ ਅਤੇ ਇਸ ਨੂੰ 5 ਮਿੰਟ ਲਈ ਉਬਾਲੋ 1.6 ਕਿਲੋ ਕੈਲਸ਼ੀਅਮ ਆਕਸਾਈਡ ਅਤੇ 10 ਲੀਟਰ ਪਾਣੀ ਦਾ ਘੋਲ ਬਣਾਓ ਅਤੇ ਇਸ ਨੂੰ ਉਪਰੋਕਤ ਮਿਸ਼ਰਣ ਵਿੱਚ ਮਿਲਾ ਦਿਓ ਉਬਲਣਾ ਸ਼ੁਰੂ ਹੋਣ ਤੋਂ ਬਾਅਦ ਇਸ ਘੋਲ ਨੂੰ 30 ਮਿੰਟ ਤੱਕ ਹਲਕੀ ਅੱਗ ਤੇ ਗਰਮ ਕਰੋ ਮਿਸ਼ਰਣ ਨੂੰ ਛਾਣ ਲਓ ਅਤੇ ਇਸ ਨੂੰ ਖਾਰੇਪਣ ਤੋਂ ਰਹਿਤ ਕਰਨ ਲਈ ਤਦ ਤੱਕ ਖੁੱਲ੍ਹੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ ਜਦੋਂ ਤੱਕ ਪਾਣੀ ਦਾ ਰੰਗ ਦੁਧੀਆ ਤੋਂ ਰਹਿਤ ਨਾ ਹੋ ਜਾਵੇ ਮਿਸ਼ਰਣ ਨੂੰ ਧੁੱਪੇ ਸੁਕਾਉਣ ਮਗਰੋਂ ਪੀਹ ਲਓ 10 ਕਿਲੋ ਮਿਸ਼ਰਣ ਵਿੱਚ 50 ਗ੍ਰਾਮ ਬੀ.ਐੱਚ.ਟੀ. ਮਿਲਾਓ ਮਿਸ਼ਰਣ ਨੂੰ ਨਮੀ ਤੋਂ ਬਚਾਉਣ ਲਈ ਹਵਾ ਰਹਿਤ ਪਲਾਸਟਿਕ ਦੇ ਡੱਬੇ ਜਾਂ ਪੋਲੀਪ੍ਰੋਪਾਈਲੀਨ ਦੇ ਲਿਫਾਫੇ ਵਿੱਚ ਸਟੋਰ ਕਰੋ ਇਸ ਵਿਧੀ ਰਾਹੀਂ ਬਣੇ ਮਿਸ਼ਰਣ ਵਿੱਚ 80 ਪ੍ਰਤੀਸ਼ਤ ਬਾਈਪਾਸ ਫੈਟ ਤੇ 9 ਪ੍ਰਤੀਸ਼ਤ ਕੈਲਸ਼ੀਅਮ ਹੁੰਦਾ ਹੈ
ਬਹੁਤ ਬਹੁਤ ਧੰਨਵਾਦ ਜੀ
kya bakrio ko stal feed pr rakh sakte h. hare chare ke liye kya upay kre or bakrio ko din me kitna feed khilaye . feed k bare me puri jankari de.
(hn)
Punjab
Aap bakrio ko stal feed pr rakh skte hai bakrio ko khudd feed tyar krke de skte hai aur acha hara chara dall ker achi growth krwa skte hai feed tyar krne ke liye 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg enn sabhi ko mix krke feed tyar kr skte hai. yeh aap 200gm-500gm tak growth ke hisab se de skte hai bacho ko kam dall skte hai.
34 marle vich bl 10 barseem 3 kg beej theek raho
(pb)
Amrit ji 2 kilo beej bhut hai ji.
carbandagim konse funicide vich hunda
(pb)
Punjab
Hardeep ji, carbendazim fungicide de ek salt da nam hai is nu tusi apne najdeek pesticide shop to ese nam nal hi khareed sakde ho, dhanwad
Punjab
Hardeep ji eh 12 63 vich hi hundi hai hor v bhut sare spray vich hunda hai,dhanwad
देश मुर्गी का अंडा चाहिए किस जगह मिलेगा
(hn)
Punjab
आप अंडों के लिए सुमित कुमार 8006000291, 7906547529 से सपंर्क कर सकते है।
Uttarakhand
आपके नजदीकी कुक्कुट फ़ार्म पर मिल सकता हैं
devmedia
(hn)
Punjab
फरवरी महीने के पहले पखवाड़े में गांठों को नर्सरी बैडों पर बोयें|प्रति एकड़ खेत में 300-400 किलो गांठों का प्रयोग करें|
devmedia
(hn)
Punjab
प्रति एकड़ खेत में 300-400 किलो गांठों का प्रयोग करें|फरवरी महीने के पहले पखवाड़े में गांठों को नर्सरी बैडों पर बोयें|पंक्ति से पंक्ति में 60x15 या 45 x 20 सैं.मी. का फासला रखें|गांठों को 6-7.5 सैं.मी. की गहराई पर बोयें|गांठो की हाथों से बिजाई की जाती है| बीजों को मिट्टी में गहराई से बोया जाता है| गांठों की बिजाई गड्डे खोद कर की जाती है| इसके इलावा इसकी बिजाई आलुओं की तरह मशीन से भी की जा सकती है।
Uttarakhand
आप खरीफ और जायद दोनो मौसम मे अरबी की खेती कर सकते है, खरीफ मे आप जून से 15 जुलाई तक, और जायद मे फरवरी _ मार्च तक आप बुवाई कर सकते हैं
Uttarakhand
लगभग 8_10 क्विंटल बीज प्रति हेक्टेयर लगता हैं
sir amrood de Taiwan veraity kitho milu te eh kinne time baad fal davega tq
(pb)
Punjab
manjot ji tuc isde boote lain lai Yogesh Shree Nursery Guava 94163 16534 nal sampark kar sakde ho,dhanwad
लहसून की उन्नत बीज कहा से खरीदें और कौन sa बीज
(hn)
Punjab
उस्म्म जी आप लहसुन की किस्मे जैसे Yamuna Safed (G-1,Yamuna Safed 2(G-50),Yamuna Safed 3 (G 282),Agrifound White (G-41) की बिजाई कर सकते है और आप इसका बीज कृषि यूनिवर्सिटी से खरीद सकते है या आप कृषि विज्ञानं केंद्र से खरीद सकते है जिसका पता है :-Jangal Kaudiya, Peppeganj, Chauk Mafi, Uttar Pradesh 273165
Uttarakhand
भीमा पर्पल लहसुन
Uttarakhand
आप अपने नजदीकी बाज़ार मे बीज़ की दुकान से जाकर खरीद सकते हैं , या आप ऑनलाइन भी ऑर्डर कर सकते हैं
sir mai kalamhusain up jila maharajganj se hu vetawer yani khs ki bij lagti hai ya poudha or bij or poudha kaha milega
(hn)
Uttar Pradesh
Vetiver seed se bhi hota h.... Or plant ka division slip method se propagation krke bhi plant ready kiya jata h.NSC pr iska seed easily mil jayega.
sir ji apne Ghar de vich murgia rakhen de Lai kheri nasal vadia ji egg de lai
(pb)
Punjab
Jashan ji tuci ghr vich rakhn lai Satluj, RIR, Kadaknath nasal dia murgia rkh skde ho.
कॉन्टप हे औषध टोमॅटो साठी किती मी ली वापरावे
(hn)
Punjab
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
ਸਰ ਜੀ ਲਸਣ ਹਰ ਸਾਲ ਬਾਰੀਕ ਗੰਢੀਆ ਰਹਿ ਜਾਂਦਾ ਹੈ ਮੋਟਾ ਅਤੇ ਚੰਗੀ ਪੈਦਾਵਾਰ ਬਾਰੇ ਉਪਾਅ ਦੱਸੋ ਲਸਣ ਨੂੰ ਕਿਸ ਤਰ੍ਹਾਂ ਲਗਾਈਏ
(pb)
Punjab
ਹਰਪ੍ਰੀਤ ਜੀ ਇਸਦੇ ਉਪਰ ਤੁਸੀ NPK 130045@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ| ਧੰਨਵਾਦ
ਇਸ ਦੀ ਲੱਤ ਕਿਵੇਂ ਠੀਕ ਹੋਵੇਗੀ।
(pb)
Punjab
ਤੁਸੀ ਇਹਨਾਂ ਨੂੰ ਪਾਣੀ ਵਿਚ ਕੋਈ ਵਧਿਆ Calcium @ 40 ml per 100 ਮੁਰਗੀਆਂ ਦੇ ਹਿਸਾਬ ਨਾਲ ਦਿਓ
veer ji saag nu dekheo ki bimari aa ki ilaj hai is da
(pb)
Punjab
ਸਿਮਰਨਦੀਪ ਜੀ ਇਹ ਸੁੰਡੀ ਦਾ ਹਮਲਾ ਹੈ ਇਸਦੇ ਲਈ ਤੁਸੀ 2 ਕਿਲੋ ਨਿਮ ਦੇ ਪੱਤੇ ਲਾਇ ਕੇ ਉਸਨੂੰ 10 ਲੀਟਰ ਗਉ ਮੂਤਰ ਵਿਚ 4 ਵਾਰ ਉਬਾਲੋ ਅਤੇ ਠੰਡਾ ਹੋਣ ਤੇ ਇਸਦੇ ਵਿਚ ਪਾਣੀ ਮਿਲਾ ਕੇ ਸਪਰੇ ਕਰ ਦਿਓ| ਧੰਨਵਾਦ
सर 5एकड़ का तलाब मे छह तरह की मछली है राहू कतला मृगल ग्रासकार्प गोल्डन पीकैट इसमे फिलहाल पीकैट मछली मर रही है जबकि sokrena ws 5liter or 40 kg toximar zeolite powder का प्रयोग कर चुके तब भी मरना बंद नहीं हुआ ओर मछली का मुँह लाल रहता है कोई उपाय बताए
(hn)
इसके लिए आप तुरंत अपने नज़दीकी मछली पालन विभाग से संपर्क करें और पानी के पीएच की जांच करवाएं और आप खुराक डालनी बंद कर दें और ताजा पानी डालें।
ईसबगोल की खेती की बुवाई का सही टाइम क्या है
(hn)
Punjab
ईसबगोल की बिजाई के लिए उपयुक्त समय अक्तूबर से नवंबर का महीना होता है। पिछेती बिजाई (दिसंबर के पहले पखवाड़े के बाद) ना करें क्योंकि यह पैदावार में कमी को बढ़ाता है।
सर 5एकड़ का तलाब मे छह तरह की मछली है राहू कतला मृगल ग्रासकार्प गोल्डन पीकैट इसमे फिलहाल पीकैट मछली मर रही है जबकि sokrena ws 5liter or 40 kg toximar zeolite powder का प्रयोग कर चुके तब भी मरना बंद नहीं हुआ ओर मछली का मुँह लाल रहता है कोई उपाय बताए
(hn)
इसके लिए आप तुरंत अपने नज़दीकी मछली पालन विभाग से संपर्क करें और पानी के पीएच की जांच करवाएं और आप खुराक डालनी बंद कर दें और ताजा पानी डालें।
इस गुलाब की खेती में क्या डालें की पत्तियां नहीं सूखे और ज्यादा गुलाब दें इस खेती में कौन सा स्प्रे करें की इसमें लाभ हो मुझे इसका निवारण जल्द से जल्द प्राप्त करना है। कृपया करके इसका निवारण बताइए धन्यवाद।
(hn)
Punjab
ऋतिक जी आप इसमें से खरपतवार निकले और पौधे के आस पास सफाई करे| इसके इलावा आप इसके ऊपर NPK 191919 @10 ग्राम को प्रति लीटर पानी के हिसाब से स्प्रे करें| धन्यवाद
Uttar Pradesh
thank u mam
Telangana
firstly remove the weeds in the field. Spray oxyflurofen @0.5 kg for 200 lit water to remove weeds. Remove sword suckers from the plant Provide basal nutrients like Kno3, DAP,SOP,CASO4 in order to increase flowering. Pruning should be done effectively.
Uttar Pradesh
thanku sir
पौधे की सम्पूर्ण विकास , फल के सही आकार रंग भराव के लिए , पौधों में न्यूट्रिशन की कमी को ठीक करने और रोग प्रतिरोधक शक्ति के लिए ..जड़ क्षेत्र के विकास और पत्तियों और फूल का झड़न रोकने , पत्तियों को हरा करने में मदद के लिए .. आप मोदीकेयर कंपनी का एक्टिव मैक्स और एक्टिव 80 गोल्ड प्रयोग करें ..अधिक जानकारी के लिए संपर्क करें.. यदि आवश्यक हो, कीटनाशक या फफूंद नाशक दवा एवं नीम आयल का प्रयोग किया जा सकता
Uttar Pradesh
thank u sir
esme kon si Kami
(hn)
Uttar Pradesh
durgaprsad ji photo ko dekh kar anubhav hota hai patta fully mature hai iske ilava iske do karn hote hai ya to patta mature ho ya tatv ki kami jaise Sulphur or copper or nitrogen.
सर मेरे भैंस के ऐक साल का बचडा रैबीज रोग हो गया कोई उपचार बता ओ
(hn)
उसका कोई इलाज नहीं है आप उसका प्रहेज करें।
ਗੁੜ ਬਣਾਉਣ ਲਈ ਗੰਨੇ ਦੀ ਵਧੀਆ ਕਿਸਮ ਬਾਰੇ ਜਾਣਕਾਰੀ ਦਿਉ
(pb)
Punjab
ਹਰਜੋਤ ਜੀ ਤੁਸੀ ਗੁੜ ਬਣਾਉਣ ਦੇ ਲਈ ਕਿਸਮਾਂ ਜਿਵੇ CoPb 92,Co118, CoJ 64 ਦੀ ਬਿਜਾਈ ਕਰ ਸਕਦੇ ਹੋ| ਧੰਨਵਾਦ
Npk 00.00. 50 ya npk 13.00.45 ke sath insecticide ka spray kr skte h kya apne dhan ke podhe pe
(hn)
Alok g NPK ke sath insecticide ka spray nhi kr skte, inka alag-alag spray kr skte ho...
कारगिल कपंनी का दाना के सा है
(hn)
Rajasthan
अजय जी आप कारगिल का दाना प्रयोग कर सकते है यह पशु के खाने और अच्छी ग्रोथ पर निर्भर करता है जिस फीड के पशु अच्छी तरह से खाता है आप उसी का प्रयोग कर सकते है।
Punjab
Purina
mnu is bare jankari diti jave
(en)
Uttar Pradesh
Parmvir ji, eh green hairy caterpillar hai, ea fasal de pattya da nuksaan karda hai, dhanwad
Telangana
common baron ( Euthelia aconthea) Nymphalid butterfly. it\\\'s a nymphal stage of butterfly
Telangana
It infects mostly mango orchard
dr.sahib ji jheri appa pashu noo milk kit lagonde a a main os baare pushna chonda aa kis company di ondi aa te use kis Tera karni aa..Meri pehla hf vachi aa vaar vaar rapeat ho rahi aa... osnoo doodh vaste milk kit lagwoni aa
(pb)
Punjab
Inderpal ji ehh harmons de injection hunde hai jo mix krke 10-12 din da treamtnet hunda hai ehna di purri jankari tuhnau nazdiki doctor ton mill jawegi tuci ohna nal iss vare gal kr skde ho.
devmedia
(pb)
tuci iss nu Injection DCR 5gm, Injection Avil 10ml Injection ate Inj. C Carb 20ml Injection Vitum H 5ml, Viamin K 10ml lgwao ate 3 din lgande rho ate Vitakind liv liquid 100ml rojana deo..
Punjab
ਸਰ ਦੱਸ ੋ ਕਿ ਪਰਮੋਲ ਗਾ ਬਹੁਤ ਔਖੀ ਹੈ
Punjab
Veer enu zakshot injection lagao 3 din .nal dettol liquid 100ml pani vich mila k
October me ganna ropai me kis khad and rog free dava bato
(hn)
Punjab
Arun ji khaadon ki sahi avshaykta janne ke liye teen varsh je bad mitti ki janch jruri hai. bijai se pehle akhri jutayi ke smay achi trah se gla hua gobar 8 tnn + ralligold 8-10 kilo prati acre daale. urea 135-200 kg aur SSP@125 kg prati acre men daale. SSP ki poori matra aur urea ki 1/3 matra bijai ke smay daale. baki bachu ura ki matra doosri aur chauthu sinchai ke smay daale.dhanywad
पौधे की सम्पूर्ण विकास , फल के सही आकार रंग भराव के लिए , पौधों में न्यूट्रिशन की कमी को ठीक करने और रोग प्रतिरोधक शक्ति के लिए ..जड़ क्षेत्र के विकास और पत्तियों और फूल का झड़न रोकने , पत्तियों को हरा करने में मदद के लिए .. आप मोदीकेयर कंपनी का एक्टिव मैक्स और एक्टिव 80 गोल्ड प्रयोग करें ..अधिक जानकारी के लिए संपर्क करें.. यदि आवश्यक हो, कीटनाशक या फफूंद नाशक दवा एवं नीम आयल का प्रयोग किया जा सकता
धान के भाव 9/10/2020
(hn)
Punjab
यादव जी धान का भाव 1868 रुपये प्रति क्विंटल के हिसाब से चल रहा है| धन्यवाद
Uttar Pradesh
आप इटाव में कहाँ से है सैफ ई कितनी दूर है
lumpy skin disease ka janwaro me ilaj bataye
(hn)
isko aap pett ke kiro ke liye flukarid-Ds bolus den aur Avil inj. 10ml, Megludyne inj, 20ml lgwayen.
devmedia
(hn)
Punjab
Arun ji aap ganne ki kisme jaise Cos 91230,Co Pant 90223,CoH 92201 ki bijai kar sakte hai,dhanywad
sir maj sui nu 18 k din hoye aa te oh fir heat vich aa gai aa eda kyu te kado os nu tika krona chahida va
(en)
Punjab
tuci suun ton suun 45-60 din badd dubara heat vich auun te tika bhrwa skde ho kai pashu pehli varr ch heat vich aa jnde hai ohna nu 45 din badd hi nawe dudh krwana chahida ha
Punjab
Veer ji Next heat ta lawaeyo tika is var nhi
Sir eh plant kehra a apne aap uggya a.vaise citrus fruits vicho a
(en)
Punjab
Bachittar Singh eh citrus da boota hi hai,dhanwad
Telangana
Fruits will set from 3 to 4 year onwards . so wait until and provide nutrients. 10 kg Fym , 100 gm Nitrogen, 70 gram Phosphorus, 70 gram potassium. to plant.
dairy farming business kaisa h
(hn)
Rajasthan
yeh acha kam hai yaddi aap iski puri jankari aur training lekar krte hai aap dairy farming ke liye bhianso ki murrah nasal rakh skte hai aur cow mai sahiwal, jersey cow rakh skte hai inka dudh sbse jyada hota hai aur suruat aap kam pashuo se suru kr skte hai fir jaise jaise apki iski kam ki jankari hoti rehegi aap iss kam ko vdhha skte hai aur aap dudh sale krne ke sath sath dudh ke product jaise ki dahi, lassi ,panir, ghee tyar krke v sale kr skte hai aur acha munafa kmma skte hai. aap iss kam ko suru krne se pehle apne nazdiki krishi vigyan kendra se training jrur lenn jisee apko iss kam ki purri jankari mill jayegi.
devmedia
(pb)
Punjab
Hanji tuci isdi varto kr skde ho ate suun ton badd v de skde ho baki suun ton badd kanak da dalia changi traah pkka ke gurr mix krke deo ate Anabolite liquid 100ml rojana, Lactomax tab 10 golia rojana deo baki vdia chara ate khurak dinde rho.
ਖਰਗੋਸ਼ਾਂ ਦੀ ਖੁਰਾਕ ਦੀ ਜਾਣਕਾਰੀ ਦਿੱਤੀ ਜਾਵੇ ।
(pb)
Haryana
ਖਰਗੋਸ਼ ਨੂੰ ਹਰ ਪ੍ਰਕਾਰ ਦਾ ਅਨਾਜ ਜਿਵੇਂ ਕਿ ਜਵਾਰ, ਬਾਜਰਾ ਅਤੇ ਹੋਰ ਫਲ਼ੀਦਾਰ ਅਤੇ ਹਰਾ ਚਾਰਾ ਜਿਵੇਂ ਕਿ ਗਾਜਰ ਅਤੇ ਗੋਭੀ ਦੇ ਪੱਤੇ, ਲੂਸਣ ਆਦਿ ਨੂੰ ਆਹਾਰ ਵਿੱਚ ਦੇ ਸਕਦੇ ਹੋ। ਖਰਗੋਸ ਲਈ ਹਰ ਸਮੇਂ ਤਾਜ਼ਾ ਅਤੇ ਸਾਫ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ। ਖਰਗੋਸ਼ ਦੇ ਦੰਦ ਲਗਾਤਾਰ ਵੱਧਦੇ ਹਨ, ਇਸ ਲਈ ਇਸ ਨੂੰ ਦੋ ਕਿਸਮ ਦੇ ਫੀਡ ਦੀ ਜ਼ਰੂਰਤ ਹੁੰਦੀ ਹੈ ਜਿਵੇਂ ਕਿ ਮਿਸ਼ਰਣ(ਕੰਸਨਟ੍ਰੇਟ) ਅਤੇ ਹਰਾ ਚਾਰਾ। ਇੱਕ ਕਿਲੋ ਦੇ ਖਰਗੋਸ਼ ਨੂੰ 40 ਗ੍ਰਾਮ ਮਿਸ਼ਰਿਤ ਫੀਡ ਅਤੇ 40 ਗ੍ਰਾਮ ਹਰੇ ਚਾਰੇ ਦੀ ਹਰ ਰੋਜ਼ ਲੋੜ ਹੁੰਦੀ ਹੈ। ਖਰਗੋਸ਼ ਆਪਣੀ ਖੁਰਾਕ ਸਿਰਫ਼ ਦਿਨ ਵੇਲੇ ਹੀ ਲੈਂਦੇ ਹਨ। ਮਿਸ਼ਰਿਤ ਫੀਡ ਦੀਆਂ ਛੋਟੀਆਂ ਗੋਲੀਆਂ ਬਣਾ ਕੇ ਪੈਲੇਟ ਦੇ ਰੂਪ ਵਿੱਚ ਦਿੱਤੀਆਂ ਜਾਂਦੀਆਂ ਹਨ। ਫੀਡ ਹੇਠਾਂ ਦਿੱਤੇ ਅਨੁਸਾਰ ਖਰਗੋਸ਼ ਦੇ ਆਕਾਰ ਅਤੇ ਭਾਰ ਅਨੁਸਾਰ ਦੇਣੀ ਚਾਹੀਦੀ ਹੈ: 4-5 ਕਿਲੋ ਭਾਰ ਵਾਲੇ ਪ੍ਰੌੜ ਖਰਗੋਸ਼ ਨੂੰ ਪ੍ਰਤੀ ਦਿਨ ਲਗਭਗ 100 ਗ੍ਰਾਮ ਮਿਸ਼ਰਿਤ ਫੀਡ ਅਤੇ 250 ਗ੍ਰਾਮ ਹਰਾ ਚਾਰਾ ਦੇਣਾ ਚਾਹੀਦਾ ਹੈ। 4-5 ਕਿਲੋ ਭਾਰ ਵਾਲੀ ਪ੍ਰੋੜ ਮਾਦਾ ਖਰਗੋਸ਼ ਨੂੰ ਪ੍ਰਤੀ ਦਿਨ ਲਗਭਗ 100 ਗ੍ਰਾਮ ਮਿਸ਼ਰਿਤ ਫੀਡ ਅਤੇ 300 ਗ੍ਰਾਮ ਹਰਾ ਚਾਰਾ ਦੇਣਾ ਚਾਹੀਦਾ ਹੈ। ਦੁੱਧ ਪਿਲਾਉਣ ਵਾਲੀ ਅਤੇ ਗਰਭਵਤੀ ਖਰਗੋਸ਼, ਜਿਸਦਾ ਭਾਰ 4-5 ਕਿਲੋ ਹੋਵੇ, ਉਸਨੂੰ ਹਰ ਰੋਜ਼ ਲਗਭਗ 150 ਗ੍ਰਾਮ ਪ੍ਰਤੀ ਮਿਸ਼ਰਿਤ ਫੀਡ ਅਤੇ 150 ਗ੍ਰਾਮ ਹਰਾ ਚਾਰਾ ਦੇਣਾ ਚਾਹੀਦਾ ਹੈ। 0.6-0.7 ਕਿਲੋ ਭਾਰ ਵਾਲੇ ਛੋਟੇ ਖਰਗੋਸ਼ਾਂ ਨੂੰ ਹਰ ਰੋਜ਼ ਲਗਭਗ 50-75 ਗ੍ਰਾਮ ਮਿਸ਼ਰਿਤ ਫੀਡ ਅਤੇ 150 ਗ੍ਰਾਮ ਹਰਾ ਚਾਰਾ ਦਿੱਤਾ ਜਾਣਾ ਚਾਹੀਦਾ ਹੈ। ਖੁਰਾਕ ਸੰਬੰਧੀ ਕੁੱਝ ਹੋਰ ਮਹੱਤਵਪੂਰਨ ਗੱਲਾਂ: ਦੋਨੋਂ ਕਿਸਮ ਦੀਆਂ ਫੀਡਾਂ ਨੂੰ ਬਰਾਬਰ ਮਾਤਰਾ ਵਿੱਚ ਦਿਓ। ਖਰਗੋਸ਼ ਨੂੰ ਮਿਸ਼ਰਿਤ ਫੀਡ ਤੋਂ ਇਲਾਵਾ ਕੋਈ ਹੋਰ ਫੀਡ ਨਾ ਦਿਓ। ਚੰਗੀ ਸੁਆਦੀ ਫੀਡ ਲਈ ਖਰਗੋਸ਼ਾਂ ਨੂੰ ਸਬਜ਼ੀਆਂ ਜਿਵੇਂ ਕਿ ਹਰਾ ਘਾਹ, ਸ਼ਲਗਮ, ਲੂਸਣ, ਪਾਲਕ, ਬਰਸੀਮ ਆਦਿ ਦਿਓ। ਰਸੋਈ ਦੇ ਬਚੇ-ਖੁਚੇ ਪਦਾਰਥ ਜਿਵੇਂ ਕਿ ਗਾਜਰ ਅਤੇ ਗੋਭੀ ਦੇ ਪੱਤੇ ਫੀਡ ਵਿੱਚ ਦਿਓ। ਸੂਣ ਤੋਂ 5-7 ਦਿਨ ਬਾਅਦ ਫੀਡ ਦੀ ਮਾਤਰਾ ਵਧਾਉਣੀ ਚਾਹੀਦੀ ਹੈ। ਸਾਰੇ ਮੌਸਮਾਂ ਵਿੱਚ ਹਰ ਸਮੇਂ ਸਾਫ ਅਤੇ ਤਾਜ਼ਾ ਪਾਣੀ ਉਪਲੱਬਧ ਹੋਣਾ ਚਾਹੀਦਾ ਹੈ।
Haryana
twada number share karo Veer ji
250Bard par sirka and nausader ki konditi bataye
(hn)
Punjab
aap Sirka 1 litre pani mai 3-5 ml aur 1-2gm nishadr mix krke de skte hai.
price of IR 113 in punjab
(en)
Punjab
Mandeep ji jhone da MSP 1868 rupaye prati quintal hai ate A grade da 1888 rupaye prati quintal hai.dhanwad
Punjab
Mandeep ji MSP of rice is 1868 rupees per quintal.
devmedia
(hn)
Punjab
Madan lal ji aap kisme jaise RGC 1002,RGC 936,RGC 1003 ki bijai kar sakte hai.
Hame isme kya kya chij batya jayega
(hn)
Punjab
Sonu ji kripya swal vistar se pooche ke aap kya jankari lena chhate hau taki aapko uske hisab se jankari di ja sake.dhanywad
lebal
(pb)
Punjab
Hardeep ji isde vich kuch vi saaf dikhai nahi de reha hai ke tuc kahde bare jankari laina chahunde ho.kirpa karke saaf photo bhejo ja label de uper jo salt hai usda nam likh ke bhejo ta jo tuhanu isde bare jankari diti ja sake,dhanwad
Booster ਦੀ ਜਾਣਕਾਰੀ ਦਿੱਤੀ ਜਾਵੇ
(pb)
Punjab
ਇਸ ਵਿੱਚ ਵਿਟਾਮਿਨ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਹਾਜਮਾ ਸਹੀ ਰਹਿੰਦਾ ਹੈ ਦੁੱਧ ਵਿਚ ਫਾਇਦਾ ਹੁੰਦਾ ਹੈ ਅਤੇ ਫੈਟ ਵੀ ਵੱਧ ਹੁੰਦੀ ਹੈ
सर मेरे सुवर खांसती है और खाना बहुत कम खाती हृ
(hn)
इन्हें आप DCR inj. और Avil inj. लगवाएं यह तीन दिन लगवाएं इससे फर्क पड़ जाएगा यह भार के हिसाब से लगाएं।
sir mujhe mithi tulsi Ki khethi karna hi toh kaise Kare.
(hn)
Punjab
ap stevia ki kheti kar sakte hain, iski kheti ke liye retli domat se domat mitti jisme javik tatv ucch matra mein ho or acche jal nikas vali ho ki jarurat hoti hai, khari mitti mein kheti karne se upaj nahi milti hai, pH 6-8 hona chahiye, stevia ki ropai achi tarah tyar mitti mein ki jati hai, mitti ko bhurbura hona tak 2-3 bar jotai karein, jotai ke samy mitti mein trichoderna achhe se miliye. iski bijai feb se march ke mahine mein ki jati hai, podhe se podhe ka fasal 18 inch ka rakhein katar se katar ka fasla 20 inch ka rakhein, iske beej lene ke liye aap Aushadhiya kheti vikas sansthan 6268536795 se sampark kar sakte hai,dhanywad
Uttar Pradesh
thanku
koi hal
(pb)
Malwinder ji kirpa krke isdia nazdik ton 3-4 photoa paoo ate jekar thhna uppar kuj lapetia ja lgaya hai tan uss nu v uttar ke saff saff photoa bhejo jiss nu dekh ke tuhanu sahi jankari diti ja skee.
Genda ki paudh me fafood lag rahi hai koi upaye bataye thanks
(hn)
Rahul g genda mein M-45@5 gm per litre paani mein mila kr spray kr skte ho...
सर जी एक बछिया को गर्भधारण को 7 माह होने में है उसे 15 =10=2020 को 7 माह होगा इसके (Uder) लेवटी बढ़ाने में कोई अच्छा दवाई के बारे में कुछ जानकारी दे
(hn)
Punjab
इसे आप अच्छी खुराक, अच्छा हरा चारा डालें और इसे Vitum-h liquid 10ml रोजाना दें इससे लेवटी अच्छी तरह तैयार हो जाएगी।
Punjab
Tineta vitum-H 8 month Mai suru kar dena
ਸਫੈਦ ਮੁਸਲੀ ਉਗਾੳਨ ਦੀ ਪੰਜਾਬ ਵਿੱਚ ਕੋਈ ਸੰਭਾਵਨਾ ਹੈ
(pb)
Punjab
ਪਰਵਿੰਦਰ ਜੀ ਤੁਸੀ ਇਸਦੀ ਬਿਜਾਈ ਕਰ ਸਕਦੇ ਹੋ| ਇਸਦੀ ਬਿਜਾਈ ਦਾ ਉਚਿੱਤ ਸਮਾਂ ਜੂਨ ਤੋਂ ਅਗਸਤ ਤੱਕ ਹੁੰਦਾ ਹੈ।ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਦੋਮਟ ਤੋਂ ਰੇਤਲੀ ਅਤੇ ਵਧੀਆ ਨਿਕਾਸ ਵਾਲੀ ਵਿੱਚ ਕੀਤੀ ਜਾ ਸਕਦੀ ਹੈ। ਇਹ ਪਹਾੜੀ ਢਲਾਣਾਂ ਜਾਂ ਗਿੱਲੀ ਮਿੱਟੀ ਨੂੰ ਵੀ ਸਹਾਰ ਸਕਦੀ ਹੈ। ਇਹ ਜੈਵਿਕ ਤੱਤਾਂ ਨਾਲ ਭਰਪੂਰ ਲਾਲ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਪਾਣੀ ਦੀ ਖੜੋਤ ਵਾਲੀ ਸਥਿਤੀ ਵਿੱਚ ਇਸਦੀ ਖੇਤੀ ਨਾ ਕਰੋ। ਇਸ ਲਈ ਮਿੱਟੀ ਦਾ pH 6.5-8.5 ਹੋਣਾ ਚਾਹੀਦਾ ਹੈ।
Punjab
ਪੰਜਾਬ ਵਿੱਚ ਇਸ ਦੇ ਬੀਜ ਤੇ ਹੋਰ ਜਾਣਕਾਰੀ ਲਈ ਕਿਸ ਸੰਸਥਾ ਨਾਲ ਸੰਪਰਕ ਕੀਤਾ ਜਾਵੇ
moringa farming
(en)
Punjab
The Moringa/Drumstick plant grows best in well-drained sandy or loamy soil with a slightly acid pH of 6.2 to neutral 7.0. It can tolerate poor soil including coastal areas.In Drumstick Farming, If you want to use nursery raised plants, use poly bags with dimensions of about 18cm in height and 12cm in diameter. The soil mixture for the sacks should be light, i.e. 3 parts soil to 1 part sand. Plant two or three seeds in each sack, one to two centimeters deep. Keep moist but not too wet. Germination will occur within 5 to 12 days, depending on the age of the seed and pre-treatment method used. Remove extra seedlings, leaving one in each sack. Seedlings can be out-planted when they are 60-90cm high. When out-planting, cut a hole in the bottom of the sack big enough to allow the roots to emerge. Be sure to retain the soil around the roots of the seedling.To encourage rapid germination, one of three pre-seeding treatments can be carried out in drumstick farming :Soak the seeds in water overnight before planting.Crack the shells before planting.Remove shells and plant kernels only.For intensive Drumstick or Moringa production, plant the tree every 3 meters in rows 3 meters apart. To ensure sufficient sunlight and airflow, it is also recommended to plant the trees in an east-west direction. When the trees are part of an alley-cropping system, there should be 10 meters between the rows. The area between trees should be kept free of weeds.Moringa trees will generally grow well without adding very much fertilizer. Farmyard Manure (FMY) @ 8-10 kg per plant has to be applied to the planting pit 8-10 days before planting of seedlings and 50 kg each of nitrogen, phosphorus and potash per ha. is to be applied at the time of planting and the same dose is repeated at every six months interval for the crop in drumstick farming.Moringa/Drumstick plants do not need much watering. In very dry conditions, water regularly for the first two months and afterward only when the tree is obviously suffering. Moringa trees will flower and produce pods whenever there is sufficient water available. If rainfall is continuous throughout the year, Moringa trees will have a nearly continuous yield. In arid conditions, flowering can be induced through irrigation. This crop is quite hardy and during dry season requires irrigation once in two weeks and for commercial cultivation, drip irrigation can be adopted with a daily application rate of 12 to 16 liters of water per tree during summer and half this rate during other seasons. Where water sources are scarce life-saving irrigation or pot watering once in two weeks during dry period will sustain the crop.Pruning of plants can be practiced after one and a half year of planting coinciding with winter months at a height of about 3 feet and allow 4 -5 branches per tree 2 feet above the ground level.When harvesting pods for human consumption, harvest when the pods are still young (about 1cm in diameter) and snap easily. Older pods develop a tough exterior, but the white seeds and flesh remain edible until the ripening process begins. When producing seed for planting or for oil extraction, allow the pods to dry and turn brown on the tree. In some cases, it may be necessary to prop up a branch that holds many pods to prevent it from breaking off. Harvest the pods before they split open and seeds fall to the ground. Seeds can be stored in well-ventilated sacks in dry, shady places. if you want start contract farming of Moringa you can contact with Aushadhiya kheti vikas sansthan 6268536795, Thankyou.
Mera pashu aage ke dahine pair se lagra raha hai pashu doctor ese limpitiatis ki bimari.kahate hai elal ke bad pashu.rahat me bhi aati hai punh lagrane lagati hai pashu bhojan bhi kam leti hai
(hn)
Sunil ji kripya yeh btayen ki usko sojish rehti hai aur sirf ek hi pair ko hai ja fir sabhi ko varr var hoti hai kripya iske vare mai vistar se btayen aur dubara swal pushen tan jo apko sahi jankari di jaa skee.
madam,Mujhe answer Kahan Mila h! Mujhe ek Reaper machine kharidna chahta hun. Dhan or gehu crope k liye
(en)
Punjab
Imran ji kripya aap btaye ke aapke paas jameen kitni hai aur tractor kitne HP ka hai taki aapko uske hisab se jankari di ja sake,dhanywad
sir gobi di growth ni hundi koi hal dso
(pb)
Gurbej g gobhi di growth lyi NPK 19:19:19@1kg per acre spray kr skde ho...
sat Sri akal sir Sadi bhains nu sui hoi nu 10 din ho ihye hai 2dinato khoon bhut sutt rahi haiusda ilaj dasoo
(pb)
uss nu Utrevive liquid 100-100ml subah sham ate Anabolite liquid 100ml rojana deo ate 250gm guur, 250gm gulkand, 100gm sonf, 100gm sukke amle ate 50gm ajwain nu 3 litre pani vich ubal ke jddo pani adha rehh jawe fir thnda krke pilao ate 3-4 din deo.
kon sa rog ha pata safad ha gol gol ho raha ha bali 50& nikal gaya ha pata lapatak sundi ha 5 din ma 100% bali nikal gaya ga
(hn)
kumar ji sheath blight hai iski roktham ke liye aap folicur@200ml ko prati acre ke hisab se spray karen,dhanywad
Brocolli vich isda ki karan a
(en)
Punjab
Bachittar Singh ji eh sundi da hamla hai isde layi tuc malathion@2ml nu prati litre pani de hisab nal spray karo,dhanwad